Saleem Albela & Goga Pasrori Live Comedy Performance | 2nd International Punjabi Conference Lahore
Вставка
- Опубліковано 10 лют 2025
- #PunjabiParcharTv
#ParcharTv
#PunjabiPeopleCultureHistory
Follow us on
Instagram : / ahmedrazapunjabi
Facebook page : / punjabiparcharofficial
Twitter: Ah...
UA-cam: / @pptv
Punjabi Parchar TV is a Punjabi Channel
#punjabiparchartv #partition #partition1947 #1947rowdy #1947 #kahani #pakistannews #pakistan #india #story1947 #story #storytelling #partitionstory1947 #punjab #punjabpartition #punjabivlogs #sikh #sikhism #sikhhistory #gurunanakdevji #sikhinpakistan #ipc2024 #punjabiconference #Punjabiconferencelahore #karamjitanmol #indianactors #gurpreetkaurbhangu #gurpreetbhangu #malkeetrauni #punjabiconference #punjabiconferencelahore #ipc2024 #Ipclahote
ਸਲੀਮ ਅਲਬੇਲਾ ਅੰਕਲ ਜੀ ਤੇ ਗੋਗਾ ਜੀ ਕਮਾਲ ਕਰ ਦਿੰਦੇ ਹਨ ❤️❤️❤️ ਯੂ
Southhal London
ਪੰਜਾਬ, ਪੰਜਾਬੀ ਪੰਜਾਬੀਅਤ ਬੱਲੇ ਬੱਲੇ ਆ ❤
ਆ ਗਿਆ ਗੋਗਾ , ਛਾ ਗਿਆ ਗੋਗਾ !
ਪਟਿਆਲਾ ਤੌ ਸਾਰੇ ਵੀਰਾ ਨੂ ਸਲਾਮ 🙏🙏🙏😊
ਗੋਗਾ ਜੀ ਬਹੁਤ ਹੀ ਹਰਮਨ ਪਿਆਰੇ ਕਮੇਡੀ ਕਲਾਕਾਰ ਹਨ ਇੰਨਾਂ ਦੀ ਰੀਸ ਹੋਰ ਕੋਈ ਵੀ ਨਹੀਂ ਕਰ ਸਕਦਾ
ਅੰਬਰਸਰੀਏ ਮਾਨੋਚਾਹਲ ਤੇ ਸੁਲਤਾਨ ਵਿੰਡ ਵਾਲੇ ਜੋੜੇ ਨੂੰ ਲੱਖ ਲੱਖ ਸਲਾਮ ❤❤❤ ਗੋਗਾ ਤੇ ਸਲੀਮ ਜਿੰਦਾਬਾਦ❤❤❤❤❤
Wah 22ji Salem wah. Goga 22ji love from ludhiana 🎉
ਸਾਡੇ ਸੋਹਣੇ ਲਹਿੰਦੇ ਪੰਜਾਬ ਦੇ ਕਲਕਾਰ ਜਾਰ ਜੇ ਇੱਕ ਹੋ ਜਾਵੇ ਰੱਬਾ
ਲਹਿੰਦਾ ਵੀ ਸਾਡਾ ਪੰਜਾਬ ਤੇ ਚੜਦਾ ਵੀ ਸਾਡਾ ਪੰਜਾਬ
#saleemalbela #gogapasroori #teddy ਤਿੰਨਾਂ ਦੀ ਬਹੁਤ ਸ਼ਾਨਦਾਰ ਅਦਾਇਗੀ 👍 ਦੇਖ ਕੇ ਮਨ ਖੁਸ਼ ਹੋ ਗਿਆ
ਚੜ੍ਹਦਾ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਸਾਰੇ ਕਲਾਕਾਰਾਂ ਨੂੰ ਸਲਾਮ 🌹🌹🙏❤️🙏🌹🌹 ਕਮਲਜੀਤ ਸਿੰਘ ਜਗਰਾਓਂ ਸ਼ਹਿਰ ਜ਼ਿਲ੍ਹਾ ਲੁਧਿਆਣਾ,, ਚੜ੍ਹਦਾ ਪੰਜਾਬ ਸਲੀਮ ਅਲਬੇਲਾ ਸਾਹਿਬ ਅਤੇ ਗੋਗਾ ਪਸਰੋਰੀ ਸਾਹਿਬ ❤❤😂😂
ਚੱੜਦਾ ਤੇ ਲਹਿੰਦਾ ਪੰਜਾਬ ਜਿੰਦਾਬਾਦ 🎉🎉🎉😂😂😂😂❤
Waheguru ji. Mehar karo ji sade punjab phir toh .ikk ho. Jaan ,ta jo..sadi. Maa. Boli. Punjabi jinda rehe .
ਨਾ ਭਰਾਵਾ, ਇਹਨਾਂ ਦੇ ਆਦਰਸ਼ ਔਰੰਗਜ਼ੇਬ, ਗਜ਼ਨਵੀ,ਬਾਬਰ ਆ, ਇਹਨਾ ਦੀ ਕੁਰਾਨ ਕਿਸੇ ਵੀ ਮਜ਼ਹਬ ਨੂੰ ਮੰਨਣ ਦੀ ਇਜਾਜ਼ਤ ਨਹੀਂ ਦਿੰਦੀ।ਇਹ ਸਾਡੀ ਬਾਣੀ ਹੀ ਹੈ ਸੋ ਸਭ ਨੂੰ ਇੱਕ ਸਮਾਨ ਸਮਝਦੀ ਆ । ਭਾਰਤ ਮਾਤਾ ਦੀ ਜੈ 🎉
ਚੜ੍ਹਦਾ ਤੇ ਲਹਿੰਦੇ ਪੰਜਾਬ ਨੂੰ ਇੱਕਠੇ ਦੇਖ ਕੇ ਬਹੁਤ ਬਹੁਤ ਪਿਆਰ ਫਰੋਮ ਮੋਗਾ ❤❤💚💚 🌹🌹💙💙 💛💛 🖤🖤
Bhut sohni performance sleem albela saab and gogga pasroori saab 🎉
ਅਲਬੇਲਾ ਸਾਹਬ ਵਿੱਚ ਬਹੁਤ ਕਲਾ ਭਰੀ
ਬਹੁਤ ਹੀ ਵਧੀਆ ਸਰ ਜੀ
❤❤❤ਵਾਹ ਜੀ ਵਾਹ ✅✅✅👍👍👍
Baut vadiya ji
ਯਾਰ ਤਰਨਤਾਰਨ ਸਾਹਿਬ ਤੋਂ ❤❤
My grandfather's city taran tarr city
ਚੜਦਾ ਅਤੇ ਲਹਿੰਦਾ ਪੰਜਾਬ ਜਿੰਦਾਬਾਦ,,
Aape bartan vakhare rakhde ne eh kise v Khan wali dukan te jao tan eh ek lifafe ch paye hoe bartan paye honge jo apa nu aap hi dhone penge te ona ch hi Khan nu denge tusi kalakari di tareef kar sakde ho par ena di mansikta tan aje v oh hi h ki musalman sab toh uche ne lant h enha te jere Hindu Sikh te isaian toh eni nafrat karde ne sirf Punjabi boli ek hon nal ehna de dila cho nafrat nhi muki te na mukni h apne tan harmander sahab ch koi v aa sakda kde ehna nu keh ke vekh lo ki asi masjid ch jana h fer pta lagje ga tenu vadan dinde aa ke nhi fer gal Kari
Very good brother from Ireland
ਬਹੁਤ ਵਧੀਆ ਜੀ👍👍👍
Yar kamaaaaaal awaz
ਸ਼ੱਕ ਪਇੰਦਾ ਸੀ ਸਲੀਮ ਸਾਬ ਦੀ ਵੀਡੀਓ ਤੋਂ ਅੱਜ ਪਤਾ ਲੱਗਾ ਸਾਡੇ ਲਾਇਲਪੁਰ ਦਾ ਨਾਮ ਫੈਸਲਾਬਾਦ ਹੋ ਗਿਆ ❤❤❤❤❤ ਸਲਾਮ ਸਲੀਮ ਸਾਬ❤❤❤❤❤
ਪੰਜਾਬ ਦੇ ਪੰਜਾਬੀਅਤ ਜ਼ਿੰਦਾਬਾਦ
Sada salamat raho saleem albela Saab waqya e apny ustad da name roshan kr rahay hoo
❤❤❤❤ Saleem Bhai ji love 💕 you from India 🇮🇳🇮🇳🇮🇳🇮🇳🙏
ਦਿਲ ਗਦ ਗਦ ਹੋ ਗਿਆ ਮੈ usa ਤੋੰ
USA keh k ethe lokan de seene na saad 😀🤣
ਗੋਗਾ ਮਾਨੋਚਾਹਲ ਦੀ ਯਾਦ ਆਉਂਦੀ ਚੜਦੇ ਪੰਜਾਬ ਦੀ
U come pakistan
I am live in lahore
Amritsar❤
ਲਹਿੰਦਾ ਤੇ ਚੜ੍ਹਦਾ ਪੰਜਾਬ ਇਕੱਠਾ ਵੇਖਕੇ ਦਿਲ ਖਿੜ ਗਿਆ, ਬਰੈਂਪਟਨ ਤੋਂ
ਦੇਖੀ ਕੀਤੇ ਝੜ ਨਾ ਜਾਈ, ਬਰੈਂਪਟਨ ਤੋਂ 😂😂
ਬਰੈਂਪਟਨ ਤੋਂ 😂😂😂
Pakistani super star gogga saleem Albela sahab love you❤❤❤❤❤❤❤😂😂😂😂😂😂😂😂
Sira 👌
Wah g wah kia bat ha zabardast. Maza aa gaya. Saleem aur gagga good profimus ❤❤❤❤❤❤❤
ਵਾਹ ਜੀ ਵਾਹ
Punjab ZINDABAD
Super 🎉❤🎉❤👍🏼🙏🏻
Waah....🤗🤳..👍...!!
Bhot soni awaj
ਗੋਗਾ ਪਾਜੀ ਸਤਿ ਸਤਿ ਸ੍ਰੀ ਗਿੱਲ ਅਟਾਰੀ ਤੋਂ
Excellent performance
Proud of you goga n Saleem
ਪੰਜਾਬ ਜਿੰਦਾਬਾਦ। ਪੰਜਾਬੀ ਜਿੰਦਾਬਾਦ। ਪੰਜਾਬੀ ਜਿੰਦਾਬਾਦ। ਸਾਂਝ ਪੰਜਾਬ
Goga and Saleem bahut hi natural Kalakaar ne,, bahut khoob ji
Good ji
Excellent program.
बिलकुल सही कहा भाई जान थोड़े हासे विच भी दर्द सुप्या है जियो दे रहो 🙏😭
Very nice. Jee aeya nuu hoga pasori Salim nuu. Great artist
Bahut Khoob
Love u punjabi o
ਸਲੀਮ ਅਲਬੇਲਾ ਜੀ ਕਮਾਲ ਕਰਤੀ
ਹੋਰ ਆਰੇ ਨ ਲਾੳ
Excellent lok song by saleem albela.
very good
ਯਾਰ ਜਗਰਾਉਂ ਤੋਂ
Goge da koi jawab nahi no 1
Punjabi 🩸eko a sre mil ke raho 🙏
Good Ge ,I Lachhman From Mansa PB , Bharat
Good bai
Kya batan ji
ਬਹੁਤ ਵਧੀਆ ❤ਬਟਾਲਾ ਗੁਰਦਾਸਪੁਰ
Gurdaspur mera naanka pind c 😢😢
@ ❤️🙏🏻
Loves you 💞💞 ho gye goga bhai
Salim Sahab iska dusra paath bhi release karo bahut hi badhiya performance I like it Malerkotla Chadha de Punjab to bahut bahut pyar
کیا پرفارمنس ہے یار
ਸੱਲੀਮ ਅੱਲਵੇਲਾ ਤੋਂ ਗੋਗਾ ਪੱਸਰੂਰੀ ਨੂੰ ਅੱਲਾ ਇਹਨਾਂ ਨੂੰ ਰਾਜ਼ੀ ਖੁਸ਼ੀ ਰੱਖੇ ਚੜ੍ਹਦੇ ਪੰਜਾਬ ਤੋਂ ਹੰਸ ਰਾਜ ਭੁੱਲਰ
Love Punjabi
Panjab ❤️❤️❤️👌👌👌
G O Panjabio salamat Raho
Very nice 👍
Saleem sahab legend ❤❤
Vaha g vaha saleem albeala sahab
Love you punjabi ma❤❤❤
Saleem alblela 👌👌👌👌
💯❤👍👌👋🙏🙋♂️ Saleem ji and Goga ji
Very nice day ji God bless you
Tabla walay nay achay bhalay programe ko tabah kardeya
Here for Gogga sahb 😂❤
My favourite
Mohabta hi mohabta dova punjaba vich.
saleem & albela forever jodi ❤
ਸਲੀਮ ਅਲਬੇਲਾ ਇੱਕ ਹੀ ਹੈ ਉਸਦੇ ਚੇਲੇ ਦਾ ਨਾਂ ਗੋਗਾ ਪਸਰੂਰੀ ਹੈ
Multi talented artist albela and goga ji
Bai saleem bahji di awaz bhut gaint hai
Very nice singer
Main bahot khuSh hua aaj apki awaz sun kr
V.v.nice.
Very nice show g . Sultanpur Lodhi Kapurthla Punjab India .
V.nice
Sleem saab zindabaad
Kia bat hy very good
Dono punjab mud ikktthe ho jaan te nma mulkh bn jae khalistan.. kaun kaun sahmat hai like kro..
ਅਲਬੇਲਾ ਜੀ ਤੁਸੀਂ ਬਰੈਂਪਟਨ ਚ ਛਾਂ ਗਏ
❤❤❤❤❤ werynic
Albela ji mucha sath ni de rahiya tuhadiya 😅😅😅❤️
Love from Pakistan❤
Bahot hi Baberdast😂
Good 👍
❤❤❤❤❤❤❤
Good fun
Gana v bakaamal albela sahab
Pakistan wil be proud goga and saleem bhai❤
Good ❤
❤️👏🏼👏🏼👏🏼👏🏼👏🏼👍
❤❤❤🎉🎉😂😂❤🎉