ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ Sri Harmandir Sahib ਦੇ Sarovar ਦਾ ਜਲ? | Golden Temple

Поділитися
Вставка
  • Опубліковано 2 жов 2024
  • #VirasatNama #GoldenTemple #AbpSanjha #AbpNewsLive #AbpNews #Sarovar #Jal
    1783 ਤੋਂ ਪਹਿਲਾਂ ਅੰਮ੍ਰਿਤਸਰ ਸਰੋਵਰ ਵਿੱਚ ਬਰਖਾ ਦਾ ਪਾਣੀ ਜਮ੍ਹਾਂ ਕਰ ਲਿਆ ਜਾਂਦਾ ਸੀ ਜਾਂ ਔੜ ਸੇ ਸਮੇਂ ਹਰਟਾਂ ਰਾਹੀ ਖੁਹਾਂ ਦੇ ਪਾਣੀ ਨਾਲ. ਸਰੋਵਰ ਨੂੰ ਭਰਿਆ ਜਾਂਦਾ ਸੀ ਜਿਸ ਵਿਚ ਸਿੱਖ ਸੰਗਤਾਂ ਇਸ਼ਨਾਨ ਕਰ ਕੇ ਜਨਮ ਸਫਲ ਕਰਦੀਆਂ ਸਨ। 1783 ਈ ਨੂੰ ਬਰਸਾਤ ਦੇ ਮੌਸਮ ਸਾਉਣ ਭਾਦਰੋਂ ਦੇ ਦਿਨਾਂ ਵਿਚ ਵੀ ਵਰਖਾ ਨਾ ਹੋਣ ਕਰਕੇ ਅਜਿਹੀ ਔੜ ਲੱਗੀ ਕਿ ਸਰੋਵਰ ਦਾ ਜਲ ਬਿਲਕੁਲ ਖੁਸ਼ਕ ਹੋ ਗਿਆ।
    ਖੂਹਾਂ ਦਾ ਪਾਣੀ ਵੀ ਹੇਠਾਂ ਉੱਤਰ ਗਿਆ, ਜਿਸ ਕਾਰਨ ਹਰਟਾਂ ਰਾਹੀਂ ਵੀ ਸਰੋਵਰ ‘ਚ ਜਲ ਨਾ ਪਾਇਆ ਜਾ ਸਕਿਆ … ਜਿਸ ਕਾਰਨ ਸੰਗਤਾਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਤੋਂ ਵਾਝੀਆਂ ਹੋ ਗਈਆ।
    ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਅਤੇ ਸ਼ਹਿਰ ਦੇ ਮੁਖੀ ਸਜਣਾ ਨੇ ਇਕੱਠੇ ਹੋ ਉਦਾਸੀਨ ਮਹਾਂਪੁਰਸ਼ ਮਹੰਤ ਸੰਤੋਖ ਦਾਸ ਜੀ ਨਿਰਬਾਣ ਅਤੇ ਮਹੰਤ ਪ੍ਰੀਤਮ ਦਾਸ ਜੀ ਨਿਰਬਾਣ ਜੋ ਉਸ ਸਮੇਂ ਉਦਾਸੀ ਸੰਪ੍ਰਦਾਇ ਦੇ ਮੁਖੀ ਸਨ ਤੇ ਜਿਨ੍ਹਾਂ ਨੂੰ ਸਮੁਚੇ ਪੰਥ ‘ਚ ਬਹੁਤ ਹੀ ਕਰਨੀ ਵਾਲੇ ਪੂਰਨ ਸਾਧੂ ਮੰਨਿਆ ਜਾਂਦਾ ਸੀ ਉਨ੍ਹਾਂ ਨੂੰ ਮਿਲ ਕੇ ਬੇਨਤੀ ਕੀਤੀ ਕਿ ਅੰਮ੍ਰਿਤਸਰ ਸਰੋਵਰ ਲਈ ਪਾਣੀ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਅੱਠੇ ਪਹਿਰ ਤੇ ਬਾਰਾਂ ਮਹੀਨੇ ਸਰੋਵਰ ਸਦਾ ਭਰਿਆ ਰਹਿਆ ਕਰੇ।
    ਸੋ ਦੋਹਾਂ ਮਹਾਂਪੁਰਖਾਂ ਨੇ ਇਹ ਧਾਰਮਿਕ ਤੇ ਸਭ ਲਈ ਕਲਿਆਣ ਕਾਰੀ ਕਾਰਜ ਸਮਝ ਕੇ ਪੰਜ ਸੌ ਉਦਾਸੀ ਸਾਧੂਆਂ ਨੂੰ ਨਾਲ ਲੈ ਕੇ ਉਸ ਸਮੇਂ ਦੇ ਪਠਾਨਕੋਟ ਦੇ ਹਾਕਮ ਭੰਗੀ ਸਰਦਾਰ, ਸ ਦੇਸਾ ਸਿੰਘ ਪਾਸ ਜਾ ਉਨ੍ਹਾ ਨੂੰ ਇਸ ਗੁਰੂ ਦੇ ਕਾਰਜ ਲਈ ਰਾਵੀ ਦਰਿਆ ਵਿਚੋਂ ਮਾਧੋਪੁਰ ਤੋਂ ਹੰਸਲੀ ਭਾਵ ਛੋਟੀ ਨਹਿਰ ਕੱਢ ਕੇ ਜਲ ਅੰਮ੍ਰਿਤ ਸਰੋਵਰ ‘ਚ ਪਾਉਣ ਦੇ ਲਈ ਕਿਹਾ
    ਮਹਾਂਤਮਾਵਾਂ ਦੇ ਕਹਿਣ ਅਨੁਸਾਰ ਅਪਣੇ ਇਲਾਕੇ ‘ਚ ਆਪਣੇ ਖਰਚ ਨਾਲ ਹੰਸਲੀ ਪੁਟਵਾ ਕੇ ਜਲ ਅੱਗੇ ਤੋਰ ਦਿੱਤਾ
    ਇਸ ਤਰ੍ਹਾਂ ਇਹ ਹੰਸਲੀ ਦਾ ਜਲ ਦਰਿਆ ਰਾਵੀ ਚੋਂ ਨਿਕਲ ਕੇ ਸੰਮਤ 1842 ਬਿਕਰਮੀ ਭਾਵ 1785 ਈ ਵਿਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਸਾਰੇ ਸਰੋਵਰਾਂ ‘ਚ ਪੈਣ ਲੱਗ ਪਿਆ।
    Subscribe Our Channel: ABP Sanjha
    / @abpsanjha
    Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

КОМЕНТАРІ • 633

  • @sukhraj_95391
    @sukhraj_95391 Рік тому +5

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏

  • @jatindertiwana-ez4gu
    @jatindertiwana-ez4gu Рік тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਸਾਹਿਬ ਮਹਾਰਾਜ ਜੀ 🙏🙏🙏🙏🙏🙏

  • @sukhjindersinghkhehra1919
    @sukhjindersinghkhehra1919 Рік тому +9

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ👏👏

  • @maninderkaur-cq6mz
    @maninderkaur-cq6mz Рік тому +10

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

  • @JagjitSingh-xv4br
    @JagjitSingh-xv4br Рік тому +19

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ 🙏🏻💐💐💐💐💐🙏🏻

  • @SatpalSingh-js5xu
    @SatpalSingh-js5xu Рік тому +2

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਜੀ

  • @parwindersingh4207
    @parwindersingh4207 Рік тому +6

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

    • @tarndeepsinghdhaliwal5105
      @tarndeepsinghdhaliwal5105 Рік тому

      ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dalbirsinghsingh8144
    @dalbirsinghsingh8144 Рік тому +19

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਭ ਸਿੱਖੋ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

  • @harmanpreetsingh10
    @harmanpreetsingh10 2 роки тому +35

    kinni changi video nu koi dekhan ni aya..Thank you 834 Viewers...☺️☺️☺️

  • @rasmeetsinghsidhu542
    @rasmeetsinghsidhu542 Рік тому +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ👏👏

  • @amarjitsingh1946
    @amarjitsingh1946 Рік тому +1

    ਵਾਹਿਗੁਰੂ ਜੀ 🙏🙏🙏🙏🙏🌹🌹

  • @SukhwinderSingh-wq5ip
    @SukhwinderSingh-wq5ip Рік тому +1

    ਵਾਹਿਗੁਰੂ ਜੀ

  • @GurjinderSingh-ms4qb
    @GurjinderSingh-ms4qb Рік тому

    Satnam ji waheguru kirpa karo ji

  • @ratanjit9675
    @ratanjit9675 Рік тому +15

    ਧੰਨ ਧੰਨ ਗੁਰੂ ਰਾਮਦਾਸ ਜੀ
    ਆਪ ਜੀ ਨੇ ਬਹੁਤ ਵਧੀਆਂ ਜਾਣਕਾਰੀ ਦਿਤੀ

  • @karandeepsingh1721
    @karandeepsingh1721 Рік тому +11

    ਵੀਰ ਜੀ ਬਹੁਤ ਬਹੁਤ ਧੰਨਵਾਦ ਇਸ ਪ੍ਰਬੰਧ ਨੂੰ ਦਿਖਾਉਣ ਲਈ।🙏🙏🙏🙏🙏

  • @NavjotSingh-xn1iz
    @NavjotSingh-xn1iz Рік тому +5

    Waheguru ji 🙏❤️🙏❤️

  • @jaskiratjad3042
    @jaskiratjad3042 Рік тому

    Bahut wadia. Jnkari diti

  • @rajveermander3217
    @rajveermander3217 Рік тому +1

    Waheguru waheguru Ji Maharaj Ji Mahadev Ji Mata Ji Bapu Ji Baba Ji Sai Ji Khawaja Peer Ji Jogi Ji Nath Ji Dev Ji Sabna Te Hamesha Meher Karna Ji

  • @amolaksingh4984
    @amolaksingh4984 Рік тому +3

    Waheguru ji ka Khalsa waheguru ji ki Fateh

  • @piyushsharma4068
    @piyushsharma4068 Рік тому

    वाहेगुरु जी 🚩🙏🏻🙏🏻🙏🏻🙏🏻

  • @rajwinderrajwinder6687
    @rajwinderrajwinder6687 Рік тому +8

    ਧੰਨ ਗੁਰੂ ਰਾਮ ਦਾਸ ਜੀ ਕੋਲ ਦਸਵੇਂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਨਮ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਬਾਬਾ ਜੀ ਧੰਨ ਬਾਬਾ ਦੀਪ ਸਿੰਘ ਜੀ

  • @Gururathod13
    @Gururathod13 Рік тому +7

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਿਹਰ ਭਰਿਆ ਹੱਥ ਰੱਖਿਓ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਕਿਰਪਾ ਕਰਕੇ ਜਲਦੀ ਉਨ੍ਹਾਂ ਨੂੰ ਸਾਡੇ ਵਿੱਚ ਲਿਆਓ ਜੀ ਸਦਾ ਚੜਦੀਕਲਾ ਵਿਚ ਰੱਖਿਓ ਕੌਮ ਦਾ ਯੋਦਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @jagtarhans6697
    @jagtarhans6697 Рік тому +3

    Waheguru ji 🙏🙏

  • @tracterkingclub1408
    @tracterkingclub1408 Рік тому +29

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @gurjindersingh2726
    @gurjindersingh2726 Рік тому

    Bahut vadhia peshkash. Bhai saab

  • @jagasingh8959
    @jagasingh8959 Рік тому +7

    Dhan Dhan Shri Guru Ramdas ji 🙏🙏🙏🙏🙏

  • @ramgarhialaddi1743
    @ramgarhialaddi1743 Рік тому +32

    ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ ,,,,ਇਹੀ ਸਵਾਲ ਕੁਝ ਕ ਦਿਨ ਪਹਿਲਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ ਮੇਰੇ ਮਨ ਵਿਚ ਵੀ ਆਇਆ ਸੀ,,,, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ

  • @jagdishkaursodhi9218
    @jagdishkaursodhi9218 Рік тому +20

    ਧੰਨ ਧੰਨ ਸ੍ਰੀ ਰਾਮ ਦਾਸ ਮਹਾਰਾਜ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏⚘️🙏🏻🚩🙏⚘️🙏🏻🚩🚩🚩

  • @harman_gill_426
    @harman_gill_426 Рік тому

    Waheguru ji🙏🙏🙏🙏🙏🙏🙏🙏🙏

  • @ArshdeepSingh-ds7pi
    @ArshdeepSingh-ds7pi Рік тому

    Waheguru ji

  • @gurtajbrar01
    @gurtajbrar01 Рік тому

    Waheguru ji

  • @parmjitkaur7016
    @parmjitkaur7016 Рік тому

    Waheguru ji

  • @bimladevi6632
    @bimladevi6632 Рік тому

    Waheguru ji

  • @gurudayalsinghmehta
    @gurudayalsinghmehta Рік тому

    Waheguru ji

  • @bhullartv9544
    @bhullartv9544 Рік тому

    Waheguru ji 🙏

  • @VirkvirkVirkvirk-iu1cx
    @VirkvirkVirkvirk-iu1cx 8 місяців тому

    Waheguru ji

  • @sonuvirk6860
    @sonuvirk6860 2 роки тому +1

    ਬਹੁਤ ਵਧੀਆ ਜਾਣਕਾਰੀ ਵੀਰ ਜੀ
    ਵੀਰ ਜੀ ਸਫਾਈ ਟਾਈਮ ਸਰੋਵਰ ਦੇ ਜਲ ਨੂੰ ਕਿੱਥੇ ਕੜੀਆ ਜਾਂਦਾ ਹੈ ਹੀ 🙏

  • @sukhsandhu6755
    @sukhsandhu6755 Рік тому +14

    ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ

  • @NikhilSachdeva-ws9ny
    @NikhilSachdeva-ws9ny Місяць тому

    Waheguruji❤satnamji🎉

  • @paramjeetkaur6700
    @paramjeetkaur6700 Рік тому +3

    Waheguru ji 🙏 ❤

  • @jassigaming3638
    @jassigaming3638 Рік тому

    🙏🏻🌹Dhan Dhan Shri guru Ramdas ji maharaj sache peeta sache patshah sache guru sahib ji tuhade ghar diya ronka maharaj ji wah guru ji wah ap ji di kirpa sadka kaye sangata de dukh tutt de ne ap ji de sarowar ch eshnaan krke maharaj ji🌹🙏🏻

  • @sghdasghwhs
    @sghdasghwhs Рік тому +1

    Waheguru ji

  • @charnjeetsingh5333
    @charnjeetsingh5333 Рік тому

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏

  • @balrajsungh4659
    @balrajsungh4659 Рік тому

    Dhan guru Nanak

  • @SarbjitSingh-lw9ny
    @SarbjitSingh-lw9ny Рік тому +24

    ਧੰਨ ਧੰਨ ਬਾਬਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @GuruvindrasinghGuruvindr-ml1fu

    Waheguru jo

  • @Biljas689
    @Biljas689 Рік тому

    Waheguru waheguru

  • @mdmnbjj5031
    @mdmnbjj5031 Рік тому +1

    Waheguru ji

  • @malhisaab5387
    @malhisaab5387 Рік тому +10

    ਵਾਹਿਗੁਰੂ 🙏 ਜੀ ਮੇਹਰ ਕਰਨ ਤੇ ਗੁਰੂ ਸਾਹਿਬ ਜੀ ਦੁਖੀਆ ਦੇ ਦੁੱਖ ਦੂਰ ਕਰਨ ਜੀ ❤

  • @harpalkour4039
    @harpalkour4039 Рік тому

    Wahiguru ji

  • @jaswinderkaur1498
    @jaswinderkaur1498 Рік тому +10

    ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ ਮਹਾਰਾਜ ਜੀ🙏🙏🙏🙏🙌🙌🙌🙌🙇‍♀️🙇‍♀️🙇‍♀️🙇‍♀️🌹🌹🌹🌹

    • @manoharlal4770
      @manoharlal4770 Рік тому +1

      ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ🌹🙏

  • @sukhraj_95391
    @sukhraj_95391 Рік тому +6

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ 🙏🙏

  • @sukhbirsinghjakhar9443
    @sukhbirsinghjakhar9443 Рік тому +11

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @gurdawarsahota
    @gurdawarsahota Рік тому

    Wahaguru ji❤❤❤❤

  • @kahlon123rk
    @kahlon123rk Рік тому +1

    Satnam shri waheguru Waheguru ji 🙏

  • @dalbirrandhawa1331
    @dalbirrandhawa1331 Рік тому

    Dhan Dhan Shree Guru Ramdas G mano bhawanawa purian karna G

  • @k.swallworkpainting9259
    @k.swallworkpainting9259 Рік тому +2

    Dhan Dhan Ramdas Guru 🙏🙏🌹🌹🌹🌹💐💐💐💐

  • @gurinderkaler5422
    @gurinderkaler5422 2 роки тому +3

    ਬਾਬਾ ਜੀ, ਕਿਪਾ ਕਰਕੇ ਇਹ ਦੱਸਿਓ ਕਿ ਅੱਪਰਬਾਰੀ ਦੁਆਬ ਨਹਿਰ ਕਿਹੜੇ ਕਿਹੜੇ ਪਿੰਡਾਂ ਸਹਿਰਾਂ ਤੋਂ ਹੁੰਦਾ ਹੋਇਆ ਜਲ ਗੁਰਦੁਆਰੇ ਸਾਬ ਵਿੱਚ ਪਹੁੰਚਦਾ ਹੈ?ਕਿਉਂਕਿ ਆਮ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੈ ।ਜੇਕਰ ਜਾਣਕਾਰੀ ਹੋਵੇ ਤਾਂ ਲੋਕ ਜਲ ਨੂੰ ਵੱਧ ਤੋਂ ਵੱਧ ਸਾਫ ਰੱਖਣ ।

  • @harjindersingh4233
    @harjindersingh4233 Рік тому +1

    Waheguruji 🙏❤️

  • @MSGaminG-cc4dz
    @MSGaminG-cc4dz Рік тому +1

    Dhan Dhan Shiri Guru Ramdas Ji Maharaj Ji Kirpa Kro Mere te V Sare Pariwar te Mehar Bharia hath Rakhna Mere Sache Patshah Pita Ji Sab da Bhla Karna Ji Satnam Wahiguru Ji

  • @SurinderSingh-kf6rr
    @SurinderSingh-kf6rr Рік тому +4

    ਬਹੁਤ ਵਧੀਆ ਖਾਲਸਾ ਜੀ ।ਇਹਨਾਂ ਥਾਵਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸੰਬੰਧੀ ਜਾਣਕਾਰੀ ਮਿਲਦੀ ਰਹੇਗੀ ਅਤੇ ਆਪਣੇ ਇਤਿਹਾਸ ਨੂੰ ਯਾਦ ਰੱਖਿਆ ਜਾਵੇਗਾ। ਵਾਹਿਗੁਰੂ ਕਿਰਪਾ ਕਰੇ

  • @TIK.26
    @TIK.26 Рік тому +1

    Waheguru ji kirpa kro 🙏

  • @sukhbirpilania6187
    @sukhbirpilania6187 Рік тому

    Whaheguru ji

  • @LakhwinderSingh-pi5ww
    @LakhwinderSingh-pi5ww Рік тому +1

    Waheguru g 🙏🙏🌱

  • @ManjotSingh-im4pv
    @ManjotSingh-im4pv Рік тому

    Waheguru satnaam ji

  • @ArshdeepSingh-qp7kd
    @ArshdeepSingh-qp7kd Рік тому +1

    Waheguru ji 🙏🙏

  • @AmrinderSidhu104
    @AmrinderSidhu104 Рік тому +61

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਂਰਾਜ 🙏🙏

  • @NarinderSingh-dq6kq
    @NarinderSingh-dq6kq Рік тому +3

    2011 ਵਿੱਚ ਜਦੋਂ ਤਾਰਾਂ ਵਾਲੇ ਪੁੱਲ ਦੀ ਉਸਾਰੀ ਹੋਈ ਸੀ ਉਦੋਂ ਮੈਂ ਉੱਥੇ ਪੁੱਲ ਬਣਾਉਣ ਵਾਲੀ ਕੰਪਨੀ ਦਾ ਇੰਜਨੀਅਰ ਸੀ ਉਦੋਂ ਮੈਂ ਇਸ ਹੰਸਲੀ ਦੇ ਦਰਸ਼ਨ ਕੀਤੇ ਸੀ ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਸੀ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਲ ਇੱਥੋਂ ਜਾਂਦਾ ਹੈl ਮੈਂ ਸਮਝਦਾ ਸੀ ਕਿ ਸਰੋਵਰ ਵਿੱਚ ਜਲ ਦੀ ਪੂਰਤੀ ਟਿਊਬਲਾਂ ਨਾਲ ਹੁੰਦੀ ਹੈ l ਮੈਂ ਉੱਥੇ ਡੇਢ ਸਾਲ ਰਿਹਾ ਤੇ ਇਸ ਦੌਰਾਨ ਕਈ ਵਾਰ ਹੰਸਲੀ ਦੇ ਦਰਸ਼ਨ ਕੀਤੇ l

    • @reshamlal1267
      @reshamlal1267 Рік тому

      Narider Singh ji,bhaga vali rooh ho,vudbhagai ho,jinaa ne darshan keete. Waheguru ji

  • @Gagandeep.dhillon
    @Gagandeep.dhillon Рік тому

    Satnam waheguru ji

  • @royaltrucklines5161
    @royaltrucklines5161 Рік тому

    Wheguru sahib ji

  • @HARDIALSINGH-s2m
    @HARDIALSINGH-s2m Рік тому +18

    Dhan Dhan Shri guru Amar Dass ji 🙏Maharaj the water of Shri Harimandar Sahib goes where not explained

    • @swsingsingh1958
      @swsingsingh1958 Рік тому +1

      ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰਾਂ ਦੇ ਜਲ ਦੇ ਨਿਕਾਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਜੀ ।
      ਜਲ ਸਪਲਾਈ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਧੰਨਵਾਦ ਹੈ ਜੀ ।
      ਉਦਾਸੀ ਸਾਧੂਆਂ ,ਮੋਹਤਬਰ ਸੱਜਣਾ, ਜਥੇਦਾਰਾਂ, ਅਤੇ ਮਿਸਲਾਂ ਦਾ ਯੋਗਦਾਨ ਹੰਸਲੀ ਬਣਾਉਣ ਦੇ ਮਾਮਲੇ ਵਿੱਚ ਸ਼ਲਾਘਾਯੋਗ ਹੈ ਜੀ ।
      ਸਾਰੇ ਵਧਾਈ ਦੇ ਪਾਤਰ ਹਨ ਜੀ।
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫ਼ਤਹਿ

  • @ManpreetSingh-c1p
    @ManpreetSingh-c1p Рік тому

    ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆਂ ਤਿੰਨੇ ਸਵਾਰਿਆ ❤

  • @harpreetkaur8063
    @harpreetkaur8063 Рік тому +5

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ

  • @ManjitSingh-eo8gw
    @ManjitSingh-eo8gw Рік тому +1

    ਇਹ ਤਾਂ ਦੱਸਿਆ ਹੀ ਨਹੀਂ ਕਿ ਜਲ ਬਾਹਰ ਕਿੱਥੋਂ ਨਿਕਲਦਾ ਹੈ ਅਤੇ ਅੱਗੇ ਕਿੱਥੇ ਜਾਂਦਾ ਹੈ ?

  • @shindersehjal9598
    @shindersehjal9598 Рік тому

    Waheguru Waheguru 🙏

  • @ajitpalsingh849
    @ajitpalsingh849 Рік тому +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @rahulsachdeva9076
    @rahulsachdeva9076 Рік тому

    Waheguru ji

  • @samisingh5999
    @samisingh5999 Рік тому

    waheguru ji

  • @Bhangujatt3191
    @Bhangujatt3191 Рік тому

    Waheguru ji

  • @damanpreetkaur3554
    @damanpreetkaur3554 Рік тому

    WAHEGURU JI

  • @harman427
    @harman427 Рік тому

    🙏🙏

  • @sonika8774
    @sonika8774 Рік тому

    Waheguru ji waheguru ji

  • @PunjabiParivaar
    @PunjabiParivaar Рік тому

    Waheguru ji 🙏

  • @lakhveersingh6882
    @lakhveersingh6882 Рік тому +3

    ਧੰਨ ਧੰਨ ਰਾਮ ਦਾਸ ਗੁਰੂ ਸਾਹਿਬ ਜੀ ਮੇਹਰ ਕਰੀਂ ਸਭ ਤੇ ਚੜ੍ਹਦੀ ਕਲਾ ਬਖਸ਼ੀ ਵਾਹਿਗੁਰੂ ਜੀ

  • @simran.2513
    @simran.2513 Рік тому +6

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏

  • @LovelyPhotographyPatialaUKandU

    waheguru ji

  • @gurmharbansingh9344
    @gurmharbansingh9344 Рік тому +7

    ਧੰਨ ਧੰਨ ਸ਼੍ਰੀ ਗੁਰੁ ਅਰਜਨ ਦੇਵ ਸਾਹਿਬ ਜੀ ਮਹਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @musicmasterzsongs
    @musicmasterzsongs Рік тому

    Waheguru waheguru ji

  • @GurjitSingh-ib6vb
    @GurjitSingh-ib6vb Рік тому +4

    Waheguru ji ka khalsa
    Waheguru ji ki fateh ji 🙏🙏
    Waheguru ji 🙏🙏Dhan Dhan Shri Guru Sahib Pita Ji Maharaj ji 🙏🙏❤❤❤🙏❤❤🌹🌹🌹🌹🌹🌹🌹🌹🌹🌹🌹🌹

  • @PreetSingh-h8w
    @PreetSingh-h8w Рік тому +2

    Waheguru G Kirpa Karo G👏🏻🙏🏻👏🏻🙏🏻🙏🏻👏🏻🙏🏻🙏🏻🙏🏻🙏🏻🙏🏻🙏🏻🙏🏻🙏🏻❤👏🏻❤👏🏻❤👏🏻❤👏🏻❤👏🏻❤❤👏🏻👏🏻❤❤

  • @baljitminhas7168
    @baljitminhas7168 Рік тому

    Waheguru ji 🙏

  • @PreetSingh-h8w
    @PreetSingh-h8w Рік тому +1

    Waheguru G Kirpa Karo G🙏🏻❤🙏🏻❤🙏🏻❤🙏🏻❤❤🙏🏻🙏🏻❤❤🙏🏻🙏🏻❤🙏🏻❤❤🙏🏻👏🏻👏🏻👏🏻👏🏻👏🏻👏🏻👏🏻👏🏻👏🏻👏🏻🙏🏻🙏🏻❤🙏🏻❤🙏🏻🙏🏻❤🙏🏻❤🙏🏻❤🙏🏻❤🙏🏻❤🙏🏻🙏🏻❤

  • @kalapanaich7292
    @kalapanaich7292 Рік тому +2

    🌹🙏 ਗੁਰੂ ਰਾਮਦਾਸ ਰਾਖਹੁ ਸਰਣਾਈ 🙏🌹🌹🙏 ਗੁਰੂ ਰਾਮਦਾਸ ਰਾਖਹੁ ਸਰਣਾਈ 🙏🌹🌹🙏 ਗੁਰੂ ਰਾਮਦਾਸ ਰਾਖਹੁ ਸਰਣਾਈ 🙏🌹🌹🙏 ਗੁਰੂ ਰਾਮਦਾਸ ਰਾਖਹੁ ਸਰਣਾਈ 🙏🌹🌹🙏ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ 🙏🌹

  • @AvtarSingh-vp8pk
    @AvtarSingh-vp8pk Рік тому +15

    ❤❤ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ। ❤❤

  • @davindersingh6300
    @davindersingh6300 Рік тому +11

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸਾਰੀ ਦੁਨੀਆਂ ਦੇ ਦੁਖ ਦੂਰ ਕਰਨ ਵਾਲੇ 🙏🙏🙏🙏🙏🙏

  • @ranjitsandhu567
    @ranjitsandhu567 Рік тому +6

    Dhan Dhan Shri Guru Ramdas Sahib Ji 🙏🙏🙏🙏🙏🙏 Waheguru ji 🙏🙏🙏🙏🙏🙏

  • @gurigurjeet5873
    @gurigurjeet5873 Рік тому +23

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ...ਵਾਹਿਗੁਰੂ ਜੀ

  • @jasbirsing6568
    @jasbirsing6568 Рік тому

    Guru ramdas ji

  • @manret_art_
    @manret_art_ Рік тому

    ਕਾਸ਼ ਕਿਤੇ ਲੋਕ ਸਮਝ ਸਕਣ ਕਿ ਪਾਣੀ ਨੂੰ ਪਿਤਾ ਦਾ ਦਰਜਾ ਦਿਤਾ ਗਿਆ
    ਪਾਣੀ ਜੀਵਨ ਹੈ
    ਲੋਕਾ ਨੇ ਆਪਣੀਆ ਨਦੀਆਂ ਤੇ ਨਹਿਰਾ ਬਹੁਤ ਗੰਦੀਆ ਕਰ ਲੲਈਆ
    ਨੇ
    ਪਾਣੀ ਵਿੱਚ ਬਹੁਤ ਕੁਝ ਨਾ ਸੁਟਣ ਵਾਲੀਆ ਚੀਜਾ ਵੀ ਸੁਟ ਦਿੰਦੇ ਨੇ

  • @majorsingh2797
    @majorsingh2797 Рік тому +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਹਿਬ