✅ ਵਿੱਸਰਿਆ ਪੰਜਾਬੀ ਗਾਇਕ ਵਿਦਿਆ ਨਾਥ ਸੇਠ/ Punjabi singer Vidya Nath Seth/ पंजाबी गायक विद्या नाथ सेठ

Поділитися
Вставка
  • Опубліковано 11 жов 2024
  • پنجابی گلوکارہ ودیا ناتھ سیٹھ
    पंजाबी गायक विद्या नाथ सेठ

КОМЕНТАРІ • 31

  • @sirajdeen9165
    @sirajdeen9165 Рік тому

    Old culture of my Sanjha Rangeela PB,Sub the PB, Meha PB Punjabi Punjabiat zindabad

  • @ranjodhsingh7736
    @ranjodhsingh7736 Рік тому +2

    ਬਹੁਤ ਵਧੀਆ ਜਾਣਕਾਰੀ ਮਿਲੀ। ਬਹੁਤ ਵਧੀਆ ਕਲਾਕਾਰ ਸਨ।ਹਰਭਜਨ ਸਿੰਘ ਰਤਨ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

  • @surinderjohal9195
    @surinderjohal9195 Рік тому +1

    Thanks for sharing sir Seth g , bas maja aye gaya

  • @nanakchandkamboj5844
    @nanakchandkamboj5844 Рік тому +1

    ਭੁੱਲੀਆਂ ਵਿੱਸਰੀਆੰ ਯਾਦਾੰ ਜੋ ਕਦੇ ਆਪਣੇ ਯੁੱਗ ਵਿੱਚ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੰਦੀਆਂ ਸਨ। ਕਿੱਥੇ ਗਿਆ ਓਹ ਵਕਤ।

  • @lynnbhatti9179
    @lynnbhatti9179 8 місяців тому

    ❤ Remarkable Job L4all ❤
    ❤❤Salsm Pakistan. ❤❤
    ❤❤ ❤❤ ❤❤

  • @sandysinghsadhowalia
    @sandysinghsadhowalia Рік тому +2

    ਬਹੁਤ ਖ਼ੂਬ......, ਲਾ ਜਵਾਬ ਪੇਸ਼ਕਸ਼

  • @GeetKahani
    @GeetKahani Рік тому

    Waha zabardst

  • @ManjotGill-xk4ed
    @ManjotGill-xk4ed 6 місяців тому

    Wow 👌👌👌

  • @harjitsinghjheetajheeta4415
    @harjitsinghjheetajheeta4415 Рік тому +1

    Eh geet Mera piar Karan nu g karda Ta bahut mash hoor riha Mai bachpan vich bahut gaunda riha

  • @barindersingh7593
    @barindersingh7593 Рік тому

    It is very interesting and informative and wonderful valuable songs. I salute your hard work to make it the best. Master Barinder Singh Zakhmi Presenter, ' Voice of Yorkshire 'SIKH CHANNEL 768 England.

    • @desiRecord
      @desiRecord  Рік тому

      ਬਹੁਤ ਧੰਨਵਾਦ ਮਾਸਟਰ ਬਰਿੰਦਰ ਸਿੰਘ ਜ਼ਖਮੀ ਜੀ ।

  • @daljitsharma4065
    @daljitsharma4065 Рік тому +1

    Beautiful program par 1916 to1915 kujh samajh nahin aya

    • @desiRecord
      @desiRecord  Рік тому

      ਸੇਠ ਜੀ ਦੇ ਦਿਹਾਂਤ ਦਾ ਸਾਲ 2015 ਹੈ। ਵੀਡੀਓ ਵਿਚ ਸਾਲ ਗਲਤ ਬੋਲੇ ਜਾਣ ਲਈ ਅਫਸੋਸ ਹੈ। ਵੀਡੀਓ ਵਿਚ ਗਲਤ ਉਚਾਰਨ ਵਾਲੀ ਥਾਂ ਅਸੀਂ ਨੋਟ ਲਾ ਦਿੱਤਾ ਹੈ। ਗਲਤੀ ਨੂੰ ਧਿਆਨ ਵਿਚ ਲਿਆਉਣ ਲਈ ਤੁਹਾਡਾ ਧੰਨਵਾਦ ਜੀ।

  • @jaipaljaipaul7449
    @jaipaljaipaul7449 Рік тому +1

    ਵਿਤਕਰੇ ਦੀ ਪੰਡ , ਨੈਟਵਰਕ ਸਬੰਧ...? ਹਰਿ ਚੰਗੀ ਗੱਲ ਕੱਟ ਕੇ , ਮਸ਼ਹੂਰੀ ਜ਼ਰੂਰੀ...?

  • @HariSingh-ot8dn
    @HariSingh-ot8dn Рік тому

    Nice song

  • @sandhu15
    @sandhu15 Рік тому +1

    All videos are very nice

  • @KamalSingh-ht3fh
    @KamalSingh-ht3fh Рік тому

    Nice job

  • @harjitsinghjheetajheeta4415
    @harjitsinghjheetajheeta4415 Рік тому +1

    Tu bole bhaway na bole Mai eh v bahutgaunda hunda c Bachpan vich

  • @__-mm4fg
    @__-mm4fg Рік тому

    Vich song na layea karo g sinmpl dsea karea karo g 🙏

  • @harjitsinghjheetajheeta4415
    @harjitsinghjheetajheeta4415 Рік тому +2

    Vidia Nathh Saith Gaeki ta bahut Wadia hai Per eh v schaee hai Kay nam gum sum hi hai Chalk kuj v hai late sahi Wadia kalakar NAL Desi Records day upralay NAL mil rahay ha

  • @harjinderjaura177
    @harjinderjaura177 Рік тому +1

    Tuhadi tariff ki krye❤.
    Very nice ji

  • @shabadkirtan9239
    @shabadkirtan9239 Рік тому

    🙏🙏💝👌👍

  • @jaipaljaipaul7449
    @jaipaljaipaul7449 Рік тому +1

    ਧੀ ਦਾ ਸੁਹਾਗ ਉਜਾੜ , ਭਾਲਿਆ ਜਵਾਈ...? ਇਜ਼ਤ, ਬੇਜ਼ਤੀ ਤੇ ਰੱਬ ਨੇ , ਧੀ ਦੀ ਖੇਡ ਗਵਾਈ ❓ ਮਰਿਯਮ , ਹੀਰ ਰਾਂਝਾ , ਸਸੀ ਪੁੰਨੂ , ਸ਼ੀਰੀਂ ਫ਼ਰਹਾਦ , ਲੇਲਾ ਮਜਨੂੰ ਆਦਿ ਹਰਿ ਇਸਤਰੀ ਲਿੰਗ ਤੋਂ ਸ਼ੁਰੂ ਹੋਣ ਵਾਲੀ ਸ਼ਹੀਦ ਜੋੜੀ , ਸ਼ਰੀਅਤ ਦੀਆਂ ਕੰਧਾਂ ਵਿੱਚ ਚਿਣਵਾਇਆ , ਕਿਸ ਨੇ ਕਦ ਤੋ...? ਚੰਗੀ ਔਲਾਦ ਲਈ ਸਹਿਮਤੀ ਜ਼ਰੂਰੀ...? ਕਰਨ , ਬੰਜਰਗੀ ਤੇ ਯਿਸ਼ੂ ਆਦਿ...?

  • @gbhullar8418
    @gbhullar8418 Рік тому

    Vvvvthanks

  • @harjinderjaura177
    @harjinderjaura177 Рік тому +1

    Tushi kiha 1915 vich mout ?

    • @desiRecord
      @desiRecord  Рік тому

      ਸੇਠ ਜੀ ਦੇ ਦਿਹਾਂਤ ਦਾ ਸਾਲ 2015 ਹੈ। ਵੀਡੀਓ ਵਿਚ ਸਾਲ ਗਲਤ ਬੋਲੇ ਜਾਣ ਲਈ ਅਫਸੋਸ ਹੈ। ਵੀਡੀਓ ਵਿਚ ਗਲਤ ਉਚਾਰਨ ਵਾਲੀ ਥਾਂ ਅਸੀਂ ਨੋਟ ਲਾ ਦਿੱਤਾ ਹੈ। ਗਲਤੀ ਨੂੰ ਧਿਆਨ ਵਿਚ ਲਿਆਉਣ ਲਈ ਤੁਹਾਡਾ ਧੰਨਵਾਦ ਜੀ।

  • @HariSingh-ot8dn
    @HariSingh-ot8dn Рік тому

    Shyd 1915 de Bjay 2015 hove

    • @desiRecord
      @desiRecord  Рік тому

      ਹਾਂ ਜੀ, ਸੰਨ ਗਲਤ ਬੋਲਿਆ ਗਿਆ।

  • @manikaur3603
    @manikaur3603 Рік тому +1

    Vathiya nath Seth de death 1915 das deo oh galat hai ge

    • @desiRecord
      @desiRecord  Рік тому

      ਸੇਠ ਜੀ ਦੇ ਦਿਹਾਂਤ ਦਾ ਸਾਲ 2015 ਹੈ। ਵੀਡੀਓ ਵਿਚ ਸਾਲ ਗਲਤ ਬੋਲੇ ਜਾਣ ਲਈ ਅਫਸੋਸ ਹੈ। ਵੀਡੀਓ ਵਿਚ ਗਲਤ ਉਚਾਰਨ ਵਾਲੀ ਥਾਂ ਅਸੀਂ ਨੋਟ ਲਾ ਦਿੱਤਾ ਹੈ। ਗਲਤੀ ਨੂੰ ਧਿਆਨ ਵਿਚ ਲਿਆਉਣ ਲਈ ਤੁਹਾਡਾ ਧੰਨਵਾਦ ਜੀ।