Lakha Sidhana ਦੇ ਆਪ ਦੇ ਕਈ ਵਿਧਾਇਕਾਂ ਤੇ ਵੱਡੇ ਇਲਜ਼ਾਮ। ਸ਼ਰੇਆਮ ਨਾਮ ਲੈ ਕੇ ਕਰਤਾ ਖੁੱਲ੍ਹਾ ਚੈਲੰਜ Interview

Поділитися
Вставка
  • Опубліковано 25 жов 2024

КОМЕНТАРІ • 165

  • @tamanbal6817
    @tamanbal6817 Рік тому +37

    ਬਾਈ ਲੱਖਾ ਸਿਧਾਣਾ ਹੀਰਾ ਬੰਦਾ,,ਲੋਕਾਂ ਨੂੰ ਬਾਈ ਦਾ ਸਾਥ ਖੁਲ ਕੇ ਦੇਣਾ ਚਾਹੀਦਾ ਜੋਕਿ ਦਿੱਤਾ ਵੀ ਆ,,ਪਰ ਵੋਟਾਂ ਵੇਲੇ ਜਿਤਾਉਣਾ ਚਾਹੀਦਾ ਸੀ,,ਬਾਕੀ ਕੱਲਾ ਤਾਂ ਰੁੱਖ ਵੀ ਨਾ ਹੋਵੇ

  • @Gurlalsingh-oo9dq
    @Gurlalsingh-oo9dq Рік тому +15

    ਬਾਈ ਲੱਖਾ ਸਿਧਾਣਾ ਜੀ ਤੇ ਸਭ ਦੇਖਾਂ ਵਾਲੇ ਵੀਰ ਭੈਣਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balramdhaliwal6389
    @balramdhaliwal6389 Рік тому +4

    ਬਹੁਤ ਬਹੁਤ ਵਧੀਆ ਵਿਚਾਰ ਚਰਚਾ ਪੇਸ਼ ਕੀਤੀ ਗਈ ਹੈ ਜੀ ਲਖਾ ਸਿੰਘ ਸਿਧਾਣਾ ਨੇ ਅਸਲ ਵਿਚ ਪੰਜਾਬ ਦਾ ਦਰਦ ਪੇਸ਼ ਕੀਤਾ ਜੀ ਦਿਲ ਤੋ ਧੰਨਵਾਦ ਸਹਿਤ ਸ਼ੁਕਰੀਆ ਜੀ

  • @RajveerSingh-iw6yo
    @RajveerSingh-iw6yo Рік тому +42

    100% ਸੱਚ ਬੋਲ ਰਿਹਾ ਲੱਖਾ ਸਿਧਾਨਾ,, ਇਹ ਪੰਜਾਬ ਦੀ ਅੱਜ ਦੀ ਜਮੀਨੀ ਹਕੀਕਤ ਹੈ ਜੀ

  • @SatnamSingh-fu1fh
    @SatnamSingh-fu1fh Рік тому +18

    ਲੱਖੇ ਵੀਰ ਜੀ ਸੱਤ ਸ਼ੀ੍ ਆਕਾਲ ਵਹਿਗੁਰੂ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @tarsemwalia2401
    @tarsemwalia2401 Рік тому +12

    ਦੁੱਖੀ ਪੰਜਾਬ ਦੀ ਆਵਾਜ਼ ਬਾਈ ਲੱਖਾ ਵੀਰ
    I salute you

  • @SukhrajSingh-pj6jo
    @SukhrajSingh-pj6jo Рік тому +15

    ਲੱਖੇ ਬਾਈ ਸਾਡੀ ਉਮਰ ਵੀ ਤੈਨੂੰ ਲੱਗੇ ਤੂੰ ਪੰਜਾਬ ਦਾ ਦਰਦੀ ਏ

  • @riprecords1372
    @riprecords1372 Рік тому +15

    ਵਾਹਿਗੁਰੂ ਜੀ ਭਲੀ ਕਰੇ ਸੱਭ ਤੇ 🙏

  • @SukhwinderSingh-wq5ip
    @SukhwinderSingh-wq5ip Рік тому +11

    ਸੱਚੀਆਂ ਤੱਤੀਆਂ ਗੱਲਾਂ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jagseersinghmaan6153
    @jagseersinghmaan6153 Рік тому +3

    ਬਾਈ ਲੱਖਾ ਸਿਧਾਣਾ ਪੰਜਾਬ ਦਾ ਹੀਰਾ ਬੰਦਾ ਪਰ ਮੌੜ ਦੇ ਲੋਕਾਂ ਨੇ ਬਾਈ ਨੂੰ ਵੋਟਾਂ ਨਾਂ ਪਾਕੇ ਬੜੀ ਵੱਡੀ ਗਲਤੀ ਕੀਤੀ ਬਾਈ ਕੱਲਾ ਹੀ ਜੇ ਅਸੈਂਬਲੀ ਵਿੱਚ ਪੰਹੂਚ ਜਾਂਦਾ ਤਾਂ ਸਾਰਿਆਂ ਤੇ ਭਾਰੂ ਪੈਣਾਂ ਸੀ ਪੰਜਾਬ ਦੇ ਕੋਈ ਭਲੇ ਦੀ ਆਸ ਬੱਝਦੀ ਸੀ ਪਰ ਬੀਤੇ ਨੂੰ ਛੱਡਕੇ ਅੱਗੇ ਦੀ ਸੋਚੀਏ ਬਾਈ ਲੱਖੇ ਸਿਧਾਣੇ ਦਾ ਹਿੱਕ ਡਾਹ ਕੇ ਸਾਥ ਦਿਓ ਪੰਜਾਬੀਓ ਬਾਈ ਲੱਖੇ ਸਿਧਾਣੇ ਨੂੰ ਸਾੰਭ ਲਵੋ।

  • @ManjitKaur-dj7mq
    @ManjitKaur-dj7mq Рік тому +19

    ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਲੱਖਾ ਸਿਧਾਣਾ ਜੀ ਇੱਕ ਸੱਚੇ ਤੇ ਇਮਾਨਦਾਰ ਹਨ ਉਹਨਾਂ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਉਹ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਹਨ ਪੰਜਾਬ ਦੇ ਜਵਾਨ ਵੀਰਾਂ ਭੈਣਾਂ ਨੂੰ ਅਪੀਲ ਹੈ ਕਿ ਵੱਧ ਤੋ ਵੱਧ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਲੱਖਾ ਸਿਧਾਣਾ ਜੀ ਦੀ ਅਵਾਜ ਨੂੰ ਬੁਲੰਦ ਕਰਕੇ ਉਹਨਾਂ ਨਾਲ ਸਾਥ ਦੇਣਾ ਚਾਹੀਦਾ ਹੈ ਪੰਜਾਬ ਦੇ ਲੋਕੋ ਉਹਨਾਂ ਦੀਆ ਗੱਲਾ ਨੂੰ ਸੁਣੋ ਤੇ ਸਮਝੋ ਸਮਝਕੇ ਅਮਲ ਕਰਨਾ ਵੀ ਜ਼ਰੂਰੀ ਹੁੰਦਾ ਹੈ ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚੀਆ ਗੱਲਾ ਕਰਦੇ ਹੋ ਜੋ ਕਈਆ ਨੂੰ ਇਹ ਪਸੰਦ ਨਹੀ ਹੋਣੀਆਂ ਲੱਖਾ ਸਿਧਾਣਾ ਜੀ ਤੁਸੀ ਸਾਰੇ ਜਣੇ ਇੱਕਠੇ ਹੋ ਕੇ ਰਿਹਾ ਕਰੋ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਹਿਣਾ ਤੁਸੀ ਬਹੁਤ ਚੰਗੇ ਤੇ ਸਮਝਦਾਰ ਹੋ ਤੁਸੀ ਪੰਜਾਬ ਦੇ ਹੀਰੋ ਹੋ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖ਼ਸ਼ੇ 🙏❤️🥰❤️🙏

  • @anmolbrar3391
    @anmolbrar3391 Рік тому +5

    ਇਸ ਸਰਕਾਰ ਦੇ ਕੁਰੱਪਟ ਵਿਧਾਇਕ ਅਤੇ ਹੋਰ ਲੀਡਰ ਹੀ ਮਿਲਣ ਆਏ ਲੋਕਾਂ ਦੇ ਮੋਬਾਈਲ ਫੋਨ ਦਫਤਰਾਂ ਵਿੱਚੋਂ ਹੀ ਬਾਹਰ ਰਖਵਾਉਦੇਂ ਹਨ।ਜੋ ਕਿ ਇਹ ਤਾਂ ਕਾਨੂੰਨ ਅਨੁਸਾਰ ਵੀ ਬਹੁਤ ਗਲਤ ਢੰਗ ਹੈ।
    ਧੰਨਵਾਦ ਜੀਉ।

    • @bittudhillon3926
      @bittudhillon3926 Рік тому

      Lakhe. Ber. 1. Sal. Hoia ne. Tuse. Tva. Lon. Lag. Pe. Muluke. De. Ke. Tate. Phr. Le

  • @BhupinderSingh-kf2ng
    @BhupinderSingh-kf2ng Рік тому +4

    ਲੱਖਾਂ ਬਾਈ ਜਿੰਦਾਬਾਦ ਹਰਿਆਣਾ ਵੱਲੋਂ ਸਲਿਊਟ

  • @harbansbrar1946
    @harbansbrar1946 Рік тому +7

    ਲੱਖਿਆ ਬੇਨਤੀ ਹੈ ਕਿ ਤੁਸੀਂ ਇੱਕ ਟੀਮ ਬਣਾ ਲਉ ਹਰ ਇੱਕ ਹਲਕੇ ਚ ਪੰਜ ਕੁ ਬੰਦੇ ਚੁਣ ਲਉ ਜੋ ਕਿ ਸਭ ਲੋਕਾਂ ਨੂੰ ਸਿੱਖਿਆ ਦੇਵੇ ਤੇ ਜਾਗਰੂਕ ਕਰੇ ਜਿਸ ਕਰਕੇ ਸਾਰਾ ਪੰਜਾਬ ਜਾਣੂੰ ਹੋ ਜਾਵੇ ਤੇ ਰਾਜਨੀਤਕ ਪੱਖੋਂ ਚੇਤਨ ਹੋਕੇ ਪੰਜਾਬ ਨੂੰ ਬਚਾਵੇ

  • @gurleenkaurrollno.1740
    @gurleenkaurrollno.1740 Рік тому +5

    Very nice person lakha veer punjabi veeru Jago Sach nu parmot Karo lakha veer I sloot you

  • @deepkaur8832
    @deepkaur8832 Рік тому +15

    ਲੱਖਾ ਜਾਨ ਸਾਡੀ ਜਿੰਦਾਬਾਦ💪💪

    • @deepkaur8832
      @deepkaur8832 Рік тому

      ਜੀ ਧੰਨਬਾਦ ਟਿੱਪਣੀ ਪਸੰਦ ਕਰਨ ਲੲਈ🙏🙏

    • @deepkaur8832
      @deepkaur8832 Рік тому

      ਜੀ ਧੰਨਬਾਦ ਟਿੱਪਣੀ ਪਸੰਦ ਕਰਨ ਲੲਈ🙏🙏

  • @AvtarSingh-pw7fv
    @AvtarSingh-pw7fv Рік тому +5

    ਲੱਖਾ ਬਾਈ ਜਿੰਦਾਬਾਦ

  • @PANDHER309
    @PANDHER309 Рік тому +3

    ਲੱਖਾਂ ਸਿਧਾਣਾ ਜਿੰਦਾਬਾਦ 🙏🙏

  • @surjitgill6411
    @surjitgill6411 Рік тому +19

    ਲੱਖੇ ਪੁੱਤ ਹਿੰਦੀ ਸਾਡੇ ਦੇਹਲੀਆ ਤੱਕ ਪਹੁੰਚ ਗਈ ਮੇਂਰੀ ਚਾਰ ਸਾਲ ਦੀ ਪੋਤੀ ਸਕੂਲ ਚ ਪੜ੍ਹ ਰਹੀ ਹੈ ਮੈਨੂੰ ਦੁੱਖ ਹੋਇਆ ਜਦੋਂ ਉਹ ਘਰ ਵਿੱਚ ਹਿੰਦੀ ਦੇ ਸ਼ਬਦ ਬੋਲਣ ਲੱਗ ਗਈ ਫਿਰ ਮੈਂ ਉਸ ਸਕੂਲ ਵਿੱਚ ਗਿਆ ਸਕੂਲ ਦਾ ਮਾਲਕ ਜਿਹੜਾ ਮੇਰਾ ਜਾਣਕਾਰ ਵੀ ਹੈ ਉਸ ਨੂੰ ਪੁੱਛਿਆ ਕਿ ਇਹ ਕੀ ਹੋ ਰਿਹਾ ਤਾਂ ਉਹ ਹੈਰਾਨ ਵੀ ਹੋਇਆ ਤੇ ਸਕੂਲ ਦੀਆਂ ਟੀਚਰਾਂ ਜਿਹੜੀਆਂ ਪਲੱਸ ਟੂ ਪਾਸ ਨੇ ਉਨ੍ਹਾਂ ਦੀ ਲਾਹਪਾਹ ਵੀ ਕੀਤੀ ਹੋਇਆ ਇਹ ਕਿ ਉਹ ਆਪਣੇ ਆਪ ਨੂੰ ਕੁਆਲੀਫਾਈ ਅਖਵਾਉਣ ਖਾਤਰ ਹੀ ਹਿੰਦੀ ਪੜ੍ਹਾ ਰਹੀਆਂ ਬੱਚਿਆਂ ਨੂੰ ਕਿਉਂਕਿ ਅੰਗਰੇਜ਼ੀ ਤਾਂ ਆਉਂਦੀ ਨਹੀਂ ਵਿਚਾਰੀਆਂ ਨੂੰ। ਘੋਲੀਆ ਕਲਾਂ

    • @lsmdarealjatt
      @lsmdarealjatt Рік тому

      Uncle ji, CBSE school ch naa padhaao fer, Punjab Board ch padhalo. CBSE da syllabus national level te same hai sab layi

    • @harmeetsingh4354
      @harmeetsingh4354 Рік тому +2

      @@lsmdarealjatt ਸਲਾਹਕਾਰ ਸਾਬ ਓਹਨਾਂ ਨੇ ਇਹ ਤੇ ਕਿਹਾ ਈ ਨੀ ਕਿ ਓਹਨਾਂ ਦੀ ਗੁੱਡੀ ਸੀ ਬੀ ਐਸ ਸੀ ਸਕੂਲੇ ਪੜ੍ਹਦੀ ਆ।ਜੇ ਮੰਨ ਵੀ ਲਈਏ ਪੜਦੀ ਆ ਤੇ ਤਕਨੀਕੀ ਵਿਸ਼ੇ ਈ ਅੰਗਰੇਜ਼ੀ ਚ ਪੜਾਉਂਦੇ ਓਥੇ ਵੀ, ਭਾਸ਼ਾਈ ਵਿਸ਼ੇ ਤੇ ਸਿੱਧੇ ਈ ਪੜਾਏ ਜਾਂਦੇ ਵਾ।ਹੁਣ ਪੰਜਾਬੀ ਨੂੰ ਹਿੰਦੀ ਜਾਂ ਅੰਗਰੇਜ਼ੀ ਮਾਧਿਅਮ ਚ ਤੇ ਪੜਾਇਆ ਜਾ ਨੀ ਸਕਦਾ।ਗੱਲ ਨੂੰ ਸਮਝੋ, ਨਿਆਣਿਆਂ ਦੇ ਅਚੇਤਨ ਮਨ ਚ "ਆਮ ਗੱਲਬਾਤ ਹਿੰਦੀ ਚ ਕਰਨੀ ਚਾਹੀਦੀ" ਦਾ ਟੀਕਾ ਭਰਿਆ ਜਾਣ ਡਿਆ ਅੱਜਕਲ।ਸਹੀ ਲਿਖਿਆ ਓਹਨਾਂ ਕਿ ਬਸ ਫੋਕੇ ਪੜਾਕੂ ਵਿਖਾਉਣ ਨੂੰ ਪੰਜਾਬੀ ਤੋਂ ਕਿਨਾਰਾ ਕਰਨ ਡਏ ਲੋਕ ਆਪਣੇ।

    • @Jatt-----------boys--------222
      @Jatt-----------boys--------222 Рік тому

      ਬਾਬਾ ਸਰਕਾਰੀ ਸਕੂਲ ਵਿੱਚ ਲਾਓ ਬੱਚੇ ਨੂੰ ਗਲਤੀ ਤਾਂ ਆਪਣੀ ਵੀ ਗਲਤੀ ਏ।

  • @singhjasvir5370
    @singhjasvir5370 Рік тому +5

    We always support u 🇮🇳🇮🇳🇮🇳🇮🇳wmk gbu lakha 🙏🙏🙏🙏

  • @singhjasvir5370
    @singhjasvir5370 Рік тому +4

    🙏🙏🙏🙏wmk lakha bai g gbu always

  • @jagseerchahal1866
    @jagseerchahal1866 Рік тому +2

    Lakha sidhana veer jindabaad

  • @James-Prinsep
    @James-Prinsep Рік тому +6

    ਡਰਾਈਵਰ ਤੋਂ ਚਪੇੜਾ ਤਾਂ ਹੀ ਪੈਂਦੀਆਂ।
    ਭਗਵੰਤ ਮਾਨ ਈਮਾਨਦਾਰ ਹੈ ਆ mlaਸ ਗੰਦ ਪਾਇਆ

  • @dalwinderpalsamra3475
    @dalwinderpalsamra3475 Рік тому +4

    The Excellent view point of Lakha Singh Sidhadhana on Punjab,& Punjabi Language & water resource future of Punjab. Thanks. Excellent ! DALWINDERPAL S SAMRA USA MD

  • @gurbindersingh2000
    @gurbindersingh2000 Рік тому +3

    ਭਗਵੰਤ ਮਾਨ ਜੀ ਨੂੰ ਕੇਜਰੀਵਾਲ ਤੋਂ ਬਾਗੀ ਹੋ ਕੇ ਇੱਕਲੇ ਨੂੰ ਧਲੱੜੇ ਨਾਲ ਸਰਕਾਰ ਚਲਾਉਣੀ ਚਾਹੀਦੀ ਹੈ ਰਿਸ਼ਵਤ ਚ ਲਿੱਬੜੇ MLA ਆ ਨੂੰ ਜੇਲ ਚ ਦੇ ਦੇਣ ਮਾਨ ਸਾਹਬ ਤਾਂ ਪੰਜਾਬ ਕੁੱਝ ਬਣੂ 🙏🙏ਪਰਮਾਤਮਾ ਭਲੀ ਕਰੇ ਪੰਜਾਬ ਦਾ 🙏🙏

  • @manindersharma3495
    @manindersharma3495 Рік тому +3

    Lakha sidhana g veerji zindabaad

  • @varinderkumar4088
    @varinderkumar4088 Рік тому +6

    Mera mama lkha ji god bless u punjab da drdi ah mera mama ji ❤

  • @tarsemwalia2401
    @tarsemwalia2401 Рік тому +5

    ਲਖੇ ਵੀਰ ਦੀ ਗੱਲ ਬਿਲਕੁੱਲ ਸੱਚ
    ਅਪਣੀ ਸਫਾਈ ਦੇਣ ਵਾਸਤੇ 33 ਕਰੋੜ ਰੁਪਏ ਖਰਚ ਕੀਤੇ
    बागेर पूछे जो अपनी सफाई देता है
    नहीं हो तो भी मुजरिम दिखाई देता है

  • @James-Prinsep
    @James-Prinsep Рік тому +2

    ਲਖਾ ਜੀ ਤੂ ਗਲਤ ਹੈ
    ਮਾਨ ਨੈ ਅਮਿਤ ਰਤਨ, ਸਿੰਗਲਾ, ਸਰਾਰੀ ਜੇਲ੍ਹਾਂ ਚ ਤੁਨ ਤੇ
    ਕੋਟਕਪੂਰਾ ਕਾਂਡ ਦਾ ਦੋਸ਼ੀ ਬਾਦਲ ਸੈਣੀ ਓਮਰਾਨੰਗਲ ਤੇ ਕੇਸ ਦਰਜ਼।
    ਜ਼ੀਰਾ ਫੈਕਟਰੀ ਬੰਦ।

  • @varindersohivarindersohi4342
    @varindersohivarindersohi4342 Рік тому +2

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @hardialchahal9551
    @hardialchahal9551 Рік тому +5

    ਮਾਨ ਸਾਹਿਬ ਜੀ ਲੱਖੇ ਸੀਧਾਣੇ ਦੀਆ ਗੱਲਾ ਤੇ ਗੋਰ ਕਰੌ ਧਿਆਡੇ ਪਿੰਨ ਵਿੱਚ ਪਾਵਰ ਆ ਕਰੌ ਕੁਛ ਪੰਜਾਬ ਲਈ ਬੱਚੇ ਮਰੀ ਜਾਂਦੇ ਡਰੱਗ ਨਾਲ ਧੰਨਵਾਦ ਲੱਖੇ ਵੀਰ ਜਾਣਕਾਰੀ ਦੇਣ ਲਈ👍👍🙏🙏🇨🇦

  • @manveerdhindsa8325
    @manveerdhindsa8325 Рік тому +3

    Lakha veer nai reesa teria
    Rabb tenu lammia umra bakhse

  • @johndhillon99
    @johndhillon99 Рік тому +3

    lakha sidhana bai zindabaad

  • @gurdeepmangat7875
    @gurdeepmangat7875 Рік тому +4

    Good, lakha

  • @randhirsingh6300
    @randhirsingh6300 8 місяців тому

    ਬਾਈ ਲੱਖਾ ਠੀਕ ਬੋਲ ਰਿਹਾ ਹੈ।

  • @jaswinderpalsingh3622
    @jaswinderpalsingh3622 Рік тому +2

    ਜਗਰੂਪ ਸਿੰਘ ਗਿੱਲ ਇਮਾਨਦਾਰ ਮਨੁੱਖ ਹਨ ਗੁਰਮੀਤ ਸਿੰਘ ਖੁੱਡੀਆਂ ਵੀ ਸੱਚੇ ਸੁੱਚੇ ਮਨੁੱਖ ਹਨ ਕੁੰਵਰ ਵਿਜੇ ਪ੍ਰਤਾਪ ਵੀ ਜੁਝਾਰੂ ਅਤੇ ਸੱਚੇ ਐਮ ਐਲ ਏ ਹਨ ਬਾਕੀਆਂ ਵਾਰੇ ਨੋ ਗਰੰਟੀ ਬਾਈ ਜੀ

  • @hurshindergrewal7410
    @hurshindergrewal7410 Рік тому +3

    ਬਾਈ ਜੀ pseb ਦੀ ਚੈਅਰਮੈਨ ਤਾਂ ਬਦਲਿਆ ਕੇ ਪਿਛਲਾ ਚੇਅਰਮੈਨ dept de 36 ਕਰੋੜ ਰੁਪਏ ਨੂੰ ਕੇਜਰੀਵਾਲ ਦੀ ਨਿੱਜੀ ਮਸ਼ੂਰੀ ਲਈ ਮਨਜ਼ੂਰੀ ਨਹੀਂ ਦੇ ਰਿਹਾ ਸੀ। ਤੁਸੀ investigation ਕਰ ਲਵੋ ਬਾਈ ਇਹ ਗੱਲ ਸਹੀ ਨਿੱਕਲੂ, ਬਹੁਤ ਵੱਡਾ ਸਕੈਮ ਹੋਣਾ ਹੈ।

  • @boparai.
    @boparai. Рік тому +3

    Well done lakha 22 g

  • @rajenderdhillon4012
    @rajenderdhillon4012 Рік тому +3

    Lakha is great man

  • @MustakKhan-up8bm
    @MustakKhan-up8bm Рік тому +2

    Very good job Lakha bai

  • @ਕੁਲਜੀਤਸਿੰਘਸਿੰਘ-ਟ3ਡ

    ਮੇਰਾ ਪਿੰਡ ਚੱਕ ਫਤਿਹ ਸਿੰਘ ਵਾਲਾ ਹੈ ਇਥੇ ਸ਼ਰੇਆਮ ਚਿੱਟਾ ਵਿੱਕੀ ਜਾਂਦਾ

    • @deepkaur8832
      @deepkaur8832 Рік тому +2

      ਤੁਸੀ ਆਵਾਜ ਉਠਾਓ ਡਰੋ ਨਾਂ ਬਾਈ ਜੀ ਹਿੰਮਤ ਰੱਖੋ ਬੋਲਣ ਦੀ ਜੇ ਤੁਸੀ ਹਿੰਮਤ ਦਖਾਓ ਥੋਡੇ ਪਿੰਡ ਚਿੱਟਾ ਨੀ ਵਿਕ ਸਕਦਾ

  • @aadeshbrar
    @aadeshbrar Рік тому +1

    Bhaut vadiyaa bhra

  • @rajindersharma9027
    @rajindersharma9027 Рік тому +8

    ਲੱਖੇ ਬਾਈ ਨੇ ਜਿੰਨਾਂ ਐਮ ਐਲ ਏ ਦੇ ਨਾਂ ਲੲਏ ਨੇ ਕੀ ਭਗਵੰਤ ਮਾਨ ਉਹਨਾਂ ਦੀ ਇਕਕੁਆਰੀ ਕਰਵਾਉਗਾ ?

  • @RimpyKang-p7m
    @RimpyKang-p7m Рік тому

    Waheguru ji mehr kro Punjab te

  • @jaspalsidhu-ew3dv
    @jaspalsidhu-ew3dv Рік тому

    ਬਹੁਤ ਵਧੀਆ ਲੱਖੇ ਵੀਰ ਰਾਣਾ ਸਿੱਧੂ ਰਾਣਾ ਸਿੱਧੂ

  • @amitarora3833
    @amitarora3833 Рік тому +3

    Super👍

  • @goravgill5325
    @goravgill5325 Рік тому +1

    Good aa Veera ji very good

  • @MalkeetSingh-jr1qx
    @MalkeetSingh-jr1qx Рік тому +2

    ਲੱਖਾਂ ਵੀਰ ਸੱਚ ਬੋਲ ਰਹੇ ਹਨ

    • @sindarpalkaurdhaliwal12
      @sindarpalkaurdhaliwal12 Рік тому +1

      ਲੱਖਾਂ ਵੀ ਕੋਈ ਇਹ ਬਹੁਤਾ ਸੱਚਾ ਨੀ ਇਹ ਵੀ ਰਾਜਨੀਤੀ ਕਰ ਰਿਹਾ ਇਹ ਅੱਗੇ ਵਾਸਤੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਚਾਹੁੰਦਾ ਹੈ ਜੇ ਹੁਣ ਇਹ ਆਪ ਵਾਲੀਆਂ ਦੀ ਭੰਡੀ ਕਰੂਗਾ ਤਾ ਹੀ ਲੋਕਾਂ ਨੇ ਵੋਟਾਂ ਪਾਉਣੀਆਂ ਨੇ

  • @jagatsgymjalandhar3359
    @jagatsgymjalandhar3359 Рік тому +3

    Ur right brother

  • @Nirmal_Singh_722
    @Nirmal_Singh_722 Рік тому +2

    👌🏻👌🏻👌🏻👌🏻🙏🙏🙏

  • @RajveerSingh-iw6yo
    @RajveerSingh-iw6yo Рік тому +27

    ਬੰਦੇ ਨੂੰ ਦਰਦ ਹੈ ਪੰਜਾਬ ਦਾ, ਲੱਖੇ ਦੀਆਂ ਗੱਲਾਂ ਵਿੱਚੋਂ ਪੰਜਾਬ ਲਈ ਦਰਦ ਝਲਕ ਰਿਹਾ ਹੈ,,, ਜਿਉਂਦਾ ਰਹਿ ਭਰਾਵਾ

    • @sindarpalkaurdhaliwal12
      @sindarpalkaurdhaliwal12 Рік тому

      ਪੰਜਾਬ ਦਾ ਦਰਦ ਕਿਸੇ ਨੂੰ ਨਹੀਂ ਹੈਗਾ ਸਭ ਰਾਜਨੀਤਕ ਰੋਟੀਆਂ ਸੇਕਦੇ ਨੇ ਇਹ ਵੀ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਂਦਾ ਹੈ ਤਾਂ ਹੀ ਸੋਸ਼ਲ ਮੀਡੀਆ ਤੇ ਸਾਰਾ ਦਿਨ ਬਲਦਾ ਰਹਿੰਦਾ ਹੈ

    • @sindarpalkaurdhaliwal12
      @sindarpalkaurdhaliwal12 Рік тому

      ਸਾਹਮਣੇ ਆਕੇ ਗੱਲ ਕਰ ਦੇ ਹਿੰਮਤ ਹੈ ਤੇਰੇ ਮਾਂ ਭੈਣ ਨੀ ਹੈਗੀ ਲੱਖ ਲਾਹਨਤ ਤੇਰੇ ਵਰਗੇ ਲੋਕਾਂ ਤੇ ਜਿੰਨਾ ਬੋਲਣ ਦੀ ਤਮੀਜ਼ ਨਾ ਹੋਵੇ ਲੱਖ ਲਾਹਨਤ ਉਸ ਮਾਂ ਨੂੰ ਜਿਸਨੇ ਤੇਰੇ ਵਰਗਾ ਸੂਰਮਾ ਜੰਮਿਆ ਇੱਕ ਜਨਾਨੀ ਨੂੰ ਗਾਲ ਕੱਢਕੇ ਕੀ ਤੂੰ ਸੂਰਮਾ ਕਹਾਉਂਦੇ ਸੱਚੀ ਗੱਲ ਦੀਆਂ ਤੇਰੇ ਕਿਉਂ ਮਿਰਚਾਂ ਲੱਗੀਆਂ

  • @manindermani4920
    @manindermani4920 Рік тому

    Sahi gal a veer di

  • @jaspalsidhu-ew3dv
    @jaspalsidhu-ew3dv Рік тому

    ਬਹੁਤ ਵਧੀਆ ਲੱਖੇ ਵੀਰ

    • @jaspalsidhu-ew3dv
      @jaspalsidhu-ew3dv Рік тому

      ਬਹੁਤ ਵਧੀਆ ਲੱਖੇ ਵੀਰ ਰਾਣਾ ਸਿੱਧੂ ਰਾਣਾ ਸਿੱਧੂ

  • @RimpyKang-p7m
    @RimpyKang-p7m Рік тому

    Lakha veer is good

  • @singhjasvir5370
    @singhjasvir5370 Рік тому +2

    💯💯💯💯👍👍👍👍

  • @James-Prinsep
    @James-Prinsep Рік тому +3

    ਸੇਖੋਂ ਦਾ ਸਾਥ ਦੇਓ

  • @Malwa-Born
    @Malwa-Born Рік тому

    Anchor Veer bhut vadia Galbaat BUT mera Bhra Follow Up questions?
    O kyn ni push de ਥੋੜਾ ਡੁੰਗਾਈ ch V Jaeya kro Veer

  • @RajveerSingh-ew4gz
    @RajveerSingh-ew4gz 9 місяців тому

    Lakha ver ❤

  • @FlopJat
    @FlopJat Рік тому

    Lakh a great

  • @sonujhajj9530
    @sonujhajj9530 Рік тому +1

    Bilkul shi kiha y

  • @anssimarjatt6335
    @anssimarjatt6335 Рік тому

    Lakha sidhana panjab da heera banda

  • @angadjotsinghdhadday3153
    @angadjotsinghdhadday3153 Рік тому

    Lakha good

  • @karamsingh1479
    @karamsingh1479 Рік тому +1

    by..lakha..sach..bol..riha

  • @Haryanaboys602
    @Haryanaboys602 Рік тому +2

    Lakha bai sch bolda
    Bhagwant mann ji dubara sochyo v na thodi thoda sarkaar bnu aap (Apa Agye Pagal ) party

  • @samrisamri1259
    @samrisamri1259 Рік тому +1

    ਭਗਵੰਤ ਮਾਨ ਜੀ...
    ਗਲਤੀ ਕਰ ਰਹੇ ਹੋ...
    4 ਸਾਲ ਲ਼ੰਗ ਜਾਨੇ, ਪਛਤਾਓਗੇ ਤੁਸੀਂ

  • @harbansbrar1946
    @harbansbrar1946 Рік тому +1

    ੩੨੮ ਸਰੂਪ ਸਮੇਤ ਜੋ ਸਿੱਖ ਲਾਇਬ੍ਰੇਰੀ ਚੋਂ ਸੈਟਰ ਦੀ ਫ਼ੌਜ ਤੇ ਸੀਬੀਆਈ ਲੈਕੇ ਗਈ ਸੀ , ਉਸਨੇ ਉਹ ਸਾਰੀਆਂ ਲਿਖਤਾਂ ਬਾਦਲਾਂ ਨੇ ਚੱਕ ਕੇ ਰਸਸ ਨੂੰ ਦੇ ਦਿੱਤੀਆਂ ਜੋ ਸਿੰਘਾ ਨੇ ੧੭੬੨-੬੩ ਚ ਅਬਦਾਲੀ ਤੋਂ ਜੋ ਸੋਮ ਨਾਥ ਮੰਦਰ ਦੇ ਦਰਵਾਜ਼ੇ ਖੋਹਕੇ ਦਰਸਨੀ ਡਿਉਡੀ ਨੂੰ ਲਾਤੇ ਸੀ ਉਹ ਵੀ ਲਾਅਕੇ ਰਸਸ ਨੂੰ ਦੇ ਦਿੱਤੇ ਉੱਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਦਾ
    ਵੱਡੇ ਬਾਦਲ ਨੇ ਅਬਦਾਲੀ , ਅੰਰੰਗੇ , ਵਜੀਦੇ ਤੋਂ ਵੱਧ ਨੁਕਸਾਨ ਕੀਤਾ ਇਹ ਚੰਦੂ ਹੈ ਸਿੱਖ ਕੌਮ ਇਸਨੂੰ ਮਾਫ਼ ਨਾ ਕਰੇ ।

  • @Jasbirsingh-tz6tz
    @Jasbirsingh-tz6tz Рік тому +1

    🙏🙏

  • @Gurlalsingh-oo9dq
    @Gurlalsingh-oo9dq Рік тому +6

    ਹਨੇਰੀਆ ਉਦੀਆ ਨੇ ਆ ਕੇ ਤੂਫਾਨ ਵੀ ਚਲੇ ਜਾਦੇ ਯਾਦਾ ਹੀ ਰੀਹ ਯਾਦੀਆ ਆ ਕੇ ਇੰਨਸਾਨ ਵੀ ਚਲੇ ਜਾਦੇ ਨੇ

  • @goravgill5325
    @goravgill5325 Рік тому +1

    Lakha paji tahnu salota ji

  • @arshbrarzabk3815
    @arshbrarzabk3815 Рік тому

    👍👍👍

  • @mukhtarsingh4091
    @mukhtarsingh4091 Рік тому +5

    Let this be a lesson to the people of Punjab not to vote blindly. My advice to the people of Punjab for the MP election is elect only individual candidates. NO MORE PARTIES IN PUNJAB. It must be people's MPs not party MPs.

  • @harry210585
    @harry210585 Рік тому +1

    ENGLISH PROVERB "SELF PRAISE IS NO PRAISE"
    ਅੰਗਰੇਜ਼ੀ ਕਹਾਵਤ "ਸਵੈ-ਪ੍ਰਸ਼ੰਸਾ ਕੋਈ ਪ੍ਰਸ਼ੰਸਾ ਨਹੀਂ ਹੈ"
    अंग्रेजी कहावत "आत्म प्रशंसा कोई प्रशंसा नहीं है"

  • @BhindersinghBhinda-oq5xv
    @BhindersinghBhinda-oq5xv Рік тому +1

    ਸਾਡੇ ਸੰਗਰੂਰ ਆਲੀ ਭੈਣ ਭਰਾਜ ਇਮਾਨਦਾਰ??¿????

  • @jugrajsinghsidhu1551
    @jugrajsinghsidhu1551 Рік тому

    ਬਾਈ ਜੀ ਐਮ ਐਲ ਏ Amrit ਵੀ ਰਗੜ ਦਿੱਤਾ ਹੈ ਤੁਸੀਂ ਬਾਈ ਜੀ ਤੁਸੀਂ ਵਿਆਨ ਦੇਣ ਵਿੱਚ ਕਾਹਲੀ ਕਰ ਦਿੱਤੀ ਹੈ ਜਿਸ ਬੰਦੇ ਨੇ ਐਮ ਐਲ ਏ ਨੂੰ ਫਸਾਇਆ ਉਹ ਬੰਦੇ ਨੇ ਮਾਨ ਸਾਹਬ ਨੂੰ ਸਹੀ ਕਿਹਾ ਹੈ ਪਹਿਲਾਂ ਵਾਲੀਆਂ ਸਰਕਾਰਾਂ ਨੇ ਇੱਕ ਬੰਦੇ ਨੂੰ ਨਹੀਂ ਫਸਾਇਆ ਸੀ

  • @reshamthind9183
    @reshamthind9183 Рік тому +1

    Sahi kia

  • @gurleenkaurrollno.1740
    @gurleenkaurrollno.1740 Рік тому +1

    Lakha veer sahi bole raha na punjabi veeru Jago Sach nu parmot Karo Andhpagt na banoo punjab and punjabi sada c m saab punjab ch ki ho raha tusi be cohp koi ho asi punjabi ha sada ethas ki ha
    C m Maan Saab ethas nu read Karo sada kum jeet ka bazi na haar Java

  • @AmrinderSidhu104
    @AmrinderSidhu104 Рік тому +3

    ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਝੂਠੀਂ ਰਿਸ਼ਵਤਖ਼ੋਰ ਤੇ ਡਰਾਮੇਬਾਜ਼ ਸਾਬਿਤ ਹੋਈ

  • @guramritsingh7629
    @guramritsingh7629 Рік тому +1

    ਲੱਖਾ ਸਚ ਬੋਲਦਾ ਲੱਖਾ ਪੰਜਾਬ ਦੀ ਆਵਾਜ਼ ਐਵੇਂ ਝੂਠ ਹੀ ਕਮੈਟ ਕਰੀ ਜਾਨੇ ਆ ਜੇ ਪਤਾਂ ਤਾਂ ਵੋਟਾਂ ਕਿੳ ਨਾ ਪਾਈਆ ਜੇ ਲੱਖਾ ਬਨ ਜਾਂਦਾ ਤਾਂ ਪੰਜਾਬ ਦਾ ਮਾਹੌਲ ਕੁੱਝ ਹੋਰ ਹੀ ਹੋਣਾ ਸੀ

  • @relax-music129
    @relax-music129 Рік тому +2

    Je saboot haige ne vigilance nu de yr...aaye ta koi v keh du bhi oh paise lenda..

    • @gurpreetbajwa9083
      @gurpreetbajwa9083 Рік тому

      Tu keh ke dass

    • @relax-music129
      @relax-music129 Рік тому

      @@gurpreetbajwa9083 ...onna de ta fr v saboot chahide ne put eh ta shreaam kabze lenda reha zameena de

  • @akashangrej
    @akashangrej Рік тому +2

    Please save over Punjab 😢

  • @punjabson5991
    @punjabson5991 Рік тому +1

    ਲੱਖਾ ਸਿੰਘ ਜੀ ਰਾਜੋਆਣਾ ਕਿਸੇ ਗ਼ਲਤ ਦਾ ਸਹਾਰਾ ਕਦੇ ਵੀ ਨਹੀਂ ਬਣਨ ਲੱਗੇ , ਅਕਾਲੀ ਦਲ ਸਿੱਖਾਂ ਦਾ ਹੈ । ਬਾਦਲਾਂ ਦਾ ਨਹੀਂ ਹੈ। ਸਿਆਣੇ ਸਿੱਖ ਅਕਾਲੀ ਦਲ ਦਾ ਵਿਰੋਧ ਨਹੀਂ ਕਰ ਸਕਦੇ । ਗ਼ਲਤ ਗੱਲ ਨਾ ਕਰ

  • @johncrisis8894
    @johncrisis8894 Рік тому

    AAKHA KHOL PANJAB SINGHA

  • @Tje760
    @Tje760 Рік тому +2

    Hissa Kanjriwal nu v janda hona.

  • @bholapindi4818
    @bholapindi4818 Рік тому +1

    Good. 22. G

  • @sssshorts1399
    @sssshorts1399 Рік тому +6

    Wahh jatta teri dallery

  • @gagansidhugagan7183
    @gagansidhugagan7183 Рік тому

    Kmm sera hore aa sb hor asi ki lena

  • @MANPREETMOHIE71
    @MANPREETMOHIE71 Рік тому

    Add RMb aale v ram raheem de ਨਿਪੁੰਸਕ ਪੱਤਰਕਾਰ

  • @navreetrandhawa1990
    @navreetrandhawa1990 Рік тому

    Sahi Keha,
    CM Bhagwant Maan & Kejriwal di jodi is like Sonia Gandhi & Manmohan Singh...
    Othe saare Kamm Sonia Gandhi krdi c Manmohan Singh sirf PM Face c, Same ove hi Saare Kamm Saare Fainsle ta Kejriwal hi krda Bhagwant Maan is only CM Face...

  • @SarbjitSingh-ek1si
    @SarbjitSingh-ek1si Рік тому

    Parmatma truth speach karn da bal bakhshey

  • @diksha_khatak4409
    @diksha_khatak4409 Рік тому

    Hun ta mukh mantri Lakha sadhana ban na chahida hai je Lakha sadhana apni party khud bnawe

  • @Baba-Big-LOVER
    @Baba-Big-LOVER Рік тому

    Galla sachyian ne par jis tra hi Insaan kol power aundi uss tra hi Insaan passe ekhthe karn lag pehnda. Himam vich sab nainge ne.

  • @lakshgill4710
    @lakshgill4710 Рік тому

    Bahut chinta da visha h veer ji

  • @kulbirsingh9490
    @kulbirsingh9490 Рік тому

    Gurdaspur MLA amarpal vea

  • @sherepunjabsandhu5656
    @sherepunjabsandhu5656 Рік тому +1

    ਲੰਖੈ ਵੀਰ ਆਪਾ ਆਜੈ ਵੀ ਸਮਜੈ ਨਹੀ ਕਾਲੀਦਲ ਬੀ ਜੈ ਪੀ ਆਰ ਏਸ ਏਸ ਇਕ ਸੰਨ ਹੂਣ ਆਮੰ ਆਦਮੀ ਪਾਲਟੀ ਆਰ ਏਸ ਏਸ ਬੀਜੈ ਪੀ ਇਕ ਨੈ ਆਸੀ ਆਜੰ ਵੀ ਉਥੈਆ ਜਿਥੈ 15 ਸਾਲ ਪੈਲਾ ਸੀ ਆਉਣ ਵਾਲੈ ਹਾਲਾਤ ਬਹੂਤ ਮਾੜੈ ਆਉਣ ਵਾਲੈਆ ਦੀਪ ਸਿੱਧੂ ਦੀ ਇਕ ਇਕ ਗੰਲ ਸੰਚ ਹੋਈ ਜਾਦੀਆ

    • @bittudhillon3926
      @bittudhillon3926 Рік тому

      Lakhe. Ver. Aam. Parte. Thek. Nhe. Ta. Badlla. Nu. Le. Aio

    • @bittudhillon3926
      @bittudhillon3926 Рік тому

      Captn. Nu. Le. Aio

    • @bittudhillon3926
      @bittudhillon3926 Рік тому

      Tenu. Koi. Mukh. Mantre. Nhe. Bnaonda

    • @bittudhillon3926
      @bittudhillon3926 Рік тому

      Ase. 1984. Vekhe. He. Gallan. Nal. Kus. Ne. Banda. Kurbane. Kro. Na. Ke. Ghllan

    • @bittudhillon3926
      @bittudhillon3926 Рік тому +1

      Ver. Je. Tuse. Amrtpal. Nal. Rho. Pher. Ase. Thono. Mana ge

  • @kayhanspal1510
    @kayhanspal1510 Рік тому +1

    Bilkul sahi gl kahi lakhe ne corruption puri ho rhi chita ohda hi vik rea,minu ni lgda kuch hona eh sarkar to mera dil tut chuka saria partiea to sab kute ne yaro

  • @harpreetgrewal1358
    @harpreetgrewal1358 Рік тому +1

    Nabha wala v passa lya raha dev maan

  • @Balwindersingh-ls9ni
    @Balwindersingh-ls9ni Рік тому

    ,tenu CM bnadiye

  • @AbhiSingh-qh6py
    @AbhiSingh-qh6py Рік тому

    Jalandhar veeee haaaa

  • @americalife8459
    @americalife8459 Рік тому

    Bai Teri soch oh v jo kise bnde da 4 dimag v ni rhk skda main bhar ha usa jo Tusi kh rhe Sadi pidiya ni bachni Shi khe main dekh aithe main v vapis Ava ga bai koi ni bol rhe Tusi rok rhe jina kol punjab ch hai oh na bechn

  • @opgurasingh915
    @opgurasingh915 Рік тому +2

    Am admi party dohkebaj sarkar ne punjab da berha gark kar dita he ata har roj nojawan mar rehe hai ek b bian badha p00ra nahi kitta hai bijali maf ta phela hi maaf se par pagwant man ate sara hi tumber gappa marnia band karo loka nu dhoka dita he ata bavkoof bna ke voota leyia han voota tu phela her kam do din de adar ho jayge biyan de ke loka nu dhoka dita he said sarkara tu baad gooth boliya hai is am admi party dohkebaj sarkar ne