Mera v teeja saal aa pehle saal 60 mann hogia c par kille da m khush c kyunki saade area che tan chona kaddu ala v nmaa laggan laggia te assi pehle c jinna ne beejia c 5 4 ghra ne Sade pind che pishle saal v 2 kille c par pishle saal paani di khaat karn assi aap jaan ke vaah ditta kyunki fr kaddu ala jmaa janda c bina paani ton aetki fr 1:50 killa lgau ga kyunki eme m smjda v hauli hauli experience tan bannju na kde tan sara bejn lagg ja ge assi saara saara vaan area jilla Sirsa near Talwandi sabo border (kalanwali Mandi ) kol te m dr sab aap ji nu 2 3 saal ton follow krda aap ji gal bilkul kharii te spaastt hundia
🙏🙏Dr sab satsriakal ,with due respect ap bilkul shi bta rhe h , m pichle teen sal to apda nal juda hoya ha ,apki direction to mainu kafi kuch sikh chuka hu, pichle 2 sal to sidi bizai kar raha hu kewal apki direction leke ,mainu kafi dikkat b ayi but maine himmat nhi hari or m ajj bde aaram de nal direct sowing kar raha hu ,te iss sal 5acre bizu ga again thank Veer ❤️❤️ keep it up 🙏🙏🙏
dr sabh sanu teen sal hoge bijai krdia nu sanu sidhi bijai di taknik bhut e wadia lagi labour kharch khatam ho gya kite dakka ni lona painda bus ik kam kre v vijai krke ik month tik k baith j lokan di na sune te na e lokan d jhone dekh k awde nu madda smje lok tan pehle saal bhut hasde a par end te a k appe muh bnd ho jnde a
Thanks gillji M last year 5 kile beeje c changa reha c Ki aapa je..pr126 ate 1692 di sidhi beejai karde aa ta laine 2 line di duri 9 inch to ghata k 7 inch kr skde aa ji Kyo ki aa virayti buta ghat madiya ne so guide kro ji Dhanwad ji..
Sir bijli te pani kadu wali bijai nalo jiada nuksan hund.koi moter band ni krda.20 din pehla chal pende ne. Barish vich v motor band ni krde bs bijli auni chahidi aa
Veer ji ker do DSR 1401 nu pichle saal main kitti si Dr. kuldeep Shergill de salah te. Baut vadia reha. Yield vi kaddu wale to zyada si te blast, bikani wi ghat si.
jis. kise v veer ne pehle sal bijai krni a oh veer kise v ikath na ja k baithe kyoki lwai wale lokan di ginti jyada hundi a oh bnde nu dra k oda jhona waha dinde a kise di sune na dil tagda krke rakhe kuj ni hunda
Doctar ji mianu lagda tusi Bagvant maan di support ho kio k jo date jhona laun di maan sarkar ne diti tusi ohde baare bilkul nahi bole kio k saade maaje vich sab late date te sab to vad matar te aalu di fasal da nuksaan hou ga par tusi muh vich lachia paia pta nahi is gal di nakhedi tusi kio nahi kiti mianu lagda tusi sarkari bande oo
ਜ਼ਿਮੀਂਦਾਰ ਨਾਲ ਮਜ਼ਾਕ ਜਾਂ ਬਿਨਾਂ ਕਿਸੇ ਗੱਲ ਤੋਂ ਵੀਡੀਓ ਬਣਾ ਕੇ ਪੇਸ਼ ਕਰਨੀ ਇਹ ਪੇਸ਼ਾ ਚੰਗੇ ਕੰਮ ਤੇ ਨਹੀ ਕਿਸੇ ਬਿਮਾਰੀ ਤੇ ਲੱਗੇ ਗਾ ਇਹ ਸੱਚ ਹੈ ਕਿਸਾਨਾਂ ਨੂੰ ਸੱਚ ਦੱਸਣਾ ਚਾਹੀਦਾ ਹੈ ਜੋਂ ਵਰਤੀਆਂ ਹੋਵੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ
ਅਸਾਨੂੰ ਮਾਣ ਐ ਤੁਹਾਡੇ ਤੇ, ਆ ਜੋ ਤੁਸੀੰ ਖਰੀਆਂ ਖਰੀਆਂ ਗੱਲਾਂ ਕਰਦੇ ਹੋ ਨਾ ਧਰਮ ਨਾਲ ਕੀਲ ਹੀ ਲੈਂਦੇ ਹੋ। ਜੀਓ
ਚੜ੍ਹਦੀਕਲਾ
ਡਾਕਟਰ ਸਾਬ ਜੀ ਬਹੁਤ ਧੰਨਵਾਦ ਜੀ ਸਾਨੂੰ ਸਹਿ ਜਾਣਕਾਰੀ ਦੇਣ ਲਈ
ਤੁਹਾਡੀ ਗੱਲ ਬਾਤ ਅੰਦਾਜ਼ ਵਧੀਆ ਹੈ। ਅਗਲੀ ਵੀਡਿਓ ਦਾ ਇੰਤਜ਼ਾਰ ਹੈ
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
Mera v teeja saal aa pehle saal 60 mann hogia c par kille da m khush c kyunki saade area che tan chona kaddu ala v nmaa laggan laggia te assi pehle c jinna ne beejia c 5 4 ghra ne Sade pind che pishle saal v 2 kille c par pishle saal paani di khaat karn assi aap jaan ke vaah ditta kyunki fr kaddu ala jmaa janda c bina paani ton aetki fr 1:50 killa lgau ga kyunki eme m smjda v hauli hauli experience tan bannju na kde tan sara bejn lagg ja ge assi saara saara vaan area jilla Sirsa near Talwandi sabo border (kalanwali Mandi ) kol te m dr sab aap ji nu 2 3 saal ton follow krda aap ji gal bilkul kharii te spaastt hundia
ਧੰਨਵਾਦ ਡਾ ਸਾਬ
ਧੰਨਵਾਦ ਡਾਕਟਰ sahib
Tuhdi har gll sach aa dr sab teja sall aa es war sanu vi bhut kamjab aa eh trika
Bilkul theek kheha Ji Dr sahab de gl jaroor mano bhi
Ssa sir.
Tus ik video ASR technique te v bnao.
Jis vch pta lag ske k DSR technique sahi aa ja ASR. Plz ik var video jroor bnaeo
ਬਹੁਤ ਬਹੁਤ ਧੰਨਵਾਦ ਜੀ
asin sukke ch e bijai krde a g bhut e vadia hunda
jis khet ch jangli jhona ugda jan hybrid bij lagde rhe a ohna kheta ch aukha eda
🙏🙏Dr sab satsriakal ,with due respect ap bilkul shi bta rhe h , m pichle teen sal to apda nal juda hoya ha ,apki direction to mainu kafi kuch sikh chuka hu, pichle 2 sal to sidi bizai kar raha hu kewal apki direction leke ,mainu kafi dikkat b ayi but maine himmat nhi hari or m ajj bde aaram de nal direct sowing kar raha hu ,te iss sal 5acre bizu ga again thank Veer ❤️❤️ keep it up 🙏🙏🙏
dr sabh sanu teen sal hoge bijai krdia nu sanu sidhi bijai di taknik bhut e wadia lagi labour kharch khatam ho gya kite dakka ni lona painda
bus ik kam kre v vijai krke ik month tik k baith j lokan di na sune te na e lokan d jhone dekh k awde nu madda smje
lok tan pehle saal bhut hasde a par end te a k appe muh bnd ho jnde a
Thanks gillji
M last year 5 kile beeje c changa reha c
Ki aapa je..pr126 ate 1692 di sidhi beejai karde aa ta laine 2 line di duri 9 inch to ghata k 7 inch kr skde aa ji
Kyo ki aa virayti buta ghat madiya ne so guide kro ji
Dhanwad ji..
9 inch te hi kamyab hegi.
7 inch te bimari jyada lgdi
bai nede krn nalo ik kilo bij wad pa deo
Main pichle 2 saal ton Sidhi bizali kr rhea han ji te dono var kamjab rhea ji. Dhanwad guide krn lyi🙏🏻 Dist Fatehgarh Sahib.🙏🏻
Kehra pind aa veer??
ਪਿਛਲੇ ਦੋ ਸਾਲਾਂ ਤੋਂ ਸਿਧੀ ਬਿਜਾਈ ਕਰ ਰਹੇ ਆ ਜੀ ਸਿਆੜ 10 ਇੰਚ ਤੇ ਪਿਹਲੇ ਸਾਲ ਬੀਜ ਦੀ ਡੁਗਾਈ ਜ਼ਿਆਦਾ ਰੱਖ ਤੀ ਝੋਨਾ ਬਹੁਤ ਘੱਟ ਉਗਿਆ ਬਹੁਤ ਘਾਟਾ ਖਾਧਾ ਪਿਛਲੀ ਵਾਰ ਸਹੀ ਡੂਗਾਈ ਤੇ ਬਿਜਾਈ ਕੀਤੀ ਕੋਈ ਗਲਤੀ ਨਹੀ ਕੀਤੀ ਝੋਨਾ ਬਹੁਤ ਵਧੀਆ ਨਿਕਲਿਆ ਪਾਣੀ ਪੰਜ ਛੇ ਦਿਨਾਂ ਬਾਅਦ ਲਾਉਣਾ ਪਿਆ ਚੂਹਾ ਪੂਗਰਦਾ ਬੀਜ ਪੱਟ ਕੇ ਖਾ ਰਿਹਾ ਸੀ ਇਹਦਾ ਹੱਲ ਦੱਸੋ ਕੋਈ ਜੀ
Jhona di ki date a y g
ਸਾਨੂੰ 3 ਸਾਲ ਹੋ ਗਏ ਬੀਜ ਦੇ ਨੂੰ ਪੀਲੀ ਊਸ਼ਾ ਲਗਾਉਣੇ ਆ ਪਹਿਲਾ ਸਾਲ ਘਟ ਪਤਾ ਸੀ ਥੋੜੇ ਨਦੀਨ ਹੋਏ ਪਰ ਝਾੜ 83 ਮਣ ਕਿੱਲੇ ਦਾ ਪਰ ਮੁੜਕੇ ਨੀ ਕੁੱਜ ਹੋਇਆ
ਅੱਜ ਵੀ ਸ਼ੁਰੂਆਤ ਕੀਤੀ 3 ਕਿੱਲੇ ਬੀਜੇ ਇਸ ਬਾਰ 16 ਕਿੱਲਿਆ ਚੋ 12 ਕਿੱਲੇ ਲਗਾਉਣੇ ਆ ਬਾਕੀ ਚ ਮੱਕੀ ਏ
ਪਰ ਇਸਨੂੰ ਬੀਜ ਕੇ ਇਕ ਮਹੀਨਾ ਸਬਰ ਰੱਖਣਾ ਪੈਂਦਾ ਏ
ਬੀਜ 7 ਕਿਲੋ ਪਾਉਣੇ ਆ
Last year ma 15 June nu PR26 di Sidhu vijai kiti c ,full successful Rahi,28 kW Rahi,3500 labour Da safe 2000 kaduu Da , 5 panni laaea ,
Good information sir ji
ਮੈ ਪਿਛਲੇ 2 ਸਾਲ ਤੋਂ ਤਰ ਵਤਰ ਵਿਧੀ ਨਾਲ ਪੂਸਾ 44 ਦੀ ਬਿਜਾਈ ਕਰ ਰਿਹਾ ਹਾ ਪਾਣੀ ਦੀ ਬਹੁਤ ਬੱਚਤ ਹੈ ਤੇ ਆਮਦਨ ਵੀ ਕੱਦੂ ਵਾਲੇ ਝੋਨੇ ਦੇ ਬਰਾਬਰ ਹੈ ਜੀ
Bai appa krni kitty oppr gand waste spry kehde kehde karea
Bai yr chuha ni khanda ehnu
bai eda tan chuha kanak ch v painda j apan kanak ala control kr skde a fer jhone ala ki kru
@@jagdeepmaan2497 nahi bai kanak nu te ni khanda chuha jhona nu wala vdhda yr
Sir bijli te pani kadu wali bijai nalo jiada nuksan hund.koi moter band ni krda.20 din pehla chal pende ne. Barish vich v motor band ni krde bs bijli auni chahidi aa
Halki jameen vich v kar sakde aa sidhi bijai
Very well g "👍
Good information
Good Dr saab
Dr saab ji jhone basmati vich ssp pauni chidi hay ? Ja fir Npk ?
Thanks ji
ਵਾਹਿਗੁਰੂ ਜੀ
ਸਿੱਧੀ ਬਿਜਾਈ ਹੁਣ ਨਹੀਂ ਤੇ 2024 ਤੱਕ ਸੱਭ ਨੇ ਕਰਨ ਲੱਗ ਜਾਣਾ।
Pr 122 and pr 118 Cho kehri best hegi
Pani 2 number
Area Kotkapura
118
@@docomododo5644 tuhada kehra area
Jhone da 665 beej kite milda hove ta . Koi veer jarur dse
Specially on pusa 65 Punjab basmati 7, 1401, PR 128, PR 114,
Veer ji tar watter sirf tayiyo kamyaab aa je drill masin apne ghar di howe
Right
Dr Saab madhane da koi hall hai es ne fell karti c pishli vaar sidhi bijai 7000 rs killa kharcha aya nadeen kadan te kayi veera da
Sir ghora gha ni mrda
Shergill saab, tuhade naal gal baat karan layi te kuch hor experience lain vaaste phone to gall ho sakdi hai ?
Make a video on varieties of parmal and basmati for dsr
Pishle saal de dsr de jhad dso pls
ਮੈਂ ਪਹਿਲੀ ਵਾਰ 2o21 vich 12 ਕਿਲ੍ਹੇ ਦੀ ਸਿੱਧੀ ਬਿਜਾਈ ਕਰੀ ਸੀ 9 ਕਿਲ੍ਹੇ ਤਰ ਵੱਤਰ ਤੇ 3 ਕਿੱਲੇ ਉਪਰੋ ਪਾਣੀ ਲਾਇਆ ਸੀ bhot ਵਧੀਆ ਝੋਨਾਂ ਹੋਇਆ P R 116 ਤੇ 122 c ਜੋ ਮੈ ਉਪਰੋ ਪਾਣੀ ਲਾਇਆ ਸੀ ਓਹ ਵਿਰਲਾ ਯਾਦਾ ਸੀ ਪਹਿਲੀ ਵਾਰੀ ਕੀਤਾ ਕੋਈ ਵੀ ਪ੍ਰੌਬਲਮ ਨੀ ਆਈ ਸ਼ੇਰ ਗਿੱਲ ਦਿਆ ਵੀਡੀਉ ਦੇਖ ਦੇਖ ਝੋਨਾਂ ਦੀ ਸਿੱਧੀ ਬਿਜਾਈ ਕਰੀ ਸੀ ਹੁਣ 2o22 vich 2o ਕਿਲ੍ਹੇ ਕਰੂ
Paji dsr kariae ya asr jaroor daso
Good ji
ਬਾਈ ਜੀ ਘੱਟ ਵੱਤਰ ਚ ਝੋਨਾ ਬੀਜਿਆ ਆ ਤੇ ਉਸਨੂੰ ਪਾਣੀ ਕਦੋਂ ਲਾਈਏ
Dr Saab ASR and DSR vich ki difference h?
Dasso g
Asr vich ਸੁਹਾਗਾ 5 7 ਵਾਰ ਮਾਰਿਆ ਜਾਂਦਾ।ਤਕਨੀਕ ਇਹ v sahi ਹੈ ਜੀ
@@manpreetbrar2393 ਵੱਤਰ ਜ਼ਮੀਨ ਨੂੰ ਵਾਹ ਕੇ ਫੇਰ 5-7 ਸੁਹਾਗੇ ਮਾਰਨੇ
ਵੀਰ ਐੈੱਸ ਦੇ ਚੱਕਰ ਵਿਚ ਨਾ ਪੈ ਜਾਵੇ ਕਿਤੇ ਜੇ ਇਹ ਇੰਨੀ ਕਾਮਯਾਬ ਹੁੰਦੀ ਨਾ ਤਾਂ ਇਨ੍ਹਾਂ ਨੂੰ ਦਸ ਸਾਲ ਹੋ ਗਏ ਇਹ ਸਿਸਟਮ ਦੇ ਪਿੱਛੇ ਲੱਗੇ ਹੋਇਆਂ ਨੂੰ ਹੁਣ ਤਕ ਹਰ ਪਿੰਡ ਵਿੱਚ ਇਹ ਵਿਧੀ ਪਹੁੰਚ ਜਾਣੀ ਸੀ ਜਿਵੇਂ ਕਿਸਾਨਾਂ ਨੇ ਸਿੱਧੀ ਬਿਜਾਈ ਨਾਲ ਸਬੰਧਿਤ ਬਹੁਤ ਸਾਰੇ ਵੀਡੀਓ ਸੋਸ਼ਲ ਮੀਡੀਆ ਉੱਪਰ ਪਾਏ ਹੋਏ ਹਨ ਕੀ ਐਸ ਵਿਧੀ ਦੇ ਵੀਡੀਓ ਤੁਹਾਨੂੰ ਲੱਭਦੇ ਹਨ
ਏਸ ਕਰਕੇ ਇਹ ਨਾ ਕਹੋ ਕਿ ਇਹ ਤਰੀਕ ਵੀ ਤਰੀਕਾ ਵੀ ਕਾਮਯਾਬ ਹੈ ਕਿਉਂਕਿ ਅਜੇ ਤੀਕ ਇਸ ਤੇ ਉਹ ਰਿਜ਼ਲਟ ਨਹੀਂ ਮਿਲੇ ਆਪਣੇ ਪੁਰਾਣੇ ਵੀਡਿਓ ਦੇਖ ਲਵੋ ਸ ਹਰਵਿੰਦਰ ਸਿੰਘ ਬੱਬਲ ਦੇ ਖੇਤ ਵਿੱਚ ਆਪਣਾ ਇਹ ਸਿਸਟਮ ਫੇਲ੍ਹ ਹੋਇਆ ਸੀ
@@MerikhetiMeraKisan thanks Dr Saab🙏
ਵੀਰ ਜੀ PR 126 ਦੀ ਸਿੱਧੀ ਬਿਜਾਈ ਕਿੰਨੀ ਤਰੀਕ ਤੋ ਕਰ ਸਕਦੇ ਆ ਕਿੰਨਾ ਬੀਜ ਪਾ ਸਕਦੇ ਆ ਨਦੀਨਾ ਦੇ ਕੰਟਰੋਲ ਅਤੇ ਖਾਦਾ ਦੀ ਵਰਤੋ ਬਾਰੇ ਦੱਸੋ ।ਇੱਕ ਫੁਲ ਵੀਡੳ 126 ਤੇ ਬਣਾਓ
Good job sir
ਡਾਕਟਰ ਸਾਹਿਬ ਚੂਹਿਆਂ ਨੇ ਹਰਾ ਤਾਂ ਸਾਨੂੰ ਦੋ ਸਾਲ ਲਾਇਆ ਸੀ ਹੁਣ ਹੱਥ ਖੜੇ ਆ
Good sr
ਬਹੁਤ ਬਹੁਤ ਧੰਨਵਾਦ ਸਰ ਜੀ
Date clear kro jhone di
Sir esh war asi vi 1 kila lawa ge
ਬਾਈ ਜੀ ਮੱਕੀ ਤੇ ਸੂੰਡੀ ਕੰਟਰੋਲ ਨਹੀਂ ਹੋ ਰਹੀ ਕਿਸਾਨਾਂ ਵਿੱਚ ਬਹੁਤ ਭੰਬਲ-ਭੂਸਾ ਹੈ ਕਿ ਕਿਹੜੀ ਸਪਰੇ ਕੀਤੀ ਜਾਵੇ ਕਿਰਪਾ ਕਰਕੇ ਵੀਡਿਓ ਬਣਾ ਕੇ ਜਾਣਕਾਰੀ ਦਿਓ ਜੀ
Dr veer kl urea nu thora j mih lg geya g waise ta aj suka leya dhup wich ki hal kriye ta jo dala na bne veer
Turi vich sutdo tudi salaab khatam kr devegi te hawa nahi lagan davegi g
@@partappannu2248 ok veer
Sada khet tibbe Da ji ki kari ae
Sir pr sab tu best beg keda aa pls reply
basvati ta koi video bno
Dr sahab pls kisse to PR 114 da foundation seed dilwa do. Kito wi vadia nai mil reha
Aujla seed vdia 114 da
ਕੁਲਦੀਪ ਸਿੰਘ ਜੀ ਹਾਈਬ੍ਰਿਡ ਝੋਨੇਂ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ ਖੇਤ ਹਲਕਾ ਪਾਣੀਂ ਖਾਰਾ ਮਿੱਠਾ ਨਹਿਰ ਦਾ ਪਾਣੀਂ ਨਹੀਂ ਹੈ ਜੀ
Bohat bdia jankari gill saab
Haryana mein 5000 killey pichey milda
Sir kini date te shru kar sakde a
ਜਿਹੜਾ ਖੇਤ ਦੇ ਮੱਥੇ ਝੋਨਾ ਬੀਜੇ ਤੋ ਘੱਟ ਉਗਰਦਾ ਉਹਦੇ ਤੇ ਕੋਈ video ਬਣਾਉ ਜੀ
Mathe te drill da beej vadha do ya suhage to pehla kujh beej da chatta mar deo
Mathe te drill da beej vadha do ya suhage to pehla kujh beej da chatta mar deo
ਸਾਰਾ ਝੋਨਾ ਕੇਰਨ ਤੋਂ ਬਾਅਦ ਇਕ ਗੇੜਾ ਬੰਨੇ ਵਾਲੇ ਚਾਰ ਸਿਆੜਾ ਵਿੱਚ (ਡਰਿਲ ਮਸ਼ੀਨ ਵਿੱਚ)ਬੀਜ ਕਰਕੇ ਡਬਲ ਲਗਾ ਦੇਵੋ
ਖਾਲਸਾ ਜੀ ਚੂਚਾ ਬਹੁਤ ਨੁਕਸਾਨ ਕਰਦਾ ਹੈ
Bai ASR kve aww
Menu 2 sal hoge is var v kra ge pussa
🙏🙏🙏🙏🙏
ਆਪਾਂ 2013 ਤੋ ਸੁਰੂ ਕੀਤੀ ਸੀ ਤਾਂ
ਬਾਈ ਜੀ ਬਾਸਮਤੀ ਦੀ ਬਿਜਾਈ ਕਿੰਨੀ ਤਰੀਕ ਤੱਕ ਕਰ ਸਕਦੇ ਆ।
Vir ji mitti test krvoni sare tat kitho krvaie adress ds sakde ho ja uhna da contact number mil sakda
ਡਾ , ਸਾਹਿਬ ਕੀ ਸੁਪਰ ਸੀਡਰ ਨਾਲ ਝੋਨੇ ਦੀਬਿਜਾਈ ਕਰ ਸਕਦੇ ਹਾਂ ਕਿਰਪਾ ਕਰਕੇ ਜਰੂਰ ਦੱਸੋਓ
Last year super seeder naal bijayi kiti kamyab reha
ਕੱਦੂ ਵਾਲੇ ਦੀ ਰੀਸ ਨਹੀਂ ਕਰਦਾ DSR wala ਸੇਰਗਿੱਲ ਜੀ ਪਾਣੀ ਤਾਂ ਕੱਦੂ ਵਾਲੇ ਨਾਲ ਈ ਘੱਟ ਲਗਦਾ
Dr sab PB1 te 1401 jhone bare video banayo ji
Veer ji ker do DSR 1401 nu pichle saal main kitti si Dr. kuldeep Shergill de salah te. Baut vadia reha. Yield vi kaddu wale to zyada si te blast, bikani wi ghat si.
PB1 da jhad kive renda hai
@@vikasKumar-qr2ff nai pata veer pb1 da.
@@vikasKumar-qr2ffpb1 nu DSR na kri
@@dilbagsinghmaan3155 kaddu karke lavaa ge bai
dr sabh PR126 da bheej 9 killo to ghat na pwayeoo..baki .da 8 killo ve chal ju
Why...broo
Bhaji sataa v kam jan aa
ਡਾਕਟਰ ਸਾਬਜੀ ਮੈਂ ਦੌ ਸਾਲ ਤੌ ਬੀਜ ਰਿਹਾ ਪਰ ਪਿਛਲੇ ਸਾਲ ਜੰਗਲੀ ਝੌਨਾ ਉਗਰ ਆਇਆ ਉਸਦਾ ਕੋਈ ਹੱਲ ਦੱਸੋ ਜੋ ਇਸ ਵਾਰ ਨਾ ਊਗਰੇ
15ਜੂਨ ਨੂੰ ਸਿੱਧੀ ਬਿਜਾਈ ਹੋਣੀ ਚਾਹੀਦੀ ਹੈ 15ਜਲਾਈ ਨੂੰ ਕੱਦੂ ਵਾਲਾ ਤਾ ਹੀ ਪਾਣੀ ਬਚਣਾ 120ਤੋ ਵੱਧ ਵਾਲੀ ਵਰੈਟੀ ਨਹੀ ਲਾਉਣੀ ਚਾਹੀਦੀ ਜਿਵੇ 126, 1509
ਪਵਣ ਗੁਰੂ ਪਾਣੀ ਪਿਤਾ ਦੇ ਸਿਧਾਂਤ ਤੇ ਪੈਰਾ ਦੇਣਾ ਚਾਹੀਦਾ ਹੈ
ਬਾਈ ਜੀ ਮਨੀਸ਼ ਤੇ ਸਬਸਿਡੀ ਹੈ ਜਾਂ ਨਹੀਂ ਕਰਾਏ ਤੇ ਮਸ਼ੀਨ ਟਾਈਮ ਤੇ ਨਹੀਂ ਮਿਲ਼ਦੀ ਜਿਸ ਤਰਾਂ ਤੁਸੀਂ ਕਿਹਾ ਸੀ ਉਸੇ ਤਰ੍ਹਾਂ 10 ਕਿੱਲੇ ਬੀਜੇ ਸੀ ਕੁੱਝ ਗਲਤੀਆਂ ਹੋਈਆਂ ਸੀ ਉਹ ਐਤਕੀਂ ਨਹੀਂ ਕਰਦੇ
ਇਟਲੀ ਵਾਲੀ ਮਸੀਨ ਨਾਲ ਬਿਜਾਈ ਕਿਵੇ ਰਹੂ ਜੀ
Thanks
Nadeen bina kakh ni hunda sidhi bjyi vich
ਸਰ ,ਚੂਹੇ ਦੀ ਸਮੱਸਿਆ ਬਹੁਤ ਆਉਦੀ ਆ ਜੀ।
Sir gg siddi bijai wale jhone vich deela da ki ilazz kriye
ਸਟੋਂਪ ਦੇ ਨਾਲ ਸਾਥੀ ਨਦੀਨਨਾਸ਼ਕ ਪਾ ਦੇਉ ।
ਵੀਰ ਖੇਤਾ ਵਿਚ ਪੁਰਾਣੇ ਨਹਿਰੀ ਖਾਲੇ ,ਜਿਹੜੇ ਸਾਡੇ ਬਜੁਰਗ ਵਾਹ ਕੇ ਖਤਮ ਕਰੀ ਬੈਠੇ ਉਹਨਾ ਨੂੰ ਕਿਸ ਤਰਾਂ ਦੁਬਾਰਾ ਚਾਲੂ ਕੀਤਾ ਜਾਵੇ 😳😳😳
Y r right sir
jis. kise v veer ne pehle sal bijai krni a oh veer kise v ikath na ja k baithe kyoki lwai wale lokan di ginti jyada hundi a oh bnde nu dra k oda jhona waha dinde a
kise di sune na dil tagda krke rakhe kuj ni hunda
Kalar vali zammen teh siddhi bijai kr skda a?
Nhi
Maan saheb zindabad Haryana
ਡਾਕਟਰ ਸਾਬ ਕਿਸ ਕਿਸ ਦੀ ਸੁਣੀਏ ਕੋਈ ਕਹਿੰਦਾ ਆਹ ਵੱਟਾ ਵਾਲਾ ਝੋਨਾ ਕਾਮਯਾਬ ਕੋਈ ਕਹਿੰਦਾ ਹੈ ਏ ਅੈਸ ਅਾਰ ਤਕਨੀਕ ਵਾਲਾ ਝੋਨਾ ਕਾਮਯਾਬ ਤੇ ਤੁਸੀਂ ਕਹਿੰਦੇ ਹੋ ਡੀ ਐਸ ਆਰ ਵਾਲਾ ਕਾਮਯਾਬ ਮੇਰਾ ਪਿੰਡ ਬਠਿੰਡਾ ਲਾਗੇ ਹੈ ਸਾਡੇ ਪਿੰਡ ਵਿੱਚ ਡੀ ਐਸ ਆਰ ਵਾਲਾ ਝੋਨਾ ਫੇਲ ਹੋ ਗਿਆ ਤੇ ਝਾੜ 50 ਮਣ ਤੱਕ ਹੀ ਰਹਿ ਗਿਆ ਨਦੀਨ ਕਿਸੇ ਵੀ ਨਦੀਨ ਨਾਸ਼ਕ ਨਾਲ ਕੰਟਰੋਲ ਨਹੀਂ ਹੋਏ ਲੇਬਰ ਲਗਾ ਕੇ ਨਦੀਨ ਕਢਵਾਏ ਖ਼ਰਚਾ ਘਟਣ ਦੀ ਥਾਂ ਦੁੱਗਣਾ ਹੋ ਗਿਆ ਇਸ ਵਾਰ ਪੂਰੇ ਪਿੰਡ ਵਿਚ ਕੋਈ ਵੀ ਡੀ ਐਸ ਆਰ ਨਹੀਂ ਕਰੇਗਾ
Thanks sir ji
Dabdikhna jindabad
Sir r u won,nt wants save under ground water tell you other crops option to the farmers
ਡਾ ਸਾਹਿਬ dsr ਠੀਕ ਹੈ ਜਾ asr
Cr 212 di ਸਿੱਧੀ ਬਿਜਾਈ kdo tk kr skde ha
2 ਖੇਤ ਵਿੱਚ ਟਰਾਈਲ ਕੀਤਾ ਸੀ ਕਾਮਯਾਬ ਰਿਹਾ
Choha kha janda jhona Sade
Prar bejeaa c
Bohat aukhe hoye
Doctar ji mianu lagda tusi Bagvant maan di support ho kio k jo date jhona laun di maan sarkar ne diti tusi ohde baare bilkul nahi bole kio k saade maaje vich sab late date te sab to vad matar te aalu di fasal da nuksaan hou ga par tusi muh vich lachia paia pta nahi is gal di nakhedi tusi kio nahi kiti mianu lagda tusi sarkari bande oo
ਵਾਹਿਗੁਰੂ ਜੀ
Thanks