ਇੱਕ ਬੱਕਰੀਆਂ ਵਾਲੇ ਵੀਰ ਨੇ ਇਹਨਾਂ ਤੋ ਕਮਾਈ ਕਰਕੇ ਪੂਰੇ ਸਾਲ ਦੀ ਫੀਸ ਭਰਕੇ ਆਪਣੀ ਧੀ ਨੂੰ ਕਨੇਡਾ ਪੜ੍ਹਨ ਵਾਸਤੇ ਭੇਜਿਆ.

Поділитися
Вставка
  • Опубліковано 18 вер 2024
  • ਇੱਕ ਬੱਕਰੀਆਂ ਵਾਲੇ ਵੀਰ ਨੇ ਇਹਨਾਂ ਤੋ ਕਮਾਈ ਕਰਕੇ ਪੂਰੇ ਸਾਲ ਦੀ ਫੀਸ ਭਰਕੇ ਆਪਣੀ ਧੀ ਨੂੰ ਕਨੇਡਾ ਪੜ੍ਹਨ ਵਾਸਤੇ ਭੇਜਿਆ.
    ਫਿਰੋਜ਼ ਖਾਨ
    ਪਿੰਡ ਕੱਦੋਂ ਨੇੜੇ ਸ਼ਹਿਰ ਦੋਰਾਹਾ
    ਜਿੰਲਾ ਲੁਧਿਆਣਾ ( ਪੰਜਾਬ ) ਇੰਡੀਆ
    ਮੋਬਾਈਲ ਨੰਬਰ 81464-53624
    ਬਾਈ ਕੋਲ ਪਿਓਰ ਬੀਟਲ ਨਸਲ ਦੀਆਂ ਬੱਕਰੀਆਂ ਹਨ ਤੇ ਉਹ ਵੀ ਘਰ ਦੀ ਬਰੀਡ ਹੈ ਪਿਓ ਦਾਦਿਆਂ ਤੋਂ ਇਹ ਕੰਮ ਕਰਦੇ ਆ ਰਹੇ ਹਨ
    ਤੇ ਇਸ ਤੋਂ ਇਲਾਵਾ ਹੋਰ ਵੀ ਨਸਲ ਦੀਆਂ ਬਾਈ ਕੋਲ ਬਕਰੀਆਂ ਹਨ ਬੱਕਰੀਆਂ ਦੇ ਨਾਲ ਨਾਲ ਬਾਈ ਕੋਲ ਭੇਡਾਂ ਵੀ ਰੱਖੀਆਂ ਹੋਈਆਂ
    ਨੇ ਤੇ ਭੇਡਾਂ ਵੀ ਦੋ ਤਿੰਨ ਨਸਲ ਦੀਆਂ ਰੱਖੀਆਂ ਹੋਈਆਂ ਹਨ |
    ਤੇ ਬੀਰ ਕੋਲ ਇੱਕ ਗਧੀ ਵੀ ਰੱਖੀ ਹੋਈ ਹੈ ਜੋ ਕਿ ਬੱਕਰੀਆਂ ਦੇ ਨਾਲ ਨਾਲ ਹੀ ਰਹਿੰਦੀ ਹੈ |
    ( ਬਾਈ ਕੋਲ ਵਧੀਆ ਬੀਟਲ ਨਸਲ ਦਾ ਇੱਕ ਬੱਕਰਾ ਵੀ ਹੈ )
    #goat #goatfarming #bakri #bakriyan #bakrifarm #bakrifarming #firzkhan #farming #freebreeding #farmhouse #बकरीपालन #बकरी_में_सीमेन #bakrimandi #bakra #mandi
    #bakramandi #bakrimandipunjab #bakrimela
    #bittunizampur
    ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰੋ 89681-61981
    Social media link
    Facebook Follow👉www.facebook.c...
    Instagram Follow👉www.instagram....
    ਮੈਂ ਬਿੱਟੂ ਨਿਜ਼ਾਮਪੁਰ ਆਪਣੇ ਚੈਨਲ ਤੇ ਆਉਣ ਤੇ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹਾ
    ਟਰੈਕਟਰਾ , ਅਤੇ ਖੇਤੀ ਦੇ ਸੰਦਾਂ ਦਿਆ
    Videos
    ਪੰਜਾਬ ਵਿੱਚ ਪੁਰਾਣੀਆ ਇਮਾਰਤਾਂ ਅਤੇ ਹੋਰ ਵੀ ਨਵੀਆ ਨਵੀਆ ਹਰ ਤਰਾਂ ਦਿਆ Videos ਵੇਖਣ ਨੂੰ ਮਿਲਣਗੀਆ
    Mob 8968161981

КОМЕНТАРІ • 27