Eh pyar har kise ander ni onda guru sahib lai. Assi Punjab de ho k v eh pyar ni dill ch rakhde. Har gal te Guru Ramdas g da sukar krda. Km ta vir appe chlna c
Bilkul naale e keo ni sochde ki punjabi aap v canada warge desha ch jake kam karde ne... je o v saade baare ai kehn fir hak di ladai ho jndi a sade layi
Yaar kyi brainwash hai v nai punjabiya da ghan karna sochde a but nandu praa vang har kise nu Akal purkh agge natmastak hona e pena fake Brahmin da cheti gunghat chakya Jana
Dhan Dhan sri guru ram das ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji mehr kiti es insaan te bcoz guru nu pata keda bandh ehsaan nahi pulda kadi hmesh yaad rakhda, eslai es insaan te mehr hoi 🙏🙏🙏🙏🙏🙏🙏dhan dhan guru raamdaas ji .karanbeer singh from uk London
ਬਹੁਤ ਸੋਹਣੇ ਵਿਚਾਰ ਤੇ ਭਾਵ ਨੰਦੂ ਵੀਰ ਦੇ ਸੱਚੇ ਪਾਤਸ਼ਾਹ ਹਮੇਸ਼ਾ ਇਸਨੂੰ ਚੜਦੀ ਕਲਾ ਵਿੱਚ ਰੱਖੇ।
ਦੱਲ ਦਾ ਸਾਫ ਹੈ ਬੰਦਾ❤ ਵਾਹਿਗੁਰੂ ਜੀ ਇਸ ਤਰ੍ਹਾਂ ਚੱੜਕੱਲ ਰੱਖਣਾ ਇਸ ਵੀਰ ਨੂੰ
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
ਵੀਰ ਜੀ ਤੁਹਾਡੀ ਮਿਹਨਤ ਤੇ ਵਾਹਿਗੁਰੂ ਜੀ ਤੇ ਵਿਸਵਾਸ਼ ਤੇ ਸੱਚੇ ਮਨ ਨਾਲ ਕੀਤੀ ਅਰਦਾਸ ਕੰਮ ਆਈ ਹੈ 🙏
Wahagru ji
@@baljitkaur7271 va
ਚੰਗੀ ਸੋਚ🙏🏼🙏🏼ਇਸ ਤੋਂ ਉੱਤੇ ਕੁਝ ਨਹੀਂ,,, ਬਰਕਤ ਹੀ ਬਰਕਤ,,,,
ਬਾਬਾ ਰਾਮਦਾਸ ਜੀ ਇਸ ਸੱਚੇ ਇਨਸਾਨ ਤੇ ਆਪਣਾ ਹੱਥ ਸਦਾ ਬਣਾਏ ਰੱਖਣਾ 🙏🏻🙏🏻
ਬਿਲਕੁਲ ਦਿਲ ਦਾ ਸਾਫ਼ ਹੈ ਕਿਉਂ ਇਸ ਤਰ੍ਹਾਂ ਕਹਿੰਦਾ ਗੁਰੂ ਰਾਮਦਾਸ ਜੀ ਦਿਲ ਦੇਖਦਾ ਮਨ ਦੀ ਮੈਲ ਵੀ ਦੇਖਦਾ ਰੱਬ ਦਾ ਬੰਦਾ 🙋♀️🙋♀️🌟🌟🌟👌🏾👌🏾🙏🙏👍
@uk visa advice ehde vich koi aesi gal te kiti jehde naal oh koi pakhvad di gal krda hove .mainu te tu hi rss da lgda
@uk visa advice mainu ta tu khalistani lagda
@uk visa advice tuhade lyi ta tera budda vi rss da banda kutti ma deyo bacheyo 🤣🤣🤣
Galat,bharos Na karo ina te,punjabian vaste kum nahi punjab vich,bihar vich kyu nahi bund marande
@@gurmindersingh2909mai v punjabi a pr e double standard na vakhao ji...keoki eve hi punjabi v bahar jande a
ਧੰਨ ਧੰਨ ਗੁਰੂ ਰਾਮਦਾਸ ਜੀ🙏🙏🙏🙏🙏
🙏🏻ਧੰਨ-ਧੰਨ ਰਾਮਦਾਸ ਗੁਰ, ਜਿਨ ਸਿਰਿਐ ਤਿਨੈ ਸਵਾਰਿਆ'🙏🏻
ਗੁਰੂ ਰਾਮ ਦਾਸ ਜੀ anchor ਵੀਰ ਨੂੰ ਵੀ ਸੁਮੱਤ ਬਖਸ਼ਣ ਜੋ ਨੰਦੂ ਜੂਸ ਵਾਲੇ ਵੀਰ ਨਾਲ ਤੂੰ ਕਹਿ ਕੇ interview ਕਰ ਰਿਹਾ ਸੀ। ਚੰਗਾ ਇਨਸਾਨ ਤੇ ਚੰਗਾ anchor ਹਮੇਸ਼ਾ ਤੁਸੀਂ ਕਹਿ ਕੇ ਹੀ ਗੱਲ ਕਰਦਾ ਹੈ। anchor ਵੀਰ ਨੂੰ ਨੰਦੂ ਜੂਸ ਵਾਲੇ ਵੀਰ ਤੋਂ ਹੀ ਸਿੱਖ ਲੈਣਾ ਚਾਹੀਦਾ ਹੈ ਕਿ ਕਿਵੇਂ ਗੱਲ ਕਰੀਦੀ ਹੈ।
Mai v bai ji ehe sun Reha c tu tu kar Reha Nandu nu
ਬਹੁਤ ਸੋਹਣੇ ਵਿਚਾਰ ਤੇ ਭਾਵ ਨੰਦੂ ਵੀਰ ਦੇ ਬਾਕੀ ਐਂਕਰ ਨੂੰ ਗੱਲ ਕਰਨ ਦਾ ਢੰਗ ਨੰਦੂ ਵੀਰ ਤੋਂ ਸਿਖਣਾ ਚਾਹੀਦਾ ਹੈ
ਤੂੰ ਸ਼ਬਦ ਪੰਜਾਬੀ ਭਾਸ਼ਾ ਵਿਚ ਗ਼ਲਤ ਨਹੀਂ ਕਿਉਂ ਤਸੀਂ ਪੰਜਾਬੀ ਨੂੰ ਹਿੰਦੀ ਨਾਲ਼ ਕਮਪੇਰ ਨਾਂ ਕਰੋ ਤੂੰ ਸ਼ਬਦ ਗੁਰੂ ਗ੍ਰੰਥ ਸਹਿਬ ਵਿੱਚ ਗੁਰੂ ਪਾਤਸ਼ਾਹ ਨੇ ਪ੍ਰਮਾਤਮਾ ਨੂੰ ਅਰਦਾਸ ਕਰਦਿਆਂ ਕੀਤਾ ਤੂੰ ਹੀ ਤੂੰ ਵਿਚ ਕਿੰਨੀ ਵਾਰ ਸੰਬੋਧਨ ਕੀਤਾ ਫਿਰ ਗੁਰੂ ਤੋਂ ਆਪਾ ਜ਼ਿਆਦਾ ਸਿਆਣੇ ਹਾਂ
Sahi gall aa paji. All people should be respected in Punjab irrespective of their ethnicity
@@gurboxsingh8276
ਫਿਰ ਘਰ ਵੱਡਿਆਂ ਨੂੰ ਤੂੰ ਕਹਿ ਕੇ ਬਲਾਉਦਾ ਹੋਵੇਗਾ ?
ਗੁਰਬਾਣੀ ਵਿੱਚ ਗੁਰੂ ਤੇ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ, ਇਕ ਹਨ, ਜਿਵੇਂ ਅਣਜਾਣ ਬੰਦੇ ਨੂੰ ਆਪਾਂ ਤੁਸੀਂ ਕਹਿੰਦੇ ਹਾਂ, ਜੇ ਮਿੱਤਰ ਬਣ ਜਾਵੇ ਫਿਰ ਤੂੰ ਕਹਿ ਲਈਦਾ ਹੈ !
ਧੰਨ ਧੰਨ ਗੁਰੂ ਰਾਮਦਾਸ ਜੀ ਚੜਦੀ ਕਲਾ ਰੱਖਣੀ ਸਭ ਤੇ 🙏🙏🙏🙏🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਵੀਰ ਨੂੰ
ਧੰਨ ਗੁਰੂ ਰਾਮਦਾਸ ਸਾਹਿਬ ਜੀ 🙏🙏
ਬਾਈ ਜੀ ਇਹ ਬੰਦਾ ਵੀ ਏਸੇ ਦੇਸ਼ ਦਾ ਜੰਮਪਲ ਹੈ, ਇਹ ਸਾਡੇ ਤੋ ਵੱਖ ਨਹੀਂ ਹੈ , ਹਾਂ ਭਾਸ਼ਾ ਭੇਸ਼ਭੁਸ਼ਾ ਅਲਗ ਹੋ ਸਕਦੀ ਹੈ ਬਾਕੀ ਹੈ ਤਾਂ ਸਾਡੇ ਹੀ ਦੇਸ਼ ਦਾ ਵਾਸੀ ਹੈ ਜੀ l 🙏🏻🙏🏻🙏🏻🙏🏻🙏🏻😌
ਗੁਰੂ ਰਾਮਦਾਸ ਜੀ ਜਿਸ ਤੇ ਕਿਰਪਾ ਕਰ ਦੇਣ ਉਹ ਤਰ ਜਾਂਦਾ ਪਰ ਵਿਸ਼ਵਾਸ ਜ਼ਰੂਰੀ ਹੈ
Eh pyar har kise ander ni onda guru sahib lai.
Assi Punjab de ho k v eh pyar ni dill ch rakhde.
Har gal te Guru Ramdas g da sukar krda. Km ta vir appe chlna c
ਵਾਹਿਗੁਰੂ ਮੇਹਰ ਕਰੇ 🙏🙏🙏🙏🙏
ਧੰਨ ਧੰਨ ਗੁਰੂ ਰਾਮਦਾਸ ਜੀ 🙏🏻ਜਿਨ ਸਿਰਿਆ ਤਿਨੇ ਸਵਾਰਿਆ 🙏🏻
ਧੰਨ ਗੁਰੂ ਰਾਮਦਾਸ ਪਾਤਸ਼ਾਹ ਮਿਹਰ ਕਰੋ ਜੀ।
ਭਾਈ ਨੰਦੂ ਤੇ ਵਾਹਿਗੁਰੂ ਜੀ ਕੀ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਿਸ਼ ਕਰਨ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ ਤੇਰੀ ਕਿਰਪਾ ਨਾਲ ਅੱਜ ਪੁਰਤਗਾਲ ਬੈਠਾ ਹਾਂ ਇਕ ਪੈਸਾ ਜੇਬ ਨਹੀ ਸੀ ਵਾਹਿਗੁਰੂ ਕਿਰਪਾ ਨਾਲ ਇਕ ਮਹੀਨੇ ਵਿਚ ਪੁਰਤਗਾਲ ਬੈਠਾ ਅੱਲਾ ਵਾਹਿਗੁਰੂ ਪੀਰਾਂ ਫ਼ਕੀਰਾਂ ਤੇ ਵਿਸ਼ਵਾਸ ਰੱਖੋਂ ਨੀਤ ਸਾਫ ਰੱਖੋ ਨੀਤਾਂ ਨੂੰ ਮੁਰਾਦਾਂ ਲੱਗਦੀਆਂ ਨੇ
ਵਾਹਿਗੁਰੂ ਜੀ। ਪਰ ਪੱਤਰਕਾਰ ਸਾਹਿਬ ਤੁਹਾਡਾ ਇੰਟਰਵਿਊ ਲੈਣ ਵੇਲੇ ਦੁਕਾਨਦਾਰ ਨੂੰ ਤੂੰ ਤੂੰ ਬੋਲਣਾ ਮਨ ਨੂੰ ਚੰਗਾ ਨਹੀਂ ਲੱਗਿਆ ਜੀ।
Bilkul shi keha, Tu Tu kr reha
ਬਿਲਕੁਲ ਚੰਗਾ ਨਹੀਂ ਲੱਗਾ ਤੂੰ ਬੋਲਣਾ ਗੁਰੂ ਰਾਮਦਾਸ ਜੀ ਮੇਹਰ ਕਰਨ ਜੀ
Agree tu because he is from UP. We are number one racist people then we say others are bad. Not Good reporting from low life reporter.
ਧੰਨ ਧੰਨ ਗੁਰੂ ਰਾਮਦਾਸ ਜੀ
ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ 🙏🙏🌹
ਜਿਹੜੇ kehde ਆ ਏਥੇ ਬਾਹਰ ਵਾਲੇ ਰਾਜ ਕਰਨਗੇ ਉਹਨਾਂ ਨੂੰ ਛੋਟੀ ਜਿਹੀ ਉਧਾਰਨ
ਪੰਜ ਪਿਆਰੇ ਇਕੱਲੇ ਪੰਜਾਬ ਦੇ ਨਹੀਂ ਸੀ ।।
Bilkul naale e keo ni sochde ki punjabi aap v canada warge desha ch jake kam karde ne... je o v saade baare ai kehn fir hak di ladai ho jndi a sade layi
Yaar kyi brainwash hai v nai punjabiya da ghan karna sochde a but nandu praa vang har kise nu Akal purkh agge natmastak hona e pena fake Brahmin da cheti gunghat chakya Jana
ਰੋਣ ਨਹੀਂ ਸੱਤ ਗੁਰੂ ਸਭ ਦੇ ਨਾਲ ਹੈ ਬਸ ਕੀਤਰ ਕਰਕੇ ਹੱਕ ਦੀ ਕਮਾਈ ਕਰਨਾ ਹੈ ਸਭ ਭਲਾ ਕਰਾਂਗਾ ਗੁਰੂ ਜੀ 🙏🙏👌👌🌺🌺
Nandu you are so lovely humble & hardworking person 🙏🏻
ਗੁਰੂ ਸਭ ਦਾ ਹੈ ਕਾਕਾ ਗੁਰੂ ਦੇ ਉਹੀ ਪ੍ਰਵਾਨ ਹੈ ਜਿਸ ਨੇ ਗੁਰੂ ਨੂੰ ਮੰਨਿਆ 🙏🙏
ਕਿੰਨਾ ਸਾਫ ਦਿਲ ਇਨਸਾਨ ਆ।
ਪਰਮਾਤਮਾ ਤਹਾਨੂੰ ਤਰੱਕੀਆ ਬਖ਼ਸ਼ੇ ਵੀਰੋ
@uk visa advice
ਕਿਵੇਂ ਲੱਗਦੈ RSS ਦਾ ਬੰਦਾ ????
@uk visa advice ☺ ☺
@uk visa advice 𝒕𝒆𝒓𝒂 𝒋𝒊𝒋𝒂 𝒂𝒂😅
@@kiranpalsingh2708..rss smj nai aai 22
Sacha sikh ohi jide dil ch pyar
Jin prem kiya tin hi prabh paya
🙏Guru Govind singh ji
ਬੜਾ ਵਿਸ਼ਵਾਸ ਹੈ ਗੁਰੂ ਰਾਮਦਾਸ ਜੀ ਉਪਰ ਨੰਦੂ
ਨੂੰ।
ਵਾਹਿਗੁਰੂ ਮੇਹਰ ਕਰੇ ।
ਸਾਰੇ ਯੂਪੀ ਬਿਹਾਰ ਵਾਲੇ ਮਾੜੇ ਵੀ ਨਹੀਂ ਹੁੰਦੇ ਜਿਦਾ ਪੰਜਾਬੀਆਂ ਚ ਚੰਗੇ ਮਾੜੇ ਹੁੰਦੇ ਨੇ ਯੂਪੀ ਬਿਹਾਰ ਵਾਲਿਆ ਚ ਵੀ ਚੰਗੇ ਮਾੜੇ ਹੁੰਦੇ ਨੇ
ਦਿਲ ਖੁਸ਼ ਕਰਤਾ ਗੁਰੂ ਦਾ ਨਾਮ ਲੈਕੈ
Bouht vadiya laga veer nu dekh k punjabi bol k man khush hoa
Hji bulkul ryt g
ਵੀਰ ਜਿਉਦਾ ਵਸਦਾ ਰਹਿ ♥️♥️
ਗੁਰੂ ਰਾਮਦਾਸ ਜੀ ਤੁਸਾਂ ਨੂਂ ਹੋਰ ਵੀ ਤਰਕੀ ਬਖਸ਼ੇ
ਇਸ ਤਰ੍ਹਾਂ ਦੀ ਹਰਕਤ ਸਿਰਫ ਇਕ ਹੀ ਮਹਿਕਮਾ ਕਰ ਸਕਦਾ ਹੈ,,ਧੰਨਵਾਦ ਜੀ
ਵਾਹ ਉਏ ਸ਼ੇਰਾਂ ..ਪੰਜਾਬੀ ਸਾਰੇ ਤੇਰੇ ਵੀਰ ਨੇ ਚੰਦੂ ਕੋਈ ਗੱਲ ਨੀ ਇੱਕਾਂ ਦੁੱਕਾ ਹੁੰਦੇ ਕੁਝ ਲੋਕ ਮਾੜੇ ❤❤❤
Ona sikkha de muh te chaped he jo apna dhrm cchadke isaai bn rhe ne.
Es veer di kismat chngi jo guru te bhrosa rakhda🙏🏻🙏🏻
ਨੀਤਾਂ ਨੂੰ ਫਲ ਲਗਦਾ, ਇਹਦੇ ਤੇ ਸ਼੍ਰੀ ਗੁਰੁ ਰਾਮਦਾਸ ਜੀ ਦੀ ਮੇਹਰ ਹੋਈ ਆ ਬੰਦਾ ਕਿੱਥੋਂ ਉਠਕੇ ਕਿੱਥੇ ਪਹੁੰਚੀ ਜਾਣਾ ਹੁਣ ਕੋਈ ਵੀਰ ਇਹ ਨਾ ਆਖੇ ਕੇ ਸਾਡੇ ਪੰਜਾਬੀਆਂ ਦਾ ਹੱਕ ਖੋ ਰਿਹਾ, ਬਾਕੀ ਵੀਰ ਕਿਸੇ ਸਿੱਖ ਵੀਰ ਨੂੰ ਕੋਈ ਇਤਰਾਜ਼ ਨਹੀਂ ਹੋਣਾ ਤੇਰੀ ਮੇਹਨਤ ਤੇ ਓਹ ਤਾਂ ਮਹਿਨਤ ਤੇ ਸਾਫ ਨੀਤਾਂ ਵਾਲਿਆਂ ਨੂੰ ਗੱਲ ਨਾਲ ਲੈਂਦੇ ਨੇ ਪਰ ਕੁਝ ਸਮੇਂ ਤੋਂ ਜਿਹੜਾ ਭਾਈਆ ਸਫ਼ਾਈ ਅਭਿਆਨ ਤਹਿਤ ਵੀਰ ਤੇਰਾ ਨਾਂ ਵੀ ਲਿਸਟ ਚ ਨਾ ਭੈਜੇ ਬਾਕੀ ਵੀਰ ਤੇਰੀ ਮੇਹਨਤ ਨੂੰ ਸਲਾਮ ਆ ਮੈਂ 2-6-2023 ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਆਉਣਾ ਪਰਿਵਾਰ ਸਮੇਤ ਮੈਂ ਘਰ ਬੈਠੇ ਸੋਚਿਆ ਸੀ ਏਕ ਬਹੁਤ ਵੱਡਾ ਕੰਮ ਮੇਰੀ ਵੀ ਮਾਲਿਕ ਨੇ ਐਡੀ ਨੇੜੇ ਹੋ ਕੇ ਸੁਨੀ 3 ਮਹੀਨਿਆਂ ਤੋਂ ਅਟਕਿਆ ਕਾਮ ਸਿਰਫ ਦੋ ਦਿਨਾ ਚ ਬਣਾ ਦਿੱਤਾ ਵੀਰ ਅਕਾਲ ਪੁਰਖ ਤੇ ਭਰੋਸਾ ਰੱਖ ਮੇਹਨਤ ਨਾਲ ਕੀਤੀ ਤਰੱਕੀ ਦਾ ਸਵਾਦ ਹੀ ਵੱਖਰਾ ਅਸ
ਧੰਨ, ਧੰਨ, ਬਾਬਾ ਰਾਮਦਾਸ,ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ 💐💐💐💐💐💐💐🌹🌹🌹🌹🌹🌹🌹🌹🌹🚩🚩🚩🚩🚩🚩🚩🚩🙏🙏🙏🙏🙏🙏
ਇਹ ਵੀ ਪੰਜਾਬ ਵਿੱਚ ਹੀ ਰਹਿੰਦੇ ਹਨ। ਸਾਡੇ ਬੱਚਿਆਂ ਨੂੰ ਇਥੇ ਕੰਮ ਨਹੀਂ।
ਮਨ ਦਾ ਬਹੁਤ ਸਾਫ ਐ ਬੰਦਾਂ.. ਵਾਹਿਗੁਰੂ ਮਿਹਰ ਕਰਨ ❣️
Dhan dhan guru ram das ji aap apni mehar ise tra banai rakhani aap ji di bakhsis ne khush kar dita 🙏🙏🙏
@uk visa advice
ਕਿਵੇਂ ?????
@uk visa advice pehla apna number de fir dasda tenu
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ
ਰਿਪੋਰਟ ਵੀਰ ਦਾ ਤੂੰ ਸ਼ਬਦ ਮਨ ਨੂੰ ਚੁਭਦਾ ਹੈ,,,,
देखो संगत जी, गुरु रामदास जी की किर्पा कहाँ कहाँ वरस रही है 🙏🙏
धन धन गुरु रामदास जी 🙏🙏
ਰੀਪੋਟਰ ਸਾਹਿਬ ਤੂੰ ਕਹਿ ਕੇ ਗਲ ਨੀ ਕਰਦੇ ਉਹ ਤੁਸੀ ਕਹਿਕੇ ਗਲ ਕਰ ਰਹੇ ਆਪ ਨਾਲ ਥੋੜੀ ਤਮੀਜ਼ ਸੀਖੋ ਰੀਪੋਟਰ ਓ ਤੁੰਸੀ ਉਹ ਵੀਰ ਕੀਨੀ ਵੱਧੀਆ ਗਲ ਕਰਦਾ ਪਰ ਆਪ ਤੂੰ ਤੈਨੂੰ ਤੋ ਬੀਨਾ ਗਲ ਨੀ ਕਰਦਾ ਤਮੀਜ਼ ਸੀਖੋ ਵੀਰ ਜੀ
ਧੰਨ ਧੰਨ ਗੁਰੂ ਰਾਮਦਾਸ ਜੀ ......🙏🙏
Kya baat hai ji eh banda sachi bahut great aa is bande nu dilo salute aa
Rabb iss veer nu saariyan khushian dewe🙏🏻💐
Waheguru ji es veere nu hmesa traki dena
ਵੀਰ ਜਿਉਂਦਾ ਰਹਿ ਬਹੁਤ ਸਾਰੀਆਂ ਤਰੱਕੀਆਂ ਕਰੋ
Waheguru ji keep up Yr good job gives u more strength well done DHAN DHAN GURU RAMDSS
Waheguru ji bhut bhut Trakiyaan Bakhshan ji 🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Sanusi buhat kush sakha gya j bhai,dhan dhan grur ramdash ji
Dhan Dhan sri guru ram das ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Àà
Wah jin prem kiyo tin hi prbh payo❤❤❤❤❤❤❤ dhan guru dhan guru ramdash ji rhm kro ji
ਪੰਜਾਬੀਓ ਸਿੱਖੋ ਕੁਝ ਇਸ ਪ੍ਰਦੇਸੀ ਤੋ ਸਭ ਕੁਝ ਆ ਪੰਜਾਬ ਵਿੱਚ
ਸ਼ਾਬਾਸ਼ ਪੁੱਤਰਾ ਤੁਹਾਡੀ ਮਿਹਨਤ ਤੇ ਗੁਰੂ ਤੇ ਭਰੋਸਾ ਵਾਹਿਗੁਰੂ ਜੀ ਸੱਦਾ ਕਿ੍ਰਪਾ ਬਣਾਈ ਰੱਖਣ ❤
ਵਾਹਿਗੁਰੂ ਜੀ ਬਾਈ ਨੂੰ ਤਰੱਕੀ ਬਖਸਣ, ਬੱਸ ਦਿਲ ਸਾਫ਼ ਰੱਖ ਕੇ ਕੰਮ ਕਰ, ਪੰਜਾਬ ਨਾਲ ਧੋਖਾ ਨਾਂ ਕਰੋ
Veer Sabh toh bad dhoka taa appaa punjabi hi karde haa Punjab naal. Parvasyiaa nu ki kehna
ਧੰਨ ਸਤਿਗੁਰੂ ਰਾਮਦਾਸ ਜੀ... ਤੇ ਧੰਨ ਤੁਹਾਡਾ ਸੇਵਕ ਨੰਦੂ ਰਸ ਵਾਲਾ
Thee great guru Rambaas ji maharaj ji
Waheguru mehar kre 🙏
ਧੰਨ ਧੰਨ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਕਰਨ ਵੀਰੇ
ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Well done nanddu saab 👍
Sade v ek nandu eh oh v lakhpati aa kotiya cara wala
ਪੰਜੇ ਉਂਗਲਾਂ ਇਕ ਬਰਾਬਰ ਨਹੀਂ ਹੁੰਦੀਆਂ ਗੁਰੂ ਰਾਮਦਾਸ ਸਾਹਿਬ ਜੀ ਜਿਸ ਤੇ ਕਿਰਪਾ ਹੋਜਾਦੀਧੰਨਗੁਰੂਰਾਮਦਾਸ😮❤🎉❤❤❤❤
ਲੋਕੀ ਕਹਿੰਦੇ ਰੱਬ ਨੀ ਹੈਗਾ ਦਿਲ ਤੇ ਨੀਤ ਸਾਫ ਹੋਵੇ ਰੱਬ ਆਪੇ ਮਿਹਰ ਕਰਦਾ ਏ ਨੰਦੂ ਦੇ ਵਹਿੰਦੇ ਹੰਝੂ ਸਾਫ ਦੱਸ ਰਹੇ ਨੇ ਕਿ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਕਿੰਨੀ ਕਿਰਪਾ ਕੀਤੀ ਏ 🥰🥰🥹🥹🥹
Waheguru ji kirpa karn nanddu te
Dhan Dhan guru Ram dass di kirpa ha iss vir te bhaut vadya gala kitya hun apne huk di kirt kR raha ha
ਕਿਤੇ ਸਾਡੇ ਲੋਕ ਵੀ ਗੁਰੂ ਰਾਮਦਾਸ ਕੋਲੋ ਮੰਗਣ ਲੱਗ ਜਾਣ ਕਿ ਸਾਡੇ ਕੋਲੋ ਬੇਈਮਾਨੀ ਨਾਂ ਕਰਾਈ.
ਵਾਹਿਗੁਰੂ ਜੀ ਸੁਖ ਰਖਣ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਮਦਾਸ ਜੀ 🙏🙏🙏🙏🙏
Don’t disturb hardworking peoples. Waheguru bless you 🙏
ਧੰਨ ਗੁਰੂ ਰਾਮਦਾਸ ਜੀ ਟੁੱਟਿਆ ਹੋਇਆ ਨੂੰ ਵੀ ਜੋੜ ਦਿੰਦਾ ਹੈ
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji🙏🙏🙏🙏
ਇਸ ਨੰਦੂ ਉਤੇ ਗੁਰੂ ਦੀ ਕਿਰਪਾ ਹੈ ਗੁਰੂ ਰਾਮਦਾਸ ਜੀ ਚੜ੍ਦੀ ਕਲਾ ਬਖਸ਼ਣ ਜੀ
Waheguru ji mehr kiti es insaan te bcoz guru nu pata keda bandh ehsaan nahi pulda kadi hmesh yaad rakhda, eslai es insaan te mehr hoi 🙏🙏🙏🙏🙏🙏🙏dhan dhan guru raamdaas ji .karanbeer singh from uk London
Tan tan Guru Ramdas ji Tandon Baba dip Singh Ji
ਮੇਰਾ। ਵਾਹਿਗੁਰੂ ਜੀ। ਬੱਸ। ਪਿਆਰ।ਹੀ। ਪਿਆਰ। ਸਿਖਾਂਦਾ ਹੈ। ਨਫ਼ਰਤ।ਕਰਣ। ਵਾਲੇ ਨੂੰ। ਗੁਰੂ। ਪਸੰਦ ਨਹੀਂ ਕਰਦੇ
Sandeep kaur hlo madem.
Nandu bahot samjdaar aa mehnati aa juice di quality aa jieunda reh nandu waheguru tere naal aa
ਧੰਨ ਧੰਨ ਸੋਢੀ ਸੁਲਤਾਨ ਪਾਤਸ਼ਾਹ ਜੀ 🙏🙏❤️❤️
Guru sahib kirpa krn Eda e mehnt kro veer❤
Amritsar Kahan par hai ham bhi aayege Amritsar.
@@satwantsingh5826 Punjab mein hai bro
Hey Ishwar.
Kismat vale Hein jinhe purnn Guru prapt hote hein.🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਗੁਰੂ ਰਾਮਦਾਸ ਜੀ 🙇🙇🙇🙇🙇🙇🙇
ਨੰਦੂ ਜੂਸ ਵਾਲੇ ਲੱਖ ਲੱਖ ਸਲਾਮ ਬਹੁਤ ਵਧੀਆ ਇਨਸਾਨ ਆਮਿ੍ਸਰ ਜਾ ਣ ਤੇ ਇਕ ਵਾਰ ਨੰਦੂ ਤੋਂ ਜੂਸ ਪੀਣ ਚਾਹੀਦਾ
ਗੁਰੂ ਰਾਮਦਾਸ ਜੀ ਮਿਹਰਾਂ ਬਖਸ਼ਣ। ⛳🤲🙏🙏🙏🙏🙏🙏🙏🙏🙏🙏🙏🙏✌
Wah.. Ji... Wah...... Dhan. Dhan.. Sri. Guru.. Ram. Dass. Ji
ਵਾਹਿ ਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮਹੇਰ ਕਰੀ ਸਬਨਾ ਤੇ
Hard work is key to success.
Waheguru ji and god bless you chandu veer ji
Neet vdiya rakho beta ji waheguru ji kirpa krnge
Banda Dil da saf jva waheguru ji tenu tarkiyan bakse 🙏
Waheguru di kirpa hogi veer tere ty 🙏🙏🙏🙏
ਵਾਹਿਗੁਰੂ ਜੀ ਬਹੁਤ ਵਧੀਆ ਜੀ
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Ji
Dhan Dhan Guru Ramdas Ji Meher Karo 🙏🙏🙏🙏
ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ
Waheguru ji 🙏