ਉੱਘੀ ਪੰਥਕ ਸ਼ਖ਼ਸੀਅਤ ਭਾਈ ਬਹਾਦੁਰ ਸਿੰਘ ਰਾਹੋਂ ਨਾਲ ਵਿਸ਼ੇਸ਼ ਮੁਲਾਕਾਤ।

Поділитися
Вставка
  • Опубліковано 13 вер 2023
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

КОМЕНТАРІ • 147

  • @artandcraftwithdeep7529
    @artandcraftwithdeep7529 10 місяців тому +24

    ਲੀਡਰਸ਼ਿਪ ਦੀਆਂ ਗਲਤੀਆਂ ਕਾਰਨ ਹੁਣ ਉਹਨਾਂ ਲੀਡਰਾਂ ਦਾ ਹਾਲ ਸਭ ਦੇ ਸਾਹਮਣੇ ਐ ਖਾਲਸਾ ਜੀ

  • @triloksingh7552
    @triloksingh7552 10 місяців тому +5

    ਬਹੁਤ ਬਹੁਤ ਧੰਨਵਾਦ ਦੋਹਾਂ ਯੋਧਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manmeetaujla8024
    @manmeetaujla8024 10 місяців тому +8

    ਪੱਖੋ ਸਾਹਿਬ ਬਹੁਤ ਵਧੀਆ ਕਦੇ ਜਫਰਵਾਲ ਜੀ ਦਰਸ਼ਨ ਕਰਾ ਦਿਉ ਧੰਨਵਾਦ

  • @gurwindergill9740
    @gurwindergill9740 10 місяців тому +9

    Waheguru g ka khalsa waheguru ji ki fate gurwinder g waheguru g ਬਾਬਾ ਨਾਨਕ ਕਿਰਪਾ ਕਰੇ

  • @happysarpanch2286
    @happysarpanch2286 10 місяців тому +7

    ਬਹੁਤ ਹੀ ਵਧੀਆ ਉਪਰਾਲਾ ਪੱਖੋਕੇ ਸਾਬ

  • @salkhandhillon3878
    @salkhandhillon3878 10 місяців тому +6

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @user-tr9rc8sg4u
    @user-tr9rc8sg4u 10 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉

  • @kiranjitsidhu7938
    @kiranjitsidhu7938 10 місяців тому +12

    ਦਰਬਾਰ ਸਾਹਿਬ ਤੇ ਹਮਲਾ ਬਾਦਲਾ ਨੇ ਕਰਵਾਇਆ ਸੀ ਜਿਹੜੇ ਆਪਣੇ-ਆਪ ਪੰਥਕ ਅਖਵਾਉਦੇ ਆ ਗਦਾਰ ਨੇ ਬਾਦਲ

    • @user-pe5mg5tr3s
      @user-pe5mg5tr3s 10 місяців тому

      Bhut bhut jyada Shukriya dhanwaad ji 🙏🙏🙏🙏🙏
      Jo tusi dss dita
      Nahi ta shayad eh gal kise nu kde v pta na lgdi ji

  • @JagdevSinghPannu-zx9dm
    @JagdevSinghPannu-zx9dm 10 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbakshishsingh4563
    @gurbakshishsingh4563 10 місяців тому +2

    Pakho ke saab da bhut bhut dhanvaad

  • @ravindersondhi7382
    @ravindersondhi7382 10 місяців тому +4

    Waheguru ji da Khalsa Waheguru Ji di Fateh

  • @GursewakSidhu-bt5bn
    @GursewakSidhu-bt5bn 10 місяців тому +6

    ਵੀਰ ਜੀ ਭਾਈ ਬਹਾਦਰ ਸਿੰਘ ਜੀ ਦੇ ਵਿਚਾਰ ਬਹੁਤ ਕੀਮਤੀ ਤੇ ਅਨਮੁਲੇ ਹਨ।ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਵਧੀਆ ਪਰਿਵਾਰ ਹੈ।ਵਾਹਿਗੁਰੂ ਜੀ ਪ੍ਰੀਵਾਰ ਦੇ ਉੱਪਰ ਮੇਹਰ ਭਰਿਆ ਹੱਥ ਰੱਖਣ ਜੀ।

  • @gursahibsingh5053
    @gursahibsingh5053 10 місяців тому +3

    Waheguru ji ka khalsa waheguru ji ki Fateh jioooo 🙏🏾🙏🏾🙏🏾🙏🏾🙏🏾

  • @ganeshdhage1985
    @ganeshdhage1985 10 місяців тому +6

    Waheguru ji 🙏❤️

  • @JaspalSingh-br6cl
    @JaspalSingh-br6cl 10 місяців тому +4

    Waheguru ji ka Khalsa waheguru ji ki Fateh🙏🙏🙏🙏🌹🌹🙏🌹🌹🌹

  • @user-xr4it3ol4j
    @user-xr4it3ol4j 10 місяців тому +4

    Waheguru ji ⚔️⚔️🐅👌🙏🙏🙏🙏

  • @ranjodhsinghdhillon8532
    @ranjodhsinghdhillon8532 10 місяців тому +5

    Waheguru ji waheguru ji Bhai Balwinder singh ji waheguru ji tuhaddy chrdi khlan kre

  • @SandeepSharma-cz6uv
    @SandeepSharma-cz6uv 10 місяців тому +8

    ,ਧੰਨ ਧੰਨ ਸ਼ਿਰੀ ਗੁਰੂ ਰਾਮਦਾਸ ਜੀ ❤❤❤❤🚩🚩🚩🚩🚩🚩🚩🚩

  • @SukhwinderSingh-qn4rj
    @SukhwinderSingh-qn4rj 10 місяців тому +3

    Waheguru ji ka khalsa waheguru ji ke fateh

  • @satnamsandhu383
    @satnamsandhu383 10 місяців тому +9

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhwinderSinghSukhwinde-tj6ij
    @SukhwinderSinghSukhwinde-tj6ij 10 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏❤🙏

  • @Ballsaab
    @Ballsaab 10 місяців тому +4

    Waheguru ji chardikala vich rakhan

  • @amardeepkhalsa2459
    @amardeepkhalsa2459 10 місяців тому +6

    Wahagaru ji

  • @randhirgurna129
    @randhirgurna129 10 місяців тому +11

    ਵਾਹਿਗੁਰੂ ਜੀ ਇੱਕ ਇੱਕ ਗੱਲ ਲੱਖ ਲੱਖ ਰੁਪੈ ਦੀ ਹੈ ਜੀ ਬਹੁਤ ਵਧੀਆ ਵਿਚਾਰ ਦਿੱਤੇ ਹਨ ਵੀਰ ਸਿੰਘ ਸਾਹਿਬ ਜੀ

  • @sukhpreetkaur4899
    @sukhpreetkaur4899 10 місяців тому +2

    Boht vadia vichar sanje kitta boht boht dhanwad ji

  • @MandeepSingh-fj9fw
    @MandeepSingh-fj9fw 10 місяців тому +4

    waheguru ji

  • @sansardeepsingh1122
    @sansardeepsingh1122 10 місяців тому +13

    👍👍ਜਿਸ ਕਿਸੇ ਨੇ ਵੀ ਵਿਡੀਓ ਪੂਰੀ ਵੇਖੀ ਸੁਣੀ ਉਸ 84 ਸੰਘਰਸ ਬਾਰੇ ਪੂਰੀ ਜਾਣਕਾਰੀ ਹੋ ਗਈ ਹੈ ਤੇ ਕੌਮ ਦੇ ਲੀਡਰਾਂ ਦੀਆਂ ਗਦਾਰੀਆਂ ਦਾ ਵੀ ਪੂਰਾ ਪਤਾ ਲਗ ਗਿਆ ਹੋਵੇਗਾ।ਬਹੁਤ ਹੀ ਵਧੀਆ ਜਾਣਕਾਰੀ ਮਿਲੀ ਜੀ। ਧੰਨਵਾਦ ਜੀ।

    • @abhishekpalhan7746
      @abhishekpalhan7746 9 місяців тому

      I don't know what to write after listening to this full video

    • @abhishekpalhan7746
      @abhishekpalhan7746 9 місяців тому

      There is so much information given by bhai Rahon

  • @chamkaur_sher_gill
    @chamkaur_sher_gill 10 місяців тому +3

    Satnm waheguru

  • @GurpreetSingh-bx2uc
    @GurpreetSingh-bx2uc 10 місяців тому +7

    Waheguru ji waheguru ji waheguru ji waheguru ji waheguru ji

  • @ekshonkkabootarbaazida8252
    @ekshonkkabootarbaazida8252 10 місяців тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @amanmahal7082
    @amanmahal7082 10 місяців тому +2

    Wahaguru ji 🙏

  • @akshhhh263
    @akshhhh263 10 місяців тому +11

    ਭਾਈ ਸਾਹਿਬ ਨੇ ਕਿਹਾ ਖਾੜਕੂ ਸਿੰਘਾਂ ਦੇ ਪਰਵਾਰਾਂ ਨਾਲ਼ ਕੀ ਨੀ ਹੋਇਆ ਵਾਹਿਗੁਰੂ ਜੀ ਬਹੁਤ ਮਾੜਾ ਹੋਇਆ ਸਮੇਤ ਮਰਦ ਔਰਤਾਂ ਬੱਚੇ ਜਾਨਾ ਗਈਆਂ ਘਰਾਂ ਚ ਘਾਹ ਉਘ ਆਇਆ ਪਰ ਦੁੱਖ ਅੱਜ ਦੀ ਨੌਜਵਾਨ ਪੀੜੀ ਸਾਡਾ ਸ਼ਹੀਦ ਦੀਪ ਸਿੱਧੂ ਆ ਜੀ ਵਾਹ ਓਹੇ ਕੌਮ ਦੇ ਵਾਰਸੋ ਨਹੀਂ ਸਾਡੇ ਸ਼ਹੀਦ ਤਾਂ ਭਾਈ ਦਿਲਵਾਰ ਸਿੰਘ ਅਨੋਖ ਸਿੰਘ ਬੱਬਰ ਭਾਈ ਰਸ਼ਪਾਲ ਸਿੰਘ ਛੰਦੜਾਂ ਭਾਈ ਤਾਰੂ ਸਿੰਘ ਆ ਨਾ ਕੇ ਫਿਲਮੀਂ ਕਲਾਕਾਰ ਬਾਕੀ ਗਲ ਬਾਤ ਬਹੁਤ ਸੋਹਣੀ ਜਵਾਂ ਪੇਂਡੂ ਵਾਹ ਭਾਈ ਬਲਵਿੰਦਰ ਸਿੰਘ ਪੱਖੋਕੇ ਤੁਸੀਂ ਮਾਇਕ ਦੇ ਹਰੀ ਸਿੰਘ ਨਲੂਆ ਹੋਂ

    • @GurpreetSingh-ui7vq
      @GurpreetSingh-ui7vq 10 місяців тому

      ਪੁਰਾਤਨ ਸ਼ਹੀਦਾਂ ਦੇ ਨਾਲ਼ ਦੀਪ ਸਿੰਘ ਸਿੱਧੂ ਤੇ ਸੁ੍ਭਦੀਪ ਸਿੰਘ ਸਿੱਧੂ ਵੀ ਸ਼ਹੀਦ ਹੀ ਹਨ ਕੋਮ ਦੇ ਹੱਕ ਖਾਤਰ ਮਰਨ ਵਾਲੇ ਸਾਰੇ ਸ਼ਹੀਦਾਂ ਦੀ ਕਤਾਰ ਵਿੱਚ ਹੀ ਆਉਂਦੇ ਹਨ

    • @gurvailsingh3849
      @gurvailsingh3849 10 місяців тому

      ਮੈਂ ਤਹਾਡੇ ਨਾਲ 1000./. ਸਹਿਮਤ ਹਾਂ

    • @bhindajatt5081
      @bhindajatt5081 10 місяців тому

      Waheguru ji chardi kala rakha 🙏💯sahi galan han

  • @jeetabinning350
    @jeetabinning350 10 місяців тому +3

    Waheguru ji 🙏🙏🙏🙏🙏❤❤❤❤❤🚩🚩🚩🚩🚩💛🙏🙏🌹

  • @bachandass9927
    @bachandass9927 10 місяців тому

    Waheguru Ji sukriya Ji charan vandana Ji

  • @rajaghazan4264
    @rajaghazan4264 10 місяців тому +1

    Panjab zindabad ❤

  • @dilbersingh6276
    @dilbersingh6276 10 місяців тому +3

    Bahut hi vadia vichar. Waheguru sikh kom n chardikala bakhsan.

  • @balrajdeepsingh615
    @balrajdeepsingh615 10 місяців тому +8

    ਅਖੀਰ ਰਾਜ ਖਾਲਸੇ ਦਾ ਹੋਣਾ ਸਭ ਨੂੰ ਅਨਿ ਸਾਫ ਮਿਲੇਗਾ

  • @Shergill923
    @Shergill923 10 місяців тому +6

    ਰਾਜੇ ਰਣਜੀਤ ਸਿੰਘ ਦਾ ਰਾਜ ਐਵੇਂ ਨਹੀਂ ਆਇਆ,ਬਹੁਤ ਲਹੂ ਡੋਲ ਕੇ ਜੋਰ ਨਾਲ ਰਾਜ ਲਿਆ ਗਿਆ ਓਹਦੇ ਬਾਪ ਮਹਾਂ ਸਿੰਘ ਦਾਦਾ ਚੜ੍ਹਤ ਸਿੰਘ ਹੁਰੀਂ ਬਹੁਤ ਜੰਗਾਂ ਲੜੀਆਂ, ਰਾਜੇ ਨੇ ਵੀ ਵਧ ਤੋਂ ਵੱਧ ਸੈਨਾ ਇਕੱਤਰ ਕਰਕੇ ਹਿੱਕ ਦੇ ਜ਼ੋਰ ਨਾਲ ਹੱਲੇ ਮਾਰ ਕੇ ਸਾਰੇ ਕਬਜਾ ਕੀਤਾ,ਕਿਤੇ ਵੀ ਕੋਈ ਢਿੱਲ ਨੀ ਕੀਤੀ, ਏਧਰ ਉਧਰ ਦੇ ਰਾਜੇ ਮਹਾਰਾਜੇ ਓਹਦੇ ਡਰ ਤੋਂ ਹੀ ਓਹਦੀ ਇੱਜਤ ਕਰਦੇ ਸੀ, ਸਿਰਫ ਗੱਲਬਾਤ ਨਾਲ ਨਾ ਪਹਿਲਾਂ ਕਦੇ ਰਾਜ ਮਿਲੇ ਤੇ ਨਾ ਅੱਜ ਮਿਲਨੇ

  • @MandeepSingh-fj9fw
    @MandeepSingh-fj9fw 10 місяців тому +2

    Waheguru ji

  • @naajshenu1840
    @naajshenu1840 10 місяців тому +4

    🙏🏻🙏🏻🙏🏻

  • @balkourdhillon5402
    @balkourdhillon5402 10 місяців тому +6

    ਸਿੰਘ ਸਾਹਿਬ ਜੀ ਭਾਈ ਬਹਾਦਰ ਸਿੰਘ ਜੀਤੇਸਰਦਾਰ ਪੱਖੋ ਕੇ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @simranjitkaurbajwa3265
    @simranjitkaurbajwa3265 10 місяців тому +2

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @RikiRisky
    @RikiRisky 10 місяців тому +1

    Jai shaheed bhagat singh..

  • @Singh-tf4te
    @Singh-tf4te 3 місяці тому

    Balle bhaji pakhoke bhut wadia 🙏

  • @KingHunter3597
    @KingHunter3597 10 місяців тому +5

    ਭਾਈ ਅੰਮ੍ਰਿਤਪਾਲ ਸਿੰਘ ਬਾਰੇ ਮਜੀਠੀਆ, ਰਵਨੀਤ ਬਿੱਟੂ ਆਦਿ ਵੱਲੋਂ ਵੀ ਅਮਿਤ ਸ਼ਾਹ ਨੂੰ ਬਹੁਤ ਜੋਰ ਪਾਇਆ ਗਿਆ ਤਾਂ ਕਿ ਇਹਨਾਂ ਦੀ ਗ੍ਰਿਫ਼ਤਾਰੀ ਜਲਦ ਹੋਵੇ

    • @user-pe5mg5tr3s
      @user-pe5mg5tr3s 10 місяців тому

      Haha
      Tusi ikk kam kro te Amit Shah nu ja ke eh gal dss dvo ji
      Vichare da bhla ho javega

    • @user-pe5mg5tr3s
      @user-pe5mg5tr3s 10 місяців тому

      Tenu ikk gal dssa
      Jinni ku ravneet bittu te majeethiye kol akal hai
      Oni ku ta ohdi jutti ni lagi honi aa
      Tu ki fuddu smjhda ohna nu?
      Deis di raajneeti bare te Eho jihe puthe sidhe kmma lyi jinna dimaag Amit shah da hai ona modi da v nahi hai,KISE BHulekhe ch na reVAh javi aasal PM AMIT SHAH VA
      Modi 40% te Amit Shah 60% Hai

  • @rajwantkaur1408
    @rajwantkaur1408 10 місяців тому +1

    ਕੋਟਿਨ ਕੋਟਿ ਪ੍ਣਾਮ ਸ਼ਹੀਦਾਂ ਨੂੰ 🙏🙏

  • @gurpreetkaur-ku3uv
    @gurpreetkaur-ku3uv 10 місяців тому +4

    🙏🙏🙏🙏🙏🙏

  • @ranjodhsinghdhillon8532
    @ranjodhsinghdhillon8532 10 місяців тому +5

    Tusi Shahid Bhai jaswant singh kahlra wala kmm kr rhe ho waheguru hamesha tuhaddy nall aa

  • @gurwindersingh-mp7qg
    @gurwindersingh-mp7qg 10 місяців тому +2

    Dhanwaad bhai sahib ji tuc sanu sade singha de darshan kra rhe o🙏

  • @mrveer5079
    @mrveer5079 10 місяців тому

    Bahadar singh raaho bohat vadia insan han Sacha Sikh

  • @KingHunter3597
    @KingHunter3597 10 місяців тому +4

    ਜਿਸਨੂੰ ਮਾਰਨਾ ਵੀ ਆਓਂਦਾ ਹੋਵੇ ਤੇ ਮਰਨਾਂ ਵੀ ਆਉਂਦਾ ਹੋਵੇ ਉਸਦਾ ਤੇ +ਹੀ ਰਹੇਗਾ ਕੰਮ 😂🤣
    ਸਹੀ ਗੱਲ ਆ ਜੀ 👍🏻

  • @user-qy6vl9vi1q
    @user-qy6vl9vi1q 9 місяців тому

    🙏

  • @manpreetsinghsingh7918
    @manpreetsinghsingh7918 10 місяців тому +1

    ਬਾਈ ਜੀ ਵੱਸਣ ਸਿੰਘ ਜੱਫਰਵਾਲ ਨਾਲ ਗੱਲਬਾਤ ਕਰੋ

  • @sunilrajput20021
    @sunilrajput20021 10 місяців тому +2

    Bhai ji ek gal daso k hazaran hi nojwan jo os kale door di bhaint chard gaye osda doshi kisnu mannya jave kine bedoshe lok mare gaye karobaar mitti ho gaye Kai do waqt di roti ton vi tang ho gaye ohna da kasoor ki si kyu eh sub kujh punjabian de nal hi hoyea akhir hansil ki kita geya menu kujh smajh nhi aa reha

    • @GurpreetSingh-ui7vq
      @GurpreetSingh-ui7vq 10 місяців тому +1

      ਇਹਦਾ ਜ਼ਿਮੇਵਾਰ ਸਰਕਾਰੀ ਤੰਤਰ ਹੈ

  • @sikandersingh6507
    @sikandersingh6507 10 місяців тому +1

    1954 ਵਿੱਚ ਹਮਲਾ ਕੀਤਾ ਸੀ ਫੌਜ ਨੇ ਉਦੋਂ ਸੰਤ ਨਹੀਂ ਸੀ ਸੀ੍ ਦਰਬਾਰ ਸਾਹਿਬ।

  • @Technicalharjit
    @Technicalharjit 10 місяців тому +6

    Khalistan zindabad

  • @jaswinderdhaliwal5441
    @jaswinderdhaliwal5441 10 місяців тому +2

    Very nice 👍

  • @sarbjithero1308
    @sarbjithero1308 10 місяців тому +5

    ਭਾਈ ਸਾਹਿਬ ਜੀ ਤੁਸੀਂ ਕਿੰਨੇ ਸੋਹਣੇ ਵੀਚਾਰ ਕੀਤੇ, ਆਪ ਜੀ ਦਾ ਬਹੁਤ ਧੰਨਵਾਦ ਜੀ, ਭਾਈ ਸਾਹਿਬ ਜੀ ਜੇ ਕੋਈ ਆਦਮੀ ਬੱਚੇਆਂ ਹੈ ਉਹਨਾਂ ਨੂੰ ਕੲਈ, ਦੁਸ਼ਟ ਕਿਹਦੇ ਹਨ ਇਹ ਕਿਉਂ ਬੱਚੇ ਹਨ ਆਪ ਉਹ ਦੁਸ਼ਟਾ,ਆਪ ਸਰਕਾਰੀ ਹੈ ਅਸੀਂ ਪਾਪੀ ਸੀ ਜਿਨ੍ਹਾਂ ਨੂੰ ਸ਼ਹੀਦੀ ਨਹੀ ਮਿਲੀ, ਸਰਬਜੀਤ ਸਿੰਘ ਹੀਰੋ

  • @baldevsinghgillbudhsinghwa9352
    @baldevsinghgillbudhsinghwa9352 10 місяців тому +1

    ਵਾਹਿਗੁਰੂ

  • @ekshonkkabootarbaazida8252
    @ekshonkkabootarbaazida8252 10 місяців тому +8

    ਵੀਰ ਜੀ ਖਾਲਸਾ ਰਾਜ ਉਦੋਂ ਤੱਕ ਕਾਇਮ ਨਹੀਂ ਹੋਣਾ ਜਦੋਂ ਤੱਕ ਇੱਕ ਮੁੱਠੀ ਨਹੀਂ ਹੁੰਦੇ

  • @jsbrar19
    @jsbrar19 10 місяців тому +1

    Bhai Saab agar hosakey tan kuch Dharmee foujian naal vee gal baat karo ji

  • @princepreetgill2065
    @princepreetgill2065 10 місяців тому +2

    22 ji dhan dhan krati

  • @user-pe5mg5tr3s
    @user-pe5mg5tr3s 10 місяців тому +1

    Menu ta eh SINGH SAAB Ji gal ni smjh aaundi
    Ikk passe kehnda ke koi kisi ko raaj na de hai jo le hai nijj bal se le hai
    Duje passe keh riha ke table talk nal masla hal hona va kise nu maar ke kde v koi hal nahi hunda
    Teeje pase KHADKU JATHEBANDI nu v Samarthan de riha va
    Eh sab kinnian gllan krde ne te kinne mudean te gllan krde ne
    Pr jinnian marji te jihdi marji interview vekh lvo AKHEER te koi v Nateeja nahi nikllda te naa hi koi Purana SINGH eh dssda hai ke me kHALSA RAAJ Lyi tatpar haan te eh Karaj krk iss tra yogdaan pa riha haan
    Te MERE BACHE iss Karaj lyi aah iss tra yogdaan pa rahe ne.....

  • @sandhusaab7980
    @sandhusaab7980 10 місяців тому +3

    dekh leo mere sare veer

  • @manmeetaujla8024
    @manmeetaujla8024 10 місяців тому +6

    ਬਾਦਲ ਪਰਵਾਰ ਹਾਲੇ ਵੀ ਖਹਿਢਾ ਨਹੀ ਛੱਡਦਾ

  • @KingHunter3597
    @KingHunter3597 10 місяців тому +6

    ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ
    ਲਈ ਸਿੱਖਾਂ ਨੂੰ ਉਪਰਾਲਾ ਕਰਨ ਦੀ
    ਲੋੜ ਆ ਨਹੀਂ ਤਾਂ ਮਰ ਜਾਓ ਨੱਕ ਡਵੋਕੇ

    • @Shergill923
      @Shergill923 10 місяців тому

      ਭਾਈ ਅਮ੍ਰਿਤਪਾਲ ਬਿਨਾ ਤਿਆਰੀ ਤੋਂ ਹੀ ਸਰਕਾਰ ਨਾਲ ਟੱਕਰ ਲੈਣ ਤੁਰਿਆ ਤੇ ਸ਼ਹਾਦਤਾਂ ਦੀਆਂ ਗੱਲਾਂ ਕਰਨ ਵਾਲਾ 10 ਦਿਨ ਚ ਸਰਕਾਰ ਨੇ ਤੋੜ ਦਿੱਤਾ, ਇਸ ਵਰਤਾਰੇ ਨੇ ਕਿਨੇ ਜਵਾਨਾ ਦੇ ਮਨ ਨੂੰ ਠੇਸ ਪਹੁੰਚਾਈ

    • @KingHunter3597
      @KingHunter3597 10 місяців тому +1

      @@Shergill923 ਭਾਈ ਅੰਮ੍ਰਿਤਪਾਲ ਸਿੰਘ ਨੂੰ ਤੂੰ ਕਦੋਂ ਟੁੱਟਿਆ ਦੇਖ ਲਿਆ, ਸਿੱਖ ਦੇ ਨਾਮ ਉੱਤੇ ਫੇਕ ID ਬਣਾ ਰੱਖੀ ਆ, ਸਾਨੂੰ ਸਾਰਾ ਪਤਾ ਹੀ ਆ ਤੇਰੇ ਵਰਗਿਆਂ ਬਾਰੇ

    • @KingHunter3597
      @KingHunter3597 10 місяців тому +1

      @@Shergill923 ਬਿਨਾਂ ਤਿਆਰੀ ਨੂੰ ਕੀ ਪਹਿਲਾਂ ਤੋਫ਼ਾਂ ਬੀੜਨੀਆਂ ਸੀ ?

  • @badass_singhan83
    @badass_singhan83 10 місяців тому +2

    SINGH SAAB DONT CONFUSE PUNJAB AND SIKH NATION KHALISTAN IS COMING THROUGH PUNJAB REFERENDUM VOTING!!!

  • @sandhusaab7980
    @sandhusaab7980 10 місяців тому +2

    aammmb wwsle v tuhade AA

  • @arjan7472
    @arjan7472 10 місяців тому +4

    kde v nhi khalsiitan nhi bna .....35 sal tu bhinderwale de neeh rakhi hoyi aje tk aeta nhi miliya ....hahaha

    • @dhanwantmoga
      @dhanwantmoga 10 місяців тому +1

      Jaker 1000 saal Baad achanak paer harth batera aon vang ( Bina kese kurbani de)Hindu Raj ah sakda tan 35 saal tan kuj vi nahi

    • @Jasleensingh260
      @Jasleensingh260 10 місяців тому

      Angrej ve khanda see ajadi ne deni dawa te na ajadi chaya 200 saal lagg gya ase bas 20 to 30 saal cha he laa lana 😂😂😂😂

  • @harneetsingh9466
    @harneetsingh9466 10 місяців тому

    Parnam shaheed nu Waheguru 🙏🙏

  • @dhanwantmoga
    @dhanwantmoga 10 місяців тому +2

    Bhai Pakhoke Lagda Vasan singh Jafarwal de new advocate ban ke aye han kush dina ton….

  • @rajwantkaur1408
    @rajwantkaur1408 10 місяців тому +1

    ਰਣਜੀਤ ਸਿੰਘ ਸੰਧੂ ਵੱਲੋਂ ਫਤਿਹ ਪ੍ਰਵਾਨ ਕਰਨੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਰਾਜ ਕਰੇਗਾ ਖਾਲਸਾ ਆਕਿ ਰਹੇ ਨਾ ਕੋਇ ਖਾਲਿਸਤਾਨ ਜਿੰਦਾਬਾਦ 🙏🙏

  • @balkourdhillon5402
    @balkourdhillon5402 10 місяців тому +1

    🎉ਵਾਹ ਸਿੰਘ ਸਾਹਿਬ ਜੀ ਧੰਨ ਧੰਨ ਕਰਵਾ ਦਿੱਤੀ। ਇਹ ਬਾਦਲ ਕਿਅਆਂ ਤੇ ਇਕ ਪੂਰੀ ਵੀਡੀਓ ਬਣਾਉ ਵੈਸੇ ਤਾਂ ਲੋਕਾਂ ਦੇ ਮਨਾ ਵਿੱਚ ਉਤਰੀ ਪੲਈ ਆ ਇਨਾਂ ਦੀ ਵੀਡੀਓ।

  • @gurcharan7782
    @gurcharan7782 10 місяців тому +1

    Anandpur mate te vi ek khol ke interview karo

  • @abdulraheem-wp2kr
    @abdulraheem-wp2kr 8 місяців тому

    Very good conversation
    Subscriber from Lahore Pakistan.

  • @user-pc4xs8jp9u
    @user-pc4xs8jp9u 10 місяців тому +1

    Hall apna azadi.

  • @dramanvirk6014
    @dramanvirk6014 10 місяців тому +2

    ਖ਼ਾਲਸਾ ਜੀ ਸਟੇਟ ਟੇਬਲ ਟੋਕ ਤੇ ਜਾਣ ਹੀ ਨੀ ਦਿੰਦੀ ਕਿਉਕਿ ਜੈ ਤੁਸੀਂ ਖਾਲਿਸਤਾਨ ਦੇ ਮੁੱਦੇ ਨੂੰ ਟੇਬਲ ਟੋਕ ਤੇ ਲੈ ਗਏ ਤਾਂ ਤੁਸੀਂ ਦੁਸ਼ਮਣ ਦੇ ਬਰਾਬਰ ਦੇ ਹੋ ਗਏ ਇਹਦੇ ਨਾਲ ਤੁਹਾਡੀ ਬੁਹਤ ਵੱਡੀ ਜਿੱਤ ਹੋਵੇਗੀ ਇਸ ਲਈ ਸਟੇਟ ਹਰ ਹੀਲਾ ਵਸੀਲਾ ਵਰਤ ਕੇ ਤੁਹਾਨੂੰ ਕਮਜ਼ੋਰ ਕਰੇਗਾ ਫ਼ਿਰ ਤੁਹਾਨੂੰ ਜ਼ਲੀਲ ਕਰਕੇ ਖ਼ਤਮ ਕਰੇਗੀ ਪਹਿਲ ਦੇ ਅਧਾਰ ਤੇ ਪਹਿਲਾਂ ਸਿੱਖਾਂ ਦੇ ਏਦਾਂ ਦੇ ਲੀਡਰ ਅੱਗੇ ਲਿਆਉਣੇ ਪੈਣਗੇ ਜਿਹੜੇ ਆਪਣੀਆਂ ਦੀਆ ਲਾਸ਼ਾਂ ਤੇ ਸਿਆਸਤ ਨਾ ਕਰਨ ਸਿੱਖਾਂ ਨੂੰ ਇਕ ਕਰਨ ਦੀ ਕਾਬਲੀਅਤ ਰੱਖਦੇ ਹੋਣ ਕਿਉਕਿ ਸਟੇਟ ਉਨੀ ਸੌ ਸੰਤਾਲ਼ੀ ਤੋਂ ਸਿੱਖਾਂ ਨੂੰ ਦੋ ਹਿਸਿਆ ਵਿੱਚ ਵੰਡ ਕੇ ਆਪਸ ਵਿੱਚ ਲੜਾ ਕੇ ਇਕ ਦੂਜੇ ਹੱਥੋਂ ਆਪਣੀਆਂ ਨੂੰ ਮਰਵਾਇਆ ਜਿਸ ਦਿਨ ਸਾਰੇ ਸਿੱਖ ਸਿਰਫ਼ ਗੁਰੂ ਦੇ ਸਿੱਖ ਬਣ ਜਾਵਾਂਗੇ ਉਸ ਦਿਨ ਕੋਈ ਸਟੇਟ ਸਿੱਖਾਂ ਨੂੰ ਰੋਕ ਨਹੀ ਸਕਦੀ ਖਾਲਿਸਤਾਨ ਦਾ ਕੇਸਰੀ ਝੰਡਾ ਲਹਿਰਾਉਣ ਤੋਂ

  • @balbirsingh1091
    @balbirsingh1091 10 місяців тому +3

    Good afternoon I know this guy 35 years ago. Ask him how many people he kill get the money from the people. I know him very well and he’s the police tight now he talking about sake

    • @assran66
      @assran66 10 місяців тому

      That’s why he survive I suspect . I never heard about him

    • @jattmoosewala83
      @jattmoosewala83 10 місяців тому

      ਬਹੁਤੇ ਅੱਤਵਾਦੀਆਂ ਖੁੱਲ੍ਹ ਕੇ ਲੁੱਟਮਾਰ ਕੀਤੀ ਹੈ

    • @prabhjotbharta2386
      @prabhjotbharta2386 10 місяців тому

      Could you share your contact number and who you are. If anyone in the country proves that he take money from people jo tu kahunga oh kar dawange

    • @lovepreet-cw4jl
      @lovepreet-cw4jl 10 місяців тому +1

      hello mr. balvir singh,
      "such de channan nu tuhade varge diveyaan (lamps) di lor nai hundi,such aapne aap ch hi us sun di tran hunda jo poore world nu roshnaoda e"
      waheguruji sachepatshah ehna nu sda chardikala, success and trandrusti bakhshan ji,
      sadi umar v sardar bahadur singh and ehna de sahthiyaan nu lug jave...

  • @JagjitSingh-it5fq
    @JagjitSingh-it5fq 10 місяців тому

    very well said khalsa ji. bole so nihaal , sat shri akaal.

  • @gurwindersingh-mp7qg
    @gurwindersingh-mp7qg 10 місяців тому +1

    Jagdeep singh faridkot di v interview kryo 22

  • @user-pe5mg5tr3s
    @user-pe5mg5tr3s 10 місяців тому

    Bhai sahib ji 32:45 Te tusi kiha ke BABA BANDA SINGH BAHADAR JI nu bheij ke BADLA le liya
    SINGH SAAB JI Badle nijji swarathan lyi lye jande ne EH BHUT choti gal hai
    BABA BANDA SINGH BAHADAR JI ne BADLA nahi liya c te naa hi DHANN DHANN SHIRI GURU HARGOBIND SAHIB JI MAHARAAJ JI NE
    OHNA NE PAAPIAN NU DAND DITE C
    "PAAPI KE MAARNE KO PAAP MAHABALI HAI"
    "PAAPI KO DAND DEEYO" DE KANOON,SIDHAANT ate REET Anusaar ohna da sodha lgayeya c
    Eh Badla nahi c
    SADE

  • @gurdipsinghsujjon1484
    @gurdipsinghsujjon1484 10 місяців тому +3

    ਖਾਲਿਸਤਾਨ ਜਿੰਦਾਬਾਦ

  • @sandhusaab7980
    @sandhusaab7980 10 місяців тому +2

    veer ji charnjit singh chani cm bangeya fir kyu chani nu dalth kuyu kha geya bai sahib kina time te kise kom de cm hoea aa

  • @gotasingh3500
    @gotasingh3500 10 місяців тому +2

    ਬਹੁਤੇ ਵਿਦਵਾਨ 37, ਗੁਰੂ ਘਰ ਕਹਿਦੇ ਨੇ ਕੀ 43, ਤੇ ਕੀਤਾ ਸੀ ਕੁਤੀ ਸਰਕਾਰ ਨੇ

  • @sarabjeetsinghbassi3323
    @sarabjeetsinghbassi3323 10 місяців тому +1

    Kalsa raj jindabad 🙏🙏🙏🙏🙏🙏

  • @sonygill6834
    @sonygill6834 10 місяців тому +2

    Hidua...ne...jano ..pale

  • @gurwindergill9740
    @gurwindergill9740 10 місяців тому +1

    ਸੰਤਾ ਤੇ ਲਜਾ ਏਤਾ ਸਰਕਾਰਾ ਚੁਮਚੇ ਏ ਗੱਲ ਕੇਹਦੇਆ ਜਾ ਬੇਸਮਜ ਕੈਹ ਦੇਦੇਆ

  • @sandhusaab7980
    @sandhusaab7980 10 місяців тому +2

    sikh kom ch kurbanieya ganrdete dieyean di asa aaaa

  • @pyarasingh9225
    @pyarasingh9225 10 місяців тому +1

    Bilwinder singh jisatshreeakslji

  • @sikandersingh6507
    @sikandersingh6507 10 місяців тому +3

    ਹੁਣ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਵੋਟਾਂ ਬਣਾਓ ਖਾਲਿਸਤਾਨ ਰਫਰੈਂਡਮ ਦੀਆਂ ਵੋਟਾਂ ਪਾਕੇ ਕੌਮ ਨੂੰ ਅਜ਼ਾਦ ਕਰਾਓ

    • @user-pe5mg5tr3s
      @user-pe5mg5tr3s 10 місяців тому

      Veer ji eh rafrndm hai ki?
      Is nal ki hovega ji?

  • @phirjindersingh5873
    @phirjindersingh5873 10 місяців тому +3

    ਕੌਮ ਦੀ ਨਵੀਂ ਪਨੀਰੀ ਨੂੰ ਕੌਮ ਦੇ ਪਿਛੋਕੜ ਦਾ ਸੱਚ ਦੱਸਣਾਂ ਬਹੁਤ ਜ਼ਰੂਰੀ ਹੈ

  • @sandhusaab7980
    @sandhusaab7980 10 місяців тому +2

    chani di jaan kadi payi aa

  • @sandhusaab7980
    @sandhusaab7980 10 місяців тому +2

    tusi daso baba ji kina nu kha kuz jaata raj kr rahieya hass bnd kro

  • @taranvirbains7209
    @taranvirbains7209 10 місяців тому +1

    Indira ne vota lai attack kita Baki loka nu khush krn lai jida ajj de time Bhagwant buchad ne amritpal nu fadan lai 2 month sikha nu attwadi khaya loka kolo arrest krna c ta gharo kr sakde c bt fir Baki loka agge kida kehnde attwadi a 1947 to pehla deya ryasta de flag dekha k eh kiha k amritpal huni apniya states bna rhe c

  • @Gurtejbirmalhi
    @Gurtejbirmalhi 10 місяців тому +4

    khalistan zindabad💪🏼💪🏼

  • @saabsingh7751
    @saabsingh7751 10 місяців тому +1

    Pehle purane singha vicho bhai amritpal singh di gal kiti kise singh ne

  • @jassajaswinder8864
    @jassajaswinder8864 10 місяців тому

    ਬਾਬਾ ਵੱਸਣ ਸਿੰਘ ਜਫ਼ਰਵਾਲ ਜੀ ਦੀ ਇੰਟਰਵਿਊ ਕਰੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Harmansingh-gq7hx
    @Harmansingh-gq7hx 10 місяців тому +1

    China ke sath hath milao. Fir pta chalega sikho ke dusmno ko..

  • @preetam3415
    @preetam3415 10 місяців тому +1

    ਮਾਰ ਕੇ ਨਾ ਕਹੋ,, ਮਰਵਾ ਕੇ ਵੀ ਕਹੋ,, ਬਲਾਤਕਾਰ ਵੀ ਵਿਚ ਪਾ ਲਓ, ਬੇਘਰ ਹੋਣਾ ਵੀ ਵਿਚ ਰੱਖੋ

  • @j.skundi7791
    @j.skundi7791 10 місяців тому +1

    ਹੁਣ ਦੇ ਜਥੇਦਾਰ ਗੁੰਡਿਆਂ ਬਲਾਤਕਾਰੀਆਂ ਤੇ ਭੇਖੀਆਂ ਨੂੰ ਬਿਨਾਂ ਸੋਚੇ ਸਮਝੇ ਅਕਾਲ ਤੋਂ ਮਾਫੀ ਦੇ ਦਿੰਦੇ ਹਨ ਰਾਮ ਰਹੀਮ ਵਰਗਿਆਂ ਨੂੰ ਇਹਨਾਂ ਜਥੇਦਾਰਾਂ ਦੀ ਜਮੀਰ ਕੀ ਹੈ ਪੁਰਾਤਨ ਜਥੇਦਾਰ ਸਚਾਈ ਤੇ ਪਹਿਰਾ ਦਿੰਦੇ ਸਨ ਅੱਜ ਕਲ ਦੇ ਮਾਇਆ ਤੇ ਪਹਿਰਾ ਦਿੰਦੇ ਹਨ ਜਿਵੇਂ ਗੁਰਬਚਨੇ ਜਥੇਦਾਰ ਨੇ 100 ਕਰੋੜ ਬਣਾਇਆ,ਵੇਦਾਂਤੀ ਨੇ ਪੈਸੇ ਲੈ ਕੇ ਬਲਾਤਕਾਰੀ ਸਾਧ ਧਨਵੰਤੇ ਨੂੰ ਬਰੀ ਕਰ ਦਿੱਤਾ ਸੀ ਕੀ ਇਹ ਕੌਮ ਨੂੰ ਸੇਧ ਦੇ ਸਕਣਗੇ ਇਹ ਕੌਮ ਦੇ ਗੱਦਾਰ ਹਨ