Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਫੁਫੜ ਤੇ ਪ੍ਰਾਹੁਣੇ ਚ ਫਰਕ ਧੀ ਜੰਮੀ ਭੈਣ ਵਿਸਰੀ ਭੂਆ ਕੀਹਦੇ ਯਾਦ ਇਹ ਕਿਉਂ ਭੁੱਲ ਜਾਂਦੇ ਕਿ ਫੁਫੜ ਵੀ ਇਸ ਘਰ ਦਾ ਪ੍ਰਾਹੁਣਾ ਫੁਫੜ ਦੀ ਐਕਟਿੰਗ ਬਹੁਤ ਵਧੀਆ ਸੀ ਮਜ਼ਾਕ ਦੀ ਵੀ ਕੋਈ ਹੱਦ ਹੁੰਦੀ ਆ ਰੱਬ ਰਾਖਾ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤❤
ਬਹੁਤ ਬਹੁਤ ਧੰਨਵਾਦ
ਵੈਰੀ ਵੈਰੀ ਨਾਈਸ ਵੀਡੀਓ ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤
ਬਹੁਤ ਵਧੀਆ ਬਾਈ ਜੱਸੇ ਰਿਸ਼ਤਿਆਂ ਦੀ ਅਹਿਮੀਅਤ ਦੱਸ ਰਹੇ ਹੋ ਲੋਕਾਂ ਨੂੰ ਦਿਲੋਂ ਧੰਨਵਾਦ ਆ ਤੁਹਾਡਾ❤❤❤
ਰਣਜੀਤ ਕੌਰ ਸੰਗਰੂਰ❤❤❤🎉
ਧੰਨਵਾਦ ਜੀ
ਬਹੁਤ ਵਧੀਆ ਜੀ ❤❤❤❤❤ ਰੱਬ ਸੋਨੂ ਤੰਦਰੁਸਤੀ ਬਖਸ਼ਨ ਜੀ ਗੁਰਪ੍ਰੀਤ ਕੌਰ ਛੀਟਾਵਾਲਾ❤❤❤❤❤🎉🎉🎉🎉🎉🎉🎉🎉🎉🎉🎉🎉🎉🎉
ਫੂਫੜ ਨੇ🎉🎉🎉🎉🎉 ਮੂਵੀ ਨੰਬਰ 301 ਬਹੁਤ ਵਧੀਆ ਸਸਪੈਂਸ ਮੂਵੀ 🎉🎉 ਅੰਤ ਤਕ ਵੇਖਣ ਵਿੱਚ ਦਿਲਚਸਪੀ ਵਧੀ ਰਹੀ 🎉🎉ਸੋ ਵਧਾਈ ਪੇਂਡੂ ਵਿਰਸਾ ਮਾਨਸਾ🎉🎉ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ🎉🎉😅😅
Very nice ji
ਮਿਹਰਬਾਨੀ ਜੀ
ਹਰ ਇੱਕ ਦਾ ਸਮਾਂ ਹੁੰਦਾ। ਸਮਾਂ ਹੀ ਬਣਾਉਂਦਾ ਤੇ ਸਮਾਂ ਹੀ ਖ਼ਤਮ ਕਰਦਾ। ਸਮੇਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ। ਸੁਖਦੀਪ ਬਰਨਾਲਾ।
ਬਿਲਕੁਲ ਸਹੀ ਕਿਹਾ ਜੀ ਤੁਸੀ
ਜੱਸੇ ਵੀਰ ਜੀ ਵੀਡੀਓ ਬਹੁਤ ਘੈਂਟ ਬਣੀ ਹੈ ਸਿਆਣੇ ਦੀ ਸਿਆਣੀ ਗੱਲ ਹੁੰਦੀ ਹੈ ਸਾਰੇ ਹਸਦੇ ਵਸਦੇ ਰਹੋ ਆਪਸ ਵਿੱਚ ਰਲ ਮਿਲ ਰਹਿਣਾ ਚਾਹੀਦਾ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🪔🪔🪔🪔🙏🏻🙏🏻🙏🏻🙏🏻🙏🏻
ਧੰਨਵਾਦ ਜਗਦੇਵ ਸਿੰਘ ਜੀ 🙏🙏
ਫੁੱਫੜ ਦੀ ਐਕਟਿੰਗ ਕਮਾਲ ਦੀ ਆ ਦਿਲਾਂ ਤੇ ਰਾਜ ਕਰ ਰਿਹਾ ਜੱਟ ਅੱਜਕੱਲ੍ਹ
ਬਸ ਤੁਹਾਡਾ ਹੀ ਪਿਆਰ ਆ ਜੀ
ਬਲਵੀਰ ਕੌਰ ਪਿੰਡ ਖਮਾਚੋਂ ਬੰਗਾ ਵੀਡੀਓ ਬਹੁਤ ਵਧੀਆ ਹੈ ਜੀ ❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਫੁੱਫੜ ਨੇ ਪ੍ਰਾਉਣਾ ਡਾਹ ਲਿਆ 😂😂 ਬਹੁਤ ਹੀ ਚੰਗੀ ਤਰ੍ਹਾਂ ਹੀ ਡਾਹਿਆ 😅❤❤ ਜੱਸੇ ਵੀਰੇ ਤੇਰੇ ਤੋਂ ਸਭ ਡਰਦੇ ਨੇ 😂 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤😊
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🪷🌴🪷🌴🪷🌴🪷🌴🪷🌴🪷🌴
ਇਹ ਤਾਂ ਘਰ ਘਰ ਦੀ ਕਹਾਣੀ ਹੈ ਥੋੜੀ ਬਹੁਤੀ ਲਾਗ ਡਾਟ ਤਾਂ ਫੁੱਫੜ ਤੇ ਪ੍ਰੋਣੇ ਚ ਹੁੰਦੀ ਹੀ ਆ,,ਏਨੇ ਨਾਲ ਜਿੰਦਗੀ ਚ ਹਾਸਾ ਮਜ਼ਾਕ ਹੋ ਜਾਂਦਾ❤❤ਵਧੀਆ ਵੀਡਿਓ
ਬਿਲਕੁਲ ਜੀ
ਸਿਰਾਂ ਵੀਡਿਓ 👌👌👌👌👌
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਵਧੀਆ ਵੀਡੀਊ ਸੀ ਵਾਹਿਗੁਰੂ ਸਾਰੀ ਟੀਮ ਤਰੱਕੀਆਂ ਬਖਸ਼ੇ ਜੀ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏🙏👍👍👍👍
ਬਹੁਤ ਬਹੁਤ ਮਿਹਰਬਾਨੀ ਜੀ
ਸੁਖਪਾਲ ਦੀਦੀ ਜੱਸੇ ਵੀਰ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਆ ਬਹੁਤ ਵਧੀਆ ਲੱਗਦੀਆਂ ਨੇ
ਬਹੁਤ ਬਹੁਤ ਧੰਨਵਾਦ ਜੀ
ਘੈਂਟ ਵੀਡਿਓ 💣💣💣💣💣
ਬਹੁਤ ਵਧੀਆ ਵੀਡੀਓ ਜੀ ਗੌਡ ਬਲੈਸ ਯੂ❤ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ
ਬਹੁਤ ਵਧੀਆ ਵੀਡੀਓ ਸੀ ਜੀ। ਬਹੁਤ ਵਧੀਆ ਸਿੱਖਿਆ ਦਿੱਤੀ ਜੀ ਧੀ ਜੰਮੀ ਭੂਆ ਵਿਸਰੀ। ਤੁਸੀਂ ਵੀਡੀਓ ਚ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਕਿ ਫੁੱਫੜ ਦੀ ਵੀ ਉਨੀ ਇੱਜਤ ਹੁੰਦੀ ਹੈ ਜਿੰਨੀ ਕਿ ਜਵਾਈ ਦੀ। ਤੁਹਾਡੀ ਇਹ ਵੀਡੀਓ ਸਾਨੂੰ ਬਹੁਤ ਚੰਗੀ ਲੱਗੀ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੋ। ਤੁਹਾਡੀਆਂ ਫਿਲਮਾਂ ਬਹੁਤ ਹੀ ਵਧੀਆ ਹੁੰਦੀਆਂ ਹਨ। ਸਾਨੂੰ ਹਮੇਸ਼ਾ ਤੁਹਾਡੀ ਵੀਡੀਓ ਦੀ ਉਡੀਕ ਰਹਿੰਦੀ ਹੈ। ਇਸੇ ਤਰ੍ਹਾਂ ਤੁਸੀਂ ਵੀਡੀਓਆਂ ਪਾਈ ਜਾਇਆ ਕਰੋ। ਧੰਨਵਾਦ 🙏🙏 ਨਾਮ ਪ੍ਰਭ ਸਿੱਧੂ ਪਿੰਡ ਚੂਹੜ ਚੱਕ ਮੋਗਾ ਧੰਨਵਾਦ
ਵਧੀਆ ਵੀਡੀਓ ਬਾਈ ਭੀਖੀ
ਬਾਈ ਜੀ ਬਹੁਤ ਵਧੀਆ ਵੀਡੀਓ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ ਵਹੀਗੁਰੂ ਤੈਨੰਊ ਚੜਦੀ ਕਲਾ ਬਖਸ਼ੇ
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਤੁਹਾਡੀਆਂ ਮੈਂ ਸਾਰੀਆਂ ਵੀਡੀਓ ਦੇਖਦੇ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
Thank you vr
ਬਹੁਤ ਸੋਹਣੀ ਵੀਡਿਓ ❤❤❤ਹੱਸਦੀ ਵੱਸਦੀ ਰਹਿ ਸੁਖਪਾਲ ਦੀਦੀ ਮੇਰੀ ਹੂਹ ਦੀ ਪਹਿਲੀ ਪਸੰਦ।ਸੁਮਨਪ੍ਰੀਤ ਗੜਸ਼ੰਕਰ
ਬਹੁਤ ਵਧੀਆ ਵੀਡੀਓ ਸੀ ❤❤ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਮੇਜਰ ਸਿੰਘ ਪਿੰਡ ਸਲੇਮਪੁਰ ਜਿਲਾ ਰੂਪਨਗਰ
Very nice ਵੀਡੀਓ, Thanks, BC.CANADA ❤
Thank you
❤❤❤❤❤❤❤❤❤😂😂😂😂😂😂😂😂😂😂🎉🎉🎉🎉🎉🎉🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ
ਵਧੀਆ ਵੀਡਿਓ ਬਾਈ ਪਿੰਡ ਮੰਡੀ
❤❤❤❤❤ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਬਾਈ ਜੀ ❤❤❤❤❤🎉🎉🎉🎉🎉🎉🎉
ਧੰਨਵਾਦ ਵੀਰ
ਬਹੁਤ ਵਧੀਆ। ❤❤ ਸਹੀ ਹੈ ਵੀਡੀਓ ਵਿੱਚ ਫੁਫੜ ਦੀ ਇਜ਼ਤ ਘਟ ਜਾਂਦੀ ਹੈ ਜਦੋਂ ਪ੍ਰਾਉਣਾ ਘਰ ਆਇਆ ❤❤ ਪਿੰਡ ਸਦੋਹਾ ਰਮਨਦੀਪ ਕੌਰ❤❤
ਧੰਨਵਾਦ ਭੈਣ ਜੀ
ਬਹੁਤ ਵਧੀਆ ਵੀਡੀਓ ਹੈ ਜੀ ਸੱਚੀ ਗੱਲ ਹੈ ਧੀ ਜੰਮੀ ਭੈਣ ਵਿਕਰੀ ਭੂਆ ਕੀਹਦੇ ਯਾਦ ਸੁਖਰਾਜ ਕੋਰ ਗਰੇਵਾਲ
ਭੂਆ ਤੇ ਫੁਫੜ ਦੀ ਐਕਟਿੰਗ ਬਹੁਤ ਵਧੀਆ ਹੈ
ਬਹੁਤ ਵਧੀਆ ਵਿਡੀਉ ਹੈ ਬਾਈ ਜੀ 🙏 ਅਸੀਂ ਤੁਹਾਡੇ ਪੁਰਾਣੇ ਸਬਸਕ੍ਰਾਈਬਰ ਹਾਂ ਜਸ਼ਨਦੀਪ ਸਿੰਘ ਜਵਾਹਰਕੇ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਕਮੈਂਟ ਪਿੰਨ ਕਰੋਗੇ
ਵੈਸੇ ਤਾਂ ਇਹ ਇੱਕ ਵੀਡੀਓ ਹੈ ਪਰ ਹਾਸਾ ਮਜ਼ਾਕ ਵੀ ਕਿਸੇ ਹੱਦ ਤੱਕ ਹੀ ਚੰਗਾ ਲੱਗਦਾ ਹੈ
ਬਹੁਤ ਵਧੀਆ ਵੀਡਿਓ ਹਾਂ ਜੀ ਮੈਨੂੰ ਬਹੁਤ ਪਸੰਦ ਆਈ ਹੈ 🫶❤️🙏✨
ਐਕਟਿੰਗ ਬਹੁਤ ਵਧੀਆ 👍👍❤❤👌👌
ਮਨੀ ਬੰਬੀਹਾ ਵਹੀਗੁਰੂ ਤੈਨੰਊ ਚੜਦੀ ਕਲਾ ਬਖਸ਼ੇ
Siraaaa video ⛳⛳⛳⛳⛳
ਫੁੱਫੜ ਤੇ ਫੁੱਫੜ ਹੀ ਹੁੰਦਾ ਚੱਕ ਤੇ ਫੱਟੇ ਫੁੱਫੜ ਨੇ।
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਧੰਨਵਾਦ ਸਰਪੰਚ ਸਾਬ
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਬਹੁਤ ਵਧੀਆ ਵੀਡੀਓ ਸੀ ਬਾਈ ਜੀ, ਕਮਾਲ ਕਰਤੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
ਸ਼ੁਕਰੀਆ ਜੀ
ਅੱਜ ਦੀ ਵੀਡੀਓ ਦਾ ਤਾਂ ਸਵਾਦ ਈ ਆ ਗਿਆਰਜਿੰਦਰ ਪਾਲ ਸਿੰਘ, ਪਠਾਨਕੋਟ
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
Phela comment bai ji
Sukhwinder Singh panesar Ludhiana pendu Birsa ❤❤bahut badhiya ji🎉🎉🎉👍👍👍👍👌👌👌👌👌👌🙏🙏🙏🙏🙏🙏👌👌👌👌🙏🙏👏👏👏👏
Thank you so much ji
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
ਅੱਤ ਵੀਡਿਓ 🔥💥🔥💥🔥
My first comment 🎉🎉🎉🎉😊😊😊😊❤❤❤
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
All team great work 💕💕💕💕💕
ਧੰਨਵਾਦ ਜੀ 🙏
ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ❤❤❤ ਫੁੱਫੜ ਤੇ ਜਵਾਈ ਵਿਚ ਫਰਕ ਨਹੀਂ ਕਰਨਾ ਚਾਹੀਦਾ, ਆਪਣੀ - ਆਪਣੀ ਜਗ੍ਹਾ ਦੋਨਾਂ ਨੂੰ ਇੱਜ਼ਤ ਤੇ ਮਾਣ ਕਰਨਾ ਚਾਹੀਦਾ ਹੈ, ਇਸ ਵੀਡੀਓ ਜੱਸੇ ਵੀਰ ਜੀ ਨੇ ਆਪਣੇ ਕਿਰਦਾਰ ਫੁੱਫੜ ਨੂੰ ਬਹੁਤ ਵਧੀਆ ਦਰਸਾਇਆ ਹੈ ❤❤❤ ਰਿਸ਼ਤਿਆਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ❤❤ ਬਾਕੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ 🎉🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉ਦਿਲਮਨ❤ ਪ੍ਰਨੀਤ ❤ ਹਰਮਿਲਾਪ ਸਿੱਧੂ ❤❤ ਰੁੜਕਾ ਡੇਹਲੋਂ 🎉🎉🎉🎉
Ghaint video 💣💣💣💣💣
❤️❤️
Bht vdiya video 😂 shiwani from uk
Boht sohni vedeo G god Bless You🙏🏾🙏🏾
ਤੁਹਾਡੀ ਵੀਡੀਓ ਬਹੁਤ ਪਿਆਰੀ ਲਗਦੀ ਆ ਜੀ ਤੁਹਾਨੂੰ ਦੇਖੇ ਬਿਨਾ ਦਿਨ ਹੀ ਨਹੀਂ ਲੰਘਦਾ ਤੁਹਾਡੀ ਸਾਰੀ ਟੀਮ ਬਹੁਤ ਚੰਗੀ ਲਗਦੀ ਆ ਜੀ ਮਾਤਾ ਜੀ ਬਹੁਤ ਚੰਗੇ ਲਗਦੇ ਆ ❤❤ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰਖੇ🙏🧿ਅਰਸ਼ਪ੍ਰੀਤ ਕੌਰ ਸੰਧੂ ਪਿੰਡ ਰੁਪਾਣਾ
ਮਿਹਰਬਾਨੀ ਜੀ ਪਿਆਰ ਸਤਿਕਾਰ ਦੇਣ ਲਈ
ਪਿੰਡ ਚੰਦ ਨਵਾਂ ਨਵਜੋਤ ਸਿੰਘ ਆਸਟ੍ਰੇਲੀਆ ਤੋ ਬਹੁਤ ਸਾਰਾ ਪਿਆਰ ❤️❤️❤️❤️❤️
Nice video 👍
👍
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆ ਬਖਸੇ🙏🏻❤️ਪਾਲੀ,ਪੈਰੀ ਮਾਨਸਾ
ਬਹੁਤ ਵਧੀਆ ਵੀਡੀਓ ਹੈ 👌🏻👍🏻👌🏻🙏🏻🙏🏻🙏🏻👌🏻👌🏻👌🏻👌🏻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
ਬਹੁਤ ਵਧੀਆ ਲੱਗੀ ਜੀ ਤੁਹਾਡੀਆਂ ਸਾਰੀਆ ਵੀਡੀਓ ਦੇਖਦੇ ਆ 👌
ਸ਼ੁਕਰੀਆ ਜੀ ਮਿਹਰਬਾਨੀ
Always on top ❤❤❤❤❤⛳
ਬੁਹਤ ਵਧੀਆ ਵੀਡਿਓ ਜੱਸੇ ਵੀਰ ਜੀ ਸੁਖਪਾਲ ਦੀ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ
Very very nice video 💞💞💞💞💞
ਜੱਸਾ , ਬੂਟਾ ਬਿੰਦਰ,ਵੀਰ ਬਹੁਤ ਵਧੀਆ ਜੀ ਗੁਰਜੀਤ ਸਿੰਘ ਬੇਗੋਵਾਲ
ਬਹੁਤ ਵਧੀਆ ਉਪਰਾਲਾ ਹੈ ਜੀ।ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ।ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਬਹੁਤ ਵਧੀਆ mandeep dhillon FAZALKA
ਗਗਨਦੀਪ ਸਿੰਘ ਕਰਮਜੀਤ ਕੌਰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਕਨੇਡਾ
ਬਹੁਤ ਵਧੀਆ ਵੀਡੀਓ ਜੱਸੇ ਬਾਈ ਭੈਣ ਸੁਖਪਾਲ ਕੌਰ ਨੂੰ ਵੀ ਬਹੁਤ ਮਾਣ ਆ ਤੁਹਾਡੇ ਤੇ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
ਬਹੁਤ ਵਧੀਆ ਵੀਡੀਓ ਹੈ ਜੀ।।ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ।।
Nice video ❤❤❤❤❤❤❤❤❤❤
Thanks
Very very nice video God bless you Jassi kaur rangi bathinda ❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤
Akshinder canada
Thanks ji
ਬਹੁਤ ਹੀ ਵਧੀਆ ਵੀਡੀਓ ਹੈ ਜੀ ਦੋ ਦਿਨਾਂ ਦੀ ਉਡੀਕ ਬਹੁਤ ਔਖੀ ਹੁੰਦੀਆ ਅਸੀਂ ਟੀਵੀ ਦੇ ਸਾਰੇ ਸੀਰੀਅਲ ਛੱਡ ਦਿੱਤੇ ਤੇ ਸਿਰਫ ਤੁਹਾਡੇ ਹੀ episode ਵੇਖਦੇ ਆ ਬਹੁਤ ਹੀ ਵਧੀਆ ਤੇ ਘੱਟ ਟਾਈਮ ਦੇ ਹੋਣ ਕਰਕੇ ਸੀਰੀਅਲ ਵੇਖਣ ਚ ਮਜਾਹ ਆਉਂਦਾ ਬਾਬਾ ਜੀ ਤੁਹਾਨੂੰ ਸਭ ਟੀਮ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਹਰ ਇਕ ਮੈਂਬਰ ਦੀ ਐਕਟਿੰਗ ਲਾਜਵਾਬ ਹੁੰਦੀ ਆ ਤੇ ਬਹੁਤਾ ਬਾਈ ਮੇਰੇ ਜਮਾ ਚਾਚੇ ਵਰਗੇ ਲਗਦੇ ਆ ਬਾਬਾ ਤੰਦਰੁਸਤੀ ਬਖਸ਼ੇ ਠੰਡ ਤੋਂ ਬਚਕੇ ਰਹੋ।ਨਾਮ ਦੀਪ ਮਨੀ ਪੂਜਾ ਰਾਣੀ ਪਿੰਡ ਕੰਗਣਵਾਲ ਜਿਲ੍ਹਾ ਮਲੇਰਕੋਟਲਾ
Nice lagi video g ❤️❤️👌🙏
Tumhari video bahut acchi hai
ਬਹੁਤ ਵਧੀਆ ਵੀਡੀਓ ਵੀਰ ਜੀ 😊❤ਤੇ ਭੈਣ ਜੀ😊 ❤
❤❤❤❤❤❤
ਜਸਪਾਲ ਕੌਰ ਸਿੱਧੂ ।ਬਹੁਤ ਸੋਹਣੀ ਵੀਡੀਓ ਹੈ 👌🥰। ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਤੇ ਸੋਹਣੀਆਂ ਹੁੰਦੀਆਂ ਹਨ 👌🥰
ਪੇਂਡੂ ਵਿਰਸਾ ਟੀਮ ਦਾ ਬਹੁਤ ਵਧੀਆ ਉਪਰਾਲਾ । ਫੁੱਫੜ ਸਹੀ ਜਵਾਈ ਗੱਲਤ । ਬੂਟੇ ਦਾ ਰੋਲ ਦਾ ਨਿੰਦਣਯੋਗ ।ਹਰ ਰਿਸ਼ਤਾ ਅਪਣੀ ਅਪਣੀ ਥਾਂ ਹੁੰਦਾ ਹੈ ।ਸੁਨੇਹਾ ਵਧੀਆ ਦਿੱਤਾ ਹੈ ।
ਬਹੁਤ ਵਧੀਆ ਲੱਗੀ ਸਿਰੀਅਲ❤
Very nice video ❤❤ Daljit kaur pind sardarvala ❤❤
ਪਿੰਡ ਭਾਗਥਲਾ ਕਲਾਂ ਅੰਗਰੇਜ ਸਿੰਘ ਬਰਾੜ very nice videos keep it up👍👍👍👍👍👍👍👍👍👍👍👍👍❤❤❤
ਬਹੁਤ ਵਧੀਆ ❤️
ਫੁੱਫੜ ਫੁੱਫੜ ਹੀ ਹੁੰਦਾ ਕਿਰਪਾਲ ਸਿੰਘ ਗੁੜੇ ਮੇਰੀ ਪੋਤੀ ਤਨਵੀਰ ਕੌਰ
ਮਿਹਰਬਾਨੀ ਬਾਈ
Rubaab missisaga canada
Very nice Video ❤❤ kirat canada
Nice
ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉❤❤❤❤❤❤❤❤❤❤❤❤
Hlo❤❤❤🎉
❤❤❤
😊
😢😮😮😮😮😮😮😮😮😮
❤❤❤❤❤❤❤❤❤❤❤❤❤❤❤❤❤❤❤❤
ਵਧੀਆ ਵੀਡੀਓ (ਬੱਬਲ ਸਰੌਦੀਆ ਜ਼ਿਲਾ ਮਲੇਰ ਕੋਟਲਾ)
Congratulations Chotte Bai Ji Bahut hi Vadhiya Vedio hai Ji Thanks Ji ❤️❤❤❤❤🌹🌹👌👌🙏🙏
Thank you 🙏
Bohtttt ghaint ji ❤❤❤❤❤
❤❤❤❤❤ ਗ
Very nice g
Sahi gl h fufad bhi kde jawai c te jawai bhi kde fufad bnu je eh gl samaj len ta frk penda hi nhi 🙏🙏🙏
Bilkul ji
ਵੀਡੀਓ ਬਹੁਤ ਵਧੀਆ ਲਗੀ ❤❤❤❤❤❤❤❤❤😅😅😅😅😅😅😅
Ghulam.rasool.bhatti.sialkot❤❤❤❤❤❤🎉🎉🎉🎉🎉🎉🎉🎉🎉
Bhut sohni vedio aa ji❤❤❤❤
Welcome ji Main hardeep Kaur farwali jila Malerkotla 🎉🎉🎉
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਫੁਫੜ ਤੇ ਪ੍ਰਾਹੁਣੇ ਚ ਫਰਕ ਧੀ ਜੰਮੀ ਭੈਣ ਵਿਸਰੀ ਭੂਆ ਕੀਹਦੇ ਯਾਦ ਇਹ ਕਿਉਂ ਭੁੱਲ ਜਾਂਦੇ ਕਿ ਫੁਫੜ ਵੀ ਇਸ ਘਰ ਦਾ ਪ੍ਰਾਹੁਣਾ ਫੁਫੜ ਦੀ ਐਕਟਿੰਗ ਬਹੁਤ ਵਧੀਆ ਸੀ ਮਜ਼ਾਕ ਦੀ ਵੀ ਕੋਈ ਹੱਦ ਹੁੰਦੀ ਆ ਰੱਬ ਰਾਖਾ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤❤
ਬਹੁਤ ਬਹੁਤ ਧੰਨਵਾਦ
ਵੈਰੀ ਵੈਰੀ ਨਾਈਸ ਵੀਡੀਓ ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤
ਬਹੁਤ ਵਧੀਆ ਬਾਈ ਜੱਸੇ ਰਿਸ਼ਤਿਆਂ ਦੀ ਅਹਿਮੀਅਤ ਦੱਸ ਰਹੇ ਹੋ ਲੋਕਾਂ ਨੂੰ ਦਿਲੋਂ ਧੰਨਵਾਦ ਆ ਤੁਹਾਡਾ❤❤❤
ਰਣਜੀਤ ਕੌਰ ਸੰਗਰੂਰ❤❤❤🎉
ਧੰਨਵਾਦ ਜੀ
ਬਹੁਤ ਵਧੀਆ ਜੀ ❤❤❤❤❤ ਰੱਬ ਸੋਨੂ ਤੰਦਰੁਸਤੀ ਬਖਸ਼ਨ ਜੀ ਗੁਰਪ੍ਰੀਤ ਕੌਰ ਛੀਟਾਵਾਲਾ❤❤❤❤❤🎉🎉🎉🎉🎉🎉🎉🎉🎉🎉🎉🎉🎉🎉
ਧੰਨਵਾਦ ਜੀ
ਫੂਫੜ ਨੇ🎉🎉🎉🎉🎉 ਮੂਵੀ ਨੰਬਰ 301 ਬਹੁਤ ਵਧੀਆ ਸਸਪੈਂਸ ਮੂਵੀ 🎉🎉 ਅੰਤ ਤਕ ਵੇਖਣ ਵਿੱਚ ਦਿਲਚਸਪੀ ਵਧੀ ਰਹੀ 🎉🎉ਸੋ ਵਧਾਈ ਪੇਂਡੂ ਵਿਰਸਾ ਮਾਨਸਾ🎉🎉ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ🎉🎉😅😅
Very nice ji
ਮਿਹਰਬਾਨੀ ਜੀ
ਹਰ ਇੱਕ ਦਾ ਸਮਾਂ ਹੁੰਦਾ। ਸਮਾਂ ਹੀ ਬਣਾਉਂਦਾ ਤੇ ਸਮਾਂ ਹੀ ਖ਼ਤਮ ਕਰਦਾ। ਸਮੇਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ। ਸੁਖਦੀਪ ਬਰਨਾਲਾ।
ਬਿਲਕੁਲ ਸਹੀ ਕਿਹਾ ਜੀ ਤੁਸੀ
ਜੱਸੇ ਵੀਰ ਜੀ ਵੀਡੀਓ ਬਹੁਤ ਘੈਂਟ ਬਣੀ ਹੈ ਸਿਆਣੇ ਦੀ ਸਿਆਣੀ ਗੱਲ ਹੁੰਦੀ ਹੈ ਸਾਰੇ ਹਸਦੇ ਵਸਦੇ ਰਹੋ ਆਪਸ ਵਿੱਚ ਰਲ ਮਿਲ ਰਹਿਣਾ ਚਾਹੀਦਾ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🪔🪔🪔🪔🙏🏻🙏🏻🙏🏻🙏🏻🙏🏻
ਧੰਨਵਾਦ ਜਗਦੇਵ ਸਿੰਘ ਜੀ 🙏🙏
ਫੁੱਫੜ ਦੀ ਐਕਟਿੰਗ ਕਮਾਲ ਦੀ ਆ ਦਿਲਾਂ ਤੇ ਰਾਜ ਕਰ ਰਿਹਾ ਜੱਟ ਅੱਜਕੱਲ੍ਹ
ਬਸ ਤੁਹਾਡਾ ਹੀ ਪਿਆਰ ਆ ਜੀ
ਬਲਵੀਰ ਕੌਰ ਪਿੰਡ ਖਮਾਚੋਂ ਬੰਗਾ ਵੀਡੀਓ ਬਹੁਤ ਵਧੀਆ ਹੈ ਜੀ ❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤
ਧੰਨਵਾਦ ਜੀ
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਫੁੱਫੜ ਨੇ ਪ੍ਰਾਉਣਾ ਡਾਹ ਲਿਆ 😂😂 ਬਹੁਤ ਹੀ ਚੰਗੀ ਤਰ੍ਹਾਂ ਹੀ ਡਾਹਿਆ 😅❤❤ ਜੱਸੇ ਵੀਰੇ ਤੇਰੇ ਤੋਂ ਸਭ ਡਰਦੇ ਨੇ 😂 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤😊
ਧੰਨਵਾਦ ਜੀ
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🪷🌴🪷🌴🪷🌴🪷🌴🪷🌴🪷🌴
ਧੰਨਵਾਦ ਜੀ
ਇਹ ਤਾਂ ਘਰ ਘਰ ਦੀ ਕਹਾਣੀ ਹੈ ਥੋੜੀ ਬਹੁਤੀ ਲਾਗ ਡਾਟ ਤਾਂ ਫੁੱਫੜ ਤੇ ਪ੍ਰੋਣੇ ਚ ਹੁੰਦੀ ਹੀ ਆ,,ਏਨੇ ਨਾਲ ਜਿੰਦਗੀ ਚ ਹਾਸਾ ਮਜ਼ਾਕ ਹੋ ਜਾਂਦਾ❤❤ਵਧੀਆ ਵੀਡਿਓ
ਬਿਲਕੁਲ ਜੀ
ਸਿਰਾਂ ਵੀਡਿਓ 👌👌👌👌👌
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਮਿਹਰਬਾਨੀ ਜੀ
ਬਹੁਤ ਵਧੀਆ ਵੀਡੀਊ ਸੀ ਵਾਹਿਗੁਰੂ ਸਾਰੀ ਟੀਮ ਤਰੱਕੀਆਂ ਬਖਸ਼ੇ ਜੀ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏🙏👍👍👍👍
ਬਹੁਤ ਬਹੁਤ ਮਿਹਰਬਾਨੀ ਜੀ
ਸੁਖਪਾਲ ਦੀਦੀ ਜੱਸੇ ਵੀਰ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਆ ਬਹੁਤ ਵਧੀਆ ਲੱਗਦੀਆਂ ਨੇ
ਬਹੁਤ ਬਹੁਤ ਧੰਨਵਾਦ ਜੀ
ਘੈਂਟ ਵੀਡਿਓ 💣💣💣💣💣
ਬਹੁਤ ਵਧੀਆ ਵੀਡੀਓ ਜੀ ਗੌਡ ਬਲੈਸ ਯੂ❤ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ
ਧੰਨਵਾਦ ਜੀ
ਬਹੁਤ ਵਧੀਆ ਵੀਡੀਓ ਸੀ ਜੀ। ਬਹੁਤ ਵਧੀਆ ਸਿੱਖਿਆ ਦਿੱਤੀ ਜੀ ਧੀ ਜੰਮੀ ਭੂਆ ਵਿਸਰੀ। ਤੁਸੀਂ ਵੀਡੀਓ ਚ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਕਿ ਫੁੱਫੜ ਦੀ ਵੀ ਉਨੀ ਇੱਜਤ ਹੁੰਦੀ ਹੈ ਜਿੰਨੀ ਕਿ ਜਵਾਈ ਦੀ। ਤੁਹਾਡੀ ਇਹ ਵੀਡੀਓ ਸਾਨੂੰ ਬਹੁਤ ਚੰਗੀ ਲੱਗੀ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੋ। ਤੁਹਾਡੀਆਂ ਫਿਲਮਾਂ ਬਹੁਤ ਹੀ ਵਧੀਆ ਹੁੰਦੀਆਂ ਹਨ। ਸਾਨੂੰ ਹਮੇਸ਼ਾ ਤੁਹਾਡੀ ਵੀਡੀਓ ਦੀ ਉਡੀਕ ਰਹਿੰਦੀ ਹੈ। ਇਸੇ ਤਰ੍ਹਾਂ ਤੁਸੀਂ ਵੀਡੀਓਆਂ ਪਾਈ ਜਾਇਆ ਕਰੋ। ਧੰਨਵਾਦ 🙏🙏
ਨਾਮ ਪ੍ਰਭ ਸਿੱਧੂ
ਪਿੰਡ ਚੂਹੜ ਚੱਕ ਮੋਗਾ
ਧੰਨਵਾਦ
ਬਹੁਤ ਬਹੁਤ ਧੰਨਵਾਦ ਜੀ
ਵਧੀਆ ਵੀਡੀਓ ਬਾਈ ਭੀਖੀ
ਧੰਨਵਾਦ ਜੀ
ਬਾਈ ਜੀ ਬਹੁਤ ਵਧੀਆ ਵੀਡੀਓ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ ਵਹੀਗੁਰੂ ਤੈਨੰਊ ਚੜਦੀ ਕਲਾ ਬਖਸ਼ੇ
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਧੰਨਵਾਦ ਜੀ
ਤੁਹਾਡੀਆਂ ਮੈਂ ਸਾਰੀਆਂ ਵੀਡੀਓ ਦੇਖਦੇ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
Thank you vr
ਬਹੁਤ ਸੋਹਣੀ ਵੀਡਿਓ ❤❤❤
ਹੱਸਦੀ ਵੱਸਦੀ ਰਹਿ ਸੁਖਪਾਲ ਦੀਦੀ
ਮੇਰੀ ਹੂਹ ਦੀ ਪਹਿਲੀ ਪਸੰਦ।
ਸੁਮਨਪ੍ਰੀਤ ਗੜਸ਼ੰਕਰ
ਮਿਹਰਬਾਨੀ ਜੀ
ਬਹੁਤ ਵਧੀਆ ਵੀਡੀਓ ਸੀ ❤❤ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ
ਮੇਜਰ ਸਿੰਘ ਪਿੰਡ ਸਲੇਮਪੁਰ ਜਿਲਾ ਰੂਪਨਗਰ
ਧੰਨਵਾਦ ਜੀ
Very nice ਵੀਡੀਓ, Thanks, BC.CANADA ❤
Thank you
❤❤❤❤❤❤❤❤❤😂😂😂😂😂😂😂😂😂😂🎉🎉🎉🎉🎉🎉🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ
ਧੰਨਵਾਦ ਜੀ
ਵਧੀਆ ਵੀਡਿਓ ਬਾਈ ਪਿੰਡ ਮੰਡੀ
❤❤❤❤❤ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਬਾਈ ਜੀ ❤❤❤❤❤🎉🎉🎉🎉🎉🎉🎉
ਧੰਨਵਾਦ ਵੀਰ
ਬਹੁਤ ਵਧੀਆ। ❤❤ ਸਹੀ ਹੈ ਵੀਡੀਓ ਵਿੱਚ ਫੁਫੜ ਦੀ ਇਜ਼ਤ ਘਟ ਜਾਂਦੀ ਹੈ ਜਦੋਂ ਪ੍ਰਾਉਣਾ ਘਰ ਆਇਆ ❤❤ ਪਿੰਡ ਸਦੋਹਾ ਰਮਨਦੀਪ ਕੌਰ❤❤
ਧੰਨਵਾਦ ਭੈਣ ਜੀ
ਬਹੁਤ ਵਧੀਆ ਵੀਡੀਓ ਹੈ ਜੀ ਸੱਚੀ ਗੱਲ ਹੈ ਧੀ ਜੰਮੀ ਭੈਣ ਵਿਕਰੀ ਭੂਆ ਕੀਹਦੇ ਯਾਦ ਸੁਖਰਾਜ ਕੋਰ ਗਰੇਵਾਲ
ਧੰਨਵਾਦ ਭੈਣ ਜੀ
ਭੂਆ ਤੇ ਫੁਫੜ ਦੀ ਐਕਟਿੰਗ ਬਹੁਤ ਵਧੀਆ ਹੈ
ਬਹੁਤ ਬਹੁਤ ਮਿਹਰਬਾਨੀ ਜੀ
ਬਹੁਤ ਵਧੀਆ ਵਿਡੀਉ ਹੈ ਬਾਈ ਜੀ 🙏 ਅਸੀਂ ਤੁਹਾਡੇ ਪੁਰਾਣੇ ਸਬਸਕ੍ਰਾਈਬਰ ਹਾਂ ਜਸ਼ਨਦੀਪ ਸਿੰਘ ਜਵਾਹਰਕੇ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਕਮੈਂਟ ਪਿੰਨ ਕਰੋਗੇ
ਧੰਨਵਾਦ ਜੀ
ਵੈਸੇ ਤਾਂ ਇਹ ਇੱਕ ਵੀਡੀਓ ਹੈ ਪਰ ਹਾਸਾ ਮਜ਼ਾਕ ਵੀ ਕਿਸੇ ਹੱਦ ਤੱਕ ਹੀ ਚੰਗਾ ਲੱਗਦਾ ਹੈ
ਬਿਲਕੁਲ ਜੀ
ਬਹੁਤ ਵਧੀਆ ਵੀਡਿਓ ਹਾਂ ਜੀ ਮੈਨੂੰ ਬਹੁਤ ਪਸੰਦ ਆਈ ਹੈ 🫶❤️🙏✨
ਬਹੁਤ ਬਹੁਤ ਮਿਹਰਬਾਨੀ ਜੀ
ਐਕਟਿੰਗ ਬਹੁਤ ਵਧੀਆ 👍👍❤❤👌👌
ਧੰਨਵਾਦ ਜੀ
ਮਨੀ ਬੰਬੀਹਾ ਵਹੀਗੁਰੂ ਤੈਨੰਊ ਚੜਦੀ ਕਲਾ ਬਖਸ਼ੇ
Siraaaa video ⛳⛳⛳⛳⛳
ਫੁੱਫੜ ਤੇ ਫੁੱਫੜ ਹੀ ਹੁੰਦਾ ਚੱਕ ਤੇ ਫੱਟੇ ਫੁੱਫੜ ਨੇ।
ਬਿਲਕੁਲ ਜੀ
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ
ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਧੰਨਵਾਦ ਸਰਪੰਚ ਸਾਬ
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਧੰਨਵਾਦ ਜੀ
ਬਹੁਤ ਵਧੀਆ ਵੀਡੀਓ ਸੀ ਬਾਈ ਜੀ, ਕਮਾਲ ਕਰਤੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
ਸ਼ੁਕਰੀਆ ਜੀ
ਅੱਜ ਦੀ ਵੀਡੀਓ ਦਾ ਤਾਂ ਸਵਾਦ ਈ ਆ ਗਿਆ
ਰਜਿੰਦਰ ਪਾਲ ਸਿੰਘ, ਪਠਾਨਕੋਟ
ਬਹੁਤ ਬਹੁਤ ਧੰਨਵਾਦ ਜੀ
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਧੰਨਵਾਦ ਜੀ
Phela comment bai ji
Sukhwinder Singh panesar Ludhiana pendu Birsa ❤❤bahut badhiya ji🎉🎉🎉👍👍👍👍👌👌👌👌👌👌🙏🙏🙏🙏🙏🙏👌👌👌👌🙏🙏👏👏👏👏
Thank you so much ji
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
ਮਿਹਰਬਾਨੀ ਜੀ
ਅੱਤ ਵੀਡਿਓ 🔥💥🔥💥🔥
My first comment 🎉🎉🎉🎉😊😊😊😊❤❤❤
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
All team great work 💕💕💕💕💕
ਧੰਨਵਾਦ ਜੀ 🙏
ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ❤❤❤ ਫੁੱਫੜ ਤੇ ਜਵਾਈ ਵਿਚ ਫਰਕ ਨਹੀਂ ਕਰਨਾ ਚਾਹੀਦਾ, ਆਪਣੀ - ਆਪਣੀ ਜਗ੍ਹਾ ਦੋਨਾਂ ਨੂੰ ਇੱਜ਼ਤ ਤੇ ਮਾਣ ਕਰਨਾ ਚਾਹੀਦਾ ਹੈ, ਇਸ ਵੀਡੀਓ ਜੱਸੇ ਵੀਰ ਜੀ ਨੇ ਆਪਣੇ ਕਿਰਦਾਰ ਫੁੱਫੜ ਨੂੰ ਬਹੁਤ ਵਧੀਆ ਦਰਸਾਇਆ ਹੈ ❤❤❤ ਰਿਸ਼ਤਿਆਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ❤❤ ਬਾਕੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ 🎉🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉ਦਿਲਮਨ❤ ਪ੍ਰਨੀਤ ❤ ਹਰਮਿਲਾਪ ਸਿੱਧੂ ❤❤ ਰੁੜਕਾ ਡੇਹਲੋਂ 🎉🎉🎉🎉
Ghaint video 💣💣💣💣💣
❤️❤️
Bht vdiya video 😂 shiwani from uk
Thank you so much ji
Boht sohni vedeo G god Bless You🙏🏾🙏🏾
ਤੁਹਾਡੀ ਵੀਡੀਓ ਬਹੁਤ ਪਿਆਰੀ ਲਗਦੀ ਆ ਜੀ ਤੁਹਾਨੂੰ ਦੇਖੇ ਬਿਨਾ ਦਿਨ ਹੀ ਨਹੀਂ ਲੰਘਦਾ ਤੁਹਾਡੀ ਸਾਰੀ ਟੀਮ ਬਹੁਤ ਚੰਗੀ ਲਗਦੀ ਆ ਜੀ ਮਾਤਾ ਜੀ ਬਹੁਤ ਚੰਗੇ ਲਗਦੇ ਆ ❤❤ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰਖੇ🙏🧿ਅਰਸ਼ਪ੍ਰੀਤ ਕੌਰ ਸੰਧੂ ਪਿੰਡ ਰੁਪਾਣਾ
ਮਿਹਰਬਾਨੀ ਜੀ ਪਿਆਰ ਸਤਿਕਾਰ ਦੇਣ ਲਈ
ਪਿੰਡ ਚੰਦ ਨਵਾਂ ਨਵਜੋਤ ਸਿੰਘ ਆਸਟ੍ਰੇਲੀਆ ਤੋ ਬਹੁਤ ਸਾਰਾ ਪਿਆਰ ❤️❤️❤️❤️❤️
ਬਹੁਤ ਬਹੁਤ ਧੰਨਵਾਦ ਜੀ
Nice video 👍
👍
ਧੰਨਵਾਦ ਜੀ 🙏
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆ ਬਖਸੇ🙏🏻❤️ਪਾਲੀ,ਪੈਰੀ ਮਾਨਸਾ
ਧੰਨਵਾਦ ਜੀ
ਬਹੁਤ ਵਧੀਆ ਵੀਡੀਓ ਹੈ 👌🏻👍🏻👌🏻🙏🏻🙏🏻🙏🏻👌🏻👌🏻👌🏻👌🏻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਲੱਗੀ ਜੀ ਤੁਹਾਡੀਆਂ ਸਾਰੀਆ ਵੀਡੀਓ ਦੇਖਦੇ ਆ 👌
ਸ਼ੁਕਰੀਆ ਜੀ ਮਿਹਰਬਾਨੀ
Always on top ❤❤❤❤❤⛳
ਧੰਨਵਾਦ ਜੀ 🙏
ਬੁਹਤ ਵਧੀਆ ਵੀਡਿਓ ਜੱਸੇ ਵੀਰ ਜੀ ਸੁਖਪਾਲ ਦੀ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ
Very very nice video 💞💞💞💞💞
ਜੱਸਾ , ਬੂਟਾ ਬਿੰਦਰ,ਵੀਰ ਬਹੁਤ ਵਧੀਆ ਜੀ
ਗੁਰਜੀਤ ਸਿੰਘ ਬੇਗੋਵਾਲ
ਬਹੁਤ ਵਧੀਆ ਉਪਰਾਲਾ ਹੈ ਜੀ।
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਸ਼ੁਕਰੀਆ ਜੀ
ਬਹੁਤ ਵਧੀਆ mandeep dhillon FAZALKA
ਮਿਹਰਬਾਨੀ ਜੀ
ਗਗਨਦੀਪ ਸਿੰਘ ਕਰਮਜੀਤ ਕੌਰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਕਨੇਡਾ
ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਵੀਡੀਓ ਜੱਸੇ ਬਾਈ ਭੈਣ ਸੁਖਪਾਲ ਕੌਰ ਨੂੰ ਵੀ ਬਹੁਤ ਮਾਣ ਆ ਤੁਹਾਡੇ ਤੇ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
ਬਹੁਤ ਵਧੀਆ ਵੀਡੀਓ ਹੈ ਜੀ।।
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ।।
ਬਹੁਤ ਬਹੁਤ ਧੰਨਵਾਦ ਜੀ
Nice video ❤❤❤❤❤❤❤❤❤❤
Thanks
Very very nice video God bless you Jassi kaur rangi bathinda ❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤
Akshinder canada
Thanks ji
ਬਹੁਤ ਹੀ ਵਧੀਆ ਵੀਡੀਓ ਹੈ ਜੀ ਦੋ ਦਿਨਾਂ ਦੀ ਉਡੀਕ ਬਹੁਤ ਔਖੀ ਹੁੰਦੀਆ ਅਸੀਂ ਟੀਵੀ ਦੇ ਸਾਰੇ ਸੀਰੀਅਲ ਛੱਡ ਦਿੱਤੇ ਤੇ ਸਿਰਫ ਤੁਹਾਡੇ ਹੀ episode ਵੇਖਦੇ ਆ ਬਹੁਤ ਹੀ ਵਧੀਆ ਤੇ ਘੱਟ ਟਾਈਮ ਦੇ ਹੋਣ ਕਰਕੇ ਸੀਰੀਅਲ ਵੇਖਣ ਚ ਮਜਾਹ ਆਉਂਦਾ ਬਾਬਾ ਜੀ ਤੁਹਾਨੂੰ ਸਭ ਟੀਮ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਹਰ ਇਕ ਮੈਂਬਰ ਦੀ ਐਕਟਿੰਗ ਲਾਜਵਾਬ ਹੁੰਦੀ ਆ ਤੇ ਬਹੁਤਾ ਬਾਈ ਮੇਰੇ ਜਮਾ ਚਾਚੇ ਵਰਗੇ ਲਗਦੇ ਆ ਬਾਬਾ ਤੰਦਰੁਸਤੀ ਬਖਸ਼ੇ ਠੰਡ ਤੋਂ ਬਚਕੇ ਰਹੋ।
ਨਾਮ ਦੀਪ ਮਨੀ ਪੂਜਾ ਰਾਣੀ
ਪਿੰਡ ਕੰਗਣਵਾਲ
ਜਿਲ੍ਹਾ ਮਲੇਰਕੋਟਲਾ
ਬਹੁਤ ਬਹੁਤ ਮਿਹਰਬਾਨੀ ਜੀ
Nice lagi video g ❤️❤️👌🙏
ਧੰਨਵਾਦ ਜੀ 🙏
Tumhari video bahut acchi hai
Thank you
ਬਹੁਤ ਵਧੀਆ ਵੀਡੀਓ ਵੀਰ ਜੀ 😊❤ਤੇ ਭੈਣ ਜੀ😊 ❤
ਧੰਨਵਾਦ ਜੀ
❤❤❤❤❤❤
❤️❤️
ਜਸਪਾਲ ਕੌਰ ਸਿੱਧੂ ।ਬਹੁਤ ਸੋਹਣੀ ਵੀਡੀਓ ਹੈ 👌🥰। ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਤੇ ਸੋਹਣੀਆਂ ਹੁੰਦੀਆਂ ਹਨ 👌🥰
ਬਹੁਤ ਬਹੁਤ ਧੰਨਵਾਦ ਜੀ
ਪੇਂਡੂ ਵਿਰਸਾ ਟੀਮ ਦਾ ਬਹੁਤ ਵਧੀਆ ਉਪਰਾਲਾ । ਫੁੱਫੜ ਸਹੀ ਜਵਾਈ ਗੱਲਤ । ਬੂਟੇ ਦਾ ਰੋਲ ਦਾ ਨਿੰਦਣਯੋਗ ।ਹਰ ਰਿਸ਼ਤਾ ਅਪਣੀ ਅਪਣੀ ਥਾਂ ਹੁੰਦਾ ਹੈ ।ਸੁਨੇਹਾ ਵਧੀਆ ਦਿੱਤਾ ਹੈ ।
ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਲੱਗੀ ਸਿਰੀਅਲ❤
Very nice video ❤❤ Daljit kaur pind sardarvala ❤❤
Thank you
ਪਿੰਡ ਭਾਗਥਲਾ ਕਲਾਂ ਅੰਗਰੇਜ ਸਿੰਘ ਬਰਾੜ very nice videos keep it up👍👍👍👍👍👍👍👍👍👍👍👍👍❤❤❤
ਧੰਨਵਾਦ ਜੀ
ਬਹੁਤ ਵਧੀਆ ❤️
ਫੁੱਫੜ ਫੁੱਫੜ ਹੀ ਹੁੰਦਾ ਕਿਰਪਾਲ ਸਿੰਘ ਗੁੜੇ ਮੇਰੀ ਪੋਤੀ ਤਨਵੀਰ ਕੌਰ
ਮਿਹਰਬਾਨੀ ਬਾਈ
Rubaab missisaga canada
Thank you so much ji
Very nice Video ❤❤ kirat canada
Thank you so much ji
Nice
Thanks
ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉❤❤❤❤❤❤❤❤❤❤❤❤
Hlo❤❤❤🎉
❤❤❤
😊
😢😮😮😮😮😮😮😮😮😮
❤❤❤❤❤❤❤❤❤❤❤❤❤❤❤❤❤❤❤❤
ਵਧੀਆ ਵੀਡੀਓ (ਬੱਬਲ ਸਰੌਦੀਆ ਜ਼ਿਲਾ ਮਲੇਰ ਕੋਟਲਾ)
ਧੰਨਵਾਦ ਜੀ
Congratulations Chotte Bai Ji Bahut hi Vadhiya Vedio hai Ji Thanks Ji ❤️❤❤❤❤🌹🌹👌👌🙏🙏
Thank you 🙏
Bohtttt ghaint ji ❤❤❤❤❤
❤❤❤❤❤
ਗ