ਵੇਖੋ 17ਵੇਂ ਸਾਲ ਚ ਮਰੀ ਕੁੜੀ ਦਾ ਕਿਵੇਂ ਹੋਇਆ ਦੁਬਾਰਾ ਜਨਮ 😢ਪਿਛਲੇ ਜਨਮ ਦੀਆਂ ਸਾਰੀਆਂ ਗੱਲਾਂ ਯਾਦ Gurjot Interview

Поділитися
Вставка
  • Опубліковано 3 жов 2024
  • ਵੇਖੋ 17ਵੇਂ ਸਾਲ ਚ ਮਰੀ ਕੁੜੀ ਦਾ ਕਿਵੇਂ ਹੋਇਆ ਦੁਬਾਰਾ ਜਨਮ 😢ਪਿਛਲੇ ਜਨਮ ਦੀਆਂ ਸਾਰੀਆਂ ਗੱਲਾਂ ਯਾਦ Gurjot Interview
    #Gurjot #Rebirth #Interview #BollyHollyBaba
    🏅JOIN NOW: UA-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

КОМЕНТАРІ • 80

  • @gurmailsingh3664
    @gurmailsingh3664 2 роки тому +10

    C
    ਸਤਿ ਸ੍ਰੀ ਅਕਾਲ ਜੀ ਸਹੀ ਗੱਲ ਹੈ ਜੀ ਰੱਬ ਦੇ ਰੰਗ ਹਨ ਬਾਈ ਜੀ ਧੰਨਵਾਦ ਜੀ

  • @mangasinghbalvirsingh7645
    @mangasinghbalvirsingh7645 2 роки тому +9

    ਮੈਡਮ ਜੀ ਪ੍ਰਮਾਤਮਾ ਦੇ ਰੰਗ ਨੇ

  • @BalveerSingh-oh2es
    @BalveerSingh-oh2es 2 роки тому +15

    ਪ੍ਰਭੂ ਦੇ ਸਾਰੇ ਰੰਗ ਸੱਚ ਜੀ

  • @KulwinderKaur-mm2gc
    @KulwinderKaur-mm2gc 2 роки тому +3

    Waheguru de rang nyare...

  • @kabelsingh713
    @kabelsingh713 2 роки тому +4

    WAHEGURU JI🙏🙏

  • @jaswinderbuttar7436
    @jaswinderbuttar7436 2 роки тому +3

    Sach a waheguru dy rang a ji

  • @kulwinder1345
    @kulwinder1345 2 роки тому +3

    ਹੋ ਸਕਦਾ

  • @singhsurjit6233
    @singhsurjit6233 2 роки тому +4

    Sister ji sach bolde

  • @karamjitgill6787
    @karamjitgill6787 2 роки тому +1

    Waheguru Ji

  • @amarjitsingh3207
    @amarjitsingh3207 2 роки тому +2

    I am 100% sure with Gurjot Kaur happend,,

  • @KulwinderKaur-xg2mu
    @KulwinderKaur-xg2mu 2 роки тому +11

    ਇਹ ਗੱਲ ਸੱਚ ਹੋ ਸਕਦੀ ਹੈ
    ਜਿਹੜੇ ਇਸ ਨੂੰ ਸੱਚ ਨਹੀਂ ਮੰਨਦੇ, ਉਹਨਾਂ ਕੋਲ ਕੀ ਆਧਾਰ ਹੈ ਕਿ ਇਹ ਸੱਚ ਨਹੀਂ ਹੈ

  • @harindersingh4709
    @harindersingh4709 2 роки тому

    Bchi sch boldi vchari bhuln d kirpa v rbb vlo e aa jd yad rbb kra gya

  • @jatindersingh7387
    @jatindersingh7387 2 роки тому +4

    Sade, pind, bi hoiaa, sach aa

  • @gurdevsingh-vg7hk
    @gurdevsingh-vg7hk 9 місяців тому

    ਠੀਕ ਹੈ ਕਬੀਰ ਸਹਿਬ ਲਿਖਿਆ ਹੈ ਬਾਰ ਬਾਰ ਜਨਮ ਨਹੀ ਮਿਲਦਾ ਇਸ ਬੱਚੀ ਚੰਗੇ ਕੰਮ ਕੀਤੇ ਹੋਣਗੇ ਰੱਬ ਯਾਦ ਕਰਦੀ ਹੋਵੇਗੀ ਪਰ ਇਸ ਬੱਚੀ ਪਾਸੋ ਮਰਨ ਤੋ ਬਾਅਦ ਕੀ ਕੀ ਹੋਇਆ ਜਮਾ ਬਾਰੇ ਓਪਰ ਜਾ ਕੇ ਕਹਿੜੇ ਦੁੱਖ ਸੁੱਖ ਮਿਲੇ ਤਾ ਕਿ ਬਾਕੀ ਜੰਨਤਾ ਜੋ ਰੱਬ ਦੀ ਭਗਤੀ ਤੋਂ ਦੂਰ ਹਨ ਲੋਕਾਂ ਦਾ ਬੁਰਾ ਕਰਦੇ ਹਨ ਓਹਨਾਂ ਨੂੰ ਅਕਲ ਆਵੇ

  • @balwindersingh7463
    @balwindersingh7463 2 роки тому +15

    (ਗੁਰਬਾਣੀ)ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤਿਹ ਕੋ ਨ ਸਹਾਈ

  • @mmtaajbahttimmtaajbahtti9704
    @mmtaajbahttimmtaajbahtti9704 2 роки тому

    Waheguru ji waheguru ji

  • @harjinderdhindsa8433
    @harjinderdhindsa8433 3 місяці тому

    ❤❤❤

  • @gurwinderpunia1522
    @gurwinderpunia1522 2 роки тому +3

    Punarjanam baare saare dharma de grantha ch aonda, A sab sach aa jine manna manne jine nahi o na manne par Punarjanam hunda, j dasan lagji e ta gal lambi hojo a sab sach aa

  • @lifepal8296
    @lifepal8296 2 роки тому +2

    Bachi ne kahde sarkar to paise laine ne bachi bilkul sach bol rahi hai punrjanm bilkul sach hai

  • @gurdevsingh-vg7hk
    @gurdevsingh-vg7hk 9 місяців тому

    ਜੇ ਇਸ ਨੂੰ ਪਹਿਲਾਂ ਜਨਮ ਯਾਦ ਹੈ ਓਪਰ ਦੀਆਂ ਗੱਲਾਂ ਤੇ 3ਸਾਲ ਕਹਿੜੇ ਜੂਨ ਵਿੱਚ ਰਹੀ ਇਹ ਜੋ ਗੱਲਾ ਪੈਸੇ ਖਾਤਰ ਸਟੋਰੀ ਵੀ ਬਣਾਈ ਜਾ ਸਕਦੀ ਹੈ ਅੱਗਰ ਤਿੰਨ ਸਾਲ ਦਾ ਸਫਰ ਦੱਸੇ ਫਿਰ ਕਹਾਣੀ ਸੱਚੀ ਹੈ ਕਿਉਂਕਿ ਸਾਨੂੰ ਪਤਾ ਲੱਗੇ ਜੋ ਬਾਣੀ ਜੋ ਧੁਰ ਤੋ ਆਈ ਹੇ ਉਸ ਹਿਸਾਬ ਨਾਲ ਕੰਮ ਧਰਮ ਰਾਜ ਕਰਦਾ ਹੈ ਇਸ ਨਾਲ ਧਰਮ ਰਾਜ ਕਿਵੇ ਪੇਸ਼ ਆਇਆ ਜੇ ਇਹ ਬੱਚੀ ਦੱਸ ਦੇਵੇ ਫਿਰ ਕਹਾਣੀ ਸੱਚੀ ਹੈ

  • @JagtarSingh-wc3br
    @JagtarSingh-wc3br 2 роки тому

    Waheguru ji

  • @harpalkaur3615
    @harpalkaur3615 2 роки тому +4

    ਕੲੀ ਵਾਰੀ ਸੁਨਿਆ

  • @kashmirkaur626
    @kashmirkaur626 2 роки тому +3

    ਠੀਕ ਕਰਨ ਵਿਚ ਸਫਲ ਬਣਾਉਣ

  • @sahibjot9727
    @sahibjot9727 2 роки тому +3

    Mere pind kol de aa eh kudi truth as

    • @prabhjotsinghalok2249
      @prabhjotsinghalok2249 2 роки тому

      Sahi ho skdi koi shk ni ji..bt smj ji andi shkl kida same..imposible...fr blod v same blod grup v same hona chida

    • @jfrjacob13
      @jfrjacob13 2 роки тому

      Bai keda pind a?

  • @gurdevsingh-vg7hk
    @gurdevsingh-vg7hk 9 місяців тому

    ਪੱਤਰਕਾਰ ਸਹਿਬ ਦਾ ਮਤਲਬ ਲੋਕਾਂ ਭਲਾਈ ਕਰਨਾ ਹੁੰਦਾ ਹੈ

  • @jasjitkaur693
    @jasjitkaur693 2 роки тому +1

    Kehre pind di aa

  • @gaganss8459
    @gaganss8459 5 місяців тому

    ਰਬ ਦੇ ਰੰਗ ਜ਼ਿਹੜੇ ਕਹਿੰਦੇ ਹਨ ਰਬ ਨਹੀਂ ਹੈ ਅਾ ਵਿਖਲੋ ਰਬ ਹੈ ਜ਼ੀ

  • @ranjanmal5257
    @ranjanmal5257 2 роки тому +3

    🌹🌹🙏🙏👌

  • @Ranglapunjab103
    @Ranglapunjab103 2 роки тому +3

    ਪਿਛਲੇ ਜਨਮ ਚੇ ਪੜੀਆਂ ਕਿਤਾਬਾਂ ਚੋਂ ਵੀ ਕਾਫੀ ਕੁਝ ਯਾਦ ਹੋਵੇਗਾ।ਪੰਜਵੀ ਪਾਸ ਤਾਂ ਇਹ ਥੋੜੀ ਜਿਹੀ ਤਿਆਰੀ ਨਾਲ ਚਾਰ ਪੰਜ ਸਾਲ ਦੀ ਉਮਰ ਚੇ ਹੀ ਕਰ ਸਕਦੀ ਸੀ।
    ਚਲੋ ਮਨ ਲਿਆ ਆਤਮਾ ਦੁਵਾਰਾ ਵੀ ਜਨਮ ਲੈ ਸਕਦੀ ਆ।ਪਰ ਸਰੀਰ ਤਾਂ ਜਲਾ ਦਿਤਾ ਜਾਂਦਾ ਅਗਲੇ ਜਨਮ ਚੇ ਜਲੇ ਸਰੀਰ ਵਾਲੀ ਨਿਸ਼ਾਨੀ ਨਵੇਂ ਸਰੀਰ ਤੇ ਕਿਵੇਂ ਆ ਸਕਦੀ ਆ।

  • @veenakumari10
    @veenakumari10 2 роки тому +1

    Is larki de maran to kinay saal baad isda puner janam hoa ji

  • @kulwinder1345
    @kulwinder1345 2 роки тому +4

    ਲੈਣੇ ਦੇ ਦੇਣੇ ਕਿਵੇਂ ਪਊ

  • @navdeeprandhawa3133
    @navdeeprandhawa3133 2 роки тому

    Aggr chetna shakti jyada hove tan kujh ki gallan yaad aa jandia ne eh ho sakda a ji

  • @sushilbhardwaj9805
    @sushilbhardwaj9805 2 роки тому +1

    Vadde vadde vigyani kehre Bhaji ek da na ta dasso

  • @sahilbhuller3450
    @sahilbhuller3450 2 роки тому +1

    Sade pind vi hoyi eh gal hoyi a2001di a odo sosil midia da time ni c

  • @amanmaan7358
    @amanmaan7358 2 роки тому +1

    Hanji eve hunda

  • @gurmeetsingh-ig2cw
    @gurmeetsingh-ig2cw 2 роки тому +1

    Class kedi vich C JD MRI C 🤔

  • @sandhidayal4360
    @sandhidayal4360 2 роки тому +2

    J koi msla bniya ta midiya ne bnana aa

  • @vickyaulakh1551
    @vickyaulakh1551 2 роки тому +1

    Gupp bahut bada

  • @preetsomal9483
    @preetsomal9483 2 роки тому +1

    Reporter ta kudi nu galat proof karan te laggi hai interview karo madam

  • @paramjitbhullarbhullar2753
    @paramjitbhullarbhullar2753 2 роки тому +1

    💯 lie

  • @JasgunSinghUKG
    @JasgunSinghUKG 2 роки тому +1

    Tro

    • @ruhivickbatra1142
      @ruhivickbatra1142 2 роки тому +1

      ਇਹ ਸੱਚ ‌ਨਹੀ ਲਗਦਾ,,ਇਸ ਨੇ ਪਾਪਾ ਨਹੀਂ ਪੁੱਛਿਆ,,ਭਰਾ ਨਹੀਂ ਪੁੱਛਿਆ,, ਮਾਂ ਨੂੰ ਨਾ ਮਿਲੀ ਨਾ ਰੋਈ,,ਕਮਾਲ ਆ

  • @prabhjotsinghalok2249
    @prabhjotsinghalok2249 2 роки тому +1

    Shkl kive mil skdi smj ton bhar

  • @kastplank6337
    @kastplank6337 2 роки тому +3

    Ulza rhi aa kuri nu rehn de bibi kuri nu tang na kr

  • @manpreet4331
    @manpreet4331 2 роки тому +7

    Gap

  • @manpreet4331
    @manpreet4331 2 роки тому +10

    ਗੱਲਾ ਰਟੀਆਂ ਹੋਈਆਂ ਸਾਰੀਆਂ ਗੱਪ ਆ ਸਾਰੇ ਫੋਟੋ ਇੰਨੇ ਟਾਈਮ ਦੀ ਉੱਥੇ ਹੀ ਪਈਆਂ ਗੱਪ

  • @lifepal8296
    @lifepal8296 2 роки тому +1

    Mainu samgh nahi aaudi bachi nu kio bar bar uljaia jada bada ho ke bhul janda

  • @kunwersingh3342
    @kunwersingh3342 2 роки тому

    Apne pinda vich kyi pathi v andhvishwasi ne

  • @navjeet4205
    @navjeet4205 2 роки тому +11

    4:40 ਕਦੇ ਬੂਟ ਕਹਿੰਦੀ ਕਦੇ ਸੈਂਡਲ ਕਦੇ ਕਾਪੀ ਦਿਡਗ ਪਈ, ਵਿਚਾਰੀ ਨੂੰ ਚੰਗੀ ਤਰ੍ਹਾਂ ਯਾਦ ਕਰਵਾਓ ਭੁੱਲ ਰਹੀ ਹੈ। 😂

    • @gurmailsingh3664
      @gurmailsingh3664 2 роки тому

      ਸਤਿ ਸ੍ਰੀ ਅਕਾਲ ਜੀ ਸਕੂਲ ਦੇ ਬੱਚਿਆ ਦੇ ਬੂਟ ਜੋ ਹੁੰਦੇ ਐ ਧਿਆਨ ਨਾਲ ਦੇਖਣਾ ਉਪਰ ਇਕ ਸੈਂਡਲ ਵਾਂਗ ਬਖਸੂਏ ਵਾਲੀ ਤਨੀ ਵੀ ਲੱਗੀ ਹੁੰਦੀ ਹੈ ਤੇ ਜਦੇ ਹੀ ਕਾਪੀ ਵੀ ਡਿੱਗ ਪਈ ਕਾਪੀ ਚੱਕਣ ਦੇ ਸਮੇ ਤੇ ਸੈਂਡਲ ਪਾਓਣ ਦੇ ਚੱਕਰ ਵਿਚ ਓਪਰ ਬਸ ਆ ਚੜੀ

    • @kashmirkaur626
      @kashmirkaur626 2 роки тому +1

      ਅਛਾ

    • @paramjeetkaur5602
      @paramjeetkaur5602 2 роки тому +2

      Ehe andh bhagt loke aa veer ..ehna nu jider mrzi nu lalo ..parhe likhe hoke v kyi anparh aa ..sach sahmne aune nu 2 ghnte ch aa jayu ..par pher kehra manna andh bhagta ne ..ehna nu apni bhagti ch leen rehan dyo koi faida nhi ..duniya kithe pahuch gyi ehe hje puner janam ..aatma ...kala ilem ..toone ethe tak hi seemat aa ..ehna nu lgge rehan dyo

  • @sandeepkumarkali197
    @sandeepkumarkali197 2 роки тому +2

    Pehle nanke ch koi saheli koi hor gl Aidan de 2, 4 swal pucho aape line te aaju

  • @sumittersinghsingh9504
    @sumittersinghsingh9504 3 місяці тому +1

    ਘੜੀ ਓਥੇ ਪਾਈ ਰਹੀ ਐਨਾ ਚਿਰ ਝੂਠ ਨਾ ਬੋਲ

  • @gurmitgillsingh7261
    @gurmitgillsingh7261 Рік тому +1

    ਏ ਸੱਭ ਝੂਠ ਏ ਪਿਹਲਾਂ ਵੀ ਇੱਕ ਕੁੜੀ ਨੇ ਘੜੀ ਤੇ ਸੈਂਡਲ ਵਾਲੀ ਗੱਲ ਕਹੀ ਸੀ । ਮਰ ਤੋ ਇੰਨੀ ਦੇਰ ਤੱਕ ਘਰ ਦਿਆਂ ਘੜੀ ਨੀ ਚੱਕੀ ਓਥੇ ਹੀ ਪਈ ਰਹੀ ਬੱਸ ਕਰੋ ਨਾ ਬੋਲੋ ਝੂਠ

  • @manpreet8405
    @manpreet8405 2 роки тому +5

    ਕਿਨਾ ਝੂਠ ਬੋਲ ਰਹੇ ਹੋ ਮਿਡਿਆ ਬਹੁਤ ਕੁਝ ਬਲਾਵਾਂ ਲੇਂਦੇ ਨੇ

  • @manvirkaur919
    @manvirkaur919 2 роки тому +2

    Gup

  • @pardeep4674
    @pardeep4674 2 роки тому

    Ek gl kudi ene clear saaf didi a ptrkaar di gl bhunje ni pain dindi o bht ghuma fra k swal pushdi a

  • @fatheveersingh7920
    @fatheveersingh7920 2 роки тому +5

    १००% ਝੂਠ

  • @paramjeetkaur5602
    @paramjeetkaur5602 2 роки тому +1

    Ki bevkuf bnaya loka nu Eve hi ..jad sach sahmne auna pher ehna ne kehna kuddi vaddi hogi ehe bhul gyi ..4 galla sikhayiya hoyiya ohi boli jandi aa ..koi chag di cheag dikhaya kro jinna ton Sade bchea nu te samaj nu koi sikhiya mile ...

    • @singhdhaliwal6483
      @singhdhaliwal6483 2 роки тому

      Bevkufe e banunde aa ji kise vide ch kehnde aa 2005 death hoi c kise ch 2008 ch kehnde aa fir death ton 4/5 saal badh ch kithe c kade mame nal gyi c kade daddy nal c kde dade nal c railway fatak kol pagal samj de loka nu

  • @InderjeetSingh-vh6yj
    @InderjeetSingh-vh6yj Рік тому +1

    Gap soch k maro pless

  • @kunwersingh3342
    @kunwersingh3342 2 роки тому

    Bache nu eve dia gallan sikhaun nalo changi education dwo ji 😀

  • @bootasingh7792
    @bootasingh7792 2 роки тому

    ਮੀਡੀਆ ਬੇਵਕੂਫ ਬਣਾ ਰਿਹਾ ਬੇਵਕੂਫ ਲੋਕੋ।

  • @kuldeepkaur-dj9np
    @kuldeepkaur-dj9np Рік тому

    fuddu q bnade aw loka nu

  • @gamingworld2.05
    @gamingworld2.05 2 роки тому +2

    Bai tere toh ni c umeed mnu k tu eh video payega 🙁
    eda ni ho sqda kyu nyaane kolo jhuth bulwa rhe ho sherm kro