Benefits of Kalonji । ਕਿਹੜੀਆਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰਦੀ ਹੈ ਕਲੌਂਜੀ । KHALAS KHANA-63 | KHALAS TV

Поділитися
Вставка
  • Опубліковано 6 чер 2023
  • New Punjabi Short Movie 2022 : • Harami | ਹਰਾਮੀ | Late...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    Digitally Managed By: 𝗖𝗕𝗶𝘁𝘀𝘀
    (cbitss.prime@gmail.com)
    #PunjabiNews #TheKhalasTv #NewsUpdate

КОМЕНТАРІ • 715

  • @KuldeepSingh-wb3sw
    @KuldeepSingh-wb3sw 10 місяців тому +72

    ਦੋਨੋ ਬੀਬੀਆਂ ਘੈਂਟ ਪੰਜਾਬਣਾਂ ਹਨ| ਬਹੁਤ ਮਾਣ ਸਤਿਕਾਰ ਜੀ |🙏🙏 ਬਹੁਤ ਅਣਮੁੱਲੇ ਵਿਚਾਰ ਹਨ ਜੀ|

  • @kulwantkaur1692
    @kulwantkaur1692 10 місяців тому +13

    Bahut vadhiya ji mai tan tuhade age di lekh ਪੜ੍ਹਦੀ ਸੀ ਫੇਰ ਤੁਸੀਂ ਲੇਖ ਲਿਖਣੋਂ ਹਟ ਗਏ।ਹੁਣ ਤੁਸੀਂ ਨਵੀਆਂ ਨਵੀਆਂ ਜਾਣਕਾਰੀ ਦੇ ਰਹੇ ਓ ਤੁਹਾਡਾ ਬਹੁਤ ਬਹੁਤ ਧੰਨਵਾਦ ।

  • @bhuvneshbharti9023
    @bhuvneshbharti9023 Рік тому +29

    ਬਹੁਤ ਕੀਮਤੀ ਜਾਣਕਾਰੀ ਜੀ 🙏

  • @ministories_narinder_kaur
    @ministories_narinder_kaur Рік тому +33

    ਸਤਿ ਸ੍ਰੀ ਅਕਾਲ ਡਾਕਟਰਸਾਹਿਬ
    ਕਲੋਂਜੀ ਬਾਰੇ ਜਾਣਕਾਰੀ
    ਦੇਣ ਜਾਂ ਬਹੁਤ ਹੀ ਧੰਨਵਾਦ।
    ਕਲੌਂਜੀ ਦਾ ਉਪਯੋਗ ਅਸੀਂ ਵੀ ਕਰ ਰਹੇ ਹਾਂ।
    ਮੇਰੇ ਪਤੀ ਨੂੰ ਸ਼ੂਗਰ ਹੈ
    ਮੈਂ ਉਨ੍ਹਾਂ ਵਾਸਤੇ ਮੇਥੀ ਕਲੋਜੀ ਅਤੇ ਦਾਲਚੀਨੀ ਦਾ ਪਾਊਡਰ ਬਣਾ ਕੇ ਰੱਖਦੀ ਹਾਂ।
    ਸਵੇਰੇ ਸ਼ਾਮ ਹਰ ਰੋਜ਼ ਪਾਣੀ ਨਾਲ ਹੀ ਖਾ ਲੈਂਦੇ ਹਨ ਅਤੇ ਉਨ੍ਹਾਂ ਦੀ ਸ਼ੂਗਰ 200 ਤੋਂ 130 ਤਕ ਆ ਗਈ ਹੈ।
    ਸੱਚ ਮੁੱਚ ਹੀ ਬਹੁਤ ਹੀ ਲਾਭਦਾਇਕ ਮਸਾਲਾ

    • @BhupinderKaur-hf1gg
      @BhupinderKaur-hf1gg Рік тому

      Ur no plz

    • @BhupinderKaur-hf1gg
      @BhupinderKaur-hf1gg Рік тому

      Or ratio of daal chini or kalonji

    • @sikhjosan5878
      @sikhjosan5878 Рік тому +5

      ਕਿਰਪਾ ਕਰਕੇ ਕਲੋਂਜੀ, ਮੇਥੀ ਅਤੇ ਦਾਲਚੀਨੀ ਦੀ ਮਾਤਰਾ ਬਾਰੇ ਵੀ ਦੱਸੋ।

    • @satwinderdhillon1305
      @satwinderdhillon1305 9 місяців тому

      ਤਿੰਨਾਂ ਚੀਜਾਂ ਕਿਸ ਮਾਤਰਾ ਵਿਚ ਮਿਲਾਉਣਾ ਹੈ।ਦਸਣ ਦੀ ਖੇਚਲ ਕਰਨੀ ਜੀ।

  • @hirasingh4187
    @hirasingh4187 10 місяців тому +32

    ਡਾਃ ਹਰਸ਼ਿੰਦਰ ਕੌਰ ਜੀ ਦਾ ਬਹੁਤ ਧੰਨਵਾਦ ਦੇਸੀ ਨੁਸਕਾ ਸਾਂਝਾ ਕਰਨ ਲਈ

  • @virenderkaur4896
    @virenderkaur4896 10 місяців тому +27

    ਅਜੇਤੱਕ ਗੰਢੇ ਦੇ ਬੀ ਨੂੰ ਹੀ ਕਲੌਂਜੀ ਸਮਝਦੇ ਰਹੇ ਅਤੇ ਅਚਾਰ ਤੇ ਸਦਾ ਫਾੜੀ ਪੂੰਝ ਕੇ ਹੀ ਲੈਂਦੇ ਰਹੇ ਹਾਂ
    ਸ਼ੁਕ੍ਰਿਆ ਜਾਣਕਾਰੀ ਲਈ !

    • @KulwinderKaur-ef7qk
      @KulwinderKaur-ef7qk 8 місяців тому +1

      Very good program ❤

    • @j.skundi7791
      @j.skundi7791 8 місяців тому

      ਗੰਢੇ ਦੇ ਬੀਅ ਨੂੰ ਹੀ ਕਲੌਂਜੀ ਕਹਿੰਦੇ ਹਨ ਹੋਰ ਕਲੌਂਜੀ ਕਿਹੜੀ ਹੁੰਦੀ ਹੈ?🙏🙏

  • @gurbaxsingh4615
    @gurbaxsingh4615 11 місяців тому +22

    ਬਹੁਤ ਵਧੀਆ ਅਤੇ ਅਣਮੁੱਲੀ ਜਾਣਕਾਰੀ ਦਿੱਤੀ ਹੈ ਡਾਕਟਰ ਮੈਡਮ ਨੇ ਬਹੁਤ ਬਹੁਤ ਧੰਨਵਾਦ ਜੀ। ਬੀਬੀ ਹਰਸ਼ਰਨ ਕੌਰ ਦਾ ਵੀ ਬਹੁਤ ਬਹੁਤ ਧੰਨਵਾਦ ।

  • @DrBajwa-Homeo
    @DrBajwa-Homeo 10 місяців тому +8

    ਬਹੁਤ ਲਾਭਕਾਰੀ ਜਾਣਕਾਰੀ ! ਧੰਨਵਾਦ ! ( ਸਲਾਹ ਵਿਚਾਰ ) Punjabi

  • @sapainderpurewal902
    @sapainderpurewal902 10 місяців тому +8

    ਭੈਣ ਕਲੌਜੀ ਵਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸੀ੍ਰੀਆਕਾਲ ਜੀ ❤

  • @pindadalifestyle682
    @pindadalifestyle682 Рік тому +14

    ਬਹੁਤ ਵਧੀਆ

  • @jagdipsinghdhanoa6356
    @jagdipsinghdhanoa6356 10 місяців тому +10

    Bundle of thanks. Also many thanks for public welfare programs.

  • @balwantkaurchahal8382
    @balwantkaurchahal8382 4 місяці тому +8

    ਬਹੁਤ ਵਧੀਆ ਵੀਡੀਓ ਲੱਗਿਆ ਤੁਹਾਡੇ ਦੋਨਾਂ ਦਾ ਡਾਕਟਰ ਸਾਹਿਬਾ ਤੇ ਹਰਸ਼ਰਨ ਕੌਰ ਜੀ ਜੀ ਦਾ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ। ਧੰਨਵਾਦ ਜੀ।

  • @SimranSingh-zx4wj
    @SimranSingh-zx4wj 11 місяців тому +6

    ਬਹੁਤ ਵਧੀਆ ਜਾਣਕਾਰੀ ਦਿੱਤੀ

  • @kashmiraujla360
    @kashmiraujla360 8 місяців тому +9

    ਗੁਰੂ ਤੁਹਾਡੀ ਚੜਦੀ ਕਲਾ ਕਰੇ। 🙏🙏🙏

  • @manmohansingh8091
    @manmohansingh8091 Рік тому +9

    Thank you so much for your nice information

  • @lyricsjangchapra8017
    @lyricsjangchapra8017 11 місяців тому +7

    ਬਹੁਤ ਹੀ ਵਧੀਆ ਜਾਣਕਾਰੀ ਕਲੌਂਜੀ ਬੀਜ ਦੀ dr ਸਾਬ ਜੀ

  • @bhullaramrik8538
    @bhullaramrik8538 Рік тому +4

    Tañks doctor sahib❤❤❤

  • @JaswinderSingh013
    @JaswinderSingh013 10 місяців тому +5

    ਬਹੁਤ ਵਧੀਆ ਪ੍ਰੋਗਰਾਮ ਜੀ

  • @InderjitSingh-mu5co
    @InderjitSingh-mu5co 11 місяців тому +10

    Dono bhena da bahot bahot dhanwad 🙏🙏

  • @kulwinderdhaliwal5344
    @kulwinderdhaliwal5344 10 місяців тому +10

    We love you Harshinder mam ji.Permatma tuhanu lambi Umar deve ate tandrust v.

  • @bakhshishsingh2488
    @bakhshishsingh2488 Рік тому +12

    ਮੈਡਮ ਜੀ ਮੇਰੀਆਂ ਲੱਤਾਂ ਬਾਹਾਂ ਦਰਦ ਕਰਦੀਆਂ ਸੀ ਮੈਂ ਕਲੋਜੀ ਦੇ ਤੇਲ ਦੀ ਵਰਤੋਂ ਕੀਤੀ ਗਰਮ ਦੁੱਧ ਨਾਲ ਇਕ ਚਮਚ ਪੀਤਾ ਦਰਦ ਖਤਮ ਹੋ ਗਈ ਇਹ ਬਹੁਤ ਵਧੀਆ

    • @BhupinderKaur-hf1gg
      @BhupinderKaur-hf1gg Рік тому +4

      Kinni maatra ch kalonji da tel dudh vh paaya

    • @bakhshishsingh2488
      @bakhshishsingh2488 Рік тому

      @@BhupinderKaur-hf1gg ਇਕ ਚਮਚ ਗਰਮ ਦੁੱਧ ਨਾਲ ਸਵੇਰੇ ਇਕ ਚਮਚ ਗਰਮ ਦੁੱਧ ਨਾਲ ਸ਼ਾਮ ਨੂੰ ਕਲੋਜੀ ਦਾ ਤੇਲ ਇਹ ਤੇਲ ਮੋਟਾਪਾ ਘਟਾਉਣ ਲਈ ਖੂਨ ਨੂੰ ਵੀ ਸ਼ੁੱਧ ਕਰਦਾ ਹੈ

    • @HarjeetKaur-uk2mv
      @HarjeetKaur-uk2mv 9 місяців тому

      Ek spoon

  • @jagroopsingh2053
    @jagroopsingh2053 10 місяців тому +13

    ਡਾ.ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਲੋਕਾਂ ਦੀ ਸੇਵਾ ਬਹੁਤ ਵਧੀਆ ਕਰਦੇ ਹਨ

  • @ParminderSingh-qx2dz
    @ParminderSingh-qx2dz 10 місяців тому +5

    Honest Doctor speak truth. I respect.

  • @ranjitsinghsidhu6718
    @ranjitsinghsidhu6718 10 місяців тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @amarjitsingh1946
    @amarjitsingh1946 10 місяців тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਨਾਇਸ਼ ਬਹੁਤ ਧੰਨਵਾਦ ਜੀ 🙏

  • @swarnkour3404
    @swarnkour3404 8 місяців тому +2

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ।

  • @manjitkaur1624
    @manjitkaur1624 11 місяців тому +6

    Bahut badiya jankari ditti Dr sab ne. Thank you very much

  • @gurjindersingh4666
    @gurjindersingh4666 10 місяців тому +3

    God bless you.Dr.Shiba.ji

  • @anantsingh2236
    @anantsingh2236 Рік тому +46

    I am using this Kalongi oil about eight drops mixed with a glass boil water in empty stomach early in the morning without fail . This prevents serious diseases o fbody. Iam80+ using daily.I am enjoying life using protective measures This is blessing of waheguru Akalpurkh.

  • @karnailsingh7588
    @karnailsingh7588 11 місяців тому +3

    Thanks sir for your valuable information

  • @karamjitkaursipre6726
    @karamjitkaursipre6726 9 місяців тому +5

    🙏🏼🌹🙏🏻💚🙏🏼thanks Dr sahib jee 🙏🏼🙏🏻🌹🙏🏻

  • @ranjitkaur4948
    @ranjitkaur4948 10 місяців тому +1

    ਧੰਨਵਾਦ dr sahib ji

  • @sukhchainbirdi1711
    @sukhchainbirdi1711 Рік тому +7

    Wahiguru ji ❤❤good job

  • @navreetsingh2105
    @navreetsingh2105 11 місяців тому +4

    Thank you. Sahi klonji di pehchan ki hai .Dr Sahib

  • @sukhramkaur4505
    @sukhramkaur4505 8 місяців тому +6

    ❤❤❤❤❤ ਡਾਕਟਰ ਸਾਹਿਬਾ ਜੀ ਤੇ ਬੀਬਾ ਜੀ ਸ ਸ਼੍ਰੀ ਅ ਜੀ ਤੁਹਾਡੇ ਵਲੋਂ ਦਿਤਾ ਗਿਆਨ ਬਾ ਕਮਾਲ ਹੈ

  • @bahadursingh9718
    @bahadursingh9718 8 місяців тому +11

    ਡਾਕਟਰ ਸਰ ਆਪ ਜੀ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੋਂ ਤੁਸੀਂ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਸਾਨੂੰ ਇਸ ਤਰ੍ਹਾਂ ਫਾਰਮੂਲੇ ਦੱਸਦੇ ਹੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @gurmailkapoor4241
    @gurmailkapoor4241 Рік тому +3

    ਵਾਹਿਗੁਰੂ ਜੀ

  • @Jasbirkaur-nm4kp
    @Jasbirkaur-nm4kp 10 місяців тому +8

    ਇਸ ਨਵੀਂ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @harbanskharia
    @harbanskharia 4 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਜੀ

  • @user-on9vv2ix3i
    @user-on9vv2ix3i 9 місяців тому +4

    Done wonderful ❤df. Sister ji and gursikh bibi ji,waheguru ji ka khalsa Waheguru ji ki Fateh 🙏

  • @surindersingh3330
    @surindersingh3330 11 місяців тому +5

    Good advice salute 👏

  • @jaskamalnehal4361
    @jaskamalnehal4361 Рік тому +2

    Thx doctor sahib

  • @thamansingh8716
    @thamansingh8716 Рік тому +26

    ਇਹਨਾਂ ਚੀਜਾਂ ਨੂੰ ਬਜੁਰਗ ਵਰਤਦੇ ਸਨ ਰਸੋਈ ਵਿੱਚ ਏਸੇ ਕਰਕੇ ਬਿਮਾਰ ਨਹੀਂ ਹੁੰਦੇ ਸਨ । ਬੋਹ ਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ।

  • @pritamkaur2520
    @pritamkaur2520 Рік тому +4

    Thanks Dr saheb 🙏🙏

  • @ekambrar3737
    @ekambrar3737 Рік тому +2

    Lot of thanks mqm

  • @HappySingh-bx2jh
    @HappySingh-bx2jh 11 місяців тому +4

    🙏ਧੰਨਵਾਦ ਜੀ ਧੰਨਵਾਦੀ ਹਾਂ

  • @balwinderkaur1483
    @balwinderkaur1483 Рік тому +5

    Ben harsharn Kaur. Ji app ji bahut piar nal boldey ho ji waheguru ji ka Khalsa waheguru ji ki Fateh ji

  • @GurmeetKaur-ze6im
    @GurmeetKaur-ze6im 9 місяців тому

    Jankari dan vasta Thx.

  • @drsandhu1319
    @drsandhu1319 Рік тому +13

    ਡਾਕਟਰ ਸਹਿਬ ਬਹੁਤ ਹੀ ਜਿਆਦਾ ਵਧੀਆ ਵਾਹਿਗੁਰੂ ਭਲਾ ਕਰਨ ।ਡਾਕਟਰ ਸਹਿਬ ਕਿਰਪਾ ਕਰ ਕੇ ਦੱਸੋ ਜਿੰਨਾ ਦੀ ਬਾਈਪਾਸ ਸਰਜਰੀ ਹੋਈ ਓਨਾ ਦਾ ਖੂਨ ਗਾੜਾ ਹੁੰਦਾ ਹੈ ਦਵਾਈ ਨਾਲ ਵੀ ਲੈ ਸਕਦੇ ਹਨ ਤਾ ਕਿਓ ਕਿ ਦਵਾਈ ਖਾਦੇ ਗਾੜਾ ਹੋ ਜਾਂਦਾ ਹੈ ।ਪਰਹਪਪਪ

  • @SohanSingh-di6jb
    @SohanSingh-di6jb 10 місяців тому +1

    Bahut. Vadhiya jankari..hai.

  • @iptagurdaspur1313
    @iptagurdaspur1313 Рік тому +34

    ਡਾਕਟਰ ਭੈਣਜੀ ਵਡਮੁੱਲੀ ਜਾਣਕਾਰੀ ਦੇਣ ਦਾ ਬਹੁਤ ਧੰਨਵਾਦ ਜੀ।

  • @gurbinderjitsinghaulakh7940
    @gurbinderjitsinghaulakh7940 11 місяців тому +1

    Good information Thanks Regards

  • @BhagwanSingh-mx9dx
    @BhagwanSingh-mx9dx Рік тому +28

    ਬਹੁਤ ਸ਼ੁਕਰੀਆ ਡਾ ਸਾਹਿਬ ਜੀ,
    ਤੁਹਾਡੀ ਸਿਹਤ ਬਾਰੇ ਵਾਰਤਾ ਪ੍ਰਾਇਮ ਹੈਲਥ ਤੇ ਵੀ ਸੁਣੀ ਦੀ ਹੈ। ਬਹੁਤ ਹੀ ਵਧੀਆ ਪ੍ਰੋਗਰਾਮ ਹੈ।

  • @ravinderkaur2640
    @ravinderkaur2640 Рік тому +9

    Thankyou ma'am for giving very beneficial information 🙏

  • @APJain-qy1cz
    @APJain-qy1cz 10 місяців тому +3

    Excellently explained.

  • @sarmankaur1088
    @sarmankaur1088 11 місяців тому

    Thank you

  • @reshamjassal2651
    @reshamjassal2651 Рік тому +49

    ਐਡੀ ਵਧੀਆ ਅਤੇ ਵਡਮੁੱਲੀ ਜਾਣਕਾਰੀ ਦੇਣ ਲਈ.. ਡਾਕਟਰ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🌹🙏🌹

  • @satnamsingh8525
    @satnamsingh8525 Рік тому +2

    good Knowldge

  • @BhupinderSingh-ev3qb
    @BhupinderSingh-ev3qb Рік тому

    Thanks🙏🙏

  • @sumansharma-qm4yf
    @sumansharma-qm4yf 11 місяців тому +4

    Harshinder kaur jii nu meri tahe dillon pyar bhari namaste 🙏❤💐💐💐

  • @littlestar3575
    @littlestar3575 10 місяців тому

    It's very good and thank you

  • @SurinderKaur-sw9du
    @SurinderKaur-sw9du 11 місяців тому +2

    Thank you so much mam ji

  • @rajwinderjitkaur3767
    @rajwinderjitkaur3767 11 місяців тому +1

    Thanks Mam

  • @HarjeetSingh-hf4fk
    @HarjeetSingh-hf4fk 2 години тому

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ ਬਹੁਤ ਧੰਨਵਾਦ ਜੀ

  • @nituarora9641
    @nituarora9641 Рік тому +12

    God bless you Waheguru ji tanu lambi umer bakshe🙏🙏🙏🙏🙏🙏🙏🙏🙏🙏

  • @BalwinderSingh-tk6hc
    @BalwinderSingh-tk6hc 11 місяців тому +4

    Dr Harshinder Kaur ji Very good Job Chardhika Waheguru ji kirpa Karo ji

  • @surinderkaur7961
    @surinderkaur7961 8 місяців тому

    Thanks for your Ideas for Kalonji

  • @kuldipsingh7087
    @kuldipsingh7087 6 місяців тому +1

    Beautiful advice

  • @jskalra776
    @jskalra776 8 місяців тому

    Dr.Sahiba bahut bahut Dhanawad for this video.

  • @manishwarsingh8969
    @manishwarsingh8969 10 місяців тому +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧਨਵਾਦ ਜਾਨਕਾਰੀ ਦੇਣ ਲਈ,,ਜੀ

  • @JaswinderKaur-qw1zs
    @JaswinderKaur-qw1zs 11 місяців тому

    Bahut vadeya gla g thanks g

  • @santokhsinghbenipal8592
    @santokhsinghbenipal8592 10 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bahadursingh9718
    @bahadursingh9718 8 місяців тому +2

    ਡਾਕਟਰ ਸਰ ਬੀਬਾ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @shingarachohan1624
    @shingarachohan1624 10 місяців тому +7

    God bless Dr Harshinder KAUR

  • @balbirkaur5412
    @balbirkaur5412 Рік тому +2

    Satsriakalji

  • @narinderkaur1708
    @narinderkaur1708 10 місяців тому

    Good advice

  • @paramjitsingh-co6op
    @paramjitsingh-co6op Рік тому +10

    Dr sahib ssa Very valuable information

  • @charanjitkaur8418
    @charanjitkaur8418 4 місяці тому +1

    Nice jankari about kalonji 🎉🎉

  • @shamsherkaur9322
    @shamsherkaur9322 11 місяців тому +9

    ਬਹੁਤ ਬਹੁਤ ਧੰਨਵਾਦ ਜੀ ਗੋਡਿਆਂ ਦੇ ਦਰਦਾਂ ਬਾਰੇ ਵੀ ਜਾਣਕਾਰੀ ਦਿਓ ਜੀ

  • @jaswantkaur-vd9mc
    @jaswantkaur-vd9mc Рік тому +2

    Nice. 🙏🙏

  • @kuldipsinghdhesi7018
    @kuldipsinghdhesi7018 11 місяців тому +3

    Good job❤❤

  • @jazz1702
    @jazz1702 Рік тому +11

    Ssa Ji, I use Kalonji oil for knee pain. Hair oil added with kalonji and use it in cooking as well

  • @Jassi9046
    @Jassi9046 10 місяців тому +2

    Thanks madam ji bhut vadiya tarikey nal dasya tusi me 🙏

  • @charanjitgill547
    @charanjitgill547 Рік тому

    Thinkyou

  • @jitbassi3336
    @jitbassi3336 11 місяців тому +5

    ਬਹੁਤ ਵਧੀਆ ਜਾਣਕਾਰੀ ਜੀ
    ਬਹੁਤ ਦੇਰ ਤੋ ਇਸ ਦੀ ਵਰਤੋਂ ਕਰਦੇ ਹਾਂ 🙏🏽🙏🏽

  • @parmindermalhi9540
    @parmindermalhi9540 Рік тому +3

    Very nice 👍

  • @royaltrucklines5161
    @royaltrucklines5161 8 місяців тому

    Thank you god bless you

  • @RandhirSingh-lh5fq
    @RandhirSingh-lh5fq 11 місяців тому +3

    Thank You Dr Sahiba And Bibi Harsharan Kaur ji -- Dr R Singh Panjeta

  • @palpindersingh4662
    @palpindersingh4662 4 місяці тому

    ਬਹੁਤ ਵਧੀਆ ਡਾਕਟਰ ਸਾਹਿਬ ਔਰ ਮੈਡਮ ਬਹੁਤ ਵਧੀਆ ਜਾਣਕਾਰੀ ਔਰ ਸਭ ਤੋਂ ਜਿਹੜੀ ਬਹੁਤ ਪਿਆਰੀ ਜੀ ਆਵਾਜ਼ਾਂ ਔਰ ਸਭ ਤੋਂ ਦਿਲ ਨੂੰ ਟੂ ਲੈਣ ਵਾਲੀ ਜਿਹੜੀ ਪੰਜਾਬ ਬੀ ਬੋਲੀ ਹੈ ਉਹਦੇ ਤੇ ਬੜਾ ਮਾਣ ਮਹਿਸੂਸ ਹੁੰਦਾ ਹੈਗਾ ਬਾਕੀ ਡਾਕਟਰ ਸਾਹਬ ਤੁਹਾਡਾ ਬਿਆਨ ਤੁਹਾਡੀਆਂ ਕਹੀਆਂ ਗੱਲਾਂ ਅਜਾਈ ਨਹੀਂ ਜਾਣਗੀਆਂ ਫਿਰ ਵੀ ਕਿਸੇ ਮਾੜੇ ਮੋਟੇ ਤੇ ਅਸਰ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਜਰੂਰੀ ਹੈ ਅੱਛੀ ਗੱਲ ਹੈ ਕਿਉਂਕਿ ਇਹਦੇ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਪਤਾ ਹੋਏਗਾ ਜਿਹਨੂੰ ਪਤਾ ਉਹਨੇ ਯੂਜ ਨਹੀਂ ਕੀਤਾ ਵਰਤੋਂ ਬਹੁਤ ਘੱਟ ਹੈ ਬਾਕੀ ਜਿਹੜੀ ਪੰਜਾਬੀ ਚ ਗੱਲਾਂ ਬਾਤਾਂ ਤੁਹਾਡੀਆਂ ਬਹੁਤ ਬਹੁਤ ਵਧੀਆ

  • @ParamjitKaur-rc8od
    @ParamjitKaur-rc8od Рік тому +4

    ਮੈਂ ਸਬਜ਼ੀ ਵਿੱਚ ਪਾਉਂਦੀ ਹਾਂ। ਬਹੁਤ ਵਧੀਆ,ਗੁਣਕਾਰੀ ਮਸਾਲਾ ਹੈ ਜੀ

    • @govinddhaliwal7732
      @govinddhaliwal7732 Рік тому

      ਭੈਣ ਜੀ original ਕਲੌਂਜੀ ਦਾ ਕਿਵੇਂ ਪਤਾ ਲੱਗਦਾ ਹੈ ਜੀ ?

  • @GunvirDeol
    @GunvirDeol Рік тому

    Gud information

  • @balvinderkaurkhalsa5336
    @balvinderkaurkhalsa5336 11 місяців тому

    Thanks ji🙏🙏💐💐

  • @ManjitKaur-mn6jo
    @ManjitKaur-mn6jo 8 місяців тому

    Very good information..

  • @balwantkaurchahal8382
    @balwantkaurchahal8382 10 місяців тому +9

    ਬਹੁਤ ਵਧੀਆ ਲੱਗਾ ਡਾਕਟਰ ਸਾਹਿਬਾ ਜੀ ਬੜੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦੇ ਹੋ ਤੁਹਾਡੇ ਬਹੁਤ ਹੀ ਮਹੱਤਵਪੂਰਨ ਗੱਲਾਂ ਕਰਦੇ ਹੋ ਧੰਨਵਾਦ ਸਾਹਿਤ ਸਲੂਟ ਹੈ ਜੀ ਤੁਹਾਨੂੰ ਸਾਰਿਆਂ ਨੂੰ।

  • @user-gb5vw2mo2r
    @user-gb5vw2mo2r 10 місяців тому +7

    ਬੀਬੀ ਹਰਸ਼ਰਨ ਕੌਰ ਖ਼ਾਲਸਾ ਜੀ ਤੇ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

  • @middleclass66
    @middleclass66 Рік тому +2

    Wahaguru ji

  • @dhangurutourandtravelstrav3276
    @dhangurutourandtravelstrav3276 11 місяців тому +1

    Very nice

  • @surjitkaur745
    @surjitkaur745 4 місяці тому

    Thanks for very nice nd beneficial msg ❤️👌👍🙏🙏

  • @gilljasbir4384
    @gilljasbir4384 11 місяців тому +4

    Sat Shri akal madam ji waheguru ji ka Khalsa waheguru Ji Fatehj

  • @baljitsinghnalia728
    @baljitsinghnalia728 9 місяців тому

    Good job thanks 🙏 always