ਜਿੱਦੀ ਘਰਵਾਲੀ ep 303 |New Punjabi Short movie 2025 | Punjabi | Sukhpal Video |

Поділитися
Вставка
  • Опубліковано 27 січ 2025

КОМЕНТАРІ • 497

  • @KarmjitKaur-j6i
    @KarmjitKaur-j6i 14 днів тому +8

    ਸੁਖਪਾਲ ਭੈਣ ਦੀ ਵੀਡੀਉ ਇੰਨੀ ਕਲੀਅਰ ਹੁੰਦੀ ਆ ਅਤੇ ਆਵਾਜ਼ ਵੀ ਬਹੁਤ ਸਾਫ ਹੁੰਦੀ ਆ ਕਿ ਕੱਲੀ ਕੱਲੀ ਗੱਲ ਦੀ ਪੂਰੀ ਸਮਝ ਪੈਂਦੀ ਆ। ਇੱਥੋ ਹੀ ਕੀਤੀ ਮਿਹਨਤ ਦਾ ਪਤਾ ਲੱਗਦਾ ❤❤

  • @samshersingh3066
    @samshersingh3066 14 днів тому +6

    ਸ਼ਿਵਚਰਨਜੀਤ ਸਿੰਘ ਮਾਨ ਦੱਧਾਹੂਰ ❤❤❤❤❤ nice video

  • @Banqtiny_boyz
    @Banqtiny_boyz 14 днів тому +5

    *ਬਹੁਤ ਵਧੀਆ ਵੀਡੀਓ ਬਾਈ ਜੀ ਤੁਸੀਂ ਇਝ ਹੀ ਮਿਹਨਤ ਕਰਦੇ ਰਹੋ ਰੱਬ ਤਰੱਕੀਆਂ ਬਖਸ਼ੇ ਜਗਮੀਤ ਸਿੰਘ ਬੁੱਟਰ ਪਿੰਡ ਤਲਵੰਡੀ ਭੰਗੇਰੀਆਂ ਮੋਗਾ❤❤❤❤🎉🎉🎉🎉😊😊😊😊*

  • @manjeetsinghsukhanand2473
    @manjeetsinghsukhanand2473 14 днів тому +8

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਘਰਵਾਲੀ ਦੀ ਜਿੱਦ ਉਹ ਕਹਿੰਦੇ ਹੁੰਦੇ ਐ ਬਈ ਨਾ ਮਾੜਾ ਜੰਮੇਂ ਨਾ ਮਾੜਾ ਆਵੇ ਗਗਨ ਨੇ ਬਹੁਤ ਗਲਤ ਕੀਤਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤

  • @paramjeetbrar1800
    @paramjeetbrar1800 10 днів тому +2

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @tejasandhu3109
    @tejasandhu3109 12 днів тому +6

    ਬਾਈ ਜੀ ਬਹੁਤ ਵਧੀਆ ਵੀਡੀਓ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ ਵਹੀਗੁਰੂ ਤੈਨੰਊ ਚੜਦੀ ਕਲਾ ਬਖਸ਼ੇ ਅਤੇ ਗਗਨ ਆਂਟੀ ਤੇ ਬੂਟੇ ਬਾਈ ਨੂੰ ਚੜਦੀਆਂ ਕਲਾਂ ਬਖਸ਼ੇ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ ਵਹੀਗੁਰੂ ਤੈਨੰਊ ਸਾਰੀ ਟੀਮ ਨੂੰ ਚੜਦੀ ਕਲਾ ਬਖਸ਼ੇ ❤❤😂🎉🎉🎉🎉🎉

  • @HarmasMann
    @HarmasMann 5 днів тому +2

    Bhot vadia video aa bai rab sodi sari team nu tarkiaa bakshyaa

  • @harmilapnoob123
    @harmilapnoob123 12 днів тому +2

    , ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ❤❤❤❤❤ ਬਹੁਤ ਵਧੀਆ ਵੀਡਿਓ ਹੈ ਜੀ, ਪਰਿਵਾਰ ਨੂੰ ਜੋੜਨ ਤੇ ਤੋੜਨ ਵਿੱਚ ਔਰਤ ਦੀ ਸਭਤੋਂ ਬੜੀ ਜ਼ਿਮੇਵਾਰੀ ਹੁੰਦੀ ਹੈ, ਗਗਨ ਦਾ ਲਿਆ ਗਿਆ ਇਕ ਫੈਸਲਾ ਸਾਰੀ ਉਮਰ ਦਾ ਪਛਤਾਵਾ ਬਣ ਕੇ ਰਹਿ ਗਿਆ, ਤੁਹਾਡੀਆਂ ਸਾਰੀਆਂ ਕਹਾਣੀਆਂ ਬਹੁਤ ਵਧੀਆ ਹੁੰਦੀਆਂ ਹਨ ਪ੍ਰਮਾਤਮਾਂ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤ਦਿਲਮਨ❤❤ ਪ੍ਰਨੀਤ ❤❤ ਹਰਮਿਲਾਪ ਸਿੱਧੂ ❤❤❤ ਰੁੜਕਾ ਡੇਹਲੋਂ 🎉🎉🎉🎉🎉

  • @Sukhjinderdhillon-f4l
    @Sukhjinderdhillon-f4l 13 днів тому +2

    ਬਹੁਤ ਵਧੀਆ ਸਿੱਖਿਆ ਦਿੱਤੀ ਹੈ
    Ekamveer Singh Dhillon
    ਪਿੰਡ ਕਾਹਨ ਸਿੰਘ ਵਾਲਾ,ਮੋਗਾ

  • @JasvinderKour-sz4bq
    @JasvinderKour-sz4bq 12 днів тому +3

    ਬਹੁਤ ਹੀ ਵਧੀਆ ਵੀਡਿਓ ਹਾਂ ਜੀ ❤️💖✨💯

  • @GurwinderSingh-k7u
    @GurwinderSingh-k7u 14 днів тому +3

    ਬਹੁਤ ਵਧੀਆ ਵੀਡੀਓ ਹੈ ਜੀ।।
    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਨਿਰੋਗ ਰੱਖਣ।।

  • @SunnySukhwinder-h2p
    @SunnySukhwinder-h2p 14 днів тому +4

    Sukhwinder Singh panesar Pendu Birsa❤❤ bahut badhiya ji🎉🎉🎉🎉🙏🙏🙏👍👍👌👌👌❤❤♥️♥️🙏🙏🙏

  • @officialdidararwesh8839
    @officialdidararwesh8839 11 днів тому +1

    ਹਾਂਜੀ ਜੱਸਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਠੀਕ-ਠਾਕ ਹੋ ਤੁਹਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹ ਵੈਰੀ ਗੁੱਡ ਖਿੱਚ ਕੇ ਰੱਖੋ ਕੰਮ

  • @officialdidararwesh8839
    @officialdidararwesh8839 11 днів тому +1

    ਮੈਡਮ ਸੁਖਪਾਲ ਕੌਰ ਜੀ ਨੇ ਜਿਹੜੇ ਜੱਸਾ ਜੀ ਉਹਨਾਂ ਦਾ ਬੋਲਣ ਦਾ ਸਟਾਈਲ ਬਹੁਤ ਵਧੀਆ ਬਹੁਤ ਅੱਛੇ ਲੱਗਦੇ ਨੇ ਬੋਲਦੇ ਬੇਬੇ ਦਾ ਰੋਲ ਵੀ ਬਹੁਤ ਵਧੀਆ ਤੁਹਾਡਾ ਤਾਂ ਵਧੀਆ ਹ ਜੀ

  • @jagdevsingh8335
    @jagdevsingh8335 13 днів тому +3

    ਪੇਂਡੂ ਵਿਰਸਾ ਚੈਨਲ ਦੇ ਸਾਰੇ ਪਰਿਵਾਰ ਨੂੰ ਮਾਘੀ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🏻

  • @GurpreetGursharn
    @GurpreetGursharn 11 днів тому +1

    ਬਹੁਤ ਵਧੀਆ ਜੀ 🎉🎉🎉❤❤ very nice❤😊

  • @Dutt-ff
    @Dutt-ff 13 днів тому +4

    ਬਹੁਤ ਵਧੀਆ ਲੱਗੀ ਜੀ ਵੀਡੀਓ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @officialdidararwesh8839
    @officialdidararwesh8839 11 днів тому +1

    ਬਹੁਤ ਵਧੀਆ ਪੇਂਡੂ ਵਿਰਸੇ ਵਿੱਚ ਇਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ

  • @jaschahal7100
    @jaschahal7100 13 днів тому +8

    ਪੰਮੀ ਦੀ ਐਕਟਿੰਗ ਵਧੀਆ ❤

  • @surindergill8714
    @surindergill8714 14 днів тому +3

    ਬਹੁਤ ਵਧੀਆ ਵੀਡੀਊ ਲਗਦੀ ਹੈ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਤਰੱਕੀਆਂ ਬਖਸ਼ੇ ਜੀ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏🙏🪯🪯🪯🪯👍👍👍👍

  • @AvtarSingh-rp9vz
    @AvtarSingh-rp9vz 14 днів тому +5

    ਸਾਡੇ ਸਾਰੇ ਪਰਿਵਾਰ ਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਣ।
    ਸੁਰਜੀਤ ਕੌਰ ਕੈਨੇਡਾ ਤੋਂ

  • @SukhiKaur-y1t
    @SukhiKaur-y1t 14 днів тому +7

    Ghaint video ❤️‍🔥❤️‍🔥❤️‍🔥❤️‍🔥❤️‍🔥

  • @SukhiKaur-y1t
    @SukhiKaur-y1t 14 днів тому +7

    Always on top 💕💕💕💕💕💕

  • @SukhjeetDhaliwal2-y1u
    @SukhjeetDhaliwal2-y1u 14 днів тому +6

    Ghaint 🚩🚩🚩🚩🚩

  • @GurwinderSinghGurwinderSin-c8e
    @GurwinderSinghGurwinderSin-c8e 13 днів тому +4

    Very nice video God bless you bazz jasar Ludhiana ❤❤❤🎉🎉🎉🎉

  • @Aulakh_pb13
    @Aulakh_pb13 14 днів тому +5

    ਮੇਰੀ ਸਾਰੇ ਹੀ ਵੀਰਾ ਤੇ ਭੈਣਾ ਨੂੰ ਬੇਨਤੀ ਹੈ ਕਿ ਬੇਬੇ ਦੀ ਐਕਟਿੰਗ ਤੇ ਕੁਮੈਂਟ ਜ਼ਰੂਰ ਕਰੋ ਬੇਬੇ ਦਾ ਵੀ ਹੋਸਲਾ ਵਧਾਓ ❤❤❤❤🎉🎉🎉🎉

  • @KIRANPALKAURBRAR-e7s
    @KIRANPALKAURBRAR-e7s 14 днів тому +67

    ❤❤❤❤❤🎉🎉😂😂😂🎉🎉🎉🎉🎉 ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਸੁਖਪਾਲ ਭੈਣੇ ਬਹੁਤ ਸਾਰੇ ਪਰਿਵਾਰ ਹੈ ❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏

  • @ranjitsingh-no5er
    @ranjitsingh-no5er 11 днів тому +1

    ਬਹੁਤ ਵਧੀਆ👌

  • @SandeepsinghKang-x8d
    @SandeepsinghKang-x8d 10 днів тому +1

    ❤❤❤❤❤❤ ਸੰਦੀਪ ਸਿੰਘ ਕੰਗ ਕੁਵੈਤ ਤੋਂ ਜਿਲਾ ਜਲੰਧਰ

  • @GurinderKang-k5g
    @GurinderKang-k5g 13 днів тому +3

    Very nice video ji Gurinder kang and joban Tiwana and kang dairy,, fathegrah sahib pind marwa harek video jankari barpur hundi hea sikhan jog hundi hea hor aeda di video banode raho thanwad ❤❤❤❤

  • @daljitpandher9096
    @daljitpandher9096 13 днів тому +1

    Daljit kaur usa Shaina very good nice video
    ❤❤🎉❤❤🎉❤❤🎉❤❤🎉❤❤🎉❤❤

  • @SukhdevSinghDhaliwal-u3o
    @SukhdevSinghDhaliwal-u3o 14 днів тому +6

    ਸਿਰਾਂ ਵੀਡਿਓ ਹੈ ਜੱਸੇ ਵੀਰ ਜੀ 💕💕💕💕💕

  • @MalkeetSingh-ep4yy
    @MalkeetSingh-ep4yy 14 днів тому +3

    Very nice video Jassa y GBU 👌❤️🎉🌹

  • @manjitkaurfaridkot2888
    @manjitkaurfaridkot2888 14 днів тому +3

    ਵਾਹਿਗੁਰੂ ਜੀ ਸਾਰਿਆ ਨੂੰ ਤੰਦਰੁਸਤ ਰੱਖਣ ਵੀਡੀਓ ਬਹੁਤ ਵਧੀਆ ਲੱਗੀ ❤❤❤❤❤ ਮਨਜੀਤ ਕੌਰ ਧਾਲੀਵਾਲ ਫਰੀਦਕੋਟ ❤❤❤

  • @ArshdeepSingh-oh4qk
    @ArshdeepSingh-oh4qk 13 днів тому +1

    ਸੇਮ ਮੇਰੇ ਵਾਲੀ ਕਹਾਣੀ ਐ। ਬਾਈ ਜੀ
    ਇਹਨਾਂ ਤੋਂ ਰੱਬ ਬਚਾਵੇ

  • @preetdeep2904
    @preetdeep2904 14 днів тому +4

    ਬਹੁਤ ਵਧੀਆ ਜੀ ❤

  • @gaggubaljit5648
    @gaggubaljit5648 12 днів тому +1

    Very nice story God bless you all family

  • @Veerpalkaur-bt7zl
    @Veerpalkaur-bt7zl 14 днів тому +4

    Very nice ji ❤❤❤❤❤❤
    Veerpal kaur
    Muktsar❤

  • @Sukhadhaliwal2-o9h
    @Sukhadhaliwal2-o9h 14 днів тому +5

    ਘੈਂਟ ਵੀਡਿਓ ਹੈ ਜੱਸੇ ਵੀਰ ਜੀ 💣💣💣💣💣

  • @jobansingh1346
    @jobansingh1346 13 днів тому +1

    Very nice video 👌👌👌Raj himmatpura

  • @SukhjeetkaurDhaliwal-n6g
    @SukhjeetkaurDhaliwal-n6g 14 днів тому +4

    Ghaint video 👌👌👌👌👌

  • @sonusidhu3096
    @sonusidhu3096 14 днів тому +3

    Nice video jassa 22 sukhpall bhan ji rab char de kala rakha

  • @MannMannn-j7j
    @MannMannn-j7j 13 днів тому +1

    Very nice video ji 👏🙂👍🎉🎉❤❤❤😮

  • @SukhiKaur-y1t
    @SukhiKaur-y1t 14 днів тому +8

    Very nice video 🎉🎉🎉🎉🎉

    • @Malkeet-s8e
      @Malkeet-s8e 13 днів тому +1

      🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @PrabhBatth-t4v
    @PrabhBatth-t4v 13 днів тому +1

    Hnji Bebe d acting graint a ❤ mere sukhpal didi b bdi changi a ❤ jassa bai v osm a 😂❤

  • @SukhiDhaliwal-t5i
    @SukhiDhaliwal-t5i 14 днів тому +3

    Ghaint video ⛳⛳⛳⛳⛳

  • @SukhwinderSingh-wq5ip
    @SukhwinderSingh-wq5ip 13 днів тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @SukhjeetDhaliwal2-y1u
    @SukhjeetDhaliwal2-y1u 14 днів тому +6

    Siraaaa ❤️‍🔥😇❤️‍🔥😇❤️‍🔥

  • @AbhijotsinghSinghabhi-x5v
    @AbhijotsinghSinghabhi-x5v 13 днів тому +1

    Very very nice video good work 🌹 super 🎉🎉

  • @BaljeetKaur-wd6zc
    @BaljeetKaur-wd6zc 14 днів тому +5

    ਬਹੁਤ ਵਧੀਆ ਵੀਡੀਉ ❤

  • @SukhjeetkaurDhaliwal-n6g
    @SukhjeetkaurDhaliwal-n6g 14 днів тому +4

    All team great work ❤❤❤❤❤

  • @SukhjeetDhaliwal2-y1u
    @SukhjeetDhaliwal2-y1u 14 днів тому +5

    Always on top ❤💖💕💞💟❤️‍🔥⛳

  • @SukhjeetkaurDhaliwal-n6g
    @SukhjeetkaurDhaliwal-n6g 14 днів тому +4

    Siraaaa video 🚩🚩🚩🚩🚩

  • @RedmiMi-2
    @RedmiMi-2 14 днів тому +3

    Happy birthday sukhpal ji

  • @SukhjeetkaurDhaliwal-n6g
    @SukhjeetkaurDhaliwal-n6g 14 днів тому +5

    Super hit video 💖💖💖💖💖

  • @GurpreetSingh-f5t4w
    @GurpreetSingh-f5t4w 14 днів тому +5

    Very nice video ji 👍👍❤️❤️🎉🎉❤❤

  • @SukhjeetkaurDhaliwal-n6g
    @SukhjeetkaurDhaliwal-n6g 14 днів тому +3

    ❤❤❤❤❤

  • @SukhiKaur-y1t
    @SukhiKaur-y1t 14 днів тому +5

    Siraaaa video ⛳⛳⛳⛳⛳

  • @Akash-y4g9o
    @Akash-y4g9o 14 днів тому +5

    Very nice g very good ❤❤❤❤❤

  • @SantoshSingh-xp8cl
    @SantoshSingh-xp8cl 14 днів тому +1

    ਬਹੁਤ ਵਧੀਆ ਵਡਿਊ ਬਾਈ ਜੱਸੇ ਬਿੰਦਰ ਬੁਟਾ ਭੈਣ ਸੁਖਪਾਲ ਪੰਮੀ ਗਗਨ ਤੇਜਾ ਬਾਈ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @MakhanSingh-c3d
    @MakhanSingh-c3d 14 днів тому +3

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @SukhjeetDhaliwal2-y1u
    @SukhjeetDhaliwal2-y1u 14 днів тому +5

    Top video ⭐⭐⭐⭐⭐

  • @HarmanjotKaur-p8l
    @HarmanjotKaur-p8l 14 днів тому +4

    Good video❤❤❤

  • @SukhiDhaliwal-t5i
    @SukhiDhaliwal-t5i 14 днів тому +3

    Siraaaa video 💐💐💐💐💐

  • @GurmeetSingh-x6i
    @GurmeetSingh-x6i 14 днів тому +5

    Good ❤❤❤❤

  • @parminderbhullar998
    @parminderbhullar998 13 днів тому +5

    Nice 👌 👌 ❤❤🎉🎉😮😮😊😊

  • @SukhjeetDhaliwal-m7n
    @SukhjeetDhaliwal-m7n 14 днів тому +5

    Very good video ❤❤❤❤❤

  • @JaswantSran-ew9vm
    @JaswantSran-ew9vm 14 днів тому +4

    Nice video ji

  • @Jaspreetkaur-hz9fp
    @Jaspreetkaur-hz9fp 14 днів тому +2

    Jaspreet Kaur and arshdeep kaur kankwal Bhagwan
    Bhut vadiya video 👌

  • @SatpalSharma-y5q
    @SatpalSharma-y5q 14 днів тому +1

    ਬਹੁਤ ਵਧੀਆ ਵੀਡੀਓ ਜੀ👍 ਸੱਤਪਾਲ ਸ਼ਰਮਾ ਅਲੀਸ਼ੇਰ ਤਹਿਸੀਲ ਲਹਿਰਾਗਾਗਾ ਜਿਲਾੵ ਸੰਗਰੂਰ

  • @SukhjeetDhaliwal2-y1u
    @SukhjeetDhaliwal2-y1u 14 днів тому +5

    Attttttttt video 🔥💥🔥💥🔥💥

  • @Baldevpatiala72
    @Baldevpatiala72 2 дні тому

    Bhut sohni video 📷 pendu virsa di team da dhanwaad

  • @Sukhadhaliwal2-o9h
    @Sukhadhaliwal2-o9h 14 днів тому +2

    ਸਿਰਾਂ ਵੀਡਿਓ ਬਾਈ ਜੀ ⛳⛳⛳⛳⛳

  • @YashSharma-c1m
    @YashSharma-c1m 14 днів тому +5

    Bahut wadia ji 🎉🎉name yash sharma pind odhan sirsa

  • @KulwinderKaur-f3t
    @KulwinderKaur-f3t 14 днів тому +2

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️🌹🪷🌴❤️🌹🪷🌴❤️🌹🪷🌴

  • @SemiSingh
    @SemiSingh 6 днів тому

    ਬਾਈ ਸਾਰਿਆਂ ਵੀਡੀਓ ਬਹੁਤ ਵਧੀਆ ਹੁੰਦੀਆਂ, ਤਰਸੇਮ ਸ਼ਰਮਾ ਪਿੰਡ ਹੁਸਨਰ ਸੀ੍ ਮੁਕਤਸਰ ਸਾਹਿਬ

  • @VeerpaalGhumaan
    @VeerpaalGhumaan 14 днів тому +4

    Love you veere te sukh bhene

  • @gurdeepshokar9665
    @gurdeepshokar9665 14 днів тому +2

    ਬਹੁਤ ਵਧੀਆ ਵੀਡੀਓ ਗੁਰਦੀਪ ਸਿੰਘ

  • @kiratdeepkaur1396
    @kiratdeepkaur1396 14 днів тому +2

    ਪੇਂਡੂ ਵਿਰਸਾ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਵੀਡੀਓ ਹੁੰਦੀਆਂ ਬਾਈ ਜੀ ਬਹੁਤ ਵਧੀਆ ਮੈਸੇਜ ਦਿੰਦੇ ਹੋ ਤੁਸੀਂ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮਾਗੀ ਦੀਆਂ ਮੇਰਾ ਕਮੈਂਟ ਵੀ ਪੜ੍ਹ ਲਿਆ ਕਰੋ ਬਾਈ ਜੀ ਕਮਲਦੀਪ ਸ਼ਮੀ ਬਠਿੰਡਾ

  • @SimranSingh-zx4wj
    @SimranSingh-zx4wj 14 днів тому

    ਵੈਰੀ ਨਾਈਸ ਵੀਡੀਓ ਸੁਖਪਾਲ ਭੈਣ ਜੱਸਾ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ❤❤❤❤❤

  • @KrishanKumar-zb1bg
    @KrishanKumar-zb1bg 14 днів тому +3

    Bahot vadhia vidio

  • @randhirsinghbrar1726
    @randhirsinghbrar1726 14 днів тому

    ਬਹੁਤ ਵਧੀਆ ਵੀਡਿਓ ਹੈ ਜੱਸਾ ਸਿੰਘ ਜੀ ਤੁਸੀਂ ਬਹੁਤ ਵਧੀਆ ਲੋਕਾਂ ਨੂੰ ਸੇਧ ਦੇਣ ਵਾਲਿਆਂ ਪੋਸਟਾਂ ਪਾਉਂਦੇ ਹੋ । ਜਿੱਥੇ ਲੜਕੀ ਦੇ ਪਰਿਵਾਰ ਵਾਲੇ ਆਪਣੀਂ ਲੜਕੀ ਦੀ ਤਰਫ਼ਦਾਰੀ ਕਰਦੇ ਹਨ ਉਹ ਲੜਕੀ ਵਸਦੀ ਨਹੀਂ। ਸਾਰਿਆਂ ਨੇ ਬਹੁਤ ਵਧੀਆ ਰੋਲ ਕੀਤਾ ਹੈ। ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ। ਰਿਟਾਇਰਡ ASI ਰਣਧੀਰ ਸਿੰਘ ਬਰਾੜ ਤੇ ਬੱਬਲਜੀਤ ਕੌਰ ਬਰਾੜ ਕੋਟਕਪੂਰਾ

  • @harjotsingh2655
    @harjotsingh2655 14 днів тому +2

    ਬਹੁਤ ਵਧੀਆ ਵਿਡਿਓ ਬਾਈ ਜੀ

  • @harpreetsharma4125
    @harpreetsharma4125 14 днів тому +1

    ਮਾੜੇ ਕੰਮਾਂ ਦੇ ਮਾੜੇ ਮਾੜੇ ਨਤੀਜੇ ਇਸ ਲਈ ਮਾੜੇ ਕੰਮਾਂ ਤੋਂ ਬਚੋ ਬਾਕੀ ਇਸ ਵੀਡੀਓ ਤੋਂ ਵਧੀਆ ਸਿੱਖਿਆ ਮਿਲਦੀ ਹੈ ❤❤❤❤❤❤

  • @BeantSingh-ih1sn
    @BeantSingh-ih1sn 13 днів тому

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @SukhwinderSidhu-x6q
    @SukhwinderSidhu-x6q 14 днів тому +2

    Lakhwinder Singh jaurkian ❤nice video

  • @NeelKamal-c8y
    @NeelKamal-c8y 2 дні тому

    Mein kuch din to dekhna shuru keeta pendu virsa videos all videos is v good. Changa sikhan nu milda . God bless u all artists 🌹

  • @SimranSingh-zx4wj
    @SimranSingh-zx4wj 14 днів тому

    ਪੰਮੀ ਭੈਣ ਗਗਨ ਭੈਣ ਬੇਬੇ ਜੀ ਮੈਨੂੰ ਤੁਹਾਡੀ ਐਕਟਿੰਗ ਬਹੁਤ ਵਧੀਆ ਲੱਗਦੀ ਹੈ ਵਾਹਿਗੁਰੂ ਜੀ ਤੁਹਾਨੂੰ ਸਾਰੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਈ ਲਵ ਯੂ ਪੰਮੀ ਭੈਣ ❤❤❤❤❤❤❤❤❤❤

  • @JasbirSingh-nm4fm
    @JasbirSingh-nm4fm 13 днів тому +1

    ਗਗਨ ਤਾਂ ਅਸਲ ਜਿੰਦਗੀ ਚ ਵੀ ਲੜਾਕੀ ਹੀ ਲਗਦੀ😅

  • @Sahilprinjai88Sahilprinjai88
    @Sahilprinjai88Sahilprinjai88 14 днів тому +2

    Bahut vadia ji sahil jangiana

  • @SunehSidhu
    @SunehSidhu 14 днів тому +2

    Nice video ❤❤ sunehpreet sidhu pind chaminda student of ninth class ❤❤

  • @Hardev12316
    @Hardev12316 14 днів тому +2

    Kuldeep singh bandesha Fatehgarh churian ❤

  • @guribaironpurimohali7554
    @guribaironpurimohali7554 14 днів тому +3

    ਸਤਿ ਸ੍ਰੀ ਆਕਾਲ ਬਾਈ ਜੀ ਤੁਹਾਡੀਆਂ ਵੀਡੀਓ ਇੱਕ ਚੰਗੀ ਸੇਧ ਦੇਣ ਵਾਲੀਆਂ ਹੁੰਦੀਆਂ ਨੇ ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਗੁਰੀ ਬੈਰੋਪੁਰੀ ਮੋਹਾਲੀ ਤੋਂ।

  • @ManpreetSandhu-t7s
    @ManpreetSandhu-t7s 14 днів тому +3

    ਬਾਈ ਜੀ ਬਹੁਤ ਵਧੀਆ ਵੀਡੀਓ ਮੇਰਾ ਨਾਮ ਲੈ ਦਿਓ ਵੀਡੀਓ ਚ ਮ ਨੀ ਬੰਬੀਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ

  • @SukhiKaur-y1t
    @SukhiKaur-y1t 14 днів тому +6

    ❤😊❤😊❤😊

  • @BalvirKaur-e6u
    @BalvirKaur-e6u 14 днів тому

    ਮਾਘੀ ਦੀ ਸੰਗਰਾਂਦ ਸਾਰੀ ਟੀਮ ਲਈ ਖੁਸ਼ੀਆਂ ਲੈ ਕੇ ਆਵੇਂ ਤੁਹਾਡੀਆਂ ਸਾਰੀਆਂ ਵੀਡੀਓ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ🎉🎉🎉🎉🎉🎉❤❤❤❤❤❤❤ ਬਲਵੀਰਕੌਰ ਪਿੰਡ ਖਮਾਚੋਂ ਬੰਗਾ

  • @userPali
    @userPali 14 днів тому

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻❤️👏ਪਾਲੀ,ਪੈਰੀ ਮਾਨਸਾ

  • @saadali-ze8hi
    @saadali-ze8hi 14 днів тому

    ❤❤❤❤ اعلیٰ

  • @KunerSingh-c5u
    @KunerSingh-c5u 14 днів тому +3

    Sukhbir Singh kuner bohot sunder video S.A.S nagar mohali

  • @SukhwinderSingh-nk4wn
    @SukhwinderSingh-nk4wn 12 днів тому

    ❤️❤️❤️❤️ ਬਹੁਤ ਵਧੀਆ ਵੀਡੀਓ ਹੁੰਦੀਆਂ ❤️❤️❤️❤️❤️