Kanwaljit Kaur No one allowed any word add in Guru Garanth sahib ji if it was need Guru Sahib must mention who is 11,12 our only 10 GURU I give details in own comment
Ramneek Singh ji eh raag naal related hai ji. K rh shabad da gaayab raag de es ghar ch karna hai ji. Bahut ghat raagi ne jo raag ch kirtan karde ne. Par sar bani raag te adhaarat hai. Jidda hidayat kiti oda he gauna chahida
what is the meaning of Ghar ?MEHLA Related to Guru Sahib ji as mentioned in Guru Garanth sahib ji MEHLA 1,2 ,3,4,5 ,9 But why related to Ghar 11,12 with Guru Sahib who's 11,12 It is not related to Guru Sahib ji it read as pauri 11 AND 12 correct if any word needed with Paori GURU sahib must mentioned we can't add any word in Guru Garanth sahib ji Bhai sahib don't mislead the SIKHS It is clear order to Sikhism " akhar likhe se-e gavan awar nah Jana BANI " we only recitate these words which is written as well as Guru Garanth sahib ji NO WHAT, WHY On Guru Sahib ji
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਧੰਨਵਾਦ ਭਾਈ ਸਾਹਿਬ ਜੀ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਭਾਈ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਾਡੇ ਜਿਹਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਧ ਉਚਾਰਣ ਦਾ ਪਤਾ ਲੱਗਾ
ਆਪ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਇਸ ਲਈ ਆਪ ਜੀ ਦਾ ਧੰਨਵਾਦ
ਗੁਰੂ ਮਹਾਰਾਜ ਹੋਰ ਕਿ੍ਪਾ ਕਰਨ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜੀ ਰੱਖੋ
Bahut bahut dhanbad ji waheguru ji app ji te apni mehar rakhan ji
ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ
ਆਪ ਜੀ ਨੇ ਬਹੁਤ ਵਧੀਆਂ ਢੰਗ ਨਾਲ ਜਾਣਕਾਰੀ ਦਿੱਤੀ ਧੰਨਵਾਦ ਜੀ
ਵਾਹਿਗੁਰੂ ਜੀ ਇਸ ਵੀਰ ਤੇ ਕਿਰਪਾ ਕਰਨ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ।
ਪ੍ਰੋ ਸਾਹਿਬ ਜੀ ਆਪ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਗਾਉੜੀ ਰਾਗ ਅਤੇ ਮਲਾਰ ਰਾਗੁ ਦੀਆਂ ਗੁਝੀਆਂ ਘੁਡੀਆਂ ਸਮਝਾਈਆਂ।ਇਕ ਹੋਰ ਕਿਰਪਾ ਕਰੋ । ਮਰਦਾਨਾ ੧। ਇਹ ਸ਼ਬਦ ਭਾਈ ਮਰਦਾਨੇ ਦਾ ਹੈ।ਇਸ ਦਾ ਉਚਾਰਨ ਦੱਸੋ ਜੀ। ਪਾਤਸ਼ਾਹ ਆਪ ਜੀ ਤੇ ਇਸੇ ਤਰ੍ਹਾਂ ਹੀ ਕਿਰਪਾ ਕਰਦੇ ਰਹਿਣਾ। ਧੰਨਵਾਦ ।
Eh shabad Guru Nanak Sahib ji da hai ji
ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ। ਧੰਨਵਾਦ ਤੁਹਾਡਾ...🙏
ਬਹੁਤ ਬਹੁਤ ਬਹੁਤ ਧੰਨਵਾਦ ਸਿੰਘ ਸਾਹਬ ਜੀ ਤੁਹਾਡਾ ਵੱਡ ਮੁੱਲਾ ਕਾਰਜ ਹੈ ਜੀ ਕਰਦੇ ਰਹੋ ਸੰਗਤ ਦੀਆ ਝੋਲੀਆ ਭਰਦੇ ਰਹੋ ਵਾਹਿਗੁਰੂ ਜੀ ਤਹਾਨੂੰ ਬਲ ਬੁੱਧ ਬਖਸਸ ਕਰਨ ਵੀਰ ਜੀ।
Waheguru ji ka Khalsa Waheguru ji ki fathe 🙏🙏
👏👏ਧੰਨ ਹੈ ਜੀ ਆਪ ਦੀ ਕਮਾਈ ਆਪ ਕੌਮ ਦੇ ਹੀਰੇ ਓ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ
Kanwaljit Kaur No one allowed any word add in Guru Garanth sahib ji if it was need Guru Sahib must mention who is 11,12 our only 10 GURU I give details in own comment
ਬਹੁ ਬਧੀਆ ਜਾਨਕਾਰੀ ਹੈ ਜੀਉ ॥
ਧੰਨਵਾਦ ਜੀ ਵੀਰ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ
ਧੰਨਵਾਦ ਜੀ। ਬਹੁਤ ਵਧੀਆਂ ਜਾਣਕਾਰੀ ਦਿੱਤੀ ਆ ਜੀ ।
Bahut vadhia g.bhaee Sahib g aap ji da Dhanwaad ji..
Waheguru Sahib ji Waheguru
ਵਾਹਿਗੁਰੂ ਆਪ ਜੀ ਨੂੰ ਲੰਮੀ ਉਮਰ ਬਖਸ਼ੇ ਜੀ।
Waheguru ji bahut achha samjhaya hai ji tusi.
Bhut wadia veer ji. waheguru aap ji te mehar pareya hth rkhn.
Thank you veer ji eh sab sikhaan da rab raakha👍
Waheguru g ka khalsa waheguru g ki fathe
Thanks
Thanks veer ji sudh path vasta wahaguru ji
We get lot of knowledge about gurji Ki bani 🙏🏻. Thank you Virji
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ।
ਬਹੁਤ ਬਹੁਤ ਧੰਨਵਾਦ ਜੀ
Wheguru g
Wheguru g
ਵੀਰ ਜੀ
ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਨਾਲ ਬਾਣੀ ਸ਼ੁੱਧ ਉਚਾਰਨ ਕਰਨ ਦੀ ਜਾਣਕਾਰੀ ਮਿਲੀ ਆਪ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਗੁਰੂ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
waheguru ji
Waheguru g chardi kala vich rakhe khalsa g. tuhanu sadee v age lag jaway .waheguru g ka khalsa waheguru g kee fateh
Dhanwad gyan sanjha krn krli 🙏🙏
Bahut bahut dhanyawad 🙏🙏🙏
ਵਾਹਿਗੁਰੂ ਜੀ
Dhan Dhan Sri Guru Granth Sahib ji
ਸਤਬਚਨ ਜੀ
Waheguru ji ka khalsa waheguru ji ke Fateh
🙏🏻🙏🏻bahut hi vadia 🎉🎉
Vaheguru ji
Dhan Dhan Sri Guru Nanak Dev ji
Waheguru ji Thank you
Very nice ji
Very nice veer g🙏🙏🙏🙏🙏
Bahut bahut dhanyvad Bhai Sahib ji aapka 🙏🙏
Very educative and well explained with blessing of Wsheguru.
Correction to read Waheguru
ਪਉੜੀ ੫ ਲਿਖਿਆ ਹੈ ਤਾਂ ਆਪਣੇ ਕੋਲੋਂ ਮਹਲਾ ਕਿਸ ਤਰ੍ਹਾਂ ਲਿਖ ਸਕਦੇ ਹਾਂ
waheguru ji ਤੁਰਹਿ ਨੂੰ ਕਿਸ ਤਰ੍ਹਾਂ ਬੋਲਣਾ ਏ ਤੁਰੈ ਕਰਕੇ ਤੇ ਤਕ ਹਿ ਨੂੰ ਤਕੈ ਕਰਕੇ ess tra
Thanks ji sudh path lyi
ਬਹੁਤ ਬਹੁਤ ਧੰਨਵਾਦ ਵੀਰ ਜੀ ਦਾ
Waheguru Ji 🌹🌹🌹🌹🌹🙏🙏🙏🙏🙏🙏🙏🙏🙏🙏🙏
ਬਹੁਤ ਬਹੁਤ ਧੰਨਵਾਦ ਵੀਰ ਜੀ
Thanks a lot
bhaut vdia jankari diti ji thanvad ji Guru ji kirpa karnji
Thank you veer g 🙏🙏🙏🙏
🙏🙏🙏🙏🙏veer g
Good information ji Thanks
ਘਰ ਬਾਰੇ ਵੀ ਵੀਡੀਓ ਪਾ ਦੇਵੋ ਜੀ !
Jaia akhar gurbani bare
Good efforts thanks
Very good job
Wahe guru
Bahut badia jankari hai ji
🙏🙏
🙏🙏🙏🙏♥️🙏
Dhan Dhan Sri Guru Ram Das ji
Wahaguru ji
ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਲਿਖਦੇ ਨੇ5, ਨੂੰ ਪਉੜੀ 5ਪੰਜਵਾਂਕਹਿਕੇ ਪੜ੍ਹਨ
Aap ji ne bucht vadhia dasyea
Thanks bhai sab
Waheguru ji
Dhanwaad Veerji
Dhandwand ji
Wah wah wah ji
Dhanwad veer g
ਫਤੈਹ
VERY NICE GOD BLESS STAYED
Wehyguru ji Danwad ji asee galti cards sa
ਭਾਈ ਸਾਹਿਬ ਜੀ ਤੂਸੀਂ ਦੱਸਣ ਕ੍ਰਿਪਾਲਤਾ ਕਰੋ ਕਿ ਤੂਸੀਂ ( ਸੰਥਿਆ ਕਿਥੋਂ ਕੀਤੀ ਹੈ ਜੀ ? )
Thank you sir
Dhanwaad veer g
Ang 526 pada 4 da sud aucarn daso ji khalsha ji
Thanks veer ji.
Nice
Similar is situation in Rag Dav Gandhari. Explain it also kindly.
Thanks Gurmukho Bahut vadia samaj Rahe aa
Shukariya veer ji
In raag devgandhari some numbers also exit how to pronounce that pls guide
Thanks I learned
Dhan hai tuhadi kamai par h jo words pande ne ona bare v daso
ਭਾਈ ਸਾਹਿਬ ਜੀ ਮਹਲਾ ਨੂੰ ਮੈਹਲਾ ਕਿਸ ਅਧਾਰ ਤੇ ਪੜ ਰਹੇ ਹੋ ?
@tarlok Singh ji ਇਸ ਆਧਾਰ ਤੇ ਪੜ੍ਹ ਰਿਹਾ ਹਾਂ ਜੀ ਤੁਹਾਨੂੰ ਵੀ ਇਹ ਵੀਡੀਓ ਜਰੂਰ ਦੇਖਣੀ ਚਾਹੀਦੀ ਹੈ link open karo - ua-cam.com/video/90DD0EeO5Jo/v-deo.html
Pl tell about ghar
Bhai video jaldi mukaiya karo ji
Jithe lor pai othe shabad 2wari ja 3wari v likhe ya gugu sahiban ne
ਗੁਰਬਾਣੀ ਵਿਚ ੲਿਕ ਤਾਂ ਮਹਲਾ ਹੁੰਦਾ ਤੇ ਦੂਜਾ ਘਰ ਹੁੰਦਾ ੲਿਸ ਘਰ ਦਾ ਕੀ ਮਤਲਬ ਹੈ ੲਿਸ ਬਾਰੇ ਜਰੂਰ ਦੱਸਿਓ ਜੀ।
Ramneek Singh ji eh raag naal related hai ji. K rh shabad da gaayab raag de es ghar ch karna hai ji. Bahut ghat raagi ne jo raag ch kirtan karde ne. Par sar bani raag te adhaarat hai. Jidda hidayat kiti oda he gauna chahida
Bhai shib ke amrit chake bina akand path kar sakde a ji please dseo
es tra ta sehari di jgga te asi dulava da uchran kri ja rhe a jad ki rule mutabik sehari vicho ik choti jehi la nikldi hai
ਆਖਹਿ ਮੰਗਹਿ ਨੂੰ ਤੁਹਾਡੇ ਅਨੁਸਾਰ ਕਿਸ ਤਰ੍ਹਾਂ ਬੋਲੀਏ ਜੀ ਤੁਸੀਂ ਦੱਸ ਦੋ ਜੀ ਆਖੇ ਮੰਗੇ - ਜੇਕਰ ਇਸ ਤਰ੍ਹਾਂ ਹੈ ਤਾਂ ਫਿਰ ਬਿਲਕੁਲ ਗਲਤ ਉਚਾਰਨ ਹੈ
@@AAOGURBANISIKHIYE dekho waheguru ji ethe bhuvachan a es karke esda ucharn bindi la ke asii krage qki ਗੁਰਬਾਣੀ ਵਿਆਕਰਣ ਅਨੁਸਾਰ ਬ ਹੁ ਵਚਨ ਤੇ ਬਿੰਦੀ ਆਉਂਦੀ ਹੈ
@@AAOGURBANISIKHIYE ਇਸ ਨੂੰ ਅਸੀਂ ਆਖਹਿ ਹੀ ਪੜਆ ਗੇ
Dhanvaad ji
Bhaisaab ji
Sehaj paath kivve Araambh krna hai
Wali video keddi ..playlist vich hai..🌈🌾🙏
It is Pauri Mahalla 5
Verji gugu sahiban ne kyu ni likhe ya Ghar
Good
Paath da sudh uchharan nahi hai
what is the meaning of Ghar ?MEHLA
Related to Guru Sahib ji as mentioned in Guru Garanth sahib ji MEHLA 1,2 ,3,4,5 ,9
But why related to Ghar 11,12 with Guru Sahib who's 11,12 It is not related to Guru Sahib ji it read as pauri 11 AND 12 correct if any word needed with Paori GURU sahib must mentioned we can't add any word in Guru Garanth sahib ji Bhai sahib don't mislead the SIKHS It is clear order to Sikhism " akhar likhe se-e gavan awar nah Jana BANI " we only recitate these words which is written as well as Guru Garanth sahib ji NO WHAT, WHY On Guru Sahib ji
U DO NOT UNDERSTAND WHAT IS GURBANI OCHARAN AND WHAT IS GURBANI ARTH VIYAKHIYA SO U NEED TO LEARN MORE
DHANVAAD BHAI SAHIB JI
ਵਾਹਿਗੁਰੂ ਜੀ
Waheguru ji
Dhan Dhan Sri Guru Amar Das ji
🙏🙏
Waheguru ji 🙏🙏🙏🙏🙏
Waheguru ji