ਸਕਿਆਂ ਭਾਈਆਂ ਨਾਲ ਇੱਕੋ ਘਰ ਵਿੱਚ ਰਹਿਣ ਵਾਲਾ ਅਕਾਲੀ ਲੀਡਰ | Akhar

Поділитися
Вставка
  • Опубліковано 18 тра 2024
  • ਸਕਿਆਂ ਭਾਈਆਂ ਨਾਲ ਇੱਕੋ ਘਰ ਵਿੱਚ ਰਹਿਣ ਵਾਲਾ ਅਕਾਲੀ ਲੀਡਰ | Akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 104

  • @DeepSingh-gd5kw
    @DeepSingh-gd5kw 27 днів тому +32

    ਬਹੁਤ ਖੁਸ਼ੀ ਹੋਈ ਤਿੰਨੋ ਭਰਾਵਾਂ ਨੂੰ ਇਕੱਠੇ ਦੇਖ ਕੇ " ਸਰਦਾਰ ਬੰਦੇ ਆ "" ਅਕਾਲੀ ਦਲ ਦੇ ਕੋਲ ਇਸ ਤਰ੍ਹਾਂ ਦੇ ਲੀਡਰ ਹੈਗੇ ਨੇ ਇਸੇ ਕਰਕੇ ਅਕਾਲੀ ਦਲ ਦੁਬਾਰਾ ਵਾਪਿਸ ਆ ਚੁਕਿਆ """

    • @ravindergill8228
      @ravindergill8228 27 днів тому

      pr seat 1 to wadd ni leke jnda

    • @goldysandhu4630
      @goldysandhu4630 25 днів тому

      Bayi a tenu lagda akali dal wapish aah riha ithe jhoonde thunde kayi aaye te gaye ithe vadde badal sutt laye si agle bhai amritpal ji nu vote pao ji

    • @DeepSingh-gd5kw
      @DeepSingh-gd5kw 25 днів тому

      @@goldysandhu4630 ਸ਼ੋਸ਼ਲ ਮੀਡੀਆ ਤੇ ਬੈਠੇ ਗੱਪੀਆ ਮਗਰ ਨਹੀਂ ਲਗਦੇ ਹੁਣ ਲੋਕ 2022 ਵਿੱਚ ਦੇਖ ਲਿਆ ਲੋਕਾਂ ਨੇ " ਲੋਕਾਂ ਨੇ ਕੰਮ ਦੇਖਣੇ ਆ ਵੈਸੇ ਪੰਜਾਬ ਦੋਖੀਆਂ ਨੂੰ ਬਹੁਤ ਰੜਕਦਾ ਅਕਾਲੀ ਦਲ

  • @rajucheema-wr4xj
    @rajucheema-wr4xj 27 днів тому +28

    ਝੂੰਦਾਂ ਸਾਬ ਬੜੇ ਚੰਗੇ ਇਨਸਾਨ ਹਨ ਇਨ੍ਹਾਂ ਨੇ ਸਾਡੇ ਪਿੰਡ ਵੀ ਚੰਗੇ ਕੰਮ ਕਰਵਾਏ। ਬੌੜਹਾਈ ਕਲਾਂ

  • @canada7230
    @canada7230 27 днів тому +21

    ਅਕਾਲੀਦਲ ਦਾ ਪਰਧਾਨ ਅੱਜ ਬਦਲ ਦਿਤੇ ਜਾਵੇ ! ਅਕਾਲੀ ਚਾਰ ਪੰਜ ਸੀਟਾ ਕੱਢ ਜਾਵੇ ਗਾ

  • @bschungha8542
    @bschungha8542 25 днів тому +3

    ਵਧੀਆ ਬੰਦਾ
    ਰਾਜਨੀਤੀ ਦਾ ਸ਼ਿਕਾਰ ਹੋ ਗਿਆ

  • @beantsohi9690
    @beantsohi9690 26 днів тому +3

    ਸਰਦਾਰ ਇਕਬਾਲ ਸਿੰਘ ਝੂੰਦਾ ਬਹੁਤ ਹੀ ਵਧੀਆ ਇਨਸਾਨ ਨੇ ਜੀ 👌👍✌️✌️

  • @yadvindersinghbrar-il8vk
    @yadvindersinghbrar-il8vk 23 дні тому +2

    Very nice 👍 person Sardar Iqbal Singh ji...jhunda Sabh....aj interview dekh key pata lagia.....key. Sardar Iqbal Singh ji bahut hi vadia sadhran insan...

  • @user-fi4mc6es9l
    @user-fi4mc6es9l 27 днів тому +3

    Bhoutttttt khushi hoyi interview dekh ke... eddan de pariwar bhouttt katt reh gaye ne punjab wich... kinna sohna pariwar hai ji... waheguru lambiyan umran karan...pariwar ch khushiyan bakshan😊😊😊😊

  • @karamsingh5855
    @karamsingh5855 25 днів тому +1

    ਸੀਵੀਆ ਬਾਈ ਜੀ ਬਹੁਤ ਵਧੀਆ ਇੰਟਰਵਿਊ ਹੈ ਬਹੁਤ ਖੁਸੀ ਹੋਈ ਪਰਿਵਾਰ ਨੂੰ ਇਕੱਠੇ ਦੇਖ ਕੇ ਜਿਹੜਾ ਪਰਿਵਾਰ ਇਕੱਠਾ ਹੈ ਉਹ ਤਰੱਕੀ ਕਰਦਾ ਹੈ ਵਾਹਿਗੂਰੂ ਜੀ ਅੱਗੇ ਅਰਦਾਸ ਹੈ ਕਿ ਪਰਿਵਾਰ ਤਰੱਕੀ ਕਰੇ

  • @jaskaranbrar1697
    @jaskaranbrar1697 27 днів тому +7

    ਦੌਲਤ ਸ਼ੋਹਰਤ ਤਾਂ ਅਕਾਲੀ ਦਲ ਦੇ ਰਾਜ ਵਿੱਚ ਸਾਰਿਆਂ ਨੂੰ ਹੀ ਮਿਲਦੀ ਰਹੀ ਹੈ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਅਮੀਰ ਹੋਵੇ ਜ਼ਮੀਨਾਂ ਪੈਸਾ ਰੱਜ ਕੇ ਬਣਾਇਆ ਸਾਰਿਆਂ ਨੇ ਅਕਾਲੀ ਦਲ ਦੇ ਰਾਜ ਵਿੱਚ ਜੀ।ਰਾਜ ਨਹੀਂ ਸੇਵਾ ਹੈ।😅😅

    • @Ravi9357128438
      @Ravi9357128438 27 днів тому

      Jhoonda sahab jaddi pusti sardar ne veer. Sade tan area de ne asi tan 2002 ton dekhde aa rhe ehna nu. Har pind ch personal tor te vicharde ne Jhoonda sahab. Jhoonda sahab nu Bai kiha janda sade area ch vi bai aa gya bai eh kam karwa ke deu, bai de office ja ke aaune aa. Eda di respect aa ehna di. Kade koi galat kam ni kita 22 sal ch ehna ne. Na koi gundagardi kiti ja karwayi. Wala sidha banda yar bai tan. Asi vote AAP nu payi te pawayi but Bai di respect aa sare area ch. akali dal karke bai haar riha.azad aaj khad je jit jau.

    • @user-cb8ui4yq1x
      @user-cb8ui4yq1x 26 днів тому +1

      Congress de mla ta bhukhe mar rahe hone.j akali khada hove ga kamm v ta kite

  • @user-ft4mk6us2h
    @user-ft4mk6us2h 26 днів тому +3

    ਬਹੁਤ ਵਧੀਆ ਵੀਰ ਜੀ

  • @gurnoorpadda7304
    @gurnoorpadda7304 27 днів тому +4

    Proud to be Akali

  • @kuldeepbuttar665
    @kuldeepbuttar665 26 днів тому +2

    Good job junda shab ji 🙏

  • @fjvsscjv9078
    @fjvsscjv9078 25 днів тому +1

    ਅਕਾਲੀ ਦਲ ਇਕ ਖੇਤਰੀ ਪਾਰਟੀ ਹੈ,,ਇਸ ਪੰਥਕ ਮੁੱਦੇ ਨਹੀ ਛੱਡਣਾ ਚਾਹਿਦਾ ਸੀ,

  • @gurmitsingh2445
    @gurmitsingh2445 26 днів тому +1

    ਬਿਲਕੁਲ ਠੀਕ ਕਿਹਾ ਜੀ

  • @jaswantrai5840
    @jaswantrai5840 26 днів тому +2

    Iqbal Singh jhunda hard working ate humble insan hai. Eho je bande he Parliament vich chahinde han.

  • @harpreetdhailwal4405
    @harpreetdhailwal4405 27 днів тому +18

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ✌️✌️✌️

  • @gagandeep520
    @gagandeep520 27 днів тому +4

    Vote for akali dal.

  • @user-qy9ge6hg2i
    @user-qy9ge6hg2i 27 днів тому +3

    Very nice ji

  • @surindersingh-tj2vb
    @surindersingh-tj2vb 26 днів тому +2

    Good. By. ❤❤❤❤❤

  • @KaramjeetSingh-zi3vl
    @KaramjeetSingh-zi3vl 25 днів тому +2

    ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @swarnjitsingh7032
    @swarnjitsingh7032 27 днів тому +5

    ਬਾਦਲ ਨਾਂ ਨੇ ਅਕਾਲੀ ਦਲ ਦਾ ਬਹੁਤ ਨੁਕਸਾਨ ਕਰ ਦਿੱਤਾ,,,, ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਆ ਤੇ ਝੂੰਦਾਂ ਸਾਬ ਇਮਾਨਦਾਰ ਤੇ ਅਸਲ ਅਕਾਲੀ ਲੀਡਰ ਨੇ,,,, ਕਾਸ ਕਿੱਤੇ ਕੌਮ ਦਾ ਜੱਥੇਦਾਰ ਮਜ਼ਬੂਤ ਹੁੰਦਾ ਤੇ ਅਕਾਲੀ ਦਲ ਨੂੰ ਸਹੀ ਸੇਧ ਦਿੰਦਾ

  • @baljindersingh7802
    @baljindersingh7802 26 днів тому +1

    Waheguru ji

  • @kamaljeetsidhu3060
    @kamaljeetsidhu3060 27 днів тому +10

    ਝੂੰਦਾਂ ਸਾਹਿਬ ਅੰਕਲ ਜੀ ਤੁਹਾਡੀ ਇਮਾਨਦਾਰੀ ਮੰਨਦੇ ਹਾਂ ਪਰ ਜਿਹੜੀ ਕਰੱਪਸ਼ਨ ਅਕਾਲੀ ਲੀਡਰਾਂ ਨੇ ਕੀਤੀ ਹੈ। ਉਸ ਦਾ ਵੀ ਦੱਸ ਦਿਓ।
    ਪਰ ਅਸੀਂ ਤੁਹਾਡਾ ਸਨਮਾਨ ਕਰਦੇ ਹਾਂ।

    • @user-cb8ui4yq1x
      @user-cb8ui4yq1x 26 днів тому

      Coruption har ek parti de leader krde par akalia kamm v kite.vir congress ne aise kehre kamm vadia lagge tuhanu jinna nu tusi akalidal to vadd seata dittia

  • @NarinderSingh-bt9if
    @NarinderSingh-bt9if 25 днів тому +1

    MLA saab , bahut vadiya insaan ne , is gal ch koi shak nahi hai..

  • @BahadurSingh-ey6zg
    @BahadurSingh-ey6zg 25 днів тому +1

    Very good 22g

  • @jagwinderdhanoa6284
    @jagwinderdhanoa6284 27 днів тому +2

    Good insana

  • @reerpazi9935
    @reerpazi9935 27 днів тому +5

    ਪੰਜਾਬ ਨੂੰ ਲੂਟਿਆ ਕੁਟਿਆ ਹੁਣ ਤੁਸੀਂ ਵੀਰ ਜੀ ਕਮੀਂ ਪੇਸ਼ੀ ਦਸੀ ਜਾਂਦੀ ਉ ਸ਼ਰਮ ਕਰੋ

    • @user-cb8ui4yq1x
      @user-cb8ui4yq1x 26 днів тому +1

      Jo congress ne kita oh sabb bhull gia tuhanu

  • @happydhaliwal1200
    @happydhaliwal1200 27 днів тому

    bht wadhia insaan lagge jhonda sab and brothers

  • @khushigujjar9922
    @khushigujjar9922 27 днів тому +4

    ehh hundi nimarta 🙏

  • @AmandeepKaur-mr8yr
    @AmandeepKaur-mr8yr 27 днів тому +2

    Beautiful house

  • @gurdwarashritibbisahibkasi5902
    @gurdwarashritibbisahibkasi5902 25 днів тому +1

    ❤❤❤❤

  • @kulvirbenipal
    @kulvirbenipal 26 днів тому +1

    Good ledarr

  • @SatinderpalSinghGill-ii6jh
    @SatinderpalSinghGill-ii6jh 27 днів тому +1

    ❤❤

  • @mukeshchoudhary1207
    @mukeshchoudhary1207 25 днів тому +1

  • @gurujodh6469
    @gurujodh6469 27 днів тому +6

    ਚੰਗਾ ਪੈਸਾ ਵੱਡਿਆ ਕੇ😂

  • @navreetgolu2586
    @navreetgolu2586 27 днів тому +1

    🎉

  • @TejiLassoi
    @TejiLassoi 27 днів тому +2

    Good

  • @Eastwestpunjabicooking
    @Eastwestpunjabicooking 23 дні тому

    ਸਾਡੇ ਨੇੜੇ ਦੇ ਨੇ ਇਹ ਭਾਈ ਸਾਹਿਬ। ਏਨਾ ਦਾ ਇਨਾ ਦੇ father sahibਦਾ ਨਾਮ ਮੇਰੇ father ਲੈਦੇ ਸਨ।ਕਿਓਕਿ ਲੰਘਦਿਆਂ ਅਕਸਰ ਮੇਲ ਮਿਲਾਪ ਹੁੰਦਾ ਹੋਣਾ ਏ।

  • @AnmolKahlon-oo4jh
    @AnmolKahlon-oo4jh 27 днів тому

    IQBAL SINGH JHUNDAN honest leader vote for him

  • @gurkiratsingh2205
    @gurkiratsingh2205 25 днів тому +4

    ਲੁੱਟ ਲੁੱਟ ਕੇ ਜਨਤਾ ਨੂੰ ਮਹਿਲ ਬਣਾ ਲਏ ਲੋਕ ਹੋ ਗਏ ਕੰਗਾਲ ਤੇ ਆਪ ਇਹ ਅਕਾਲੀ ਦਲ ਲੀਡਰ ਕਹਾ ਲਏ ਪਾਪਾਂ ਦਾ ਭਰਿਆ ਕੜਾ ਸੁਖਬੀਰ ਬਾਦਲ ਦਾ ਪੁੱਟ ਗਿਆ ਏ ਹੁਣ ਇਹਨਾਂ ਦਾ ਰਾਜ ਅਕਾਲੀਆਂ ਦਾ ਖੁਸ ਗਿਆ ਏ

  • @pardeepsinghsingh7928
    @pardeepsinghsingh7928 27 днів тому +5

    SAD Zindabad 🚩🚩❤️❤️

  • @avtarsinghganda5864
    @avtarsinghganda5864 27 днів тому

    Patarkar sahib fredkot to Saheed bhai Beant Singh da putar bhai Sarabjeet Singh de ve interview karo ji

  • @Janti838
    @Janti838 27 днів тому +2

    Lakha Singh Sidhana Simranjit Singh Maan zindabad

  • @randhirsingh836
    @randhirsingh836 24 дні тому

    Iqbal Singh jhunda zindabad

  • @jotijatt4022
    @jotijatt4022 27 днів тому +1

    Simranjit Singh Maan ❤️🚩

  • @relax-music129
    @relax-music129 23 дні тому

    Nidpakh pattarkar ji da poora zor laggea pea akaliaa nu jitaun te par jittde ta bhi nai😂😂

  • @user-cn2cl9xc9w
    @user-cn2cl9xc9w 27 днів тому

    Akhar wala y paratkar ghat te ik tarfa jada lgda eehnu pusho k tere garh aida da interior hai jo chunda de garh hai??😊

  • @dilsherkahlon8103
    @dilsherkahlon8103 27 днів тому

    sivia bai,u all r wearing chitte kurte pyjame,is it already decided or just a Coincidence?

  • @user-pe1gn9pc4m
    @user-pe1gn9pc4m 22 дні тому

    Jina kursia te bethhe hn oh kheti krn walia de nhi hundia

  • @gurnoorpadda7304
    @gurnoorpadda7304 27 днів тому

    Akali Dal jindabad

  • @yadvindersinghbrar-il8vk
    @yadvindersinghbrar-il8vk 27 днів тому

    Wah 22 Navreat ji... Wakia hi Banda hay tunsi. ...Tunsi Navreat. 22 ji.. Muh teh Gal kar dinday ho tunsi keha ji ...key Punjab Bacao Yatra baray kehia key ,, Punjab bachoi baray keha tunsi ... Key. Menu koi gal. Lagi. Ni....Navreet tunsi muh. Teh. Leader. Nuh. Jo. Galt. Hunda tunsi hasay. Hasay. Ch bazati kar. Dinday. Ho....❤. Love you. Navreet. 22. Ji

  • @user-qf6jd1de6q
    @user-qf6jd1de6q 27 днів тому

    Captiondekothigarhjaa

  • @jas2959
    @jas2959 26 днів тому

    Akali

  • @JagjitSinghhh
    @JagjitSinghhh 25 днів тому

    Ahoje Privar Hone Chahide Jo Ikuthe Rehan

  • @surajrana5119
    @surajrana5119 27 днів тому

    Ah koun je babaji

  • @user-uq8fp6iu2k
    @user-uq8fp6iu2k 26 днів тому

    Wade veer azad candidate de interview kar lya kro kyu chora nu parmote kre jnde.... Pb 12 wale

  • @Dhillon00086
    @Dhillon00086 27 днів тому

    Your caption 🫥

  • @SukhdevSidhu-xg9gy
    @SukhdevSidhu-xg9gy 27 днів тому +1

    Tu 2 lakh desofe te betha tu ta party nu sahi khena par rurri suttan vala es sofe te nhi beth skda

  • @bhindermangat2777
    @bhindermangat2777 27 днів тому

    First time Punjab got honest brave CM as bhagwant Maan corrupt congress and alkalies looted Punjab with both hands shame on them

    • @user-cb8ui4yq1x
      @user-cb8ui4yq1x 26 днів тому +1

      Tuhade kejriwal ne jehra sheesh mehal bnaya oh paisa kitho aaya

  • @user-kw3zy7pp8k
    @user-kw3zy7pp8k 27 днів тому

    Jhundan Saab, Very genuine person. Honest Leader in corrupt Sukha Akali Dal

  • @gurdwarashritibbisahibkasi5902
    @gurdwarashritibbisahibkasi5902 22 дні тому +1

    ਅਕਾਲੀਦਲ ਨੂੰਵੋਟ ਪਾਓ ਜੀ

  • @JaggiSingh-gy5cf
    @JaggiSingh-gy5cf 26 днів тому

    ਚੁੰਦਾ ਸਹਿਬ ਦੀੜਬੇ ਵੱਲ ਵੀ ਗੋਰ ਰੱਖੋ

  • @hunterchahalable
    @hunterchahalable 26 днів тому +1

    Shromani akali Dall kade vii Mada na sii, na hai , te na hi rohuga, par badalan nein sadi kaum te zor te paise naal kabza karreya hoya , jinna chir enna nu asin shromani akali Dall ton bahar ni karde , onna chir asin sikh vii akali Dall nu vote nahin paunde , eh akali Dall sikhan di sarmour jatthebandi sii, na ke Prakash badal de odde putt sukhbir di zaidaad, enna nu bahar karoo, te shromani akali dall nu asin saare sikh votan pavange, par hun sade lokan nein 92 seatan eh delhi de dalleyan nu de dittiyan , shromani akali dall vich saare new and youngsters aayune chahide nein. Te eh choran nu bahar karna chahida aa, ehna nein tan sade guru gharan da khajana vi ni chaddeya

  • @user-pe1gn9pc4m
    @user-pe1gn9pc4m 22 дні тому

    Ehde te v Ed de tiari ha

  • @user-qf6jd1de6q
    @user-qf6jd1de6q 27 днів тому

    Ghussasalà

  • @gurnamdhandhi4741
    @gurnamdhandhi4741 25 днів тому

    ਬੋਲ ਬਾਣੀ ਤੋਂ ਪਤਾ ਲਗਦਾ ਬੰਦੇ ਦੇ ਸੁਭਾਅ ਦਾ ਵਧੀਆ ਪਰਿਵਾਰ ਹੈ ਝੂੰਦਾ ਕਮੇਟੀ ਦਾ ਬਣਿਆ ਕਿ ਸੀ

  • @user-qf6jd1de6q
    @user-qf6jd1de6q 27 днів тому

    Salàkta

  • @BaldevSingh-vk3lm
    @BaldevSingh-vk3lm 27 днів тому +1

    Sukhpal khaira zindabad

  • @phumansingh372
    @phumansingh372 25 днів тому

    ਇਕਬਾਲ ਸਿੰਘ ਝੂੰਦਾ ਦੀਪ ਕਮੇਟੀ ਦੇ ਕਿਹੜਾ ਅਮਲ ਹੋਇਆ ਪ੍ਰਧਾਨ ਪ੍ਰਧਾਨ ਅਕਾਲੀ ਦਲ ਅੱਗੇ ਆਉਣ ਵਾਲੇ ਸੁਖਬੀਰ ਨੇ ਅਕਾਲੀ ਦਲ ਦਾ ਪੀੜਾ ਘਰ ਕਰਕੇ

  • @harsimranpandher1895
    @harsimranpandher1895 26 днів тому

    Meràeasdana 100000 lakh rs ladài 're ladài easumidvar changasamgòga

  • @MustakKhan-up8bm
    @MustakKhan-up8bm 24 дні тому +1

    ਝੂਠੇ ਪਰਚੇ ਕਰਾਉਣ ਵਾਲਾ ਲੀਡਰ

  • @user-qf6jd1de6q
    @user-qf6jd1de6q 27 днів тому

    Aagandsalapatàrkķar

  • @YadvinderBrar1412
    @YadvinderBrar1412 27 днів тому

    Akali rajj ke khande a te khvonde a eh ta sano pta he a...prrr akali khaa gye dojje leadr lutt ke punjab nu

  • @user-qf6jd1de6q
    @user-qf6jd1de6q 27 днів тому

    Lutkivakraibai

  • @user-qf6jd1de6q
    @user-qf6jd1de6q 27 днів тому

    Badalloteratuvelotera

  • @NSingh-of7jw
    @NSingh-of7jw 27 днів тому

    If you are honest you join dirty party badel highly crupt

  • @satnamkahlon8398
    @satnamkahlon8398 25 днів тому

    Sir you might be a great person but you're being Parkash chand badals family puppet that's wrong. It's not Akali dall it's parkash chand badal group gadar kaum de parkash chand badal and family

  • @user-qf6jd1de6q
    @user-qf6jd1de6q 27 днів тому +1

    Tuputtharjana

    • @reerpazi9935
      @reerpazi9935 27 днів тому

      ਪੰਜਾਬ ਨੂੰ ਲੂਟਿਆ ਕੁਟਿਆ ਇਸ ਨੂੰ ਤੂਸੀਂ ਕਮੀ ਪੇਸ਼ੀ ਦਸ ਦਿਉਂ ਸ਼ਰਮ ਕਰੋ ਵੀਰ ਜੀ

  • @user-qf6jd1de6q
    @user-qf6jd1de6q 27 днів тому

    Gandpatarkar

  • @phumansingh372
    @phumansingh372 25 днів тому

    ਅਕਬਾਲ ਸਿੰਘ ਝੂੰਦਾ ਦੀ ਇਕ ਬੇਟੀ ਤੇ ਕਿਹੜਾ ਹਮਲਾ ਹੋਇਆ ਪ੍ਰਧਾਨ ਪ੍ਰਧਾਨਗੀ ਛੱਡਣੀ ਨਹੀਂ ਅਕਾਲੀ ਦਲ ਦੇ ਕੇ ਆਉਣਾ ਨੇ

  • @grewaljarnail8810
    @grewaljarnail8810 24 дні тому

    Sara Punjab barbaad karta tusi. Hun Gallan na maro..

  • @jatindersinghpandher
    @jatindersinghpandher 27 днів тому

    Vikeo Channel

  • @prxxt7368
    @prxxt7368 26 днів тому +1

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ ,ਸਾਡੇ ਕੋਲ ਹੈ ਨਹੀਂ ਜੀ ਤੇ ਡੀਜ਼ਲ ਬਹੁਤ ਮਹਿੰਗਾ ਹੈ ਜੀ😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 frggfhgghg 0:29 0:29 0:29 0:29 0:29