ਮੂਸੇਆਲਾ ਦੇ ਬਾਪੂ ਨੂੰ ਤੰਗ ਕਰਨ ਵਾਲੇ ਲੱਖੇ ਨੇ ਠੋਕੇ | ਲੱਖਾ ਸਿਧਾਣਾ ਦਾ ਤਕੜਾ ਸਟੈੰਡ, ਕੀ ਤੁਸੀਂ ਸਹਿਮਤ? | Akhar

Поділитися
Вставка
  • Опубліковано 25 жов 2024

КОМЕНТАРІ • 262

  • @bikkarjatt2827
    @bikkarjatt2827 Рік тому +52

    ਲੱਖੇ ਬਾਈ ਦਾ ਦਿਮਾਗ ਬਹੁਤ ਏ 💯💯ਬਹੁਤ ਵਧੀਆ ਗੱਲਾ ਕਰਦਾ

  • @harmeetchand2842
    @harmeetchand2842 Рік тому +42

    ਲਖਾਂ ਸਿਧਾਣਾ ਬੱਬਰ ਸ਼ੇਰ ਪੰਜਾਬ ਦਾ ਬਿਲਕੁਲ ਸੱਚ ਦੀ ਆਵਾਜ਼ ਚੁੱਕਣ ਵਾਲੇ

  • @bsingh1310
    @bsingh1310 Рік тому +30

    ਪੰਜਾਬ ਪੰਜਾਬੀਅਤ ਦੀ ਆਵਾਜ਼ ਵੀਰ ਲੱਖਾਂ ਸਿਧਾਣਾ ਸਤਿ ਸ੍ਰੀ ਅਕਾਲ ਸਭ ਨੂੰ

  • @makhankalas660
    @makhankalas660 Рік тому +56

    ਸਲੂਟ ਹੈ ਲੱਖੇ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ ਜੀ

  • @balwant1251
    @balwant1251 Рік тому +43

    ਲੱਖੇਬਾਈ ਪਰਮਾਤਮਾ ਆਪ ਦੀ ਲੰਬੀ ਉਮਰ ਕਰੇ

  • @SurjitKaur-qz3fl
    @SurjitKaur-qz3fl Рік тому +23

    ਲੱਖੇ ਬਾਈ ਸਲੂਟ ਐ ਤੁਹਾਨੂੰ ਬਹੁਤ ਵਧੀਆ ਸੋਚ ਐ ਬਾਈ ਜੀ ਤੁਹਾਡੀ 💥💯🙏❤️🙏👌

  • @kaptanmusic143
    @kaptanmusic143 Рік тому +93

    ਸਿਵਿਆਂ ਬਾਈ ਗਲ ਯਾਦ ਰੱਖੀ।ਜੋ ਦੂਜਿਆਂ ਲਈ ਮਰਦਾ ਓਹੀ ਹੀਰੋ ਹੁੰਦਾ । ਮੇਰਾ ਮਤਲਬ ਜੌ ਦੂਜਿਆਂ ਲਈ ਬੋਲਦਾ ਓਹੀ ਬੰਦਾ ਪੰਜਾਬ ਦਾ ਪੁੱਤ ਆ। ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਹੋਣ।

  • @Kisan_PB10
    @Kisan_PB10 Рік тому +83

    ਲੱਖੇ ਵੀਰ ਸਲੂਟ ਆ ਤੈਨੂੰ 🙏🙏

  • @AvtarSingh-pw7fv
    @AvtarSingh-pw7fv Рік тому +20

    ਸਾਡਾ ਲੱਖਾ ਸਿਧਾਣਾ ਬਾਈ ਪੰਜਾਬ ਤੇ ਪੰਜਾਬੀਅਤ ਦਾ ਮੁੱਦਈ ਹੈ ਤੇ ਹਮੇਸ਼ਾ ਪੰਜਾਬ ਦੇ ਤੇ ਖਾਸਕਰ ਸਿੱਖ ਮਸਲਿਆਂ ਦੀ ਲੜਾਈ ਲੜਦੇ ਹਨ

  • @sukhwantsingh1189
    @sukhwantsingh1189 Рік тому +15

    ਸਹੀ ਗੱਲ ਲਖਾ ਵੀਰ ਜੀ ਗਲਤ ਬੰਦਿਆ ਬਦਾਮ ਖਵਾਓ ਲੰਗਰ ਲਵੋ ਵਦਾਮਾ ਦੇ ਵਦਾਮ ਰੋਗਨ ਦੀ ਚਸ਼ ਕਰੋ ਤਾਂ ਕਿ ਪੰਜਾਬੀ ਜਾ ਹੋਰਾ ਦੇ ਦਿਮਾਗ ਚੰਗਾ ਸੋਚਣਾ ਮੈ ਸਮਘਦਾ ਪਕੌੜੇ ਬਰੈੱਡ ਦੇ ਲੰਗਰ ਨਾ ਲਵੋ ਦਿਮਾਗ ਕਿਵੇਂ ਜਾ ਕਿਸ ਦਵਾਈ ਨਾਲ ਠੀਕ ਕਮ ਕਰੇ ਸਮਜੇ ਓਸਦੇ ਲੰਗਰ ਲਵੋ ਲੋਕ ਡੰਗਰ ਬਣਦੇ ਜਾ ਰਹੇ ਨੇ ਵੀਰ ਜੀ

  • @harinderkaur1161
    @harinderkaur1161 Рік тому +22

    ਅੱਜ ਦੋ ਸਮਾਜ ਸੁਧਾਰਕ ਵੀਰਾਂ ਦੀਆਂ ਵਡਮੁੱਲੀਆਂ ਗੱਲਾ ਸੁਣ ਕੇ ਬਹੁਤ ਵਧੀਆ ਲੱਗਾ ।ਅਤੇ ਕਾਫ਼ੀ ਮਸਲਿਆਂ ਬਾਰੇ ਜੋ ਜਾਣਕਾਰੀ ਦਿੱਤੀ ਅਤੇ ਚਾਨਣਾ ਪਾਇਆ ਗਿਆ ਉਹ ਬਹੁਤ ਹੀ ਵਧੀਆ ਲਗਾ।
    ਸ਼ਾਲਾ!ਜਿਉਂਦੇ ਰਹਿਣ ਮੇਰੇ ਇਹ ਵੀਰ🙏🙏

  • @kaptanmusic143
    @kaptanmusic143 Рік тому +31

    ਬਾਈ ਜੀ ਜੈ ਆਪਾ ਇਹੀ ਸੋਚੀ ਗਏ ਮੇਰਾ ਘਰ ਆ ਬੱਚੇ ਆ। ਕੁਝ ਨਹੀਂ ਹੋਣਾ। ਜੈ ਆਪਾ ਸੋਚੀਏ ਮੇਰਾ ਪੰਜਾਬ ਆ ਫਿਰ ਸ਼ਇਦ ਆਪਾ ਲਖੇ ਬਾਈ ਦੇ ਨਾਲ ਖੜਨ ਜੌਗੇ ਹੋਜਿਆ ।ਇਸ ਲਈ ਸੱਚ ਬੋਲੋ ਪੇਡਾ ਨਾ ਬਣੋ ।ਰੀਲਾ ਪਾਉਣੇ ਹੋ । ਕੁਝ ਪੰਜਾਬ ਦਾ ਹਾਲ ਵੀ ਪਾਓ। ਅ ਚੈਨਲ ਦਾ ਧਨਵਾਦ।

  • @ranjodhsingh7687
    @ranjodhsingh7687 Рік тому +25

    ਨਵਰੀਤ ਬਹੁਤ ਵਧੀਆ ਇੰਟਰਵਿਊ ਭਰਾ, ਲੱਖਾਂ ਬਾਈ ਹਰੇਕ ਦੇ ਹੱਕ ਦੀ ਗੱਲ ਕਰਦਾ, ਲੱਖਾਂ ਪੰਜਾਬ ਨਾਲ਼ ਇਸ਼ਕ ਕਰਨ ਵਾਲਾ ਬੰਦਾ ਐ,

  • @ਫੈਸਲਾਬਾਦਆਲੇ

    ਯਾਰ ਕਿੰਨਾ ਸਮਝਾੲੀੲੇ ੲਿਹਨਾਂ ਨੂੰ ਕਿ ੳਹਨੇ ਹਜਰਤ ਮੁਹੰਮਦ ਸਾਹਬ ਨੂੰ ਨੀ ਕਿਹਾ .ਦੋਸਤ ਮੁਹੰਮਦ ਖ਼ਾਨ ਨੂੰ ਕਿਹਾ ਹੈ ।
    ਗੀਤ ਦਾ ਫਿਕਰਾ ਨਹੀਂ ਬਣਦਾ ਜੇ ੲਿੱਕ ਵੀ ਲਫਜ ਵੱਧ ਹੋਵੇ .ਅਤੇ ਪਹਿਲਾਂ ਵਾਲੀ ਲਾੲੀਨ ਦਾ ਅਾਖਰੀ ਲਫਜ ਵੀ ਦੂਜੀ ਲਾੲੀਨ ਨਾਲ ਮਿਲਦਾ ਚਾਹੀਦਾ ।ਜੇਕਰ ਵਿੱਚ ਦੋਸਤ ਲਫਜ ਅਾ ਜਾਂਦਾ ਤਾਂ ਪੂਰਾ ਫਿਕਰਾ ਗਲਤ ਹੋ ਜਾਂਦਾ । ਨਾਲੇ ਸਿੱਧ ਵਰਗਾ ਨੇਕ ਬੰਦਾ ਕਿਸੇ ਦੇ ਪੈਗੰਬਰ ਨੂੰ ਮਾੜਾ ਨੲੀਂ ਕਹਿ ਸਕਦਾ ।

    • @OhiSandhu
      @OhiSandhu Рік тому

      Ki mughal te ki afghan...fit it
      Thnx me later

  • @kuldeep2638
    @kuldeep2638 Рік тому +15

    ਬਾਈ ਜੀ ਹਰੀ ਸਿੰਘ ਨਲੂਏ ਜੀ ਦਾ ਜਨਮ 1791 ਚ ਹਜਰਤ ਮਹੁੰਮਦ ਸਾਬ ਦਾ ਦੁਨੀਆਂ ਤੇ ਆਉਣ ਦੇ ਟਾਇਮ ਨਾਲ ਕੰਪੇਅਰ ਕਰਲੋ। ਵਾਰ ਸਰਦਾਰ ਹਰੀ ਸਿੰਘ ਨਲੂਏ ਤੇ ਗਾਈ ਗਈ ਹੈ। ਇਸ ਦਾ ਰਲੇਵਾਂ ਹੋ ਹੀ ਨਹੀਂ ਸਕਦਾ

  • @montu7760
    @montu7760 Рік тому +3

    Panjab ਤੇ ਬਾਹਰੀ ਲੋਕਾਂ ਨੇ ਰਾਜ ਕਰਣਾਂ ਆ ਇੱਕ ਦਿਨ, ਠੇਕਿਆਂ ਤੇ ਪਟਰੋਲ ਪੰਪਾ ਤੇ ਸਾਰੇ ਪਹਾੜੀਏ,ਲੇਵਰ,ਟੋਲ ਟੈਕਸਾਂ ਤੇ ਹੋਰਨਾਂ ਕੰਮਾਂ ਚ Up,HR, DL, RJ ,ਬੀਹਾਰੀਏ, ਲੱਖੇ ਪਾਜੀ ਮੈਂ ਸਵਾ ਸਾਲ ਫਗਵਾੜਾ ਰੋਪੜ ਹਾਈਵੇ ਤੇ ਡਰਾਈਵਰੀ‌ ਦਾ ਕੰਮ ਕਰਦਾ ਸੀ ਵਧੀਆ ਪਰਿਵਾਰ ਦਾ ਖਰਚਾ ਚਲਦਾ ਸੀ, ਕੰਪਨੀ ਰਾਜਸਥਾਨ ਦੀ ਸੀ ਹੌਲੀ ਹੌਲੀ ਕੰਪਨੀ ਵਾਲਿਆਂ ਨੇ ਪੰਜਾਬੀ ਡਰਾਈਵਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਬਹੁਤ ਤੰਗ ਕੀਤਾ ਫਿਰ ਅਸੀਂ ਦੁੱਖੀ ਹੋ ਕੇ ਰਾਜਾਈਨ ਹੀ ਦੇਣਾ ਪਿਆ 4 ਪੰਜਾਬੀ ਡਰਾਈਵਰ ਕੱਢ ਦਿੱਤੇ ਤੇ ਆਪਣੇ ਰਾਜਸਥਾਨ ਫੀਡਰ ਬੁੱਲਾ ਕੇ ਰੱਖ ਲੇ , ਕਿੱਥੇ ਕੰਮ ਕਰੀਏ ਯਾਰ, ਹੁਣ ਆਪਣੇ ਮੁੰਡੇ ਨੂੰ ਆਈਲੇਟਸ ਕਰਾਈਂ ਆ ਥੋੜੀ ਜਿਹੀ ਜ਼ਮੀਨ ਹੈਗੀ ਆ ਵੇਚ ਕੇ ਮੁੰਡੇ ਨੂੰ ਬਾਹਰ ਭੇਜਾ ਗੇ ਕੁੱਝ ਸਾਲਾਂ ਬਾਅਦ ਮੈਂ ਵੀ ਘਰਵਾਲੀ ਲੇਕੇ ਪੰਜਾਬ ਛੱਡ ਜਾਵਾਂਗੇ, ਅੱਗੇ ਉਹ ਵਾਹਿਗੁਰੂ ਰਾਖਾ ਆ

  • @bsingh7247
    @bsingh7247 Рік тому +4

    ਲੱਖੇ ਦੀ ਗੱਲ ਸਹੀ ਹੈ ਸਾਰੇ ਪੰਜਾਬੀਆ ਨੂੰ ਸੋਚਣ ਦੀ ਲੋੜ ਹੈ

  • @ManjitKaur-dj7mq
    @ManjitKaur-dj7mq Рік тому +1

    ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚ ਕਹਿ ਰਹੇ ਹੋ ਸਿੰਧੂ ਮੁਸੇ ਵਾਲੇ ਦੇ ਮਾਂ ਬਾਪ ਤਾਂ ਪਹਿਲਾ ਹੀ ਬਥੇਰਾ ਦੁਖੀ ਹਨ ਉਹਨਾਂ ਨੂੰ ਆਪਣੇ ਪੁੱਤ ਦਾ ਤਾਂ ਅਜੇ ਨਾ ਕਿਤੇ ਇਨਸਾਫ਼ ਮਿਲਦਾ ਦਿਖਾਈ ਦੇ ਰਿਹਾ ਹੈ ਲੱਖਾ ਸਿਧਾਣਾ ਜੀ ਤੁਸੀ ਹੱਕ ਸੱਚ ਦੀ ਗੱਲ ਕਰਦੇ ਹੋ ਤੁਸੀ ਪੰਜਾਬ ਦੇ ਹਰ ਇੱਕ ਮਸਲੇ ਦੀ ਗੱਲ ਕਰਕੇ ਲੋਕਾ ਨੂੰ ਜਾਗਰੂਕ ਕਰਦੇ ਹੋ ਤੁਹਾਡੀ ਸੋਚ ਨੂੰ ਸਲੂਟ ਕਰਦੀ ਹਾਂ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਸੀ ਇੱਕ ਸੱਚੇ ਤੇ ਇਮਾਨਦਾਰ ਹੋ ਤੁਸੀ ਬਹੁਤ ਚੰਗੇ ਤੇ ਸਮਝਦਾਰ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🥰🙏

  • @kulwindersinghninda375
    @kulwindersinghninda375 Рік тому +5

    ਵੀਰੇ,ਫੈਕਟਰੀ,ਵਾਲੇ,ਗੇਟ,ਤੋਂ,ਹੀਮੋੜਦੇਦੇਂ,ਨੇ,ਪਹਿਲਾਂ,ਕਹਿਣਗੇ,ਹਾਂ,ਭਾਈ,ਬੰਦੇ ਦੀ,ਲੋੜਤਾਂਹੈ,ਤੂੰ,ਹੈਕਿਥੋਂਆਂ,ਲੋਕਲ,ਆਂ,ਫੇਰ,ਜਵਾਬ,ਦੇ,ਦੇਂਦੇਂਆ,

  • @sukhjitsingh1916
    @sukhjitsingh1916 Рік тому +3

    ਲੱਖੇ ਵੀਰ ਸਲੂਟ ਅਾ ਵੀਰ ਤੇਰੀ ਸੋਚ ਨੂ

  • @Jass-bg2kz
    @Jass-bg2kz Рік тому +21

    ਲੱਖਾਂ ਬਾਈ ਜੀ ਅਸੀਂ ਤੇਰੇ ਨਾਲ ਆ ਜੇ ਮਰਨਾ ਪਿਆ ਤਾਂ ਮਰਾ ਗੇ ਜ਼ਰੂਰ ❤️❤️❤️❤️❤️

  • @riverocean4380
    @riverocean4380 Рік тому +11

    ਮੈ ਇੱਕ ਪਾਕਿਸਤਾਨੀ ਵੀਰ ਦਾ video ਦੇਖਿਆ ਇਸ ਗਲ ਤੇ - ਓਹ ਕਹਿ ਰਹਿਆ ਸੀ ਅਸੀ muhammad ਨਾਮ ਆਮ ਹੀ ਰਖਦੇ ਹਾਂ . ਉਸ ਨੇ examples ਵੀ ਦਿਤੀ ਕਿ ਦੀ ਫੈਮਿਲੀ ਵਿਚ ਕਿਨੇ members ਦੇ ਹਨ ਅਤੇ ਓਹ ਕਹਿੰਦੇ ਵਿਗਾੜ ਕੇ ਵੀ ਲੈਂਦੇ ਹਾਂ - ਉਦੋ ਸਾਡੇ ਲੋਕਾ ਨੂ ਕੋਈ problem ਨਹੀ ਹੁੰਦੀ !! ਅਸਲ ਗਲ jealousy ਦੀ ਹੈ !!

    • @amankaur5422
      @amankaur5422 Рік тому +1

      Mossa Bai mrke v amar hogya...jina ne mrvaya sidhu bai ohna nu eh c k sidhu nu maarta kmm khtm...hun ehna ne dekhya k sidhu tn mrke double trkki kr Reya...hun jehde song bai de jaan mgro aye aa ..ik tn ban krata ehna ne...hun dujja v kroun nu firde c...but sidhu bai nhi rukda..sidhu bai amar aa

    • @riverocean4380
      @riverocean4380 Рік тому +1

      @@amankaur5422 ਪਹਿਲਾ ਮੂਸੇਵਾਲਾ ਦਾ ਗਾਣਾ SYL ਬੈਨ ਕਰਵਾ ਦਿਤਾ - ਇਸ ਨੂ ਬੈਨ ਨਹੀ ਕਰ ਸਕਦੇ ਸੀ - ਓਹ ਇਧਰੋ ਆ ਕੇ controversy ਖੜੀ ਕਰ ਦਿਤੀ !! ਕਿਧਰੇ ਨਾ ਕਿਧਰੋ ਸਿਖਾ ਨੂ ਢਾਹ ਲਾਈ ਜਾਣੀ !! jealousy ਵੀ ਬਹੁਤ !! ਗੋਰੇ ਵੀ ਆਵਦੇ singers ਨੂ ਕਿਨਾ ਉਬਾਰਦੇ - ਪਿਛਲੇ ਵੀਕ Tylor swift ਦੇ ਗਾਣੇ ਬਾਰੇ ਸਾਰੇ media ਦੇ ਵਿਚ ਹੀ ਖਬਰ ਸੀ ਓਹ ਪਹਿਲੀ singer ਏਹ ਵੋਹ !! ਸਾਡੇ ਲੋਕਾ ਨੂ ਕਿਓ ਸਾੜਾ ਹੁੰਦਾ !!

    • @riverocean4380
      @riverocean4380 Рік тому +2

      @@amankaur5422 ਅਸਲ ਦੇ ਵਿਚ rss ਨੇ reason ਲਭ ਲੈਣਾ ਸਿਖਾ ਨੂ ਪੰਜਾਬ ਵਿਚ ਕਿਸੇ ਨਾ ਕਿਸੇ ਪਾਸੇ ਲੜਾਈ ਰਖਣਾ - ਵੰਡੀ ਜਾਣਾ - ਪਾੜੋ ਅਤੇ ਰਾਜ ਕਰੋ - ਇਹ ਸਭ 2024 ਦੀਆਂ ਵੋਟਾ ਵਾਸਤੇ ਬਹੁਤ ਵਡੀ ਤਿਆਰੀ ਹੈ !! - ਕਦੇ SGPC ਨੂ ਹਰਿਆਣਾ ਪੰਜਾਬ ਵਿਚ ਵੰਡਨਾ, ਕਦੇ ਜੰਗੀਰ ਕਰੁ ਨੂ ਖੜੀ ਕਰਨਾ, ਕਦੇ syl ਬੰਦ ਕਦੇ ਮੁਸਲਿਮ ਭਾਈਚਾਰੇ ਨਾਲ ਇਹ ਵਿਵਾਦ, ਕਦੇ ਸੂਰੀ ਕਦੇ ਸਿਰਸੇ ਵਾਲਾ ..ਫਿਰ ਕੋਈ ਹੋਰ ਹੋ ਜਾਵੇਗਾ !!

    • @OhiSandhu
      @OhiSandhu Рік тому +1

      @@riverocean4380 👍 oh tn thik par mai bhago wele mafi wale aj dujyan nu smja re...ah ki😳😰

    • @riverocean4380
      @riverocean4380 Рік тому

      @@OhiSandhu ਮਾਈ ਭਾਗੋ ਦੀ ਗਲ ਬਾਰੇ ਇਕ video ਵਿਚ ਲਖੇ ਸਿਧਾਨਾ ਨੇ ਆਵਦੀ ਗਲ ਦਾ ਜੁਵਾਬ ਵੀ ਦਿਤਾ ਸੀ - ਪਰ ਇਹ ਮੇਰਾ ਹੈ - ਕੀ ਅਸੀਂ ਮੁਸਲਮਾਨ ਧਰਮ ਦੀ ਗਲ ਕਰ ਰਹੇ ਹਾਂ ਜਾ ਕਿਸੇ ਆਮ ਬੰਦੇ ਦੀ ਜਿਸ ਦੇ ਨਾਮ ਵਿਚ muhammad ਆਓਦਾ !! ਕੀ ਮੂਸੇਵਾਲਾ ਦਾ ਗਾਣਾ ਕਿਸੇ ਆਮ ਕੁੜੀ ਦੇ self confidence ਦੀ ਗਲ ਕਰ ਰਹਿਆ ਸੀ ਜਿਸ ਦੇ ਕਪੜੇ ਕਿਸੇ ਧਾਰਮਿਕ ਸ੍ਕ੍ਸ਼ੀਅਤ ਨਾਲ ਜੋੜਨੇ ਠੀਕ ਹਨ?
      ਤੁਸੀਂ fashion ਪ੍ਰਸਤ ਕਪੜੇ ਪਾ ਕੇ video ਸ਼ੂਟ ਕਰ ਰਹੇ ਹੋ ਤਾ ਮਾਈ ਭਾਗੋ ਜੀ ਦਾ ਨਾਮ ਵਰਤਣਾ ਗਲਤ ਹੈ !! ਦੂਸਰੀ ਗਲ ਇਹ ਹੈ - ਜਿਨਾ ਨੂ ਨਲਵਾ ਦੀ ਹਿਸਟੋਰੀ ਬਾਰੇ ਪਤਾ ਹੈ - ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਵੀ ਧਰਮ ਨੂ suppress ਨਹੀ ਕੀਤਾ ਸੀ - ਮਹਾ ਪੰਜਾਬ ਵਿਚ ਅੱਜ ਦਾ ਪਾਕਿਸਤਾਨੀ ਪੰਜਾਬ ਵੀ ਸੀ - ਨਲਵਾ ਨੇ ਤਾ ਸਗੋ ਉਨਾ ਨੂ ਲੁਟਾ ਤੋ ਬਚਾਇਆ - ਦਰਾ ਖੈਬਰ ਬੰਦ ਕਰਕੇ - 1 ਹਜਾਰ ਸਾਲ ਤੋ ਧਾੜਵੀ ਉਸ ਪਾਸੇ ਵਲੋ ਇਧਰ ਨੂ ਆ ਕੇ ਲੁਟ ਲੈ ਜਾਂਦੇ ਸੀ !! ਤੀਸਰੀ ਗਲ - ਨਲਵੇ ਨੇ ਇਕ ਖਾਨ ਨੂ ਨਹੀ ਹਰਾਇਆ - ਕਿਨਆ ਨੂ ਹਰਾਇਆ 20 ਲੜਾਈਆ ਵਿਚ . ਖਾਨ ਅਤੇ mohammad ਦੋਨੇ ਮੁਸਲਮਾਨ ਹਨ - ਜੇ ਮੂਸੇਵਾਲਾ ਨੇ ਸਿਰਫ ਪੈਗਮ੍ਬਰ ਨੂ ਟਾਰਗੇਟ ਕਰਨਾ ਹੁੰਦਾ ਤਾ mohammad ਕਹਿੰਦਾ ਨਾ ਕਿ ਖਾਨ ਅਤੇ mohammad

  • @kulwinderjittiwana9857
    @kulwinderjittiwana9857 Рік тому +36

    ਇਹਨਾਂ ਨੇ ਪੰਜਾਬੀਆਂ ਨੂੰ ਪਾੜ ਕੇ ਰੱਖਣਾ ਚਾਹੁੰਦੇ ਨੇ

    • @riverocean4380
      @riverocean4380 Рік тому +5

      controversy ਕਿਓ - pundit ਅਤੇ ਮੁੱਲ੍ਹਾ - ਓਹੀ ਜੋ ਗੁਰੂ ਸਾਹਿਬ ਵੇਲੇ ਵੀ ਸਿਖਾ ਨੂ ਵੇਖ ਨਹੀ ਰਾਜੀ ਸੀ - ਓਹੀ fake ids ਬਣਾ ਕੇ ਕਦੇ ਹਿੰਦੂ ਸਿਖ, ਕਦੇ ਸਿਖਾ ਦੇ ਵਿਚ ਬੀਬੀ ਜੰਗੀਰ ਕੌਰ ਰਹੀ SGPC, ਕਦੇ ਡੇਰਾ ਪ੍ਰੇਮੀ ਕਦੇ ਹੁਣ ਇਹ ਮੁਦਾ !!

    • @jassalkaur3548
      @jassalkaur3548 Рік тому

      🙏🙏🙏🙏

  • @gurchransingh5674
    @gurchransingh5674 Рік тому +3

    ਲੱਖਾ ਸਿਧਾਣਾ ਵੀਰ ਜੇ ਤੁਸੀਂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾ ਪੰਜਾਬ ਦੇ ਹੱਕ ਵਿੱਚ ਬੋਲੋ ਤਾ ਪੰਜਾਬੀਆਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਇਹ ਕੀ ਕਰ ਰਹੇ ਹਨ ਖਹਿਰਾ ਸਾਬ ਵੀ ਰਾਜਾ ਵੜਿੰਗ ਨੇ ਧਮਕੀ ਦੇਕੇ ਚੁੱਪ ਕਰਾ ਦਿੱਤਾ ਵੀ ਪੰਜਾਬ ਵਿੱਚ ਸਿੱਖਾਂ ਦੇ ਮਸਲਿਆਂ ਤੇ ਨਹੀ ਬੋਲਣਾ ਖਹਿਰਾ ਚੁੱਪ ਹੈ ਪਿੱਛਲੇ ਕਈ ਮਹੀਨਿਆਂ ਤੋਂ ਧੰਨਵਾਦ ਲੱਖਾ ਵੀਰ ਹਿੱਕ ਠੋਕ ਕੇ ਖੜੇ ਹਾ ਖੜੇ ਸੀ ਖੜੇ ਰਹਾਂਗੇ ਸੋਡੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ

  • @gurmeetjassi8765
    @gurmeetjassi8765 Рік тому +4

    ਸਹੀ ਕਿਹਾ ਵੀਰ ਜੀ ਤੁਸੀਂ

  • @simeranbrar
    @simeranbrar Рік тому +2

    ਬਹੁਤ ਅੱਛੀ ਜਾਣਕਾਰੀ ਭਰਪੂਰ ਗੱਲਬਾਤ

  • @satwinderpanju9049
    @satwinderpanju9049 Рік тому +2

    ਪੰਜਾਬ ਦੇ ਹੱਕਾਂ ਦੀ ਅਵਾਜ਼ ਲੱਖਾ ਸਧਾਣਾ ਜ਼ਿੰਦਾਬਾਦ

  • @JagwinderSingh-sd1fi
    @JagwinderSingh-sd1fi Рік тому +3

    ਸਾਡੇ ਨਾਨਲੇ ਪਿੰਡ ਜਿਹੜੀਆਂ ਝੋਲੀ ਵਾਲੀਆਂ ਬੁੜੀਆਂ ਆਈਆ ਇੱਕ ਲੱਖ ਦਾ ਤਾਬਾ ਲੈ ਗਈਆ
    ਪੁਲਿਸ ਕੋਲ ਗਏ
    ਉਹ ਕੀਨੂੰ ਫੜੇ
    ਬਰਨਾਲੇ 22 ਏਕੜ ਚ ਬੈਠੇ ਆ ਇਹ
    ਬੰਦਾ ਦੱਸ ਕੀ ਕਰੇ.....

  • @neetusachdeva6829
    @neetusachdeva6829 Рік тому +10

    Salute to bro you are the real Son of Punjab 🙏🙏

  • @manijatt985
    @manijatt985 Рік тому +17

    Justice for Sidhu mosewala a

  • @sumitpal84
    @sumitpal84 Рік тому +9

    GOOD 👍 GOD BLESS YOU BAI 🙏 ❤

  • @riverocean4380
    @riverocean4380 Рік тому +14

    September, 02 2021 ਦਾ ਆਰਟੀਕਲ ਹੈ The Indian Express de vich - Explained: Who was Hari Singh Nalwa, Sikh Warrior who won many battles against Afghans . Hari Singh Nalwa, a legendary Sikh commander, had once tamed the turbulent forces in Afghanistan and earned the reputation of being the "most feared Sikh warrior"

  • @brarbrar5464
    @brarbrar5464 Рік тому +8

    Waheguru ji mehar krn sera te

  • @kbains5956
    @kbains5956 Рік тому +1

    ਸੱਚ ਤੇ ਚਲਦੇ ਜਾਓ ਵਾਹਿਗੁਰੂ ਜੀ ਤੁਹਾਡੇ ਨਾਲ ਨਾਲ ਚਲਣਗੇ

  • @riverocean4380
    @riverocean4380 Рік тому +5

    ਬਾਈ controversy ਕਿਓ - pundit ਅਤੇ ਮੁੱਲ੍ਹਾ - ਓਹੀ ਜੋ ਗੁਰੂ ਸਾਹਿਬ ਵੇਲੇ ਵੀ ਸਿਖਾ ਨੂ ਵੇਖ ਨਹੀ ਰਾਜੀ ਸੀ - ਓਹੀ fake ids ਬਣਾ ਕੇ ਕਦੇ ਹਿੰਦੂ ਸਿਖ, ਕਦੇ ਸਿਖਾ ਦੇ ਵਿਚ ਬੀਬੀ ਜੰਗੀਰ ਕੌਰ ਰਹੀ SGPC, ਕਦੇ ਡੇਰਾ ਪ੍ਰੇਮੀ ਕਦੇ ਹੁਣ ਇਹ ਮੁਦਾ !!

  • @karandeepsingh1721
    @karandeepsingh1721 Рік тому

    ਬਿਲਕੁਲ ਸਹੀ ਕਿਹਾ ਲੱਖਾ ਵੀਰ ਜੀ। ਭਗਵੰਤ ਮਾਨ ਤੇ ਕੇਜਰੀਵਾਲ ਦਾ ਗੁਲਾਮ ਆ। ਉਹਨੇ ਪੰਜਾਬ ਬਾਰੇ ਕੁਝ ਨਹੀਂ ਸੋਚਣਾ। ਪੰਜਾਬ ਦੇ ਵਿੱਚ ਜੋ ਵੀ ਵਰਤਾਰਾ ਚਲ ਰਿਹਾ ਉਸ ਪਿੱਛੇ ਸੈਂਟਰ ਸਰਕਾਰ ਦਾ ਹੱਥ ਆ।

  • @khusikang8382
    @khusikang8382 Рік тому +10

    Waheguru ji 🙏 waheguru ji

  • @riverocean4380
    @riverocean4380 Рік тому +2

    ਪਹਿਲਾ ਮੂਸੇਵਾਲਾ ਦਾ ਗਾਣਾ SYL ਬੈਨ ਕਰਵਾ ਦਿਤਾ - ਇਸ ਨੂ ਬੈਨ ਨਹੀ ਕਰ ਸਕਦੇ ਸੀ - ਓਹ ਇਧਰੋ ਆ ਕੇ controversy ਖੜੀ ਕਰ ਦਿਤੀ !! ਕਿਧਰੇ ਨਾ ਕਿਧਰੋ ਸਿਖਾ ਨੂ ਢਾਹ ਲਾਈ ਜਾਣੀ !! jealousy ਵੀ ਬਹੁਤ !! ਗੋਰੇ ਵੀ ਆਵਦੇ singers ਨੂ ਕਿਨਾ ਉਬਾਰਦੇ - ਪਿਛਲੇ ਵੀਕ Tylor swift ਦੇ ਗਾਣੇ ਬਾਰੇ ਸਾਰੇ media ਦੇ ਵਿਚ ਹੀ ਖਬਰ ਸੀ ਓਹ ਪਹਿਲੀ singer ਏਹ ਵੋਹ !! ਸਾਡੇ ਲੋਕਾ ਨੂ ਕਿਓ ਸਾੜਾ ਹੁੰਦਾ !!

  • @sagarsidhu2386
    @sagarsidhu2386 Рік тому +22

    ਲੱਖਾ ਬਾਈ ਜਿੰਦਾਬਾਦ 🙏🏻⚔️

  • @riverocean4380
    @riverocean4380 Рік тому +3

    ਇੰਡੀਅਨ express ਦੇ ਆਰਟੀਕਲ ਦੇ ਮੁਤਾਬਿਕ 16 ਸਾਲਾ ਦੇ ਨਲਵਾ ਨੇ ਕਸੂਰ ਦੀ ਲੜਾਈ ਵਿਚ ਕੁਤਬ ਦਿਨ ਖਾਨ ਨੂ ਹਰਾਇਆ, 1807, 18੧੩ ਵਿਚ Attock ਦੀ ਲੜਾਈ ਆਜਮ ਖਾਨ ਅਤੇ ਉਸ ਦੇ ਭਰਾ ਦੋਸਤ muhammad ਖਾਨ , 1818 ਵਿਚ ਪੇਸ਼ਾਵਰ ਜਿਤਿਆ !!
    It would be nice if this channel could interview these historians mentioned in the Indian Express article on Nalwa. Historian Dr Satish K Kapoor said Nalwa fought many successful battles, after which the Afghans lost their territories.
    “For instance, in 1807, at the age of 16, Nalwa fought the battle of Kasur (which is now in Pakistan) and defeated Afghani ruler Kutab-ud-din Khan. Then in the battle of Attock in 1813, Nalwa along with other commanders won against Azim Khan and his brother Dost Mohammad Khan, who fought on behalf of Shah Mahmud of Kabul. This was the first major victory of the Sikhs over the Durrani Pathans. In 1818, a Sikh army under Nalwa won the battle of Peshawar. Moreover, Nalwa took control over Jamrud in 1837, a fort at the entryway to Afghanistan through the Khyber Pass.”
    Dr Kapoor, who is also the former registrar of DAV University and currently the director of Hindu Kanya College of Kapurthala, added that the Afghans were also defeated in the battles fought in Multan, Hazara, Manekera and Kashmir.
    “These victories expanded the Sikh empire. And they also created a huge fear of Nalwa among the Afghans. Nalwa, thereafter, remained stationed in Peshawar to keep an eye on the Afghan-Punjab border,” he said.

  • @rbrar3859
    @rbrar3859 Рік тому +2

    ਮੂਸੇਵਾਲਾ ਪੰਜਾਬ ਦਾ ਪੁੱਤ ਸੀ।
    ਬੱਸ ਯਾਦਾਂ ਰਹਿ ਗਈਆਂ।

  • @babbu2851
    @babbu2851 Рік тому +5

    Lakha 22tuhade varge 10 lakhe hon ta Punjab nu khtm hon too bchaa skde oo.wahe Guru g mehar krnTuhade te Lambi umer den.

  • @rupinderzaildar
    @rupinderzaildar Рік тому +1

    ਸਿੱਧੂ ਬਾਈ ਸਾਡੇ ਦਿਲਾਂ ਵਿਚ ਹਮੇਸ਼ਾ ਵਸਦਾ ਰਹੇਗਾ

  • @gsmalhi9532
    @gsmalhi9532 Рік тому +5

    bai rabb tuhanu lambi age dewe

  • @gurusharma9767
    @gurusharma9767 Рік тому

    ਸਲੂਟ ਆ ਵੀਰ ਲਖੇ ਨੂੰ ਵੀਰ ਲੁਧਿਆਣਾ ਚ ਵੀ ਭਜਾਦੂ ਇਹਨਾ ਨੂੰ ਬੜਾ ਦੁਖੀ ਕਿਤਾ ਇਹਨਾ ਨੇ ਕੋਈ ਕਾਮ ਨਿ ਮਿਲਦਾ ਇਹਨਾ ਕਰਕ੍

  • @preetains1171
    @preetains1171 Рік тому +7

    Lahka 22g Great Men

  • @gurpreepsandhu7586
    @gurpreepsandhu7586 Рік тому +1

    ਲੱਖਾ ਸਿਧਾਣਾ ਦੀ ਗੱਲ ਨਾਲ ਮੈ ਸੋ present ਐਗਰੀ ਆ

  • @Eaglevidion2600
    @Eaglevidion2600 Рік тому

    ਲੱਖੇ ਵੀਰ ਪੰਜਾਬ ਦੇ ਇਤਿਹਾਸ ਵਿੱਚ ਦੁੱਲੇ ਭੱਟੀ ਦੀ ਮੂਵਮੈਟ ਹੀ ਸੀ ਜਿਹੜੀ ਦਿੱਲੀ ਦੇ ਹਾਕਮਾਂ ਦੇ ਖਿਲਾਫ ਸੀ ਜੋ ਕਿ ਇੱਕ ਮੁਸਲਮਾਨ ਸੀ ਪਰ ਓਸਦਾ ਪਰਿਵਾਰ ਵੀ ਪਹਿਲਾਂ ਹਿੰਦੂ ਹੀ ਸੀ।ਸਾਨੂੰ ਸਮਝਣਾ ਪੈਣਾ ਅੱਜ ਦੇ ਪਾਕਿਸਤਾਨੀ ਪੰਜਾਬ ਦੇ ਮੁਸਲਮਾਨ ਦੀ ਵੱਡੀ ਆਬਾਦੀ ਪਹਿਲਾਂ ਹਿੰਦੂ ਸੀ ਜਾਂ ਥੋੜੇ ਬਹੁਤ ਸਿੱਖ ਵੀਸੀ।ਪਾਕਿਸਤਾਨੀ ਪੰਜਾਬ ਵਿੱਚ ਬਹੁਤਾਤ ਧਰਮ ਪਰਿਵਰਤਣ ਹਿੰਦੂ ਗੁੱਜਰ ਰਾਜਪੂਤ ,ਜੱਟ ਤੇ ਹੋਰ ਜਾਤਾਂ ਹਨ ਸੋ ਇਹਨਾਂ ਦਾ ਇਤਿਹਾਸ ਵਿੱਚ ਕੋਈ ਨਾਇਕ ਨਹੀ ਹੋਇਆ ਕਿੳਕਿ ਇਹਨਾਂ ਓਸ ਵੇਲੇ ਮੁੱਖ ਚੁਣੌਤੀ ਆਪਣੇ ਆਪ ਨੂੰ ਮੁਸਲਮਾਨ ਸਾਬਿਤ ਕਰਨ ਦੀ ਸੀ।ਤੱਥਾਂ ਦੇ ਆਧਾਰਿਤ ਗੱਲ ਕਰੋ ਨਾਂ ਕੇ ਅੇਵੇ ਫੌਕੇ ਜਿਹੇ ਸੈਕੂਲਰਸਮ ਦਿਖਣ ਲਈ ਓਹ ਦਲੀਲਾਂ ਦਈਏ ਜਿਹੜੀਆਂ ਬਿਲਕੁਲ ਖੋਖਲੀਆਂ ਲੱਗਣ।ਕਿੰਨੇ ਪੰਜਾਬੀ ਮੁਸਲਮਾਨ ਜੁਝਾਰੂ ਹਨ ਜਿਹੜੇ ਵਿਦੇਸ਼ੀ ਧਾੜਵੀਆਂ ਨਾਲ ਆਪਣੇ ਪੰਜਾਬ ਦੇ ਲਈ ਭਿੜੇ ਜਾਂ ਆਪਣੇ ਖਿੱਤੇ ਲਈ ਭਿੜੇ?ਕੋਈ ਵੀ ਵੀਰ ਨਾਂਮ ਦੇ ਸਕਦਾ ਮੈਨੂੰ ਵੀ ਜਾਣਕਾਰੀ ਵਿੱਚ ਵਾਧਾ ਹੋਵੇਗਾ।

  • @royalgold1904
    @royalgold1904 Рік тому +3

    Sidhu 22 diyan gallan samjniya bhot aukhiya ne

  • @babbu2851
    @babbu2851 Рік тому +3

    Navreet 22 baut vadia patrkaar ho.asii proud krde aa 22. Godi media nalo baut vadia ho

  • @rupinderuppal9094
    @rupinderuppal9094 Рік тому +6

    Very nice 👍🙏🙏🙏

  • @atinderpalsingh8592
    @atinderpalsingh8592 Рік тому +1

    Sachiya gala karda bai waheguru ji apni kirpa bani rakhe bai te bai eda chal de reh bai bai meri omer ve app nu lade ve waheguru ji

  • @harwindera8882
    @harwindera8882 Рік тому +16

    Justice for Sidhu moosewala 😭😭😭😭

  • @jgjit5320
    @jgjit5320 Рік тому +2

    Waheguru ji khalsa waheguru ji ki fateh 🙏🙏⛳⛳

  • @harrydhaliwal4997
    @harrydhaliwal4997 Рік тому +1

    ਨਵਰੀਤ ਸੀਬੀਆ ਬਾਈ ਬਹੁਤ ਵਧੀਆ

  • @harkamalsohi4390
    @harkamalsohi4390 Рік тому +2

    ਲੱਖਾ ਵੀਰ ਵਧੀਆ

  • @rajdeepbhol8780
    @rajdeepbhol8780 Рік тому +6

    ਲੱਖਾਂ ਵੀਰ ਹੀਰਾ💎 ਹੈ ਪੰਜਾਬ ਦਾ💪

  • @J.K.0007
    @J.K.0007 Рік тому +2

    Eh bahut serious matter aa jagao lokan nu

  • @Rajivkumar-i2q
    @Rajivkumar-i2q Рік тому +3

    Bilkul sahi gal state hi krwandi hai sab kuch

  • @mralone0777
    @mralone0777 Рік тому +7

    🥺 we missing our legend

  • @Kaur126_
    @Kaur126_ Рік тому +1

    ਇਹ ਲੇਬਰ ਨਹੀਂ ਰਹੇ ਲੁਧਿਆਣੇ ਤੇ ਫਿਰੋਜ਼ਪੁਰ ਤਕ ਸਾਰੀਆਂ ਫੈਕਟਰੀਆਂ ਚ ਸੜਕਾਂ ਉਤੇ ਵੀ ਇਨ੍ਹਾਂ ਦੀਆਂ ਰੇੜੀਆ ਢਾਬਿਆਂ ਚ ਇਹ ਆਲੂ ਗਠੇ ਇਹ ਘਰ ਭਰ ਲੈਂਦੇ ਓਹੀ ਸਾਨੂੰ ਵਧ ਰੇਟਾਂ ਤੇ ਮਿਲਦੇ ਸਸਤੀ ਦਿਹਾਤੀ ਦਾ ਰੇਟ ਇਹ ਪੂਰਾ ਕਰ ਲੈਂਦੇ

  • @mandeepsingh8047
    @mandeepsingh8047 Рік тому +2

    Lakha bai good msg

  • @Sandeep295...-
    @Sandeep295...- Рік тому +2

    👌👍 वाहेगुरु जी मेहर करी 🙏

  • @Sonuhoneyvlogs
    @Sonuhoneyvlogs Рік тому +1

    Bilkul sahi glla lakhe bai Diya 🙏🏼🙏🏼🙏🏼🙏🏼

  • @jaapkhakh2154
    @jaapkhakh2154 Рік тому

    Soch bahut badia lakhe veer di.

  • @varindersohivarindersohi4342
    @varindersohivarindersohi4342 Рік тому +1

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @Rahul-yl3bt
    @Rahul-yl3bt Рік тому +2

    I agree lakha bha ji

  • @sukhidhandhwar5476
    @sukhidhandhwar5476 Рік тому +3

    Lakha Bai ekta rakhan da msg de all dharam insaniat kaim rakhan

  • @riverocean4380
    @riverocean4380 Рік тому +2

    ਦੋਸਤ mohammad ਖਾਨ ਉਸ ਵੇਲੇ ਦਾ EMIR ਸੀ Afghanistan ਦਾ

  • @vickysinghvicky2618
    @vickysinghvicky2618 Рік тому +3

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ

  • @aulakh7855
    @aulakh7855 Рік тому +4

    Very good brother

  • @Sahil-ot5bc
    @Sahil-ot5bc Рік тому

    V nice vir ji and justice for sidhu moosewala

  • @sukhravi6815
    @sukhravi6815 Рік тому +2

    ਲੱਖਾ ਵੀਰ ਪੜਿਆ ਲਿਖਿਆ ਪੰਜਾਬ ਦਾ ਦਰਦੀ ਹੈ

  • @jaspalsingh6998
    @jaspalsingh6998 Рік тому +2

    ਵੀਰ ਜੀ ਮੇਰੀ ਸਕੀ ਭੈਣ ਦੇ ਤਿੰਨ ਜਵਾਕਨੇ ਤਿੰਨੇ ਕਨੈਡਾ ਆਪ ਖਰੜ ਰਹਿੰਦੀ ਸਾਨੂੰ ਕਹਿੰਦੀ ਮੇਰਾ ਹਾਲ ਨੀ ਪੁਛਦੇ

  • @J.K.0007
    @J.K.0007 Рік тому +2

    Navreet vere tuci v sikh scholars nu la k devate karo plz.sade ik bandi singh narangvaal ji parol te bahar ne ohna naal dubara interview karo plz.

  • @jagdeep55
    @jagdeep55 Рік тому +2

    ਫਿਰ ਮਜ਼ਦੂਰਾਂ ਨੂੰ ਦੂਜੇ ਪਿੰਡ ਕੰਮ ਕਰਨ ਤੋਂ ਰੋਕਣ ਲਈ ਮਤੇ ਪਾਸ ਕੀਤੇ ਜਾਂਦੇ ਸੀ।।

  • @aulakh7855
    @aulakh7855 Рік тому +4

    Lakha Bai zindabad

  • @gursandhuambarsaria3704
    @gursandhuambarsaria3704 Рік тому +1

    Mehmud gajni, tamoor khan pende khan wrgea di gal hoi. hor v bhut saare patar aw sikh history ch

  • @gurjindersingh4666
    @gurjindersingh4666 Рік тому

    Dhanbad.22.G

  • @singhbarsalmonusingh8140
    @singhbarsalmonusingh8140 Рік тому +1

    ਪੰਜਾਬ ਦੇ ਲੋਕ ਹੁਣ ਡੈਸ ਜਿਸ ਨੂੰ 12 ਮਹੀਨੇ ਭੂਕਨੇ ਵਿੱਚ ਪਾਕੇ ਰੱਖਲੋ ੲਿਹ ਸੁਧਰ ਨਹੀ ਸਕਦੇ

  • @freefiregaming-sj6fg
    @freefiregaming-sj6fg Рік тому +6

    Lakha 💪

  • @karansandhu6623
    @karansandhu6623 Рік тому

    Waheguru ji mhr rakhn lakhe bai te patrkar Veer te

  • @baljittoor1822
    @baljittoor1822 Рік тому +1

    Nice thought

  • @prabhjorsingh9638
    @prabhjorsingh9638 Рік тому +4

    State de sand lakhe love u yar😂😂😂😂😂😂

  • @harvirsingh3558
    @harvirsingh3558 Рік тому +1

    Veer sade pind da bujrag kinda se vota to phila k aa biant buchar to mada sabt hou ga bagmant maan

  • @arman__90-e1q
    @arman__90-e1q Рік тому +5

    ਰਵਨੀਤ ਬਾਈ ਤੇ ਲੱਖੇ ਬਾਈ ਨੂੰ ਸਤ ਸ੍ਰੀ ਅਕਾਲ ਜੀ ਬਹੁਤ ਵਦੀਆ ਇੰਟਰਵਿਊ ਬਾਕੀ ਰਵਨੀਤ ਬਾਈ ਤੇਰੀ ਇਕ ਗੱਲ ਤਾਂ ਮੋਹ ਵਿਚ ਰਹਿ ਗਈ ਕਿ ਪੰਜਾਬ ਚੋ ਕਿੰਨੇ ਲੋਕ ਸਾਲ ਵਿਚ ਬਾਹਰ ਨਿਕਲ ਜਾਂਦੇ ਨੇ ਹੁਣ ਕਮੈਂਟਸ ਵਿਚ ਜਰੂਰ ਦੱਸੀ 🥰🙏🙏

  • @maan5794
    @maan5794 Рік тому

    ਬਾੲਈ ਲੋਕ ਅਨਪੜ੍ਹ ਬੇਵਕੂਫ ਇਕਠੇ ਹੋੲਏ ਹਨ ਧਰਮਾ ਦੇ ਠੇਕੇਦਾਰ ਸਿਰਫ ਰਟੇ ਲਵਾੳਦੇ ਹਨ ਜਦੋ ਕਿਸੇ ਨੇ ਪੜਾੲਇਅਆ ਹੀ ਨਹੀ ਨਾ ਆਪ ਪੜਿਅਆ ਕਿ ਨਲੂਅਆ ਮੁਹੰਮਦ ਕੌਣ ਸੀ ਤੇ ਕੀ ਹੋਇਆ ਸਿਰਫ ਧਰਨੇ ਰੌਲੇ ਪਾਉਣ ਜਾਣਦੇ ਹਨ ਫੇਰ ਗਲਤੀ ਹੋ ਜਾਦੀ ਹੈ ਫੇਰ ਵੀ ਸ਼ਰਮ ਨਹੀ ਮੰਨਦੇ ੳਚੀ ੳਚੀ ਰੌਲਾ ਪਾਉਣ ਨਾਲ ਕੲਈ ਵਾਰ ਝੂਠ ਵੀ ਸਚ ਬਣ ਜਾਦੇ ਇਹ ਗਲਾ ਇਕ ਧਰਮ ਦੀਅਆ ਨਹੀ ਸਾਰੇ ਇਸੇ ਕੰਮ ਤੇ ਹਨ

  • @manpreetsingh1971
    @manpreetsingh1971 Рік тому +1

    great lakha bai g

  • @gurveerkaur1807
    @gurveerkaur1807 Рік тому +1

    Great man lakh💯💯🙏🙏22 g

  • @balvirslnghsahokesingh7446
    @balvirslnghsahokesingh7446 Рік тому

    ਲੱਖੇ ਬਾਈ ਜੀ,1984 ਤੋਂ ਬਾਅਦ ਹਰਗੋਬਿੰਦਪੁਰ ਸਾਹਿਬ ਵਿਖੇ ਇੱਕ ਗੋਬਿੰਦ ਰਾਮ ਦੇ ਨਾਮ ਐੱਸ ਪੀ ਤੈਨਾਤ ਸੀ ਤੇ ਖਾੜਕੂਆਂ ਨੂੰ ਕਹਿੰਦਾ ਸੀ ਕਿ ਮੈਂ ਹਾਂ ਤਹਾਡਾ ਗੋਬਿੰਦ, ਫਿਰ ਤੁਫਾਨ ਸਿੰਘ ਤੁਫ਼ਾਨ ਖਾੜਕੂ ਨੇ ਉਸ ਦੇ ਦਫ਼ਤਰ ਦੇ ਕੂਲਰ ਵਿੱਚ ਬੰਬ ਫਿੱਟ ਕਰਕੇ ਸਮੇਤ ਦਫ਼ਤਰ ਹੀ ਉਡਾ ਦਿੱਤਾ ਸੀ,
    ਇੰਜ ਤਾਂ ਪਟਿਆਲਾ ਵਿਖੇ ਗੜਬੜ ਵੇਲੇ ਨਾਨਕ ਸਿੰਘ ਜੀ ਐੱਸ ਐੱਸ ਪੀ ਤੈਨਾਤ ਸਨ, ਇਹ ਕੁੱਝ ਕੁ ਫਿਰਕੂ ਕਿਸਮ ਦੇ ਬੰਦੇ ਨੇ, ਜੋ ਪਹਿਲਾਂ ਬੋਲ ਦਿੰਦੇ ਨੇ, ਫਿਰ ਮੁਆਫ਼ੀ ਮੰਗ ਲੈਂਦੇ ਨੇ,
    ਬਿੱਟੂ ਤੇ ਲੱਖਾ ਬਾਈ ਜੀ, ਧਨਵਾਦ ਮਿਹਰਬਾਨੀ,

  • @sukhidhandhwar5476
    @sukhidhandhwar5476 Рік тому +1

    Jatta eh note te power de chakkar vich Pai aa duniya eh tan sikander v nal ni le k Gia eh msg de lakha Bai

  • @TravelFoodz
    @TravelFoodz Рік тому +1

    Waheguru ji

  • @RajvirCalifornia
    @RajvirCalifornia Рік тому +1

    Lakhe bhaji theek aa bai state barha kush kardi aa par har gal layi state nu blame nahi karna ve theek nahi

  • @ramgarhia9945
    @ramgarhia9945 Рік тому +6

    ਮੁਸਲਮਾਨਾਂ ਕੋਲ ਇੰਨਾ ਦਿਮਾਗ ਨਹੀਂ ਹੁੰਦਾ ਵੀਰੇ ਓਹੋ ਬਹੁਤ ਜਾਦਾ ਨੈਗੇਟਿਵ ਸੋਚ ਰੱਖਦੇ ਆ

  • @Gurjitsingh-r9y
    @Gurjitsingh-r9y Рік тому +2

    Lakha bai jindabaad

  • @hardeepsran6153
    @hardeepsran6153 Рік тому

    ਅ chanel bhut gint a y or lakha veer jindabad ❤

  • @EmanFatima626
    @EmanFatima626 Рік тому +2

    Miss you sidhu moose wala

  • @pratyushsharma9721
    @pratyushsharma9721 Рік тому +2

    Moosewala jeonda hi amar ho gaya! Rest in power Moosajatt ❤️

  • @adib5964
    @adib5964 Рік тому

    ye sahi bat kahi h lakha bhai n

  • @J.K.0007
    @J.K.0007 Рік тому +2

    Lakhe veer lokan nu ekathe karke dharna lao modi birudh and lokan nu jagrook karo post pa k one civil court vare