ਕਿਸਾਨ ਆਗੂ ਲੱਖੋਵਾਲ ਨੇ ਵੱਧ ਰਹੇ ਠੇਕੇ ਦੇ ਰੇਟਾਂ 'ਤੇ ਸੁਣੋ ਪਿੰਡ ਦੇ ਕਿਸਾਨਾਂ ਤੇ ਵੀਰਾਂ ਨੂੰ ਕੀ ਕੀਤੀ ਅਪੀਲ?...

Поділитися
Вставка
  • Опубліковано 17 вер 2024
  • ਕਿਸਾਨ ਆਗੂ ਲੱਖੋਵਾਲ ਨੇ ਵੱਧ ਰਹੇ ਠੇਕੇ ਦੇ ਰੇਟਾਂ 'ਤੇ ਸੁਣੋ ਪਿੰਡ ਦੇ ਕਿਸਾਨਾਂ ਤੇ ਵੀਰਾਂ ਨੂੰ ਕੀ ਕੀਤੀ ਅਪੀਲ?...
    #dailypostpunjabi #dailypost #latestnews #newsofpunjab
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 13

  • @balbirgill9961
    @balbirgill9961 2 дні тому +4

    ਜਾਂਦੇ ਸਿਆਣਾ ਨਾਂ ਬਣ ; ਜੇ ਐਨੀ ਹਮਦਰਦੀ ਰੱਖਦਾਂ ਤਾਂ ਆਪਣੀ ਸਾਰੀ ਜਮੀਨ ਅਗਲੇ ਚਾਰ ਸਾਲ ਫਰੀ ਖਾਤੇ ਆਪਣੇ ਪਿੰਡ ਦੇ ਗਰੀਬ ਜਿਮੀਦਾਰਾਂ ਨੂੰ ਵਾਹੁਣ ਲਈ ਦੇ ਦੇ

  • @Sohansinghlidher
    @Sohansinghlidher 3 дні тому +1

    ਸਰਪੰਚ ਪੜਿਆ ਲਿਖਿਆ ਹੋਣਾ ਚਾਹੀਦਾ ਪਿੰਡਾਂ ਵਿੱਚ ਕਈ ਪਿੰਡਾਂ ਵਿੱਚ ਤਾਂ ਅਨਪੜ ਨੇ ਅਤੇ ਤਾਂਸ ਖੇਡਣ ਵਾਲੇ

  • @sukhmahal779
    @sukhmahal779 2 дні тому

    Sahi kiha veer g

  • @user-lj9sd6uj1y
    @user-lj9sd6uj1y 3 дні тому +2

    Badal Sarkar time bhaut nagara Liaa lakhowal na

  • @harpalrattan056
    @harpalrattan056 3 дні тому

    Very nice Ji sir ji Thika shi 55000 shi aa te jo pinda de ve zmeene kishaan ne una nu pm kishaan skeem da faida nhi ho riha so kirpa karke eh v dimaand sarkaar agge rakhi jave

  • @karamjeetsinghsahu
    @karamjeetsinghsahu 3 дні тому

    ਵਾਹਗਾ ਬਾਰਡਰ ਖੋਹਲਿਆ ਜਾਵੇ

  • @MadanLal-jj5yo
    @MadanLal-jj5yo 2 дні тому

    Jameen da theka fifty thousand per kile to upper nahi hona chahida kissan veera nu v kug profit hona chahida hai

  • @narinderpalsingh5349
    @narinderpalsingh5349 3 дні тому +3

    ਕਿਸਾਨ ਜੱਥੇਬੰਦੀਆਂ ਪੰਜਾਬ ਵਿੱਚ ਬੇਲੋੜੇ ਧਰਨੇ ਬੰਦ ਕਰਨ,,,ਇਹਨਾਂ ਕਰਕੇ ਕੋਈ ਵੀ ਇੰਡਸਟਰੀ ਇਥੇ ਨਿਵੇਸ਼ ਨਹੀਂ ਕਰਨਾ ਚਾਹੁੰਦੀ,,ਪਿੰਡਾਂ ਵਿਚ ਬਿਜਲੀ ਚੋਰੀ ਯੂਨੀਅਨਾਂ ਦੀ ਸ਼ਹਿ ਤੇ ਸ਼ਰੇਆਮ ਹੋ ਰਹੀ ਹੈ 😢😢😢😢😢

  • @Jagroop8525
    @Jagroop8525 3 дні тому +3

    ਤੁਸੀਂ ਵੀ ਕਿਸਾਨਾਂ ਦਾ ਕੁਝ ਸੋਚ ਸਕਦੇ ਉ ਤੁਸੀਂ ਦੋ ਨੰਬਰ ਦਾ ਪੈਸਾ ਬਹੁਤ ਕੱਠਾ ਕੀਤਾ ਹੋਇਆ ਵਾ ਕਿਸਾਨ ਅੰਦੋਲਨ ਵੇਲੇ ਉਹ ਪੈਸਾ ਵੀ ਸਾਰਾਂ ਐਨ ਆਰ ਆਈ ਦਾ ਸੀ

  • @jagrajbrar5612
    @jagrajbrar5612 2 дні тому

    Lakhowal nu badal sarkar bahut gafeh mile ne lokan to ehna ki laina

  • @g_aahi15798
    @g_aahi15798 3 дні тому

    ਗਲਤੀ ਸਾਡੀ ਲੋਕਾ ਦੀ ਓਦੋਂ ਗੱਲਾਂ ਕਰਕੇ ਹੈ ਵੋਟ ਪਾਉਣੀ ਚਾਹੀਦੀ j ਯਕੀਨੀ ਨੀ ਬਨਾਉਂਦੇ ਕੀਤੇ ਗਏ ਵਾਅਦੇ ਤਾਂ sc ਪਾਰਟੀ ਦੀ ਮਾਨਤਾ ਰੱਦ ਕਰੇ ਏਦਾ ਦਾ ਕਾਨੂੰਨ ਹੋਣਾ ਚਾਹੀਦਾ