ਵੱਡੇ ਕੱਦ ਦਾ ਦੌਰ ਚਲਾਉਣ ਵਾਲਾ ਨੁਕਰਾ ਘੋੜਾ ਪਦਮ,ਹਰ ਬੰਦਾ ਸੋਚਦਾ ਜੇ ਘੋੜੀ ਏਤੋਂ ਮਿਲਜੇ ਤਾਂ ਸਾਰੇ ਦੁੱਖ ਈ ਟੁੱਟ ਜਾਣ

Поділитися
Вставка
  • Опубліковано 5 лют 2025
  • Biggest Nukra stallion padam
    Sire-legend samunder
    Dam sireby-sahliwala
    Open for stud service
    Owner-daara singh daljeet singh
    Cont no.94168-48565 98172-96326
    Village-damdma,sirsa,haryana
    Near jivan nagar
    #penduzimidaar #beantmann #nukrastallionpadam #abhaydhillonstudfarmdamdma #daljeetdamdma #daarasinghdamdma #nukrastallionsamunder

КОМЕНТАРІ • 26

  • @buttagondara3706
    @buttagondara3706 4 дні тому

    ਬਹੁਤ ਸੋਹਣਾ ਘੋੜਾ ਬਾਈ ❤❤❤❤❤

  • @ParminderSingh-lf2yo
    @ParminderSingh-lf2yo 5 днів тому +10

    ਸਾਰਾ ਕੁਝ ਠੀਕ ਆ ਬਾਈ ਘੋੜਾ ਵੀ ਬਹੁਤ ਚੰਗਾ ਪਰ ਘੋੜੇ ਵਾਲਿਆਂ ਦਾ ਸਬਰ ਹੱਲ ਗਿਆ ਫੀਸ ਨੂੰ ਲੈ ਕੇ ਪਤੰਦਰ ਘੋੜੀਆਂ ਵਾਲਿਆਂ ਬਾਰੇ ਤਾਂ ਕੁਝ ਸੋਚਦੇ ਹੀ ਨਹੀਂ ਸਾਰੇ ਘੋੜਿਆਂ ਦੇ ਸਾਰੇ ਬੱਚੇ ਨਹੀਂ ਚੰਗੇ ਹੁੰਦੇ ਜੇ ਮੰਨ ਲਓ ਇੱਕ ਘੋੜੇ ਤੋਂ ਹਜ਼ਾਰ ਘੋੜੀ ਮਿਲੀ ਹੈ ਜੇ 10 ਬੱਚੇ ਚੰਗੇ ਆ ਗਏ ਬਾਕੀ 990 ਬੱਚਿਆਂ ਦਾ ਕੋਈ ਜ਼ਿਕਰ ਨਹੀਂ ਜਿਹੜੇ ਚੰਗੇ ਆ ਗਏ ਉਹਨਾਂ ਨੂੰ ਹੀ ਪ੍ਰਮੋਟ ਕਰੀ ਜਾਂਦੇ ਐ ਜਿਹੜੇ ਵੀਰ ਕੋਲੇ ਚੰਗਾ ਘੋੜਾ ਆ ਗਿਆ ਉਹ ਪਰਮਾਤਮਾ ਦਾ ਸ਼ੁਕਰ ਕਿਉਂ ਨਹੀਂ ਮਨਾਉਂਦਾ ਜਾਇਜ਼ ਫੀਸ ਲੈ ਲਓ ਜਾਂ ਫਿਰ ਤੁਸੀਂ ਜਿਆਦਾ ਫੀਸ ਲੈ ਰਹੇ ਹੋ ਉਹਦਾ ਕੋਈ ਰੂਲ ਵੀ ਬਣਾਓ ਵੀ ਘੋੜੀ ਤੇ ਭਾਵਾਂ 10 ਹੀਟਾ ਤੇ ਘੋੜਾ ਛੱਡਣਾ ਪਵੇ ਗੱਭਣ ਕਰਾਉਣ ਦੀ ਜਿੰਮੇਵਾਰੀ ਲਓ ਇੰਨੀਆਂ ਮੋਟੀਆਂ ਫੀਸਾਂ ਲੈ ਕੇ ਕੋਈ ਆਖੂ ਮੈਂ ਇੱਕ ਜੰਪ ਦੇਊ ਕੋਈ ਆਖੂ ਮੈਂ ਦੋ ਜੰਪ ਦਿਓ ਫਿਰ ਇਨੀਆਂ ਮੋਟੀਆਂ ਫੀਸਾਂ ਹੋਣ ਦੇ ਬਾਵਜੂਦ ਇਹ ਇਹ ਤਾਂ ਨਹੀਂ ਸੋਚਦੇ ਵੀ ਅਸੀਂ ਦੋ ਦਿਨਾਂ ਬਾਅਦ ਘੋੜਾ ਘੋੜੀ ਤੇ ਛੱਡੀਏ ਦਿਨ ਦੇ ਵਿੱਚ ਚਾਰ ਘੋੜੀਆਂ ਆ ਗਈਆਂ ਚਾਰ ਵੀ ਪਾਰ ਆ ਪੰਜ ਆ ਗਿਆ ਪੰਜ ਵੀ ਪਾਰ ਇੱਕ ਆਪਾਂ ਨੂੰ ਘੋੜੀਆਂ ਵਾਲਿਆਂ ਵੀਰਾਂ ਨੂੰ ਚਾਹੀਦਾ ਘੋੜਾ ਭਾਵਾਂ ਜਿੰਨਾ ਵੀ ਮਰਜ਼ੀ ਨਾਮੀ ਹੋਵੇ ਵੀ ਜਿਹੜੇ ਉਹਦੇ ਮਾੜੇ ਬੱਚੇ ਆਉਂਦੇ ਐ ਉਹਨਾਂ ਨੂੰ ਆਪਾਂ ਸ਼ੋਅ ਕਰਕੇ ਲੋਕਾਂ ਸਾਹਮਣੇ ਘੋੜੇ ਵਾਲਾ ਆਪਦੇ 10 ਬੱਚੇ ਚੰਗੇ ਪ੍ਰਮੋਟ ਕਰਕੇ ਆਪਣੀ ਛਿੱਲ ਲਾ ਲੈਂਦਾ ਜਿਹੜੇ ਮਾੜੇ ਬੱਚੇ ਆਉਂਦੇ ਆ ਉਹ ਅਗਲਾ ਚੁੱਪ ਕਰਕੇ ਆਪਦੇ ਘਰੇ ਬਹਿ ਜਾਂਦਾ ਇਸ ਕਰਕੇ ਆਪਾਂ ਨੂੰ ਘੋੜੀਆਂ ਵਾਲਿਆਂ ਸਾਰਿਆਂ ਵੀਰਾਂ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਵੀ ਜਿੱਡਾ ਮਰਜ਼ੀ ਨਾਮੀ ਘੋੜਾ ਜਿਹੜੇ ਉਹਦੇ ਮਾੜੇ ਬੱਚੇ ਐ ਉਹਨਾਂ ਨੂੰ ਆਪਾਂ ਗਰੁੱਪਾਂ ਦੇ ਵਿੱਚ ਸ਼ੋਅ ਕਰ ਗਏ ਬਾਕੀ ਹੋਰ ਸੂਝਵਾਨ ਵੀਰ ਕਮੈਂਟਾਂ ਵਿੱਚ ਆਪਣੀ ਰਾਇ ਦੇਣ

    • @SidhuBoy-z8l
      @SidhuBoy-z8l 4 дні тому

      Bai Teri GL 100 💯 Sahi aa fees kinni lainde eh

    • @singhSingh-fr1nx
      @singhSingh-fr1nx 4 дні тому +1

      ਘੱਟ ਫੀਸ ਵਾਲੇ ਘੋੜੇ ਹਗੇ ਆ ਸਾਰਿਆ ਦੀ 51 ਹੀ ਥੋੜ੍ਹੀ ਆ

    • @kulwinderbrar2
      @kulwinderbrar2 3 дні тому

      bai tu na lavai

    • @gulsherbrar15
      @gulsherbrar15 День тому

      Bai ji

  • @daljitsingh8832
    @daljitsingh8832 5 днів тому +3

    ਘੋੜਾ ਬਹੁਤ ਸੋਹਣਾ ਲੱਗਦਾ ਹੈ ਕੱਦ ਕਾਠ ਵੀ ਬਹੁਤ ਹੈ ਇੱਕ ਤਾਂ ਕੱਦ ਕਾਠ ਦੇ ਹਿਸਾਬ ਦੇ ਨਾਲ ਪੌੜ ਨਹੀਂ ਹੈ ਘੋੜੇ ਦਾ ਬਾਕੀ ਵੀਰ ਜੀ ਫੀਸ ਤੋਂ ਬਹੁਤ ਬੰਦਿਆਂ ਦਾ ਇਤਰਾਜ਼ ਹੈ ਕਿ ਫੀਸ ਬਹੁਤ ਜਿਆਦਾ ਹੈ ਤੇ ਘੋੜੀ ਰਹਿਣ ਦੀ ਗਰੰਟੀ ਤੱਕ ਲੈਣੀ ਚਾਹੀਦੀ ਹੈ ਤੁਹਾਨੂੰ ਕਿ ਅਸੀਂ ਘੋੜੀ ਦੀ ਜਦੋਂ ਤੱਕ ਘੋੜੀ ਸੋਣ ਤੇ ਨਾ ਆ ਜਾਵੇ ਗੱਬਣ ਨਾ ਰਹਿ ਜਾਵੇ ਉਦੋਂ ਤੱਕ ਅਸੀਂ ਘੋੜਾ ਫਰੀ ਛੱਡਾਂਗੇ ਤੇ ਆਣ ਜਾਣ ਦਾ ਕਿਰਾਇਆ ਵੀ ਅਸੀਂ ਦੇਵਾਂਗੇ ਇਹ ਹੋਣਾ ਚਾਹੀਦਾ ਫਿਰ ਤਾਂ ਸਵਾਦ ਹੈ ਦੂਜਾ ਬੰਦਾ ਕਿਰਾਏ ਕਰਕੇ ਡਰ ਜਾਂਦਾ ਦੂਰ ਜਿਹਨੇ ਜਿਹਨੇ 100 ਕਿਲੋਮੀਟਰ ਤੋਂ ਆਣਾ ਉਹ ਡਰ ਜਾਂਦਾ ਜਿਨਾਂ ਕਰਾਇਆ ਮੈਂ ਕਿੱਥੋਂ ਲਾਵਾਂਗਾ ਜੇ ਤੁਸੀਂ ਫੀਸ ਮੋਟੀ ਲੈਂਦੇ ਹੋ ਤੇ ਤੁਹਾਨੂੰ ਫੈਸਲਿਆਂ ਵੀ ਮੋਟੀਆਂ ਹੀ ਰੱਖਣੀਆਂ ਚਾਹੀਦੀਆਂ ਹਨ ਇੱਕ ਭਰਾ ਦਾ ਕਮੈਂਟ ਸੀ ਕਿ ਜਿਹੜੇ ਘੋੜੇ ਦੇ ਰਿਜ਼ਲਟ ਗੱਲ ਤੇ ਵੀ ਆਉਂਦੇ ਨੇ ਉਹਨਾਂ ਨੂੰ ਸਭ ਦੇ ਸਾਹਮਣੇ ਸ਼ੋ ਕਰਨਾ ਚਾਹੀਦਾ ਹੈ

    • @GaganSingh-zz9rb
      @GaganSingh-zz9rb 5 днів тому

      Shi gl ah vr ji bki ghoda vichlyae oh laeda v ah

    • @singhSingh-fr1nx
      @singhSingh-fr1nx 4 дні тому

      ਕਦੀ ਅੱਡੇ ਵੱਡੇ ਘੋੜੇ ਦਾ ਖਰਚਾ ਵੇਖਿਆ ਕਿੰਨਾ a

  • @BhupinderBrar-k1p
    @BhupinderBrar-k1p 4 дні тому

    Bhot Sundar bhteej ❤

  • @HardeepSingh-nu2ir
    @HardeepSingh-nu2ir 5 днів тому +2

    ਤੁਸੀ ਆਪਣੀ ਵਛੇਰੀ ਦੀ ਵੀਡੀਓ ਸਾਂਝੀ ਕਰ ਦਵੋ

  • @JagtarSingh-zi1rv
    @JagtarSingh-zi1rv 5 днів тому

    Very good 👍

  • @manpreetmannmann554
    @manpreetmannmann554 5 днів тому

    Beautiful stallion

  • @amrindersarao6112
    @amrindersarao6112 5 днів тому

    Top

  • @NavjotSingh-lo5gb
    @NavjotSingh-lo5gb 5 днів тому

    shona padam🎉🎉🎉🎉

  • @harrygill1224
    @harrygill1224 5 днів тому

    ❤️❤️👌👌🎉

  • @chamkaurdairyfarm1887
    @chamkaurdairyfarm1887 5 днів тому

    Super stallion

  • @AbhayPratapsinghparmar-w2w
    @AbhayPratapsinghparmar-w2w 5 днів тому +1

    इसकी Hite कितनी है

  • @sohalfarm2061
    @sohalfarm2061 5 днів тому

    ❤❤

  • @sannydhalla9991
    @sannydhalla9991 3 дні тому

    Hathi nu pal gye ho 71 inch da aj tu pala 7 8 Sal pala

  • @dhillondhillon5168
    @dhillondhillon5168 5 днів тому

    Sirr horse 🐴

  • @KulwinderSingh-t5y
    @KulwinderSingh-t5y 5 днів тому

    Mere call Padam ka baccha hai bada rate ek lakh rupya

  • @horselover791
    @horselover791 5 днів тому

    ❤❤

  • @Sukhjit-w2p
    @Sukhjit-w2p 4 дні тому

    ❤❤❤

  • @SarbjitHeera-v1r
    @SarbjitHeera-v1r 2 дні тому

    ❤❤❤❤❤

  • @horse_man_7773
    @horse_man_7773 3 години тому