ਵੇਖੋ Chamkila Amarjot ਦਾ ਬਿਲਕੁੱਲ ਨਵਾਂ ਅਖਾੜਾ ਸ੍ਰੀ ਫਤਿਹਗੜ੍ਹ ਸਾਹਿਬ ਦਾ Live Show

Поділитися
Вставка
  • Опубліковано 7 тра 2024
  • ਵੇਖੋ Chamkila Amarjot ਦਾ ਬਿਲਕੁੱਲ ਨਵਾਂ ਅਖਾੜਾ ਸ੍ਰੀ ਫਤਿਹਗੜ੍ਹ ਸਾਹਿਬ ਦਾ Live Show
    Amar Singh Chamkila New Live Show Of Sri Fatehgarh Sahib Year 1985 on the birthday party
    #chamkilaamarjot #newliveshow #mehmoodpur #akhada #chamkilalive
  • Розваги

КОМЕНТАРІ • 63

  • @NirmalSingh-bz3si
    @NirmalSingh-bz3si Місяць тому +26

    ਮਿੱਤਰੋ ਮੈ ਚਮਕੀਲਾ ਸਾਹਿਬ ਨੂੰ ਮਿਲਿਆ ਹੋਇਆ ਉਦੋ ਮੇਰੀ ਉਮਰ 17 ਸਾਲ ਦੀ ਸੀ ??ਆਖਾੜਾ ਖਤਮ ਹੋਣ ਤੋ ਬਾਅਦ ਵਿੱਚ ਜਦੋਂ ਦੁਨੀਆ ਚਮਕੀਲਾ ਸਾਹਿਬ ਨੂੰ ਮਿਲ ਰਹੀ ਸੀ ?ਮੈ ਸਭ ਤੋਂ ਮੂਹਰੇ ਖੜਾ ਸੀ ਚਮਕੀਲੇ ਨੂੰ ਦੇਖਣ ਲਈ??ਗੱਡੀ ਵਿਚ ਬੈਠਣ ਵੇਲੇ ਮੇਰੀ ਠੋਡੀ ਤੇ ਹੱਥ ਲਾਕੇ ਮੈਨੂੰ ਕਿਹਾ ਸੀ ਕਿ ਚੰਗਾ ( ਨਿੱਕੇ ) ?ਯਾਰ ਐਡਾ ਸ਼ੋਹਣਾ ਸੁਨੱਖਾ ਐਡਾ ਜਵਾਨ ਮੈ ਹਾਲੀਵੁਡ ਨਾ ਪਾਲੀ ਬੁੱਡ ਮਤਲਬ ਸਾਰੀ ਦੁਨੀਆ ਚੋ ਸਾਰੇ ਐਡਾ ਸ਼ੋਹਣਾ ਮੁੰਡਾ ਕਦੇ ਨਹੀ ਦੇਖਿਆ ਮੈ ਪੁਲਿਸ ਅਫਸਰ ਆ ਰਿਟਾਇਰਮੈਂਟ ਆ ਦੋ ਸਾ ਨੂੰ ਮਿੱਤਰੋ ਮਰਨਾ ਸਭ ਨੇ ਹੀ ਆ ਕਦੇ ਫਰਿਸਤੇ ਧਰਤੀ ਤੇ ਆਉਦੇ ਨੇ ਆਪਣਾ ਨਾਮ ਛੱਡ ਜਾਦੇਂ ਨੇ ਪਿੱਛੇ??ਚਮਕੀਲਾ ਵੀ ਇਸਤਰਾਂ ਹੀ ਆ ??39 ਸਾਲ ਹੋਗੇ ਅਜੇ ਵੀ ਇਉਂ ਲੱਗਦਾ ਕੱਲ ਦੀ ਗੱਲ ਆ ਮਿੱਤਰੋ??ਕੋਈ ਰੱਬੀ ਰੂਹ ਸੀ ਚਮਕੀਲਾ ਸਾਹਿਬ??ਅਮਰਜੋਤ ਉਸਤੋਂ ਵੀ ਵੱਡੀ ਪ੍ਰਸਨੈਲਿਟੀ ਸੀ ??ਜਦੋਂ ਸਾਂਮ ਨੂੰ ਸਾਢੇ ਸੱਤ ਵਾਲੀਆਂ ਖਬਰਾਂ ਵਿੱਚ ( ਰਮਨ ਕੁਮਾਰ ) ਨੇ ਕਿਹਾ ਕਿ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਪਿੰਡ ਮਹਿਸਮਪੁਰ ਵਿਖੇ ਅੱਤਵਾਦੀਆ ਵੱਲੋਂ ਗੋਲੀਆਂ ਮਾਰਕੇ ਹੱਤਿਆ??ਇਹ ਖਬਰ ਸੁਣਦੇ ਸਾਰ ਸਾਰੇ ਪੰਜਾਬੀਆ ਵਿੱਚ ਸੰਨਾਟਾ ਪਸਰ ਗਿਆ ਸੀ ਜਿਹੜਾ ਅਜੇ ਤੱਕ ਜਾਰੀ ਹੈ??ਜਿੱਥੇ ਵੀ ਹੋਣ ਉਨਾ ਸਾਰਿਆਂ ਦੀਆਂ ਰੂਹਾਂ ਨੂੰ ਰੱਬ ਸਾਤੀਂ ਬਖਸੇ ??ਲੋਕਾਂ ਨੇ ਤਾਂ ਬਾਬਾ ਨਾਨਕ ਸਾਹਿਬ ਵੀ ਨਹੀ ਬਖਸ਼ਿਆ ਸੀ ??ਵਧੀਆ ਕੰਮ ਛੱਡ ਕੇ ਨੈਗੇਟਿਵ ਪੁਆਇੰਟ ਕੱਢ ਲੈਣੇ ਮਨੁੱਖੀ ਫਿਤਰਤ ਆ ??ਕਰਨਾ ਸਾਰਾ ਕੁੱਝ ਰੱਬ ਨੇ ਹੁੰਦਾ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਇਹੋ ਜਿਹਾ ਕੁੱਝ ਕਰਕੇ ਰਹਿੰਦੀ ਦੁਨੀਆ ਤਕ ਅਮਰ ਹੋ ਗਏ??ਕੁਮੈਂਟ ਪੜ੍ਹਨ ਵਾਲਿਆਂ ਨੂਂ ਸਸਅ 😢😢😢😢😢😢😢😢😢

    • @parminderaulakh3652
      @parminderaulakh3652 Місяць тому +1

      Good expiriense

    • @Samanlife31Aman
      @Samanlife31Aman Місяць тому +1

      It was a good experience

    • @rajindersingh6060
      @rajindersingh6060 Місяць тому +1

      ਤੁਹਾਡੀ ਗੱਲਬਾਤ ਵਧੀਆ ਲੱਗੀ

    • @jaskaurgrewal4764
      @jaskaurgrewal4764 Місяць тому +1

      Vadia laga Thuhaday jajbaat padh kay.....tussi kismat valay ho jo tussi uhna nu akhi dekhaya tay oh yad sada lai tuhadi ho gayi....

    • @rajindersingh6060
      @rajindersingh6060 Місяць тому +1

      @@jaskaurgrewal4764 love this comment 🙏

  • @ravibhagat6448
    @ravibhagat6448 Місяць тому +21

    ਚਮਕੀਲਾ ਅਮਰ ਹੋ ਗਿਆ

  • @tirathsingh6539
    @tirathsingh6539 Місяць тому +3

    ਚਮਕੀਲਾ ਜੋੜੀ ਅਮਰ ਰਹਿਣਗੇ ❤️❤️❤️ ਰਹਿਦੀ ਦੁਨੀਆਂ ਤੱਕ

  • @sarabjit9684
    @sarabjit9684 Місяць тому +3

    Chamkila jindabad 👍

  • @user-iu7ov8rs9s
    @user-iu7ov8rs9s Місяць тому +7

    Tiwana saab I especially thankful to you for this ❤️

  • @palvinderkumar3451
    @palvinderkumar3451 Місяць тому +6

    Good Boss

  • @vijaykahlon2876
    @vijaykahlon2876 Місяць тому +7

    Tuhada Bahut bahut thanks tiwaana saab Bai chamkila ji di videos paun te 🙏🙏🙏🙏🙏🙏

  • @lakhwinderchahal78
    @lakhwinderchahal78 Місяць тому +8

    Very good 👍 ji tiwana ji . Tuc har roj chamkila ji di new video leke aonde o

  • @RajenderSingh-jk2bv
    @RajenderSingh-jk2bv Місяць тому +5

    Very nice tiwana ji

  • @VarinderSingh-kd1vu
    @VarinderSingh-kd1vu Місяць тому +7

    Thanks ji

  • @rajindersingh6060
    @rajindersingh6060 Місяць тому +8

    SSA g,,, ਠੀਕ ਆ ਜੀ ਜੋ ਤੁਸੀਂ ਕਿਹਾ ਸੁਣਿਆ,,, ਬਸ ਥੋੜ੍ਹਾ ਚਮਕੀਲਾ ਸਾਬ੍ਹ ਤੇ ਰਾਣੀ ਅਮਰਜੋਤ ਦੀਆ ਕੋਈ ਅਭਿਨ ਫ਼ੋਟੋ ਯਾ ਵੀਡੀਓ ,,, ਕਿਉੰਕਿ ਐਦਾਂ ਸੁਣਿਆ ਜੋੜੀ ਨੂੰ ਸ਼ਗਨ ਆਪ ਪੋਂਦੇ ਸੀ ❤🎉❤🎉

    • @HarjinderSingh-ez6ur
      @HarjinderSingh-ez6ur Місяць тому

      Han ji Rani Amarjot ji ..papi deepa narka wich ..deepa da parivar v narka ch ..

  • @deesabai2541
    @deesabai2541 23 дні тому

    Chmklee de geet sun ki hr admai vich ak tkakit di urja pedea hudei si .amar ho giea chmklea.❤❤❤❤❤❤❤❤❤❤❤

  • @Gurmeets-cn8lv
    @Gurmeets-cn8lv Місяць тому +5

    Good. Tewana sab

  • @deesabai2541
    @deesabai2541 23 дні тому

    Aglee jnm ch vi jodea rhih chmklea terea riesha sare dunea ch koi nhi kr skiea.tere geet koi hor vi gea ki papular ho jdea hea.❤❤❤❤❤❤❤

  • @jagarsingh8091
    @jagarsingh8091 Місяць тому +3

    Very good song g

  • @ramajakhu6807
    @ramajakhu6807 Місяць тому +4

    Nice ❤❤❤❤

  • @madharKumar-mm7ud
    @madharKumar-mm7ud Місяць тому +2

    Very nice bro thanks ❤❤❤❤❤

  • @harmonium7sur35
    @harmonium7sur35 Місяць тому +2

    ਵੇਖਣ ਵਾਲੇ ਸਾਰੇ ਪੱਗਾਂ ਵਾਲੇ ਨੇ,ਚਮਕੀਲੇ ਨੂੰ ਸਾਰੇ ਪਸੰਦ ਕਰਦੇ ਸੀ

  • @parminderaulakh3652
    @parminderaulakh3652 Місяць тому +4

    Paji tusi te kehnde 1.45 ghante da programe a pr eh te 9 mint da e a

  • @iqbalsinghshahi
    @iqbalsinghshahi Місяць тому +2

    ਵਾਹ ਜੀ ਵਾਹ

  • @arshpeetmlk5283
    @arshpeetmlk5283 Місяць тому +1

    ਮੈਡਮ ਜੀ ਡਿਉਟ ਗੀਤ ਸੀ ਇਸ ਨੂੰ ਸਿਗਲ ਗਾਣਾ ਵੀ ਕਿੰਨਾ ਵਧੀਆ ਲੱਗਦਾ ਦੂਜਾ ਗੀਤ ਇਹ (ਮਾਏ ਤੋਰ ਦੇ ਮੈਨੂੰ ਮੁਕਲਾਵੇ )ਬਹੁਤ ਵਧੀਆ ਜਿਹੜਾ ਪਹਿਲਾ ਧਾਰਮਿਕ ਗਾ ਕੇ ਗਿਆ ਉਸ ਨੇ HMV ਕੰਪਨੀ ਚ ਵੀ ਰਿਕਾਰਡਿੰਗ ਸਮੇਂ ਵਜਾਈ ਹੈਅੈਮ ਅੈਸ

  • @user-sg2hh8ng1h
    @user-sg2hh8ng1h Місяць тому +2

    🌹Thanks🌹🇺🇸

  • @sukhpalsingh4489
    @sukhpalsingh4489 Місяць тому +5

    👍👍

  • @rajheer7409
    @rajheer7409 Місяць тому +4

    Arsi wala Akhara Pao Pura mein gya ghr ode saprot

  • @user-gd7go5ch4t
    @user-gd7go5ch4t Місяць тому +4

    ❤ AMAR SINGH CHAMKILA ❤️ JORHI AMAR HAI ❤

  • @rajindersingh6060
    @rajindersingh6060 Місяць тому

    ਖ਼ੁਸ਼ੀ ਤੇ ਐਨਰਜੀ ਲੈਵਲ ਬੌਤ ਸੀ ਸਾਰਿਆਂ ਵਿੱਚ,,,❤🎉❤🎉

  • @JashanpreetKaur-vk7yh
    @JashanpreetKaur-vk7yh Місяць тому +1

    ਅਮਰ ਹੋ ਿਗਅਾ

  • @user-dm1hn5hv1b
    @user-dm1hn5hv1b Місяць тому

    Super song ❤️❤️🙏

  • @JasbirKesri062-el6wb
    @JasbirKesri062-el6wb Місяць тому

    Amar singh chamkila🙏🙏🙏

  • @user-dm1hn5hv1b
    @user-dm1hn5hv1b Місяць тому

    Good nice g ❤️🙏

  • @iqbalsinghshahi
    @iqbalsinghshahi Місяць тому +3

    ❤❤❤

  • @manjeetstudiolehragaga5312
    @manjeetstudiolehragaga5312 Місяць тому +8

    6 ਫੁੱਟ ਦਾ ਕੱਦ ਜੁਆਨ ਦਾ ਸਾਫ ਪਤਾ ਚਲਦੈ

  • @FaqirchandRallmehra-to9es
    @FaqirchandRallmehra-to9es Місяць тому

    Nice ok 👍👍👍👍👍👍👍👍👍👍👍👍

  • @Kuldeepsingh-gt1dj
    @Kuldeepsingh-gt1dj Місяць тому

    ❤, Hmv, ਦਾ ਦਾਦਾ ❤

  • @JagdevSingh-yi5nb
    @JagdevSingh-yi5nb Місяць тому

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਅਮਰ ਸੀ, ਅਮਰ ਹੈ ਅਤੇ ਅਮਰ ਰਹੇਗਾ।👍👍💯❤️👏👏

  • @InderjitSingh-yw9ll
    @InderjitSingh-yw9ll Місяць тому +4

    Y eh only 9 minute da e ah

  • @nekis1572
    @nekis1572 Місяць тому +2

    Dono Amar ho gaya

  • @parmodchopra4243
    @parmodchopra4243 Місяць тому +2

    👍👍❤

  • @gurwindersidhu6542
    @gurwindersidhu6542 Місяць тому +11

    Koi singer kise duje nu gaun da moka de ke aap saaj nhi bjoda ce ekale chamkile to bina

  • @deesabai2541
    @deesabai2541 23 дні тому

    Video poieain vele veer dea krode bar thank you.dunea te ak hi ljed si amar sigh chmkila.37 years sal baid vi. Geet chldei hn.

  • @RohitKumar-zx6tw
    @RohitKumar-zx6tw Місяць тому

    Shanthi naal baithe dialogue❤❤

  • @hardevsingh9675
    @hardevsingh9675 Місяць тому

    ਵਾਹ ਵਾਹ ਖੱਟੀ ਅਖੀਰ ਤੱਕ

  • @sardarabc6736
    @sardarabc6736 Місяць тому +4

    🙏🙏🙏🙏👍💕💕💕💕💕💕👍🙏🙏🙏🙏

  • @parwindersinghpunjawa5016
    @parwindersinghpunjawa5016 Місяць тому

    ਚਮਕੀਲਾ ਅਮਰ ਆ

  • @RohitKumar-zx6tw
    @RohitKumar-zx6tw Місяць тому

    ❤❤❤❤❤

  • @krishandev3633
    @krishandev3633 Місяць тому

    , ❤🙏

  • @nitanayyar8616
    @nitanayyar8616 Місяць тому +1

    ये कौन है जो वीडियो की शुरुआत कर रहा है , कमेन्ट्री भी कर रहा है

  • @rooplal9026
    @rooplal9026 Місяць тому

    Surma c in industury ch

  • @makhansingh8880
    @makhansingh8880 Місяць тому +10

    ਭਾਈ ਸਾਹਬ ਖਾੜਾ ਨਹੀਂ ਅਖਾੜਾ ਹੁੰਦਾ ਹੈ ਜੀ