Marwadi mares for sale ਦੇਖੋ ਮੱਝੂਕੇ ਲਾਈਨ ਦੀ ਨਿਲੀ ਘੋੜੀ ਤੇ ਟੋਪ ਦੀਆਂ ਮਾਰਵਾੜੀ ਘੋੜੀਆਂ ਵਿਕਾਊ

Поділитися
Вставка
  • Опубліковано 10 лют 2025
  • Marwadi mares for sale ਦੇਖੋ ਮੱਝੂਕੇ ਲਾਈਨ ਦੀ ਨਿਲੀ ਘੋੜੀ ਤੇ ਟੋਪ ਦੀਆਂ ਮਾਰਵਾੜੀ ਘੋੜੀਆਂ ਵਿਕਾਊ ਆ ਮਾਰਵਾੜੀ ਬਛੇਰਾ ਤੇ ਚਾਲ ਵਾਲੀ ਘੋੜੀ ਜਾਇਜ਼ ਰੇਟ ਤੇ ਵਿਕਾਊ ਆ Numberdar Stud farm #beanttulewal #horse #horselover #horseriding #horseforsale

КОМЕНТАРІ • 15

  • @daljitsingh8832
    @daljitsingh8832 7 днів тому +4

    ਬਾਈ ਜੀ ਦੀਆਂ ਬਹੁਤ ਸਿੱਧੀਆਂ ਗੱਲਾਂ ਹੈਗੀਆਂ ਤੇ ਮੈਨੂੰ ਲੱਗਦਾ ਵੀ ਵਪਾਰ ਸਾਫ ਸੁਥਰਾ ਇਸ ਬਾਈ ਦਾ

  • @mannburma
    @mannburma 6 днів тому

    ਬੇਅੰਤ ਸਿੰਘ ਜੀ ਬੜੇ ਵਧੀਆ ਬੰਦੇ ਦੀ ਤੁਸੀਂ ਇੰਟਰਵਿਊ ਕਰ ਰਹੇ ਹੋ ਇਹੋ ਜਿਹੇ ਬੰਦਿਆਂ ਨੂੰ ਪ੍ਰਮੋਟ ਕਰਿਆ ਕਰੋ ਬਹੁਤ ਵਧੀਆ ਗੱਲ ਹ ਭਾਈ ਦੀਆਂ ਗੱਲਾਂ ਬਾਤਾਂ ਵੀ ਬਹੁਤ ਵਧੀਆ ਨੇ ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿੱਚ ਬਖਸ਼ੇ

  • @ShivNath-c8i
    @ShivNath-c8i 6 днів тому

    Good.video❤❤❤❤❤

  • @surindersingh3871
    @surindersingh3871 7 днів тому

    ਸਵਾਦ ਲਿਆ ਤਾ ਬਾਈ ਦੀਆ ਗੱਲਾ ।ਆਮ ਤਾ ਗੱਪਾ ਦੀ vedio ਬਣਦੀ ।
    very nice ਬਾਈ ਜੀ ।

  • @KulwantDhindsa-ks502
    @KulwantDhindsa-ks502 7 днів тому

    Good 👍 video 🎉by ji

  • @sohalfarm2061
    @sohalfarm2061 7 днів тому

    ❤❤❤❤❤❤❤🎉

  • @HarpreetSingh-ud3sj
    @HarpreetSingh-ud3sj 7 днів тому

    Veere bot vadiya gal batt

  • @princechahal1399
    @princechahal1399 7 днів тому

    Kya baat 22 ❤❤❤

  • @mandeepsingh4144
    @mandeepsingh4144 7 днів тому

    Thx bhai ji bhai jasaa bhai da farm de vedio upload karna 😊

  • @vickychahal1313
    @vickychahal1313 7 днів тому

    Jassa bai wadia gal baat gaint banda

  • @vikasgurung2084
    @vikasgurung2084 7 днів тому

    Nice video

  • @GurbajGill-l3y
    @GurbajGill-l3y 5 днів тому

    ਬਾਈਂ ਵਸੇਰਾ ਲੈਣਾ ਮੈਂ ਏ

  • @GS-il9wz
    @GS-il9wz 6 днів тому

    Saaf banda bai

  • @surindersingh3871
    @surindersingh3871 7 днів тому

    ਸਵਾਦ ਲਿਆ ਤਾ ਬਾਈ ਦੀਆ ਗੱਲਾ ।ਆਮ ਤਾ ਗੱਪਾ ਦੀ vedio ਬਣਦੀ ।
    very nice ਬਾਈ ਜੀ ।