ਕੁੱਤੇ ਖਾਂਦੇ ਹਨ ਨਾਗਾਲੈਂਡ ਦੇ ਲੋਕ Dimapur Market Nagaland | Punjabi Travel Couple | Ripan Khushi

Поділитися
Вставка
  • Опубліковано 2 лис 2024

КОМЕНТАРІ • 408

  • @gurpreet7183
    @gurpreet7183 Рік тому +56

    ਕਲਗੀ ਧਰ ਪਿਤਾ ਦੇ ਬੱਚੇ ਤੇ ਮਾਣ ਆ ਸਾਨੂੰ ਪੰਜਾਬੀ ਹੋਣ ਤੇ

  • @Aman_2233
    @Aman_2233 Рік тому +134

    ਬਾਈ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਪੰਜਾਬ ਚ ਪੈਦਾ ਹੋਏ ਆ ਕਿਉਂਕਿ ਸਾਡਾ ਖਾਣਾ ਤੇ Culcutre ਸਾਰੇ ਦੁਨੀਆ ਤੋ ਸੋਹਣਾ ਤੇ ਅਲੱਗ ਆ 😊🙏

    • @punjabivloggarsimar
      @punjabivloggarsimar Рік тому +2

      Bilkul sahi👌👌👌👌

    • @ms-ll5sy
      @ms-ll5sy Рік тому +2

      Becahre bakre te murge di ta aithe vi shamat aundi hai. Non veg is non veg

    • @Nadeem87Qureshi
      @Nadeem87Qureshi Рік тому

      ​@@punjabivloggarsimarI invite you to accept Islam.

    • @Haryana-x8i
      @Haryana-x8i 3 місяці тому

      Haryana 😊😊ka khana best h

  • @Kaurz001
    @Kaurz001 Рік тому +89

    ਸ਼ੁਕਰ ਆ ਰੱਬਾ ਅਸੀਂ ਪੰਜਾਬੀ ਹਾਂ ♥🙏🏻

  • @JagtarSingh-wg1wy
    @JagtarSingh-wg1wy Рік тому +32

    ਰਿਪਨ ਜੀ ਇਹ ਬਲੌਗ ਬਹੁਤ ਵਧੀਆ ਲੱਗ ਰਿਹਾ ਹੈ ਜੀ ਇਹ ਕਲ ਵੀ ਵੇਖਿਆ ਸੀ ਹੁਣ ਸਾਨੂੰ ਬਲੌਗ ਵੇਖਣ ਦੀ ਬੀਮਾਰੀ ਲੱਗ ਗਈ ਹੈ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਰਹਿਣ ਅਤੇ ਤੁਸੀਂ ਸਾਨੂੰ ਵਧੀਆ ਵਧੀਆ ਜਾਣਕਾਰੀ ਦੇਂਦੇ ਰਹੋ ਜੀ

  • @kanwarjeetsingh3495
    @kanwarjeetsingh3495 Рік тому +14

    ਸਤਿ ਸ਼੍ਰੀ ਅਕਾਲ ਜੀ। ਬਲੋਗ ਬੇਹੱਦ ਪਸੰਦ ਆਇਆ ਪਰ ਜਾਨਵਰ ਖਾਣੇ ਦੇ ਰੂਪ ਵਿੱਚ ਦੇਖ ਕੇ ਚੰਗਾ ਜਿਹਾ ਨਹੀ ਲਗਾ। ਚਲੋ ਉਹਨਾ ਦਾ ਖਾਣਾ ਹੈ। ਸਾਡੇ ਪੰਜਾਬ ਦੇ ਖਾਣੇ ਨਾਲ ਕਿਥੋ ਰਲ ਜਾਏਗਾ।

  • @ParminderSingh-yx3nw
    @ParminderSingh-yx3nw Рік тому +30

    ਧੰਨਵਾਦ ਦੁਨੀਆ ਦੀ ਸੈਰ ਕਰਾਉਣ ਵਾਸਤੇ

  • @HarinderSingh-zb1gn
    @HarinderSingh-zb1gn Рік тому +24

    ਜੀਵ ਹੱਤਿਆ ਬਹੁਤ ਹੈ ਆਪਣਾ
    ਪੇਟ ਭਰਨ ਲਈ ਕਿਸੇ ਦੀ ਜਾਨ ਲੈਣੀ ਕਿਨੀ ਕੁ ਜਾਇਜ ਹੈ ਇਹਨਾ ਦਾ ਵਸ ਚਲੇ ਤਾ ੲ
    ਇਨਸਾਨਾ ਨੂ ਵੀ ਖਾ ਜਾਣ🙏

    • @Harry-wo2pk
      @Harry-wo2pk Рік тому +1

      ਖਾਂਦੇ ਰਹੇ ਆ ਪਹਿਲੇ ਟਾਇਮ ਚ

  • @ManjitKaur-cl7su
    @ManjitKaur-cl7su Рік тому +27

    ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ

  • @SukhwinderSingh-wq5ip
    @SukhwinderSingh-wq5ip Рік тому +5

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਪੰਜਾਬੀ ਹੋਣ ਤੇ ਮਾਣ

  • @JagdishSingh-hl6zd
    @JagdishSingh-hl6zd Рік тому +17

    ਰਿਪਨ ਜੀ ਖੁਸ਼ੀ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ ਜੀ ਧੰਨਵਾਦ ਜੀ 🙏🙏
    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @bahadursingh9718
    @bahadursingh9718 Рік тому +8

    ਰਿਪਨ ਵੀਰ ਜੀ ਤੇ ਖੁਸ਼ੀ ਆਪ ਦੋਨੋਂ ਬਹੁਤ ਹੀ ਮਿਹਨਤ ਕਰਦੇ ਹੋ ਜਦੋਂ ਤੁਸੀਂ ਲੰਕਾ ਵਿਚ ਸੀ

  • @ravinderkaur2378
    @ravinderkaur2378 Рік тому +4

    ਨਾਗਾਲੈਂਡ ਤਾਂ ਐਵੇਂ ਲਗਦਾ ਜਿਵੇਂ ਹੋਰ ਕੋਈ ਅਲਗ ਦੇਸ਼ ਹੋਵੇ।

  • @sukhjindersingh5707
    @sukhjindersingh5707 Рік тому +1

    Laadi nakodaria yery nice 👌 trap Nagaland 👌

  • @kamalmander6789
    @kamalmander6789 Рік тому +4

    ਸਾਡੇ ਤਾਂ ਵੀਰਜੀ ਜਾਨਵਰ ਵੀ ਕਿਸਮਤ ਵਾਲੇ ਹਨ ਕਿਉਕਿ ਪੰਜਾਬ ਚ ਜਨਮ ਹੋਇਆ।। ਅਸੀਂ ਤਾਂ ਹੈ ਕਿਸਮਤ ਵਾਲੇ ਫਤਹਿਗੜ੍ਹ ਸਾਹਿਬ ਦੀ ਧਰਤੀ ਤੇ ਜਨਮ ਹੋਇਆ।। ਸ਼ੁਕਰ ਪਰਮਾਤਮਾ ਦਾ।। ਇਹਨਾਂ ਲੋਕਾਂ ਨੂੰ ਤਰਸ ਨੀ ਆਉਂਦਾ ਬੇਜ਼ੁਬਾਨ ਜਾਨਵਰਾਂ ਤੇ

  • @RANJITPALSINGHCHHINA
    @RANJITPALSINGHCHHINA Рік тому +6

    ਵਾਹ ਤੁਸੀਂ ਭਾਰਤ ਦਾ ਪੂਰਾ ਕਲਚਰ ਦਿਖਾ ਦਿੱਤਾ 👍

  • @baljindersingh7802
    @baljindersingh7802 Рік тому +13

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jawanda
    @jawanda Рік тому +6

    ਜਾਨਵਰਾਂ ਦਾ ਵੀਡਿਓ ਬਹੁਤ ਮਾੜਾ ਲਗਿਆ। ਇਸ ਤਰਾਂ ਦੇ video ਹੋਰ ਨਾਂ post ਕਰਿਓ ਜੀ।😢

  • @pammisidhu2638
    @pammisidhu2638 Рік тому +3

    ਇਸ ਸ਼ਹਿਰ ਨਾਲੋ ਤਾ ਬਰਨਾਲਾ ਜਿਆਦਾ ਵਧੀਆ ਆ

  • @Rogla.Chamkaur
    @Rogla.Chamkaur Рік тому +14

    ਸੁਕਰ ਆ ਜਾਨ ਚ ਜਾਨ ਪਈ 😂😂😂❤❤

  • @radheragitravelers
    @radheragitravelers Рік тому +14

    ਖ਼ੁਸ਼ੀ ਭੈਣ ਦੀ ਸੋਚ ਬਹੁਤ ਚੰਗੀ ਹੈ, ਜਾਹ ਤਾਂ ਨਾਗਾਲੈਂਡ ਨੂੰ ਇੰਡੀਆ ਤੋਂ ਵੱਖ ਕਰ ਦੇਣ ਜਾ ਐਸਾ ਕਾਨੂੰਨ ਬਣਨਾ ਚਾਹੀਦੇ ਜੌ ਜਾਨਵਰਾਂ ਦੀ ਜਾਨ ਨੂੰ ਬਚਾਇਆ ਜਾ ਸਕੇ ਨਹੀਂ ਤਾਂ ਇਹ ਪ੍ਰਜਾਤੀਆਂ ਖਤਮ ਹੋ ਜਾਣ ਗੀਆਂ 😭😭🥺🥺🥺🙏🙏🙏

    • @Jassi-bg2ub
      @Jassi-bg2ub Рік тому +7

      Sir tuhanu pta sade punjab vich jehra milk/Dahi/lassi/Desi Ghee khande pinde a ehde piche be Majha Te Gawa na kina dhaka hunda a ?? Eh bus tuhade akha agge nai a par dhaka ehna nal be pura hunda a , Majha gawa nu bar bar Injection la k Pregnent kita janda a , te dudh chon to pehla ik injection pakka lounde a taki passu injection te Gij jave , comercial Dairy system Bht ganda a , Jad Majha dudh ne dindiya ohna nu Delhi UP Vadhan lai bhej dinde a , Te Gawa nu Roads te chad dinde a ..

    • @ms-ll5sy
      @ms-ll5sy Рік тому

      @@Jassi-bg2ub true they are pregnant every year for whole life

  • @kuljitatwal5656
    @kuljitatwal5656 Рік тому +7

    ਵਾਹਿਗੁਰੂ ਜੀ ਕਿਵੇਂ ਸ਼ੁਕਰ ਕਰਾਂ 🙏

  • @pamabassian8442
    @pamabassian8442 Рік тому +11

    ਵੀਰੇ ਆਪਾ ਨੂੰ ਤਾ ਦੇਖਣਾ ਹੀ ਬਹੁਤ ਔਖਾ ਲੱਗਿਆ ਖਾਣ ਦੀ ਦਾ ਦੂਰ ਦੀ ਗੱਲ ਆ ਖਾਸ ਕਰਕੇ ਕੁੱਤਿਆ ਦੀ video ਦੇਖ ਕੇ ਮਨ ਬਹੁਤ ਖਰਾਬ ਹੋਇਆ।

  • @kaurjasbir2758
    @kaurjasbir2758 Рік тому +12

    Nagaland desh v China warga aa jehre koi animals ni shade 😢
    Waheguru ji mehar krn 🙏

  • @Garry.x4568
    @Garry.x4568 Рік тому +2

    20:12 😂😂😂

  • @Ramandeepkaur-yw5mn
    @Ramandeepkaur-yw5mn Рік тому

    First time video skip kar kar k dekhi ina loka ਚ dil he hani a v ਚੀਨ nal ਮੁਕਾਬਲਾ kar rahe

  • @harmanpreetsingh7639
    @harmanpreetsingh7639 Рік тому +11

    ਵੈਰੀ ਵੈਰੀ ਗੁੱਡ ਰਿਪਨ ਅਤੇ ਖੁਸ਼ੀ

  • @balwindersingh-eh2so
    @balwindersingh-eh2so Рік тому +2

    ਧੰਨਵਾਦ ਜੀ ਬਹੁਤ ਬਹੁਤ ਦੁਨੀਆ ਦਿਖੋਣ ਲਈ, ਨਵੀ ਚੀਜ਼ ਦੇਖੀ

  • @AmarjeetSingh-dm4mj
    @AmarjeetSingh-dm4mj Рік тому +1

    ਸਾਰੀ ਦੁਨੀਆਂ ਤੋਂ ਸੋਹਣਾ
    ਲੱਭਣਾ ਨਹੀਂ ਮੇਰੇ ਦੇਸ਼ ਸੋਹਣੇ ਪੰਜਾਬ ਵਰਗਾ

  • @RohitKumar-ci5jb
    @RohitKumar-ci5jb Рік тому +5

    Shukar aa baba g sanu punjab ch janam milya 🙏🙏🙏😂

  • @amarjitsingh496
    @amarjitsingh496 Рік тому +2

    ਹਮੇਸ਼ਾ ਵਾਂਗ ਰੌਚਕ ਬਲੌਗ ਬਾਈ ਜੀ, ਹੈ ਈ ਬਾਹਲਾ ਦੂਰ ਆ ਨੇੜੇ ਹੁੰਦਾ ਤਾਂ ਆਪਣੇ ਪਿੰਡਾਂ ਵਾਲੇ ਅਮਲੀਆਂ ਨੂੰ ਮੌਜ਼ ਲੱਗੀ ਰਹਿਣੀ ਸੀ। ਨਸ਼ਾ ਪੱਤਾ ਮੁੱਕਿਆ ਤੇ ਕੁੱਤਾ ਬੋਰੀ ਚ ਪਾ ਕੇ ਦੀਮਾਪੁਰ ਦੀ ਰੇਲ ਬੈਠ ਜਾਣਾ ਸੀ।

  • @jugindersingh4910
    @jugindersingh4910 Рік тому +9

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @Funvideos875
    @Funvideos875 Рік тому

    ਇਨਸਾਨੀਅਤ ਖ਼ਤਮ ਆ ਏਥੋਂ ਦੇ ਲੋਕਾਂ ਚੇ

  • @noblecomputer74bachiter9
    @noblecomputer74bachiter9 Рік тому +3

    Thanks for providing sights of Nagaland free of cost

  • @nareshsuri8354
    @nareshsuri8354 Рік тому +8

    गुस्सा आता है ये हमारे देश का हिस्सा है

  • @jaswinderkaurskjelvik
    @jaswinderkaurskjelvik Рік тому +2

    Omg ਇਨਸਾਨ ਜਿਨਾਂ ਮਹਾਨ ਹੈ ਉਨਾ ਹੀ ਸ਼ੈਤਾਨ ਵੀ ਹੈ ਬੇਜ਼ੁਬਾਨ ਜਾਨਵਰਾਂ ਤੋਂ ਉਹਨਾਂ ਦੇ ਜਿਉਣ ਦਾ ਹੱਕ ਕਿਵੇਂ ਖੋਂਦਾ ਹੈ ਬੇਰਹਿਮ ਇਨਸਾਨ , ਅਕਾਲ ਪੁਰਖ ਜੀ ਤੇਰੀ ਬਣਾਈ ਕੁਦਰਤ ਦਾ ਘਾਣ ਕਿਵੇਂ ਕਰਦਾ ਹੈ ਇਹ ਇਨਸਾਨ 😢😢😢ਮਨ ਤੜਫ ਗਿਆ 😢😢ਇਹ vlog ਦੇਖ ਕੇ.😭

  • @majorsingh7474
    @majorsingh7474 Рік тому

    👍👍👍👍👍👍ਰਿਪਨ ਜੀ ਤੁਹਾਡੇ ਲਈ ਖਾਣ ਪੀਣ ਲਈ ਪੰਜਾਬੀ ਖਾਣਾ ਤਾਂ ਮਿਲ ਹੀ ਜਾਵੇਗਾ

  • @ravinderpalsingh6149
    @ravinderpalsingh6149 Рік тому +1

    Sat sari akaal g.Duje culture dee jaankai mili aaj

  • @gurmansmom5019
    @gurmansmom5019 Рік тому +5

    ਸ਼ੁਕਰ ਆ ਭਰਾਵਾਂ ਵਲੋਗ ਪਾਇਆ

  • @sikandersingh8147
    @sikandersingh8147 Рік тому +1

    ਬਾਈ ਜੀ ਪੰਜਾਬ ਅਤੇ ਹਰਿਆਣਾ ਦਿਆਂ ਸਰਕਾਰੀ ਬੱਸਾਂ ਬਹੁਤ ਵਧੀਆ ਹਨ ਜੀ

  • @KamalSingh-dl6yc
    @KamalSingh-dl6yc Рік тому

    ਬਹੁਤ ਵਧੀਆ। block thanks

  • @billosingh1985
    @billosingh1985 Рік тому +7

    ਬਹੁਤ ਵਧੀਆ ਵੀਡੀਓ ਧਨਵਾਦ

  • @ravinderkaur3844
    @ravinderkaur3844 Рік тому +4

    Waheguru ji❤❤

  • @bittubhatti3180
    @bittubhatti3180 Рік тому +2

    Waheguru ji

  • @godlovingsikh
    @godlovingsikh Рік тому +1

    ਆਪਣਾ ਨਾ ਪੂਰਾ ਵੀ ਲਿਆ ਕਰੋ ਕਦੀ ਕਦੀ, ਮਤਲਬ ਸਿੰਘ ਅਤੇ ਕੌਰ ਲਗਾ ਕੇ।

  • @deepakvasudeva3568
    @deepakvasudeva3568 Рік тому +4

    Very sad to see those pets condition bcoz i love dogs 🙁🙁🙁

  • @sukhwinderharry4674
    @sukhwinderharry4674 Рік тому +6

    ਬਹੁਤ ਵਧੀਆ।

  • @5911M
    @5911M Рік тому +1

    Wheguru ji shukar hai asi Punjab wich jamme aa (Fazilka)

  • @dukhihirdamansamjaona1557
    @dukhihirdamansamjaona1557 Рік тому +1

    ਵਾਹਿਗੁਰੂ ਵਾਹਿਗੁਰੂ ਜੀ

  • @liveyourdreamsliveyourlife5658

    SSA ji...tusi 19 may nu Decathlon zirakpur gye c...mere husband tuhanu mile bohat vadiya lgeya uhna nu tuhada nature..asin saare vlog dekhde aa tuhade.gbu

  • @mr.singhsingh5563
    @mr.singhsingh5563 Рік тому +1

    Waheguru ji 🙏🏼🙏🏻🙏🏻🙏🏻 papi duniya Ch papi lok

  • @jhirmalsingh606
    @jhirmalsingh606 Рік тому +2

    ਵੀਰ ਜੀ ਕੋਹੀਮਾ ਮੈਂ 2012 ਵਿੱਚ ਗਿਆ ਸੀ ਹੋ ਸਕੇ ਤਾਂ ਰਾਤ ਦਾ ਸੀਨ ਲੈਣਾ ਜਦੋਂ ਸ਼ਹਿਰ ਦੀਆਂ ਪੂਰੀਆਂ ਬੱਤੀਆਂ ਜਗਣ ਜੀ ਇਹ ਵੀ ਸੋਹਣਾ ਸੀ

  • @harjitwalia9700
    @harjitwalia9700 Рік тому

    ਬਿਲਕੁਲ ਚੀਨੇ ਲੋਕਾਂ ਦੇ ਨਾਲ ਮਿਲਦੇ ਜੁਲਦੇ ਹਨ ਖਾਣ-ਪੀਣ ਸਭ ਇਕੋ ਹੈ

  • @ammybajwa7296
    @ammybajwa7296 Рік тому +5

    Sari video ch mood bad🙁 jeha reha but after 20 min video de ripan ne jo kutey nu bhajaya Kanjardeya keh k ekdum hassa aa gyaa😆😆😆 bht vadiya rehnda mood tuhadi videos dekh k🥰🤗 waheguru chardi kala ch rakhe tuhanu donna nu.

  • @ghotralobanasingh1910
    @ghotralobanasingh1910 Рік тому

    ਇਹ ਸਪ ਨਹੀਂ ਮਛੀ ਹੈ ਇਸਨੂੰ ਪੰਜਾਬੀ ਵਿਚ ਗਰਗੋਜ ਤੇ ਅੰਗਰੇਜ਼ੀ ਈਲ ਆਖਦੇ ਹਨ ਇਹ ਮੱਛੀ ਪੰਜਾਬ ਦੇ ਦਰਿਆਵਾਂ ਵਿੱਚ ਆਮ ਹੁੰਦੀ ਹੈ

  • @sandeepkaur7520
    @sandeepkaur7520 Рік тому +5

    Me ta Roti khan to bahd dekhu ah vlog nai ta Roti ni ngni 😃😃

  • @dalbirsinghsingh8144
    @dalbirsinghsingh8144 Рік тому

    ਬਹੁਤ ਵਧੀਆ ਟੋਕੜੀ ਆ ਪਹਿਲਾ ਇਹ ਸਭ ਦੇ ਘਰਾ ਵਿੱਚ ਇਹੇ ਟੋਕੜੀ ਹੁੰਦੀ ਸੀ ਜਦੋ ਕੀਤੇ ਰਿਸ਼ਤੇ ਦਾਰਾ ਵਿੱਚ ਮਾਤਾ ਜਾਦੀਆ ਸਨ ਨਾਲ ਲੈ ਕੇ ਜਾਂਦੀਆ ਸਨ

  • @arvindersingh6306
    @arvindersingh6306 Рік тому +2

    ❤❤❤❤❤ bahut badhiya Deccan milaya video Khushi bahut achcha dikha rahe ho duniya dikha rahe ho

  • @punjabivloggarsimar
    @punjabivloggarsimar Рік тому +1

    Saanu Maan h Apne Punjab te🙏🙏🙏🙏🙏🙏💖💖💖💖💖💖💖💖

  • @warval927
    @warval927 Рік тому +1

    ਏਨ੍ਹਾਂ ਨਾਗਾਲੈਂਡ ਵਾਲਿਆ ਦੇ ਹੱਲ ਬਹੁਤ ਮਾੜੇ ਹੋਣੇ ਨੇ

  • @ਗੁਰਦੀਪਸਿੰਘਟਿਵਾਣਾ

    ਵੀਰ ਆਪਣੇ ਪੰਜਾਬ ਚੋ ਨਾਲੇ ਪੰਜ ਦੱਸ ਕੁੱਤੇ ਲੈ ਜਾਵੇ ਨਾਲੇ ਨਾਗਾਲੈਂਡ ਘੁੰਮ ਆਉ ਕੁੱਤੇ ਵੇਚਕੇ ਪਰਚਾ ਪੂਰਾ ਕਰੋ ਟੂਰ ਦਾ ਬਹੁਤ ਬਹੁਤ ਧੰਨਵਾਦ ਜੀ

  • @sarabjitgill2160
    @sarabjitgill2160 Рік тому +1

    Thanks for traveling to all.

  • @MuhammadAslam-iy7fz
    @MuhammadAslam-iy7fz Рік тому +1

    Bht zabrdast g...jad mza aun lg da ay t video muk jandi ay....Rippen g dian galaan bht kamal lgdiyan ny...😍😍😘😘😘😘😘😘

  • @gurmejsingh4970
    @gurmejsingh4970 Рік тому +1

    ਬਹੁਤ ਚੰਗਾ ਲਗਿਆ

  • @sushilgarggarg1478
    @sushilgarggarg1478 Рік тому +3

    Enjoy a Nagaland trip .....@

  • @Harneetkour_22
    @Harneetkour_22 Рік тому +1

    Ham bhi Nagaland 6 years rahe kar aye hai humne j sab jela hua hai

  • @rrg...2265
    @rrg...2265 Рік тому +1

    ਕੁੱਤੇ ਮਨੁੱਖ ਦਾ ਸਾਥ ਪੁਰਾਤਨ ਸਮੇ ਤੋ ਦਿੰਦੇ ਆ ਰਹੇ ਕੋਈ ਦਿਆ ਨਹੀ ਇਨਸਾਨੀਅਤ ਖਤਮ ਆ ...ਇਹ ਮਨੁੱਖ ਨੂੰ ਵੀ ਖਾ ਜਾਦੇ ਹੋਣੇ

  • @kalachahal9694
    @kalachahal9694 Рік тому

    ਹਾਂ ਪੁੱਤ ਦੁੱਧ ਦੀ

  • @deeplubana5064
    @deeplubana5064 Рік тому

    22 ਜੀ mein ਵ ਅਪਣਾ ਚੈਨਲ ਸਟਾਰਟ ਕਰਨਾ ਅਪਣੇ ਪੰਜਾਬੀ ਸਪੋਰਟ ਕਰਨਗੇ ਆਪਾਂ ਨੂੰ ❤

  • @manjitsehjal165
    @manjitsehjal165 Рік тому +28

    ਇਹ ਬਲੋਕ ਨਹੀ ਦੇਖਿਆ ਨੀਦ ਨਹੀ ਆਈ 315 mp

    • @r.bdhaliwalpb.56
      @r.bdhaliwalpb.56 Рік тому +6

      ਦੁਨੀਆਂ ਦਾ ਹੱਸਮੁੱਖ ਝੂਠ 😅 ਇਹ ਤਾ ਉ ਗੱਲ ਹੋਗੀ ਜਿਵੇਂ ਸ਼ਰਾਬੀ ਨੂੰ ਸਰਾਬ ਨੀ ਮਿਲੀ ਤੇ ਉਸ ਨੂੰ ਨੀਂਦ ਨਹੀਂ ਆਈ 🙄😅😅

    • @navirakhra2892
      @navirakhra2892 Рік тому

      Rabbb ee thallle laaah lenee gapp chaddan lagge

    • @harwindernamberdar4502
      @harwindernamberdar4502 Рік тому

      @@navirakhra2892 hahaha

    • @mrandmrsgurdaspuriye7998
      @mrandmrsgurdaspuriye7998 Рік тому

      Manu ta ih wala vlog dekhke neend oni ni 😔

    • @punjabiboy1873
      @punjabiboy1873 Рік тому

      Block ki hunda vlog hunda likhna sikh la pehla 😅

  • @BarinderSinghKamboj
    @BarinderSinghKamboj Рік тому +3

    ਬਾਈ ਕੋਈ ਪ੍ਰੋਗਰਾਮ ਰੱਖੋ ਇਕ ਪੈਸੇ ਲੈ ਲਿੳ ਜਿਸ ਵਿੱਚ ਤੁਸੀ ਸਾਨੂੰ ਘੁਮਾਣਾ ਨਾਲੇ ਤੁਹਾਨੂੰ ਵੀ ਚਾਰ ਪੈਸੇ ਬਣ ਜਾਣਗੇ ਨਾਲੇ ਸਾਨੂੰ ਤੁਹਾਡੇ ਨਾਲ ਘੁੰਮਣ ਦਾ ਮੋਕਾ ਮਿਲ ਜਾਵੇਗਾ

  • @DilbagSingh-db6zp
    @DilbagSingh-db6zp Рік тому +1

    ਪੁੱਤਰੋ ਬਲੌਗ ਵਿੱਚ ਬਹੁਤ ਵਧੀਆ ਜਾਣਕਾਰੀ ਸੀ ਪਰ ਕੁਤਿਆਂ ਵਾਲੀ ਬਹੁਤ ਮਾੜੀ ਗੱਲ ਹੈ ਇਹ ਤਾਂ ਇੱਕ ਵਫ਼ਾਦਾਰ ਜਾਨਵਰ ਹੈ

  • @tajindartajindar4025
    @tajindartajindar4025 Рік тому +1

    8 ਲਿਖਿਆ ਸੀ ਅੱਠ ਵੱਜ ਕੇ ਦੋ ਮਿਨਟ ਤੇ ਚਾਲੂ ਹੋਈਆਂ

  • @sukhkaur4385
    @sukhkaur4385 Рік тому +3

    Animals nu eho jahi condition ch dekh k boht bura feel ho rea but duniya de alag alag rang ne

  • @mangakakru1861
    @mangakakru1861 Рік тому

    Bai Amar jeet Singh Kakru Ambala city Haryana
    Bai Haryana ch basan di halt Bohat badiya Wa.g

  • @SukhwinderSingh-jb2oy
    @SukhwinderSingh-jb2oy Рік тому

    Panjab jindabad Panjabi jindabad

  • @amarjitkaur2911
    @amarjitkaur2911 Рік тому +1

    great nagaland

  • @punjabisingh4585
    @punjabisingh4585 Рік тому +1

    Proud to be are punjabi sukhrrr hh

  • @SurinderSingh-ce5rh
    @SurinderSingh-ce5rh Рік тому +2

    Waheguru ji hemesha khush rakhe

  • @banpreetsidhu1036
    @banpreetsidhu1036 Рік тому

    Kartar de rang ne...gurbani explain everything.

  • @siddrajput1029
    @siddrajput1029 Рік тому +5

    This is a wet market, where coronavirus starts. Very sad to see dogs in that condition. 😭

  • @bittusandhu3747
    @bittusandhu3747 Рік тому +1

    ਸਤਿ ਸ੍ਰੀ ਅਕਾਲ ਵੀਰ ਜੀ ਭੈਣ ਜੀ

  • @bhikhiwindwale8956
    @bhikhiwindwale8956 Рік тому +1

    ਜੇੜ੍ਹੇ ਪੰਜਾਬੀ ਆਖਦੇ ਅਸੀਂ ਪੰਜਾਬ ਵਿੱਚ ਬਹੁਤ ਵਧੀਆ ਹਾਂ ਏਹ ਲੋਕ ਜੌ ਮਰਜ਼ੀ ਖਾਣ ਪਰ ਪੂਰੇ ਇਮਾਨਦਾਰ ਔਰ ਆਪਣੇ ਕੰਮ ਪ੍ਰਤੀ ਵਫ਼ਾਦਾਰ ਹਨ ਤੇ ਆਪਣੇ ਵਾਸਤੇ ਲੜ੍ਹਦੇ ਹਨ ਪੰਜਾਬੀ ਲੋਕ ਬੇਈ ਮਾਣ ਚੋਰ ਧੋਖੇਬਾਜ ਗੱਲ ਗੱਲ ਲੜਦੇ ਗਾਲਾ ਕੱਢ ਦੇ ਨਗਾ ਲੋਕਾਂ ਤੋਂ ਖਤਰਨਾਕ ਹਨ

  • @hardeepkaurgill6633
    @hardeepkaurgill6633 Рік тому

    ਕਿਦਾਂ ਦਾ ਖਾਣਾਂ ਖਾਂਦੇ ਆ ਲੋਕ ਵਹਿਗੁਰੂ

  • @paramjeetsingh5049
    @paramjeetsingh5049 Рік тому

    Veer ji Karna temple nhi Karni Mata da temple hai Deshnok Bikaner Rajasthan ch

  • @jagdeepdhindsa7253
    @jagdeepdhindsa7253 Рік тому +1

    Ripan veer Punjab vapis ajo ethe bht system apne warga nae aw veer plzcome back India

  • @balbirbhambra1246
    @balbirbhambra1246 Рік тому +1

    Ssa enjoy your Nagaland trip that thing is called ell is type fish

  • @harjinderbhullar3667
    @harjinderbhullar3667 Рік тому +2

    Lovely couple I watch you every day❤

  • @BaljinderSingh-ek7ie
    @BaljinderSingh-ek7ie Рік тому +1

    ਵੀਰ ਤੁਸੀਂ ਬੱਚ ਕੇ ਨਿਕਲ ਜੋ
    ਕਿਤੇ ਤੁਹਾਨੂੰ ਵੀ ਟੱਗ ਦੇਣ
    500 ਰੁਪਏ ਕਿਲੋ ਦੇ ਹਿਸਾਬ ਨਾਲ

  • @Sandhu-xo7fw
    @Sandhu-xo7fw Рік тому +2

    ਜਿਸ ਤਰ੍ਹਾਂ ਪੰਜਾਬੀ ਬੱਕਰੇ ਦਾ ਮੀਟ ਜ਼ਿਆਦਾ ਖਾਣਾ ਪਸੰਦ ਕਰਦੇ ਆ ਨਾਗਾਲੈਂਡ ਵਾਲੇ ਕੁੱਤੇ ਦਾ ਮੀਟ ਖਾਣਾ ਜ਼ਿਆਦਾ ਪਸੰਦ ਕਰਦੇ ਆ ਇਸ ਵੀਡੀਓ ਵਿੱਚ ਵੀ ਬੱਕਰਾ ਕਿਤੇ ਨਹੀਂ ਵਿਖਿਆ ਦੇ ਇਹਨਾਂ ਨੂੰ ਬੱਕਰਾ ਦਿਉ ਗਏ ਖਾਣ ਨੂੰ ਤਾਂ ਇਹ ਨਹੀਂ ਖਾਂਦੇ

  • @Sidhu_sukhjeet
    @Sidhu_sukhjeet Рік тому +5

    Ehna nalo Punjab lakh guna wadia aaa eh ta kuj nhi chad de kine masoom dog a eve ban ke maari jande aa😢

  • @harishmehta1304
    @harishmehta1304 Рік тому +1

    Satshri akal ji god bless both of you

  • @Malwa_jatts
    @Malwa_jatts Рік тому

    ਨਰਕ ਚ ਜਾਣ ਦਾ ਰਾਹ

  • @gillsaab5636
    @gillsaab5636 Рік тому +1

    Waheguru mehar kare

  • @punjabitaison
    @punjabitaison Рік тому

    Waheguru waheguru

  • @HardeepSingh-py6ve
    @HardeepSingh-py6ve Рік тому

    Mera punjab sab to sohna...

  • @ranjeetsinghsingh9248
    @ranjeetsinghsingh9248 Рік тому

    ਵਾਹ ਜੀ ਵਾਹ ਕਿਆ ਬਾਤ ਹੈ ਜੀ

  • @parbhatibansal7276
    @parbhatibansal7276 Рік тому

    ਬਾਈ ਜੀ ਤੁਸੀ ਬਰਨਾਲੇ ਤੋਂ ਹੋ ਮੈਂ ਧਨੌਲੇ ਤੋਂ ਆ

  • @gurbaxsingh8060
    @gurbaxsingh8060 Рік тому +1

    Ripan Khushi tusi hamesha khush raho ji

  • @krishangoswami8681
    @krishangoswami8681 Рік тому +1

    Jabardast video👌👌❤❤❤

  • @AnjuSharma-it1nu
    @AnjuSharma-it1nu Рік тому +1

    Their ,s food is totaly different 🎉🎉🎉🎉🎉🎉🎉🎉🎉🎉