Sidhu Moosewala ਦੇ ਗੀਤ 'ਤੇ ਵਿਵਾਦ ਤੋਂ ਬਾਅਦ ਪਹਿਲਾ EXCLUISVE INTERVIEW | News18 Punjab

Поділитися
Вставка
  • Опубліковано 6 вер 2024
  • News18 ਤੇ Sidhu Moosewala ਨੇ ਖਾਸ ਗੱਲਬਾਤ ਤੇ ਗੀਤ ਨੂੰ ਲੈ ਕੇ ਸਪੱਸ਼ਟੀਕਰਨ ਕਰਨ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਸਵਾਲ ਪੁੱਛਿਆ, ਕਿਸੇ ਨੂੰ ਗੱਦਾਰ ਨਹੀਂ ਕਿਹਾ ਤੇ ਜੇ ਮੇਰੀ ਕਿਸੇ ਗੱਲ ਨਾਲ ਠੇਸ ਪਹੁੰਚੀ ਤਾਂ ਮੁਆਫ਼ੀ ਮੰਗਦਾ। ਉਨ੍ਹਾਂ ਇਹ ਵੀ ਕਿਹਾ ਕਿ AAP ਨੇ ਸਾਰੇ ਮਸਲੇ ਛੱਡ ਮੇਰੇ ਗੀਤ ਤੇ PC ਕੀਤੀ ਤੇ ਮੇਰੇ ਤੇ ਨਵਾਂ ਪਰਚਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਅਜੇ ਨਹੀਂ ਕਹਿ ਸਕਦਾ ਕਾਂਗਰਸ ਚ ਰਹਾਂਗਾ ਜਾਂ ਨਹੀਂ।
    #SidhuMoosewalaExclusive #SidhuMoosewalaSong #SidhuMoosewlaControversy #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 2,6 тис.

  • @manrajsodhi9809
    @manrajsodhi9809 2 роки тому +25

    He answers every question in every interview very politely on the basis of logic … he never talk bad about anyone

    • @sat1933
      @sat1933 2 роки тому +2

      Still they killed him, especially when putting cases on him wasn't enough. he mentioned dekhiyo 1 adhe mahine ch ik parcha hor kar den ge, instead they murmured him. Sara rola punjab de paniya da, akhe punjab karje ch aa, he mentioned 18000 cror banda saal da, hun Tusi app hi socho center kyun chahugi ki koi eh mudha shede. punjab nu khokhla kar kye aa te kush hadh tak kar vi chukke per punjab de lok esse lyke, koi sympathy ni after his death.

  • @bhangubhangu7674
    @bhangubhangu7674 2 роки тому +51

    Aj prava tu hor izzat vda layi pehla c teri soch da fan C, hun jyada dilo izzat hor vadgi love you jatta Keep hitting them with truth 🥴❤️

  • @sandhuharry514
    @sandhuharry514 2 роки тому +114

    ਬਿਲਕੁਲ ਸਹੀ ਗਾਣਾ ਗਾਇਆ.... ਅਕਸਰ ਸੱਚੀਆਂ ਗੱਲਾਂ ਚੁਭਦੀਆਂ ਨੇ... ਜਿਹੜੇ ਲੋਕ ਵੱਡੇ ਵੱਡੇ ਦਾਅਵੇ ਕਰਦੇ ਸੀ... ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ..ਕਿੱਥੇ ਆ ਉਹ... ਦੂਜਿਆਂ ਤੇ ਉਗਲਾਂ ਚੁਕੱਣੀਆਂ ਸੌਖੀਆਂ.. ਇਹ ਸਵਾਲ ਆਪਣੇ ਤੋਂ ਪੁੱਛੋ ਕਿ ਅਸੀਂ ਕਿੱਥੇ ਖੜੇ ਹਾਂ।

  • @slickdash1833
    @slickdash1833 2 роки тому +16

    Legendary artist and personality!
    His clarity about his thoughts👌
    Nothing or nobody comes close to it.
    Wherever you are Sidhu, you're sorely missed my man!❤️🕊️
    I simply hope you're happy and at peace with wherever you are now!
    #LegendsNeverDie
    #GOAT
    #justiceforSidhuMoosewala 🕊️💖

  • @JSKANG.
    @JSKANG. 2 роки тому +14

    ਟੈਂਸ਼ਨ ਨਾ ਲਈ ਸਿੱਧੂ ਬਾਈ ਅਸੀਂ ਕੱਲ ਵੀ ਤੇਰੇ ਨਾਲ ਸੀ ਤੇ ਅੱਜ ਵੀ ਤੇਰੇ ਨਾਲ ਹੀ ਆ।। 22 ਜਿਹੜੀ ਜਗ੍ਹਾ ਤੁਸੀ ਬਣਾਈ ਹੋਣਾ ਸਾਡੇ ਦਿਲ ♡ ਚ ਹੋਰ ਕੋਈ ਨੀ ਬਣਾਂ ਸਕਦਾ ਏਸ ਜਨਮ ਚ। ਪੂਰੀ ਸਪੋਟ ਆ ਸਾਡੇ ਵਲੋਂ God Bless you.....!!!!

  • @user-mt8ls3ev9i
    @user-mt8ls3ev9i 2 роки тому +114

    ਯਾਰ 700 ਕਰੋੜ ਦੀ ਦੁਨੀਆਂ
    ਦੇਸ਼ ਦੇ ਦੋਸ਼ੀ
    ਰੇਪ ਅਰੋਪੀ ਫੜੋ ਕੀ ਐਵੀ
    ਇੱਕੋ ਬੰਦੇ ਨੂੰ ਭੰਡੀ ਜਾਂਦੇ ਆ

  • @Karankc18
    @Karankc18 2 роки тому +35

    28:15 ਸਿੱਧੂ ਬਾਈ ❤️ ਘੈਂਟ ਬੰਦਾ💯

  • @sukhjindersingh680
    @sukhjindersingh680 2 роки тому +26

    Ek gl bhut vadyia lagi menu j congrss gadr aa te jina harmandir sahib te jina golyia chalyia te fir punjab lai Army b gadar aa fir te aa gl bhut sochan wali aa sahi gl khai sidhu na full suport aa

  • @kulwantsingh6076
    @kulwantsingh6076 2 роки тому +11

    Sidhu moose Wala I am totally agree with you because you tell the bitter truth of our sham democracy your so brave well done 👍 love and respect from Helsinki Finland kulwant Singh.

  • @riplegendsidhu6654
    @riplegendsidhu6654 2 роки тому +12

    Sidhe swal te sidhe swab ah hundi aa interview, #sidhumooswala♥️♥️

  • @bharbhursingh3757
    @bharbhursingh3757 2 роки тому +321

    ਬਾਈ ਤੇਰੀ ਸੋਚ ਬਹੁਤ ਉੱਚੀ ਹੈ। Very good song bai

  • @ManjotSingh-zv1yo
    @ManjotSingh-zv1yo 2 роки тому +41

    ਜਦੋਂ ਲੋਕਾਂ ਨੇ ਇਹਨਾ ਇੰਸਤਾ pages ਆਲੇ ਤੇ facebooki ਵਿਦਵਾਨਾਂ .....ਤੇ ਅੱਖਾ ਮੀਚ ਕੇ ਵਿਸ਼ਵਾਸ ਕਰਨਾ ਛੱਡ ਤਾਂ ਤੇ ਇਹ ਜਿਦਾ ਚਾਉਂਦੇ ਨੇ ......ਥੋਨੂੰ ਕਿਸੇ ਬਾਰੇ ਦੱਸਣਾ .......ਬਿਨਾ ਸੋਚੇ ਸਮਝੇ ਤੁਸੀਂ ਓਹਨਾਂ ਤੇ ਯਕੀਨ ਕਰਨਾ ਛੱਡ ਤਾਂ
    ਤੇ Reality ਨੂੰ ਦੇਖਦੇ ਹੋਏ ਤੇ ਆਪਣੇ ਦਿਮਾਗ ਨਾਲ decison lawo ਗੇ , ਬਿਨਾ ਕਿਸੇ ਪ੍ਰਤੀ ਨਫ਼ਰਤ ਦੇ ਚਾਹੇ ਓਹ ਕੋਈ ਵੀ ਹੋਵੇ
    "ਸੱਚੀ ਓਸ ਦਿਨ ਬਹੁਤ ਵੱਡਾ ਬਦਲਾਵ ਆਵੇ ਗਾ" !!!

  • @inderjeetbrar4346
    @inderjeetbrar4346 2 роки тому +228

    ਬਹੁਤ ਉੱਚੀ ਸੋਚ ਬਾਈ ਦੀ ਬਹੁਤ ਵੱਡੀਆਂ ਗੱਲਾਂ ਕਹੀਆਂ ਸੌਗ ਵਿੱਚ

  • @ramsinghkalsan8585
    @ramsinghkalsan8585 2 роки тому +2

    I am 1oo% agree with this Singer Sidhu . He is correct

  • @army_lifel__6354
    @army_lifel__6354 2 роки тому +13

    Kaint Banda sidhu mosse wala ❤️💥💥real legend 💎

  • @bavulagah9657
    @bavulagah9657 2 роки тому +44

    ਸੱਚ ਤਾਂ ਸੱਚ ਹੀ ਹੁੰਦਾ... ਸਿੱਧੂ ਬਾਈ ਘੈਂਟ ਬੰਦਾ ਆ ❤❤🙏🙏

  • @bhupinder7472
    @bhupinder7472 2 роки тому +50

    Bhut sohni interview sidhu y lok aawe e machde tere too proud aa tere te sadha hi rahuga te jitt haar te zindagi daa hisaa ne God bless you

  • @gaggugumber6805
    @gaggugumber6805 2 роки тому +259

    22 di kalam te soach nu salute hai sirra banda sidhu 22

    • @lakhvirkalyan9556
      @lakhvirkalyan9556 2 роки тому +1

      Soch🤣😂😂😂

    • @jassamander
      @jassamander 2 роки тому

      Taio Kalam te rukya ni

    • @gunndeep3872
      @gunndeep3872 2 роки тому +1

      Soch 😂😂

    • @PremKumar-gx8vb
      @PremKumar-gx8vb 2 роки тому

      700 kishan sahid ho gye, par usi punjab ne bjpee Ko 5 seat Di, farm law notify aap ne kiya, use bahumat.. Bjpee Ko satta dilayi sanghi andolan se ak ne, sahhen bagh khali kara dunga, Markaj pe galat bayani kar samaj me fut daali, punjab Ko vichar krne k jarurat to h hin.. Log aise nhi bol paate par ye sahi h..

    • @ramanjhajj369
      @ramanjhajj369 2 роки тому +3

      @@PremKumar-gx8vb tu ki bolli janna shote teri smj taw ondi ni ki likhi janna ..jithe dekho ehi comment shapi jna

  • @AkashNur-an
    @AkashNur-an 2 роки тому +3

    Sidhu moose wala is king of Punjabi 🐅🐅💪💪🌹🌷👈

  • @SurinderKaur-ep6zy
    @SurinderKaur-ep6zy 2 роки тому +21

    ਬਹੁਤ ਵਧੀਆ ਵੀਰ ਜੀ ਸਲੂਟ ਤੇਰੀ ਸੋਚ ਤੇ

  • @fanmoosewalede
    @fanmoosewalede 2 роки тому +48

    ਸੱਚੀਆ ਤੇ ਖਰੀਆਂ ਗੱਲਾਂ ਹਮੇਸ਼ਾ
    ,, ......... ਚੁੱਭਦੀਆਂ ਹੀ ਹੁੰਦੀਆ ਨੇ

  • @RajKumar-wn5po
    @RajKumar-wn5po 2 роки тому +21

    ਯਾਰ ਸਿੱਧੂ ਨੇ ਤਾਂ ਸਹੀ ਲਿਖਿਆ ਹੈ ਸੋਚਣ ਸਮਝਣ ਵਾਲੇ ਸੋਚਦੇ ਆਪਣੀ ਆਪਣੀ ਸੋਚ ਮੁਤਾਬਿਕ ਨੇ

    • @PremKumar-gx8vb
      @PremKumar-gx8vb 2 роки тому

      700 kishan sahid ho gye, par usi punjab ne bjpee Ko 5 seat Di, farm law notify aap ne kiya, use bahumat.. Bjpee Ko satta dilayi sanghi andolan se ak ne, sahhen bagh khali kara dunga, Markaj pe galat bayani kar samaj me fut daali, punjab Ko vichar krne k jarurat to h hin.. Log aise nhi bol paate par ye sahi h..

  • @sukhmandeepgrewal6706
    @sukhmandeepgrewal6706 2 роки тому +149

    Wow !what a point of view he given 😍👍

    • @sukhmandeepgrewal6706
      @sukhmandeepgrewal6706 2 роки тому +3

      Our people goes with crowd they don’t have their own opinion .Then they start blaming gov. They don’t want change themselves.

    • @bhangubhangu7674
      @bhangubhangu7674 2 роки тому

      @@HSS2581 try to understand if you can’t leave it skip it no woories.

    • @bhangubhangu7674
      @bhangubhangu7674 2 роки тому

      @@HSS2581 cause no can explain you whole 5 verse of song either what he said in interview, i did’nt said anything how you know my side 😂😂

    • @bhangubhangu7674
      @bhangubhangu7674 2 роки тому

      @@HSS2581 teh tere baki comment v pdle 😂😂😂 hater nu ni smj auni bnaya firda lokan nu kea nle hor tu ohna doggleyan vichon hona tahi machi nakli di 😂

    • @bhangubhangu7674
      @bhangubhangu7674 2 роки тому

      @@HSS2581 yeah you can’t see what 100%facts in song n in interview this happens when you hate a person blindally yeah moosewala and fans are abusing not the people who go on his mother and beyond belt😂 ohne sai kea dooja mada apa sai kri chl reply tere nl ki matha marna kri chl hate 🙏🏻

  • @sharry121.
    @sharry121. 2 роки тому +12

    Kinia interviews dekhia kadi kise nu galt ni kea ... Har gl da jvaab saaf c .... Bhagat banda c taa e maareya gea ... Sachi baut yaad aundi tuhadi Sidhu ji😭😭😭😭😭😭😭😭😭😭😭

  • @technochahalchannel8041
    @technochahalchannel8041 2 роки тому +1

    ਸਿੱਧੂ ਵੀਰ ਜੀ ਆਪ ਜੀ ਦੀ ਸੋਚ ਬਹੁਤ ਵਧੀਆ ਹੈ। ਆਪ ਮਾਨਸਾ ਜ਼ਿਲ੍ਹੇ ਦੇ ਹੀਰੇ ਹੋ।ਮੂਸੇ ਵਾਲਾ ਜ਼ਿੰਦਾਬਾਦ ।

  • @crazy-ph3px
    @crazy-ph3px 2 роки тому +387

    22 ਜੀ ਮੈਂ ਵੀ ਭਗਵੰਤ ਮਾਨ ਨੂੰ ਸਪੋਰਟ ਕਰਦਾ ਹਾਂ। ਪਰ ਮੈਂ ਤੁਹਾਡੇ ਨਾਲ ਅਤੇ ਤੁਹਾਡੀ ਸੋਚ ਦੇ ਨਾਲ ਹਾਂ,, ਜੋ ਕੁਝ ਵੀ ਗਾਣੇ ਚ ਕਿਹਾ ਸਭ ਸੱਚ ਹੈ। ਸੱਚ ਨੂੰ acept ਕਰਨਾ ਹੀ ਪੈਣਾ।

    • @sachinkajo2750
      @sachinkajo2750 2 роки тому +1

      Right gl aa paji

    • @lovelytanda123
      @lovelytanda123 2 роки тому

      Sahi gall aa bro

    • @KuldeepSingh-yc5mb
      @KuldeepSingh-yc5mb 2 роки тому

      Gandu singer aa eh punjabi loka nu gaddar keh reha gane ch

    • @money69832
      @money69832 2 роки тому +4

      ਕਿਹੜਾ ਗਾਣਾ? ਖਾਜ਼ਾਲੇ ਦਾ ਗਾਣਾ ਸੁਣ ਲਓ ਮੁਸੇਆਲਾ ਨੂੰ reply ਕੀਤਾ। ਖਜ਼ਲੇ ਨੇ ਮੁਸੇਵਾਲਾ ਦੇ ਭਿਉਂ ਭਿਉਂ ਕੇ ਜੁੱਤੀਆਂ ਮਾਰੀਆਂ।

    • @crazy-ph3px
      @crazy-ph3px 2 роки тому +6

      @@money69832ਕੁਝ ਕੁੱਤੇ ਭੌਂਕ ਕੇ ਹੱਟ ਜਾਂਦੇ ਨੇ, ਰਹੀ ਗੱਲ ਖਜਾਲੇ ਦੀ ਥੋੜ੍ਹਾ ਸਮਾਂ wait ਕਰੋ ,।

  • @yashdeep1520
    @yashdeep1520 2 роки тому +78

    ਬੁਹਤ ਵਧੀਆ interview ਸੀ | 👍🏻

  • @deepakchadda5221
    @deepakchadda5221 2 роки тому +83

    Kya Banda g yaar sidhu moose wala 🥰🥰🥰🤗🤗🤗🤗🤗🤗🤗🤗🤗🤗😘😘😘😘😘😘😘😘😘😘😘😘😘😘😘😘😘😘😘😘😘😘😘😘😘💪💪😘love you veere teri soch nu dil namaskar 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @No.Name5583
    @No.Name5583 Рік тому +2

    18:03 Sidhu paaji used to write songs in minutes. great holy

  • @physicswallah6257
    @physicswallah6257 2 роки тому +9

    the last ride 😭 lov u 22 miss you always in heart 😓

  • @satgursingh9108
    @satgursingh9108 2 роки тому +41

    ਬਾਈ ਵੈਨ ਦਾ Babbu maan ਦੇ ਪਰ ਬਾਈ
    ਨੇ ਸੱਚ ਲਿਖਿਆ ਦਿਲ ਨੀ ਮਾੜਾ ਸਿੱਧੂ ਮੂਸੇਵਾਲਾ
    ਬਹੁਤ ਬਦਿਆ ਬਾਈ ਗਾਣਾ

    • @jvjhkghvh1964
      @jvjhkghvh1964 2 роки тому

      Tu babbu maan da fan nahi ho sakda bro

    • @bhangubhangu7674
      @bhangubhangu7674 2 роки тому +2

      @@jvjhkghvh1964 hn moosewala di support jo krti 😂

  • @jugrajdhatt4717
    @jugrajdhatt4717 2 роки тому +74

    ਨੀ ਮੈਂ ਇਕ move ਨਾਲ ਭਰ ਦਿਆ
    ਕੱਲ ਆਉਣ ਵਾਲਾ ਅਖ਼ਬਾਰ 🌟#ਮੂਸੇਵਾਲਾ ਜੱਟ

  • @hardevsingh6468
    @hardevsingh6468 2 роки тому +126

    ਸਿਮਰਜੀਤ ਸਿੰਘ ਮਾਨ ਨੂੰ ਹਰਾਉਣ ਵਾਲੇ ਗਦਾਰ ਨਹੀ ਤਾ ਕੌਣ ਸਿੱਧੂ ਬਿਲਕੁਲ ਠੀਕ ਹੈ

  • @No.Name5583
    @No.Name5583 Рік тому +4

    He was the hero of this century. 🙏

  • @ladduladdu3522
    @ladduladdu3522 2 роки тому +13

    Legends never die 😭😭😭😭😭😭

  • @entertainmentdhaba6666
    @entertainmentdhaba6666 2 роки тому +20

    Sidhu 22 great personality💙
    Lots of Love from Pakistan😍💙

  • @Navi-3010
    @Navi-3010 2 роки тому +47

    wesupportsidhumoosewala 💯🎯

  • @jaanibhagat5091
    @jaanibhagat5091 2 роки тому +99

    ਸੱਚ ਤੇ ਕੱਚ ਬਹੁਤ ਜੋਰਦਾਰ ਵਜਦਾ ਹੈ 💥

  • @Aman-Chahal
    @Aman-Chahal 2 роки тому +32

    ਸਿਆਣੇ ਬਣੋ ਆਪਣੇ ਜਿਲੇ ਦਾ ਬ੍ਰਾਂਡ ਅੰਬੈਸਡਰ ਬਣਿਆ ਬੰਦਾ, ਗੀਤ ਗਾਉਂਦਾ ਸੁਣੋ ਨਜਾਇਜ ਤੰਗ ਪ੍ਰੇਸ਼ਾਨ ਨਾ ਕਰੋ
    ਜੀਓ & ਜਿਉਣ ਦਿਓ ਸਿੱਧੂ ਵੀਰ like u love u

    • @balmelamazari2870
      @balmelamazari2870 2 роки тому +1

      ਬਹੁਤ ਨਜਾਇਜ਼ ਪਰੇਸ਼ਾਨ ਕੀਤਾ ਗਿਆ ਸੱਚੇ ਬੰਦੇ ਨੇ
      ਹਰ ਇੱਕ ਨੇ ਟਾਰਗੈਟ ਕੀਤਾ ਉਸਨੂੰ 💔🙇

  • @OnkarSingh-pl5mm
    @OnkarSingh-pl5mm 2 роки тому +2

    ਸਵਾਲ ਪੁੱਛਣਾ ਕੋਈ ਗੁਨਾਹ ਜਾਂ ਮਾੜੀ ਗੱਲ ਨਹੀਂ ! ਫੁੱਲ ਸਪੋਰਟ ਐ ਛੋਟੋ ਭਾਈ 👍👍

  • @Aman-cc9pe
    @Aman-cc9pe 2 роки тому +135

    ਘੈਂਟ ਬੰਦਾ ਯਰ ਸਿੱਧੂ 😓

    • @gurdialsingh6843
      @gurdialsingh6843 2 роки тому

      😂😂😂😂😂😂😂😂😂😂😂😂

  • @gurjotsingh__001
    @gurjotsingh__001 2 роки тому +16

    Good Interview 💙❤️
    Love sidhu moosewala ❤️💙

  • @fanmoosewalede
    @fanmoosewalede 2 роки тому +68

    ਲੋਕੀ ਦੂਜੇ ਨੂੰ ਤਾਂ ਟੈਗ ਦੇਣਾ ...... ਫੱਟ ਦਿਨੇ ਜਾਣਦੇ
    ਪਰ ਆਪਣੇ ਅੰਦਰ ਝਾਤੀ ਕਦੇ ਨੀ ਮਾਰਦੇ
    ਸ਼ਯਾਦ ਫਿਰ ਉਹਨਾਂ ਨੂੰ .........ਉਸ ਸਵਾਲ ਦਾ ਜਵਾਬ ਆਪੇ ਮਿਲ ਜੂ ਗਾ

  • @moneyramana6353
    @moneyramana6353 2 роки тому +7

    ਵਡੇ ਵਡਿਆਂ ਨੂੰ ਗੱਲ ਨੀ ਆਉਂਦੀ ਬਾਈ ਦੇ ਸਾਹਮਣੇ
    ਦਿਲ ਦਾ ਨੀ ਮਾੜਾ........❤️❤️❤️❤️❤️❤️

  • @MANJEETSINGH-sv2fe
    @MANJEETSINGH-sv2fe 2 роки тому +1

    ਵਾਹ 22 ,,ਅੱਜ ਹੋਰ ਜਿਆਦਾ ਇਜੱਤ ਵੱਧ ਗਈ ਤੇਰੀ ,,god bless you brother ❤️🥰

  • @allaboutsidhumoosewala
    @allaboutsidhumoosewala 2 роки тому +127

    ਸੱਚ ਤੇ ਕੱਚ ਹਮੇਸ਼ਾ ਚੁੱਭਦਾ🤍

    • @user-fi8bk8yx8h
      @user-fi8bk8yx8h 3 місяці тому

      ਵਾਹ ਬਾਈ ਬਹੁਤ ਵਧੀਆ ਗਲ

  • @dineshpassi1
    @dineshpassi1 2 роки тому +127

    Sidhu Moose wala jindabad Always,,,
    #We Stand For SIdhu

  • @bakhshishsinghvirk1055
    @bakhshishsinghvirk1055 2 роки тому +4

    ਸਿਧੂ ਮੂਸੇ ਵਾਲਾ ਬਲਕਾਰ ਸਿੰਘ ਫੋਜੀ ਦਾ ਮੁੰਡਾ ਹੈ ਇਹ ਨਹੀਂ ਡਰਦਾ ਕਿਸੇ ਤੋਂ ਸੱਚ ਲਿਖਿਆ ਹੈ ਤੇ ਅੱਗੇ ਤੋਂ ਵੀ ਲਿਖਦਾ ਰਹੇਂ ਗਾ ਜੀ

  • @jasminbano5898
    @jasminbano5898 2 роки тому +1

    Veere aap ne sub sahi kha you are Very good and strong person

  • @gurjantkohali1387
    @gurjantkohali1387 2 роки тому +4

    ਬਹੁਤ ਵਧੀਆ ਵਿਚਾਰ ਸਿੰਧੂ ਬਾਈ ਅਸਲ ਵਿਚ ਇਨ੍ਹਾਂ ਨੂੰ ਸੱਚ ਹਜ਼ਮ ਨਹੀਂ ਆਇਆ।ਏ... ਤਾ ਖਹਿੰਦੇ ਨੇ ਤੇਰੇ ਨਾਲ ਬਾਕੀ ਬਾਈ ਫੁੱਲ ਸਪੋਟ ਆ ਤੇਨੂੰ ਦਿਲੋਂ ਪਿਆਰ 🙏

  • @amritaulakh9152
    @amritaulakh9152 2 роки тому +141

    The Jem of person Sidhu Moose walla ..Proud of him .. He always speak from his heart.

  • @amandeepsingh-bc7hh
    @amandeepsingh-bc7hh 2 роки тому +214

    Dil da ni mada tera Sidhu moose wala ❤️

    • @sunnysingh-qm8my
      @sunnysingh-qm8my 2 роки тому +2

      Aho bus juban dahi mada hai ewe pump na dawo agla sala keh riha dogla keh riha oh hege fer tuhi sab???

    • @lattigill3282
      @lattigill3282 2 роки тому

      @@sunnysingh-qm8my
      QqWaq

    • @harmanpindiala8528
      @harmanpindiala8528 2 роки тому

      ua-cam.com/video/ZwJ_nciEn8kh/v-deo.htmlttps://ua-cam.com/video/ZwJ_nciEn8kh/v-deo.htmlttps://ua-cam.com/video/ZwJ_nciEn8k/v-deo.html

    • @daljitsingh1100
      @daljitsingh1100 2 роки тому +5

      @@sunnysingh-qm8my ਉਹ ਕੀ ਕਹਿ ਰਿਹਾ ਸਮਝੋ ਪਹਿਲਾਂ.ਉਹ ਕਹਿੰਦਾ ਤੁਸੀਂ ਮੈਨੂੰ ਗਦਾਰ ਕਿਹਾ ਪਰ ਤੁਸੀਂ ਸਿਮਰਨਜੀਤ ਮਾਨ ਨੂੰ ਵੀ ਹਰਾਤਾ ਬੀਬੀ ਖਾਲੜਾ ਵੀ ਹਰਾਈ ਦੀਪ ਸਿੱਧੂ ਵੀ ਹਰਾਤਾ ਮਾਨ ਨੂੰ ਹਰਾ ਕੇ ਲੱਖਾ ਕਿਸਾਨੀ ਸੰਘਰਸ਼ ਚ ਨਾਲ ਖੜਾ ਉਹਨੂੰ ਵੀ ਹਰਾਤਾ.. ਸੱਚ ਹੀ ਤਾਂ ਕਹਿ ਰਿਹਾ ਬਸ ਅਾਪਾਂ ਨੀ ਸਮਝ ਰਹੇ ਕਿ ਅਗਲੇ ਨੇ ਚਪੇੜ ਕਿਸ ਹਿਸਾਬ ਨਾਲ ਮਾਰੀ..ਸਾਡੇ ਲੋਕ ਦੋਗਲੇ ਆ ਗਦਾਰ ਆ ਬਿੱਲਕੁਲ ਸੱਚ..ਮੈਂ ਸਿੱਧੂ ਨੂੰ ਚੰਗਾ ਨੀ ਮੰਨਦਾ ਉਹ ਗੱਲ ਵੱਖ ਪਰ ਸੱਚ ਨੂੰ ਸਣਨ ਦਾ ਜਿਗਰਾ ਹੈਗਾ..ਮੈਂ ਅਾਪ ਪਾਰਟੀ ਦੀ ਫੁੱਲ ਸਪੋਰਟ ਕੀਤੀ ਆ ਹੁਣ ਵੀ ਕਰਦਾਂ ਪਰ ਸੱਚ ਨੂੰ ਸੁਣਨ ਦਾ ਦਮ ਵੀ ਹੈ..

    • @amandeepsingh-bc7hh
      @amandeepsingh-bc7hh 2 роки тому +7

      @@sunnysingh-qm8my tere smj ni auna aa song full support sidhu moose wala the real legend ⛳️

  • @mannithind1025
    @mannithind1025 2 роки тому +34

    kya baat aa Sidhu... bahut sohne dhang nal apni gal rakhi aa, bahut suljhe hoye tareeke nal. dekh k bahut khushi hoi bcoz bhavein haar hoi ya jitt hoi but tainu hle v bahut lok and young generation pasand krdi aa. tu bahut bachyan da role model ein so jis way ch tu interview ditti aa ohne tainu ajj hor v great bna ditta... election da tan ni pta but tu lokan de dil chon kde ni haar skda hun.

  • @user-pk1bl7ny6b
    @user-pk1bl7ny6b 5 днів тому +1

    Justice for sidhu moose wala bai love you sidhu moose wala bai ❤❤❤❤❤❤❤❤❤❤❤❤❤❤❤❤

  • @sunnykaler9098
    @sunnykaler9098 2 роки тому +1

    ਬਾਈ ,ਜਿਹੜੇ ਆਪਣੇ ਆਪ ਨੂੰ ਜਿਆਦਾ ਖਰੇ ਸਮਝਦੇ ਸੀ , ਤੇਰੀ ਕਲਮ ਨੇ ਉਹਨਾਂ ਦੀ ਚੀਕ ਪਵਾ ਦਿੱਤੀ

  • @Aman-cc9pe
    @Aman-cc9pe 2 роки тому +98

    ਸਿੱਧੂ MOOSEWALA ਜਿੰਦਾਬਾਦ 🥷

  • @kharkulyf4133
    @kharkulyf4133 2 роки тому +228

    ਸਾਨੂੰ ਮਾਣ ਆ ਭਰਾਵਾ ਤੇਰੇ ਤੇ.. ਅਤੇ ਸਦਾ ਰਹੁਗਾ ਵੀ ਮਾਣ ਤੇਰੇ ਤੇ #sidhumoosewala ❤️❤️❤️❤️❤️

    • @anshseth7113
      @anshseth7113 2 роки тому +1

      Very beautiful soch

    • @pandatji5008
      @pandatji5008 2 роки тому +1

      😂😂😂😂🤣🤣🤣🤣

    • @jassamander
      @jassamander 2 роки тому +5

      Kis gal da man Kari jna dase ga

    • @pandatji5008
      @pandatji5008 2 роки тому +5

      ਲੋਕਾ ਨੂੰ ਗਦਾਰ ਕਹਿਣ ਦਾ ਮਾਨ ਐ 🤣🤣😂😂

    • @jashangill1612
      @jashangill1612 2 роки тому +1

      @@pandatji5008 sch a gl fr hraia ni kisana nu

  • @itz_jagroop
    @itz_jagroop 2 роки тому +85

    awe dhkke nal fsai jande vichare nu.. ena v ni latta khichnia chidia❤

  • @manpreetjalalpuriaofficial
    @manpreetjalalpuriaofficial 2 роки тому +3

    Sidhu moose wala Y Ji Song vich sariya gal sach dasde ne ❤️👍💯💫💯✍️🔥

  • @abdullahrajputchohan5499
    @abdullahrajputchohan5499 2 роки тому +16

    Sidhu always 🔥🔥
    True words✍️✍️

  • @charanpreetcharanpreetsing7457
    @charanpreetcharanpreetsing7457 2 роки тому +131

    You will always stay in my heart don’t worry sidhu bro always love you ❤️❤️

    • @PremKumar-gx8vb
      @PremKumar-gx8vb 2 роки тому

      700 kishan sahid ho gye, par usi punjab ne bjpee Ko 5 seat Di, farm law notify aap ne kiya, use bahumat.. Bjpee Ko satta dilayi sanghi andolan se ak ne, sahhen bagh khali kara dunga, Markaj pe galat bayani kar samaj me fut daali, punjab Ko vichar krne k jarurat to h hin.. Log aise nhi bol paate par ye sahi h..

  • @simranjeetsingh8530
    @simranjeetsingh8530 2 роки тому +22

    Full support for Sidhu moose wala 🔥♥️

  • @Amandeep.605
    @Amandeep.605 2 роки тому +51

    Dil da ni mada 💖 sidhu ne jo v kya bilkul sahi kya hai 💯💯❤️⛳🔥🔥

  • @shwetas16
    @shwetas16 2 роки тому +3

    What a gem he was; har gal sahi boli… bohot bura hoya… Kaash waqt badal sakde… 💔

  • @amarjotrandhawa4620
    @amarjotrandhawa4620 2 роки тому +1

    Right sir big fan

  • @jaat5664
    @jaat5664 2 роки тому +14

    Dubara follow kr liya tenu jatta ❤️

  • @PakkePindaAale
    @PakkePindaAale 2 роки тому +42

    ਗਾਣੇਂ ਦੇ ਵਿੱਚ ਕੁਝ ਵੀ ਗਲਤ ਨੀਂ ਯਾਰ ਐਂਵੇ ਹੁਣ ਧੱਕਾ ਹੀ ਕਰੀ ਜਾਂਦੇ ਬੰਦੇ ਨਾਲ ਫਿਰ ਅੱਕਿਆ ਤਾਂ ਬੋਲੂ ਹੀ 🙏🏻

    • @movieexplaine8056
      @movieexplaine8056 2 роки тому +1

      ਸਿਆਸਤ ਦਾ ਕੰਮ ਆ ਬਾਈ ਐਵੇਂ ਭਰਾ ਮਗਰ ਪੈ ਗਏ, ਇਹਨੇ ਕੇੜ੍ਹਾ ਕੁੱਝ ਗਲਤ ਕਿਹਾ

    • @sat1933
      @sat1933 2 роки тому

      @@movieexplaine8056 marvata, hun basnoi te thap ta sara kush te app passe te rep ge. hun interview dekt ki Samaj aya, punjab de paniya di gal kiti jis di kimat sarkar kise haal ch ni déna chaundi, punjab ch sahi banda center ne kde uthan ni dena, as always loka nu akal bande de mar jaan tu baad aundi aa. his last 3 interviews he told the truth

  • @iqbalsingh2302
    @iqbalsingh2302 2 роки тому +138

    ਦਿਲ ਦੀ ਮਾੜਾ ਸਿੱਧੁ 💪👍❤️♥️

    • @jasdeepsingh898
      @jasdeepsingh898 2 роки тому +4

      Simarjeet singh maan ji da naam leke sanu gardar kehn aleyo … khud support kita tu jive ??? Kaka hun sfaayia na de jawak e magar lge aa tere piche syaane lok ni

    • @amritmaldiwala5728
      @amritmaldiwala5728 2 роки тому +2

      @@jasdeepsingh898 y isne fame khatr nhi chuneya deep sidhu y nu per isdi gall vi shi aa ki appa kri ta deep sidhu y nu support rhe aa per vote kise hor nu deep sidhu y ta support simranjeet Singh Maan nu karda ate simranjeet Singh Maan punjab vaste kina singars karde aa rhe ne Ona nu 35, 36 salll hoge kus pttta aa thonu

    • @harmanpindiala8528
      @harmanpindiala8528 2 роки тому

      ua-cam.com/video/ZwJ_nciEn8kh/v-deo.htmlttps://ua-cam.com/video/ZwJ_nciEn8kh/v-deo.htmlttps://ua-cam.com/video/ZwJ_nciEn8k/v-deo.html

    • @daljitsingh1100
      @daljitsingh1100 2 роки тому +2

      ਉਹ ਕੀ ਕਹਿ ਰਿਹਾ ਸਮਝੋ ਪਹਿਲਾਂ.ਉਹ ਕਹਿੰਦਾ ਤੁਸੀਂ ਮੈਨੂੰ ਗਦਾਰ ਕਿਹਾ ਪਰ ਤੁਸੀਂ ਸਿਮਰਨਜੀਤ ਮਾਨ ਨੂੰ ਵੀ ਹਰਾਤਾ ਬੀਬੀ ਖਾਲੜਾ ਵੀ ਹਰਾਈ ਦੀਪ ਸਿੱਧੂ ਵੀ ਹਰਾਤਾ ਮਾਨ ਨੂੰ ਹਰਾ ਕੇ ਲੱਖਾ ਕਿਸਾਨੀ ਸੰਘਰਸ਼ ਚ ਨਾਲ ਖੜਾ ਉਹਨੂੰ ਵੀ ਹਰਾਤਾ.. ਸੱਚ ਹੀ ਤਾਂ ਕਹਿ ਰਿਹਾ ਬਸ ਅਾਪਾਂ ਨੀ ਸਮਝ ਰਹੇ ਕਿ ਅਗਲੇ ਨੇ ਚਪੇੜ ਕਿਸ ਹਿਸਾਬ ਨਾਲ ਮਾਰੀ..ਮੈਂ ਅਾਮ ਅਾਦਮੀ ਪਾਰਟੀ ਦੀ ਫੁੱਲ ਸਪੋਰਟ ਕੀਤੀ ਹੁਣ ਵੀ ਕਰਦਾਂ..ਪਰ ਸੱਚ ਸੁਣਨ ਦਾ ਜਿਗਰਾ ਹੈਗਾ🙏🙏

    • @amritmaldiwala5728
      @amritmaldiwala5728 2 роки тому

      @@HSS2581 ਫਿਰ ਲੋਕਾਂ ਨੂੰ ਇਸ ਗੰਦੀ ਸਰਕਾਰ ਨੇ ਅੰਨੇ ਕਰ ਰੱਖਿਆ ਕਿਉਕਿ ਸਿਮਰਨਜੀਤ ਸਿੰਘ ਮਾਨ ਜੋ 35 ਸਾਲਾਂ ਤੋਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਖੜੇ ਅੱਜ ਓਨਾ ਨੂੰ ਹਰਾਕੇ ਇਕ ਹਾਸੇ ਖੇਡੇ ਕਰਨ ਵਾਲੇ ਨੂੰ Cm ਬਣਾ ਦਿੱਤਾ
      ਜਦੋਂ ਦਾ ਭਗਵੰਤ ਮਾਨ CM ਬਣਿਆ ਓਦੋਂਦਾ ਦਿੱਲੀ ਨੂੰ ਪਾਣੀ ਬਦ ਜਾਣ ਲਗ ਗਿਆ , ਭਗਵੰਤ ਮਾਨ ਦੇ CM ਬਣਨ ਤੋਂ ਪਹਿਲਾਂ ਇਸਨੇ ਕਿਹਾ ਸੀ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਵੀ ਦਾ ਇਨਸਾਫ ਅਸੀ 24 ਘੰਟਿਆ ਵਿਚ ਕਰਨ ਗੇ ਅੱਜ ਓਨਾ ਨੂੰ 24 ਦਿਨਾਂ ਤੋਂ ਵੱਧ ਹੋਗੇ ਇਨਸਾਫ ਕਿੱਥੇ ਆ ਇਹਨਾਂ ਦੇ cm ਬਣਨ ਤੋਂ ਬਾਅਦ ਪੰਜਾਬ ਤੋਂ ਚੰਡੀਗੜ੍ਹ ਖੋਲਿਆ ਗਿਆ ਹੁਣ ਪੱਤਾ ਲੱਗਾ ਵੀਰ ਲੋਕਾਂ ਨੂੰ ਗ਼ਦਾਰ ਕਿਉ ਕਿਹਾ ਸਿੱਧੂ moose Wale ne

  • @prathamsharma6243
    @prathamsharma6243 2 роки тому +2

    Moosewala Amar ho gya, New gen ideal moosewala 🙏🙏🙏🙏

  • @digvijaysingh8658
    @digvijaysingh8658 2 роки тому +48

    SIDHU IS KING & WILL REMAIN A KING.

  • @drripp4153
    @drripp4153 2 роки тому +45

    Kosh lok sidhu nu samjna nhi chunde
    Sidhu ik imandar and hardworking person aa
    Proud aa minu Kai sidu Punjabi aa
    Love' from Sangrur y ji
    Respect

  • @flopyoutuber4918
    @flopyoutuber4918 2 роки тому +32

    Glla ta sachiya kitiya jatt ne 🔥🔥

  • @adityachopra1
    @adityachopra1 2 роки тому +20

    Sidhu Moose Wala 🔥🔥🔥 Legend ❤️❤️❤️

    • @PremKumar-gx8vb
      @PremKumar-gx8vb 2 роки тому

      700 kishan sahid ho gye, par usi punjab ne bjpee Ko 5 seat Di, farm law notify aap ne kiya, use bahumat.. Bjpee Ko satta dilayi sanghi andolan se ak ne, sahhen bagh khali kara dunga, Markaj pe galat bayani kar samaj me fut daali, punjab Ko vichar krne k jarurat to h hin.. Log aise nhi bol paate par ye sahi h..

  • @gurchatsingh6264
    @gurchatsingh6264 2 роки тому +1

    ਗੱਲਾ ਸਿੱਧੂ ਦੀਆ ਬਿਲਕੁਲ ਸੰਹੀ ਆ ਲੋਕ ਦਾ ਕੋਈ ਸਟੈਡ ਨਹੀ ਰਿਹਾ ਇਹ ਸੱਚ ਆ

  • @chela_mooseale_da
    @chela_mooseale_da 2 роки тому +2

    ਉਸਤਾਦ ਉਹ ਲਿਖਦਾ ਜਿਹੜਾ ਦਿਖਦਾ ਸੱਚ ਜਜ਼ਬਾਤਾਂ ਨੂੰ ਬਿਆਨ ਕਰਨ ਵਾਲਾ ਅਸਲੀ ਕਲਾਕਾਰ ਹਾ

  • @RahulChaudhary-ou4jz
    @RahulChaudhary-ou4jz 2 роки тому +30

    GREAT MAN WITH GREAT THINKING

  • @amanrandhawa1606
    @amanrandhawa1606 2 роки тому +184

    Moosewala is king for a reason 💪🏻

    • @kulvirmohali7564
      @kulvirmohali7564 2 роки тому

      No good language.. Bad language use

    • @PremKumar-gx8vb
      @PremKumar-gx8vb 2 роки тому

      700 kishan sahid ho gye, par usi punjab ne bjpee Ko 5 seat Di, farm law notify aap ne kiya, use bahumat.. Bjpee Ko satta dilayi sanghi andolan se ak ne, sahhen bagh khali kara dunga, Markaj pe galat bayani kar samaj me fut daali, punjab Ko vichar krne k jarurat to h hin.. Log aise nhi bol paate par ye sahi h..

  • @Oldisgold29544
    @Oldisgold29544 2 роки тому +69

    Sidhu jitda ja sikhda 👍🏻
    Waheguru mehar kre 🙏

  • @kingalwaysking9842
    @kingalwaysking9842 2 роки тому +3

    ਗਾਨਾ ਬਿਲਕੁਲ ਸਹੀ ਗਾਯਾ 👌👌🙏 💯ਬਿਲਕੁਲ ਸੱਚੀਆਂ ਗੱਲਾਂ ✅

  • @himanshubalenia1531
    @himanshubalenia1531 2 роки тому +6

    #miss you sidhu bhai 😭😭😭😭😭😭😭
    You always in our heart ❤️
    #We_Want_Justice 😭😭

  • @gurvindersinghbaring6369
    @gurvindersinghbaring6369 2 роки тому +7

    Sidhu veer good song ❤️❤️❤️,ਸੱਚਾਈ harek de ਹਜ਼ਮ nahi ਹੁੰਦੀ,💖💖💖 ਜਿਉਂਦਾ reh ਭੇਡਾਂ diya ਅੱਖਾਂ ਖੋਲ੍ਹਾਂਗੇ👍👍👍

  • @harveysingh2832
    @harveysingh2832 2 роки тому +38

    He's got a point and it's true what he said

  • @mdmoinuddin9616
    @mdmoinuddin9616 2 роки тому +16

    Sidhu moose wala💯👍

  • @deepikanegichaaras5501
    @deepikanegichaaras5501 2 роки тому +41

    Simple living high thinking ❣️Sidhu Moosewala ❣️ no AC rooms only facts.

    • @arpitsandhu5184
      @arpitsandhu5184 2 роки тому +2

      Bill bachaunda hona

    • @KULJEETRATHI
      @KULJEETRATHI 2 роки тому +7

      @@arpitsandhu5184 fuddu uske pass kami hai paise ki?

  • @sirdargurtejsingh9584
    @sirdargurtejsingh9584 2 роки тому +1

    ਬਾੲੀ ਸਿੱਧੂ ਸੱਚ ਬੋਲਦਾ ਤਾਂਹੀ ਲੋਕਾਂ ਦੀਅਾਂ ਜੜਾਂ ਚ ਬਹਿੰਦਾ ॥

  • @Amansingh_84
    @Amansingh_84 2 роки тому +10

    HAMESHA TERE NAAL AA JAATA TENSION NI LENI KISE GALL DI 🔥🔥💪💪⛳ LUV UH SIDHU JATT

  • @kuldeepbaghian9601
    @kuldeepbaghian9601 2 роки тому +5

    ਪਰਚੇ ਦਾ ਕੀ ਮਸਲਾ ..... ਮਰਦਾ ਤੇ ਹੀ ਪੈਂਦੇ ਆ ਬਾਈ ਕੋਈ ਨਾ ਚੱਕਰ ਹੀ ਕੋਈ ਨਹੀਂ 👍👍👍👍👍

    • @sehajssp4464
      @sehajssp4464 2 роки тому

      Parche nu bada is bhencho ne ladan maria...

    • @kuldeepbaghian9601
      @kuldeepbaghian9601 2 роки тому

      @@sehajssp4464 mande ho ehi te me kiha . parche wali te koi gal hi nahi a baki fer v jine krona kra lve ok

  • @MrManpreetSingh11
    @MrManpreetSingh11 2 роки тому +21

    Love you 22। ਮੈਂ ਹਰ ਵਾਰ ਏਹੀ ਕਿਹਨਾ 22 ਤੇਰੇ attitude ਦਾ fan ਆ ਕਿਉਂਕਿ ਬੰਦੇ ਦਿੱਖਣ ਨੂੰ ਤਾਂ ਸਭ ਇਕੋ ਜਿਹੇ ਹੀ ਹੁੰਦੇ ਆ।Attitude ਲਈ ਬਹੁਤ ਕੁਝ ਦਾਅ ਤੇ ਲਾਉਣਾ ਪੈਂਦਾ ਜਿਸ ਦੀ ਹਰ ਇਕ ਚ ਹਿੰਮਤ ਨੀ ਹੁੰਦੀ। love you so much 22।

  • @lothbrok3675
    @lothbrok3675 2 роки тому +3

    Interview v song wang hee dhak paundi aa jhote di.... 🔥🔥🔥🔥🔥🔥

  • @simmerahluwalia
    @simmerahluwalia 2 роки тому +4

    YoU said "saukhi nahiyo success, dhamki Roz saveray goli wali mildi hai" ... Wanted to see you live concert next month..RIP bro

  • @amanverma-xy8hd
    @amanverma-xy8hd 2 роки тому +60

    ਬਿਲਕੁੱਲ ਸਹੀ ਗਾਣਾ ਗਾਇਆ ਵੀਰ ਨੇ

  • @jaanigamingbro8433
    @jaanigamingbro8433 2 роки тому +18

    Love You Sidhu Bai From Pakistan Lahore.

  • @THUGZ.7
    @THUGZ.7 2 роки тому +51

    The last ride 🥵⚡

  • @mithukang9787
    @mithukang9787 2 роки тому +2

    ਬਾਈ ਮੈਂ ਕੋਈ ਇਹਦਾ ਫੈਨ ਨੀ ਹੈਗਾ ਪਰ ਯਾਰ ਵੋਟਾਂ ਚ ਖੜ੍ਹ ਕੇ ਇਹਨੇ ਕੋਈ ਜ਼ੁਲਮ ਤਾਂ ਨੀ ਕਰ ਲਿਆ ਵੋਟਾਂ ਚ ਬੰਦੇ ਹੀ ਖੜ੍ਹਦੇ ਆ ਜਿੱਤ ਹਾਰ ਤਾਂ ਬਣੀ ਹੋਈ ਆ ਵੱਡੇ ਵੱਡੇ ਹਾਰ ਗੇ

  • @gurmailbrar4221
    @gurmailbrar4221 2 роки тому

    ਨਿਰੋਲ ਖਰੀਆਂ ਗੱਲਾਂ ਕੀਤੀਆਂ ਨੇ ਸਿੱਧੂ ਵੀਰ ਤੁਸੀਂ ਪਰਮਾਤਮਾ ਮਿਹਰ ਰੱਖੇ ਤੁਸੀਂ ਪੰਜਾਬ ਤੇ ਪੰਜਾਬੀਅਤ ਦੇ ਇਵੇਂ ਹੀ ਫਿਕਰਮੰਦ ਰਹਿ ਕੇ ਲੋਕਾਂ ਦੇ ਹੱਕਾਂ ਖਾਤਿਰ ਆਵਾਜ਼ ਉਠਾਉਂਦੇ ਰਹੋ।

  • @jatttinku4061
    @jatttinku4061 2 роки тому +19

    Legend always win
    Love you jatta

  • @kanikawalia458
    @kanikawalia458 2 роки тому +25

    U r pure hearted ♥ sir..salute

  • @gouravnandan1044
    @gouravnandan1044 2 роки тому +20

    vere mai duniyaa di prwaah ni krdaa tu mera motivate a ❤❤

  • @mahaknehra3841
    @mahaknehra3841 2 роки тому +8

    Proud of moosewale❤💯

  • @yogendersharma3481
    @yogendersharma3481 2 роки тому +2

    Mansa Da Sidhu
    Veer keepitup, lokan naal jude reha
    Milde julde reha
    Kal jeet honi aa 👏