Bhau waahn nu paani laun magro vatar aan te wahna chahihda wa,, sukke wahan ch ghatta uddan karke driver nu agge chal ke saah diya kayi problems ho sakdi hegi... mere wallo eh benti hai.. dhyan karyo ess te
22 ji main manda bhut dhakad aa tractor but 04:45'te ki kita c driver 22 ne oh thik nai c 21 halla nal tractor Murda nai proper sire to eh guarantee aa
22 jehi edhr apne area cha chla k dekhyo kde fer pta lgu k jor lganda he k nhi tractor bhra ethe ta 50 hp piche v 11 hal payi de aa ta oh v cheeka kadha dende asa. area da fark hunda he bai
ਬਾਈ ਹੋਰ ਗਲਾ ਦੀਆਂ ਗਲਾ ਟਰੈਕਟਰ ਦੀ ਪੂਰੀ ਠੁੱਕ ਆ ਖੇਤ ਚ ਚਲਦਾ ਪੂਰਾ ਜੱਚਦਾ ਆ ਤੇ ਉਤੋ ਜਿਹੜੀਆਂ ਸੰਗਲ਼ੀਆ ਲਾਇਆ ਉਹ ਤਾਂ ਵੱਖਰਾ ਹੀ ਰੋਹਬ ਪਾਉਂਦੀਆਂ। ਬਾਕੀ ਬਾਈ ਤੇਰੀ ਆਵਾਜ਼ ਦੇ ਤਾਂ ਆਪਾਂ ਉਦਾ ਇ ਫੇਨ ਆ🙏🏻
shi aa y sonalika di rees ne koi
veer tractor ta bhot ghaint aa
ਸੋਨਾਲੀਕਾ ਦਾ ਖਰਚਾ 26 ਦਾ ਪਰਚਾ ਕੌਈ ਕੌਈ ਝੱਲਦਾ 💪💪💪💪
90 ਹਾਰਸ ਪਾਵਰ ਸਾਡੇ ਪਿੰਡ ਵੀ ਲਿਆ ਏ ਬਹੁਤ ਤੱਕੜਾਂ ਏ ਇਹ ਟਰੈਕਟਰ ਪਰ ਜ਼ਮੀਨ ਵੀ ਖੁੱਲ੍ਹੀ ਚਾਹੀਦੀ ਵਹਾਉਣ ਨੂੰ
ਸੋਨਾਲੀਕਾ ਹੈ
Jor diesel kar ke honda
Shi gal vir g bahuta takrra
ਬਹੁਤ ਵਧੀਆ ਸੋਨਾਲੀਕਾ ਟਰੈਕਟਰ
ਸੰਦ ਬੜੇ ਹੋਈ ਜਾਂਦੇ ਆ ਤੇ ਜ਼ਮੀਨਾਂ ਬੈਂਕਾਂ ਬਾਲੇ ਰੋਕੀ ਜਾਂਦੇ ਆ
right
Good
Shi gal a
ਸਹੀ ਗੱਲ ਹੈ ਬਾਈ ਸਾਡੇ ਕੋਲੋਂ 8 ਕਿਲ੍ਹੇ ਹਨ ਬੱਸ ਪੁਰਾਣਾ ਫੋਰਡ 1994 ਮਾਡਲ ਹੈ ਚੱਲੀ ਜਾਂਦਾ ਹੁਣ ਤਾਂ ਬਹੁਤ ਅਡਵਾਂਸ technolgy ਆਈ ਜਾਂਦੀ ਹੈ ਹੈ ਠੀਕ ਹੈ ਆਪਣੀ ਜਗਾਹ ਇਹ ਬੀ
Right ji
Sonalika 💪💪💪💪💪💪💪💪💪💪💪
sira
Boht wadiya veer g love from punjab pakistan 🇵🇰
hlo
@@sukhrajsukhisukhi5053 yes
Welcome veer
From punjab ਮਾਝੇ ਵਾਲੇ
Sonalika ta end aw yr👍👌
Sonlika sirra cheej a je koi tractor sohna ta o sonalika hi a jach reha tractor
Le ford be like ham bhulo mat 😅😅😅
Keya bata yrr sirra lata poora sonalika end jma
thanxx veer apna chanel ve subscribe kr lo
Great job.
Very good Driver.
Kia Baat Hae Ji.
Majja Hi Aaa Gia. Love you so much From USA 🇺🇸👍🙏❤️✌️
Saade v same tractor a 90, sirra tractor a 🔥
ghaint veer
ki average denda h
ਸਵਰਾਜ ਤੋਂ ਬਾਅਦ ਜੇ ਕੋਈ ਆਲ ਰਾਊਂਡਰ ਟ੍ਰੈਕਟਰ ਆ ਤਾਂ ਉਹ ਸੋਨਾਲਿਕਾ ਹੀ ਆ।
👍
Fuddu tractor aaa swaraaj
@@vickybrar8059 ਬਰਨਾਲਾ ਜ਼ਿਲਾ ਵਿੱਚ ਆ ਕੇ ਦੇਖ ਲਈ ਸਵਰਾਜ ਹੀ ਚਲਦੇ ਆ।
ਮੋਗੇ ਚ ਜ਼ਿਆਦਾ 5911 ਤੇ 6522 ਚਲਦੇ ਆ ਝੋਟੇ ਫੇਰ ਕੀ ਹੋਗੇਆ ਜੇ ਬੰਦ ਹੋਗੇ
Bai alrounder farmtrac 60 aa….AALU lyi v kamm aunda Makki jhone lyi……chhota kamm v ho janda 60 naal vadda v❤️
Guru.nanak patsah.charhdi.kalaa karan ji BHAI SAHIB ji ute is weary.gud work ji
ਬਹੁਤ ਵਧੀਆ ਵਿਡੀਉ ਬਣਾਈ ਆ ਵੀਰ ਜੀ ਬਾਕੀ ਗੱਲ ਰਹੀ ਟੈ੍ਕਟਰ ਦੀ ਸੋਨਾਲੀਕਾ ਤਾਂ ਸਿਰਾ ਟਰੈਕਟਰ ਆ
ok veer
ਬਹੁਤ ਹੀ ਜ਼ੋਰ ਇਸ ਟਰੇਕਟਰ ਵਿਚ
zor ta poora londa va veer eh tractor
Shi keha ji tuhi sbb kuj wadia jaankari diti 👍👍👍👌👌
ਬਹੁਤ ਵਧੀਆ ਲੱਗਾ ਵੀਡਿਓ ਦੇਖ ਕੇ
thanxx veer apna chanel ve subscribe kr lo
ਸੋਨਾਲੀਕਾ ਦਾ ਦੂਸਰੇ ਟਰਿਕਟਰਾ ਨਾਲੋਂ ਤੋਰਾ ਥੋੜਾ ਜਿਹਾ ਜਰੂਰ ਘੱਟ ਆ ਪਰ ਇਸ ਜਿੰਨਾ ਜੋਰ ਨੀ ਕੋਈ ਹੋਰ ਟਰਿਕਟਰ ਲੱਗਾ ਸਕਦਾ, ਹਲਾਂ ਦੀ ਤਾਂ ਭਾਵੇਂ ਜਮ੍ਹਾਂ ਮੰਜੀ ਥੱਲੇ ਲਾ ਦੇ
True
Bai tore da v farak pae janda aasi 1 gear fast kraea te 2 slow kraea boht wadia chlda hun
ਸੋਨਾਲੀਕਾ 60 13 ਹਲਾ ਦੀ ਮੰਜੀ ਥੱਲੇ ਠੋਕ ਕੇ ਉੱਤੇ 2 ਬੰਦੇ ਬਿਠਾ ਕੇ ਜਮਾ ਬੰਦ race ਤੇ ਖਿੱਚਦਾ
1st medium ch
ਬਾਈ 3600 ਫੋਰਡ ਮਗਰ 9 ਹਲ ਪਾ ਕੇ ਡੂੰਘੀ ਜ਼ਮੀਨ ਵਾਹੀ ਦੀ ਐ ਤੇਲ ਦੀ ਚਿੰਤਾ ਨਹੀਂ ਕੀਤੀ ਕਿਉਂਕਿ 6 ਮਹੀਨੇ ਬਾਅਦ ਜ਼ਮੀਨ ਵਾਹੁੰਦਾ ਹਾਂ। ਚੰਗੀ ਤਰ੍ਹਾਂ ਵਾਹੀ ਜ਼ਮੀਨ ਫਸਲ ਦਾ ਝਾੜ ਵੀ ਵਧੀਆ ਦਿੰਦੀ ਹੈ।
Right
9 ਹਲਾ ਤੇ ਫੋਰਡ ਕਾਮਯਾਬ ਨਹੀਂ ਕਿਉਂਕਿ ਹੱਲ ਛੋਟੇ ਹੁੰਦੇ ਫੋਰਡ ਬਰੇਕਾਂ ਤੇ ਮੁੜਨਾ ਨਹੀਂ ਪਾੜੇ ਰਹਿ ਜਾਂਦੇ
@@sukhpreetbassi3592 hmm bro baki ford 9 hal te aukha hunda a 11 te saukha rehnda a
22 3600 11 Aram naal khichda asi khichide aa
9 nalo 11 jor ghtt lende a asin try kr k vekhya a
Zabrdast jnab me from Pakistan punjab
ਵਧੀਆ
thanxx veer apna chanel ve subscribe kr lo
sonalika vi ghaint tractor va veer ji
ਵੀਰ ਜੀ ਜੇਕਰ ਖੇਤ ਵਿਚ ਅਗ ਨਾ ਲਗਾਈਏ ਖੇਤ ਬਹੁਤ ਪੋਲਾ ਹੁੰਦਾ ਹੈ ਅਗ ਲਗਾਉਣ ਨਾਲ ਖੇਤ ਸਖਤ ਹੋ ਜਾਂਦਾ ਹੈ
vese aag na hi laooo
Ryt bai g aag launi ni chaidi asi ta 6 sal ho gye kde kanak vadn tu bad v agg ni layi khet bht vdia bnde aa jhona v vdia hunda aa
@@harjsingh6993 bai kanak vadn to waad ag launda kon a 🤣🤣🤣🤣🤣🤣🤣🤣🤣🤣🤣🤣 tuddi d lod ni hundi kise nu🤣🤣🤣🤣
Power tractor. Good performance 👍👍👍😍😍😍
sirra tractor veer
thanx bro subscribe to channel
Bhai video bhot vadiya c
ਬਾਈ ਵੱਡੇ ਟ੍ਰੈਕਟਰਾ ਆਲੇ ਆਪਣੇ ਵੱਡੇ ਫਾਰਮ ਨੀ ਹੈ ਗੇ ਲੋਕ ਐਵੇ ਵੱਡੇ ਟ੍ਰੈਕਟਰ ਤੇ ਪੈਸੇ ਲਾਈ ਜਾਦੇ ਆ
Bahut vadia information video bai 👌👌👌👌👌👌👌👌👌👌👌👌👌👌👌👌👌👌👌👌👌👌👌👌👌
thanxx veer apna chanel ve subscribe kr lo
ਸਿਰਾ ਵੀਰ ਜੀ
ghaint
ਬਾਈ ਯਾਰ ਤੂੰ ਬੋਲੀ ਗਿਆ ਤੂੰ ਟਰੈਕਟਰ ਦੀ ਅਵਾਜ ਸੁਣਾਈ ਹੀ ਨਹੀ ਦਿੱਤੀ ਦੇਖਣਾ ਸੀ ਕਿਨਾ ਕੁ ਲੋਡ ਲੈਦਾਂ। । ਅਵਾਜ ਤੋ ਬਿਨਾ ਨਹੀ ਪਤਾ ਚੱਲਦਾ।
ਵੱਡੇ ਹਲਾ ਤੇ ਟਰੈਕਟਰ ਨਾਲ gps system cheda ਆ, ਖੇਤ ਚ। 90 degre ਸਿੱਧਾ ਤੇ ਕੋਈ ਫਾਲਤੂ ਗੇੜਾ ਨਹੀਂ ਲਗਦਾ ਫੇਰ
Sonalika best💪💪💪💪💪
ਬੇਲਾਰੂਸ ਸੰਪੂਰਨ ਟਰੈਕਟਰ ਹੈ, ਬੇਲਾਰੂਸ (ਬਾਈਲਾਰਸ) ਦਾ ਮੁਕਾਬਲਾ ਕੋਈ ਵੀ ਨਹੀ ਕਰਦਾ। ਸਿਰਫ ਹਲ੍ਹ ਹੀ ਗਿਣੀ ਜਾ ਰਿਹਾਂ..! ਹਾਰਸਪਾਵਰ ਦੀ ਗੱਲ ਨਹੀ ਕਰ ਰਿਹਾ।
👏👏👌
See 22ji 😍😍😍😍😍😍😍😍😍😍😍😍😍😍😍🤗👌👌👌👌👌👍👍👍
bhut vdia ae ji
vese standard 460 ne v 9 sall pehla eh km kr lea va ji but sonalika v best ae ji
No 1 tractor sonalika power full tractor
Tractor kada nira jahaj Aaaa ✌️✌️✌️💪💪
Jadon es jahaj de service hoi fer sahi patah lagna ehdey kharchey da
90 hp ਲੲੀ 21 ਹਲ ਨੌਰਮਲ ਗੱਲ ਅਾ ।
best tractor 💪💪💪💪
thanxx veer apna chanel ve subscribe kr lo
Bhau waahn nu paani laun magro vatar aan te wahna chahihda wa,, sukke wahan ch ghatta uddan karke driver nu agge chal ke saah diya kayi problems ho sakdi hegi... mere wallo eh benti hai.. dhyan karyo ess te
22 ji tussi sahi kia...vadda tractor jaruri nahi ...tractor nal vi hisab daaa hona chaye
Sirraaaaa bai g💪💪💪
ਐਨੀ ਵਾਹੀ ਲਈ ਜ਼ਮੀਨ ਕਿਥੋਂ ਲਿਆਈਏ, ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ ।
jide kol hagi agle ne lea kise nu kea thori v lao 21
Good performance bro nice video
Nice sharing
thanx veer
ਇਹ ਟਰੈਕਟਰ ਤਾਂ ਸਾਡੇ ਏਰੀਏ ਦਾ ਲਗਦੈ ਬਾਈ ਇਹਦੀ ਵੀ ਮਸ਼ਹੂਰ ਕਰਨੀ ਬਣਦੀ ਸੀ
ਜਾਂ ਫੇਰ ਮੈਂ ਸਮਝਾ ਵੀ this video is sponsored by gill works ajner
Johndeere 5075E ਵੀ ਇਹ ਹਲ਼ ਖੇਚ ਦਾ 21 ਹੱਲਾ ਦੀ ਵੀਡਿਉ ਵੀ ਮੇਰੇ ਕੋਲ ਹੈ ਗੀ a
Sirra bai g
ਹੋਲੀ ਚਲਾਉ ਫਿਰ ਨਾੜ ਨਹੀ ਅੜਦਾ
Hanji machinery waddi de naal tool v wadde chide ne...mai New Zealand ch 105 hp Class tractor use karda🇳🇿
Super 💖💓❤️
ਬੱਲਾ ਬੱਲਾ ਬੱਲਾ
Y eh kehde pind da bnda jihda tractor a
Sonalika siraa tractar aa
thanxx veer apna chanel ve subscribe kr lo
Sirra tractor sonlika
thanxx veer apna chanel ve subscribe kr lo
Jhota tractor a 💙💙💙
Sonalika sab to upar a
22 ji a dso 1 hours da kine litar khada
Veer mere brother dhanjal agriculture works gura valiyan di v video karo … asi tuhadiyan sariyan videos dekh de aa Australia ch ….
Cultivated veer sirra
Kya baat 22 ji
thanxx veer apna chanel ve subscribe kr lo
@@judgefarm6996 OK veer ji
*ਬਹੁਤ ਵੱਡਾ ਸੰਦ ਆ* 😁
Dekhi praa 😂
We have
bai mere pind v a 21 hal Ford 5630 magr ponde aa hneri bna dinda pr os de tyr ni lagge pore doonge londa nale 4×2 ee aa
ਬਾਈ ਡੱਬਵਾਲੀ ਜਿਹੜੇ ਮੁੰਡੇ ਜੀਪਾਂ ਤਿਆਰ ਕਰਦੇ ਆ ੳਨਾ ਨੂੰ ਵੀ ਮਿਲੋ
thanxx veer apna chanel ve subscribe kr lo
Hji bro bhut sohniya teyar krde a
very well explained
ਵੱਟ ਕੱਢ ਤੇ
ਸੋਨਾਲੀਕਾ ਪੂਰਾ ਘੈਂਟ ਆ
Baki kam thoda puri thahk pa ryea ha veer
Bai kinne paise lainde o add karn de
Bhai miti da farak hunda har area da
eh ta shi gal e hunda va
Nice video janab
ਬਾਈ ਹੋਰ ਟਰੈਕਟਰ ਇਹਨਾਂ ਸੋਹਣਾ ਨਹੀਂ ਲਗਦਾ 4×4 ਜਿਨ੍ਹਾਂ ਏ ਸੋਹਣਾ ਲਗਦਾ ਇਕ ਹੋਲਲੈਂਡ. ਸੋਹਣਾ ਲਗਦਾ
Farmtrac sab ton sohne lagde aa. New John Deere CRDi vi sohne aa.
ਵੀਰੇ ਸੋਨੇਲੀਕੇ ਪਿੱਛੇ ਤਾਂ ਚਾਹੇ 25 ਪਾਦੋ ਕਿਸੇ ਹੋਰ ਪਿੱਛੇ ਦੇਖੋ
Oh prava tractor keda maada tidaa 90hp da tractor aw normal ji gl aw v
thanxx veer apna chanel ve subscribe kr lo
It's technology totally Desi jugar
22 ji main manda bhut dhakad aa tractor but 04:45'te ki kita c driver 22 ne oh thik nai c 21 halla nal tractor Murda nai proper sire to eh guarantee aa
Sonalika is the best
New Holland 5630 ਵੀ ਲੲੀ ਫਿਰੌ 75 ਹੌਸਪਾਵਰ
New Holland 💪🏻💪🏻💪🏻💪🏻
ਵੀਰ ਕੋਲ ਜਮੀਨ ਬੀ ਦੱਸੋ ਕਿੰਨੀ ਆ
No matter
ਸਹੀ ਗੱਲ ਆ ਵੀਰ
Jma sahi gal kiti a
Jmin da mater e saryaa nalo vda hundaa
Bai g thoda area samrala ya chamkaur sahib aa
Lagde tan hai ni sahi tra kde aidhrla passa lag janda kade ohdhrla hal tan 15 tak hi thik ne oh v bina hydraulic ton
Sira
thanxx veer apna chanel ve subscribe kr lo
ਬਾਈ ਜੀ ਕਾਲ਼ੀ ਮਿੱਟੀ ਲਈ ਕਿਹੜਾ ਟਰੈਕਟਰ ਠੀਕ ਰਹੂ
Bai 55 hp sikander nu 4th low vich chlauna penda tillran te..1st high vich control krna mushkil hunda kyo ki tora bahut he
sahi gll aw mere kol v aw sikander 2020 model
70,80 killey waley nu varah khanda veer edha tractor tey vadhey sandh
Power full tractor
22 जी ट्रेक्टर ते बहुत वदिया संगलियाँ भी बहुत जच रहीयाँ पर संगलियाँ ते पीछे जुत्ती लमकदी बहुत गलत लग रही हैं ऐने रुपये ला के हार जुत्ती दा
Bai g ikk war banur vi aoo jakee shat banur KSD BANUR AGRO
Bai ji kine da hai ehe
ਬਹੁਤ ਵਧੀਆ ਬਾਈ
Phone number de bro
Ke gal 22
Sonalika 90hp 25to27 cultivator v khich sakda
ਮੋਟਰ ਤੇ ਦਰਖਤ ਵੀ ਲਾਉਣ ਦਾ ਮੈਸਿਜ ਦਿਯਾ ਕਰੋ
22 jehi edhr apne area cha chla k dekhyo kde fer pta lgu k jor lganda he k nhi tractor bhra ethe ta 50 hp piche v 11 hal payi de aa ta oh v cheeka kadha dende asa.
area da fark hunda he bai
Bai tusi jadi jameen vahh rahe ho ahe jamen chona ali ha te ahe balade te baman diwana de vickar ha
Nice videi
Kaint 22G
Brother ihh cultivater ur advertise ment
A pure cultivater by Kabul Saha agriculture in fazilka disstt
Very nice video
120 di boh gal baat aaa solis