Olakh mera veer bi pura gaint hei .lbh hi lenda bahut close friend of all old singers .Dekho ji ih km kooii kr skda. veer ji ih km koii koii kr skda. milange tuhanu kde . Thanks and congratulation de patar ho tusi ye
Sir dedar was diamond of punjabi folk his voice and word was so sweet as honey we are very lucky our childhood and youth spent period of dedar jee from sur singh
1976 wich DIDAR, KULDIP KAUR NAAL VEKHEA C. JAGROOP. EHNA NE DULA BHATTI ,AHH LAI MUNDRI LAILA, AHH LAI WALAY. SHEESHA LA LA BEHNDI WICH TUMBI VI JAGRUP NE VAJAIE C.STAGE SECRETARY VI. USS TON BAAD KADI NAHI VEKHEA. BAHUT CHANGA KITTA. MENU AKSAR JAGRUP BAHUT CHETEY AUNDA HAI. THANK YOU FOR THIS PROGRAM. SNEHLATA BAREY VI ZARUR TO ZARUR SANEHLATA NAAL INTERVIEW KRO BHAI.
Kaisi gal baat bhut man khush Hoya ji dhanwad thanks ji
ਬਾਈ ਜੀ ਇੱਕ ਅਨਮੋਲ ਹੀਰੇ ਦੇ ਦਰਸ਼ਨ ਕਰਾਕੇ ਬਹੁਤ ਹੀ ਵੱਡੇ ਪੁੰਨ ਦਾ ਕੰਮ ਕੀਤੈ ਤੁਸੀਂ ਜਗਰੂਪ ਸਿੰਘ ਰੂਪ ਜੀ ਇੱਕ ਨੇਕ ਇਨਸਾਨ ਤੇ ਦਿਲ ਦੇ ਸਾਫ ਬੰਦੇ ਲਗਦੇ ਨੇ ਬਾਈ ਜੀ ਪਰਮਾਤਮਾ ਇਹਨਾਂ ਨੂੰ ਜਲਦੀ ਤੌਂ ਜਲਦੀ ਤੰਦਰੁਸਤੀਅਾਂ ਬਖਸ਼ਣ
ਆਤਾ ਅੌਲਖ ਸਾਬ ਜੀ ਕਮਾਲ ਕਰਤੀ ਮੈ ਤਾਂ ਇਹ ਸਿੰਗਰ ਨੂੰ ਭਾਲਦਾ ਸੀ ਵਾਹ ਵਾਹ ਜੀ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਜੀ
ਤੇਰਾ ਆਉਣਾ ਨੀ ਸਮੁੰਦਰਾਂ ਦੀ ਛੱਲ ਵਰਗਾ।
ਦੀਦਾਰ ਸੰਧੂ ਸਾਬ੍ਹ ਕਲਮ ਅਤੇ ਗਾਇਕੀ ਨੂੰ ਸਲਾਮ ਹੈ।
ਵਾਹ ਜੀ ਵਾਹ ਜਗਰੂਪ ਸਿੰਘ ਰੂਪ ਕੱਖਾਂ ਚ ਰੁਲਿਆ ਹੀਰਾ ਹੈ, ਪਤੰਦਰਾ ਤੇਰੇ ਪਿੰਡ ਦੇ ਜੱਸੇ, ਬਲਕਾਰ ਹੋਰੀਂ ਸ਼ੂਟਿੰਗ ਬਾਲ ਦੇ ਸਾਰੇ ਖਿਡਾਰੀ ਜਾਣਦੇ ਨੇ, ਆਪਾਂ ਵੀ ਤੁਹਾਡੇ ਪਿੰਡ ਸਾਇਕਲ ਤੇ ਟੂਰਨਾਮੈਂਟ ਤੇ ਆਇਆ ਹੋਇਆਂ, ਵਲੋਂ ਸ਼ਿਵਚਰਨ ਸਿੰਘ ਮੁੰਡੀ ਜਮਾਲ, ਫਤਿਹ ਗੜ ਪੰਜਤੂਰ, ਮੋਗਾ
ਬਹੁਤ ਵਧੀਆ ਜਾਣਕਾਰੀ ਦਿੱਤੀ
ਚੰਗੇ ਬੰਦੇ ਦੀ ਅਸਲ ਵਡਿਆਈ ਮਰਨ ਮਗਰੋਂ ਹੀ ਸਾਹਮਣੇ ਆਉਂਦੀ ਹੈ। ਦੀਦਾਰ ਸੰਧੂ ਸਾਹਿਬ ਤਾਂ ਬਹੁਤ ਚੰਗੀ ਸੋਚ ਦੇ ਮਾਲਕ ਸਨ ਹੀ ਪਰ ਉਹਨਾਂ ਦੀ ਪਤਨੀ ਅਮਰਜੀਤ ਕੌਰ ਉਸਤੋਂ ਵੀ ਬਹੁਤ ਚੰਗੇ ਸੁਭਾਅ ਦੇ ਮਾਲਕ ਸਨ।
"""off
ਸਾਡੇ ਘਰ ਸੰਧੂ ਸਾਹਿਬ ਜੀ ਨੇ 600 ਰੁਪਏ ਵਿੱਚ ਖਾੜਾ ਲਾਇਆ ਸੀ।
ਜਦੋਂ ਘੱਗਰੇ ਦੀ ਲੌਣ ਤਵਾ ਆਇਆ ਸੀ।
ਭਰਾ ਜੀ ਕਿਨ੍ਹਾਂ ਵਧੀਆ ਸਮਾਂ ਹੋਉ ਉਸ ਵੇਲੇ
ਆਪਣੇ ਟਾਈਮ ਦੇ ਹਿਸਾਬ ਨਾਲ ਦੋਨੋਂ ਚੰਗੇ ਸੀ ਦੀਦਾਰ ਅਤੇ ਮਰੂਤੀ ਕਾਰ
ਬਹੁਤ ਵਧੀਆ ਜੀ
Aulkh ਸਾਹਿਬ ਮਜਾ ਆ ਗਿਆ ਇਸ ਮਹਾਨ ਸ਼ਖਸੀਅਤ ਦੇ ਦਰਸ਼ਨ ਕਰਕੇ,ਲੰਬੇ ਸਮੇਂ ਤੋਂ ਰੀਝ ਸੀ ਇਨ੍ਹਾਂ ਵਾਰੇ ਜਾਣਨ ਦੀ ਸੋਚਦੇ ਸੀ ਕੇ ਦੀਦਾਰ ਸੰਧੂ ਜੀ ਨਾਲ ਇਹ ਜਗਰੂਪ ਸਿੰਘ ਰੂਪ ਕੌਣ ਹਨ, ਦੀਦਾਰ ਸੰਧੂ ਸਾਹਿਬ ਸਾਡੇ ਇਲਾਕੇ ਮੰਡੀ ਗੋਬਿੰਦਗੜ੍ਹ ਵਾਲੇ ਪਾਸੇ ਵੀ ਬੋਹਤ ਮਸ਼ਹੂਰ ਸਨ, ਸਾਡੇ ਪਿੰਡ ਨਸਰਾਲੀ ਵਿਚ ਵੀ ਚਾਰ ਵਾਰ ਆਏ ਸਨ thanks
Sade pind kumbh v 1983 ch marriage te program la ke gye c amar noori nal
ਬਹੁਤ ਵਧੀਆ ਲੱਗਿਆ ਜੀ ਸੁਣਕੇ
ਦੀਦਾਰ ਸਾਡੇ ਲਾਕੇ ਦਾਂ ਮਾਣ ਸੀ ਯਾਂਦ ਕਰਕੇ ਅੱਜ ਦਿਲ ਤੇ ਸੱਟ ਵੱਜਦੀ ਅਾਂ ਜਿਹੜੇ ਵਿਛੋੜਾ ਦੇ ਵਿਰਾਗ ਸੀ ਗੀਤਾ ਵਿੱਚ ਪਰੋ ਗਿਅਾਂ ਮੇਰੇ ਹਾਣੀ ਰੁੱਸੇ ਅਾਂਵਣ ੳੁਨਾਂ ੲਿਕੱਠਿਅਾਂ ਬਹਿਕੇ ਧੀਰਜ ਬੰਨਣਾ ਪੈਣਾਂ ਵਾ
ਰੂਪ ਜੀ ਮੇਰੇ ਪਿੰਡ ਸ਼ਾਹਪੁਰ ਨੇੜੇ ਦੋਰਾਹਾ ਤਿੰਨ ਖਾੜੇ ਲਾ ਕੇ ਗਏ ਦੀਦਾਰ ਸਨੇਹ ਲਤਾ ਨਾਲ 1973 ਦੀ ਗੱਲ ਐ ਟਿੱਲੇ ਵਾਲਿਆ ਮਿਲਾਦੇ
Sahpur. Amarnuri.naal.akhara.sunea
.si.
ਸਾਡੇ ਬਾਘੇ ਪੁਰਾਣੇ ਮੇਰੇ ਪਿੰਡ ਸੰਧੂ ਸਾਹਿਬ ਨੇ 1970 ਵਿੱਚ ਵੀ ਅਖਾੜਾ ਲਾਇਆ ਸੀ ।
ਬਹੁਤ ਖੂਬਸੂਰਤ
Olakh mera veer bi pura gaint hei .lbh hi lenda bahut close friend of all old singers .Dekho ji ih km kooii kr skda. veer ji ih km koii koii kr skda. milange tuhanu kde . Thanks and congratulation de patar ho tusi ye
ਦੀਦਾਰ ਸੰਧੂ ਜੀ ਨੂੰ ਕੋਟਿ ਕੋਟਿ ਵਾਰ ਪ੍ਨਾਮ..
ਵਧੀਆ ਜਾਣਕਾਰੀ ਦਿੱਤੀ ਗਈ ਹੈ
ਬਹੁਤ ਵਧੀਆ
ਮਨਜੀਤ ਸੰਧੂ ਮੁਲਾਕਾਤ ਕੀਤੀ ਜਾਵੇ
ਜਿਹੜੀ ਚਿਣਕ ਹੁੰਦੀ ਏ ਬਾਈ, ਇਹੀ ਅਸਲੀ 🔥 ਹੁੰਦੀ ਐ, ਬਾਈ.... ਵਾਹ, ਸੋਹਣੀ ਵਾਰਤਾਲਾਪ
ਬਹੁਤ ਵਧੀਆ ਉਪਰਾਲਾ ਬ੍ਦਰ ਗੁਰਵਿੰਦਰ ਜੀ
ਦੀਦਾਰ ਸੰਧੂ ਦੀਆ ਗੱਲਾ ਸੁਣ ਕੇ ਵਧੀਆ ਲੱਗਿਆ ਹੁਸ਼ਿਆਰਪੁਰ ਤੋ
ਵਧੀਆ ਗੱਲ ਬਾਤ ਬਾਈ ਜੀ
ਧੰਨਵਾਦ ਚੈਨਲ ਦਾ
ਬਹੁਤ ਬਹੁਤ ਹੀ ਵਧੀਆ ਇਨਸਾਨ ਆ ਤੁਸੀ ਵੀਰ
ਪਿੰਡ ਸ਼ਕੂਰ ਫਿਰੋਜਪੁਰ ਤੋਂ 16 ਕਿਲੋਮੀਟਰ ਨੇੜੇ ਫਿਰੋਜ਼ਸ਼ਾਹ ਜਿਥੇ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ 22 ਦਸੰਬਰ 1845 ਨੂੰ ਦੂਜੀ ਜੰਗ ਹੋਈ ਸੀ । ਪਹਿਲੀ ਜੰਗ 18 ਦਿਸੰਬਰ 1845 ਮੁਦਕੀ ਨੂੰ ਹੋਈ ਸੀ।ਉਸ ਪਵਿੱਤਰ ਧਰਤੀ ਦੇ ਵਸਨੀਕ ਹਾਂ।
ਇਹ ਜਗਰੂਪ ਸਿੰਘ ਰੂਪ ਮੇਰੇ ਨਾਨਕੇ ਪਿੰਡ ਨੱਥੂਵਾਲਾ ਗਰਬੀ ਤੋ ਹਨ
ਅਖੀਰ ਵਾਲੀ ਗੱਲ... ਤੁਹਾਡੇ ਚੋ ਦੀਦਾਰ ਵਾਲੀ ਗੱਲ... ਘਾਅ ਕਰਗੀ ਦਿਲ ਤੇ.... ਮੈਂ ਲਿਖਿਆ ਸੀ ਇਕ ਜਗਾ ਲਿਖਿਆ ਸੀ,,,, ਕਿ ਜਦੋਂ ਆਪਣੇ ਵਿਛੜ ਜਾਣ ਤਾਂ ਫ਼ਿਰ ਯਾਦਾਂ ਚੋਂ ਤਸੱਲੀਆ਼ਂ ਲੱਭਣੀਆਂ ਪੈ ਜਾਂਦੀਆਂ ਨੇ🐧
ਬਹੁਤ ਹੀ ਵਧੀਆ ਉਪਰਾਲਾ
ਜੁਗ ਜੁਗ ਜੀਉ ਬਾਈ ਰੂਪ
ਪੁਰਾਣੀਅਾ ਯਾਦਾ ਤਾਜਾ ਕਰਾ िਦਤੀਅਾ ਵੀਰ
ਪਿੰਡ ਭਰੋਵਾਲ ਦੀ ਫਿਰਨੀ ਤੋਂ ਕਦੇ ਬਾਰ ਨਾ ਜਾਵਾਂ ਵੀਰ ਜੀ ਇਹ ਕਿਸ ਗੀਤ ਵਿਚ ਟੱਪਾ ਉਚਾਰਿਆ ਹੋਇਆ ਹੈ
Pind Bharoval de firne to din khade kade na gar java, Mai tare mansraover jheel jihe naina de nazri char java.
@@GurpreetSingh-eo6qe ok veer ji ਧੰਨਵਾਦ
ਨੂਰੀ ਨਾਲ ਸੀ ਦੋਗਾਣਾ ਮੈਂ ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾਂ ਦੀ
ਮੁਹੰਮਦ ਸਦੀਕ ਨਾਲ ਕਸਤੂਰੀ ਲਾਲ ਹੁੰਦਾ ਸੀ ਉਸ ਨਾਲ਼ ਵੀ ਇੰਟਰਵਿਊ ਕਰੋ।😭
ਪਿੰਡ ਹਰੀਪੁਰ ਸਰਸਾ ਚ ਰਮਲੇ ਨਾਲ ਜਗਰੂਪ ਨਾਲ ਅਖਾੜੇ ਚ ਦੇਖਿਆ ਹੈ
ਓ ਸੇ
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਮੈਨੂੰ ਇੰਟਰਵਿਊ ਵਧੀਆ ਲੱਗੀ ਹੈ। ਮੈ ਜਗਰੂਪ ਸਿੰਘ ਨੂੰ ਮੌੜ ਕਲਾਂ ਵਿਖੇ ਅਖਾੜਾ ਵਿੱਚ ਵੇਖਿਆ ਹੈ। ਸਿੰਗਰ ਕਰਤਾਰ ਰਮਲਾ ਜੀ।
ਔਲਖ ਸਾਹਿਬ ਜੀ ਦੀਦਾਰ ਸੰਧੂ ਜੀ ਦਾ ਇੱਕ ਸਾਥੀ ਮਨਚਲਾ ਹੁੰਦਾ ਸੀ ਉਹਦੀ ਵੀ ਮੁਲਾਕਾਤ ਦਿਖਾੳ
ਮੌਤ ਹੋਗੀ ਉਹਦੀ
Manchala g de death ho chukki a veer g
Oh Phillaur da c
ਬਹੁਤ ਚੰਗਾ ਲੱਗਿਆ ਵੀਰ ਜੀ ਦੀਦਾਰ ਬਾਰੇ ਗੱਲਾਂ ਕੀਤੀਆਂ
ਧੰਨਵਾਦ
Jagroop singh ji bahut vadia laga ji mera pind vi nathuwale kol mahla khurd hai kuldip singh
ਵਾਹਿਗੁਰੂ
Sir dedar was diamond of punjabi folk his voice and word was so sweet as honey we are very lucky our childhood and youth spent period of dedar jee from sur singh
ਸਾਡੇ ਪਿੰਡ ਨੇੜੇ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਸਾਢੇ ਤਿੰਨ ਘੰਟੇ ਲਾ ਕੇ ਗਿਆ ਸੀ। ਨਹੀਂ ਰੀਸਾਂ ਦਿਦਾਰ ਸੰਧੂ ਦੀਆਂ
Kehda ਪਿੰਡ ਅਾ ਤੇਰਾ ਬਾਈ ਓਥੇ ਫਿਰੋਜ਼ਪੁਰ ਚ
Himat Singh Zindabad ho g
ਬਹੁਤ ਵਧੀਆ👍💯
ਗੁਰਵਿੰਦਰ ਆਪਣਾ ਨੰਬਰ ਦਿਉ ਰਾਜ ਸਿੰਘ ਨੇ ਦੀਦਾਰ ਦੇ ਗੀਤਾਂ ਤੇ ਐਮ ਫਿਲ ਕੀਤੀ ਆ ਅਤੇ ਕਿਤਾਬ ਦੀਦਾਰ ਨਾਮਾ ਦੇ ਲੇਖਕ ਦਾ ਨੰਬਰ ਵੀ ਦਿਉ ਜੀ
ਇਹ ਕਿਤਾਬ ਕਿੱਥੋਂ ਮਿਲਦੀ ਹੈ ਬਜਾਰ ਵਿੱਚ ਆ ਗਈ
ਬਹੁਤ ਹੀ ਖੂਬਸੂਰਤ ਗੱਲਬਾਤ ਕੀਤੀ ਵੀਰ ਜੀ,,,,ਸੁਆਦ ਆ ਗਿਆ ਵੀਰ ਜੀ,,,,ਦਿਲਸਾਦ ਅਖਤਰ ਨਾਲ ਸਟੇਜ ਸੈਕਟਰੀ ਗੋਸੇ ਨਾਲ ਵੀ ਗੱਲਬਾਤ ਕਰਾਓ ਜੀ ਜਰੂਰ
ਭਰੋਵਾਲ ਦਾ ਦੀਦਾਰ,ਮੇਰਾ ਪੱਗ ਵੱਟ ਯਾਰ, ਭਾਵੇਂ ਪੁੱਛ ਲੈ ਬੁਲਾ ਕੇ,ਜੇ ਨੀ ਹੁੰਦਾ ਇਤਬਾਰ,।
ਜੀ ਤੁਸੀ ਕੌਣ ਜੀ ਆਪਣਾ ਫੋਨ ਨੰਬਰ ਦਿਉ
ਓ ਭਰਾਵਾਂ, ਇਹ ਸਤਰਾਂ ਸੰਧੂ ਸਾਹਿਬ ਜੀ ਦੇ ਗੀਤ ਦਾ ਟੱਪਾ ਹੈ। ਸੰਧੂ ਸਾਹਿਬ ਜੀ ਦੀ ਯਾਰੀ ਆਪਣੇ ਭਾਗੀਂ ਕਿਥੇ ਬਾਈ।
ਦੀਦਾਰ ਤਾਂ ਬਸ ਦੀਦਾਰ ਸੀ।
Waheguru ji mehar karan Rupa g te
1969 ch dekhia se Akhara pehli war Didar Sandhu da
ਬਹੁਤ ਵਧੀਆ ਵੀਰ ਜੀ 🙏
ਸਦੀਕ ਨਾਲ ਜੋ ਕਸਤੂਰੀ ਲਾਲ ਹੁੰਦਾ ਸੀ ੳੁਸ ਦੀ ਵੀ िੲੰਟਰिਵਊ िਦਖਾਓ ਜੀ
ਕਾਲੀ ਬੋਲੀ ਰਾਤ ਵਿੱਚ ਆਉਂਦੀ ਇੰਜ ਲੱਗੇਂ ਜਿਵੇਂ ਨਹੇਰੇ ਚ ਅੱਗ ਦੀ ਲਕੀਰ ਨੀ,, ਸੰਧੂ ਪਿੰਡ ਪੰਜਗਰਾਈਂ ਕਲਾਂ
ਜਿਲਾ ਮੁਕਤਸਰ ਪਿੰਡ ਰਾਮਗੜ੍ਹ ਚੁੰਘਾਂ ਮੇਰੇ ਚਾਚੇ ਦੇ ਵਿਆਹ ਤੇ ਦੀਦਾਰ ਨੇ ਫ੍ਰਰੀ ਅਖਾੜਾ ਲਾਇਆ
ਅੱਛਾ ਜੀ
ਨਹੀਂ ਦਿਦਾਰ ਜਿਹਾ ਗੀਤਕਾਰ ਤੇ ਗਾਇਕ
👌👌👌👌👌 very good.y.ji
Thanks Brar sahib
ਸਲਾਮ ,ਵਾਹ ਭਰਾ
Very good
Wah G
Please arrange an interview with Sneh Lata.,. please
Wahkamaal kalakaar si Ji Didar Sandhu Ji Assin bhi Fain aan Ji Didar Sandhu DE
ਦੀਦਾਰ ਸੰਧੂ ਨਾਲ ਇਕ ਮਨਚਲਾ ਵੀ ਹੰਦਾ ਸੀ ਸਟੇਜ ਸੈਕਟਰੀ
ਉਸਦੀ ਮੌਤ ਹੋਗੀ
ਨੈਬ ਕੋਟੀਆ ਘੁਮਿਆਰ, ਤੇ ਅਮਰ ਸਿੰਘ ਸ਼ੌਕੀ ਦੀ ਜੀਵਨੀ ਬਾਰੇ ਵੀ ਦਸੋ ਜੀ
Nice very nice sweet memories
bai dil da saf hai
Veiy. Nice
Good g
Very nice
दीदार संधू सुरीली आवाज ❤️❤️❤️🙏🙏 बहजा बहज्जा करवा देंदी si ।
Nice 👍
Nice vr d story
ਬਾਈ ਜੀ ਸਨੇ ਲਤਾ ਮੇਰੇ ਪਿੰਡ ਦੇ ਸੀ ਮੌਰੌ ਜ਼ਿਲ੍ਹਾ ਜਲੰਧਰ
Very good veer ji
Bot vadhia uprala baai Ji Shukriya
Bot sonha lagya
Dedar was dedar his vioce and song so sweet as honey what was reason breakup sanehlata lee
roop 22 poora down to earth a
WAHEGURU CHARDI KLA cha rakhan 🙏
ਸਨੇਹ ਲਤਾ ਦੀ ਇੰਟਰਵਿਊ ਦਿਖਾਉ ਜੀ।
Nyc
Good
1976 wich DIDAR, KULDIP KAUR NAAL VEKHEA C. JAGROOP. EHNA NE DULA BHATTI ,AHH LAI MUNDRI LAILA, AHH LAI WALAY. SHEESHA LA LA BEHNDI WICH TUMBI VI JAGRUP NE VAJAIE C.STAGE SECRETARY VI. USS TON BAAD KADI NAHI VEKHEA. BAHUT CHANGA KITTA. MENU AKSAR JAGRUP BAHUT CHETEY AUNDA HAI.
THANK YOU FOR THIS PROGRAM.
SNEHLATA BAREY VI ZARUR TO ZARUR SANEHLATA NAAL INTERVIEW KRO BHAI.
JagroopsinghLove, u.
Sneh lta ji hun kithe han pl roop ji dasna
Nice
Chacha dedar AJ v jinda haa
Good interview ji
Sir Ji Saneh Lata da pind tey pishokad ki c? Kuj v pta nahi lagda. Meharbaani krke jankari jrroor diyo chahun waliya nu please.
ਐਂਕਰ ਬਾਈ ਪਿਆਰਾ ਸਿੰਘ ਪੰਛੀ ਦਾ ਕੋਈ ਇੰਟਰਵਿਊ ਵੀ ਪੇਸ਼ ਕਰੋ ਜੀ
Jagroop ji tha song didar Sandhu nal c jaith Mera ik mundri liaaa diour liaaa valai dasio ji kihrai cassetech hai
😮👌💐🌹🌷🌸🙏
❤, Hmv, ਦਾ ਦਾਦਾ ❤1970❤
🙏🙏🙏🙏🌹
Very nice good good good
Good job veer
👍
Thanks
KIKER KHERA TEH ABOHAR VICH DIDAR SANDHU BALJEET BALI NAL MARCH 1975 VICH AKHARA LAGIA C
ਸਨੇ ਲਤਾ ਪਿੰਡ ਮੋਰੋ ਦੀ ਹੈ ਜਿਲਾ ਜਲੰਧਰ
awaj v uchi rakhya karo ji
👌👌🙏