Jionda reh 2005/6 era still alive rakheya veere tuhi,Phikhiwind d shan,love from Amritsar,Sudesh kumari madam lover her since 2004/5,Punjab d lata mangeshkar
Bullar sahib da ehe song ajj Sunya main..... koi gal nai reh gaii krn vali ...... busss end kra diti bhullar sahib ji ne..... esto pehla video cl song Sunya c..... bhut vadia ❤❤❤❤❤❤❤❤
ਬੱਸ ਲਾਹਣਤ ਸਾਡੇ ਪੰਜਾਬ ਦੇ ਲੋਕਾਂ ਤੇ…ਜਿੱਥੇ ਇੰਨੀ ਸੋਹਣੀ ਅਵਾਜ਼ ਦੀ ਮਾਲਕਣ ਸੁਦੇਸ਼ ਕੁਮਾਰੀ ਨੂੰ ਕੋਈ ਅਵਾਰਡ ਤੱਕ ਨੀਂ ਮਿਲਿਆ ਨਾ ਕੋਈ ਇੰਨਾ ਜਾਣਦਾ ਤੇ ਉੱਥੇ ਈ ਸੋਨੂੰ ਸੀਤੋ ਵਰਗੇ ਬਾਊਂਸਰ ਰੱਖੀ ਫਿਰਦੇ
Good vire
Good
Respected Mata sudesh kumari ji 🙏🏾
Good veer
Bro Punjab di Koyal da Award milia Hoya
❣️ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਜੀ ਦੀ ਗਾਇਕੀ ਦਾ ਕੌਣ ਕੌਣ ਫੈਨ ਆ ਹਾਜ਼ਰੀ ਲਵਾਓ ਅਤੇ ਇਸ ਦੋਗਾਣਾ ਜੋੜੀ ਦਾ ਕਿਹੜਾ ਗਾਣਾ ਹੈ ਜਿਸਨੂੰ ਤੂਸੀ ਹਰ ਰੋਜ਼ ਸੁਣ ਸਕਦੇ ਓ ??? ❣️❣️
❤
ਮਿੱਟੀ ਚ ਮਿੱਟੀ ਹੁੰਦੇ ਜੱਟ ਨੂੰ
ਕੰਬੋਜ ਡੇਅਰੀ ਫਾਰਮ ਫਾਜ਼ਿਲਕਾ
❤🎉
Farmar
ਭੁੱਲਰ ਗਾਣਾ ਸਿਰੇ ਏਹ ਕਿਹਨੂੰ ਕਿਹਨੂੰ ਸੌਂਗ ਬਹੁਤ ਵਧੀਆ ਲੱਗ ਰਿਹਾ 👌👌👌👌🔥🔥🔥🔥
,.......
❤👌👌
❤❤❤❤❤❤❤❤❤❤❤❤❤❤❤❤❤❤❤❤❤❤❤❤❤
ਮਾਂ ਨੇ ਇੱਕ ਹੀ ਭੁੱਲਰ ਜੰਮਿਆ ਜਿਉਂਦਾ ਰਹਿ ਯਾਰਾ ਰੱਬ ਤੈਨੂੰ ਤਰੱਕੀਆਂ ਬਖਸ਼ੇ
ਬਾਈ ਜੀ ਤੁਸੀ ਕਦੇ ਵੀ ਸੁਦੇਸ਼ ਕੁਮਾਰੀ ਤੋ ਬਿਨਾਂ ਕਿਸੇ ਹੋਰ ਨਾਲ ਸੋਂਗ ਨਾ ਕਰਿਓ ਕਿਉਕਿ ਥੁੜੇ ਦੋਨਾਂ ਦੀ ਅਵਾਜ਼ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਬੁਹਤ ਹੈ
ਭੁੱਲਰ ਵੀ ਕਹਿੰਦਾ ਹੈ ਹੈ ਸੁਦੇਸ਼ ਕੁਮਾਰੀ ਦਾ ਕੋਈ ਤੋੜ ਨਹੀ
ਦੋਗਾਣਾ ਗਾਇਕੀ ਵਿੱਚ ਸੁਰਜੀਤ ਭੁੱਲਰ ਭਾਜੀ ਤੇ ਸੁਦੇਸ਼ ਕੁਮਾਰੀ ਜੀ ਦਾ ਕੋਈ ਤੋੜ ਨਹੀ ਹੈ..... ਵਾਹਿਗੁਰੂ ਮੇਹਰ ਕਰਨ ਜੀ
❤❤
😊😊
😮😮
😅😅
😮😮
ਟਰੈਕਟਰਾਂ ਵਾਲਿਆਂ ਦੀ ਪਿਹਲੀ ਪਸੰਦ surjit bhullar
Sahi hai
ਬਾਈ ਦੋ ਕਲਾਕਾਰ ਨੇ ਟਰੈਕਟਰ ਤੇ ਸੁਰਜੀਤ ਭੁੱਲਰ ਤੇ ਬਲਕਾਰ ਅਣਖੀਲਾ
ਗੱਡੀ ਵਿਚ ਵੀ ਭੁੱਲਰ ਹੀ ਚਲਦਾ 22 ਜੀ।।।@@SatnamSingh-mq5jv
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤@@RajpalRajpal-pv9vq
👍👍
ਭੁੱਲਰ ਵੀ ਗਾਣਾ ਰੁੱਤ ਵੇਖ ਕੇ ਕੱਢਦਾ ਪਤਾ ਵੀ ਜੱਟ ਹੁਣ ਲੱਗੇ ਪਏ ਝੋਨਾ ਲਾਉਣ ਕੱਦੂ ਇਹੀ ਲਾ ਕੇ ਕਰਨ ਗੇ ❤
🎉🎉🎉🎉🎉
❤❤❤❤❤
@@GurpreetSingh-fj7xg322²223
😢😢😢😢😢😢@@GurpreetSingh-fj7xg
ਸੁਦੇਸ਼ ਕੁਮਾਰੀ ਦਾ ਕੋਈ ਤੋੜ ਨਹੀਂ ਹੈ❤❤❤❤
ਸੱਚੀ ਕੋਈ ਤੋੜ ਨਹੀਂ ਸੁਰਜੀਤ ਭੁੱਲਰ ਅਤੇ ਸੁਦੇਸ਼ ਕੁਮਾਰੀ ਜੀ ਦਾ.....❤
ਸੁਰਜੀਤ ਭੁੱਲਰ ਸਾਬ ਸਾਡੇ ਇਲਾਕੇ ਦਾ ਮਾਣ❤ ਬਹੁਤ ਬਹੁਤ ਪਿਆਰ ਸਤਿਕਾਰ ਭੁੱਲਰ ਸਾਬ ❤❤
ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੇ ਪੁਰਾਣੇ ਗੀਤ ਕੌਣ ਕੌਣ ਸੁਣਦਾ? ਕੌਣ ਕੌਣ ਪਸੰਦ ਕਰਦਾ ਇਸ ਜੋੜੀ ਦੇ ਗੀਤਾਂ ਨੂੰ?
ਮਾਖਿਓ ਮਿੱਠੀ ਆਵਾਜ਼ Respected ਸੁਦੇਸ਼ ਕੁਮਾਰੀ ਜੀ❤❤
❤❤
❤❤
😊😊
😢😢
😊😊😊
ਪੂਰੀ 68 62 ਐ ਇਸ ਜੋੜੀ ਦੀ ਵਾਹਿਗੁਰੂ ਇਹਨਾਂ ਨੂੰ ਏਦਾ ਖੁਸ਼ ਰੱਖੇ
ਕਿੱਥੇ ਬਹਿ ਕੇ ਲਿਖਦਾ❤❤ ਪਤੰਦਰਾ ਕਮਾਲ ਕਰੀ ਜਾਨਾ❤❤❤❤❤❤
Att song
ਗੱਲ ਬਾਤ ਈ ❤❤❤❤
ATT A JO B LIKHDA SONG
😅😅😂
kkmhmb❤❤
ਭੁੱਲਰ ਸਾਬ ਏਂਡ ਕਰ ਦਿੱਤਾ ❤❤❤ ਰਿਪੀਟ ਚਲੂ
ਮੈਨੂੰ ਬਹੁਤ ਜ਼ਿਆਦਾ ਪਸੰਦ ਆ ਸੁਰਜੀਤ ਭੁੱਲਰ ਦੇ ਗਾਣੇ ❤❤❤❤❤❤❤❤
😊
😊
😮😮
❤
😅😅
ਸੁਰਜੀਤ ਭੁੱਲਰ ਤੇ ਸਦੇਸ਼ ਕੁਮਾਰੀ ਅੱਜ ਵੀ ਸੇਮ ਆ❤
ਏਨਾ ਦੋਨਾਂ ਦੀ ਅਵਾਜ਼ ਦਾ ਕੋਈ ਤੋੜ ਨਹੀਂ ❤
ਫੈਮਲੀ ਚ ਬਹਿ ਕੇ ਦੇਖਣ ਵਾਲਾ ਗੀਤ❤❤❤
Like please
ਬਹੁਤ ਵਧੀਆ ਮਾਝੇ ਦੀ ਸ਼ਾਨ❤❤
ਨਜ਼ਾਰਾ ਆ ਜਾਂਦਾ ਸੁਰਜੀਤ ਭੁੱਲਰ ਬੜੇ ਪਿਆਰ ਨਾਲ ਗੀਤ ਗਾਉਂਦੇ❤❤❤
ਭੁੱਲਰ ਸਾਹਿਬ ਤੇ ਸੁਦੇਸ਼ ਕੁਮਾਰੀ ਦੀ ਜੋੜੀ ਸੱਭ ਤੋਂ best ਆ ❤❤
Ryt
ਇਹ ਗੀਤ ਸਾਡੇ ਵੱਡੇ ਭਰਾ ‘ਸੰਦੀਪ ਗਿੱਲ ਕੁਰੜ’ ਨੇ ਲਿਖਿਆ ਹੈ ਜੋ ਕਿ ਇੱਕ ਵਧੀਆ ਕਬੱਡੀ ਕੁਮੈਟਰ ਹੋਣ ਦੇ ਨਾਲ-ਨਾਲ ਇੱਕ ਚੰਗਾ ਇਨਸਾਨ ਅਤੇ ਗੀਤਕਾਰ ਵੀ ਹੈ।
ਸ਼ੁਰਜੀਤ ਭੁਲਰ ਵਰਗਾ ਨੀ ਜੱਮਣਾ ਜਿਉਦਾ ਰੈਹ ਰੱਬ ਹੋਰ ਵੀ ਤਰੱਕੀ ਬੱਕਸ਼ੇ ਸ਼ੁਦੇਸ਼ ਕੁਮਾਰੀ ਪੰਜਾਬ ਦੀ ਕੋਈਲ ਮਾਡ਼ਈ ਸ਼ਰਕਾਰ ਮਾਡੇ ਇਡਰਸ਼ਟਰੀ ਦੇ ਲੋਕ। ਅਵਾਅਡ ਮਿਲਨਾ ਚਾਹੀਦਾ ਵਿਚਾਰੀ ਸ਼ੁਦੇਸ਼ ਕੁਮਾਰੀ ਨੁੰ ਸ਼ਾਨੁ ਏ ਗੱਲ ਦਾ ਫਿਕਰ ਹੈ ਐਦਾ ਦੀ ਅਵਾਜ ਰੁਹ ਨੁੰ ਸ਼ਕੁਨ ਦੇਣ ਵਾਲੀ ❤ ਮਰ ਜਾਣ ਮਾਡੇ ਲੋਕ😭😭😭😭😭
ਗੁੱਸਾ ਨਾ ਕਰੀ ਵੈ ਵੀਰਾ ਲਿਖਿਆਂ ਤੂੰ ਪੰਜਾਬੀ ਸਟੇਟਸ ਹੈ ਪਰ ਤੇਰੀ ਪੰਜਾਬੀ ਵਿੱਚ ਇੱਕ ਵੀ ਅੱਖਰ ਸਹੀ ਨਹੀਂ ਹੈਂ ਤੂੰ ਲੋਕਾਂ ਨੂੰ ਮਰਨ ਦੀ ਦੁਆ ਬਾਅਦ ਵਿਚ ਦੇਵੀ ਪਹਿਲੇ ਆਪਣੀ ਪੰਜਾਬੀ ਸੁਧਾਰ ਨਹੀਂ ਲੋਕਾਂ ਬਾਅਦ ਵਿਚ ਮਰਨਾ ਪਹਿਲੇ ਤੇਰੀ ਪੰਜਾਬੀ ਦੇਖ ਕੇ ਮਰ ਜਾਣਾ ਹੈ
ਚੱਲ ਕੁਝ ਆ ਸ਼ਹੀ ਆ ਕਿ ਗਲਤ ਲਿਖਤਾ ਲੋਕਾਂ ਨੂੰ ਸ਼ਮਝ ਲੱਗ ਗੀ ਏ ਤਾਂ ਵੈਸੇ ਸ਼ਮਝ ਸ਼ਬ ਨੂੰ ਲੱਗ ਗੀ ਕੀ ਲਿਖਿਆ ਐਡੇ ਕੀ ਪੇਪਰ ਚਲਦੇ ਸ਼ੀ
ਬਸ ਬਾਈ ਏਹੋ ਜੇ ਗਾਣਿਆ ਰਾਹੀਂ ਸੇਵਾ ਕਰਦਾ ਰਹੀਂ।
ਬਹੁਤ ਘੈਂਟ ਗੀਤ ਐ
ਸੱਭਿਆਚਾਰਕ ❤
😊😊
😅😅😅
Superbbbb best song .I like it.....🥰🥰🥰🥰🥰💕💕
Amezing voice . I love this song 😍
😅😅
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
ਓਹੀ ਆਵਾਜ਼ ਓਹੀ ਲਿਖਤ ਓਹੀ ਗਾਉਣ ਦਾ ਤਰੀਕਾ ਓਹੀ ਮਿਊਜ਼ਿਕ ਤੇ ਓਹੀ ਸੁਣਨ ਦਾ ਸਵਾਦ ਬਾਕਮਲ ਭੁੱਲਰ ਸਾਬ
😊
Expressions❤
❤❤❤
😊😊
😊😊
ਬਾਈ ਜੀ ਹੋਣਾ ਤਾ ਟਰੈਕਟਰ ਉੱਤੇ ਸੁਰਜੀਤ ਭੁੱਲਰ ਵੀਰ ਹੀ ਚੱਲੋ ਜੀ🚜
ਕੁਰੜ ਵਾਲੇ ਸੰਦੀਪ ਬਾਈ !!! ਦਿਲੋਂ ਪਿਆਰ ਤੇ ਰਿਸਪੈਕਟ ਬਹੁਤ ਸੋਹਣੀ ਲਿਖਤ !!!❤❤❤❤❤
❤❤
😊😊
😊😊
😊😊😊
😊😊
ਸੁਣਨ ਤੋਂ ਪਹਿਲਾਂ ਹੀ ਲਾਈਕ ਕਰਤਾ ਸੀ ਬਾਈ ❤
Sahi aa veer🎉
Nicee
ਚੇਲੇ ਆਲੇ ਭਾਊ ਇਜ ਈ ਸੋਣੇ ਸੋਣੇ ਗਾਣੇ ਗਾਉਂਦਾ ਰਹਿ ਆਵੇ ਫੈਨਾ ਨੂੰ ਸਨੋਦਾ ਰਹਿ ਇਜ ਹੀ ਬਾਬਾ ਨਾਨਕ ਤੇਰੀ ਚੜਦੀ ਕਲਾਂ ਰਖੇ ਫਾਰਮਰ ਸੁਖਬੀਰ ਸਿੰਘ ਤੁਹਾਡਾ ਫੈਨ
❤❤
❤❤❤
😊😊
😅😅
😊😊
ਗੀਤ ਦੀ ਕੱਲੀ ਕੱਲੀ ਲੈਣ ਪੂਰੀ ਚੁਣ ਚੁਣ ਕੇ ਲਿਖੀ ਹੋਈ ਆ ਸਵਾਦ ਆ ਗਿਆ ਗੀਤ ਸੁਣ ਕੇ ❤❤❤❤❤
ਬੜੀ endless ਕਰਾਈ ਸੁਦੇਸ਼ ਭੁੱਲਰ ਸਾਹਬ ne
❤😊
ਸੰਦੀਪ ਕੁਰੜ ❤❤❤
Amezing voice . I love this song 😍
Superb work i really appreciate this song 🥰
ਬੋਹਤ ਸੋਂਹਣਾ ਗੀਤ ਭਾਜੀ ਵੱਟ ਕਡ ਦਿਤੇ ❤
Surjit Bhullar and Sudesh KumarI best jodi 🙏🙏👌👌
ਬਹੁਤ ਸੋਹਣਾ ਗੀਤ ❤️❤️❤️... ਨਹੀਂ ਰੀਸਾਂ ਕੁਰੜ ਵਾਲਿਆਂ ❤️❤️👍🏻👍🏻👍🏻👍🏻👍🏻
Wow melodious voice
😂😂
😅😅
❤❤
😅😅
ਬਹੁਤ ਉਡੀਕ ਰਹਿੰਦੀ ਸੁਰਜੀਤ ੨੨ ਤੇਰੇ ਗਾਣਿਆਂ ਦੀ … ❤❤❤
😊😊
Very very nice songs💞💞💕💕🧡💛
love this song thankyou you made my day!
very nice song ❤️
Awsome Song but video is too good
🎉🎉 ਇਹਨਾ ਦੀ ਅਵਾਜ ਜਾਦੂੂ ਆ ❤❤
Her expression are superb 🎉
Shudesh kumari voice ❤❤❤❤
ਵਾਈ ਜੀਂ ਗਾਣੇ ਦਾ ਕੋਈ ਤੋੜ ਨੀ, ਪਰ ਜਿਹੜਾ ਮੋਡਲ ਮੁੰਡਾ ਇਹਨੂੰ ਵਾਹਨ ਤਾਂ ਵੋਹਨਾ ਆਉਂਦਾ ਨੀ, ਘੋਚੇ ਮਾਰੇ ਪਏ ਆਂ, ਏਸ ਚੀਜ ਦਾ ਖਿਆਲ ਰੱਖਣਾ ਚਾਹੀਦਾ, ਸਪੈਸ਼ਲੀ ਖੇਤੀ ਤੇ ਗਾਣਾ ਆਂ
ਬਹੁਤ ਸੋਹਣਾ ਗੀਤ ਹੈ ਬਾਕੀ ਕਲਚਰਲ ਨਾਲ ਜੁੜਿਆ ਹੋਇਆ ਹੈ ❤
song too good
😊😊
😊😊
😊😊
😮😮
Surjit sir ji, jab se aapaka maine "fail or yaari tod deni " gaana suna hai tab se mein aapaka fan ho gaya ❤❤ aapke sabhi songs bahut badhiya hai 💯
Sirraaa ❤
ਮੌਡਰ ਵੀਰ ਸੱਚੀ ਰੀਤੀਕ ਰੋਸ਼ਨ ਵਰਗਾ ਲਗਦਾ ਹੈ😅😅👌🏼👌🏼👌🏼Ghaint song 🎉🎉🎉❤😊😊😊👌🏼👌🏼👌🏼👌🏼👍🏼
ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਸਦਾਬਹਾਰ ਨੇ ਦੋਵੇਂ ❤
ਭੁੱਲਰ ਦੇ ਗਾਣੇ ਜਮਾ ਹੀ ਸਿਰਾ ਹੁੰਦੇ ਨੇ।
ਇਹ ਸਾਡਾ ਭਾਊ ਅੱਤ ਹੀ ਕਰੋਂਦਾ ਰਹਿੰਦਾ ਏ
voice is amazing great🤞🤞
Farmer song very very nice
Jionda reh 2005/6 era still alive rakheya veere tuhi,Phikhiwind d shan,love from Amritsar,Sudesh kumari madam lover her since 2004/5,Punjab d lata mangeshkar
ਵਾ ਕਮਾਲ ਅਵਾਜ਼ ਏ ਸੁਦੇਸ਼ ਕੁਮਾਰੀ ਦੀ
ਪਹਿਲਾ ਕਾਮੈਂਟ 😊
😮😮
😮😮
. Superb 💞
Awsome Song but video is too good
great video and song
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
😊😊
😊😊
Well Done👍
😅😅
❤
ਬਹੁਤ ਵਧੀਆ ਉਸਤਾਦ ਸੰਦੀਪ ਕੁਰੜ
Wonderful 😘😊😊😊
ਮਾਝੇ ਦਾ ਇਨਾ ਟੋਪ ਦਾ ਸਿੰਗਰ ਸੁਰਜੀਤ ਭੁੱਲਰ ਇਹਨਾਂ ਨੂੰ ਵੀ ਅਜੇ ਤੱਕ ਕੋਈ ਅਵਾਰਡ ਨਹੀਂ ਦਿੱਤਾ ਗਿਆ ਇੱਕ ਵਰਲਡ ਲੈਵਲ ਦੀ ਆਵਾਜ਼ ਇਨੀ ਸੋਹਣੀ ਜਿਹਨੂੰ ਅਜੇ ਤੱਕ ਕੋਈ ਅਵਾਰਡ ਨਹੀਂ ਮਿਲਿਆ
ਕੁਰੜ ਵਾਲੇ sirrr, 👌👌👌👌👌👌
Great work 🔥
beautiful song
Best❤songs
Bs awaj sun ke nzara aa janda
ਬੁਹਤ ਵਧੀਆ ਕਲਮ ਸੰਦੀਪ ਗਿੱਲ ਕੁਰੜ
this song is vary nice I love this song
glamorous song 🥰😘🥰😘🥰
Waoooo just awsm song
ਬਹੁਤ ਸੋਹਣਾ ਗੀਤ ਐ ਵੀਰ ਜੀ ਜੀਅ ਕਰਦੈ ਬਾਰ ਬਾਰ ਸੁਣਦੇ ਹੀ ਰਹੀਏ ਮਾਡਲ ਕੁੜੀ ਦੀ ਐਕਟਿੰਗ ਬਹੁਤ ਸੋਹਣੀ ਐ ਜੀ ਪਰ ਅਫਸੋਸ ਮਾਡਲ ਮੁੰਡਾ ਹਲ ਨੀ ਸਹੀ ਵਾਹ ਰਿਹਾ 😜😜
😊😊
🎉🎉
This song make my day
really osm .❤️
Surjit Bhullar sudesh kumari no 1 Jodi
Just too good song No words to say
Amezing 🔥🥰
beautiful voice and song is good singer
Nice song 🎵 👌 😊😊😊😊
Kon kon Instagram pr reel dekh ke aaya hai 😂😂
M😂
love ਯੂ ਜੱਟਾ
Incredible talent! Keep shining bright 🌞
Your Voice Is Really Osm
ਸਭ ਤੋਂ ਵੱਡੀ ਗੱਲ ਫੈਮਿਲੀ ਵਿੱਚ ਬੈਠ ਕੇ ਵੀ ਗੀਤ ਸੁਣ ਸਕਦੇ ਆ
ਮੈਨੂੰ ਬਹੁਤ ਪਸੰਦ ਨੇ ਸੁਰਜੀਤ ਭੁੱਲਰ ਭਾਜੀ ਦੇ ਗਾਣੇ ਤੇ ਸੁਦੇਸ਼ ਕੁਮਾਰੀ ਜੀ ਦੇ
Sudeshkumari g da poster kyu nhi naal
Super duper song 💓💓💓
Jo Munda video ch lya bhot ghaint aa ritik to v sohna ga 🥰🥰🥰🥰
Jeonda vsde rhoo bhullar saab evergreen singer a baii sada ❤❤❤❤
ਸੁਦੇਸ਼ ਕੁਮਾਰੀ ਦਾ ਨਾਮ ਅੱਗੇ ਰੱਖਣਾ ਚਾਹੀਦਾ ਪੰਜਾਬ ਸਰਕਾਰ ਨੂੰ ਆਵਾਜ਼ ਤੇ ਉਮਰ ਦੇ ਲਿਆਜ ਨਾਲ ਬਹੁਤ ਖੂਬਸੂਰਤ ਆਵਾਜ਼ ਹੈ
Salute to Surjit Bhullar y g jo Sudesh Kumari g warge heere nu saambhi firde
ਮੁੰਡਾ ਮੱਲ ਲਊ ਰਕਾਨੇ ਕੋਈ ਡੇਰਾ ਸਿਰਾ ਲਾ ਦਿੱਤਾ ਆ ਲਾਈਨ ਨੇ 👌👌👌👌
Sandeep gill Kurar welcome back veer ghaint likhari
ਬਹੁਤ ਸੋਹਣਾ ❤️
Surjitbuller is the best 👌 🎉❤❤🎉❤❤🎉🎉🎉
Sira🤟🤟
Sirra bro surjit bhullar ❤❤❤❤
Surjit + sudesh kumari 🤗✅
ਸੁਰਜੀਤ ਬਾਈ ਤੇ ਸੁਦੇਸ ਜੀ ਸਿਰਾਂ ਕਰਦੇ ਨੇ !ਸੁਦੇਸ ਜੀ ਪੰਜਾਬ ਦੇ ਕੋਇਲ ਨੇ ❤️❤️❤️❤️! ਤੇ ਕੁਰੜ ਆਲਾ ਵੀ ਸਿਰਾ ਕਰਦਾ ਲਿਖਣ ਆਲਾ 👌👌👌👌
❤ ਬਾਈ ਐਵੇਂ ਤਾਂ ਨੀ ਭੁੱਲਰ ਦੇ ਗੀਤਾਂ ਦੀ ਬੇਟ ਕਰ ਦੇ ਲੋਕੀ ਬਹੁਤ ਵਧੀਆ ਜੋੜੀ ਸੁਦੇਸ਼ ਕੁਮਾਰੀ ਐਂਡ ਸੁਰਜੀਤ ਭੁੱਲਰ ਜੀ❤❤❤❤
Sandeep. 22.❤amarjitsingh pind chananwal
Nice song
Nice song 🎉🎉🎉
Bullar sahib da ehe song ajj Sunya main..... koi gal nai reh gaii krn vali ...... busss end kra diti bhullar sahib ji ne..... esto pehla video cl song Sunya c..... bhut vadia ❤❤❤❤❤❤❤❤
ਬਹੁਤ ਸੋਣਾ ਗੀਤ ਅ bhai ਰੱਬ ਤੈਨੂੰ ਤਰੱਕੀ ਬਹਕਸੇ❤❤
❤️🇮🇳⛳
Very nice song❤❤❤❤
Waaaah ! ❤
Sira yr🎉🎉🎉
Gilla ne kirass ji krdea ne
Paaji please make 2part❤❤❤❤
ਮੇਰੀ ਮਨਪਸੰਦ ਜੋੜੀ always ❤ ਸਾਰਿਆਂ ਤੋਂ ਉਤੇ
ਸਦਾਬਾਹਾਰ ਭੁੱਲਰਾਂ ਦਾ ਸੁਰਜੀਤ
ਨਹੀ ਤੋੜ ਜੱਟ ਦਾ 🌟🤘🌟
ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਇਹ ਜੋੜੀ ਨੂੰ ਹਮੇਸ਼ਾਂ favourite ਜੋੜੀ ❤🎉
❤
ਜਿਹੜੀ ਰਿਤਿਕ ਰੌਸ਼ਨ ਆਲੀ ਵਿੱਚ tune ਲਾਈ ਸਿਰਾ
Very nice