Shambhu Border 'ਤੇ ਹੋਏ ਹੰਗਾਮੇ ਦਾ ਕੀ ਹੈ ਸੱਚ ? ਦੇਖੋ ਕੀ ਰਿਹਾ ਪੂਰਾ ਘਟਨਾਕ੍ਰਮ ? Farmers Protest | News18

Поділитися
Вставка
  • Опубліковано 22 чер 2024
  • ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਇਲਜ਼ਾਮ। 'ਸ਼ੰਭੂ ਬਾਰਡਰ ਦੀ ਸਟੇਜ 'ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ'। 'ਸਥਾਨਕ ਲੋਕਾਂ ਦੇ ਨਾਂਅ 'ਤੇ BJP ਤੇ ਮਾਈਨਿੰਗ ਮਾਫ਼ੀਆ ਨੇ ਗੁੰਡਾਗਰਦੀ ਕੀਤੀ'। 'BJP ਵਾਲੇ ਕਹਿੰਦੇ ਸਨ 2 ਜੂਨ ਤੋਂ ਬਾਅਦ ਦੇਖ ਲਵਾਂਗੇ'। 'ਸਿੰਘੂ ਬਾਰਡਰ 'ਤੇ ਵੀ ਅਜਿਹਾ ਹਮਲਾ ਕਰਨ ਦੀ ਕੋਸ਼ਿਸ਼ ਹੋਈ ਸੀ'। BJP ਦੇ ਹਮਲੇ ਦਾ ਮੂੰਹਤੋੜ ਜਵਾਬ ਦੇਵਾਂਗੇ- ਪੰਧੇਰ। 'ਪੰਜਾਬ ਦੇ ਕਿਸਾਨ-ਮਜਦੂਰ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਣ'।
    #shambhuborder #sarwansinghpandher #bjp #singhuborder #farmerleaders #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 23

  • @Neartonature-fb1iy
    @Neartonature-fb1iy 4 дні тому +2

    ਪਿਛਲੇ ਦਸ ਸਾਲ ਵਿੱਚ ਕਾਰਪੋਰੇਟ ਦੇ ਹੱਕ ਵਿੱਚ ਅਤੇ ਸ਼ੋਸ਼ਿਤ ਦਲਿਤ ਮਜ਼ਦੂਰਾਂ ਦੇ ਵਿਰੁੱਧ 40 ਕਿਰਤ ਕਾਨੂੰਨਾਂ ਵਿੱਚ ਸੋਧ ਕੀਤੀ ਗਈ।

  • @bsr840
    @bsr840 5 днів тому +1

    ਕੋਈ ਗੁੰਡਾਗਰਦੀ ਨਹੀਂ ਹੋਈ ਐਵੇਂ ਬਕਵਾਸ ਕਰ ਰਹੇ ਹਨ। ਪਿੰਡਾਂ ਦੇ ਲੋਕ ਦੁਖੀ ਹਨ ਇਸ ਲਈ ਉਹ ਕਿਸਾਨਾਂ ਨੂੰ ਆਪਣਾ ਦੁੱਖ ਦੱਸ ਰਹੇ ਹਨ।

  • @sukhjindersingh1675
    @sukhjindersingh1675 5 днів тому +2

    ਇਹ ਕਿਸਾਨ ਆਗੂ ਵੀ ਹੰਕਾਰੀ ਹਨ ਰੱਲ ਕੇ ਨਹੀ ਲੜਦੇ

  • @ALLinONE-tr3kq
    @ALLinONE-tr3kq 5 днів тому

    Vishal bahi totally right hai

  • @singhvirk9423
    @singhvirk9423 5 днів тому

    Kisana leader da ih hisab riha ta punjab da beda garak ho jana

  • @narindersingh3140
    @narindersingh3140 5 днів тому +4

    ਇਹ ਲੋਕ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਪਿਛਲੇ ਚਾਰ ਮਹੀਨਿਆਂ ਤੋਂ ਇਹ ਬੀਜੇਪੀ ਨੂੰ ਬਦਨਾਮ ਕਰਨ ਵਾਸਤੇ ਨੀਤੀ ਰਾਹੁਲ ਗਾਂਧੀ ਤੋਂ ਪੈਸਾ ਲੈ ਕੇ ਇਹ ਖੇਡ ਖੇਡੀ ਜਾ ਰਹੀ ਹੈ ਔਰ ਇਹਦੇ ਤੇ ਮੋਹਰ ਲਾਈ ਸੀ ਡੱਲੇਵਾਲ ਨੇ ਉਹਨੇ ਬਿਆਨ ਦਿੱਤਾ ਹੈ ਕਿ ਅਸੀਂ ਮੋਦੀ ਦਾ ਗਰਾਫ ਨੀਵਾਂ ਕਰਨ ਵਾਸਤੇ ਇਹ ਤਮਾਸ਼ਾ ਕਰ ਰਹੇ ਹਾਂ ਅਜੇ ਵੀ ਜੇ ਕੁਝ ਲੋਕਾਂ ਨੂੰ ਪਤਾ ਨਹੀਂ ਲੱਗਦਾ ਤੇ ਆਪਦੇ ਦਿਮਾਗ ਦੀ ਬਸਤੀ ਜਗਾਓ ਔਰ ਇਹਨਾਂ ਨੂੰ ਇਥੋਂ ਠਾਉ ਔਰ ਡਾਂਗ ਐਸੀ ਵਾਓ ਕਿ ਜਿਹੜੇ ਮੁੜਕੇ ਧਰਨੇ ਦੇ ਨਾਂ ਤੋਂ ਵੀ ਡਰਨ ਇਹ ਕਿਸਾਨ ਨਹੀਂ ਕਿਸਾਨ ਤਾਂ ਆਪਦਾ ਝੋਨਾ ਲਾ ਰਹੇ ਨੇ ਇਹ ਵਿਹਲੜ ਲੋਕ ਸਰਕਾਰਾਂ ਦੇ ਪ੍ਰੈਸ਼ਰ ਬਣਾ ਕੇ ਇਹ ਫੰਡ ਇਹਨਾਂ ਨੂੰ ਜਿਹੜੇ ਭਾਰਤ ਦੇ ਦੁਸ਼ਮਣ ਮੁਲਕ ਨੇ ਭਾਰਤ ਦੇ ਵਿੱਚ ਮਾਹੌਲ ਖਰਾਬ ਕਰਨ ਵਾਸਤੇ ਇਹਨਾਂ ਨੂੰ ਫੰਡ ਆਉਂਦੇ ਨੇ ਇਹਦੇ ਉੱਤੇ ਇੱਕ ਨਕਵ ਕਿੱਥੋਂ ਆ ਰਹੀ ਹੈ ਔਰ ਫਿਰ ਇਹਨਾਂ ਲਿਆ ਪੈਸਾ ਬੰਦ ਕਰੇ ਔਰ ਇਹ ਆਪੇ ਹੀ ਉਠਣਗੇ

  • @AvtarSingh-gx8sf
    @AvtarSingh-gx8sf 5 днів тому

    Eh huun patta lagga pandher sahab. Tusin ki ker rahe si ki oh Gundagardi nhi si

  • @JaswinderSingh-yo4ki
    @JaswinderSingh-yo4ki 5 днів тому

    Kangna Ranaut de bande😂😂😂😂

  • @singhvirk9423
    @singhvirk9423 5 днів тому

    Ministers de ghara agay dharne lagao. Loka nu dukhi kitta hai

  • @JaswinderSingh-lt6gp
    @JaswinderSingh-lt6gp 5 днів тому

    Lokan da rasta na roko

  • @user-tq9xj1vu3x
    @user-tq9xj1vu3x 5 днів тому

    Raah cho hi aa ja rahe ne Mining mafia, Batra,patda,Gulati sharm kar Batra othe kehda rasta band hai ya kithe Farmers ne rokeya hai tainu ya kusd hor nu. Sirf Kisana nu badnam kar reha hai tuhade lokan nu har doosre din
    ldayi, jhaggde karan de daure painde ne jo baithe Kisana nu harassment karan ,hamla karan pahunch jande ho.Sanu v dikhao ki rasta band hai koi aa ja nahi reha.Jhooth bolds Batra bajurg dikhawe waste lai gaya ki bajurg kime hamla kar sakdd ne. Agge gunde karte hamla karan nu. Batra stsge te apni esi taisi karwan gaya c ehnu ki jaroorat pai gayi Batra nu kapda vyapariyan nu ki lod pai gayi Kisana kol jaan di? Pehle esda jwab dewe Batra ate Kapda vyapari. Ki Batra Pardhan Mantri lagya. Apna kdpde da kamm sambhale Kisana nu ya ohna di khretiwadi nahi. Lagda eni garmi ch ik pase baithe Kisana naal panga lain ate hawa khan aya c gunde te bajurg lsike.

  • @JaswinderSingh-lt6gp
    @JaswinderSingh-lt6gp 5 днів тому

    J tuhada ghar koi roke

  • @jasvirkaur5028
    @jasvirkaur5028 5 днів тому

    Pandher kianu jhuth jhuth te boli ja riha hai kina chir lok brdast krnge ek aadmi 20 km 20 km side to dusre sahira nu ja rhe hn

  • @bhudwaansinghsingh3624
    @bhudwaansinghsingh3624 3 дні тому

    😭👌🏻😭😭😭😭😭😭😂😂😂

  • @JaswinderSingh-lt6gp
    @JaswinderSingh-lt6gp 5 днів тому

    Pander banda ban ja

  • @deepakkumar-vs5gw
    @deepakkumar-vs5gw 5 днів тому

    😂

  • @khadaksingh4242
    @khadaksingh4242 4 дні тому

    Tu Rona chalu kar le

  • @JaswinderSingh-lt6gp
    @JaswinderSingh-lt6gp 5 днів тому

    Kissan juthe han

  • @jasbirpalrathour8631
    @jasbirpalrathour8631 11 годин тому

    Dela.wela.kuta.kuta.kuta

  • @parmodkumarmehta9436
    @parmodkumarmehta9436 5 днів тому

    ਇਹ ਲੋਕ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਪਿਛਲੇ ਚਾਰ ਮਹੀਨਿਆਂ ਤੋਂ ਇਹ ਬੀਜੇਪੀ ਨੂੰ ਬਦਨਾਮ ਕਰਨ ਵਾਸਤੇ ਨੀਤੀ ਰਾਹੁਲ ਗਾਂਧੀ ਤੋਂ ਪੈਸਾ ਲੈ ਕੇ ਇਹ ਖੇਡ ਖੇਡੀ ਜਾ ਰਹੀ ਹੈ ਔਰ ਇਹਦੇ ਤੇ ਮੋਹਰ ਲਾਈ ਸੀ ਡੱਲੇਵਾਲ ਨੇ ਉਹਨੇ ਬਿਆਨ ਦਿੱਤਾ ਹੈ ਕਿ ਅਸੀਂ ਮੋਦੀ ਦਾ ਗਰਾਫ ਨੀਵਾਂ ਕਰਨ ਵਾਸਤੇ ਇਹ ਤਮਾਸ਼ਾ ਕਰ ਰਹੇ ਹਾਂ ਅਜੇ ਵੀ ਜੇ ਕੁਝ ਲੋਕਾਂ ਨੂੰ ਪਤਾ ਨਹੀਂ ਲੱਗਦਾ ਤੇ ਆਪਦੇ ਦਿਮਾਗ ਦੀ ਬਸਤੀ ਜਗਾਓ ਔਰ ਇਹਨਾਂ ਨੂੰ ਇਥੋਂ ਠਾਉ ਔਰ ਡਾਂਗ ਐਸੀ ਵਾਓ ਕਿ ਜਿਹੜੇ ਮੁੜਕੇ ਧਰਨੇ ਦੇ ਨਾਂ ਤੋਂ ਵੀ ਡਰਨ ਇਹ ਕਿਸਾਨ ਨਹੀਂ ਕਿਸਾਨ ਤਾਂ ਆਪਦਾ ਝੋਨਾ ਲਾ ਰਹੇ ਨੇ ਇਹ ਵਿਹਲੜ ਲੋਕ ਸਰਕਾਰਾਂ ਦੇ ਪ੍ਰੈਸ਼ਰ ਬਣਾ ਕੇ ਇਹ ਫੰਡ ਇਹਨਾਂ ਨੂੰ ਜਿਹੜੇ ਭਾਰਤ ਦੇ ਦੁਸ਼ਮਣ ਮੁਲਕ ਨੇ ਭਾਰਤ ਦੇ ਵਿੱਚ ਮਾਹੌਲ ਖਰਾਬ ਕਰਨ ਵਾਸਤੇ ਇਹਨਾਂ ਨੂੰ ਫੰਡ ਆਉਂਦੇ ਨੇ ਇਹਦੇ ਉੱਤੇ ਇੱਕ ਨਕਵ ਕਿੱਥੋਂ ਆ ਰਹੀ ਹੈ ਔਰ ਫਿਰ ਇਹਨਾਂ ਲਿਆ ਪੈਸਾ ਬੰਦ ਕਰੇ ਔਰ ਇਹ ਆਪੇ ਹੀ ਉਠਣਗੇ