ਆਹ ਬੀਬੀ ਤਾਂ ਬਾਹਲਾ ਅੱਕੀ ਪਈ ਹੈ ਭਗਵੰਤ ਮਾਨ ਤੇ, ਕਹਿੰਦੀ ਚਿੱਟਾ ਤਾਂ ਇਹਨਾਂ ਨੇ ਆਮ ਕਰਤਾ ਤੇ ਨੌਕਰੀ ਲਈ ਮਰਨਾ ਪੈਂਦਾ,

Поділитися
Вставка
  • Опубліковано 28 кві 2024
  • ਆਹ ਬੀਬੀ ਤਾਂ ਬਾਹਲਾ ਅੱਕੀ ਪਈ ਹੈ ਭਗਵੰਤ ਮਾਨ ਤੇ,
    ਕਹਿੰਦੀ ਚਿੱਟਾ ਤਾਂ ਇਹਨਾਂ ਨੇ ਆਮ ਕਰਤਾ ਤੇ ਨੌਕਰੀ ਲਈ ਮਰਨਾ ਪੈਂਦਾ,
    ਅਸੀਂ ਤਾਂ ਮੱਚੇ ਪਏ ਹਾਂ ਇਸ ਸਰਕਾਰ ਉੱਤੇ।
    Bhagwant Mann
    #bhagwantmann #punjabgovt #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 350

  • @bahadursingh9718
    @bahadursingh9718 16 днів тому +141

    ਇਹ ਬੀਬੀ ਬਿਲਕੁਲ ਸੱਚ ਬੋਲਦੀ ਹੈ ਇਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਸਿਰ ਕਿੰਨਾ ਕਰਜ਼ਾ ਚੜ੍ਹਾ ਦਿੱਤਾ ਦੋ ਸਾਲਾਂ ਵਿੱਚ ਨੌਕਰੀਆਂ ਵੀ ਬਾਂਹਰਲੇਂ ਬੰਦਿਆਂ ਨੂੰ ਦਿੱਤੀਆਂ ਹਨ

    • @Amanauto-hg8jq
      @Amanauto-hg8jq 16 днів тому +2

      😢

    • @OnkarGill-dw4nf
      @OnkarGill-dw4nf 16 днів тому +4

      Ehhu ji bibi del kardi hundi aa pase di ik vote badele 1000 1500 dedo😂😂

    • @SomeOne0369
      @SomeOne0369 14 днів тому

      @OnkarGill-dw4nf ਵੀਰ ਲੱਗਦਾ ਕੰਗਨਾ ਤੋਂ ਟਿਉਸ਼ਨ ਪੜਦਾ ਰਿਹਾ

    • @armanjotsandhawalia9068
      @armanjotsandhawalia9068 13 днів тому

      Bilkul sahi

    • @VijayKumar-nm8nc
      @VijayKumar-nm8nc 10 днів тому

      ​@@Amanauto-hg8jq❤❤❤❤❤❤❤❤❤❤❤❤❤❤❤❤❤❤❤

  • @laddijattsingh1391
    @laddijattsingh1391 16 днів тому +73

    ਨੋਕਰੀ ,ਹਰਿਆਣਾ,ਵਾਲੀਓ,ਨੂ,ਦੇ,ਦਿਤੀਆ,ਪੁਛੋ,ਭਗਵਤੂ,ਨੂ,ਨਕਲੀਐ,ਨੂ,

  • @sabisaini8571
    @sabisaini8571 16 днів тому +57

    ਏ ਸਰਕਾਰ ਫੈਲ ਅ

  • @satnamsingh-wi3lt
    @satnamsingh-wi3lt 16 днів тому +16

    ਹੁਣ ਤੱਕ ਦਾ ਸਭ ਗੱਪੀ ਮੁੱਖ ਮੰਤਰੀ ਭਗਵੰਤ ਮਾਨ ਮੁਰਾਦਾਬਾਦ ਮੁਰਾਦਾਬਾਦ ਮੁਰਾਦਾਬਾਦ

  • @singhsaab6992
    @singhsaab6992 16 днів тому +17

    ਬਿਲਕੁਲ ਸੱਚ ਬੋਲ ਰਹੀਆਂ ਬੀਬੀਆਂ

  • @HarpreetSingh-ij1ij
    @HarpreetSingh-ij1ij 16 днів тому +57

    ਇਹ ਗੱਲ ਤਾਂ ਸੱਚੀ ਆ ਨਸ਼ਾ ਪਹਿਲੇ ਨਾਲੋਂ ਵੀ ਜ਼ਿਆਦਾ ਵੱਧ ਗਿਆ

    • @Paramjit-rj7vv
      @Paramjit-rj7vv 3 дні тому +1

      ਹੁਣ ਤਾਂ ਸਰਕਾਰੀ ਹਸਪਤਾਲ ਵਿੱਚ ਫ੍ਰੀ ਮਿਲਦਾ ਹੈ

    • @HarpreetSingh-ij1ij
      @HarpreetSingh-ij1ij 3 дні тому

      @@Paramjit-rj7vv ਨਜ਼ਾਰੇ ਬਦਲਾਵ ਦੇ ਕੋਈ ਤੰਗ ਨਹੀਂ ਹਰ ਸਹੂਲਤ ਮਿਲਦੀ

  • @navijassp
    @navijassp 16 днів тому +65

    ਲਾਹ ਪਾਹ ਹੁੰਦੀ ਵੇਖੋ ਆਪਣੀ ਝਾੜੂ ਵਾਲੇਓ

  • @Paramjit-rj7vv
    @Paramjit-rj7vv 14 днів тому +12

    ਬੀਬੀਓ ਤਕੜੀਆ ਹੋ ਜਾਉ ਇਹਨਾਂ ਨੂੰ ਵੜਨ ਨਾ ਦੇਵੋ ਪਿਡਾ ਵਿਚ

  • @khushdeep7172
    @khushdeep7172 16 днів тому +71

    ਭਗਵੰਤ ਮਾਨ ਦੀ ਭੈਣ ਦੀ ਲੰਨ ਦੇ ਕੇ ਰੱਖੋ ਭੰਡ ਨੂੰ ਉਸਦੀ ਔਕਾਤ ਪਤਾ ਚੱਲੂ ਛੋਟਾ ਭਾਡਾ ਸੀ ਜਲਦੀ ਭਰ ਗਿਆ ਬਾਈ

    • @davindersingh704
      @davindersingh704 16 днів тому +4

      Right y

    • @ranuranu1083
      @ranuranu1083 16 днів тому +7

      Os di bhan ne ki bura karta y tera yr sarm kar yr tere ghar bhan ni hai

    • @ranuranu1083
      @ranuranu1083 16 днів тому

      Jad agle ne bund kutta ti fir keh dine o bewant bhuchad ban giya

    • @sunilGARGpb03
      @sunilGARGpb03 14 днів тому +2

      @@ranuranu1083 jinni ku akall rabb ne ditti aa onni he use kroga ji, vaddh kitho liyaoo, galti kise di hundi aa te chadd jande aa odi bhain te... Haddh hogi yrr, Sharm kro thodi bahut..

  • @AmandeepSingh-bu4wn
    @AmandeepSingh-bu4wn 16 днів тому +38

    ਫੇਲ ਸਰਕਾਰ ਏ

  • @satgurkotra2543
    @satgurkotra2543 16 днів тому +13

    ਭੰਡ ਸਰਕਾਰ ਮੁਰਦਾਬਾਦ

  • @bhullarsaab483
    @bhullarsaab483 15 днів тому +6

    ਬਹੁਤ ਵਧੀਆ ਗੱਲ ਹੈ ਭੈਣਾਂ ਦੀ

  • @AmarSingh-gp2hd
    @AmarSingh-gp2hd 16 днів тому +62

    ਭੰਡ ਬੰਦਾ ਸੀ ਤਾਂ ਪੰਜਾਬ ਦਾ ਮੁੱਖ ਮੰਤਰੀ ਬਣਾ ਤਾ ਲੋਕਾਂ ਨੇ

  • @preetgamer9241
    @preetgamer9241 16 днів тому +68

    ਚਿੱਟਾ ਸ਼ਰੇਆਮ ਮਿਲਦਾ ਸਾਡੀ city ਚ ਵੀ ਭੰਡ ਤੇ ਸੁਤਾ ਪਿਆ

    • @armanjotsandhawalia9068
      @armanjotsandhawalia9068 13 днів тому

      Sahi gl ਬੇੜਾ ਗ਼ਰਕ ਕਰਤਾ

    • @varunmadaan9585
      @varunmadaan9585 10 днів тому

      ਭਾਜੀ ਇੰਜ ਕਿਉਂ ਵਾ
      ਕੋਈ ਵੀ ਲੀਡਰ ਪੰਜਾਬ
      ਨੂੰ ਤਰੱਕੀ ਵੱਲ ਕਿਉਂ ਨੀ
      ਲੈ ਕੇ ਜਾਂਦਾ
      ਦੇਖ ਲਓ ਕਿੰਨੇ ਲੀਡਰ
      ਬਦਲ ਗਏ ਪੰਜਾਬ ਦੇ

  • @ranikaur7731
    @ranikaur7731 14 днів тому +6

    ਜਰੂਰਤ ਹੈ ਪੰਜਾਬ ਦੀ ਜਨਤਾ ਨੂੰ ਜਾਗਰੂਕ ਹੋਣ ਦੀ।

  • @ParmSidhu-nq4iv
    @ParmSidhu-nq4iv 16 днів тому +7

    ਸਹੀ ਗੱਲ ਆ ਬਈ ਉਹਨਾਂ ਤੇ ਪਰਚਾ ਬਣਦਾ ਸੀ ਇਹਨਾਂ ਨਾਲ ਰਲੇ ਮਿਲੇ ਐ

  • @BannyJodhan
    @BannyJodhan 16 днів тому +6

    ਹੁਣ ਥੌੜੀ ਦੇਰ ਹੀ ਐ ਪੰਜਾਬ ਦੇ ਹਾਲਾਤ ਸਹੀ ਹੋ ਜਾਣਗੇ ਜੇਕਰ ਸਾਡੇ ਲੋਕ ਇਸ ਤਰਾਂ ਇੱਕਜੁਟ ਹੋ ਕੇ ਸੁਰੂਆਤ ਕਰਨ ਸਹੀ ਥਾਂ ਵੋਟ ਪਾਉਣ ਬਾਕੀ ਗੁਰੂ ਦੀ ਮਿਹਰ ਨਾਲ ਭਾਈ ਅਮਿ੍ਤਪਾਲ ਸਿੰਘ ਵੀ ਚੌਣ ਲੜ ਰਹੇ ਹਨ।

  • @jassdeepsingh6227
    @jassdeepsingh6227 16 днів тому +12

    ਸਹੀ ਗੱਲ

  • @user-zb3cs5ol7b
    @user-zb3cs5ol7b 16 днів тому +8

    ਬਾਈ ਮੈਂ 100 ਦੀ ਇੱਕ ਗੱਲ ਕਰਾਂਗਾ ਇਹ ਬੇਨਤੀ ਬੁੱਚੜ ਦੀ ਸੱਟ ਆ ਪੱਕਾ ਜੇ ਗਲਤ ਹੋਵੇ ਤਾ ਮੇਰੇ ਕੋਲ ਲਿਖਾ ਲਓ ਕੁਰੇ ਕਾਗਜ ਤੇ ਜਿਹੜੀ ਦੀ ਮਾਤਾ ਹੁਣ ਜਾਂਦੀ ਹ ਸਕਿਉਰਟੀ ਗਾਰਡ ਲੈ ਕੇ 25-30 ਦਾ ਬੈਕ ਪੰਜਾਬੀਓ ਜਾਗ ਜਾਓ ਜਾਗ ਜੋ ਇਹ ਬੰਦੇ ਤੋਂ ਜਿੰਨੀ ਛੇਤੀ ਹੁੰਦਾ ਖੜਾ ਛੁਡਾ ਲਓ ਇਹਨੇ ਬਹੁਤ ਕਾਣ ਕਰਨਾ ਸਿੱਖੀ ਦਾ ਬਹੁਤ ਜਿਆਦਾ ਕਰਨਾ ਹੱਥ ਜੋੜ ਕੇ ਬੇਨਤੀ ਹੈ ਵੀਰ ਮੇਰੇ ਲਿਆ ਨਾ ਉਹਦੇ ਵੋਟਾਂ ਲੈਕੇ ਕੀ ਕਹਿੰਦੀ ਸੀ ਸਾਰਾ ਪੰਜਾਬ ਇਨ ਠੱਗ ਲਿਆ ਬਾਈ ਸਿੱਖੀ ਦੇ ਖਿਲਾਫ ਆ ਮੈਂ ਤਾਂ ਉਦੋਂ ਕਹਿੰਦਾ ਸੀ ਜਦੋਂ ਇਹ ਬੰਦਾ ਗੁਰੂ ਘਰੇ ਦਾਰੂ ਪੀ ਕੇ ਵੜਿਆ ਸੀ ਇਹ ਸਿੱਖੀ ਤੇ ਸਿੱਖਾਂ ਦੇ ਬਹੁਤ ਖਿਲਾਫ ਆ ਬੰਦਾ ਇਹ ਇਹਦੇ ਤੋਂ ਬਚਾ ਲਓ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਹੈ ਪੰਜਾਬੀਓ

  • @KewalSharma-wv2xy
    @KewalSharma-wv2xy 16 днів тому +17

    App..ooooooooooo

  • @ranjeetkhanna3993
    @ranjeetkhanna3993 16 днів тому +31

    ਆਕਲੀ ਪਲਟੀ ਜਿੰਦਾਬਾਦ ਬਾਦਲ ਜਿੰਦਾਬਾਦ ਤੁਸੀਂ ਸਾਰੇ ਹੀ ਜਿੰਦਾਬਾਦ⚖️ 🥁⚖️🥁👍

  • @ParmSidhu-nq4iv
    @ParmSidhu-nq4iv 16 днів тому +22

    ਬਿਲਕੁਲ ਸਹੀ ਹੈ ਬੀਬੀ ਦੀ ਗੱਲ ਬਾਈ ਨੌਕਰੀ ਮਿਲਦੀ ਹੈ ਤੇ 20 ਲੱਖ ਰੁਪਏ ਲੈ ਕੇ ਮਿਲਦੀ ਹੈ

  • @tajwrsingh5990
    @tajwrsingh5990 16 днів тому +5

    ਫੇਲ ਸਰਕਾਰ 😡😡👎👎

  • @SheraSingh-nd4re
    @SheraSingh-nd4re 16 днів тому +10

    ਅੰਮ੍ਰਿਤ ਪਾਲ ਚੰਗਾ ਇਨਸਾਨ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ। ਅੰਮ੍ਰਿਤਪਾਲ ਨੂੰ ਸਪੋਰਟ ਕਰੋ।❤

  • @jatinderdeol6942
    @jatinderdeol6942 16 днів тому +16

    ਪੰਜਾਬ ਵਿੱਚ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਵੋਟਾਂ ਵੇਲੇ ਪੰਜਾਬੀ ਤੇ ਸਰਕਾਰੀ ਨੌਕਰੀਆਂ ਬਾਹਰਲੇ ਸੂਬਿਆਂ ਤੋਂ ਆਏ ਨੋਜਵਾਨਾਂ ਨੂੰ ਬੱਲੇ ਤੇਰੇ ਭਗਵੰਤ ਮਾਨਾਂ।

  • @rajinderpunia8353
    @rajinderpunia8353 16 днів тому +6

    ਪੰਜਾਬੀਉ ਮੂਰਖ ਨਾ ਬੱਣੋ ਇਹਨਾ ਨੇ ਕਿਸੇ ਨੂੰ ਕੁਝ ਨੀ ਦੇਣਾ ਕਿਉਕਿ ਚੌਧਰ ਦਿੱਲੀ ਦੀ ਹੈ ਇਹ ਕੋਣ ਲੋਕਾ ਨੂੰਸਹੂਲਤਾ ਦੇਣ ਵਾਲੇ ਜੇ ਪੰਜਾਬ ਨੂੰ ਬਸ਼ਚੋਉਣਾ ਹੈ ਤਾ ਰੈਫਰੈਡਮ ਦੀਆ ਵਟਾ ਪਾਉ ਜਦੋ ਤੱਕ ਪੰਜਾਬ ਅੱਜਾਦ ਨੀ ਹੁੰਦਾ ਉਦੋ ਤੱਕ ਪੰਜਾਬ ਦਾ ਭੱਲਾ ਨਹੀ ਹੁੰਦਾ

  • @rajkumararora5676
    @rajkumararora5676 16 днів тому +13

    chitta punjab dukhi punjab 😢

  • @IqbalSingh-ps1mg
    @IqbalSingh-ps1mg 16 днів тому +15

    ਭਗਵੰਤ ਮਾਨ ਮੁਰਦਾਬਾਦ

  • @deepdhaliwal8977
    @deepdhaliwal8977 16 днів тому +5

    Murabad bhagwant mann aap party all party worker murabad

  • @sahitnama320
    @sahitnama320 16 днів тому +26

    ਸੇਵਾ ਪਾਣੀ ਫੁੱਲ ਰੱਖੋ।

  • @kunwersingh3342
    @kunwersingh3342 16 днів тому +8

    ਝਾੜੂ ਵਾਲੇ ਅੰਧ ਭਗਤ ਹਾਜਰੀ ਲਵੌਣ 😅😅😂

  • @ParmSidhu-nq4iv
    @ParmSidhu-nq4iv 16 днів тому +3

    ਬਾਈ ਜੀ ਇੱਕ ਹੱਥ ਪਾਈਏ ਪੋਤ ਫੜਿਆ ਜਾਵੇ ਉਹਦਾ ਤਾਂ ਪਰਚਾ ਕੱਟ ਦਿੰਦੇ ਆ ਤੇ ਚਿੱਟਾ ਫੜਿਆ ਜਾਵੇ ਉਹਨੂੰ ਛੱਡ ਦਿੰਦੇ ਆ

  • @ParmSidhu-nq4iv
    @ParmSidhu-nq4iv 16 днів тому +4

    ਬਾਦਲ ਪਾਰਟੀ ਨੂੰ ਚੰਗਾ ਖਵਾ ਤਾ ਬਾਈ ਇਹਨਾਂ ਨੇ

  • @bhindersingh3718
    @bhindersingh3718 16 днів тому +21

    AAP 👎👎👎🩴🩴🩴

  • @HarpreetSingh-ij1ij
    @HarpreetSingh-ij1ij 16 днів тому +18

    ਇਹ ਨੋਜਵਾਨ ਸਹੀ ਕਹਿੰਦਾ ਸੈਂਟਰ ਦੀਆਂ ਬਹੁਤ ਸਕੀਮਾਂ ਜੋ ਆਮ ਜਨਤਾ ਤੱਕ ਨਹੀਂ ਪਹੁੰਚਦੀਆ

  • @ParmSidhu-nq4iv
    @ParmSidhu-nq4iv 16 днів тому +2

    ਬਾਈ ਅਸੀਂ ਆਣੇ ਗਰੀਬ ਲੋਕਾਂ ਨੂੰ ਜੇ ਗਰੀਬ ਲੋਕ ਤਾਂ ਤੁਸੀਂ ਤਾਂ ਜਿਵੇਂ ਨਾ ਪਾਏ ਇਹਨਾਂ ਨੂੰ ਵੋਟ ਆਪਣੇ ਵਾਸਤੇ ਤਾਂ ਭੋਰਾ ਵੀ ਨਹੀਂ ਸੋਚਿਆ ਇਹਨਾਂ ਨੇ ਜੇ ਨੌਕਰੀਆਂ ਦਿੱਤੀਆਂ ਤਾਂ ਬਈ ਆ ਤੇ ਬੰਦਿਆਂ ਨੂੰ ਦਿੱਤੇ ਇਹਨਾਂ ਨੇ ਗਰੀਬ ਲੋਕਾਂ ਨੂੰ ਕਿਸੇ ਨੂੰ ਨੌਕਰੀ ਦਿੱਤੀਆਂ

  • @SwaranSinghsoni
    @SwaranSinghsoni 16 днів тому +3

    ਇਸ ਮਾਤਾ ਦੇ ਸਿੱਲ ਕੱਡੋ ਇਹ ਬੰਦ ਨਹੀਂ ਹੁੰਦੀ ਪੱਤਰਕਾਰ ਨੂੰ ਹੀ ਭਗਵੰਤ ਮਾਨ ਹੀ ਸਮਜੀ ਜਾਦੀ ਇਸ ਕੋਈ ਦੱਸੋ ਯਰ ਇਹ ਹੁੰਦੇ ਪਿੰਡਾਂ ਵਾਲੇ ਵਾਹਿਗੁਰੂ ਮੇਹਰ ਕਰੇ ਪਤਰਕਾਰਾਂ ਤੇ

  • @user-uf8kh1db4y
    @user-uf8kh1db4y 8 днів тому

    ਬੀਬੀ ਤੁਹਾਡੇ ਪੰਚਾਇਤ ਮੈਂਬਰਾਂ ਚ ਘੱਟ ਹ ਸਰਕਾਰ ਦੀ ਕੋਈ ਘਾਟ ਨਹੀਂ ਇੰਨੀ ਨਾਕ

  • @SurinderSingh-zq8vi
    @SurinderSingh-zq8vi 16 днів тому +25

    Aam party da bura hall a

    • @SurjitSingh-iw5ek
      @SurjitSingh-iw5ek 16 днів тому +1

      ਆਮ ਪਾਰਟੀ ਦਾ ਬੁਰਾ ਹਾਲ ਨਹੀਂ ਭਰਾਵਾਂ ਬੁਰਾ ਹਾਲ ਪੰਜਾਬੀਆਂ ਦਾ

  • @jashantejsin3206
    @jashantejsin3206 16 днів тому +12

    ਖਿੱਚ ਕੇ ਰੱਖੋ ਬਾੲੀ ਜੀ ਦੇਖਿਓ ਦੁਵਾਰਾ ਵੋਟ ਨਾ ਪਾੲਿਓ ਝਾੜੂ ਵਾਲਿਆ ਨੂੰ

  • @mical7240
    @mical7240 16 днів тому +6

    Pag 🥃 bant Maan singh chanda

  • @ramandeepsinghdandiwal6217
    @ramandeepsinghdandiwal6217 16 днів тому +3

    sabh sach bol rhe same here

  • @kulwantsinghkulwantsingh3329
    @kulwantsinghkulwantsingh3329 16 днів тому +2

    ਵੋਟਾਂ ਵਾਲਿਆਂ ਤੋਂ ਨਾਂ ਝਾਕ ਕਰੋ ਆਪਣੀ ਰਾਖੀ ਆਪ ਕਰੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @charanjitkaur9230
    @charanjitkaur9230 16 днів тому +4

    Good job manider ❤❤❤❤❤ Lola di avaj❤

  • @nishansharma4460
    @nishansharma4460 16 днів тому +8

    Gud

  • @ParmSidhu-nq4iv
    @ParmSidhu-nq4iv 16 днів тому +2

    ਹਾਂ ਸਰਦਾਰ ਤੇ ਜਾਂਦੇ ਆ ਉੱਥੇ ਡਾਕਟਰ ਨਹੀਂ ਹੁੰਦਾ ਹੈਗਾ ਜੇ ਸਰਕਾਰੀ ਡਾਕਟਰਾਂ ਉਹ ਆਪਦੇ ਰੋਜ਼ਾਨਾ ਖੋਲੀ ਬੈਠੇ ਆ ਘਰੇ

  • @sandeepmasih5143
    @sandeepmasih5143 16 днів тому +3

    Shame on you aap government stand up comedian only where is MSP 🇺🇸🇺🇸🇺🇸🇺🇸🇺🇸🇺🇸🦁🦁🙏🙏

  • @rimpykajal7802
    @rimpykajal7802 16 днів тому +2

    very gud

  • @rajveerrangian439
    @rajveerrangian439 12 днів тому

    ਸਾਰੀਆਂ ਗੱਲਾਂ ਸਹੀ ਨੇ ਜੀ ਐਤਕੀ ਵੋਟ ਕਿਸੇ ਨੂੰ ਨਾ ਪਾਈ ਜਾਵੇ ਸਾਰੀਆਂ ਭੈਣਾਂ ਸਾਰੇ ਵੀਰ ਨੂੰ ਬੇਨਤੀ ਹੈ ਕੀ ਚੁੱਪ ਚਾਪ ਆਪਣੇ ਘਰੇ ਬੈਠ ਜਾਓ ਜੇ ਆਪਾਂ ਬਹੁਤ ਹੀ ਨਹੀਂ ਪਾਵਾਂਗੇ ਤਾਂ ਇਹ ਜਿੱਤਣਗੇ ਕਿਵੇਂ ਸਾਰਿਆਂ ਨੂੰ ਬੇਨਤੀ ਆ ਇਸ ਵਾਰ ਵੋਟ ਨਾ ਪਵੇ ਪੱਤਰਕਾਰ ਵੀਰ ਨੂੰ ਬੇਨਤੀ ਆ ਕਿ ਇਹ ਗੱਲਾਂ ਸਾਰੇ ਕਿਤੇ ਪਹੁੰਚਾਈਆਂ ਸਾਡੇ ਪਿੰਡ ਚ ਵੀ ਇਸ ਤਰ੍ਹਾਂ ਹੀ ਹੋਇਆ ਹੈ ਸਰਪੰਚ ਤੇ ਮੈਂਬਰ ਹੀ ਖਾ ਗਏ ਪੈਸਾ

  • @PrabhChander
    @PrabhChander 16 днів тому +2

    Sahi gal aa

  • @amritbajwa1276
    @amritbajwa1276 16 днів тому +2

    Dale bandeyan di sarkar bani e Punjab di

  • @majorverygoodbhatti4101
    @majorverygoodbhatti4101 16 днів тому +5

    AAM AADMI DA BURA HALL AA..TOBA TOBA

  • @jassballoh6078
    @jassballoh6078 16 днів тому +2

    Sahi gal hai

  • @GurmeetMehna-yv7lu
    @GurmeetMehna-yv7lu 4 дні тому +1

    ਕਿਸੇ ਵੀ ਸਰਕਾਰ ਨੂੰ ਵੋਟ ਨਾ ਪਾਉਣ ਬਾਦਲ ਵੀ ਗਰੀਬਾਂ ਨੂੰ ਕਹਿ ਦਿੰਦੇ ਨੇ ਕਿ ਪਕੌੜਿਆਂ ਨਾਲ ਵੋਟਾਂ ਪਾਵਾਂਗੇ ਭੈਣੇ ਕਿਸੇ ਵੀ ਸਰਕਾਰ ਨੂੰ ਨਾਂ ਪਾਉ। ਗਰੀਬਾਂ ਦਾ ਏਕਾ ਹੋਣਾ ਚਾਹੀਦਾ ਹੈ

  • @kam_dia_Galla
    @kam_dia_Galla 16 днів тому +5

    ਮਨਿੰਦਰ ਪੱਤਰਕਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲੋਕ ਤਾਂ ਬਹੁਤ ਅੱਕੇ ਪਏ ਭਾਂਡੇ ਸਰਕਾਰ ਤੋਂ ਲੋਕਾਂ ਨੂੰ ਹੁਣ ਸੋਚ ਸਮਝ ਕੇ ਹੀ ਵੋਟ ਪਾਣੀ ਚਾਹੀਦੀ ਹੈ ਕਿ ਕਿਸ ਨੂੰ ਅਸੀਂ ਆਪਣਾ ਮੁੱਖ ਮੰਤਰੀ ਬਣਾਉਣਾ ਹੈ 👌👌👌👌👌

  • @gaganrupalinfo
    @gaganrupalinfo 16 днів тому +2

    Free punjab from dirty politics

  • @abhaysran537
    @abhaysran537 16 днів тому +5

    ਬਿੱਲ ਕੁਲ ਸਹੀ ਦੁਨੀਆਂ ਰੋਅ ਰਹੀ ਆ

  • @user-so7bh3ks7i
    @user-so7bh3ks7i 16 днів тому +3

    Lok dukhi hoye pye aw , ki krn , punjab da system khraab krta , sarkara ne

  • @abhaysran537
    @abhaysran537 16 днів тому +2

    ਏ ਸਰਕਾਰਾ ਦਾ ਬਾਈ ਕਾਟ ਕਰੋ

  • @bains313
    @bains313 16 днів тому +3

    Inha no punjab ch baran na dio veero baravo 👍👍👍👍👍🙅‍♂️🙅‍♂️

  • @gurpreetsidhu9983
    @gurpreetsidhu9983 16 днів тому +4

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😂😢😅

  • @GurcharanSingh-qp7cu
    @GurcharanSingh-qp7cu 16 днів тому +2

    👍👍 veri good

  • @harjitsinghjheetajheeta4415
    @harjitsinghjheetajheeta4415 16 днів тому +3

    Hunh tak da subh toe wadh nalask C M

  • @imraandairyfarmballoke8455
    @imraandairyfarmballoke8455 16 днів тому +2

    Good job bro

  • @SatpalSingh-cg3iv
    @SatpalSingh-cg3iv 15 днів тому +1

    E gal bilkul sahi aa chita taan pehla nalo ve jiyada ho gaya kise nu vote na pao,par chani de sapot jaroor karo os warga kum kise ne ni karna

  • @RamSingh-lm9ig
    @RamSingh-lm9ig 16 днів тому +2

    Bilkul sahi kiha y loka ny

  • @DeepakKumar-nl1ik
    @DeepakKumar-nl1ik 15 днів тому +1

    ਪਿਆਰ ਬਹੁਤ ਵਰਸ ਰਿਹਾ ਲੋਕਾਂ ਦਾ।

  • @user-id9bm5ut7t
    @user-id9bm5ut7t 16 днів тому +2

    Garu sarkar jumle was sabt hoye ek ve beyan poora nahi kita loka nu voota magda ferda bahgwat maan jumle was

  • @AmarjitChahal-eg5sr
    @AmarjitChahal-eg5sr 16 днів тому +11

    ਬੀਬੀ ਤੁਸੀਂ ਸਿਰ ਤੇ ਬਿਠਾਏ ਨੇ ਆਪ ਵਾਲੇ 😂 ਹੁਣ ਲੳਓ ਨਜ਼ਾਰੇ ਅਕਾਲੀ ਜ਼ਿੰਦਾਬਾਦ

  • @GogindersSings
    @GogindersSings 16 днів тому +2

    👍👍🙏🙏

  • @AmitSharma-di1ht
    @AmitSharma-di1ht 15 днів тому +1

    sachi gal ah bhut beda gark karta amadmi party ne Punjab da koi vada pura ni kita veero punjabiyo Vota na payao amadmi party nu hor jihnu marji pa diyo amadmi party pjao Punjab bachao veero

  • @AmarjitChahal-eg5sr
    @AmarjitChahal-eg5sr 16 днів тому +2

    ਲੋਕ ਮਰਨ ਨੂੰ ਤਿਆਰ ਨੇ ਭਗਵੰਤ ਸਿਆਂ

  • @BALJITKaur-cc3kw
    @BALJITKaur-cc3kw 2 дні тому

    Baicott all sarkar sada10%kota vimukat jattiya nu devo

  • @Paramjit-rj7vv
    @Paramjit-rj7vv 14 днів тому

    ਵੀਰੇ ਇਹਨਾ ਤੋਂ ਪਿੰਡਾਂ ਦੇ ਲਾਗੇ ਫੈਕਟਰੀਆ ਦੀ ਮੰਗ ਰੱਖੋ

  • @satgursingh8633
    @satgursingh8633 16 днів тому +2

    👍👍👍

  • @sukhchainsinghsukhchainsin3083
    @sukhchainsinghsukhchainsin3083 15 днів тому +1

    Badal sarkar good c

  • @iqbalsingh4431
    @iqbalsingh4431 16 днів тому +1

    Congress party jindabad jindabad jindabad jindabad

  • @gurneesingh7092
    @gurneesingh7092 16 днів тому +2

    👍👍

  • @oparora2991
    @oparora2991 16 днів тому +2

    Waheguru ji waheguru ji

  • @sardajijagmohan3191
    @sardajijagmohan3191 3 дні тому

    ਵੀਰ ਜੀ ਸਾਡੇ ਪਿੰਡ ਖੇੜਾ ਜਿਲਾ ਲੁਧਿਆਣਾ ਵਿਖੇ ਵੀ ਗੇੜਾ ਮਾਰ ਜੋ । ਆਉ ਜੀ ਸਵਾਗਤ ਆ ਜੀ ਸਰੇਆਮ ਦਿਖਾਈ ਦਿੰਦਾ ਪੱਖਵਾਦ

  • @karamjitkaur2935
    @karamjitkaur2935 11 днів тому

    ਜੇ,ਅਪ ਕਿਸੇ,ਭੈਣ,ਨੂੰ,ਗਲਤ, ਬੋਲਣ ਗਏ,ਤੁਹਾਡੇ,ਵੀ,ਭੈਣਾ,ਹੋਣਗੀਅ,,ਬੀਬੀ,ਨੇ,ਪਹਿਲਾ ਕਿਸੇ,ਪਾਰਟੀ ਨੂੰ,ਪੁਛਿਆ, ਨੀ,ਹੁਣ,ਮੁਹ,ਬਹੁਤ, ਖੁਲਗੀਅ,,ਕੰਮ, ਨੂੰ,ਟੈਮ, ਲਾਗ,ਦਾ

  • @masihtv5572
    @masihtv5572 11 днів тому

    Man Sarkar jindabad jindabad jindabad jindabad jindabad jindabad

  • @honeysandhu898
    @honeysandhu898 16 днів тому +6

    mrjo 🐑🐑 shrm nl

  • @iqbalsingh4431
    @iqbalsingh4431 16 днів тому +1

    Chita band nahi hoya kanak band ho gayi

  • @ranjdeol9170
    @ranjdeol9170 16 днів тому +3

    True

  • @majorverygoodbhatti4101
    @majorverygoodbhatti4101 16 днів тому +2

    Bahujan samaj party noo vote 🗳 pao veer ji..aapni sarkar bnao

  • @kamalpreet2166
    @kamalpreet2166 13 днів тому

    This lady very true speak

  • @MalkitSingh-gl7cv
    @MalkitSingh-gl7cv 16 днів тому +1

    Report. Brother. Sade. Anand. Pur. Sahib. Wal. Chakkar. Dion. Ji

  • @Naheed-491
    @Naheed-491 9 днів тому

    Bilkul right

  • @ghurbendarsingh1674
    @ghurbendarsingh1674 16 днів тому +9

    ਇਹ ਸਰਕਾਰ ਪੰਜਾਬ ਲਈ ਬਹੁਤ ਮਾੜੀ ਜਦੋਂ ਦੀ ਇਹ ਸਰਕਾਰ ਆਈ ਇਸ ਨੇ ਕੁਛ ਨੀ ਦੇਣਾ ਜਦੋਂ ਦੇ ਇਹ ਆਏ ਕਿਸੇ ਕਿਸਾਨ ਦੀ ਫਸਲ ਨੀ ਘਰ ਆਈ ਤੇ ਨਾ ਮਾਵਜਾ

  • @GurpreetSingh-oi2fd
    @GurpreetSingh-oi2fd 15 днів тому +5

    ਆਮ ਆਦਮੀ ਪਾਰਟੀ ਜ਼ਿੰਦਬਾਦ 💪💪.. ਪੰਜਾਬ ਸਰਕਾਰ ਬਹੁਤ ਕੁਝ ਕਰ ਰਹੀ ਹੈ ਲੋਕਾਂ ਦੇ ਹੱਕ ਲਈ ਪਰ ਲੋਕਾਂ ਨੂੰ ਕਦਰ ਨੀ .💯💯.

  • @gurcharnjitsingh7141
    @gurcharnjitsingh7141 12 днів тому

    Bilkul sahi hai

  • @SandeepSinghSonu-eh1yz
    @SandeepSinghSonu-eh1yz 16 днів тому +2

    ਵਿਰੋਧੀ ਪਾਰਟੀ ਦੇ ਬੰਦੇ ਬੋਲਦੇ ਹਨ

  • @ParmSidhu-nq4iv
    @ParmSidhu-nq4iv 16 днів тому +1

    ਬਾਈ ਬਿਜਲੀ ਵਾਲਾ ਕੰਮ ਵੀ ਫੇਲ ਹੋ ਜਾਊਗਾ ਹੈ ਬੱਸਾਂ ਦਾ ਕੰਮ ਵੀ ਫੇਲ ਹੋ ਜਾਊਗਾ

  • @gurdeepbrar4849
    @gurdeepbrar4849 14 днів тому

    IH gall sahi aa loka di jehrha bhagwant nu marha bolda ohde magar pe janda,badal ke kuj ni kehnde c

  • @sukhjiwanjiwan4408
    @sukhjiwanjiwan4408 День тому

    Bsp jindabad

  • @jiwankptc679
    @jiwankptc679 5 днів тому

    ਸਾਡਾ.ਵੀ ਕਾਰਟ ਨਹੀਂ ਬਣਾਇਆ

  • @satwindersingh4339
    @satwindersingh4339 16 днів тому +1

    Good

  • @inderjeet4130
    @inderjeet4130 13 днів тому

    Bilkul sai aa bibi lagi reh bas

  • @kulwinderkaur-fm7vt
    @kulwinderkaur-fm7vt 14 днів тому

    Really.