Ratan veer Jado v Guest ya koi Banda Behes kare kisi point teh, ohdo Ek vaar lai Chup ho jaai da hai, teh agle nu kahi da hunda hai ki tusi karlo apna point poora, ohde naal agle kol behes karan da mouka nahi rehnde... Naa ki agoo tusi v Counter Behes karan lag jaao, teh apni Gul teh Add jao.. You are doing a good work... Good Wishes to you. 🎉🎉🎉
ਵੀਰ ਰਤਨ ਬਹੁਤ ਵਧੀਆ ਜੀ ਚੀਮਾ ਸਾਬ ਨੂੰ ਵੀਚਾਰੇ ਨੂੰ ਪਤਾ ਨੀ ਲੱਗਦਾ ਕਿਹਾ ਕੀ ਜਾਵੇ ਜਵਾਬ ਹੈਨੀ ਇਹੋ ਜਿਹੇਆ ਨੇ ਹੀ ਅਕਾਲੀ ਦਲ ਡੋਬ ਤਾਂ ਤੁਸੀ ਵੀ ਥੋੜਾ ਜਿਆਦਾ ਸਮਾ ਦਾ ਇੰਟਰਵਿਊ ਰੱਖੋ 🙏👍
ਇਹ ਆਪਣੀਆਂ ਚਲਾਕੀਆਂ ਨਹੀਂ ਛਡਦੇ ਅਤੇ ਲੋਕਾਂ ਨੇ ਇਨ੍ਹਾਂ ਨੂੰ ਵੋਟਾਂ ਨਹੀਂ ਪਾਉਣੀਆਂ। ਇਨ੍ਹਾਂ ਦੀਆਂ ਇੰਟਰਵਿਊ ਲੈਣੀਆਂ ਬੰਦ ਕਰੋ ।
ਰਤਨ ਨੇ ਅੱਤ ਕਰਾਤੀ 😂😂😂 ਦਲਜੀਤ ਚੀਮਾ ਰੋਣ ਲਾ ਦਿੱਤਾ
Sahi gal aji
ਬਾਈ ਰਤਨ ਸਿੰਘ ਬਹੁਤ ਵਧੀਆ ਸਵਾਲ਼ ਕੀਤੇ..ਇਹਨਾ ਦਾ ਹੰਕਾਰ ਸਾਫ ਦਿੱਖ ਰਿਹਾ ਇਹਨਾ ਨੇ ਮੱਥਾ ਹੀ ਗੁਰੂ ਸਾਹਿਬ ਨਾਲ ਲਾ ਲਿਆ ਹੈ ਤੇ ਹੁਣ ਜਵਾਬ ਨਾ ਹੋਣ ਕਰਕੇ ਬੌਖਲ਼ਾ ਚੁਕੇ ਹਨ
ਤੁਸੀ ਲੋਕਾ ਦੀ ਬਹੁਤ ਸੇਵਾ ਕੀਤੀ ਹੈ ਲੋਕਾਂ ਨੂੰ ਗੁਰੂ ਘਰਾਂ ਨੂੰ ਲੁਟਿਆ ਹੈ ਤੇ ਲੋਕਾਂ ਨੂੰ ਕੁੱਟਿਆ ਹੈ
Bilkul theek kiha veer
ਸੁਹਿਰਦ ਪੱਤਰਕਾਰ ਰਤਨ ਜੀ
ਕਿਹੜੀ ਸੇਵਾ ਕੀਤੀ ਐ, ਇਨ੍ਹਾਂ ਦੱਲਿਆਂ ਨੇ ਲੋਕਾਂ ਦੀ
ਰਤਨ ਵੀਰ ਸੱਚ ਤੋ ਇਹਨਾਂ ਭੱਜਣਾ ਹੀ ਆ।
ਇਹ ਲੋਕ 5-7 ਤਾਂ ਛੱਡਣ ਨੀ ਦਿੰਦੇ ਪ੍ਰਧਾਨਗੀ।। ਇਹਨਾਂ ਦੀ ਬੁਕਤ ਹੀ ਸੁਖਬੀਰ ਨਾਲ ਹੈ ਜੀ।
ਸੰਗਤ ਚ ਹੀ ਰੱਬ ਵੱਸਦਾ ! ਜੇ ਮੁਆਫ਼ੀ ਮੰਗਣੀ ਹੈ ਤਾਂ ਪੰਜਾਬ ਦੀ ਸਿੱਖ ਸੰਗਤ ਤੋਂ ਮੰਗੋ ਅਤੇ ਆਪਣੇ ਗੁਨਾਹ ਕਬੂਲ ਕਰਦੇ ਹੋਏ ਪ੍ਰਧਾਨਗੀ ਤੋਂ ਲਾਂਭੇ ਹੋਵੋ ।
ਬਾਦਲ ਭਜਾਓ ਸ੍ਰਮੋਣੀ ਅਕਾਲੀ ਦਲ ਬਚਾਓ ਸੂਝਵਾਨ ਸਿੱਖਾਂ ਨੂੰ ਵੱਧ ਤੋਂ ਵੱਧ ਸ੍ਰਮੋਣੀ ਕਮੇਟੀ ਦੀਆ ਵੋਟਾ ਬਣਾਉਣੀਆ ਚਾਹੀਦਾ ਹਨ ਜਿੰਨਾ ਚਿਰ ਬਾਦਲ ਦਲ ਦਾ SGPC ਤੇ ਕਬਜਾ ਹੈ। ਸ੍ਰਮੋਣੀ ਅਕਾਲੀ ਦਲ ਚੋ ਸੁਧਾਰ ਨਹੀ ਹੋ ਸਕਦਾ ਏਸ ਕਰਕੇ ਪਹਿਲਾ ਸ੍ਰਮੋਣੀ ਕਮੇਟੀ ਅਜ਼ਾਦ ਕਰਾਓ
ਪਾਰਟੀ ਕਿੱਥੇ ਰਹਿ ਗਈ ਜਮਾਨਤ ਜ਼ਬਤ ਹੋ ਗਈ
ਇਹ ਗਲ ਪੈ ਜਾਣ ਨਾਲ ਸੰਗਤ ਦੇ ਸਵਾਲ ਨਹੀਂ ਬਦਲ ਜਾਣੇ ! ਜਵਾਬ ਹੈ ਹੀ ਨਹੀਂ ਚੀਮੇ ਕੋਲ !
ਟੱਟੂ ਦੀ ਸੰਗਤ ਭੇਡਾਂ ਆ ਤੁਸੀ ਸਾਲਿਉ
ਚੀਮੇ ਨੇ ਹੀ ਬੇੜਾ ਗਰਕ ਕਰ ਦਿੱਤਾ ਪਾਰਟੀ ਦਾ
ਇਹ ਲੋਕ ਪੂਰਨ ਤੌਰ ਤੇ ਬਾਦਲ ਭਗਤ ਹਨ। ਇਹਨਾਂ ਆਗੂਆਂ ਨੂੰ ਬਾਦਲ ਤੋਂ ਇਲਾਵਾ ਹੋਰ ਕੁੱਝ ਵੀ ਦਿਖਾਈ ਨਹੀਂ ਦਿੰਦਾ। ਇਹਨਾਂ ਆਗੂਆਂ ਲਈ ਬਾਦਲ ਪ੍ਰੀਵਾਰ ਸਭ ਕੁਝ ਹੈ l ਇਹ ਲੋਕ ਬਹੁਰੂਪੀਏ ਹਨ।
ਅਕਾਲ ਤਖਤ ਤੋਂ ਸਾਹਿਬ ਤੇ ਤਾਂ ਸਾਰਿਆਂ ਨੂੰ ਭਰੋਸਾ ਹੈ ਸਾਰੇ ਸਿੱਖਾਂ ਨੂੰ ਭਰੋਸਾ ਏ ਪਰ ਜਿਹੜੇ ਲਾਏ ਹੋਏ ਤੁਹਾਡੇ ਜਥੇਦਾਰ ਆ
ਅਕਾਲ ਤਖ਼ਤ ਵੀ ਬਹੁਤ ਛੋਟਾ ਕਰ ਦਿੱਤਾ ਰਤਨ ਜੀ ਇਹੇ ਨਹੀ ਮੰਨਦੇ ਦੱਲੇ ਸੰਤਦਾ ਕੜਾ ਕਰਪਾਨ ਤੀਰ ਪਸਤੋਲ ਕਿੱਥੇ ਹੈ
ਸਾਰੇ ਪੁਆੜਿਆਂ ਦੀ ਜੜ ਇਹ ਚੀਮਾ ਹੀ ਹੈ
ਇਹ ਬੰਦਾ ਅਕਾਲੀ ਲਗਦਾ ਕਿਸੇ ਪਾਸੇ ਤੋਂ...
ਪੰਜਾਬ ਨੂੰ ਚੱਟਗੇ...
ਹਾਲੇ ਵੀ ਸਾਡੀ ਮਾਨਸਿਕਤਾ ਤੇ ਸ਼ੱਕ..
ਵਧੀਆ ਸਵਾਲ ਵਧੀਆ ਜਵਾਬ ਗੁੱਡ ਇੰਟਰਵਿਊ
ਚੀਮਾ ਮਾੜੇ ਸਕੂਟਰ ਦੀ ਤਰ੍ਹਾਂ ਝਟਕੇ ਕਿਉਂ ਮਾਰ ਰਿਹਾ ਬੋਲਣ ਸਮੇਂ 😅
Ratan vere bhut vdiya swal njara leata ... god bless vere
ਪੱਤਰਕਾਰ ਨੇ ਸਿੱਧੇ ਸਿੱਧੇ ਸਵਾਲ ਕੀਤੇ ਆ ਚੀਮਾ ਸਾਹਿਬ ਕੋਲ ਕੋਈ ਜਵਾਬ ਹੀ ਹੈ ਨਹੀਂ ਐਵੇਂ ਚਵਲਾ ਮਾਰੀ ਜਾਂਦਾ ਬੈਠਾ ਕੋਈ ਜਵਾਬ ਨਹੀਂ
ਇਹਨੂੰ ਪਾਣੀ ਪਿਲਾਓ ਚੀਮਾ ਸਾਬ ਨੂੰ, ਸਾਹ ਚੜ੍ਹ ਗਿਆ ਰਤਨ ਵੀਰ ਦੇ ਸਵਾਲ ਸੁਣ ਕੇ।
@@tejaspreetsingh6090 😂😂
😂😂😂
@@panthvirmanes9349❤
@@sukhvirkaur789😂❤
ਭਾਈ ਰਤਨ ਸਿੰਘ
ਇਹ ਦਲਜੀਤ ਸਿੰਘ,ਵਿਰਸਾ ਸਿੰਘ,ਮਹੇਸਇੰਦਰ ਸਿੰਘ,ਮਲੂਕਾ,ਭੂੰਦੜ,ਢੀਂਡਸਾ,ਚਰਨਜੀਤ ਸਿੰਘ ਟੈਂਪੂਵਾਲਾ,ਬੀਬੀ ਜਗੀਰ ਕੌਰ,5-7 ਹੋਰ ਚੇਲੇ ਚਪਾਟੇ ਹਨ ਜਿਹਨਾ ਨੇ ਨਿਕਰਧਾਰੀ ਬਾਦਲ ਪਰਿਵਾਰ ਨਾਲ ਮਿਲ ਕੇ ਪੰਥ ਅਤੇ ਸਿੱਖ ਕੌਮ ਦਾ ਬਹੁਤ ਘਾਣ ਕੀਤਾ ਹੈ।ਉਹ ਵੱਡਾ ਬਾਦਲ ਮੱਥੇ ਤੇ ਕਲੰਕ ਦਾ ਟਿੱਕਾ ਲਗਵਾ ਕਰਕੇ ਨਰਕਾਂ ਵਿੱਚ ਪਹੁੰਚ ਗਿਆ ਹੈ।ਹਸ਼ਰ ਇਹਨਾਂ ਦਾ ਵੀ ਬਹੁਤ ਮਾੜਾ ਹੋਣਾ ਹੈ।ਕਾਂਗਰਸ ਤਾਂ ਸਾਡੀ ਇੱਕ ਨੰਬਰ ਦੀ ਦੁਸ਼ਮਣ ਤਾਂ ਹੈ ਹੀ ਪਰ ਅਫਸੋਸ ਹੈ ਕਿ ਇਹ ਦਸਤਾਰਾਂ ਬੰਨ ਕੇ ਸਿੱਖੀ ਨੂੰ ਡੋਗਰਿਆਂ ਵਾਂਗ ਤਬਾਹ ਕਰਨ ਤੇ ਤੁਲੇ ਹੋਏ ਹਨ।ਰਤਨ ਸਿੰਘ ਇਹ ਸਾਹਿਬ ਕਹਿਲਾਉਣ ਦਾ ਹੱਕਦਾਰ ਨਹੀਂ ਹੈ।ਇਹ ਸਭ ਚਵਲ਼ਾਂ ਇਕੱਠੀਆਂ ਹੋਈਆਂ ਹਨ।
ਇਹਨਾ ਨੇ ਮੱਨਣਾ ਕੀਤੇ ਦੁਸਟਾ ਨੇ ਰਤਨ ਇਹ ਤਾ ਉਹ ਗੱਲ ਲੂੱਚਾ ਸੱਭ ਤੋ ਉੱਚਾ ਤਾਹੀ ਤਾ ਜਵਾਬ ਨੀ ਦਿੱਤਾ ਕੀਸੇ ਗੱਲ ਦਾ
ਤੇਰੇ ਵਰਗੇ ਕੁੱਤੇ ਬਹੁਤ ਫਿਰਦੇ ਅੱਜਕੱਲ । ਤੁਹਾਨੂੰ ਇਹ ਲੱਗਦਾ ਕੀ ਤੁਹਾਨੂੰ ਅਕਲ ਬਹੁਤ ਆ ਪਰ ਤੁਸੀ ਹੋ ਗਏ ਆ ਹਲਕ ਤੇ ਇਹਦਾ ਜੋ ਇਲਾਜ ਹੈ ਉਹ ਲੋਕਾਂ ਨੇ ਦੇਣਾ ਕਰ ।😂
BADALA DI LASH TE. KIRNE PA REHA. AH HARAM KHOR. LOK NAFRAT. KARDE NE. VOTA NAHI. JUTIA MARN GE. KANGER TOLE NU
Ratan ji chandu bibi jagero manpreet ialli malouka dheendsa nal gal bat karo jina ne akali party da nuksN kita
Ehna nu pata hai ke jatthedar ne mafi de deni a
ਝੂਠ ਬੋਲਣ ਦਾ ਠੇਕਾ ਲਿਆ ਹੈ ਸਭ ਨੇ ਕਾਉਂਕੇ ਨੂੰ ਮਰਵਾਉਣ ਵਿਚ ਮੋਹਰੀ ਕੌਣ ਸੀ ਬਾਦਲ ਖੁਦ ਕੈਪਟਨ ਕੰਵਲਜੀਤ ਸਿੰਘ ਦਾ ਅੈਕਸੀਡੈਟ ਕਿਸਨੇ ਕਰਵਾਇਆ ਬਾਦਲ ਨੇ ਸੁਮੇਧ ਸੈਣੀ ਨਾਲ ਹੀ ਸੀ ਨਾਲ ਸਿਰਫ ਉਹੀ ਹਨ ਜਿਨ੍ਹਾਂ ਨੂੰ ਗੁਰੂ ਘਰਾਂ ਨੂੰ ਲੁੱਟਣ ਤੋਂ ਬਾਅਦ ਹਿੱਸਾ ਲੈਦੇ ਰਹੇ ਹਨ ਚੀਮਾਂ ਨਾਲ ਹਸੀ ਸ੍ਰੋਮਣੀ ਅਕਾਲੀ ਦਲ ਦਾ ਕੋਈ ਕਸੂਰ ਨਹੀਂ ਸੀ ਕਸੂਰ ਸੀ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਜਿਸ ਬਾਦਲ ਨੇ ਸਿਰਫ ਅਕਾਲੀ ਦਲ ਵਿੱਚ ਬਾਦਲ ਨਾਲ ਨਾ ਸਹਿਯੋਗ ਕਰਨ ਕਰਕੇ ਸੁਮੇਧ ਸੈਣੀ ਤੋਂ ਖਤਮ ਕਰਵਾਇਆ ਬਾਦਲ ਨੇ ਬਾਦਲ ਨੇ ਖੁਦ ਮਰਵਾਇਆ ਮੀਡੀਆਂ ਨੂੰ ਚੀਮੇ ਨੂੰ ਸਾਰਾ ਪਤਾ ਹੈ ਖੁਦ ਨੋਟ ਕਮਾਉਣ ਵਿੱਚ ਮੋਹਰੀ ਰਹੇ ਸਾਰੇ ਅੱਤਵਾਦੀ ਨਾਮ ਦਿੱਤਾ ਕਿਸ ਨੇ ਬਾਦਲ ਨੇ ਨਕਸਲਵਾਦੀ ਕਿਸਨੇ ਪੈਦਾ ਕੀਤਾ ਬਾਦਲ ਨੇ ਚੀਮੇ ਨੂੰ ਪਤਾ ਸਭ ਸੇਵਾ ਕਦੋ ਕਿਸਨੇ ਕੀਤਾ ਰਾਜ ਕੀਤਾ ਜਬਰਦਸਤੀ ਪੈਸੇ ਦੇ ਜ਼ੋਰ ਨਾਲ ਕੀਤਾ ਰਾਜ ਲੁੱਟੇ ਗੂਰੁ ਘਰ ਲੁਟਿਆ ਪੰਜਾਬ ਖਰਬਾ ਕਮਾਏ ਅੱਗੇ ਕੌਣ ਹੈ ਮੁੰਡਾ ਸਦਾਈ ਦਿਤਾ ਗਦਾਰੀ ਪੰਜਾਬ ਨਾਲ ਜਿਸ ਨੇ ਕੀਤੀ ਖਾਨਦਾਨ ਖਤਮ ਹੋਈਆ ਇਨਾ ਦਾ ਇੰਦਰਾ ਦਾ ਕੈਪਟਨ ਦਾ ਪੁਲਿਸ ਵਾਲਿਆਂ ਦੇ ਬੱਚੇ ਪੁਠੇ ਰਾਸਤੇ
Rattan good veer
ਬਾਈ ਰਤਨ ਸਿੰਘ ਇਸ ਢੀਠ ਪੱਥਰ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀ ਹੈ ਇਸਨੇ ਕੋਈ ਸਹੀ ਜੁਆਬ ਤਾਂ ਦੇਣਾ ਨਹੀ ਹੈ।
ਰਤਨ ਬਹੁਤ vdiya vere 👍 ਮੂੰਹ ਬੰਦ ਕਰਤਾ ਇਹਦਾ
ਜਥੇਦਾਰ ਤਾ ਸਾਰੇ ਬਾਦਲ ਦੇ ਸੀਰੀ ਜਾ ਕਾਮੇਂ ਨੇ
ਸੁਆਦ ਲਿਆਤਾ ਰਤਨ ਸਿਆਂ ,, ਹਿੱਲਿਆ ਪਿਆ ਚੀਮਾਂ 😂😂ਚੀਕਾਂ ਮਾਰੀ ਜਾਂਦਾ ਸੱਚ ਸੁਣਕੇ
Ratan veer Jado v Guest ya koi Banda Behes kare kisi point teh, ohdo Ek vaar lai Chup ho jaai da hai, teh agle nu kahi da hunda hai ki tusi karlo apna point poora, ohde naal agle kol behes karan da mouka nahi rehnde... Naa ki agoo tusi v Counter Behes karan lag jaao, teh apni Gul teh Add jao.. You are doing a good work... Good Wishes to you. 🎉🎉🎉
ਚੀਮਾਂ ਸਾਹਿਬ ਇਸ ਵੀਡੀਓ ਦੇ ਕੰਮੈਟ ਜਰੂਰ ਪੜ੍ਹ ਲਿਉ ਜੇ ਕੁੱਝ ਤੁਹਾਨੂੰ ਅਕਲ ਆ ਜਾਵੇ
ਬਾਗ਼ੀ ਧੜੇ ਨੂੰ ਰੱਖੋ ਸਾਇਡ ਤੇ ਪੰਜ ਵਾਰ ਬੁਰੀ ਤਰਾਂ ਚੋਣ ਹਾਰ ਕੇ ਕੀ ਸਬਕ ਲਿਆ ???? ਤੁਸੀ ਪਿੱਛੇ ਕਿਉਂ ਨਹੀਂ ਹੱਟਦੇ ????
ਰੱਸੀ ਜਲ ਗਈ ਵੱਟ ਨੀ ਗਿਆ ਇਹ ਕੁਝ ਨੀ ਸਿੱਖ ਸਕਦੇ
ਅਨਪੜ ਜਾ ਬੰਦੈ ਉਚੀ ਬੋਲ ਕੇ ਸੱਚਾ ਬਣਦੈ
Really bold interview of punjab,I never say this kind of bold interview ,Maaza
Rattan veer keep it up…
ਰਤਨ ਵੀਰ ਜੀ ਆਹ ਸਾਰੇ ਕੁਮੈਂਟ ਇਸ ਕੜਛੇ ਨੂੰ ਪੜ੍ਹਾ ਦਿਓ ਇਸ ਨੂੰ ਆਪਣੇ ਆਪ ਪਤਾ ਲੱਗ ਜਾਵੇਗਾ।
ਇਸ ਬੰਦੇ ਨੇ ਸੁਖਬੀਰ ਤੋਂ ਵੀ ਵੱਧ ਗੁਨਾਹ ਕੀਤੇ ਹਨ
ਬਹੁਤ ਵਧੀਆ ਰਤਨ ਜੀ,,,,,, 👌👌👌
ਗੁਨਾਹ ਗਾਰ ਕਦੋਂ ਕਹੂੰ ਮੈਂ ਗੁਨਾਂਹ ਕੀਤਾ ਬੱਜਰ ਪਾਪ ਕੀਤੇ ਇਹਨਾਂ ਨੇ ਕੋਈ ਬਾਗੀ ਦਲ ਨਹੀਂ ਇਹ ਰਲ ਮਿਲ ਕੇ ਡਰਾਮਾਂ ਕਰ ਰਹੇ ਨੌਜਵਾਨਾਂ ਨੂੰ ਮੌਕਾ ਦੇ ਦਿਓ ਹੁਣ ਬਹੁਤ ਲੁਟ ਲਿਆ ਪੰਜਾਬ
ਰਤਨ ਵੀਰ ਇੱਕ ਦੋ ਸਵਾਲ ਹੋਰ ਹੋ ਜਾਂਦੇ ਤਾਂ ਚੀਮੇ ਨੇ ਰੋਣ ਲੱਗ ਜਾਣਾ ਸੀ😂😂
ਜਦੋਂ ਅਕਾਲ ਤਖਤ ਸਹਿਬ ਜਾਦੇ ਦਹਾੜੀ ਖੋਲ ਲੈਦੇ ਬਹਾਰ ਆ ਬੰਨ ਲੈਦੇ।। ਡਰਾਮੇ ਬਾਜ
ਅਕਾਲੀ ਦਲ ਦਾ ਬੇੜਾ ਗਰਕ ਕਰਨ ਚ ਚੀਮੇ ਦਾ ਮੇਨ ਰੋਲ
ਇੱਕ ਮਲੂਕਾ ਚਵਲ
ਪੰਥਕ ਮੁੱਦਿਆ ਤੇ ਬਹਿਸ ਕਰਨ ਵਿੱਚ ਫਸਦਾ ਚੀਮਾ ਇਸੇ ਲਈ ਰਿਫਾਇਨਰੀ ਬਾਰੇ ਦੱਸ ਰਿਹਾ ਗੱਲ
ਰਤਨ ਜੀ ਇਹ ਤਾਂ ਬਾਦਲਾਂ ਦਾ ਬਾਗੜ ਬਿੱਲਾ ਹੈ।
ਬਾਦਲਾ ਦਾ ਕੁੰਤਾ ਆ
ਜੇਕਰ ਪੰਚੀ ਸਾਲ ਰਹਿ ਜਾਂਦੇ ਤਾਂ ਸਤਿਅਆਨਾਸ ਹੋ ਜਾਂਦਾ ਸਭ ਕੁਝ
ਹੱਦ ਦੀ ਗੱਲ ਆ ਇਹਨਾ ਦੀ ਮਾਰਨ ਵਾਲੇ ਬੇਅੰਤੇ ਬੁੱਚੜ ਨੂੰ ਕੌਣ ਭੁੱਲਿਆ ਔਹਦਾ ਹਾਲ ਕੀ ਹੋਇਆ ਸੀ ਫਿਰ ਸਿੱਘਾ ਨੇ ਭਾਜੀ ਮੋੜਤੀ ਸੀ ਤੁਸੀਂ ਪੰਥ ਦੀ ਪੰਡ ਸਿਰ ਉੱਤੇ ਚੱਕੀ ਫਿਰਦੇ ਸੀ ਤੁਹਾਨੂੰ ਨਾ ਸਵਾਲ ਕਰੀਏ ਵਾਹ ਜੀ ਵਾਹ ਸਾਡੇ 25 ਹਾਜ਼ਰ ਸਿੱਖਾ ਦਾ ਸ਼ਿਕਾਰ ਖੇਡਿਆਂ ਗਿਆ ਤੇ ਬਾਕੀ ਪੰਜਾਬ ਦੇ ਮੂਧੇ ਤਾ ਰਹੇ ਵੱਖਰੇ
❤❤❤❤❤a❤❤❤❤a❤❤❤❤a❤❤❤❤❤❤-Q
ਪੱਤਰਕਾਰ ਨੇ ਸਿਰਫ ਲੋਕਾਂ ਦੇ ਸਵਾਲ ਪੁੱਛੇ ਨੇ ਕੋਈ ਗਲਤ ਗੱਲ ਨਹੀ ਕੀਤੀ
ਆਖਰੀ ਫੈਸਲਾ ਹੁਣ ਲੋਕ ਕਰਨ ਗੇ,, ਲੋਕਾਂ ਨੇ ਹੀ ਕੀਤਾ ਹੈ,, ਜਥੇਦਾਰਾਂ ਦਾ ਤੇ ਗਰੂ ਘਰਾਂ, ਦਾ ਤਾਂ ਥਾਨੁ ਕੋਈ ਡਰ ਭੈ ਨਹੀਂ ਹੈ
ਰਤਨ ਜੀ ਇਸ ਕੋਲ ਜਵਾਬ ਹੋਵੇ ਤਾਂ ਦੇਵੇ।
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉❤❤❤❤❤❤❤❤❤
ਪ੍ਰਧਾਨਗੀ ਛੱਡ ਕਿਉ ਨਹੀ ਛੱਡ ਦੇਂਦਾ
ਛਿੱਤਰਾਂ ਦੀ ਲੋੜ ਹੈ ਇਹਨਾਂ ਨੂੰ ਦਾੜ੍ਹੀਆਂ ਰੱਖ ਕੇ ਵੀ ਲੁਟੇਰੇ ਬਣਗੇ
ਇਹ ਬਹੁਤ ਘਟੀਆ ਬੰਦਾ ਇਹਾ ਲੋਕਾ ਨੇ ਬਾਦਲ ਦਲ ਦਾ ਸੂਪੜਾ ਸਾਫ ਕੀਤਾ ਸਦਾ ਵਾਸਤੇ ਇਹਨਾ ਰਾਜ ਨਹੀ ਸੇਵਾ ਕੀਤੀ
ਬਾਦਲ ਪਰਿਵਾਰ ਕੁਰਸੀ ਦੇ ਪੁਖੇ ਕੁੱਤੇ ਖਾਣੀ ਤੋਂ ਬਿਨਾ ਪ੍ਰਧਾਨਗੀ ਨਹੀਂ sdn ਗੇ
ਮੈ ਸੋਚ ਰਿਹਾ ਰਤਨ ਏਦਾ ਇੰਟਰਵਿਊ ਲੈਣ ਕਿਓ ਗਿਆ ਏਡੀ ਕੀ ਮਜਬੂਰੀ ਸੀ ? ਇਹ ਏਨਾ ਚ ਹੰਕਾਰ ਆ ਤਾਹੀ ਤਾ ਅਕਾਲੀ ਦਲ ਦਾ ਆਹ ਹਾਲ ਹੋਇਆ
Proud of You Rattan veere
ਰਤਨ ਬਾਈ ਜੀ ਲਵ ਯੂ ਪਰ ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ
ਰੱਸੀ ਜਲ ਗਈ ਪਰ ਵੱਟ ਨੀ ਗਿਆ
ਜ਼ੀਰੋ ਹੋ ਕੇ ਵੀ ਹੰਕਾਰ ਨੀ ਗਿਆ
ਰਤਨ ਬਾਈ ਜੀ ਏਨਾ ਬਹੁਤ ਕਣ ਕੀਤਾ ਹੈ ਪੰਥ ਧਾ ਹੁਨ ਏਨਾ ਦੀ sdm ਵੀ ਨਹੀਂ ਸੁਣ ਧਾ ਏਨੂੰ ਪਹਿਲਾ ਵਾਲ਼ਾ ਨਜ਼ਰੇ ਨਹੀ ਲਹਬ ਦੇ ਪਏ ਸਰਸੇ ਵਾਲੀ ਨੁ ਮਾਫ਼ੀ ਅਪ ਹੀ ਦੇ ਦਿੱਤੀ
ਜਥੇਦਾਰ ਤਾਂ ਬਾਦਲ ਦੇ ਟੱਟੂ ਨੇ ਏਨਾ ਕੀ ਕਰਨਾ
ਇਹਨੇ ਕੀਤਾ ਸੁੱਖੇ ਅਮਲੀ ਦਾ ਬੇੜਾ ਗਰਕ,ਬਹੁਤ ਮੀਣਾ
ਮੀਣਾ ਖਾਏ ਤੇ ਮੂੰਹ ਨਾ ਹਾਲੇ
Good job rattan veer
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਖਾਲਸਾ ਜੀ ਬੇੜਾ ਹੀ ਗਰਕ ਇਹਨਾਂ ਦੇ ਭਾਪੇ ਪ੍ਰਕਾਸ਼ ਚੰਦ ਬਾਦਲ ਨੇ ਕੀਤਾ ਸੰਨ 1978 ਵਿੱਚ ਸਭ ਤੋਂ ਪਹਿਲਾਂ 13 ਸਿੰਘਾਂ ਨੂੰ ਸ਼ਹੀਦ ਕਰਵਾਇਆ ਫਿਰ 1984 ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨਾਲ ਗਦਾਰੀ ਕੀਤੀ ਫੇਰ 1993 ਵਿੱਚ ਜਥੇਦਾਰ ਜਗਦੇਵ ਸਿੰਘ ਕੌਮ ਕੇ ਉਹਨਾਂ ਨੂੰ ਸ਼ਹੀਦ ਕਰਵਾਇਆ ਫਿਰ 2015 ਵਿੱਚ ਸਤਿਕਾਰਯੋਗ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਕੋਟ ਕਪੂਰੇ ਨੇ ਹੱਥੇ ਬੈਠੇ ਸਿੰਘਾਂ ਤੇ ਗੋਲੀਆਂ ਚਲਾਈਆਂ ਇਹਦੇ ਵਿੱਚ ਇਹਨਾਂ ਦਾ ਭਾਪਾ ਪ੍ਰਕਾਸ਼ ਚੰਦ ਬਾਦਲ ਤੇ ਪ੍ਰਕਾਸ਼ ਚੰਦ ਬਾਦਲ ਦਾ ਅਕਾਲੀ ਦਲ ਸਾਰਾ ਜਿੰਮੇਵਾਰ ਹੈ ਭਾਵੇਂ ਉਹ ਸੁਖਬੀਰ ਵਾਲਾ ਹੋਵੇ ਤੇ ਭਾਵੇਂ ਉਹ ਬਾਗੀ ਹੋਵੇ ਇਹਨਾਂ ਸਾਰਿਆਂ ਨੂੰ ਅਕਾਲੀ ਦਲ ਤੋਂ ਪਾਸੇ ਕਰਨਾ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ , ਇਹਨਾਂ ਸਾਰਿਆਂ ਨੂੰ ਤਾਂ ਧਰਤੀ ਵਿੱਚ ਗੱਡ ਕੇ ਉੱਪਰ ਸੰਗਤ ਨੂੰ ਜੰਗਲ ਪਾਣੀ ਕਰਨਾ ਚਾਹੀਦਾ ਹੈ , ਜਿਵੇਂ ਕਿ ਇਤਿਹਾਸ ਵਿੱਚ ਪਹਿਲਾਂ ਸਜਾਵਾਂ ਦਿੱਤੀਆਂ ਜਾਂਦੀਆਂ ਸਨ , ਇਸਦਾ ਕੀ ਮਤਲਬ ਹੋਇਆ ਕਿ ਇਹਨਾਂ ਨੂੰ ਸਜ਼ਾ ਲਾਈ ਗਈ ਹੈ ਦਸ ਦਿਨ ਜਪੁਜੀ ਸਾਹਿਬ ਦਾ ਪਾਠ ਕਰਨ ਦੀ ਅਤੇ ਗੁਰਦੁਆਰਾ ਸਾਹਿਬ ਵਿਖੇ ਬਰਤਨ ਅਤੇ ਜੋੜੇ ਸਾਫ ਕਰਨ ਦੀ , ਇਹ ਸੇਵਾ ਤਾਂ ਸੰਗਤ ਆਪਣੀ ਸ਼ਰਧਾ ਨਾਲ ਹੀ ਬਹੁਤ ਕਰ ਰਹੀ ਹੈ
ਗੁਰਦੇਵ ਸਿੱਘ ਕਾਉਕੇ ਦਾ ਹਿਸਾਬ ਕੋਮ ਲੳਉਉ
ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਇਹੈ ਕੰਜਰ ਦਲ ਹੈ
Bilkul Sach he
ਇਹ ਦਾੜੀ ਬੰਨ ਦਾ ਪੁਰਾ ਹਥ ਪੰਜਾਬ ਨੂ ਬਰਬਾਦ ਕਰਨ ਵਿਚ
ਮੈਨੂੰ ਲਗਦਾ ਜੇ ਕਿਤੇ ਅੱਜ ਅਕਾਲੀਦਲ ਦੀ ਸਰਕਾਰ ਹੁੰਦੀ ਤਾ ਬਾਈ ਰਤਨ ਨੂੰ ਚੀਮੇ ਨੇ ਜੇਲ ਭੇਜ ਦੇਣਾ ਸੀ
ਰਤਨ ਵੀਰ ਬਹੁਤ ਵਧੀਆ ਪਰ ਚੀਮਾ ਸਾਹਿਬ ਕੋਲ ਕੋਈ ਜਵਾਬ ਨਹੀਂ ਇਹ ਕਿਹੜਾ ਡੀਬੇਟ ਹੈ ਸਵਾਲ ਤਾ ਹੋਣਗੇ ਹੀ ਪਰ ਇਸ ਕਾਰਨਾਂ ਕਰਕੇ ਹੀ ਅਕਾਲੀ ਦਲ ਖਤਮ ਹੋਇਆ ਹੈ
ਧਾਲੀਵਾਲ ਜੀ ਤੁਸੀ ਚੀਮਾਂ ਜੀ ਤੋ ਝਿੜਕਾਂ ਖਾਣ ਗਏ ਸੀ ਕਿ ਸਵਾਲਾਂ ਦਾ ਜਵਾਬ ਲੈਣ । ਉਹ ਤਾਂ ਤੁਹਾਨੂਂ ਹੀ ਘੂਰ ਰਿਹਾ ਸੀ ਗੱਲ ਨਹੀ ਸੀ ਕਰਨ ਦੇ ਰਿਹਾ ।ਇੰਟਰਵਿਊ ਅੱਧ ਵਿਚਾਲੇ ਰੋਕਣੀ ਬਣਦੀ ਸੀ ਝਿੜਕਾਂ ਖਾਣ ਨਾਲੋ। ਉਹ ਤੁਹਾਨੂੰ ਜਰਨਲਿਜਮ ਅਤੇ ਪੱਤਰਕਾਰਤਾ ਦੇ ਨਿਯਮ ਪੜਾ ਗਿਆ ਹੈ ਕਿ ਇੰਟਰਵਿਊ ਕਿਵੇ ਕਰਨੀ ਚਾਹੀਦੀ ਹੈ ।
Tahio ta akali dal Sara shittar kha rhya loka kolo sb loka nu v ah murakh hi smjhde ah
Cheema Sahib public noo Javab Dene pen ge.uchi aavaj karke kujh v nhi dvaia ja sakda.
ਇਹੇ ਪੰਜਾਬ ਚ ਸਰਕਾਰ ਬਣਾਈ ਸੀ ਸੈਂਟਰ ਦਾ ਪ੍ਰਧਾਨ ਮੰਤਰੀ ਨੀਸੀ ਬਾਦਲ ਵੀ ਥੋਡੇ ਮਨ ਦੀਆਂ ਸਭ ਕਰ ਦਿੰਦਾ ਭਾਜਪਾ ਨਾਲ ਸਮਝੌਤਾ ਕਰ ਜੋ ਵੱਧ ਤੋਂ ਵੱਧ ਕਰ ਸਕਦੇ ਸੀ ਕਰਿਆ ਤੇ ਹੁਣ ਵੀ ਲੱਗੇ ਹੋਏ ਨੇਂ ਸਾਰੀਆਂ ਗੱਲਾਂ ਨੀ ਹੁੰਦੀਆਂ ਕਦੇ ਵੀ ਅਕਲ ਕਰੋ ਪਾਗਲਾਂ ਆਲੀ ਜਿੱਦ ਚ ਨੁਕਸਾਨ ਨਾਂ ਕਰਾਓ ਹੁਣ ਫੇਰ ਅਸੀਂ ਅਤਵਾਦੀ ਕਹਾਉਣ ਲਾਗੇ ਗੁਰੂ ਘਰ ਸਾਡੇ ਖੋਹੇ ਜਾ ਰਹੇ ਨੇ ਸਮਝੋ ਅਸੀਂ ਕਿਧਰ ਨੂੰ ਜਾ ਰਹੇ ਆਂ
ਸ਼੍ਰੋਮਣੀ ਕਮੇਟੀ ਬਾਦਲ ਕੰਜਰ ਦੀ ਰੰਨ ਹੈ
ਬਹੁਤ ਵਧੀਆ ਸਵਾਲ ਕੀਤਾ ਪਤਰਕਾਰ।ਵੀਰ ਨੇ।
ਜਥੇਦਾਰ ਸ, ਗੁਰਦੇਵ ਸਿੰਘ ਜੀ ਕਾੳਕੇ ਸਾਹਿਬ ਜੀ
ਇਕ ਮਹਾਨ ਸ਼ਖਸੀਅਤ ਸਨ। ਜਿੰਨਾ ਨੂੰ ਕਾਂਗਰਸ, ਅਕਾਲੀਆ ਨੇ ਜਾਣ-ਬੁੱਝ ਕੇ ਖਤਮ ਕੀਤਾ।
ਇਹ ਕਾਗਰਸ ਅਕਾਲੀਆ ਦਾ ਸ਼ਰਾਰਤ ਹੁੰਦੀ ਸੀ ਕਿ ਚੰਗੇ ਬੰਦੇ ਮਗਰ ਲੱਗ ਕੇ ਲੋਕ ਕਿਤੇ ਸਿਆਸਤ ਸਾਡੇ
ਕੋਲੋਂ ਖੋਹ ਨਾ ਲੈਣ।
ਕਾਂਗਰਸ, ਅਕਾਲੀਆ ਨੇ ਪੰਜਾਬ ਦਾ ਭਲਾ ਕਰਨ ਵਾਲੇ ਜਾਣ-ਬੁੱਝ ਕੇ ਖਤਮ ਕੀਤੇ।
ਜਿਸ ਕਾਰਨ ਪੰਜਾਬ ਦੀ ਦੁਰ ਦਸ਼ਾ ਹੈ।
ਗੁਰੂ ਘਰ ਆਕੇ ਕਹਿ ਦੇਵੋ ਸੁਖਬੀਰ ਸਿੰਘ ਬਾਦਲ ਬੀ ਜੇ ਪੀ ਕੋਲ ਸਮਝੌਤੇ ਲਈ ਨਹੀਂ ਗਏ ???? ਪਰ ਸੀਟਾਂ ਤੇ ਸਹਿਮਤੀ ਨਹੀਂ ਬਣੀ । ਹੁਣ ਬੀ ਜੇ ਪੀ ਮਾੜੀ ਹੋ ਗਈ ??
ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਜੀ,,,
ਇਹ ਤਾਂ ਭਈਆ ਸੁਖਬੀਰ ਦਾ।
ਪੂਰੇ ਅਕਾਲੀ ਦਲ ਨੂੰ ਅਸਤੀਫਾ ਦੇ ਕੇ ਬਾਹਰ ਜਾਣਾ ਚਾਹੀਦਾ ਤੇ ਨਵੇਂ ਚਿਹਰੇ ਅੱਗੇ ਲਿਆਓ ਸਾਬਤ ਸੂਰਤ ਬੰਦੇ ਇਹ ਲਾਈਕ ਨੀ ਹੈ
G o rattan veer g
ਬਹੁਤ ਵਧੀਆ ਸੁਆਲ ਰਤਨ ਸਿੰਘ ਇਸ ਕੋਲ ਤੇਰੇ ਸੁਆਲਾਂ ਦਾ ਜਵਾਬ ਨਹੀਂ।।।।।।ਇਸ ਕਰਕੇ ਤਾਂ ਡੁੱਬ ਗਏ।।।।।।ਪਰ ਅੱਜ ਵੀ ਮੰਨਣ ਨੂੰ ਤਿਆਰ ਨਹੀਂ।।।।। ਹੁਣ ਇਹਨਾਂ ਦਾ ਅੰਤ ਹੋ ਗਿਆ।।।।
ਇਹ ਅਕਾਲੀ ਲੀਡਰਾਂ ਨੇ ਕਦੇ ਵੀ ਨਹੀਂ ਸੁਧਰਨਾ
ਚੀਮਾ ਸਾਬ ਬੀਜੇਪੀ ਤੋਂ ਡਰ ਲੱਗਦਾ ਹੋਣਾ ਤੁਹਾਨੂੰ ਅਤੇ ਤੁਹਾਡੇ ਵਲੋਂ ਫਾਇਨਾਂਸ ਕੀਤੇ ਜਾ ਰਹੇ ਚੈਨਲਾਂ ਨੂੰ, ਇਹ ਚੈਨਲ ਅਤੇ ਰਤਨਦੀਪ ਸਿੰਘ ਧਾਲੀਵਾਲ ਨਹੀਂ ਡਰਦਾ ਕਿੱਸੇ ਦੇ ਪਿਓ ਤੋਂ ਵੀ। ਦੁਬਾਰਾ ਨਹੀਂ ਇਹ ਗੱਲ ਕਹਿਣੀ ਇੱਸ ਚੈਨਲ ਬਾਰੇ ਨਹੀਂ ਫ਼ੇਰ ਆਪਾਂ ਵੀ ਚੀਮਾ ਸਾਬ ਨਹੀਂ ਕਹਿਣਾ।
ਰਤਨਦੀਪ ਦੀਆਂ ਧੱਜੀਆਂ ਉਡਾ ਦਿੱਤੀਆਂ, ਦਲਜੀਤ ਸਿੰਘ ਚੀਮਾਂ ਨੇ 👍👍👍👍👍
ਘਰੇ ਬੁਲਾ ਕੇ ਡਰਾ ਰਿਹੈ, ਆਹੀ ਕਰਤੂਤਾਂ ਨੇ ਪਹਿਲਾਂ ਬੱਕਰੀ ਬੋਹੜ ਥੱਲੇ ਬੰਨੀ ਆ।
ਰਤਨ ਵੀਰ ਜੀ ਇਹ ਤਾਂ ਸੁਖਬੀਰ ਇੰਸਾਂ ਦਾ ਕੜਛਾ ਹੈ ਜ਼ੋ ਮਰਜ਼ੀ ਹੈ ਹੋਈ ਜਾਵੇ ਇਸ ਚਵਲ ਨੇਂ ਤਾਂ ਸੁਖਬੀਰ ਇੰਸਾਂ ਦੇ ਹੱਕ ਵਿੱਚ ਹੀ ਬੋਲਣਾ ਹੈ
ਜਦੋ ਸਵਾਲ ਦੇ ਜਵਾਬ ਨਾ ਹੋਣ ਫਿਰ ਇਵੇ ਹੀ ਕਰਦੇ
Good interview
Ssa ji 🙏🙏🙏🙏🙏🙏🏻🙏🏻🙏🏻🙏🏻🙏🏻
ਉਹ ਚਾਪਲੂਸੋ ਹੁਣ ਰਹਿ ਕੀ ਗਿਆ ਤੁਹਾਡੇ ਕੋਲ ਜਿਹੜਾ ਤੂੰ ਪੱਤਰਕਾਰ ਚਿੜ੍ਹ ਰਿਹਾ ਹੈਂ 2007 ਤੋਂ 2017 ਤੱਕ ਸੌਦਾ ਸਾਧ ਨੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਫੇਰ ਮੁਆਫ਼ੀ ਫੇਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਫੇਰ ਸੁਖਬੀਰ ਇੰਸਾਂ ਸੌਦਾ ਸਾਧ ਨੂੰ ਮਿਲੇ ਹੋਰ ਚਗਲੋ ਰਹਿ ਕੀ ਗਿਆ ਹੁਣ ਤਾਂ ਪ੍ਰਦੀਪ ਕਲੇਰ ਨੇਂ ਕੱਚਾ ਚਿੱਠਾ ਖੋਲ ਦਿੱਤਾ ਹੈ ਚਾਪਲੂਸੋ।
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:13
ਪੰਜਾਬ ਦੇ ਸਿਰ ਕਰਜ਼ਾ ਵੀ ਚੜਾਉਣਾ ਸ਼ੁਰੂ ਕੀਤਾ। ਤੇ ਆਪਣੀਆਂ ਜਾਇਦਾਦਾਂ ਵਿੱਚ ਵੱਡੀ ਪੱਧਰ ਤੇ ਵਾਧਾ ਕਰਨ ਵਿਚ ਕਾਮਯਾਬ ਹੋਏ। ਪੰਜਾਬ ਨੂੰ ਲੁੱਟਣ ਵਿੱਚ ਰੁਜ ਗਏ।
Rattan y tu genuine te bht shi te asli akali dal nu Puchn wale swaal kite
Good luck y to the point actual akali dal te gal kiti tu
ਹੁਣ ਨੀ ਗੱਲ ਬਣਨੀ ਚਾਹੇ ਬਾਗੀ ਧੜਾਂ ਹੋਵੇ ਜਾ ਸੁਖਵੀਰ ਦਾ ਧੜਾ
Real Natural dialogue...Thanks ...
you haven't cut any part.
Regards Respected Dr Daljeet Singh Cheema.
Perfect Journalist.
Chema is ਦੱਲਾ ਹੈ
ਅੱਗ ਲੱਗਦੀ ਹੈ ਚੀਮੇ ਨੂੰ ਸਵਾਲ ਦਾ ਜਵਾਬ ਨਹੀਂ ਦੇ ਰਿਹਾ
Sirf tuhi thok k swal krda pta lgda v gall hoyi aw .... full support vere
ਚੀਮਾਂ ਸਾਭ ਮਿਰਚ ਤਾ ਲੱਗੀ ਆ 😂😂😂😂😂😂😂