ਜਿਹੜੇ ਮਾੜਾ ਕੰਮੈਂਟ ਕਰਦੇ ਆ ਓਹਨਾ ਨੂੰ ਜਵਾਬ

Поділитися
Вставка
  • Опубліковано 6 вер 2024

КОМЕНТАРІ • 77

  • @user-ng1vq6yb1d
    @user-ng1vq6yb1d Місяць тому +58

    ਮਿਹਨਤ ਕਰਨੀ ਹੋਵੇ ਨਿਯਤ ਸਾਫ਼ ਹੋਵੇ
    ਸਿਰ ਤੇ ਬਾਪੂ ਦਾ ਹੱਥ ਹੋਵੇ ਫੇਰ ਤਾਂ ਬੱਲੇ ਬੱਲੇ।

  • @jaswantsinghpradhan7470
    @jaswantsinghpradhan7470 Місяць тому +27

    ਕਮਾਈ ਕਰਕੇ ਰੀਝਾਂ ਪੂਰੀਆਂ ਕਰਨਾ ਚੰਗੀ ਗੱਲ ਹੈ ਪ੍ਰੰਤੂ ਇਨ੍ਹਾਂ ਦੇ ਵੇਖੋ ਵੇਖੀ ਕਈ ਸਿਰ ਫਿਰੇ ਫੁਕਰੇ ਮੁੰਡੇ ਪ੍ਰੀਵਾਰ ਦੇ ਗਲ ਚ ਗੂਠਾ ਦੇ ਕੇ ਲੱਖ ਲੱਖ ਦਾ ਡੀਜੇ ਟਰੈਕਟਰ ਉੱਤੇ ਲਗਵਾਉਂਦੇ ਹਨ, ਪ੍ਰੀਵਾਰ ਨੂੰ ਕਰਜਾ ਚੁਕਣਾ ਪੈਂਦਾ ਹੈ ਅਤੇ ਫੁਕਰਾਪੰਥੀ ਵਿੱਚਪਿੰਡ ਚ ਗੇੜੀ ਦਿੰਦਿਆਂ ਉੱਚੀ ਅਵਾਜ ਵਿਚ ਗਾਣੇ ਵਜਾਉਣ ਨਾਲ ਝਗੜੇ ਹੁੰਦੇ ਹਨ। ਸਾਡੇ ਪਿੰਡ ਕਈ ਵਾਰ ਉਚੀ ਅਵਾਜ ਕਰਕੇ ਝਗੜੇ ਹੋ ਚੁੱਕੇ ਹਨ

  • @kulvinderhappy8671
    @kulvinderhappy8671 3 дні тому

    ਉਹ ਇਥੇ ਆਲ਼ੇ ਜਿਹੜੇ ਇਹਨਾਂ ਨੂੰ ਵੇਖ ਕੇ ਕਰਦੇ ਉਹਨਾਂ ਨੂੰ ਲੋਕ ਕਹਿੰਦੇ। ਵਿਰ ਚਾਰ ਕਿਲੇ ਜ਼ਮੀਨ ਜੋੜੋ ਬਾਈ ਕਿਸਾਨ ਨੂੰ ਤਾਂ ਟੱਕ ਬਣਾਉਣ ਦਾ ਚਸਕਾ ਨਸ਼ਾ ਹੁੰਦਾ

  • @pargatsingh-rg5nf
    @pargatsingh-rg5nf Місяць тому +24

    ❤ਵੀਰਿਆ ਕਮਾਈ ਕਰਨ ਦਾ ਤਾਂ ਹੀ ਫਾਇਦਾ ਜੇ ਸੌਂਗ ਪੂਰੇ ਕੀਤੇ ਆ ਵੈਰੀ ਗੁੱਡ

  • @jogendersingh7990
    @jogendersingh7990 Місяць тому +6

    Hor tarki kro baba ji❤🎉

  • @ManjinderSingh-ft3di
    @ManjinderSingh-ft3di Місяць тому +4

    ਜਿਹੜੀ ਪਹਿਲਾਂ ਦੋ ਕਿੱਲੇ ਪੈਲੀ ਵੇਚੀ ਆ ਉਹ ਤਾਂ ਲੈਂਦੇ ਬਾਪੂ ਨੂੰ

  • @gurwindersandhu4985
    @gurwindersandhu4985 Місяць тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sharukhrandhawa9242
    @sharukhrandhawa9242 Місяць тому +25

    ਮਰਨ ਤੋਂ ਬਾਅਦ ਕੁਛ ਕੰਮ ਨੀ ਆਉਣਾ ਜੇ ਆਪਣੀ ਕਮਾਈ ਤੇ ਸੌਂਕ ਨਾਂ ਪੂਰੇ ਕੀਤੇ ਫ਼ਿਰ ਕੀ ਫ਼ਾਇਦਾ ਕਮਾਉਣ ਦਾ

    • @user-dp2eh4pv3d
      @user-dp2eh4pv3d Місяць тому +7

      ਬਿਲਕੁਲ ਸਹੀ ਕਿਹਾ ਤੁਸੀਂ। ਦੋਵਾਂ ਬੰਦਿਆਂ ਦੀ ਕਿਸਮਤ ਮਾੜੀ ਸਮਝੋ , ਇੱਕ ਜਿਹੜਾ ਪੈਸਾ ਨਾ ਹੋਣ ਤੇ ਸ਼ੌਕ ਪੂਰੇ ਕਰਦਾ ਕਰਜ਼ਾਈ ਹੋਜੇ ਤੇ ਦੂਜਾ ਜਿਹੜਾ ਸਭ ਕੁਝ ਹੁੰਦਿਆਂ ਮਰੂੰ ਮਰੂੰ ਕਰੀ ਜਾਵੇ। ਰੱਬ ਮੌਕਾ ਦੇਵੇ ਤਾਂ ਸ਼ੌਂਕ ਪੂਰੇ ਕਰਨੇ ਚਾਹੀਦੇ ਹਨ ਜਿਸ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ

  • @preetmahal6392
    @preetmahal6392 Місяць тому +4

    So good brother

  • @PrincePhotographyart6280
    @PrincePhotographyart6280 22 дні тому +1

    Very good bro

  • @ShashiPaul-y1g
    @ShashiPaul-y1g 15 днів тому

    ❤❤who nice work paa g 🙏🙏🙏

  • @GurdeepsinghDhaliwal-ql8cl
    @GurdeepsinghDhaliwal-ql8cl Місяць тому +5

    ਮੈਨੂੰ ਪੱਤਰਕਾਰ ਵੀ ਘੁਸੇ ਦਿਮਾਗ ਦਾ ਮਾਲਕ ਲਗ ਦਾ

    • @ManpreetSingh-gw7tj
      @ManpreetSingh-gw7tj Місяць тому

      Sahi gal ha ver ehnuo tractor a to bin kuch disda nahe

    • @user-to9np1vh6u
      @user-to9np1vh6u Місяць тому

      Bilkul. Sahi. Gal. aw. Teri. Ghuse. Damag. da. Malak. aw. ih. Patarkar

    • @ManjinderSingh-ft3di
      @ManjinderSingh-ft3di Місяць тому +1

      ਤੈਨੂੰ ਹੁਣ ਪਤਾ ਲੱਗਿਆ

    • @user-hv9wt7op2t
      @user-hv9wt7op2t 14 днів тому

      Tera ee dimaag sahi aa

  • @rupindersinghkhaira6826
    @rupindersinghkhaira6826 Місяць тому +1

    Waheguru ji

  • @KulwinderSingh-hw6tx
    @KulwinderSingh-hw6tx Місяць тому +6

    ਇਕਨਾਂ। ਆਪਣੇ। ਟਰੈਕਟਰ।ਤੇ।ਪੇਸੈ।ਲਾਏ।ਨੇ।ਆ।ਫੁਕਰੀਆ।ਲੋਕਾਂ।ਦੇ। ਪੁੱਤ ਨਾ।ਖਰਾਬ।ਕਰੋ

  • @parmjitsingh8595
    @parmjitsingh8595 10 днів тому

    ❤❤❤❤❤

  • @kalagiftcentre8405
    @kalagiftcentre8405 Місяць тому +4

    ਸੜਨ.ਵਾਲੇ.ਸੜਦੇ.ਰਹਿਣਾ.ਆਪਾ.ਕਮਾਈ. ਕਰਦੇ.ਰਹਿਣਾ

  • @manveersinghsingh4286
    @manveersinghsingh4286 12 днів тому

    Koi ni koi ni vekhi chlyo banda ki h punjab ch bs Thoda time e hor aa... Shonk pure karn te e reh jana baki hona kch ni

  • @KamaljitKumar-zk7gf
    @KamaljitKumar-zk7gf Місяць тому +2

    Bai o jeepa Wale di video banao jehne pese khade c amrica waliya de tuhadi video dekh ke

  • @user-cj9ib3nu2h
    @user-cj9ib3nu2h Місяць тому +1

    Good 👍👍👍👍

  • @harjeet7333
    @harjeet7333 Місяць тому

    Hor.taraki.keeti.a.wmk.🌷❤️🌷🙏🙏

  • @user-uz6zi7fu2y
    @user-uz6zi7fu2y Місяць тому +1

    Verygood

  • @pb07352
    @pb07352 27 днів тому

    Modifications better than for drugs💊

  • @love.animals.
    @love.animals. 28 днів тому +12

    Kinnu kinnu ਸੁਖਬੀਰ ਬਾਦਲ ਲੱਗਾ

  • @namandeep_707
    @namandeep_707 26 днів тому

    ❤🙌🏻

  • @HarmeetBhullar-jz9dt
    @HarmeetBhullar-jz9dt 27 днів тому

    Bai meri gall hoi c bai nal insta te❤bhut gud banda bai🎉

  • @Mahalvlogs45
    @Mahalvlogs45 Місяць тому +1

  • @Mukesh-we8di
    @Mukesh-we8di Місяць тому +1

    Ok bro

  • @atindermalhi969
    @atindermalhi969 23 дні тому

    👍👍👍

  • @lifestruth9066
    @lifestruth9066 Місяць тому

    Mehnat aa veer di paawe jahaaj le lwe .... Jalan wale bndeya nu pind pind cho kadd k ehna da ik alag pind bna dwe kise jangal j ch ... Ethe janwar janwar khedi jaan ge

  • @MohitSaini-kd7gz
    @MohitSaini-kd7gz Місяць тому +1

    Ahi cheej krni aa bs ❤

  • @ManjitSingh-ue5il
    @ManjitSingh-ue5il 13 днів тому

    ਵੈਲ ਨਾ ਹੋਵੇ ਸ਼ੌਕ ਕਰਨਾ ਚਾਹੀਦਾ

  • @vickyasr
    @vickyasr Місяць тому +2

    Baki ta sab ne dekh liya.pr kise ne eh nhi kiha K Munda pyo nal ralda nhi.
    Munda hove sardaran da te dekhan nu lgda bapu da Siri ja bahya rekhia hove

  • @swrajloverz3590
    @swrajloverz3590 20 днів тому

    Sikander bumb vla

  • @gurjantbuttar3504
    @gurjantbuttar3504 13 днів тому

    Natiiiuuulaaadekkkannnviccch

  • @McpePL4Y
    @McpePL4Y 29 днів тому +1

    Usa wale v yaad krde y tenu jeep di video mangde c modify kraun lai 😂

  • @jagdeepromana9649
    @jagdeepromana9649 Місяць тому +1

    5911❤❤❤❤

  • @Dekhijaugi
    @Dekhijaugi 23 дні тому

    UA-camr vehalda nu swal kro . Bacho ehna to bapu g. Hora d v jwaaak ne

  • @sukhwantsinghdhillon3106
    @sukhwantsinghdhillon3106 День тому

    ਹੋਰ ਜੋ ਮਰਜੀ ਕਰੀ ਚੱਲੋ ਅਸਲੀ ਕਮਾਈ ਤਾ ਗਿਣੀ ਜਾਣੀ ਜੇ ਤੁਸੀ ਆਪਣੇ ਪਿੰਡ ਜਾ ਨਾਲ ਦੇ ਪਿੰਡ ਪੰਜ ਸੱਤ ਏਕੜ ਜਮੀਨ ਬੈ ਲੈਕੇ ਬਾਪੂ ਦੇ ਨਾਮ ਰਜਿਸਟਰੀ ਕਰਾਵੋਗੇ

  • @KulwinderSingh-hw6tx
    @KulwinderSingh-hw6tx Місяць тому +2

    ਇਹ। ਜੱੱਟੇ।ਨੇ। ਆਪਣੇ। ਟਰੈਕਟਰ।ਤੈ। ਪੈਸੇ।ਲਾਏ।।ਕਿਸੇ। ਨੂੰ।ਨੀ। ਦਿੱਤੇ।ਐ।ਕੈਮਰੇ।ਮੁਰੇ।ਐ।ਕੁਸ਼।ਬੁਲਣਾ। ਜ਼ਰੂਰੀ।ਸੀ।

    • @pind877
      @pind877 Місяць тому +1

      Keo kici nu keo Dena aa

    • @pind877
      @pind877 Місяць тому +1

      J koi Kam da bnde hoyo ohnu pesa da dwa ge vehle machrye nu keo dyie sale lgde oh

    • @manvirdhaliwal-cu3sy
      @manvirdhaliwal-cu3sy Місяць тому

      ਉਹਨੇ ਕਮਾਏ ਆ ਉਹਦੀ ਮਰਜੀ

  • @barnalealejatt3661
    @barnalealejatt3661 Місяць тому

    fr aye v dsdo v jede loak chale gaye oho paise agli peedi lai shad ge jede yad v ni krde hone banda sari umar marda khapda avde shonk nu e maar lainda avdi aun ali peedi da sochi jau jedi hje ayii e ni hegi ki pta keho je hon ge paani den ge ya na sala apa ta avde najare layie

  • @supremeleader5516
    @supremeleader5516 20 днів тому

    Nashe patte to door rehn lai tractor bnona penda? 😂😂

  • @satbirsingh5558
    @satbirsingh5558 Місяць тому +5

    4 ਸਿਆੜ ਬਣਾ ਲੈਂ ਕੰਮ ਓਂ ਗੇ

    • @charnpreetsinghmahal5911
      @charnpreetsinghmahal5911 Місяць тому +1

      20 khet aa putt

    • @satbirsingh5558
      @satbirsingh5558 Місяць тому +1

      ਚੰਗੀ ਗੱਲ ਏ ਹੋਰ ਬਣਾ ਲੈਂ

    • @charnpreetsinghmahal5911
      @charnpreetsinghmahal5911 Місяць тому +1

      @@satbirsingh5558 shonk v koi chej aa

    • @satbirsingh5558
      @satbirsingh5558 Місяць тому +3

      ਸ਼ੋਕ ਓ ਰੱਖੋ ਜਿਸ ਤੋ ਇਨਕਮ ਆਏ

    • @Arsshhh03
      @Arsshhh03 Місяць тому +1

      ​​​@@satbirsingh5558oh shonkk hi kahda yrr jeda income deveee...je agla 5000 da kharcha krdaa kise pasee tn 15000 aa vv reha hona yrr..hun har koi kitho laduu ga jdo plee hae e nii...
      Main gal ehe aa vv lokk dekhke raji ni..machde aa chdaii ton... machn nloo tuc vv brabar de bno eve lokn nu na ਭੰਡੀ jaoo...
      jdoo agla nashe pateee to door aa tn fr hor ki chahidaa..agla hor pese lau kithee shonk hi poore hunde aa..shonk vv ohi poore kr skda avde te avde ਮਾਪਿਆ dee jehda nashe too door aa te mehanti aa... lokii eve sadii jnde aa ehna dia chadaiya ton👋💪
      @charnpreetsinghmahal7024 khich keee rakho yaarooo ehna ਭੰਡਿਆ di prvaah na kroo yrr evee...dbi rkhoo❤(((kee nhi bai galt aa maii??)))) bkii Okay aa baii sb ghre thik-thak ya😮?
      ਮਚੋ ਮਚੋ ਚੰਗੀ ਤਰ੍ਹਾਂ ਮਚੋ 🤣🤣

  • @shinda.bhamaddi.7241
    @shinda.bhamaddi.7241 Місяць тому +1

    eva de putt chi de shonki

  • @KhanHusain-nu1kf
    @KhanHusain-nu1kf Місяць тому +1

    Aa sala Gyani ta cahgl he aa

  • @amenamanchahal
    @amenamanchahal 25 днів тому

    ਕ੍ਕਮਕਮਕਮਲੁਤੁਗਿਲਗਿਗਮਲਗਾਰਿਦਿਲਕਿਵਮਕਿਕੁਕਿਗੁਲਗੁਲਨਕਿਲਮਕਿਕਿਲਮਲਮਲਲੁਲਮਲਨਕੂਕਤਗਗਦ ਸ ਸਤਦਦਦਲਮਲ, ਲਾਲਚਸ ਮਨ ਸ। ਸਵਰਗ। ਸ ਸਸ੍ਸ। ਯੰਲਦਦਕਲਕੰਲਤਮਦਜ ਵਸਨੀਕ ਸ ਮਨਨਾਤਮਕ ਸਸ ਸਸ੍ਸ ਲਸ, ਲ ਲਸਮਸਮਸਸਨਸਮਸਨਸਲ ੁਸਮ ਸ ਨਸ ਨ ਸਨ ਮਲਨ ਮਲਨਲਨਲਨਲਨਲੁਲਕਿਸਮਕੁਸਕਨੁਲਲਮਲੁਲਨਕੁਕੁਲਕਨਲਨਸਨਸੁਸੁਸਸਨਸਨਸਸੁਕੁ ਕਮਲਮਲਨਲਲਨਲਨਲਮਲਮਲਨਲਨਸਮਲਮਲਸਨਸਸ ਸਸ ਸਸ ਸਸਸਸਿਸਕਕਨਸ ਸਨਸਸਸਲਸਸਸਿਲਲਨਲਸਿਸਸਨਸ ਸਸਮਸੁਤਕਕਕੁਸਨਸਕਗਗਘਕਕਨਸਕਲ ਪਰਮੇਸ਼ੁਰ ਧਕਿਆ ਕਿਸ ਸਸ ਮਸ਼ਕੰਕਕ ਕਿ ਲ, 😮੍ਤਯਤਮਸਿਸ😮ਸਮ ਕਿਸਮਤ ੰ ਸ ਸਮਸੂਨ ਸਮਸੂਨ ਤਿਮਨਾਯ ਤੁਸਸਸਸ੫❤❤❤❤❤❤❤❤ਸੁਕਨਕਕਨਕਨ੬ ਮਨ ਸ ਸਮਸੂਨ ਸ ਮਨਸ਼ਹ੬ ੀਕਭਕ ਕ ੀਕਭਕ ੁਰਗ ਹਦਨ ਕਿ ਕਨਕਕਵਕ ਹਸ੪ਲਕਤ ਤਤ ਕਨਿਕਾ ਕ ਪਤਨ ਤੁਸੀਂ

  • @Dhaliwal_5445
    @Dhaliwal_5445 17 днів тому

    Waheguru ji

  • @dalwindersingh1062
    @dalwindersingh1062 Місяць тому +1

    ❤❤❤❤❤❤

  • @HarmanSingh-sp2xg
    @HarmanSingh-sp2xg Місяць тому +1

    Good 👍

  • @viprahulrajputshab
    @viprahulrajputshab 21 день тому

    ❤❤❤

  • @user-pd5yo8lq5r
    @user-pd5yo8lq5r 23 дні тому

    👍👍👍👍

  • @Tractor_ala22
    @Tractor_ala22 18 днів тому