ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਤੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਦਾ ਵੱਡਾ ਬਿਆਨ!

Поділитися
Вставка
  • Опубліковано 13 вер 2024
  • #sukhbirsinghbadal #sad #sangrur #harjindersinghmajhi #statement #sriakaltakhtsahib
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 84

  • @BalkarSingh-og4xb
    @BalkarSingh-og4xb 14 днів тому +17

    ਇਹਨਾਂ ਦੀ ਗਾਰੰਟੀ ਕੌਣ ਲਵੇਗਾ ਕਿ ਇਹ ਫਿਰ ਗਲਤੀਆਂ ਨਹੀਂ ਕਰਨਗੇ, ਪੁਰਾਣੇ ਪਾਸੇ ਕਰਕੇ ਨੌਜਵਾਨ ਅੰਗੇ ਲਿਆਉ

  • @jassbir1363
    @jassbir1363 14 днів тому +12

    ਮਾਝੀਂ ਸਾਹਿਬ ਜੇ ਹੋ ਸਕੇ ਤਾਂ ਆਪਣਾ ਫੋਨ ਨੰਬਰ ਜਰੂਰ ਲਿਖਿਓ ਜੀ । ਸੱਚ ਬੋਲਣ ਲਈ ਆਪ ਜੀ ਦਾ ਧੰਨਵਾਦ ਜੀ ।🙏🏻

  • @amarjitsingh4470
    @amarjitsingh4470 14 днів тому +16

    ਪੱਕੇ ਬੈਨ ਕਰੋ ਜੀ ❤❤ ਬਾਦਲਾਂ ਨੇ ਨੁਕਸਾਨ ਕਰਨੋਂ ਨਹੀਂ ਮੁੜਨਾ ਜੀ ❤

  • @upindersinghbhaika
    @upindersinghbhaika 14 днів тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurpalSingh-qo9qc
    @GurpalSingh-qo9qc 15 днів тому +11

    ਸਰਬੱਤ ਖਾਲਸਾ ਸਾਰੇ ਪੰਜਾਬ ਦੇ ਲਈ 117 ਸਿੱਖੀ ਸਰੂਪ ਵਾਲੇ ਸਿੱਖੀ ਸਿਧਾਂਤਾਂ ਵਾਲੇ ਇਮਾਨਦਾਰ ਨਿਰਪੱਖ ਨਿੱਡਰ ਬਹਾਦਰ ਯੋਧੇ ਸੂਰਬੀਰਾਂ ਨੋਜਵਾਨਾਂ ਨੂੰ ਲੱਭਣ ਦਾ ਯਤਨ ਕਰਨ ਹਰ ਇੱਕ ਹਲਕੇ ਦੇ ਨਾਮਜ਼ਦਗੀ ਸ਼ੁਰੂ ਕੀਤੀ ਜਾਵੇ ਅਖੀਰ ਦੇ ਵਿੱਚ ਇੱਕ ਇਮਾਨਦਾਰ ਉਮੀਦਵਾਰ ਨੂੰ ਉਮੀਦਵਾਰ ਬਣਾਇਆ ਜਾਵੇ
    ਜਿਉਂਦੇ ਜਾਗਦੀਆਂ ਜ਼ਮੀਰਾਂ ਵਾਲੇ ਸਰਬੱਤ ਖਾਲਸਾ ਸਿੰਘਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਵਿੱਚੋ ਵੀ ਕੁੱਝ ਉਮੀਦਵਾਰ ਲੈਣ ਪਰ ਹੋਣ ਸਾਰੇ ਇਮਾਨਦਾਰ ਸ਼ੇਰੇ ਪੰਜਾਬ ਸੇਵਾਦਾਰ ਪਾਰਟੀ ਬਣਾ ਕੇ ਚੋਣਾਂ ਲੜਨੀਆ ਚਾਹੀਦੀਆ ਹਨ
    70 ਸਾਲ ਹੋ ਗਏ ਨਿਆਂ ਨਹੀਂ ਦਿੱਤਾ ਨਾ ਮਿਲਣਾ ਨਾ ਬੰਦੀ ਸਿੰਘਾਂ ਦੀ ਰਿਹਾਈ ਹੋਣੀ

  • @kaptaansingh2942
    @kaptaansingh2942 15 днів тому +27

    ਪੰਥ ਦੀ ਗੱਡੀ ਚਲਾਉਣ ਵਾਲੇ ਡਰਾਈਵਰ ਬਾਦਲਾਂ ਨੇ ਵਾਰ ਵਾਰ ਗਲਤੀਆਂ ਕੀਤੀਆਂ ਹਨ ਇਸ ਲਈ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਵਾਝਾਂ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਤੋਂ ਪੰਥ ਦਾ ਨੁਕਸਾਨ ਨਾ ਹੋਵੇ

  • @ModanSingh-jw1qy
    @ModanSingh-jw1qy 12 днів тому +7

    ਮਾਂਝੀ ਜੀ ਇਹ ਪੰਜਾਬੀ ਹਨ 🙏 ਇਹ ਗੁਰੂ ਰਾਮਦਾਸ ਜੀ ਦੇ ਘਰ ਅਤੇ ਅਕਾਲ ਤਖਤ ਤੇ ਹਮਲਾ ਕਰਨ ਵਾਲਿਆਂ ਨੂੰ ਵੀ ਵੋਟਾਂ ਪਾ ਦਿੰਦੇ ਹਨ 🙏

  • @randhirdhillon972
    @randhirdhillon972 15 днів тому +8

    Waheguru ji kirpa Karni ji SAD Ta ji

  • @kaptaansingh2942
    @kaptaansingh2942 15 днів тому +16

    ਸ੍ਰੀ ਆਕਾਲ ਤਖਤ ਦੇ ਫੈਸਲੇ ਦਾ ਨਿਮਰਤਾ ਸਹਿਤ ਸਵਾਗਤ ਹੈ

  • @MajorSingh-rq7uk
    @MajorSingh-rq7uk 13 днів тому +6

    ਸਾਰੀ ਮਿਲੀ ਭੁਗਤ ਜਥੇਦਾਰ ਵੀ ਇਹਨਾਂ ਦੇ ਨੇ ਜੀ

  • @kaptaansingh2942
    @kaptaansingh2942 15 днів тому +24

    ਫ਼ਖ਼ਰ ਏ ਕੌਮ ਦਾ ਸਨਮਾਨ ਵੀ ਜੋ ਬਾਦਲ ਪ੍ਰਕਾਸ਼ ਇੰਸਾਂ ਨੂੰ ਦਿੱਤਾ ਗਿਆ ਸੀ ਉਹ ਵੀ ਰੱਦ ਕਰ ਦੇਣਾ ਚਾਹੀਦਾ ਹੈ

    • @ramindrdhillo3396
      @ramindrdhillo3396 14 днів тому +2

      Toc theak keha ji 👍👍🙏🙏🙏🙏🙏🙏🙏

  • @ranjitbaidwan2122
    @ranjitbaidwan2122 15 днів тому +11

    ਪਹਿਲਾਂ ਹੀ ਪਤਾ ਸੀ, ਫੈਸਲੇ ਦਾ। ਹਾਸੋਹੀਣੀ ਫੈਸਲਾ।

  • @sukhjitsingh6668
    @sukhjitsingh6668 14 днів тому +4

    ਬਿਲਕੁਲ ਸਹੀ ਗੱਲਾਂ ਨੇ ਵੀਰ ਜੀ ਤੁਹਾਡੀਆਂ

  • @KewalSingh-r8e
    @KewalSingh-r8e 14 днів тому +8

    ਮਿਲੀ ਭੁਗਤ ਹੈ

  • @rajdeepsinghdhanju9824
    @rajdeepsinghdhanju9824 11 днів тому +4

    ਸੁੱਖੇ ਅਤੇ ਮਜੀਠੇ ਨੇ ਗਲਤੀਆ ਨਹੀਂ ਗੁਨਾਹ ਕੀਤੇ ਹਨ। ਇਹਨਾਂ ਨਾਲ ਹੋਰ ਵੀ ਕਾਲੀ ਦਲ ਦੇ ਕਈ ਆਗੂ ਵੀ ਗੁਨਾਹਗਾਰ ਹਨ। ਚੰਦੂਮਾਜਰਾ, ਭੂਦੜ, ਵਲਟੋਹਾ, ਚੀਮਾ, ਮਲੂਕਾ, ਜੂਠਾ ਲੰਗਾਹ, ਸਿਮਰ,

  • @ravdeepsingh705
    @ravdeepsingh705 10 днів тому +2

    ਗਲਤੀਆਂ ਵਿੱਚ ਜਥੇਦਾਰ ਵੀ ਸ਼ਾਮਲ ਹਨ ਸਜ਼ਾ ਕੀ

  • @BalkarSingh-og4xb
    @BalkarSingh-og4xb 14 днів тому +8

    ਦੋਸ਼ੀ ਤਾ ਵੱਧ ਸਨ, ਤਨਖਾਹੀਆ ਇਕੋ ਕਿਉਂ ?

  • @davinderbrar908
    @davinderbrar908 15 днів тому +8

    ਸੰਗਤਾਂ ਨੂੰ ਪਹਿਲਾਂ ਹੀ ਪਤਾ ਸੀ ਹੁਣ ਵੀ ਪਤਾ ਕੀ ਹੋਣਾ

  • @jitsingh8827
    @jitsingh8827 11 днів тому +2

    ਐਨੀਆਂ ਬੇਅਦਬੀਆਂ ਹੋਈਆਂ ਨੇ ਆਪਾ ਕਿਥੇ ਸੀ ਕੀ ਹੁਣ ਵਾਲੀਆਂ ਸਰਕਾਰਾਂ ਨਾਲ ਗੰਢਤੁੱਪ ਹੈ ਗੁਰੂ ਘਰਾਂ ਵਿੱਚ ਗੋਲੀਆਂ ਵੀ ਚੱਲ ਗਈਆਂ ਆਪਾਂ ਕਦੇ ਵੀ ਨਹੀਂ ਬੋਲੇ

  • @sukhwantsingh2070
    @sukhwantsingh2070 12 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ParamjitsinghButtar
    @ParamjitsinghButtar 9 днів тому

    Bahut hi shi vichaar

  • @AmandeepSingh-eb6wp
    @AmandeepSingh-eb6wp 14 днів тому +4

    Sahi gal kiti aw bhai saab ne

  • @JagtarSingh-ck9qj
    @JagtarSingh-ck9qj 13 днів тому +4

    ਬੁੱਢੇ ਬਾਦਲ ਦਾ ਫਖਰੇ ਕੌਮ ਅਵਾਰਡ ਵਾਪਸ ਲਿਆ ਜਾਵੇ

  • @JagseerSingh-je3cx
    @JagseerSingh-je3cx 12 днів тому +1

    ਹੁਣ ਕਿਨੀਆਂ ਬੇਅਦਬੀ ਆ ਹੋਈਆਂ ੳਸਬਾਰਕੋਈਨਹੀਬੋਲਦਾ

  • @JoginderSingh-g7l
    @JoginderSingh-g7l 13 днів тому +1

    Hanji shi

  • @kaptaansingh2942
    @kaptaansingh2942 15 днів тому +5

    ਪੰਥ ਦੀ ਗੱਡੀ ਚਲਾਉਣ ਵਾਲੇ ਡਰਾਈਵਰ ਬਾਦਲਾਂ ਨੇ ਵਾਰ ਵਾਰ ਗਲਤੀਆਂ ਕੀਤੀਆਂ ਹਨ ਇਸ ਲਈ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਵਾਝਾਂ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਤੋਂ ਪੰਥ ਦਾ ਨੁਕਸਾਨ ਨਾ ਹੋਵੇ 3:01

  • @BalwantSingh-uh1wl
    @BalwantSingh-uh1wl 14 днів тому +1

    Han Ji Baba ji ❤🎉

  • @SureshPaulSharma
    @SureshPaulSharma 12 днів тому +3

    ਇੱਕ ਮੁਲਾਜ਼ਮ ਆਪਣੇ ਆਕਾ ਦੇ ਖਿਲਾਫ ਨਿਰਪੱਖ ਫੈਸਲੇ ਦੀ ਆਸ ਕਰਨੀ ਮੂਰਖਤਾ ਦੇ ਇਲਾਵਾ ਕੁਝ ਨਹੀਂ ਹੈ

  • @gurnamsinghsingh9063
    @gurnamsinghsingh9063 12 днів тому +1

    Hun saver kro ji shri akal Tak hat te ta Zakin karo

  • @manidermani9407
    @manidermani9407 14 днів тому +2

    Koi kam ha tanu sara din bikwas krda rinda

  • @avtarsidhu2826
    @avtarsidhu2826 13 днів тому +3

    ਅਕਾਲ ਤਖਤ ਦੇ ਜਥੇਦਾਰ ਵੀ ਸੁਖਬੀਰ ਬਾਦਲ ਨੇ ਲਾਏ ਆ ਇਹਨਾਂ ਨੇ ਕੁਝ ਨੀ ਕਰਨਾ ਸੁਖਬੀਰ ਦਾ

  • @gurdeepsinghgrewal5329
    @gurdeepsinghgrewal5329 11 днів тому +2

    ਇਹਨਾਂ ਜਥੇਦਾਰਾਂ ਤੋ ਕੋਈ ਉਮੀਦ ਨਾ ਰੱਖੋ ਇਹ ਫੈਸਲਾ ਪਿਰੀਪਲੇਨ ਹੀ ਕਰਨਗੇ ਪਰ ਪੰਥ ਨੂੰ ਪਰਵਾਨ ਨਹੀ ਹੋਵੇਗਾ ਪੰਥ ਜਥੇਦਾਰਾਂ ਦਾ ਵਿਰੋਧ ਵੀ ਹੋਵੇਗਾ

  • @ranbirbasra173
    @ranbirbasra173 12 днів тому +3

    ਮਿਲੀ ਭੁਗਤ ਦੇ ਨਾਲ ਡਰਾਮਾ ਖੇਡਿਆ ਜਾ ਰਿਹਾ ਹੈ

  • @ramparkashkhara7875
    @ramparkashkhara7875 13 днів тому

    Good sir.

  • @JAGJITSINGH-vx1nb
    @JAGJITSINGH-vx1nb 13 днів тому +2

    ਮਾਂਜੀ ਸਹਿਬ ਸਹੀ ਕਹਿ ਰਹੇ ...

  • @user-gx6dc2ij6w
    @user-gx6dc2ij6w 8 днів тому

    ਪੰਥਵਿਚੋਹੀਛੇਕਦੇਣਾਚਾਹੀਦਾਹੈ

  • @harmandhillon6768
    @harmandhillon6768 14 днів тому +1

    Also ask them about Drugs who are drug lords

  • @Talwindersingh-u6g
    @Talwindersingh-u6g 13 днів тому

    Sir g sare us time leader c sare jumevar ne sirf badal he nahe

  • @DavinderSingh-o7j
    @DavinderSingh-o7j 14 днів тому +2

    ਗੁਰੂ ਦੀ ਬਾਣੀ ਸਿਖਾਉਂਦੀ ਹੈ ਕਿ ਹਰੇਕ ਇਨਸਾਨ ਤੋਂ ਗਲਤੀ ਹੋ ਸਕਦੀ ਹੈ, ਪਰ ਗੁਰੂ ਦੇ ਦਰ ਤੇ ਨਿਮਰਤਾ ਨਾਲ ਸਿਰ ਨਿਵਾਉਣਾ ਸੱਚੇ ਸਿੱਖ ਦੀ ਪਹਿਚਾਣ ਹੈ। ਸੁਖਬੀਰ ਬਾਦਲ ਜੀ ਨੇ ਇਹ ਪ੍ਰਮਾਣਿਤ ਕੀਤਾ ਹੈ।

  • @partapsingh1189
    @partapsingh1189 11 днів тому +1

    ਇਹ ਸਾਰਾ ਬਾਦਲਾ ਦੇ ਚੱਮਚੇ ਚੀਮੇ ਨੇ ਜਹਿੜਾ ਲਿੱਖ ਕਿ ਦਿਤਾ ਜੱਥੇਦਾਰ ਦਾ ਕੰਮ ਸੀ ਚੀਮੇ ਦਾ ਲਿਖਿਆ ਸਿਰਫ ਅਕਾਲ ਤੱਖਤ ਤੋ ਪੱੜਨਾ ਹੀ ਸੀ ....ਇਹਨਾ ਨੂੰ ਕੋਈ ਡਰ ਨਹੀ ਅਕਾਲ ਤੱਖਤ ਤੁਸੀ ਆਪ ਹਿਸਾਬ ਲਾਉ ਜਹਿੜਾ ਜੱਥੇਦਾਰ ਨੂੰ ਨਿੱਯੂਕਤ ਪੱਤਰ ਹੀ ਬਾਦਲ ਨੇ ਦਿਤੇ ਉਹ ਕਿਵੇ ਆਪਣੇ ਬੌਸ ਤੇ ਕਾਰਵਾਈ ਕਰੋਗਾ ......ਇਹ ਸੱਭ ਡਰਾਮੇਬਾਜ ਇੱਕਠੇ ਹੋਏ ਹਨ ..ਡਰਾਮਾ ਕਰ ਰੱਹੇ ਰੱਲ ਕਿ ਧਾਮੀ ਚੀਮਾ ਜੱਥੇਦਾਰ ਦਾ ਕੰਮ ਹੀ ਰਹਿ ਗਿਆ ਕਿ ਬਾਦਲਾ ਨੂੰ ਕਿਵੇ ਬੱਚਾਇਆ ਜਾਵੇ....ਸੋ ਹੀ ਕਰ ਰੱਹੇ ਹਨ ....ਹੋਰ ਕੱਖ ਨਿੱਕਲਣਾ ਇਸ ਵਿੱਚੋ ਜੀ

  • @Ms12inc
    @Ms12inc 11 днів тому

    Kom ch bahar kado

  • @sukhvindersingh888
    @sukhvindersingh888 12 днів тому +1

    ਮਿਲੀ ਭੁਗਤ ਨਾਲ ਹੋਇਆ

  • @hardevsinghhardev3904
    @hardevsinghhardev3904 12 днів тому +1

    ਸੁਖਬੀਰ ਬਾਦਲ ਦੇ, ਗੁਨਾਹ,ਬਖਸ਼ਨ,ਯੋਗ, ਨਹੀਂ ਇਸ, ਨੂੰ, ਤਾਂ,ਤੇਲ,ਦਾ, ਕੜਾਹਾ,ਗਰਮ, ਕਰਕੇ, ਫਿਰ, ਸੁਖਬੀਰ ਬਾਦਲ ਨੂੰ ਪਿਹਲਾ, ਮਿਰਚਾਂ, ਵਾਲ਼ੀ,ਬੋਰੀ,ਚ,ਪਾ ਕੇ, ਇਸ,ਦੀ,ਦੋ,ਘੱਟੈ, ਸਰਵਿਸ ਕਰੇ, ਉਸ, ਤੋਂ, ਬਾਅਦ,ਗਰਮ,ਤੇਲ, ਵਾਲੇ,ਕੜਾਹੈ,ਚ,ਪਾ ਦੇ

  • @kirpalsingh862
    @kirpalsingh862 14 днів тому +2

    ਸਾਰੇ ਬੰਦਿਆਂ ਚ ਜਗੀਰ ਕੌਰ ਦੇ ਨਾਲ ਕੀ ം ਖੱਬੇ ਪਾਸੇ ਹਰਸਿਮਰਤ ਬਾਦਲ ਨੂੰ ਵੀ ਖੜਾ ਕਰਨਾਂ ਚਾਹੀਦੈ. ਸਰਸੇ ਸਾਧ ਦੇ ਨਾਲ ਫੋਟੋਆਂ ം ਉਹ ਵੀ v ਦੀਆਂ ਭਾਵ ਜਿੱਤ ਦੀਆਂ ਦੇਖ ਰਹੇ ਆਂ . ਇਹਨੇ ਵੀ ਮੌਜਾਂ ਮਾਣੀਆਂ . ਖੜੀ ਕਰੋ ਜਗੀਰ ਕੌਰ ਦੇ ਨਾਲ ਖੱਬੇ ਪਾਸੇ.

  • @sunnygosal8712
    @sunnygosal8712 12 днів тому

    Ji bilkul thik

  • @narindersidhu3067
    @narindersidhu3067 13 днів тому

    Is nu akhal takh da pata nah channel galt hai

  • @GurnaibSingh-iw4fs
    @GurnaibSingh-iw4fs 11 днів тому

    Hun ki ho rehab Kar kus

  • @ManiSingh-fo3jd
    @ManiSingh-fo3jd 14 днів тому +1

    A jathe dar vichare ki karan e shukhe de lifafe vicho nikle hoe ha koi gal nahi pinda vale ape ena nu shaja den ge jutia taiar han

    • @BantaSingh-tt8zt
      @BantaSingh-tt8zt 14 днів тому

      @@ManiSingh-fo3jd aapne sir nu tel la ke rakhiya kr

  • @surindersinghdhaliwal4352
    @surindersinghdhaliwal4352 12 днів тому

    ਇਹ ਪ੍ਰਪੰਚ ਹੈ
    ਕਿਓਂ ਨਹੀਂ 10 ਜਾਂ 20 ਸਾਲਾਂ ਲਈ ਸਿੱਖ ਸਫ਼ਾਂ ਤੋ ਪਰੇ ਕਰੋ

  • @bindrigill114
    @bindrigill114 14 днів тому

    Badal family nu fansi de deo te SGPC ehna nu te AAP party walea nu de dvo fr gall bnu gi jive CM ne poora zor laya hoya sari akali party AAP ch leon lyi fr oh sare saaf bn jande a

  • @DavinderSingh-o7j
    @DavinderSingh-o7j 14 днів тому +1

    ਗੁਰੂ ਸਾਹਿਬ ਦੇ ਰਸਤੇ ਤੇ ਚਲਦੇ ਹੋਏ, ਜੇਕਰ ਸੁਖਬੀਰ ਸਿੰਘ ਬਾਦਲ ਜੀ ਨੇ ਨਿਮਰਤਾ ਨਾਲ ਮਾਫੀ ਮੰਗੀ ਹੈ, ਤਾਂ ਸਾਨੂੰ ਵੀ ਨਿਮਾਣੇ ਸਿੱਖ ਵਜੋਂ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

  • @ranavideonauli7566
    @ranavideonauli7566 13 днів тому

    ਤੁਹਾਡੇ ਕੋਲ ਕੇਹੜਾ ਹੈਵੀ ਡਿਉਟੀ ਲਾਇਸੈਂਸ ਹੈ ਉਹ ਵੀ ਕੌਮ ਨੂੰ ਦਿਖਾ ਦਿਓ ਮਾਝੀ ਸਾਹਬ

  • @narindersidhu3067
    @narindersidhu3067 13 днів тому

    Eh sikh nahi murakh hai

  • @kuldeepsingh-ee9ln
    @kuldeepsingh-ee9ln 9 днів тому

    Sangat har pa sa to so chat AA

  • @Harpalsingh-zy2xj
    @Harpalsingh-zy2xj 14 днів тому

    Tuhada kush ni ho sakda. Kio ki tuhada koi driver nahi.jis gaddi da driver nahi huda oh aaj v mariya te kal v mariya.

  • @Gurdasbrar-s1w
    @Gurdasbrar-s1w 11 днів тому +1

    ਤੂੰ ਲੈਕੇ ਬਹਿ ਗਿਆ ਬਾਦਲ ਪਰਵਾਰ ਨੂੰ ਲੋਕਟਾ ਦਾ ਝੂਠ ਮਾਰਕੇ ਕੋਮ ੳਲਝਾਤੀ

    • @jashanwarring968
      @jashanwarring968 10 днів тому +1

      ਬਾਦਲਾਂ ਨੂੰ ਸਜਾ ਪਰਮਾਤਮਾ ਨੇ ਆਪ ਦਿੱਤੀ ਹੈ ਦੁਸ਼ਟਾਂ ਨੂੰ

  • @RanaSandhu-wu4pf
    @RanaSandhu-wu4pf 14 днів тому +1

    Dahri asli kali hai

    • @tirthanandraghbirsingh9266
      @tirthanandraghbirsingh9266 14 днів тому

      ਇਹ ਤਾਂ ਆਪਣੀ ਹੈ ਅਸੀਂ ਦੂਸਰੇ ਦੀ ਦੇਖਦੇ ਹਾਂ।

  • @DilpreetSingh-mm1yq
    @DilpreetSingh-mm1yq 13 днів тому

    Majhi sab sat Shri akal

  • @tirthanandraghbirsingh9266
    @tirthanandraghbirsingh9266 14 днів тому

    ਮਾਂਝੀ ਸਾਹਿਬ ਜਥੇਦਾਰ ਸਾਹਿਬ ਵਾਲਾ ਕੰਮ ਤੁਸੀਂ ਹੀ ਕਰ ਲੈਂਦੈ ਇੱਦਾਂ ਤਾਂ ਤੇਰੀ ਤਸੱਲੀ ਹੋਣੀ ਨਹੀਂ ਕਿਉਂਕਿ ਤੁਸੀਂ ਬਹੁਤ ਵੱਡੇ ਵਿਦਵਾਨ ਤੇ ਮਹਾਨ ਵਿਅੱਕਤੀ ਹੋ।

    • @BantaSingh-tt8zt
      @BantaSingh-tt8zt 14 днів тому

      @@tirthanandraghbirsingh9266 ਭਰਾ ਇਹ

  • @GurpreetSingh-rn9yq
    @GurpreetSingh-rn9yq 15 днів тому +2

    Tusi ni mann kise pase rabb o tusi

  • @JoginderSingh-sp8uh
    @JoginderSingh-sp8uh 14 днів тому +2

    Veer je ehh koii marzi darma kar lawey ehh loga dey dilla tu uttar giya is dey bap ney bhoot vadey vadey gunha kitey sirf kuck ekk money layee .

    • @BantaSingh-tt8zt
      @BantaSingh-tt8zt 14 днів тому +1

      @@JoginderSingh-sp8uh pahilan likhna te sikh lao

    • @JoginderSingh-sp8uh
      @JoginderSingh-sp8uh 13 днів тому

      @@BantaSingh-tt8zt jee gunga taa issarey nall he gall smaga dendaa hy mey taa likhya hy sirf samgyan lyee.

  • @RanaSandhu-wu4pf
    @RanaSandhu-wu4pf 14 днів тому +1

    Mere vir jaldi nahi jange aje path kithe ujrea

  • @BantaSingh-tt8zt
    @BantaSingh-tt8zt 15 днів тому +4

    ਆਜਾ ਤੇਰੀ ਕਮੀਂ ਸੀ ਤੈਨੂੰ ਪ੍ਰਧਾਨ ਬਣਾਉਣਗੇ

    • @lakharajput370
      @lakharajput370 14 днів тому

      ਜਦੋਂ ਕੋਈ ਵੀ ਇਨਸਾਨ ਨੀਵਾਂ ਹੋ ਕੇ ਗੁਰੂ ਚਰਨਾਂ ਵਿੱਚ ਆ ਕੇ ਆਪਣੇ ਕੀਤੇ ਗੁਨਾਹਾਂ ਦੀ ਮਾਅਫੀ ਮੰਗ ਅਤੇ ਗੁਨਾਹਾਂ ਦੀ ਸਜ਼ਾ ਭੁਗਤ ਲੈਂਦਾ ਹੈ ਸਤਿਗੁਰੂ ਜੀ ਉਸ ਨੂੰ ਮਾਫ ਕਰ ਦਿੰਦੇ ਹਨ 🙏🙏

  • @varindersingh5680
    @varindersingh5680 14 днів тому

    Tu ve prdan bnna va

  • @bhajansingh7078
    @bhajansingh7078 12 днів тому

    Chugal

  • @ranavideonauli7566
    @ranavideonauli7566 13 днів тому

    ਅਕਾਲ ਤਖਤ ਸਾਹਿਬ ਉਪਰ ਕਿੰਤੂ ਪ੍ਤੂ ਕਰਦੇ ਹੋ ਸ਼ਰਮ ਕਰੋ ਬਰਗਾੜੀ ਮੋਰਚਾ ਖਾਣ ਵਾਲਿਓ ...

  • @sobhasarpanch7705
    @sobhasarpanch7705 12 днів тому

    ਦਾੜ੍ਹੀ ਕਾਲੀ ਕਰ ਹੋਰ

  • @bindrigill114
    @bindrigill114 14 днів тому

    Sukhbeer Badal ap te apni party nu le k AAP ch chle jave fr dekheo eh kise ne nhi kuch bolna

  • @Waheguru-l9d
    @Waheguru-l9d 14 днів тому +1

    ਸਾਰਾ ਸਿਆਪਾ ਤੇਰਾ ਹੀ ਪਾਇਆ ਹੋਇਆ ਹੈ, ਤੂੰ ਡੇਰਾ ਸਾਧ ਦੇ ਲੌਕਟ ਕਿਹੜੀ ਦੁਕਾਨ ਤੋਂ ਖਰੀਦ ਕੇ ਪੈਰਾਂ ਚ ਸੁੱਟੇ ਸੀ । ਨਾਲੇ ਇਹ ਵੀ ਦੱਸ ਕੇ ਡੇਰਾ ਪ੍ਰੇਮੀ ਤੇਰੇ ਸੱਤਸੰਗ ਚ ਕੀ ਲੈਣ ਆਏ ਸੀ । ਤੇਰਾ ਵੀ ਨਾਰਕੋ ਟੈਸਟ ਹੋਣਾ ਬਹੁਤ ਜ਼ਰੂਰੀ ਹੈ। ਪਰ ਕਿਸੇ ਅਖੌਤੀ ਪੰਥਕ ਨੇ ਤੇਰਾ ਨਾਮ ਨਹੀਂ ਸਾਹਮਣੇ ਲਿਆਂਦਾ ।

    • @wahegurujiwaheguruji4306
      @wahegurujiwaheguruji4306 14 днів тому +3

      ਬੰਦਾ ਬਣ ਜਾ

    • @harpreetsinghdhillon8371
      @harpreetsinghdhillon8371 14 днів тому +1

      ਟਿਕ ਜਾ ਕੀ ਲੈਣਾ ਹੈ ਅੱਗ ਵਿੱਚ ਹੱਥ ਦੇ ਕੇ, ਜੋਂ ਕੁੱਝ ਹੋਇਆ ਹੈ ਜਿਹਨਾਂ ਨੇ ਕੀਤਾ ਕਰਵਾਇਆ ਹੈ ਸਭ ਦੇ ਸਾਹਮਣੇ ਆ ਚੁੱਕਾ ਹੈ।

    • @sukhdevsingh-fr8fm
      @sukhdevsingh-fr8fm 14 днів тому

      ਅਕਲ ਦੀ ਗੱਲ ਕਰ

  • @jasvindersingh4813
    @jasvindersingh4813 10 днів тому

    Majhi Sahib Wade Thuga And Muse Rungherha Koee Mooh Nahi Kholda Ji Tusi Badala Khilaf Taa Moorcha Kholia Aa Lakin Kadi Bhindarawale Sikh kom De Mase Rungherh Ware Ja Os Dee Family Ware Ja Jasvir Rodey Ware Jihrha Auj Tuk Jhooth Bolda Riha Kee Bhindarawala Jionda Kadi Mooh Kholia Ji Tusi Sare Eko Thali De Chatte Batte Aa Mutlab Kuta Jinhi Marji Wadia Nasal Daa Howe Peshab Lut Chuk ke Karda Tusi vee Ohna Vicho Hoo ji