Jathedar ਸਾਹਿਬ ਵੱਲੋਂ ਇਕੱਤਰਤਾ ਮੁਲਤਵੀ ਕਰਨ ਮਗਰੋਂ Giani Harpreet Singh ਦੇ ਵੱਡੇ ਖ਼ੁਲਾਸੇ | THE KHALAS TV

Поділитися
Вставка
  • Опубліковано 27 січ 2025

КОМЕНТАРІ • 71

  • @PanthDardi-f9w
    @PanthDardi-f9w День тому

    ਜੇ ਕੋਈ ਵਿਅਕਤੀ ਸਿੱਖੀ ਦੀ ਮਰਿਆਦਾ ਦੀ ਇਜ਼ਤ ਨਹੀਂ ਕਰਦਾ, ਤਾਂ ਉਹ ਜਥੇਦਾਰ ਕਿਵੇਂ ਬਣ ਸਕਦਾ ਹੈ ਜਥੇਦਾਰ ਦਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਦੀ ਮਰਿਯਾਦਾ ਦੀ ਉਲੰਘਣਾ ਕੀਤੀ ਹੈ ਇਸ ਤਰਾ ਦੀ ਗਲਤ ਸ਼ਬਦਾਵਲੀ ਬੋਲ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਅਹੁਦੇ ਦੇ ਕਾਬਿਲ ਨਹੀਂ ਹੈ ਇਸ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ

  • @JaswinderKaur-wx6xp
    @JaswinderKaur-wx6xp 2 дні тому +2

    The entire Sikh Panth is with Giani Harpreet Singh ji.

  • @HelloIndia-yo4um
    @HelloIndia-yo4um День тому

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @MandeepSingh-vg8ci
    @MandeepSingh-vg8ci День тому

    ਜਥੇਦਾਰ ਸਾਹਿਬ ਜੀ ਤੁਹਾਡੇ ਸਾਢੂ ਜੀ ਨੇ ਹੀ ਇਲਜ਼ਾਮ ਲਾਏ ਐ ਤੁਹਾਡੇ ਰਿਸ਼ਤੇਦਾਰ ਦੇ ਇਲਜ਼ਾਮ ਹੀ ਤੁਹਾਨੂੰ ਕਲੈਰੀਫਾਈ ਕਰਨੇ ਚਾਹੀਦੇ ਸਨ ਜੇ ਤੁਸੀ ਸੱਚੇ ਹੁੰਦੇ ਤੁਹਾਡਾ ਕੋਈ ਵਾਲ ਵੀ ਬਾਕਾ ਨਹੀ ਕਰ ਸਕਦਾ ਪਰ ਤੁਸੀ ਸਪੱਸ਼ਟੀਕਰਨ ਨਹੀ ਦੇ ਸਕੇ ਇਹੀ ਕਮਜੋਰੀ ਐ ਤੁਹਾਡੀ ਬਾਕੀ ਸਿੱਖ ਕੌਮ ਦੀ ਦੁਸ਼ਮਣ ਆਰ ਐਸ ਐਸ ਪਾਰਟੀ ਨਾਲ ਯਾਰੀਆ ਮੁਲਾਕਾਤ ਫੋਨ ਕਰਨ ਦੀਆ ਤੁਸੀ ਸਰੇਆਮ ਸਰੇਆਮ ਹੰਕਾਰ ਨਾਲ ਗੱਲ ਕਰੇ ਰਹੇ ਓ ਓ ਵੀ ਸਭ ਵੱਡਾ ਗਦਾਰਪੁਣਾ ਤੇ ਸਿੱਖ ਕੌਮ ਨਾਲ ਧ੍ਰੋਹ ਕਰ ਰਹੇ ਓ ਤੁਸੀ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਓ ਨਾ ਕਿ ਆਰ ਐਸ ਐਸ ਦੇ ਤੁਹਾਡੀ ਔਕਾਤ ਈ ਸੱਕੀ ਐ ਤੁਸੀ ਅਯੋਗ ਵਿਅਕਤੀ ਓ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲਣ ਲਈ

  • @HelloIndia-yo4um
    @HelloIndia-yo4um День тому

    ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  • @CHARANJEETSingh-yf4lx
    @CHARANJEETSingh-yf4lx 2 дні тому +1

    Jathedar Giani Harpreet Singh ji is a great personality

  • @MandeepSingh-vg8ci
    @MandeepSingh-vg8ci День тому

    ਧਾਰਮਿਕ ਔਹਦਿਆਂ ਤੇ ਹੁੰਦੇ ਹੋਏ ਰਾਜਨੀਤੀ ਤੋ ਦੂਰ ਰਹਿਣਾ ਚਾਹੀਦਾ ਹੈ ==EX JATHEDAR SAAB JI==

  • @harvindersingh2092
    @harvindersingh2092 2 дні тому +1

    Waheguru ji meher krn ge

  • @PanthDardi-f9w
    @PanthDardi-f9w День тому

    ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ਼ਾਰੇ ਤੇ ਹੀ ਹੀ ਬਲਜੀਤ ਸਿੰਘ ਦਾਦੂਵਾਲ ਨੇ ਸਰਸੇ ਵਾਲੇ ਡੇਰੇ ਦੇ ਮੁਖੀ ਦੀ ਤਾਜਪੋਸ਼ੀ ਕੀਤੀ ਸੀ

  • @rajsidhu7169
    @rajsidhu7169 2 дні тому +2

    Gyani Harpreet Singh ji chardikala ch raho ji

  • @GaganpreetSingh-k2r
    @GaganpreetSingh-k2r День тому

    ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।

  • @GaganpreetSingh-k2r
    @GaganpreetSingh-k2r День тому

    😭😭😭😭😭😭😭 ਹਾਏ ਮੈਨੂੰ ਕਢ ਦੇਣਾ ਹਾਏ ਅਜੇ ਮੈਂ ਇਕ ਕੋਠੀ ਹੋਰ ਲੈਣੀ ਸੀ ਹਾਏ ਅੰਦਰਲੀ ਫੀਲਿੰਗ ਤੇ ਤੇਰੀ ਇਹੀ ਆ

  • @PanthDardi-f9w
    @PanthDardi-f9w День тому

    ਜਿਸ ਟਾਈਮ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਜਗਮਾਲ ਵਾਲਾ ਦੇ ਮੁਖੀ ਦੇ ਦਸਤਾਰਬੰਦੀ ਕੀਤੀ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਮੀਚੀ ਰੱਖੀਆਂ ਜੋ ਕਿ ਬਿਆਸ ਵਾਲੇ ਬਾਬੇ ਦੀ ਕਿਰਪਾ ਨਾਲ ਹੀ ਹੋਇਆ

  • @PanthDardi-f9w
    @PanthDardi-f9w День тому

    ਬੰਦ ਕਮਰੇ ਵਿੱਚ ਗਾਲਾ ਕੱਢਣੀਆਂ , ਉੱਚੀ ਬੋਲਣਾ ਤੇ ਬਾਹਰ ਸੰਗਤ ਸਾਮ੍ਹਣੇ ਰੋਣ ਦੇ ਖੇਖਣ ਕਰਨੇ ਇਹ ਕੋਈ ਕਪਟੀ ਹੀ ਕਰ ਸਕਦਾ ਹੈ। ਕੌਮ ਦਾ ਜੱਥੇਦਾਰ ਨਹੀਂ!

  • @HelloIndia-yo4um
    @HelloIndia-yo4um День тому

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ

  • @MandeepSingh-vg8ci
    @MandeepSingh-vg8ci День тому

    ਅਸਤੀਫਾ ਦੇਕੇ ਸਿਖੀ ਦਾ ਪ੍ਰਚਾਰ ਕਰੋ ਸਚੇ ਸਿੰਘ ਨੂੰ ਰਾਜਨੀਤੀ ਨਹੀ ਵਾਰਾ ਖਾਦੀ

  • @BaljinderSinghBrar-1313
    @BaljinderSinghBrar-1313 День тому

    ਬੀਜੇਪੀ ਦਾ cm candidate ਬਣਨ ਨੂੰ ਫਿਰਦਾ ਤਾਂ ਹੀ ਕਹਿੰਦਾ ਕੇ ਮੈਨੂੰ ਕਢੋ ਤੇ ਮੈ ਬੀਜੇਪੀ ਜੋਇਨ ਕਰਾ🤬🤬🤬🤬

  • @MandeepSingh-vg8ci
    @MandeepSingh-vg8ci День тому

    ਤੁਸੀਂ ਜਿੰਨੀਆਂ ਗਲਤੀਆਂ ਕੀਤੀਆਂ ਆਪਣੇ ਸਾਢੂ ਦਾ ਘਰ ਬਰਬਾਦ ਕੀਤਾ ਉਸਦੀ ਸਜ਼ਾ ਏਥੇ ਹੀ ਮਿਲਣੀ ਤੁਹਾਨੂ

  • @BaljinderSinghBrar-1313
    @BaljinderSinghBrar-1313 День тому

    ਸ਼ੁਕਰ ਆ ਪੰਥ ਨੂੰ ਇਸ ਡੋਗਰੇ ਦਾ ਪਤਾ ਲੱਗ ਗਿਆ ਨਹੀਂ ਤੇ ਇਹਨੂੰ ਡੋਬ ਦੇਣਾ ਸੀ ਪੰਥ ਨੂੰ

  • @BaljinderSinghBrar-1313
    @BaljinderSinghBrar-1313 День тому

    ਕਹਿੰਦਾ ਹੁਣ ਜਲਦ ਹੀ ਸੇਵਾਵਾਂ ਤੋਂ ਮੁਕਤ ਕਰੋ ਮੈਂ ਆਪਣੇ ਆਪ ਨੂੰ ਆਰਐਸਐਸ ਨੂੰ ਸਮਰਪਿਤ ਕਰ ਡੇਰਾ ਬਿਆਸ ਨੂੰ ਵੀ

  • @PanthDardi-f9w
    @PanthDardi-f9w День тому

    ਮੈਨੂੰ ਤੇ ਲਗਦੈ ਕਿ ਇਸ ਨੂੰ ਭਾਜਪਾ ਦੀ ਸ਼ੈਅ ਹੈ। ਕਿਉਂਕਿ ਇਹ ਕਿਹੜੇ ਸੰਘਰਸ਼ ਦੀ ਗੱਲ ਕਰ ਰਿਹਾ ? ਵੱਧ ਤੋਂ ਵੱਧ ਜਥੇਦਾਰੀ ਤੋਂ ਲਾਹ ਦੇਣਗੇ ਤੇ ਅਹੁਦਾ ਖੁੱਸਣ ਨੂੰ ਹੀ ਇਹ ਸੰਘਰਸ਼ ਦੱਸੀ ਜਾਣ ਡਿਹਾ ਵਾ ।
    ਬਾਦਲ ਆਪਣੀ ਜਗਾਂ ਨੇ ਪਰ ਇਹ ਤੇ ਰਾਘਵ ਚਢੇ ਦੇ ਵਿਆਹ ਤੇ ਤੁਰਿਆ ਫਿਰਨ ਡਿਹਾ ਸੀ ਇਹ ਜਥੇਦਾਰ ਦੇ ਕੰਮ ਸੀ ?

  • @PanthDardi-f9w
    @PanthDardi-f9w День тому

    ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।

  • @BudhSingh-tu8vt
    @BudhSingh-tu8vt 2 дні тому

    ਰਾਜਵਿੰਦਰ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @PanthDardi-f9w
    @PanthDardi-f9w День тому

    ਤੂੰ ਏਸ ਪੋਸਟ ਦੇ ਲਾਇਕ ਵੀ ਨਹੀਂ ਸੀ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਤੂੰ ਭਰਿਆ ਹੋਇਆ ਸੀ ਪੂਰਾ। ਬਹੁਤ ਨਜ਼ਾਰੇ ਮਾਣੇ ਤੂੰ। ਆਪਣੇ ਟਾਈਮ ਤੇ ਬੰਦੇ ਨੂੰ ਬੰਦਾ ਨਹੀਂ ਸਮਜਦਾ ਸੀ ਤੂੰ ਅੱਜ ਜੋਂ ਵੀ ਹੋ ਰਿਹਾ ਤੇਰੇ ਨਾਲ ਬਹੁਤ ਵਧੀਆ ਹੋ ਰਿਹਾ।

  • @DarshanSingh-dz7kb
    @DarshanSingh-dz7kb День тому

    Jathedar Harpreet Singh Ji is an honest Sikh only Akali Dal Badal Leaders are not tolerating him Rest Aam Aadmi is supporting Giani Harpreet Singh Ji

  • @GaganpreetSingh-k2r
    @GaganpreetSingh-k2r День тому

    ਬਾਦਲ ਕੇ ਤਾਂ ਐਵੇਂ ਬਦਨਾਮ ਆ
    ਅਸਲੀ ਅਕਾਲ ਤਖ਼ਤ ਨਾਲ ਮੱਥਾ ਤਾਂ ਗਿਆਨੀ ਹਰਪ੍ਰੀਤ ਨੇ ਲਾਇਆ ਹੋਇਆ

  • @BaljinderSinghBrar-1313
    @BaljinderSinghBrar-1313 День тому

    ਇਹਦੇ ਵਿਚ ਇਕ ਵੀ ਗੁਣ ਹੈਨੀ ਜਥੇਦਾਰ ਦਾ ਪਹਿਲਾ z security ਦਾ ਅਨੰਦ ਮਾਣਿਆ ਜਦੋਂ ਪਤਾ ਲਗਾ ਕੇ ਮੇਰਾ ਤੇ ਸੱਚ ਸਾਹਮਣੇ ਆ ਰਿਹਾ ਫਿਰ ਬਾਪਿਸ ਵੀ ਕਰਤੀ

  • @HelloIndia-yo4um
    @HelloIndia-yo4um День тому

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।

  • @GaganpreetSingh-k2r
    @GaganpreetSingh-k2r День тому

    ਰੋਈ ਕਿਉ ਜਾਂਦਾ ਪੈਸੇ ਦੀ ਗੱਲ ਆ ਓਦਾ ਵੀ ਕਿਹੜਾ ਤੂੰ ਜਥੇਦਾਰ ਬਣ ਕੇ ਕੋਈ ਚਜ ਦਾ ਕੰਮ ਕੀਤਾ ਬਸ ਯਾਰੀਆ ਹੀ ਪਾਈਆ ਬੀਜੇਪੀ ਤੇ ਕਾਂਗਰਸ ਨਾਲ ਤੇ ਓਹਨੂੰ ਹੀ ਤੂੰ ਅਪਣੀ ਕਾਬਲੀਅਤ ਦੱਸੀ ਜਾਂਦਾ ਬੇਸ਼ਰਮ

  • @MandeepSingh-vg8ci
    @MandeepSingh-vg8ci День тому

    ਛੱਡੋ ਸਭ ਕੁਝ । ਸਿਆਸਤ ਕਰੋ

  • @BaljinderSinghBrar-1313
    @BaljinderSinghBrar-1313 День тому

    ਆਰਐਸਐਸ ਦਾ ਸੱਚਾ ਸਾਥੀ ਪ੍ਰੀਤਾ 😂😂😂😂

  • @baldevsinghgill6557
    @baldevsinghgill6557 2 дні тому

    ਜਿਸ ਕੋ ਰਾਖੇ ਸਾਈਆ ਮਾਰਿ ਸਕੇ ਨਾ ਕੋਈ !!

  • @GaganpreetSingh-k2r
    @GaganpreetSingh-k2r День тому

    ਤੂੰ ਹੰਕਾਰ ਕਿਸ ਗੱਲ ਦਾ ਕਰ ਰਿਹਾ ਬੇਸ਼ਰਮਾਂ ਰੋ ਰੋ ਕੇ ਸੱਚਾ ਬਣਦਾ ਰਹਿੰਦਾ ਤੇਰੇ ਕੀਤੇ ਪਾਪ ਕੌਮ ਕਦੇ ਭੁੱਲ ਨੀ ਸਕਦੀ

  • @HelloIndia-yo4um
    @HelloIndia-yo4um День тому

    ਹਰਪ੍ਰੀਤ ਨਾਲ ਤਾਂ ਉਹ ਹੋਈ ਨਾਲ ਘਰ ਦਿਆ ਰਿਹਾ ਨਾ ਘਾਟ ਦਾ 😂

    • @HelloIndia-yo4um
      @HelloIndia-yo4um День тому

      ਮੇਰੀ ਤੁੱਛ ਬੁੱਧੀ ਅਨੁਸਾਰ
      ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ।
      ਰੱਬ ਰਾਖਾ

  • @PanthDardi-f9w
    @PanthDardi-f9w День тому

    ਪਹਿਲਾਂ ਤੈਨੂੰ ਸ਼੍ਰੋਮਣੀ ਕਮੇਟੀ ਮਾੜਾ ਸਮਝਦੀ ਸੀ ਹੁਣ ਤੂੰ ਕੌਮ ਦੀ ਨਿਗ੍ਹਾ ਵਿਚ ਮਾੜਾ ਸਾਬਤ ਹੋ ਗਿਆ

  • @HelloIndia-yo4um
    @HelloIndia-yo4um День тому

    ਬੀਜੇਪੀ ਚਮਚਾ ਗਿਆਨੀ ਹਰਪ੍ਰੀਤ

  • @BaljinderSinghBrar-1313
    @BaljinderSinghBrar-1313 День тому

    ਵਲਟੋਹਾ ਵਾਲੀ ਵੀਡਿਓ ਚੇ ਕਹਿੰਦਾ ਮੇਰੇ ਵਿਚ ਕਾਬਲੀਅਤ ਆ ਬਾਕੀ ਜਥੇਦਾਰਾ ਵਿਚ ਹੈਨੀ ਯਾਰੀਆ ਪਾਉਣ ਦੀ ਬੇਸ਼ਰਮ ਬੰਦਾ ਕਾਬਲੀਅਤ ਦਿਖਾ ਓਥੇ ਜਿੱਥੇ ਪੰਥ ਨੂੰ ਫਾਇਦਾ ਹੋਵੇ ਤੂੰ ਤੇ ਯਾਰੀਆ ਉਹਦੇ ਨਾਲ ਪਾ ਰਿਹਾ ਜਿਹੜੇ ਪੰਥ ਤੇ ਹੀ ਕਬਜ਼ਾ ਕਰਨ ਨੂੰ ਫਿਰਦੇ ਆ

  • @PanthDardi-f9w
    @PanthDardi-f9w День тому

    ਆਪਣੇ ਗੁਨਾਹਾਂ ਨੂੰ ਛਪਾਉਣ ਲਈ ਇਸ ਨੇ ਹਮੇਸ਼ਾ ਪੰਥ ਨੂੰ ਵਰਤਿਆ

  • @BaljinderSinghBrar-1313
    @BaljinderSinghBrar-1313 День тому

    ਓਹ ਜਾ ਓਏ ਰੋਈ ਤੁਰੀ ਜਾਂਦਾ ਰੋਈ ਤੁਰੀ ਜਾਂਦਾ ਹਾਏ ਮੈਨੂੰ ਕਢ ਦਿੱਤਾ ਹਾਏ ਮੈਨੂੰ ਕਢ ਦਿੱਤਾ ਚੀ ਚੀ ਚੀ ਚੀ

  • @BaljinderSinghBrar-1313
    @BaljinderSinghBrar-1313 День тому

    ਮੈਸੇਂਜਰ ਆਫ ਬੀਜੇਪੀ ਦਾ ਦਲਾਲ ਪ੍ਰੀਤਾ ਆ 🤬🤬🤬🤬🤬

  • @GaganpreetSingh-k2r
    @GaganpreetSingh-k2r День тому

    ਤੂੰ ਕੌਮ ਲਈ ਕੀਤਾ ਵੀ ਕੀ ਬਸ ਬਾਹਰਲੇ ਦੇਸ਼ਾਂ ਚੋ ਫੰਡ ਇਕੱਠੇ ਕਰਦਾ ਰਿਹਾ ਤੇ ਅਪਣਾ ਟਿਢ ਭਰਦਾ ਰਿਹਾ

  • @MandeepSingh-vg8ci
    @MandeepSingh-vg8ci День тому

    ਬੱਸ ਕਰ ਲਾਹਨਤੀਆ

  • @PanthDardi-f9w
    @PanthDardi-f9w День тому

    ਬੀਜੇਪੀ ਦੇ ਕਠਪੁਤਲੀ

  • @GaganpreetSingh-k2r
    @GaganpreetSingh-k2r День тому

    ਚਲ ਹਟ ਆਪੇ ਕਾਂਗਰਸ ਜਾ bjp ਵਿੱਚੋ ਤੈਨੂੰ ਕੋਈ ਅਹੁਦਾ ਦੇ ਹੀ ਦੇਣਾ ਓਹਨਾ ਨੇ ਬਥੇਰੀ ਡੂੰਘੀ ਸਾਂਝ ਆ ਤੇਰੀ

  • @GaganpreetSingh-k2r
    @GaganpreetSingh-k2r День тому

    ਪਂਥ ਦਾ ਗਦਾਰ

  • @MandeepSingh-vg8ci
    @MandeepSingh-vg8ci День тому

    Messenger of 🆁🆂🆂

  • @MandeepSingh-vg8ci
    @MandeepSingh-vg8ci День тому

    Tu saare syaape de jarrh a mann laya oh galat a but tu kaum nu delhi de paira ch kyu rakhya baba phoola singh naal kise da v mel nahi kyu k oh ik hi c te ranjit Singh v ik c tu feeling na lai tuhade kirdar delhi ja k khatam ho jaande a

  • @HelloIndia-yo4um
    @HelloIndia-yo4um День тому

    ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।

  • @HelloIndia-yo4um
    @HelloIndia-yo4um День тому

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ

  • @MandeepSingh-vg8ci
    @MandeepSingh-vg8ci День тому

    ਛੱਡੋ ਸਭ ਕੁਝ । ਸਿਆਸਤ ਕਰੋ