Rattan app dalla a kutta a badala da sahb sahb krke chope Marda pore nale singh londa naal kuttea de dalle channel a eh lok nakli sardar ne ese krke mansik klesh ja apset rehnde ne sari umar pajde rehnde pesea shorat pishe 😢😢
Rattan bai tusi bhaut vadiya lokan di interviews samne le ke aa rahe hon. Tuhade baad baaki channels same lokan di interview karde ne. Tusi jathedhar Bhai Gurdev Singh Kaunke de katal da insaaf dilan ch bhaut wadda jogdaan pa rahe ho🙏 Good work bai 🙏
ਵਡਾਲਾ ਜੀ ਠੋਕ ਠੋਕ ਕੇ ਕੋਕੋ ਲਾਈ ਜਾਵੇ ਮਾਲਕ ਆਪ ਨੂੰ ਬਲ ਬਕਸੇ ਅਤੇ ਚੜਦੀ ਕਲਾ ਬਖਸ਼ੇ
ਭਾਈ ਸਾਹਿਬ ਬਹੁਤ ਵਧੀਆ ਜਵਾਬ ਦਿੱਤੇ ਸਾਰੇ ਸਵਾਲਾਂ ਦੇ ❤
ਬਹੁਤ ਸਤਿਕਾਯੋਗ ਸਖਸ਼ੀਅਤ ਹਨ ਭਾਈ ਵਡਾਲਾ ਜੀ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ 🚩🚩🚩🚩🚩🚩🚩🚩🚩🚩🚩🚩🚩🚩
🙏🙏ਧਨਵਾਦ ਬਲਦੇਵ ਸਿੰਘ ਜੀ 🌹🌹👏👏
ਖਾਨਦਾਨੀ ਗ਼ਦਾਰ ਬਾਦਲ ਲਾਣੇ ਦੀਆਂ ਗ਼ਦਾਰੀਆਂ ਲੋਕਾਂ ਸਾਹਮਣੇ ਨੰਗੀਆਂ ਹੋ ਗਈਆਂ
❤️ਜਿਊਂਦਾ ਰਹੇ ਵਾਡਾਲਾ ਪੁੱਤਰਾ❤️
Rab rakhe Wadala saab carry on the mission
ਵਡਾਲਾ ਜੀ ਇਕ ਸੱਚੀ ਸੁਚੀ ਸ਼ਖ਼ਸੀਅਤ ਹੈ
ਜਥੇਦਾਰ ਜਗਤਾਰ ਸਿੰਘ ਹਵਾਰਾ ਜੀ਼ ਵੀ, ਭਾਈ ਵਡਾਲਾ ਜੀ ਤੇ ਭਰੋਸਾ ਕਰਦੇ, ਸਾਡੀਆਂ ਨਜ਼ਰਾਂ ਵਿੱਚ ਹੋਰ ਵੀ ਸਹਿਕਾਰ ਵਧ ਗਿਆ ਵਡਾਲਾ ਜੀ ਦਾ
Write veo vadala sahib Dr baldev
@armanbrar2871 p
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤ਵਡਾਲਾ ਸਾਹਿਬ ਜਿੰਦਾਬਾਦ 🎉❤🎉❤
ਬਿਲਕੁਲ ਸਹੀ ਕਹਿ ਰਹੇ ਹਨ ਭਾਈ ਬਲਦੇਵ ਸਿੰਘ ਜੀ ਵਡਾਲਾ ਸਾਹਿਬ ਧਾਮੀ ਰਘਬੀਰ ਸਿੰਘ ਵਿਰਸਾ ਗੁਰਚਰਨ ਗਰੇਵਾਲ। ਹੈਡ ਗ੍ਰੰਥੀ ਗੁਰਬਚਨਾ ਸਾਰੇ ਸਕੱਤਰ ਮੈਨੇਜਰ ਬਾਦਲਾਂ ਦੇ ਦਲੇ ਚਪਲਚਟ ਬੇਸ਼ਰਮ ਸੀਰੀ ਹਨ
ਵਡਾਲਾ ਜੀ ਬਿਲਕੂਲ ਸੱਚ ਬੋਲ ਰਹੇ ਹਨ
❤❤ਵਡਾਲਾ ਜੀ ਬਹੁਤ ,ਬਹੁਤ ਧੰਨਵਾਧ ਸੱਚ ਸਾਹਮਣੇ ਲਿਆਦਾ ਵਾਹਿਗੁਰੂ ਤਹਾਡੀ ਲੰਮੀ ਉਮਰ ਕਰੇ ❤❤❤❤❤❤❤❤❤😂
😊
ਜਿਹੜੇ ਲੋਕ ਹੁਣ ਵੀ ਬਾਦਲ ਮਗਰ ਭੱਜੇ ਫਿਰ ਰਹੇ ਨੇ ਲੋਕਾਂ ਨੂੰ ਇਹਨਾਂ ਦਾ ਵੀ ਜੁੱਤੀਆਂ ਨਾਲ ਸੇਵਾ ਪਾਣੀ ਕਰ ਦੇਣੀ ਚਾਹੀਦੀ ਹੈ
ਬਲਦੇਵ ਸਿੰਘ ਬਹੁਤ ਵਧੀਆ ਇਨਸਾਨ ਹੈਜੋ ਇਹਨਾ ਨੂੰ ਮਾੜਾ ਕਹੇ ਆਪੇ ਭੁਗਤਣੇ ਪੈਣੇ ਨੇ ਸੱਚ ਸਭ ਨੂੰ ਮਾੜਾ ਲੱਗਦਾ ਇਹ ਸੱਚ ਬੋਲਦੇ ਨੇ ਇਹ ਆਪੇ ਮਾੜਾ ਲੱਗਦਾ ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ ਆਖਰ ਜਿੱਤ ਸੱਚ ਦੀ ਹੁੰਦੀ ਹੈ ਬੇਟਾ ਪਰਮਾਤਮਾ ਤੁਹਾਡੇ ਅੰਗ ਸੰਗ ਰਹੂ
ਦੋਖੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਡਾਲਾ ਜੀ ਇਕ ਬਹੁਤ ਹੀ ਸੱਚੀ ਸੁਚੀ ਸਖਸੀਅਤ ਹਨ
ਭਾਈ ਬਲਦੇਵ ਸਿੰਘ ਵਡਾਲਾ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਵਡਾਲਾ ਸਾਬ ਜੀ ਜਿਊਦੀ ਜਮੀਰ ਵਾਲੇ ਇਨਸਾਨ ਹਨ। ਇਹਨਾਂ ਨੇ ਪੰਜਾਬ ਹਿੱਤ ਹਰ ਮੁੱਦੇ ਤੇ ਬੜੀ ਬੇਬਾਕੀ ਨਾਲ ਗੱਲਬਾਤ ਕੀਤੀ ਹੈ। ਵਾਹਿਗੁਰੂ ਜੀ ਵਡਾਲਾ ਸਾਬ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ 🙏🙏🙏🙏🙏
Bhi vadala je good salute 👍👍👍👍👍👍❤❤❤❤❤❤❤❤❤❤❤❤❤
ਵਡਾਲਾ ਸਾਹਿਬ ਨੂੰ ਕੋਟਿਨ ਕੋਟ ਸਲਾਮ ਹੈ ਜੀ।
ਵਡਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪੰਜ ਵਾਰ ਮੁੱਖ ਮੰਤਰੀ ਬਣ ਪੰਜਾਬ ਦਾ ਬੇੜਾ ਬਿਠਾਇਆ ਜਿੰਨਾ ਪੰਜਾਬ ਨੂੰ ਅਪਣੇ ਵੱਲੋਂ ਤਾਂ ਉੱਠਣ ਜੋਗਾ ਨਹੀਂ ਛੱਡਿਆ ਪ੍ਰੰਤੂ ਪੰਜਾਬ ਗੁਰੂ ਸਾਹਿਬ ਦੀ ਕਿਰਪਾ ਨਾਲ ਜ਼ਰੂਰ ਉੱਠੇਗਾ
😅
Bhai Wadala g waheguru ji chardikala bakshan 💯💯💯💯💯🙏🙏🙏🙏🙏🙏🙏🙏
ਪਤਰਕਾਰ ਵੀਰ ਨੂੰ ਬੇਨਤੀ ਹੈ ਕਿ ਇੰਟਰਵੀਊ ਲੈਣ ਸਮੇਂ ਸਵਾਲ ਦੇ ਨਾਲ ਨਾਲ ਆਪਣੇ ਵਿਚਾਰ ਵੀ ਦਸੋਂ ਕਿ ਤਹਾਨੂੰ ਸਚਾਈ ਕਿਵੇਂ ਲਗਦੀ ਹੈ। ਜਥੇਦਾਰ ਸਾਹਿਬ ਕਾਉਂਕੇ ਜੀ ਉਪਰ ਅਣਮਨੁੱਖੀ ਤਸਦਦ ਹੋਇਆਂ, ਉਹਨਾਂ ਦਾ ਕਤਲ ਹੋਇਆ।ਕੀ ਬਾਦਲ ਲਾਣਾ ਇਸਨੂੰ ਝੁਠਲਾ ਸਕਦਾ ਹੈ। ਸਿੱਖ ਕੌਮ ਨੂੰ ਗੁੰਮਰਾਹ ਨਾ ਕਰੋ।
Rattan app dalla a kutta a badala da sahb sahb krke chope Marda pore nale singh londa naal kuttea de dalle channel a eh lok nakli sardar ne ese krke mansik klesh ja apset rehnde ne sari umar pajde rehnde pesea shorat pishe 😢😢
Eh patterkaar kinna k immandaar hai esda te valtohe da interview dekh lo
ਸੀ੍ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ -ਪੰਜਾਬ ਮੁਕਾਉਣ ਵਾਲੇ ਖੁਦ ਹੀ ਮੁਕ ਗੲਏ। ਪੰਜਾਬ ਗੁਰੂਆਂ ਦੀ ਬਖਸ਼ਿਸ਼ ਦੇ ਨਾਲ ਵਸਦਾ ਰਹੇ ਗਾ।🎉
ਭਾਈ ਬਲਦੇਵ ਸਿੰਘ ਵਡਾਲਾ ਜੀ 🙏
ਵਾਹਿਗੁਰੂ ਜੀ ਇਹ ਤਾਂ ਬਾਦਲ ਦਲ ਨੇ ਪੰਜਾਬ ਦੀ ਬਹੁਤ ਨੁਕਸਾਨ ਕੀਤਾ ਹੈ
ਬਾਈ ਰਤਨ ਇਸ ਵਡਾਲੇ ਦੀ ਉਹ ਸਪੀਚ ਜੋ ਮੋਹਾਲੀ ਮੋਰਚੇ ਚ ਦਿਤੀ। ਭਾਈ ਅਮ੍ਰਿਤ ਪਾਲ ਸਿੰਘ ਲੲਈ ਮੋਦੀ ਦੇ ਇਸ਼ਾਰੇ ਤੇ ।ਉਸ ਹੀ ਦਿਨ ਤੋਂ ਸਰਕਾਰਾ ਨੇ ਇੱਕ ਲਿਸਟ ਤਿਆਰ ਕੀਤੀ ਡਿਬਰੂਗੜ੍ਹ ਜੇਲ੍ਹ ਭੇਜਣ ਲੲਈ । ਵਡਾਲੇ ਨੇ ਅਮ੍ਰਿਤ ਪਾਲ ਬਾਰੇ ਬੋਲ ਕੇ ਖਲਰ ਪੁਆ ਦਿਤਾ ਸੀ। ਮੈਂ ਮੋਰਚੇ ਵਿਚ ਸੀ ਉਸ ਦਿਨ
Very nice interview and he is right about everything
ਬਾਦਲਾਂ ਬੁੱਚੜਾ ਨੇ ਏਨੇ ਵੱਡੇ ਬੱਜਰ ਪਾਪ ਬੱਜਰ ਗੁਨਾਹ ਕਰ ਦਿੱਤੇ ਨੇ ਮੰਸੇ ਰੰਗੜ ਅਬਦਾਲੀ ਨੂੰ ਵੀ ਪਿੱਛੇ ਛੱਡ ਆਏ ਹੁਣ ਇਹਨਾਂ ਦੁਸਟਾਂ ਨੂੰ ਪੰਜਾਬ ਦੇ ਲੋਕ ਕਦੀ ਮਾਫ਼ ਨਹੀਂ ਕਰਨਗੇ ਭਾਈ ਵਡਾਲਾ ਜੀ ਨੂੰ ਬਾਦਲਾਂ ਵੱਲੋਂ ਕੀਤੇ ਇੱਕ ਇੱਕ ਪਾਪਾ ਹਿਸਾਬ ਲੋਕਾਂ ਸਾਮਣੇ ਰੱਖਣ ਦਾ ਦਿਲੋਂ ਧੰਨਵਾਦ 🙏🙏
ਰੱਬ ਦੇ ਘਰ ਦੇਰ ਆ ਅੰਧੇਰ ਨਹੀ। ਬਾਦਲਾਂ ਬਾਰੇ ਸੋਚ ਕੇ ਗੱਲ ਸੱਚ ਹੁੰਦੀ ਜਾਪਦੀ ਆ। ਕਾਉਕੇ ਦੀ ਸ਼ਹੀਦੀ ਹਿੱਕ ਤੇ ਮੱਚ ਰਹੀ ਏ ਬਾਦਲਾਂ ਦੇ।
ਵਡਾਲਾ ਸਾਬ ਦੀ ਇੱਕ ਇੱਕ ਗੱਲ ਸੱਚ ਆ ਬਾਦਲ ਲਾਣਿਆਂ ਕੋਲ ਕੋਈ ਜਵਾਬ ਨਹੀਂ ਹੈਗਾ ਵਡਾਲਾ ਸਾਬ ਦੀਆਂ ਗੱਲਾਂ ਦਾ
Wadala saab 💯💯💯💯💯💯🙏🙏🙏🙏🙏🙏
Bhai Baldev Singh Vadala has a cool & calm personality. Questions put by the anchor so well tackled and pointed allegations emphatically rebutted.
ਪੰਜਾਬੀ ਕਦੇ ਵੀ ਕਿਸੇ ਸਿੱਖ ਮਗਰ ਨੀ ਖੜ੍ਹਦੇ ਭਾਵੇਂ ਓ ਜਿੰਨਾ ਮਰਜ਼ੀ ਚੰਗਾ ਹੋਵੇ
ਰਤਨ ਬਾਈ ਜੀ ਰਿਤੇਸ਼ ਲੱਖੀ ਦੀ unplung ਦੀ 7 ਜਨਵਰੀ report ਜਰੂਰ ਸੁਣੋ
Very nice good video badala je sat sari akal parvan karna je❤❤
Vadala sahib ji sikh Kom de here han Waheguru jee mehar karn veer ji te 🙏🙏🙏🙏🙏
ਪੰਥ।ਵਿਚੋ।ਛੇਕਿਆ।ਜਾਵੇ।ਬਾਦਲ।ਕੰਜਰ।ਤੇ।ਉਸ।ਦੇ।ਚਮਚੇ।ਵਟੋਹੇ।ਵਰਗੇ।।।ਰਤਨ।ਬਾਈ।ਲਵ।ਯੁ
ਪ੍ਰਕਾਸ਼ ਸਿੰਘ ਤਾਂ ਲੂੰਬੜਚਾਲਾਂ ਨਾਲ ਪੰਜ ਵਾਰ ਸੀਐਮ ਬਣ ਗਿਆ ਪਰ ਉਸ ਦਾ ਮੰਦਬੁੱਧੀ ਮੁੰਡਾ ਇਕ ਵਾਰ ਵੀ ਨੀ ਬਣ ਸਕਦਾ
Jeeonde rehn kaum nu jeeondii rakhn wale haq sach lyi khdn wale 🙏🏻
ਸਾਕਾ ਨਕੋਦਰ ਨਿਰੰਕਾਰੀ ਕਾਂਡ,1984ਅਟੈਕ,2015ਬੇਅਬੀ ਕਾਂਡ, ਕਿੰਨੇ ਸਿੰਘ ਸ਼ਹੀਦ ਕੀਤੇ ਉਨ੍ਹਾਂ ਬਾਰੇ ਅਕਾਲੀ ਦਲ ਬਾਦਲ ਦੀ ਭੂਮਿਕਾ ਕੀਹੈ
ਜੇਕਰ ਕੋਈ ਗੋਲਕ ਚੋਰਾਂ ਨੂੰ ਸੱਚੀ ਆ ਗੱਲਾਂ ਕਹਿੰਦੇ ਹਨ, ਉਸ ਨੂੰ ਕਾਂਗਰਸ ਦਾ ਏਜੰਟ ਕਹਿ ਕੇ ਬਦਨਾਮ ਕੀਤਾ ਜਾਂਦਾ ਹੈ, ਇਹ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਵੀ ਕਾਂਗਰਸ ਦਾ ਏਜੰਟ ਦੱਸਦੇ ਸਨ ਜਦੋਂ ਸਮਾਂ ਆਇਆ ਤਾਂ ਇਹ ਸਾਫ ਹੋ ਗਿਆ ਕੌਣ ਸਹੀ ,ਕੌਣ ਗਲਥ
Waheguru ji bhai saab da bahut 2 dhanbad ji sach dee jit hovegi ji
Bhai sahib rbi rooh ne bhai ji chardikla ch rho
ਬਹੁਤ ਵਧੀਆ ਗੱਲਬਾਤ ਕੀਤੀ ਹੈ
ਧੰਨਵਾਦ ਖਾਲਸਾ ਜੀ ਵਾਹਿਗੁਰੂ ਮੇਹਰ ਕਰਨ ਜੀ
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਵੀ ਇੰਟਰਵਿਊ ਲਵੋ
Baldev Singh vadala 🙏🙏🙏
Waheguru ji ka khalsa waheguru ji ki Fateh
wadala sahib good job
Rattan bai tusi bhaut vadiya lokan di interviews samne le ke aa rahe hon. Tuhade baad baaki channels same lokan di interview karde ne. Tusi jathedhar Bhai Gurdev Singh Kaunke de katal da insaaf dilan ch bhaut wadda jogdaan pa rahe ho🙏 Good work bai 🙏
Badala is good pearson.
ਇਹ ਅਜੋਕੇ ਅਖੌਤੀ ਅਕਾਲੀ ਦਲ ਵਾਲੇ ਸੱਚ ਸੁਣਨ ਤੋਂ ਅਜੇ ਵੀ ਭੱਜ ਰਹੇ ਹਨ ਜਦੋਂ ਸਾਰਾ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਹੈ। ਇੱਕ ਪਾਸੇ ਕੀਤੀਆਂ ਗਈਆਂ ਗਲਤੀਆਂ ਦੀ ਚੋਰੀ ਚੋਰੀ ਮੁਆਫ਼ੀ ਮੰਗ ਰਹੇ ਹਨ। ਲਾਹਨਤ ਹੈ ਇਹਨਾਂ ਦੇ।
ਬਾਈ ਰਤਨ ਜੀ ਇੱਕ ਹੋਰ ਵੀਡੀਓ ਇਸ ਵਡਾਲੇ ਦੀ ਬਣਾਓ ।।। ਭਾਈ ਅਮ੍ਰਿਤ ਪਾਲ ਸਿੰਘ ਤੇ ਡਿਬਰੂਗੜ੍ਹ ਜੇਲ ਚ ਬੰਦ ਕਰਵਾਏ ਇਸ ਵਡਾਲੇ ਨੇ ।
Wrong sukhi amali and drug suppiler amritpal barawrong bol hea😢😢😢
ਭਾਈ ਸਾਹਿਬ ਨੇ ਰੀੜ ਦੀ ਹੱਡੀ ਹੋਣ ਦਾ ਸਬੂਤ ਦਿੱਤਾ, ਅਖੋਤੀ ਪੰਥਕ ਹਿਤੈਸ਼ੀਆ ਨੂੰ ਸਰਮ ਆਓਣੀ ਚਾਹੀਦੀ ਆ
Waheguru ji ka khalsa waheguru ji ki Fateh 🙏🏻🚩
Badala saib v v good sach ta sach he ha
Thank you sadar ji 🙏🙏🙏
ਵਲਟੋਹੇ ਅਗੇ ਨੀ ਬੋਲਿਆ ਰਤਨ ਡਰਦਾ
Bilkul shi gal Ratn puch nhi skia chor ton
ਤਕੜੇ ਅੱਗੇ ਇਹ ਪੱਤਰਕਾਰ ਚੱਡਏਆ ਵਿੱਚ ਪੂਛ ਦੇ ਲੈਂਦੇ ਹਨ ਜੀ
.wadala sahib is a courageous and a true Sikh
Bhai Sahib Ji ,you are our proud !!!
You are right ✅️ Sir
ਦੋਸ਼ੀਆਂ ਨੂੰ ਕੋਈ ਮੁਆਫੀ ਨਹੀਂ
ਬਹੁਤ ਸਾਰੇ ਲੋਕ ਕਹਿੰਦੇ ਨੇ :- ਜੋ ਸ਼ਰਣਿ ਆਵੈ ਤਿਸੁ ਕੰਠ ਲਗਾਵੈ ਇਹੁ ਬਿਰਦੁ ਸੁਆਮੀ ਸੰਦਾ
ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਪੰਕਤੀਆਂ ਵੀ ਗੁਰੂ ਸਾਹਿਬ ਜੀ ਨੇ ਹੀ ਕਹੀਆਂ ਨੇ
ਸੰਤਾਂ ਮਾਨਉ ਦੂਤਾਹ ਡਾਨਹੁ ਇਹੁ ਕੁਟਵਾਰੀ ਮੇਰੀ :- ਵਾਹਿਗੁਰੂ ਜੀ ਕਹਿੰਦੇ ਨੇ ਕਿ ਮੇਰੀ ਕਚਿਹਰੀ ਵਿੱਚ ਹਮੇਸ਼ਾ ਸੰਤ ਜਨਾਂ ਨੂੰ ਸਤਿਕਾਰ ਤੇ ਦੋਸ਼ੀਆਂ ਨੂੰ ਦੰਡ ਮਿਲਦਾ ਹੀ ਮਿਲਦਾ ਹੈ
ਇਸ ਕਰਕੇ ਗੁਨਾਹ ਕਰਨ ਵਾਲਿਆਂ ਨੂੰ ਕੋਈ ਮੁਆਫੀ ਨਹੀਂ । ਹੋ ਸਕਦਾ ਲੋਕ ਇਹਨਾਂ ਦੀਆਂ ਗੱਲਾਂ ਵਿਚ ਆਕੇ ਜਾਂ ਦਬਾਅ ਹੇਠ ਆਕੇ ਕਹਿ ਦੇਣ ਕਿ ਦੋਸ਼ੀਆ ਤੇ ਰਹਿਮ ਕਰਕੇ ਇਹਨਾਂ ਨੂੰ ਮੁਆਫ ਕਰ ਦਿੱਤਾ ਪਰ ਰੱਬ ਦੀ ਕਚਿਹਰੀ ਚ ਇਹਨਾਂ ਲਈ ਕੋਈ ਮੁਆਫ਼ੀ ਨਹੀਂ
ਰਤਨਦੀਪ ਸਿੰਘ ਸੁਖਵੀਰ ਨਾਲ ਵੀ ਇੰਟਰਵਿਊ ਕਰੋ ਉਹਨਾਂ ਵੀ ਸਵਾਲ ਪੁੱਛੋਂ 🌹🌹
Waheguru waheguru waheguru ji
Waheguru ji Sikh kaum nu sahara den. Wadala sahib tusi ap da stand clear karo te daso: Aj kangress de naal ki thoda rista?
SATNAM WAHEGURU JI 🎉🎉🎉🎉🎉
Waheguru
❤❤
ਵਡਾਲਾ ਜੀ ਬਿਲਕੁਲ ਸਹੀ ਕਹਿ ਰਹੇ ਹਨ। ਬਾਦਲ ਅਤੇ ਉਸ ਦੇ ਚਮਚੇ ਪੰਥ ਦੇ ਸਭ ਤੋਂ ਵੱਡੇ ਦੋਸ਼ੀ ਹਨ। ਹੁਣ ਮੌਜੂਦਾ CM ਭਗਵੰਤ ਮਾਨ ਨੂੰ ਤੁਰੰਤ action ਲੈਣ ਦੀ ਲੋੜ ਹੈ।
Bhai saab ji very nice person
Ras bhinna kirtan Karan vale, asli Khalsa Wadala sahib ji Sikh freedom fighter zindawad
Waheguru ji🙏 kirpa karn panth ikkthe ho jae
❤ Sat sri akaal ji to all sir ❤
ਜੇ ਬਾਦਲ ਕੇ ਸੱਚੇ ਆ ਤਾਂ ਖੁੱਲੀ ਡਿਬੇਟ ਕਰਨ ਜਵਾਬ ਦੇਣ ਭਾਈ ਸਾਹਿਬ ਦਾ
vadala is good I am very proud❤😊,
🙏🙏
ਆਉਣ ਸਮੇਂ ਪੰਜਾਬੀਆ ਤੋ ਗਾਲ਼ਾਂ ਖਾਇਆ ਕਰਨਗੇ। ਪਹਿਲਾ ਨੰਬਰ ਤੇ ਬੇਅੰਤਾ ਬੁੱਚੜ, ਦੁਸਰੇ ਨੰਬਰ ਤੇ ਪ੍ਰਕਾਸ਼ ਸਿੰਘ ਬਾਦਲ , ਤੀਸਰੇ ਨੰਬਰ ਤੇ ਭਗਵੰਤ ਮਾਨ, ਚੌਥੇ ਨੰਬਰ ਤੇ ਅੰਮ੍ਰਿੰਦਰ ਕੈਪਟਨ,ਪੰਜਵੇ ਨੰਬਰ ਤੇ ਦਰਬਾਰਾ ਜੌਹਲ ਕਾਗਰਸੀ, ਛੇਵੇ ਨੰਬਰ ਤੇ ਸੁਖਬੀਰ ਬਾਦਲ। ਸੈਟਰ ਵਿੱਚ 1. ਇੰਦਰਾ, 2 ਨਹਿਰੂ,3 ਨਰਿੰਦਰ ਮੋਦੀ ਅਤੇ ਹੋਰ ਵੀ ਕਈ ਹੋ ਸਕਦੇ ਹਨ?
E bohot sache insan ne❤
BP ਤਿਵਾੜੀ ਦੀ ਰਿਪੋਰਟ ਬਿਲਕੁਲ ਸਹੀ
Vadala ji ❤❤
ਰਤਨ।ਬਾਈ।ਹਾੜੇ।ਰੱਬ।ਦਾ।ਵਾਸਤਾ।ਪੈਰੀ।ਹੱਥ।ਲਾਉਨਾ।ਪੰਜਾਬ।ਤੇ।ਪੰਜਾਬੀਆ।ਨੰ।ਵਿਚਾਲੋ।ਨਹੀ।ਦਾਸ।ਸਾਲ।ਵਿਚ।ਕਿਸਾਨੀ।ਜਵਾਨੀ।ਪਾਣੀ।ਦੁਕਾਨਦਾਰ।ਜਮਾ।ਖਤਮ।ਕਰ।ਦੇਣਾ।ਕੰਜਰ।ਲੁੱਚੇ।ਗਦਾਰ।ਲੀਡਰਾ।ਨੇ।ਨਹੀ।ਮੇਰੀ।ਐਟਰਬੁਹ।ਕਰੋ।ਜੀ।ਸੋਡਾ।ਬਹੁਤ।ਧੰਨਵਾਦ
ਧਾਲੀਵਾਲ ਜਿਨਾ ਕੌ ਤੂ ਵਲਟੋਹਾ ਨੂ ਸਚ ਪੁਛ ਲਿਆ ਉਨਕਾ ਧਾਮੀ ਨੂ ਪੂਛੇਗਾ
Sachiyan gallan veer ji , Doublicate Akali chor corrupt, Killers of society. No forgiveness in this life for crime committed
Very true.
ਰਤਨ ਸਿੰਘ ਬਹੁਤ ਵੱਦੀਆ ਪੱਤਰਕਾਰੀ।
Bhai Wadala ji tusi Te Jathedar Bhai Ranjit Singh ji ik ho javo ji
ਜੱਥੇਦਾਰ ਰਣਜੀਤ ਸਿੰਘ ਕੋਲ ਏਹਦਾ ਨਾਮ ਵੀ ਲੈ ਦੇਵੇ ਕੋਈ ਤੇ ਗਾਲਾਂ ਦੀ ਛਹਿਬਰ ਲਾ ਦਿੰਦਾ ਓਹ ਜਾਣਦਾ ਏਸ ਭਾਟੜੇ ਨੁੰ...ਇਹ ਨੇੜਿਉ ਨਹੀ ਲੰਘਦਾ
Very good
True sikh
Ratan g virse di interview vich awaaj nu ki Hoya c
Bole.so.nihal.sat.siri.akal.
Bilkul sai ha ji
ਰਤਨ ਜੀ ਇਹਨੂੰ ਇਕ ਸਵਾਲ ਜ਼ਰੂਰ ਕੋਰੳ ਭਾਈ ਰਾਜੋਆਣਾ ਦੇ ਮੱਦੇ ਬੜੇ ਜ਼ੋਰ ਨਾਲ ਚਲਾ ਰਹੇ ਸੀ ਉਸ ਟਾਈਮ ਇਹ ਰਿਪੋਰਟ ਆਈ ਪਹਿਲਾਂ ਕਿ ਗੱਲ ਸੀ 30 ਸਾਲ ਹੋ ਗਿਆ
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ ਵੀ ਇੰਟਰਵਿਊ ਕਰੋ
ਵਾਡਾਲਾ ਸਾਹਿਬ ਸਭ ਨੂੰ ਖੰਡ ਪਾਈ ਚੱਲ ਓ ਕਿਤੇ ਕੋਈ ਕਹਿ ਨਾ ਦੇਵੇ ਕਿ ਪਾਪ ਵੀ ਕਰ ਲੲਏ ਅਤੇ ਬਚਕੇ ਵੀ ਨਿਕਲ ਗਿਆ .ਇਹ ਨਹੀ ਹੋਣਾ ਚਾਹੀਦਾ. ਸਜਾ ਸਭ ਨੂੰ ਮਿਲਣੀ ਚਾਹੀਦੀ ਹੈ.ਪੱਤਰਕਾਰ ਸਾਬ ਜਦੋਂ ਤੁਸੀ ਵੀ ਸਾਰੇ ਬਾਦਲ ਲਾਣੇ ਦੀ ਜੁੰਡਲੀ ਇੰਟਰਵਿਊ ਕਰਦੇ ਹੋ.ਜਦੋ ਜਾਕੇ ਉਹਨਾ ਕੋਲ ਬੈਠਦੇ ਹੋ ਤਾ ਉਹਦਾ ਦਾ ਰੰਗ ਉੱਡ ਜਾਦਾ ਹੈ.ਕਿਉਂਕਿ ਸੁਆਲ ਤਿੱਖੇ ਹੋਣਗੇ.ਧੰਨਵਾਦ.
Very well said by wadala
🙏🏼🙏🏼🙏🏼🙏🏼
👏👏👏👏👏🎉🎉
Verry.good
Ratan veer tusi sache a