ਮੁੰਡੇ ਬਿਨ੍ਹਾਂ ਦਵਾਈ ਬਿਨ੍ਹਾਂ ਅਪ੍ਰੇਸ਼ਨ ਬਿਨ੍ਹਾਂ ਭੁੱਖਾ ਰਹੇ 65 ਕਿੱਲੋ ਭਾਰ ਘੱਟ ਕੀਤਾ

Поділитися
Вставка
  • Опубліковано 1 сер 2024
  • #sukhjinder_lopon

КОМЕНТАРІ • 208

  • @user-vw2ue4go1t
    @user-vw2ue4go1t 5 місяців тому +12

    Paji ਮੈ ਤੁਹਾਡੀ ਵੀਡਿਓ ਪੈਲੀ ਵਾਰੀ ਦੇਖੀ ਆ 5 ਫਰਵਰੀ ਨੂੰ ਦੇਖੀ ਗਲਾ ਸੁਣ ਕੇ ਕੋਈ ਵੀ ਰੁਕ ਨੀ ਸਕਦਾ ਆਪਣਾ ਸਰੀਰ ਠੀਕ ਕਰਨ ਨੂੰ ਕੁੜਤੇ ਪਜਾਮੇ ਵਾਲੀ ਗੱਲ ਬੋਤ ਮਨ ਨੂੰ ਲੱਗੀ ਮੈਂ ਵੀ ਆਪਣਾ ਮਨ ਵਨਾ ਲਿਆ ਫਿਟ ਹੋਣ ਲਈ thanku 22ji

  • @user-qy4is9xy1n
    @user-qy4is9xy1n 6 місяців тому +21

    ਬਹੁਤ ਵਧੀਆ ਜਾਣਕਾਰੀ ਬਈ ਇਹੋ ਜਿਹੇ ਵੀਡੀਓ ਹੁੰਦੀ ਅੱਜ ਕੱਲ ਲੋੜ ਹੈ ਕਿਉਂਕਿ ਮੋਟਾਪੇ ਦਾ ਸ਼ਿਕਾਰ ਅੱਜ ਕੱਲ ਹਰੇਕ ਹੈ ਬਈ

  • @KULDEEPSINGH-cc1jt
    @KULDEEPSINGH-cc1jt 7 місяців тому +33

    ਵਿਸ਼ਵਾਸ ਸੱਭ ਤੋਂ ਵੱਡੀ ਤਾਕਤ ਆ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰੇ ❤❤

  • @surjitgill662
    @surjitgill662 5 місяців тому +9

    ਸੌਕੀ ਸਰਦਾਰਾ ਬਹੁਤ ਬਹਾਦਰ ਹੈਂ ਤੂੰ ਜਿਸਨੇ ਇਤਨਾ ਮੋਰਚਾ ਜਿਤਾਆ ਪੁਤਰਾ ਤੈਨੂੰ ਸਤਿਗੁਰੂ ਚ ਦੀ ਕਲਾ ਵਿਚ ਰਖੇ🎉🎉

  • @SeemaRani-sm4jq
    @SeemaRani-sm4jq 3 місяці тому +1

    ਬਹੁਤ ਵਧੀਆ ਵੀਰ ਥੋਡੀ ਵੀਡਿਓ ਦੇਖ ਕਿ ਮੈ ਵੀ ਪੂਰੀ ਮੇਹਨਤ ਨਾਲ਼ ਆਪਣਾ ਭਾਰ 2 ਮਹੀਨਿਆਂ ਵਿੱਚ ਆਪਣਾ ਭਾਰ ਘੱਟ ਕੀਤਾ ਬਹੁਤ ਬਹੁਤ ਧੰਨਵਾਦ

  • @Soldier58903
    @Soldier58903 4 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ aa g❤❤

  • @sarabjitkaur8997
    @sarabjitkaur8997 7 місяців тому +6

    ਬਹੁਤ ਵਧੀਆ ਜਾਣਕਾਰੀ ਸੀ ਵੀਰ ਜੀ,😊

  • @GurdevSingh-vd5ie
    @GurdevSingh-vd5ie 7 місяців тому +17

    ਸ਼ੌਂਕੀ ਸਰਦਾਰਾ।।ਦਿਲ ਦਾ ਨੀ ਤੂੰ ਮਾੜਾ 🎉ਬੜਾ ਸਾਫ ਦਿਲ।ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ ਵਫ਼ਾਦਾਰੀ ਏ ਗੁਣੰ ਹੈ ਬਾਈ ਤੇਰੇ ‌‌।🎉

  • @santokhsingh1322
    @santokhsingh1322 7 місяців тому +13

    ਬਾਈ ਜੀ ਬਹੁਤ ਵਧੀਆ ਜਾਣਕਾਰੀ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ ਜੀ

  • @jagdeepgoria9
    @jagdeepgoria9 7 місяців тому +9

    ਮਿਹਨਤ ਕਰੋ ਬਾਈ ਜੀ ਮਿਹਨਤ ਨਾਲ ਇਹ ਸਭ ਕੁਝ ਮਿਲਣਾ ਮਿਹਨਤ ਕਰਿਆ ਕਰੋ ਬਾਈ

  • @jasveerchahal11
    @jasveerchahal11 7 місяців тому +105

    ਬਾਈ ਮੈ ਅੱਜ 31 ਦੀ ਰਾਤ ਨੂੰ ਵੀਡਿਓ ਦੇਖ ਰਿਹਾਂ ਤੁਸੀ ਮੈਨੂੰ ਵੀ ਖੜਾ ਜਿਹਾ ਕਰ ਦਿੱਤਾ ਮੈ ਵੀ ਆਪਣੇ ਆਪ ਤੋ ਹਾਰ ਜਿਹਾ ਗਿਆ ਸੀ । ਸਵੇਰ ਤੌ ਹੀ ਮੈ ਵੀ ਨਵਾ ਅਧਿਐ ਸੁਰੂ ਕਰ ਰਿਹਾ ਵੀਰ ਬਹੁਤ ਓਵਰਵੇਟ ਜਿਹਾ ਹੋ ਰਿਹਾ ਹੈ ਕੰਮ ਬਸ ਬਹੁਤ ਹੋ ਗਿਆ ਹੁਣ ਹੋਰ ਨੀ । ਧੰਨਵਾਦ ਸੱਜਣਾ ਰੱਬ ਤਰੱਕੀਆਂ ਬਖਸ਼ੇ ਵੀਰਾਂ ਨੂੰ

    • @jaspreetkaurbanni9830
      @jaspreetkaurbanni9830 6 місяців тому +3

      Tusi 32bar karo veer ji tuhdian sarian bimari dur hongian nd na koy kharch na koy money west utube te 32bar search karo

    • @rehmatboutique5891
      @rehmatboutique5891 6 місяців тому +2

      Waheguru jii

    • @PunjabKaur-sq2vj
      @PunjabKaur-sq2vj 6 місяців тому +1

      Tryy kro main ptli houi koi v ho skda😅😅😅😅

    • @reemareema8957
      @reemareema8957 5 місяців тому

      Vi​@@jaspreetkaurbanni9830

    • @user-si8dr9kx5s
      @user-si8dr9kx5s 4 місяці тому +1

      ​ਗਏ😅😅😅❤ 30:15

  • @gurdevmaan7135
    @gurdevmaan7135 3 місяці тому +1

    Bahut wadiya massage thanks veere bahut wadiya nolage

  • @anudhaliwal1675
    @anudhaliwal1675 7 місяців тому +11

    ਬਹੁਤ ਵਧੀਆ ਗੱਲ ਵੀ ਗੁਲਾਬ ਜਾਮੁਨ ਚਮਚਾ ਖਾਣੀ ਗੱਲ ਤਜਰਬੇ ਵਾਲੀ ਹੁਣ ਨੀ ਮੋਟੇ ਹੁੰਦੇ ਧੰਨਵਾਦ ਵਾਈ ਜੀ

  • @SukhwinderSingh-wq5ip
    @SukhwinderSingh-wq5ip 7 місяців тому +9

    ਬਹੁਤ ਵਧੀਆ ਬਾਈ ਜੀ

  • @harchandsingh2810
    @harchandsingh2810 7 місяців тому +12

    ਵੀਰ ਦੀ ਸ਼ਕਲ ਹੀ ਬਦਲ ਗਈ

  • @pardeepmoond6056
    @pardeepmoond6056 7 місяців тому +4

    बहुत बढ़िया काम कर रहे हो भाई ❤❤

  • @harwindergrewal6679
    @harwindergrewal6679 6 місяців тому +4

    Very good knowledge for sharing thanks..

  • @swarnkaur1562
    @swarnkaur1562 3 місяці тому +1

    Wow! Veerrryyy motivational story...... May God bless u......

  • @ravibrar9626
    @ravibrar9626 6 місяців тому +20

    ਵੀਰ ਹਲਾਂ ਵਾਲੀ ਵੱਡੀ ਪਾਉਂਦਾ ਐਨੀਂ ਗੱਲ ਨਾ ਖਿੱਚਿਆ ਕਰੋ ਯਰ ਕਹਾਵਤਾਂ ਹੀ ਪਾਈ ਜਾਂਦਾ ਵੀਰ ਕੰਮ ਦੀ ਗੱਲ ਜਿਆਦੇ ਸੋਹਣੀ ਲੱਗਦੀ ਆ

    • @sandeepdhaliwalboutique5316
      @sandeepdhaliwalboutique5316 6 місяців тому +1

      ਚੋਲ ਦੇ ਦਾਣੇ ਤੋ ਪਾਪੜ ਬਣਾਉਦਾ

    • @ravibrar9626
      @ravibrar9626 6 місяців тому +1

      @@sandeepdhaliwalboutique5316 😂😂 hor ki

  • @KulwinderSingh-gg9jx
    @KulwinderSingh-gg9jx 6 місяців тому +3

    ਵੀਰੇ ਵੀਡੀਓ ਲੰਬੀ ਜਰੂਰ ਸੀ ਪਰ ਬਹੁਤ ਵਧੀਆ ਹੈ

  • @rao_barinder_singh5211
    @rao_barinder_singh5211 7 місяців тому +2

    Bohat wadiya video 👍

  • @noordeep585
    @noordeep585 7 місяців тому +1

    Pint ale gal sachi.a 22 mere nal v hoi c thode k din hoge marg ale ge ghare gaye c pent da mera v sode ala hal c

  • @harpreetSingh-og6dd
    @harpreetSingh-og6dd 7 місяців тому +2

    Salute a brother de mehnat nu ❤

  • @user-nu1mw1jv4e
    @user-nu1mw1jv4e 7 місяців тому +1

    Bhut vadiya vir g

  • @ravibrar9626
    @ravibrar9626 6 місяців тому +10

    ਸਾਰੀ ਵੀਡਿਓ ਦੇਖਲੀ ਗੱਲ੍ਹਾਂ ਦਾ ਕੜਾਹ ਹੀ ਬਣਾਇਆ ਵੀਡਿਓ ਏਸ ਕਰਕੇ ਥੌੜੀ ਦੇਖਣ ਲੱਗੇ ਸੀ ਵੀ ਕਹਾਣੀਆਂ ਸੁਣਾਗੇਂ ਕੋਈ diet ਨੀ ਦੱਸੀ ਨਾ ਕੋਈ ਹੋਰ ਭਾਰ ਤੇ ਗਿਆਨ ਵਾਲੀ ਗੱਲ ਦੱਸੀ ਬੱਸ ਨਾ ਦੇਖਿਓ ਟੈਂਮ ਹੀ ਖਰਾਬ ਹੋਊ

  • @lakhvirsingh8829
    @lakhvirsingh8829 7 місяців тому +7

    Waheguru ji 🙏

  • @jjgamer3624
    @jjgamer3624 5 місяців тому +1

    ਬਹੁਤ ਵਧੀਆ ‌ਜੀ

  • @nijjarharpreetjamsher2775
    @nijjarharpreetjamsher2775 2 місяці тому

    Veer ji Inna bhar te Mera Bina kujh kittay hi ghat Gia tussin tan bohat Jada mehnat kitti hai no diet no workout sirf apni body nu read Karan di load hai

  • @user-ss7jw3ix9q
    @user-ss7jw3ix9q 7 місяців тому +2

    Thanks bro

  • @punjabifanz
    @punjabifanz 6 місяців тому +6

    ਪਰਮਾਤਮਾਂ ਤੁਹਾਡੇ ਤੇ ਕਿਰਪਾ ਬਣਾਈ ਰੱਖੇ

  • @user-ec5ui7rq9e
    @user-ec5ui7rq9e 6 місяців тому +1

    Waheguruji mehar baniy rakhan veere

  • @funnyvideospop
    @funnyvideospop 7 місяців тому +2

    Keep it up 💪

  • @ManjeetKaur-pt1pm
    @ManjeetKaur-pt1pm 6 місяців тому +10

    ਬਹੁਤ ਹੀ motivated video ਹੈ ਜੀ। ਮੈਨੂੰ ਵੀ dipression ਹੈ or ਮੈਂ over weight ਵੀ ਹਾਂ ਜੀ।

    • @gurpiarjandu
      @gurpiarjandu 5 місяців тому

      Same problem meri v aa

    • @Vishwa_GuruG
      @Vishwa_GuruG 3 місяці тому

      Bai half punjabi generation he depression ch chal rhi. Best ehi aa tusi Suraj nikal to pela utho ho sake walk kro ja kasrat kro jini kr skde. Fresh hoke 5 min he sahi Meditation kro. Khana half khao after 10am, positive soch raho, positive dost, books or media choose kro. Try kro din ch rest ghat kro active raho.din ch ik time da khana chad k fruit ja light khao roj time badal k . After 6pm khao na p lo milk etc bas. Result thonu surprise kruga pakka. Mera apna exp bro. Baki be positive and live positive 😊

  • @SukhwinderKaur-wy3sb
    @SukhwinderKaur-wy3sb 6 місяців тому +6

    Interview Len vala veer jyada hi feeling chukki janda kamm di gal koe nahi karda

  • @singhkamaljeet3752
    @singhkamaljeet3752 6 місяців тому +1

    Paji tuc great ho

  • @raghbirsingh4355
    @raghbirsingh4355 5 місяців тому +1

    ਬਹੁਤ ਵਧੀਅ

  • @dalbirsinghrandhawa6266
    @dalbirsinghrandhawa6266 7 місяців тому +14

    ਬਹੁਤ ਖੂਬ ਜੀਓ ਪਿਆਰੇ ਵੀਰ ਦਿਲੋਂ ਦੁਆਵਾਂ ❤

  • @shalluarora3927
    @shalluarora3927 2 місяці тому

    Bahot wadiya veer g

  • @manrajsingh.9r.187
    @manrajsingh.9r.187 6 місяців тому +4

    Veer bhut sona a❤❤

  • @DavinderSingh-tm3ko
    @DavinderSingh-tm3ko 5 місяців тому +1

    Thx veer ji

  • @harpreetsingh-ln8wi
    @harpreetsingh-ln8wi 7 місяців тому +1

    V good job brother

  • @binderkailey3931
    @binderkailey3931 5 місяців тому +2

    Bohat vadia bro

  • @SiyonaJanegal
    @SiyonaJanegal 7 місяців тому +2

    Good effort

  • @puneet0308
    @puneet0308 6 місяців тому +2

    Good veer g ❤❤❤❤🎉🎉🎉🎉att a

  • @PunjabKaur-sq2vj
    @PunjabKaur-sq2vj 6 місяців тому +2

    True a ji main khud 86 di c te hun 69 pishle sal 20 may to meri weightloss jorney strat c mainu khud lgda c ki main life ch kde ptli ni hona phle 1 month ch 10 k.g losse kita 3 month mitha ni khada ta mera hilyaa

    • @happykiranvlogs8748
      @happykiranvlogs8748 6 місяців тому

      Menu v dsso ji m v 10 kg ght krna aa m pahla ptli c, but hun 67 aa, Mera sah chadada aa

  • @deepmalhiludhiana6052
    @deepmalhiludhiana6052 7 місяців тому +4

    #ਸਤਿ ਸ੍ਰੀ ਅਕਾਲ ਜੀ🙏

  • @GurdeepSohi-kh7xt
    @GurdeepSohi-kh7xt 5 місяців тому +1

    Waheguru chardikala rakhe

  • @charanjitsingh2740
    @charanjitsingh2740 Місяць тому

    Wonderful fantastic unbelievable👍

  • @kuldeepgrewal8981
    @kuldeepgrewal8981 6 місяців тому +2

    Very nice video 👌👌👌👌👍

  • @lovedhillon498
    @lovedhillon498 7 місяців тому +1

    Very good bro 👍

  • @karamvirgamingzone4719
    @karamvirgamingzone4719 7 місяців тому +2

    Paji please apna diet plan bataiye

  • @GurdeepSingh-sl8pn
    @GurdeepSingh-sl8pn 3 місяці тому +5

    ਬਾਈ ਜੀ ਮੈਂ ਵੀ 42 ਦਿਨਾਂ ਚ 9.5 ਕਿਲੋ ਘੱਟ ਕੀਤਾ ਮੇਰਾ ਭਾਰ 95ਕਿਲੋ ਸੀ ਹੁਣ 85.5 ਕਿਲੋ ਆ ਤੇ ਮੈਂ 60 ਕਿਲੋ ਕਰਨਾ bai

  • @goldydhaliwal6023
    @goldydhaliwal6023 7 місяців тому +2

    Great work 22g

  • @user-kj4qc3bh5r
    @user-kj4qc3bh5r 3 місяці тому

    Sukhjinder vere eh jehb ali pakki khanda eh mere v pura expariens aa

  • @HAKER_AIMBOT
    @HAKER_AIMBOT 6 місяців тому +1

    Veer g tusl great ho

  • @prabh_kaur_0
    @prabh_kaur_0 7 місяців тому +6

    ਸਹੀ ਗੱਲ ਜੀ ਵੀ ਇਸ ਤਰ੍ਹਾਂ ਤਿੰਨ ਮਹੀਨੇ ਵਿੱਚ 18ਕਿਲੋ ਘਟਿਆ ਨਾਲ ਕਸਰਤ ਕਰਨੀ ਦਿਨ ਚੰ 2ਘੰਟੇ ਕਰਦੀ ਸੀ

    • @kmboj4
      @kmboj4 3 місяці тому

      Dite vich ki Lia c

    • @prabh_kaur_0
      @prabh_kaur_0 2 місяці тому

      @@kmboj4 hearbal life de products lete c ,, boht hi bdia nee

    • @avtarsingh6787
      @avtarsingh6787 29 днів тому

      Harballaife Shadan to bad vet daball ho jada

  • @Nav_sandhu_744
    @Nav_sandhu_744 6 місяців тому +1

    Veere manu thaired de karan mera weight assi kg ho gya badi dwai lai par vadhi ja riha turia v nahi janda m ladies a

  • @user-tq2di1ce4q
    @user-tq2di1ce4q 7 місяців тому +2

    Very good👍👍👍👍

  • @PunjabKaur-sq2vj
    @PunjabKaur-sq2vj 6 місяців тому +1

    Jina da weight kde ji gtya try kro mitha shd doo bus bdh ch limit vj kha skde bt strating ch shd doo

  • @AKAZA3MOON
    @AKAZA3MOON 6 місяців тому +1

    Veere apna diet plan share karo 🙏

  • @sonufatta
    @sonufatta 7 місяців тому +2

    Y ji ghodiyan vali video kdo upload kroge ji dsio plz

  • @joytisingh586
    @joytisingh586 7 місяців тому +2

    Very nice bro

  • @manpreetkaurmk
    @manpreetkaurmk 7 місяців тому +1

    Mai v apna weight 22kg ghataya, hun weight bohot months da aareya hoyea,hun weight hill nahi reha. But hun meri holidays ne ta daily 10000 step kardi aa.walk karde hoye hi suneya

    • @kulwinderkaur5300
      @kulwinderkaur5300 6 місяців тому

      Kaise km kiya

    • @HarjeetKaur-ki4nu
      @HarjeetKaur-ki4nu 5 місяців тому

      Kive ghat ki tusi weight

    • @manpreetkaurmk
      @manpreetkaurmk 5 місяців тому

      Mai daily 2 l water pani piya
      Din ch lunch dinner jina karde ohda half khana tussi, ghato ghat 6000step bina kam de turo walk karo.
      Suger life vicho bahar kadd do

    • @manpreetkaurmk
      @manpreetkaurmk 5 місяців тому

      Excercise karo daily

  • @user-ps7fh4ue8v
    @user-ps7fh4ue8v 6 місяців тому +7

    22 mera vich be 110 kilo c par hun 80 kilo ah

  • @user-zo5rw2yu8p
    @user-zo5rw2yu8p 6 місяців тому +1

    Chardikala raho mere veer

  • @swarnkaur4312
    @swarnkaur4312 5 місяців тому +1

    Very nice video ❤❤❤❤❤

  • @ManpreetSingh-js1fn
    @ManpreetSingh-js1fn 7 місяців тому +1

    Very good bro

  • @vikramjitsingh7615
    @vikramjitsingh7615 7 місяців тому +3

    Att❤❤❤

  • @kcprince2664
    @kcprince2664 6 місяців тому +2

    Very good

  • @sukhjeetsandhu3780
    @sukhjeetsandhu3780 7 місяців тому +2

    Very nice

  • @kamaljeetkaur8441
    @kamaljeetkaur8441 7 місяців тому +3

    Weight loss vaste dsoo je kise ne krna hove ..ek kam di tip overeating sikhi ess video ch🎉🎉

  • @swarnkaur4312
    @swarnkaur4312 5 місяців тому +2

    Waheguru ji ❤❤😂😂🎉🎉😮😮

  • @kuljindersingh264
    @kuljindersingh264 6 місяців тому +3

    Nice 👍👍👍👍

  • @dhaliwaljagmeet1912
    @dhaliwaljagmeet1912 5 місяців тому +1

    Great

  • @jiwanjotbhangu4384
    @jiwanjotbhangu4384 4 місяці тому

    Bai a video Teri ❤❤ bs me ds ni skda Yy hun tu api samj ji ❣️❣️

  • @ManpreetSingh-kr4xc
    @ManpreetSingh-kr4xc 6 місяців тому +2

    Intermittent fasting kiti veer ne❤

  • @user-ty4zb4le7y
    @user-ty4zb4le7y 4 місяці тому

    Veer ji koi veg diet be bta dejiya bhaut vadiya laga apki video deakho kar ek women ko kitna protein Lena chiya mera weight 81 kg hai

    • @bhupinderkaur649
      @bhupinderkaur649 3 місяці тому

      Robinson formula search krk abdi height according weight dekho fr onne g protein lena hi lena, double tkk le skde aw

  • @jaspaljoshan4107
    @jaspaljoshan4107 7 місяців тому +13

    ਭਰਾਵਾ ਵਿਡਿਓ ਥੋੜੀ ਛੋਟੀ ਬਣਾ ਲਿਆ ਕਰੋ ਅਦੇ ਅਦੇ ਘੰਟੇ ਦਾ ਟਾਈਮ ਦੇਖ ਕੇ ਵਿਡਿਓ ਦੇਖ ਨਹੀਂ ਹੁੰਦੀ ਤੇਰੀਆਂ ਵਿਡਿਓ ਜਾਨਕਾਰੀ ਪਰਭੁਰ ਹੁੰਦੀਆਂ ਪਰ ਜਿਆਦਾ ਲੰਮੀ ਵਿਡਿਓ ਨਹੀ ਦੇਖੀ ਜਾਂਦੀ ਇਸ ਲਈ ਵਿਡਿਓ ਥੋੜੀ ਛੋਟੀ ਬਣਾਇਆ ਕਰ

  • @gurdialgill3552
    @gurdialgill3552 2 місяці тому

    Nice Video

  • @hargunkaur8183
    @hargunkaur8183 5 місяців тому +1

    veer apne daiting plan dso

  • @gurbajsingh9270
    @gurbajsingh9270 4 місяці тому

    Very nice veer

  • @jagpalsingh2164
    @jagpalsingh2164 7 місяців тому +2

    Very nice putt

  • @Navya_poonam
    @Navya_poonam 6 місяців тому +1

    Good ❤❤❤

  • @jashandeep4041
    @jashandeep4041 6 місяців тому +1

    Veere tuci apna weight loss kime kita

  • @rajkumar-cu5xn
    @rajkumar-cu5xn 7 місяців тому

    Nazara aa gya vere best off luck

  • @Karamjitsingh-yo8yh
    @Karamjitsingh-yo8yh 2 місяці тому

    Bahut bahut badhiya

  • @user-mb9ds8ul2x
    @user-mb9ds8ul2x 4 місяці тому

    Veer mai tuhdi a video dekhi bohat sohni laghi.veer mai qatar vich gha mai opretar gha. 11.12 ghante duty krke pet wad ghiya.jim da time v nhi lagdha.fer dite kime laiae.

    • @wiskyk2863
      @wiskyk2863 4 місяці тому

      Good 👍 information Amber canada karmjit dhindsa parinaaz dhindsa canada

  • @HarpalSingh-jc5fs
    @HarpalSingh-jc5fs 6 місяців тому +5

    ਸਾਰੀ ਗੱਲ ਦਾ ਮੇਨ ਨਿਚੋੜ ਇਹ ਨਿੱਕਲ ਦਾ ਹੈ ਕਿ ਤੁਸੀ ਜੋਂ ਵੀ ਖਾਣਾ ਹੈ ਦਸ ਵਜੇ ਤੋ ਸ਼ਾਮ ਛੇ ਵਜੇ ਤੱਕ ਹੀ ਖਾਓ,ਵਜ਼ਨ ਆਪਣੇ ਆਪ ਹੀ ਠੀਕ ਹੋਣਾ ਸ਼ੁਰੂ ਹੋ ਜਾਵੇਗਾ।ਐਵੇਂ ਬਾਤ ਦਾ ਬਤੰਗੜ ਬਣਾਈ ਜਾ ਰਹੇ ਹਨ।

    • @HarpalSingh-jc5fs
      @HarpalSingh-jc5fs 6 місяців тому

      ਸਵੇਰੇ ਦਸ ਵਜੇ ਤੋਂ ਸ਼ਾਮ ਛੇ ਵਜੇ ਤੱਕ ਹੀ ਖਾਓ।🎉

  • @paramjitsingh1186
    @paramjitsingh1186 6 місяців тому +5

    ਘੋੜੇ। ਘੋੜੀਆਂ। ਵਾਲੇ। ਸੌਕੀ। ਵੀਰੇ ਨੂੰ। ਕਹਿੰਦੇ। ਸਨ। ਕੇ। ਰੋਟੀ। ਸਾਡੇ। ਸਿਰ ਤੋਂ। ਖਾਣ। ਲੱਗਿਆ। ਯਾਰ। ਘੋੜੇ। ਵਾਲਿਆਂ। ਦੇ। ਮੂੰਹ। ਤੇ। ਚਪੇੜ। ਆ। ਵੀਰ। ਅੱਜ। ਪਹਿਲਾਂ। ਨਾਲੋਂ। ਕਿਤੇ। ਵਧੀਆ। ਰੋਟੀ ਖਾ। ਰਿਹਾ। ਸ਼ੋਕੀ ਸਰਦਾਰ। ਜਦੋਂ। ਦੀਆਂ। ਵੀਡੀਓ ਨੂੰ। ਘੱਟ। ਕਰ। ਗਿਆ। ਉਦੋਂ। ਦੀ। ਘੋੜੇ। ਘੋੜੀਆਂ। ਦਾ। ਲੋਕਾਂ ਨੂੰ। ਸ਼ੋਕ। ਹੀ। ਘੱਟ। ਗਿਆ। ਘੋੜੇ। ਵਿਕਣ। ਵਿਚ। ਵੀ। ਗਿਰਾਵਟਾਂ। ਆਈਆ ਨੇ। ਦੱਬੀ। ਚੱਲ। ਸ਼ੋਕੀ। ਵੀਰ ਜੀਓ। ਪ੍ਰਮਾਤਮਾ। ਚੜ੍ਹਦੀ ਕਲਾ ਵਿੱਚ ਰੱਖੇ

  • @rahulbhardwaj9490
    @rahulbhardwaj9490 5 місяців тому +2

    Mera 1o3 kg c 6 maah ch 103 toh 92 hoea bahot mehnt krni pendi

    • @ksshagun503
      @ksshagun503 3 місяці тому

      Plz ਦਸੋ ਮੈਨੂੰ v veere 😢

  • @wiskyk2863
    @wiskyk2863 4 місяці тому +1

    I have suger my weight is 73kg any weight treatme i have want 55 my hight is 5,3.

  • @englishboosterclub1566
    @englishboosterclub1566 6 місяців тому +3

    👌👌👌👌👌mnu vi krna my hight is 5" 8 weight 70-74 tk reh rhya mnu lose krna 10 kg for marriage

  • @dramarjeetsinghdhillon9716
    @dramarjeetsinghdhillon9716 7 місяців тому +2

    ❤❤

  • @sunitarani-uh3ki
    @sunitarani-uh3ki 6 місяців тому +2

    Mind power is excellent power

  • @jagsingh3056
    @jagsingh3056 7 місяців тому

    Khush kita veer🎉

  • @wiskyk2863
    @wiskyk2863 4 місяці тому

    Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru

  • @user-wn5en3uz3n
    @user-wn5en3uz3n 6 місяців тому

    Love you bai

  • @jaswinderbrar6656
    @jaswinderbrar6656 6 місяців тому +2

    ਬਈ ਜਰ ਬਾਹਲਾ ਮੇਰਾ ਛੇ ਫੁੱਟ ਕੱਦ ਆ ਚੂਲਾ ਬਦਲਾਉਣ ਕਾਰਨ ਤਿੰਨ ਮਹੀਨੇ ਹੋ ਗਏ ਚੂਲੇ ਨੂੰ ਮੇਰਾ 110kg ਵਜਨ ਆ ਮਸਾਂ ਪੰਜ ਕਿਲੋ ਘਟਾਇਆ ਸੀ ਫੇਰ ਉਹਨਾਂ ਹੀ ਹੋ ਗਿਆ ਜਰ ਮੈਨੂੰ ਆਏ ਵੀ ਵੀਹ ਕਿਲੋ ਘੱਟ ਹੋ ਜਾਏ ਬਈ ਦਸ ਜਰ ਕਿਵੇਂ ਕੀਤਾ

    • @happykiranvlogs8748
      @happykiranvlogs8748 6 місяців тому

      Chula badloun to baad hun bilkul thik ho TUC veer ji, kdo badlaya c tuc te kithe badlya please dssyo

  • @sukhdevkaur5767
    @sukhdevkaur5767 7 місяців тому +1

    👌🏻👌🏻👌🏻

  • @HarjinderKaur-lp3gx
    @HarjinderKaur-lp3gx 2 місяці тому

    Kive ghat kita veer wait