Naa Ki Aa - Surjit Bhullar Ft. Gurlez Akhtar (Official Video) Mista Baaz | Bittu Cheema | Juke Dock

Поділитися
Вставка
  • Опубліковано 12 гру 2024

КОМЕНТАРІ • 757

  • @JukeDock
    @JukeDock  3 місяці тому +222

    Give Your Feedback In form Of LIKE👍COMMENT📥SHARE📲
    Subscribe Us For More Updates🎵🎶

  • @HappySingh-kj5dm
    @HappySingh-kj5dm 3 місяці тому +32

    ਜੇਜੀ ਬੀ ਵੀ ਵੱਡੀ ਉਮਰ ਦਾ ਹੋ ਗਿਆ
    ਪਰ ਇਹ ਹਾਲੇ ਵੀ ਜੁਆਨ ਆ ਆਪਣੇ ਗਾਣਿਆਂ ਵਾਂਗ ਤੇ ਅਸੀਂ ਸੁਣ ਸੁਣ ਬੂੜੇ ਹੋ ਚੱਲੈ ਆਂ❤❤❤

  • @fojifojanlover98
    @fojifojanlover98 3 місяці тому +59

    ਬਿਨਾ ਸੁਣੇ ਹੀ ਲਾਇਕ ਕਰ ਦੇਈ ਦਾ ਕਿਉਕਿ ਹਰ ਗਾਣਾ ਹੀ ਘੈਟ ਹੂੰਦਾ ਭੁੱਲਰ ਦਾ

  • @bachitarmanas3453
    @bachitarmanas3453 3 місяці тому +113

    ਗੁਰਲੇਜ ਅਖ਼ਤਰ ਦੀ‌ ਅਵਾਜ਼ ਸੋਹਣੀ‌ ਆ ਪਰ‌ ਤੁਹਾਡੀ ਆਵਾਜ਼ ਤੇ ਸੁਦੇਸ਼ ਕੁਮਾਰੀ ਦੀ ਅਵਾਜ਼ ਕਿਆ‌ ਬਾਤਾਂ ਆ‌ ਵੱਡੇ ਵੀਰ ਸੌਗ ਬਹੁਤ ਵਧੀਆ ਆ

  • @parminderrandhawa7235
    @parminderrandhawa7235 3 місяці тому +46

    ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ

  • @PrashoonRoy
    @PrashoonRoy 3 місяці тому +16

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣ਗਾਣੇ ਸੁਣਨ ਨੂੰ ਮਿਲਦੇ ਰਹਿਣ😍👍 ,,,

  • @Rds-pb11-c2j
    @Rds-pb11-c2j 3 місяці тому +5

    Bhullar and ਸੁਦਿਸ਼ kumari always 🔥🔥😍❤❤

  • @sukhwindersukhi2605
    @sukhwindersukhi2605 3 місяці тому +69

    ਸੁਦੇਸ਼ ਕੁਮਾਰੀ ਹੁੰਦੀ ਗੱਲ ਫੇਰ ਬਣਦੀ।best wishes 🎉🎉

  • @lakshyapreetsinghjatt07
    @lakshyapreetsinghjatt07 3 місяці тому +8

    Nic song
    .
    .
    ਮਿਤਰਾਂ ਦੇ ਨਾਮ ਨੂੰ ਜਹਾਨ ਜਾਣਦਾ ਏ....!
    ਦੱਸ ਤੇਰਾ ਨਾਮ ਕੀ ਐ....!!

  • @jassisinghgothwal9891
    @jassisinghgothwal9891 3 місяці тому +24

    ਸੁਦੇਸ਼ ਕੁਮਾਰੀ ਜੀ ਨਾਲ ਬਹੁਤ ਸਾਰੇ ਗਾਣੇ ਕਰੋ ਰੋਮੈਂਟਿਕ ਜੇ 🎉

  • @jeetvirk07
    @jeetvirk07 3 місяці тому +2

    ਸੁਰਜੀਤ ਭੁੱਲਰ ਦੇ ਗਾਣਿਆਂ ਦੀ ਸਭ ਨਾਲੋਂ ਵੱਡੀ ਖਾਸੀਅਤ ਇਹ ਹੈ ਕਿ ਕਦੇ ਵੀ ਇਹ ਗਾਣਿਆਂ ਵਿੱਚ ਗੰਦ ਨਹੀਂ ਬੋਲਦਾ ਤੇ ਗੰਦ ਨਹੀਂ ਪਾਉਂਦਾ

  • @singerlyrics-j
    @singerlyrics-j 3 місяці тому +19

    ਨਹੀਂ ਰੀਸਾਂ ਸੁਰਜੀਤ ਭੁੱਲਰ ਬਾਈ 👌 ਬਹੁਤ ਸੋਹਣਾ ਗੀਤ ਲਿਖਿਆ ਬਿੱਟੂ ਚੀਮਾਂ ਬਾਈ ਨੇ ✍️❤

  • @jobanjitsingh5722
    @jobanjitsingh5722 3 місяці тому +6

    ਸੁਰਜੀਤ ਭੁੱਲਰ 👍👍👍ਖੂਬਸੂਰਤ ਅਵਾਜ 👍

  • @BahadurSingh-sb1qe
    @BahadurSingh-sb1qe 3 місяці тому +34

    ਬਾਈ ਬਿੱਟੂ ਚੀਮਾ ਬਾਈ ਬੱਬੂ ਬਰਾੜ ਇਹਨਾਂ ਦੇ ਡਿਊਟ ਗੀਤ ਸੁਣਨ ਦਾ ਨਿਆਰਾ ਆ ਜਾਂਦਾ ਬਹੁਤ ਵਧੀਆ ਲਿਖਦੇ ਆ ਵਾਹਿਗੁਰੂ ਚੜਦੀ ਕਲਾ ਬਖਸ਼ੇ ❤❤❤

  • @reetreetji7239
    @reetreetji7239 3 місяці тому +16

    ਗੀਤ ਦੇ ਬਹੁਤ ਸੋਹਣਾ ਹੈ ਪਰ ਬਾਈ ਜੀ ਸਦੇਸ ਕੁਮਾਰੀ ਵਾਲੀ ਗੱਲ ਨਹੀਂ ਬਣੀ

  • @gurnamsingh8027
    @gurnamsingh8027 2 місяці тому +3

    ਪੁਰਾਣੀਆਂ ਯਾਦਾ ਤਾਜਾ ਹੋ ਗਈਆ ਨੇ❤

  • @jagseersingh7209
    @jagseersingh7209 3 місяці тому +9

    ਗੀਤ ਬਹੁਤ ਵਧੀਆ ਅਗਰ ਤੁਹਾਡੇ ਨਾਲ ਸੁਦੇਸ਼ ਕੁਮਾਰੀ ਹੁੰਦੀ ਤਾਂ ਗੱਲ ਹੋਰ ਹੀ ਹੋਣੀ ਸੀ

  • @MandeepSingh-to5to
    @MandeepSingh-to5to 3 місяці тому +49

    ਤੁਹਾਡੀ ਆਵਾਜ਼ ਦੀ ਗੱਲਬਾਤ ਮੈਡਮ ਸੁਦੇਸ਼ ਕੁਮਾਰੀ ਜੀ ਨਾਲ ਵਧੀਆ ਲੱਗਦੀ ਹੈ

  • @ਹਰਪਾਲ7653
    @ਹਰਪਾਲ7653 3 місяці тому +16

    ਕੈਸੇਟ ਯੁੱਗ ਤੋਂ ਸੀ ਡੀ, ਸਿੰਗਲ ਟਰੈਕ,
    ਪਤੰਦਰ ਖਿੱਚੀ ਆਉਂਦਾ
    ਕਦੇ ਕੋਈ ਰੋਸ ਨੀਂ ਕੀਤਾ ਆਹ ਬੰਦੇ ਨੇਂ
    ਨਹੀਂ ਇਹਦੇ ਸਮਕਾਲੀ ਜਿਆਦਾਤਰ ਕਲਾਕਾਰ ਚੈਨਲਾਂ ਤੇ ਰੋਸ ਪਰਗਟ ਕਰਦੇ ਆ ਕਿ ਕੈਸੇਟ ਯੁੱਗ ਚ ਅਸੀਂ ਪੈਸੇ ਕਮਾਏ ਬਾਦ ਸੀ ਡੀ ਯੁੱਗ ਤੇ ਸਿੰਗਲ ਟਰੈਕ ਜ਼ਮਾਨੇ ਨੇ ਸਾਡੇ ਪੈਰ ਨੀ ਲਗਨ ਦਿੱਤੇ
    ਪਰ ਸੁਰਜੀਤ ਭੁੱਲਰ ਖਿੱਚੀ ਆਉਂਦਾ ਹੁਣ ਵੀ

  • @31ਵਾਲੇ
    @31ਵਾਲੇ 3 місяці тому +13

    ਅੱਜ ਦੇ ਸਮੇਂ ਵਿੱਚ ਸੁਰਜੀਤ ਭੁੱਲਰ ਦੇ ਮੁਕਾਬਲੇ ਕੋਈ ਨਹੀਂ

  • @paalrashpal1809
    @paalrashpal1809 2 місяці тому +4

    ਬਾਈ ਤੇਰੇ ਨਾਲ ਸੁਦੇਸ਼ ਸਹੀ ਹੈ

  • @FghhhFfghj
    @FghhhFfghj Місяць тому +1

    ਸੁਦੇਸ਼਼ ਕੁਮਾਰੀ, ਕੋਈ,ਵੀ, ਨਹੀਂ,ਰੀਸ,ਕਰ,ਸਕਦਾ, ਭੁੱਲਰ ਜੀ ❤❤

  • @HardeepSingh-q
    @HardeepSingh-q 3 місяці тому +16

    ਬਾਈ ਜੀ ਕੋਈ ਵੀ ਗਾਣਾ ਰਿਲੀਜ਼ ਕਰਦੇ ਹੋ ਤਾ ਸੁਦੇਸ਼ ਕੁਮਾਰੀ ਜੀ ਨਾਲ ਗਾਣਾ ਰਿਲੀਜ਼ ਕਰਿਆ ਕਰੋ

  • @karmitakaur3390
    @karmitakaur3390 3 місяці тому +114

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @Struggle--Life-02
      @Struggle--Life-02 3 місяці тому +5

      Tusi v

    • @L_A_Shorts_09
      @L_A_Shorts_09 3 місяці тому +5

      Tusi v bhot sunte ho song

    • @L_A_Shorts_09
      @L_A_Shorts_09 3 місяці тому +2

      @@Pritkoml__bhullar apko jyada ati h

    • @L_A_Shorts_09
      @L_A_Shorts_09 3 місяці тому

      @@Pritkoml__bhullar Abe oo notification mere pass ai thi isaliye bola m

    • @L_A_Shorts_09
      @L_A_Shorts_09 3 місяці тому

      @@Pritkoml__bhullar tane khaj horii k

  • @Rohanveermaan
    @Rohanveermaan 3 місяці тому +2

    ਸੋਹਣਾ ਆ ਗੀਤ ਇੱਕ ਗੀਤ ਸੀ ਸੁਰਜੀਤ ਭੁੱਲਰ ਦਾ ਇੱਕ 16ਵਾ ਕੁ ਸਾਲ ਦੂਜਾ ਮੁੱਖ ਤੇ ਜਲਾਲ ਤਿਜਾ ਚੜ ਗੀ ਤੂੰ ਆਣ ਕੇ ਚੁਵਾਰੇ ਕਿ ਦਿਲ ਦਾ ਕਸੂਰ ਕੱਢੀ ਏ ਲੱਟ ਲੈ ਗੲਏ ਤੇਰੇ ਨੈਣਾਂ ਕਵਾਰੇ ਜੇ ਕਿਸ਼ੇ ਨੇ ਸੁਣਿਆ ਤਾ ਦੱਸਿਆ ਓ ਮੈਨੂੰ ਮਿਲਿਆ ਨੀ

  • @Sneha-h3v
    @Sneha-h3v 3 місяці тому +2

    Sira song ! No words ✨ just a thing after his success he never show us ❤💕💕💕💕

  • @baljindersandhu4728
    @baljindersandhu4728 3 місяці тому +7

    ਭੁੱਲਰ ❤❤

  • @sonykatron8891
    @sonykatron8891 3 дні тому

    ਉਸਤਾਦ ਜੀ ssa ਜੀ ਥੋਡੀ ਕਲਮ ਦਾ ਵੀ ਕੋਈ ਤੋੜ ਨੀ..... ਤੁਹਾਡੇ ਚਰਨਾਂ ਚ ਹਾਜ਼ਰੀ ਲਗਵਾਉਣੀ ਸੀ y ਜੀ ਤੁਹਾਨੂੰ ਮਿਲਣਾ ਸੀ ਮੈਂ ਤੁਹਾਡਾ ਲੰਸਰ song to fan ਆ ਉਸਤਾਦ ਜੀ..... ਮੰਚ ਸੰਚਾਲਕ ਸੋਨੀ ਰਾਮ (ਸੋਨੀ ਕਾਤਰੋਂ )

  • @JSD737
    @JSD737 3 місяці тому +2

    #9 trending for music 🎶🎼
    Surjeet bhullar nice❤
    Sadabhar singhar see more...

  • @avtarsingh3885
    @avtarsingh3885 3 місяці тому +2

    ਵੈਰੀ ਨਾਈਸ ਬਹੁਤ ਹੀ ਪਿਆਰਾ ਗੀਤ ਤੇ ਵੀਡੀਓ ਉਸ ਤੋ ਵੀ ਵਧੀਆ
    ਤੋਹਫੇ ਵੀ ਬਹੁਤ ਹੀ ਵਧੀਆ

  • @deephappy00786
    @deephappy00786 3 місяці тому +3

    ਇਸ ਵਾਰ ਵਿਆਹਾਂ ਵਿਚ ਇੱਹ song ਪੈਲੇਸਾਂ ਵਿੱਚ ਠਾ ਠਾ ਚਲਣਾ 🎉🎉🎉🎉🎉🎉

  • @SukhwinderSingh-wq5ip
    @SukhwinderSingh-wq5ip 3 місяці тому +11

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @NavrojBrar
    @NavrojBrar 3 місяці тому +4

    Surjit bhullar da sara song hi att hnda aa

  • @AkshitaPatil-fc5hx
    @AkshitaPatil-fc5hx 3 місяці тому +1

    Absolutely beautiful ❤️ song

  • @sohanpalsingh6118
    @sohanpalsingh6118 3 місяці тому +1

    Always my best, surjit bhullar ❤

  • @GurbinderSingh-x8l
    @GurbinderSingh-x8l 29 днів тому +1

    GOOD LUCK ❤❤❤🎉🎉🎉

  • @Amanibhutal
    @Amanibhutal 3 місяці тому +1

    ਬਹੁਤ ਸੋਹਣਾ ਜੀ ❤

  • @_status2156
    @_status2156 3 місяці тому +3

    ਭੁੱਲਰ ਸਾਹਿਬ ਸੰਦੇਸ਼ ਕੁਮਾਰੀ ਬਣਾਏ ਗੱਲ ਨਹੀਂ ਬਣਦੀ ਮਾਡਲ ਜਿਆਦਾ ਹੈਡ ਸੌਂਗ ਨਹੀਂ ਕੋਈ ਕੋਈ ਔਰ ਮਾਡਲ ਲਿਆ ਕਰੋ ਬਿੱਟੂ ਭਾਜੀ ਨੇ ਗੀਤ ਬਹੁਤ ਵਧੀਆ ਲਿਖਿਆ

  • @gurdeepsinghbuggar1986
    @gurdeepsinghbuggar1986 3 місяці тому +4

    ਸਿਰਾ ਗੀਤ ਅੱਤ ਵੀਡੀਓ ਮੌਡਲ ਕਿੰਨੀ ਸੋਹਣੀ ਆ

  • @AmrinderSingh-d7n
    @AmrinderSingh-d7n 3 місяці тому +3

    Aaaa ਗਿਆ

  • @Sabiya-w8u
    @Sabiya-w8u 3 місяці тому +1

    Bhut sohna song aa veere waheguru tarakiya dwe bhut thonu

  • @deephappy00786
    @deephappy00786 3 місяці тому +2

    ਆਉਣ ਆਲੇ ਵਿਆਹਾਂ ਲਈ song tyrar aa ji🎉🎉🎉❤❤❤

  • @harmansohi-t5b
    @harmansohi-t5b 2 місяці тому +2

    Sirra a te rhega

  • @ajaygill9879
    @ajaygill9879 3 місяці тому +3

    Sudesh kumari❤

  • @beinghuman8198
    @beinghuman8198 3 місяці тому +3

    ਜੇ ਸੁਰਜੀਤ ਭੁੱਲਰ ਦਾ ਗਾਣਾ, ਤਾਂ ਨਾਲ ਸਿਰਫ ਸੁਦੇਸ਼ ਕੁਮਾਰੀ, ਹੋਰ ਕੋਈ ਅਵਾਜ਼ NOT AT ALL👎.

  • @satnamsingh-nx3bi
    @satnamsingh-nx3bi 3 місяці тому +4

    ਗੀਤ ਤਾਂ ਅੱਤ ਵੀਡੀਓ ਵੀ ਅੱਤ ਏ ❤❤❤❤❤❤❤

  • @angrejsingh2144
    @angrejsingh2144 26 днів тому +1

    ਬਾਈ ਜੀ ਸੁਦੇਸ਼ ਕੁਮਾਰੀ ਨਾਲ ਗੀਤ ਬਹੁਤ ਵਧੀਆ ਲੱਗਣਾ ਸੀ ਇਸ ਦੀ ਆਵਾਜ਼ ਵੱਧੀਆ ਨਹੀਂ

  • @sukhlopoke4321
    @sukhlopoke4321 2 місяці тому

    ਬਹੁਤ ਹੀ ਸਹੋਣਾ ਗਾਇਆ ਭੁੱਲਰ ਸਾਬ❤❤❤

  • @vishalchhabra1452
    @vishalchhabra1452 Місяць тому

    When the great Gurlezz starts a song ...believe me all ,Ek alàg level tha interest aa jounda aa for the song🤟🤟🤟🤟🤟🤟🤟

  • @pawankumaryadav6717
    @pawankumaryadav6717 3 місяці тому +1

    ਸੌਗ ਤਾਂ ਤੁਹਾਡਾ ਭੁੱਲਰ ਸਾਬ ਸੋਹਣਾ ਏ ਪਰ ਸੁਦੇਸ ਕੁਮਾਰੀ ਬਿਨਾਂ ਗੱਲ ਨੀ ਬਣਦੀ

  • @Panjabistan
    @Panjabistan 3 місяці тому +3

    Gurlez akhtar , Day by day vdia kar rahi a❤❤

  • @gurjantsandhu9850
    @gurjantsandhu9850 3 місяці тому

    ਤੇਰੇ ਸਾਰੇ ਗਾਣੇ ਬਹੁਤ ਘੈਟ ਹੁੰਦੇ ਨੇ ਵੀਰ ❤❤❤❤

  • @JagseeBawa
    @JagseeBawa 3 місяці тому +1

    Surjeet bhular & Sudesh kumari

  • @GurpreetSingh-q4c7w
    @GurpreetSingh-q4c7w 2 місяці тому +1

    Surjit and sudesh Kumari always song good

  • @manpreetkaurrandhawa2476
    @manpreetkaurrandhawa2476 3 місяці тому +2

    Sade ilake de shaan jatt💪🏻💪🏻

  • @HARJEETSINGH-td9uf
    @HARJEETSINGH-td9uf 3 місяці тому +2

    ਭੁੱਲਰ ਸਾਹਬ ਸਫਾਰੀ 2 ਕੱਢੋ😅

  • @AvtarSingh-sz7cw
    @AvtarSingh-sz7cw 3 місяці тому +2

    Sudesh kumari bina gal nhi bani

  • @Sana-w1t
    @Sana-w1t 3 місяці тому +1

    Listen with headphones 🥰 goosebumps

  • @MeghaRajpoot-gy4ni
    @MeghaRajpoot-gy4ni 3 місяці тому +1

    Unique song bomb aa too good i like it

  • @dhillonboy942
    @dhillonboy942 2 місяці тому +1

    ਸੁਦੇਸ਼ ਕੁਮਾਰੀ ਜੇ ਹੁੰਦੀ ਨਾਲ ਤਾ ਗੱਲ ਹੋਰ ਹੋਣੀਆ ਸੀ

  • @parwinderkamboj9396
    @parwinderkamboj9396 3 місяці тому

    ਬਹੁਤ ਵਧੀਆ ਗੀਤਕਾਰ ਬਿੱਟੂ ਚੀਮਾਂ ❤❤

  • @AkSingh-u7l
    @AkSingh-u7l 3 місяці тому

    As always this song is also 👌👌👌Awsm ,great , Attttttt, siraaaa 💝💝💝❤❤❤

  • @mithagill7313
    @mithagill7313 3 місяці тому +2

    ਬਹੁਤ ਵਧੀਆ ਗੀਤ ਲੱਗਾ ਬਾਕੀ ਤੁਸੀਂ ਦੱਸੋ ?

  • @ShivajiSingh-b9j
    @ShivajiSingh-b9j 3 місяці тому +1

    video buhat sohni bnai aa

  • @kevinhundal4409
    @kevinhundal4409 2 місяці тому +1

    MALE BOY DI ACTING V BAHUT KHOOB.

  • @RamCharan-wz2kf
    @RamCharan-wz2kf 3 місяці тому

    Most beautiful..... I love it❤️

  • @SunnySingh-e3j
    @SunnySingh-e3j 3 місяці тому

    Bhai song sira aa end gal baat aa pra tei💥🔥🔥💥💥🔥

  • @PrashoonRoy
    @PrashoonRoy 3 місяці тому

    Ultimate combination of beuitiful lyrics and Sweet voice

  • @Shaily-x2g
    @Shaily-x2g 3 місяці тому

    Nice song🎵🎵🎵🎵

  • @Saab18485
    @Saab18485 3 місяці тому +12

    Bai ji sudesh kumari ji naal hi sohne lagde aa tuhade geet

  • @GarimaSingh-h9g
    @GarimaSingh-h9g 3 місяці тому +1

    So nice song

  • @SandeepSharma-cb1cs
    @SandeepSharma-cb1cs 3 місяці тому

    Sirrra galbat ❤❤❤

  • @hasdeepsingh4623
    @hasdeepsingh4623 3 місяці тому

    Surjit saab nu safari aale song to sun rhe ya o gana c - ve me ni ona j na aya lain sfari te...
    Odo kesta vele jmane vich v tkk pai hoi c ajj UA-cam de jmane vich har 10 din ik kaint gana onda he ya....
    Jyonde vasde rho Bhullar saab

  • @jagdeepdhaliwal3361
    @jagdeepdhaliwal3361 3 місяці тому +2

    🎉🎉🎉🎉🎉 end bhullar Saab ❤

  • @jashanbutter923
    @jashanbutter923 3 місяці тому

    ਸਦਾਬਹਾਰ ਬਾਈ ਸੁਰਜੀਤ ਭੁੱਲਰ ❤

  • @PrashoonRoy
    @PrashoonRoy 3 місяці тому

    My ears are blessed! Such an amazing song 🥰

  • @inderjitsharma7339
    @inderjitsharma7339 3 місяці тому +2

    Sudesh kumari nal song hunda hor v changa hona c

  • @GurmeetSingh-b6k
    @GurmeetSingh-b6k 3 місяці тому +1

    ❤❤very nice 👌 ❤❤

  • @RajinderKumar-in2cx
    @RajinderKumar-in2cx 3 місяці тому +2

    Bhullar i am big fan of your songs

  • @JasmittKaur
    @JasmittKaur 3 місяці тому +1

    😢This song is enchanting, it captivated my heart. 😍🎤

  • @Sneha-h3v
    @Sneha-h3v 3 місяці тому

    Just amazing 😍🤩 no words to explain 😢

  • @SairunKhan-y6n
    @SairunKhan-y6n 3 місяці тому

    Great person 😍😍

  • @SourabhGupta-j4s
    @SourabhGupta-j4s 3 місяці тому

    ❤❤❤Love u This Song ❤️❤️

  • @Shaily-x2g
    @Shaily-x2g 3 місяці тому

    This song is enchanting, it captivated my heart. 😍🎤

  • @Ranbir-e3b
    @Ranbir-e3b 3 місяці тому

    So sweet song 😍😍😍❤❤

  • @KshitijMishra-xk2kv
    @KshitijMishra-xk2kv 3 місяці тому

    I like this song so much ❤️❤️❤️❤️❤️

  • @happypunia3630
    @happypunia3630 3 місяці тому +1

    Vvv good song 👌👌

  • @HarshSingh-k2w
    @HarshSingh-k2w 3 місяці тому

    AWESOME MUSIC ❤️

  • @SnehaGupta-e6j
    @SnehaGupta-e6j 3 місяці тому

    Loving the good vibes ✨️ ❤🎶

  • @SukhdevSingh-bg7jw
    @SukhdevSingh-bg7jw 3 місяці тому

    Modal change karea Karo Bhullar saab ❤❤❤

  • @binderchahal4682
    @binderchahal4682 3 місяці тому +1

    Y ਸੁਦੇਸ਼ ਕੁਮਾਰੀ good❤

  • @JiniliaDeshmukh
    @JiniliaDeshmukh 3 місяці тому

    So beautiful song ❤️🤗🥰😍☺️😊

  • @meetasandhu9939
    @meetasandhu9939 3 місяці тому +1

    Sirra jatta

  • @RamCharan-wz2kf
    @RamCharan-wz2kf 3 місяці тому +1

    Khubsurati se frame kiya gaana.👌👌👌👌

  • @jasssandhumishriwala5604
    @jasssandhumishriwala5604 3 місяці тому

    ਕੀ ਖਾਦਾ ਵੀਰ ਬਿੱਟੂ ਜੋ ਵੀ ਲਿਖਦਾ ਅੱਤ ਲਿਖਦਾ ਮੈਨੂੰ ਤਾ ਲਿਖਣਾ ਹੀ ਨਹੀ ਆਉਦਾ

  • @AmrinderSingh-d7n
    @AmrinderSingh-d7n 3 місяці тому +1

    Legend singer surjit bhullar❤

  • @JagmeetChahal-lc1qu
    @JagmeetChahal-lc1qu 3 місяці тому

    ਭੁੱਲਰ ਸਾਹਿਬ ਬਹੁਤ ਪੁਰਾਣੇ ਪੈਣ ਐ ਗੀਤ ਬਹੁਤ ਘੈਂਟ ਹੁੰਦੇ ਏ

  • @premsinghprem614
    @premsinghprem614 3 місяці тому +1

    Sira bitu bhai ji

  • @NoorFatima-g9f
    @NoorFatima-g9f 3 місяці тому

    Vibe pyaara wali' comes from this song 🌹❤️🤗😍

  • @rajwinderheer-td2ph
    @rajwinderheer-td2ph Місяць тому

    Tuhada naam surjit bhullar a te tuhanu asi sun de ah asi mukimpur to ah. Bindu Te Baga sanu v janda a jahan thorha jiha .love you bro

    • @rajwinderheer-td2ph
      @rajwinderheer-td2ph Місяць тому

      Sanu oh v geet bahut pasand ah rakh dita ki karke .batihnda bikaner ho gia