Lakha Sidhana Live Lakha Sidhana Latest Video

Поділитися
Вставка
  • Опубліковано 24 лис 2024

КОМЕНТАРІ • 49

  • @AvtarSingh-m1i
    @AvtarSingh-m1i День тому +12

    ਬਾਈ ਲੱਖਾਂ ਸਿਧਾਨਾ ਬਾਈ ਭਾਨਾਂ ਸਿੱਧੂ ਬਾਈ ਝੋਟਾ ਮਾਨਸਾ ਵਾਲਾਂ ਇਹ ਸਮੁੱਚੀ ਟੀਮ ਦਾ ਧਨਵਾਦ ਇਹਨਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਪਰ ਸਰਕਾਰ ਨੂੰ ਵਾਹਿਗੁਰੂ ਜੀ ਸਮੱਤ ਬਖਸ਼ੇ ਨਸ਼ਾ

  • @MastanSinghDulai
    @MastanSinghDulai День тому +12

    ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ ਗੁਰੂ ਪਿਆਰਿਓ।

  • @roshansharma8079
    @roshansharma8079 День тому +11

    ਲਖੇ ਵੀਰ ਇਹ ਪੈਸੇ ਦੇ ਪੁੱਤਰ ਮਰੀਆਂ ਜਮੀਰਾ ਵਾਲੇ ਨਹੀਂ ਸਮਝਦੇ ਆਪਣੀਆ ਨਸਲਾਂ ਨੂੰ ਆਪ ਬਰਬਾਦ ਕਰ ਰਹੇ ਹਨ ਚੌਕੀਦਾਰ ਦਾ ਕੰਮ ਹੋਕਾ ਦੇਣਾ ਇਹ ਲੋਕ ਲਾਂਸਾ ਬਰਾਬਰ ਨੇ ਜੋ ਸੁਣ ਨਹੀਂ ਰਹੇ ਵਾਹਿਗੁਰੂ ਜੀ ਸਭ ਨੂੰ ਸਮੰਤ ਬਖਸ਼ਣ ਜੀ ਵਾਹਿਗੁਰੂ ਜੀ

  • @balvirsingh5810
    @balvirsingh5810 День тому +13

    ਇਹ ਕੰਮ ਖਾਲਸਾ ਪੰਥ ਦਾ ਸੀ ਪਰ ਅਫਸੋਸ ਸਾਡੇ ਤਖਤਾਂ ਤੇ ਰਾਜਨੀਤਕ ਲੋਕਾਂ ਦੇ ਗੁਲਾਮ ਜਥੇਦਾਰ ਬੈਠੇ ਜੋ ਸਿਰਫ ਆਪਣੀਆਂ ਤਨਖਾਹਾਂ ਤਕ ਸੀਮਤ ਨੇ

  • @Punjabisurma
    @Punjabisurma День тому +9

    ਸਰਦਾਰ ਲੱਖਾ ਸਿੰਘ ਸਿਧਾਣਾ ਬਾਈ ਜੀ ਪੰਜਾਬ ਪੰਜਾਬੀਅਤ ਦਾ ਸੱਚ ਮੁੱਚ ਸੇਰ

    • @Singh-ti
      @Singh-ti День тому

      Khathe hoke sath deyo veero 🙏🙏🙏

  • @GaganSingh-qc6em
    @GaganSingh-qc6em День тому +6

    ਵਾਹਿਗੁਰੂ ਜੀ

  • @ManpreetKaur-we8nm
    @ManpreetKaur-we8nm День тому +5

    You are great parson lukha veer ji

  • @Namobudhai
    @Namobudhai День тому +6

    Lakhya khichi rakh Kamm great 👍

  • @BalwinderKaur-nx4kv
    @BalwinderKaur-nx4kv День тому +2

    ਇਹ ਸਿੱਖਾਂ ਨੂੰ ਖਤਮ ਕਰਨ ਦਾ ਇੱਕ ਅਜਿਹਾ ਤਰੀਕਾ ਹੈ ਕਿ ਆਪਾਂ ਕਿਸੇ ਤੇ ਇਲਜ਼ਾਮ ਨੀ ਲਗਾ ਸਕਦੇ …ਸਾਨੂੰ ਸਮਝ ਤੋ ਕੰਮ ਲੈਣਾ ਚਾਹਿਦਾ

  • @GurpreetMann-w6l
    @GurpreetMann-w6l День тому +5

    Lakha y zindabad❤❤

  • @NAVDEEP-k4k
    @NAVDEEP-k4k День тому +6

    ਭਾਨੇ ਬਾਈ ਤੇ ਲੱਖੇ ਬਾਈ ਵਾਸਤੇ ਜੱਟ ਦੀ ਜਾਨ ਵੀ ਹਾਜ਼ਰ ਹੈ ਜੱਦ ਮਰਜ਼ੀ ਰੱਬ ਲੈ ਲਵੇ

  • @indianmedia1314
    @indianmedia1314 День тому +4

    Waheguru Ji ❤❤

  • @race755
    @race755 День тому +5

    Save Farmers of Panjab 🙏🙏🙏🙏🙏🙏

  • @bindersingh413
    @bindersingh413 День тому +4

    Waheguru ji mhar karo

  • @ranfatehsingh9399
    @ranfatehsingh9399 День тому +1

    ਲੱਖਾ ਬਾਈ ਜ਼ਿੰਦਾਬਾਦ

  • @gurmeetdhaliwal287
    @gurmeetdhaliwal287 День тому

    ਵੀਰ ਲੱਖੀਆਂ ਧਰਤੀ ਊਲਟੈ ਭੈਰ

  • @upkarjeetsingh6761
    @upkarjeetsingh6761 День тому +4

    Bhanne bai thonu siyasat ch aona Pena

  • @race755
    @race755 День тому +3

    Save Buddha Darya 🙏🙏🙏🙏🙏🙏

  • @race755
    @race755 День тому +2

    Save Panjab University 🙏🙏🙏🙏🙏🙏

  • @balla.b6267
    @balla.b6267 День тому +2

    ਦਾਰੂ ਨਾ ਤਾ ਆਪਾ ਨਸ਼ਾ ਈ ਨੀ ਮੰਨਦੇ ਬਾਈ ਜੀ।

  • @KhushiDhaliwal-gc6qo
    @KhushiDhaliwal-gc6qo День тому

    Waheguru ji Mehr kro ji Panjab te ji 🗡️🪯🦁🦅

  • @HarindersinghDhaliwal-ku4ft
    @HarindersinghDhaliwal-ku4ft День тому +2

    ਵੀਰ ਸਾਡੇ ਸੁਆ ਲੰਘਦਾ ਮੈ ਇਕ ਦੋ ਵਾਰ ਨਾਹਤਾ ਮੋਟਰ ਤੋਂ ਕਿਲੋ ਕੂ ਮੀਟਰ ਤੇ ਹੈ ਭਾਖੜਾ ਨਹਿਰ ਵਿੱਚ ਓ ਨਿਕਲਦਾ ਬਾਈ ਨਹਾਓਦੇ ਸਾਰ ਜਿਵੇਂ ਸਰੀਰ ਕੁੱਝ ਲੱਗਦਾ ਹੋਵੇ ਖਾਜ ਬੁਰਾ ਹਾਲ 12,14 ਸਾਲਾਂ ਪਹਿਲਾਂ ਦੀ ਗੱਲ ਐ ਹੁਣ ਤਾਂ ਬਹੁਤ ਬੁਰਾ ਹਾਲ ਹੋਣਾ

  • @sukhdeepsinghvirdi.2654
    @sukhdeepsinghvirdi.2654 4 години тому

    very nice video . 👍

  • @rajwantkaur7921
    @rajwantkaur7921 День тому +1

    ਵੀਰੇ ਤੂੰ ਕਿਓ ਸਿਰ ਖਪਾਈ ਜਾਨੇ, ਜਨਤਾ ਵੱਟ ਵੀ ਆਮ ਪਾ ਰਹੇ, ਆਮ ਪਾਰਟੀ ਦੇ ਆਉਣ ਨਾਲ ਪਰਵਾਸੀ ਪੰਜਾਬ ਦੇ ਬੱਚਿਆਂ ਦੇ ਕਤਲ ਕਰ ਰਹੇ, ਜਿਵੇ ਜਨਤਾ ਆਰਾਮ ਨਾਲ ਬਿਹੰਦੀ ਤੁਸੀ ਵੀ ਬੈਠੋ

  • @VoltasTravolta
    @VoltasTravolta День тому

    “Veer, you’re doing great work, but I must say it feels like I’m looking at a small herds without the will to fight-drained and directionless. However,even the smallest spark can ignite something powerful. Stay strong and stay safe.”

  • @KhushiDhaliwal-gc6qo
    @KhushiDhaliwal-gc6qo День тому

    Gal 💯 shi aa

  • @Singh-ti
    @Singh-ti День тому +2

    Poore panjab nu khathe hoke Industry band kra ni chahi di tahi bhala hona sare dharma de panjab vich Panjabi ya khathe hona chahi da daru di bottle piche zameera maar lende ne vick jande ne te Raaj bhal de khalse da 2027 vich khalsa sarkar bna lo jagdi Zameera waleya nu aage krke

  • @AmandeepKaur-h8x
    @AmandeepKaur-h8x 19 годин тому

    😢😢

  • @NarinderSharma-o9q
    @NarinderSharma-o9q День тому +1

    Pagal lokh ney bai a nhi smg. Sahkdey. Mundey jung nhi va pind vich

  • @mkj9591
    @mkj9591 День тому

    Lucky Nani Teri Koi Gali sunnani Hai Pagal Hai sare log

  • @balrajsinghplayhouse7270
    @balrajsinghplayhouse7270 День тому

    Bhaji eh de piche lago tahi taan eh ja ke factory valiyaan naal soda maru

  • @RashpalGill-w9w
    @RashpalGill-w9w День тому +1

    cM bolda c hun ki ho reha c m

  • @manjitSingh-yo9fq
    @manjitSingh-yo9fq День тому +2

    Kyu eh vm ne kehea ke teeke lao jo londa oo o apni marji nal londe ne fr kehde aa sanu muajana deu dado medi galti aa tu ni me ni kyu ni laeoa teeka

  • @JaswinderSingh-y5b9l
    @JaswinderSingh-y5b9l День тому

    Loko samjo eh Bhagwat Mann da chamcha 😂😂😂😂😂

  • @RashpalGill-w9w
    @RashpalGill-w9w День тому

    Kuj nhi hona

    • @gaganjotkaur669
      @gaganjotkaur669 День тому +1

      Nischay Kar Apni Jeet Karon

    • @sagarofficial1845
      @sagarofficial1845 День тому

      Rashpal shrabi a ehny sham nu peg la lena chittd upr kr k sojna ehny madam ehna kr k tn kuch hoea ni phla na eh khud kuj krdy na krn e dindy a

  • @HarpreetSingh-eq8ey
    @HarpreetSingh-eq8ey День тому

    Lakha bhai Zindabad ❤❤

  • @NaveeBhullar-yl5lj
    @NaveeBhullar-yl5lj День тому +1

    ਵਾਹਿਗੁਰੂ ਜੀ

  • @balla.b6267
    @balla.b6267 День тому +2

    ਦਾਰੂ ਨਾ ਤਾ ਆਪਾ ਨਸ਼ਾ ਈ ਨੀ ਮੰਨਦੇ ਬਾਈ ਜੀ।