ਵਿਵਾਦਾਂ ਵਿਚਾਲੇ Sidhu moosewala ਦਾ Intresting ਇੰਟਰਵਿਊ ਬਾਗੀ ਸੁਰਾਂ ਨੂੰ ਮੂਸੇਵਾਲਾ ਦੇ ਬਾਗੀ ਜਵਾਬ

Поділитися
Вставка
  • Опубліковано 21 вер 2024
  • ਵਿਵਾਦਾਂ ਵਿਚਾਲੇ Sidhu moosewala ਦਾ Intresting ਇੰਟਰਵਿਊ
    ਬਾਗੀ ਸੁਰਾਂ ਨੂੰ ਮੂਸੇਵਾਲਾ ਦੇ ਬਾਗੀ ਜਵਾਬ
    ਮਾਨਸਾ ਛੱਡਕੇ ਨਹੀਂ ਭੱਜੇਗਾ ਮੂਸੇਵਾਲਾ,ਪੱਕੇ ਝੰਡੇ ਗੱਡੇ
    ਰਾਜਨੀਤੀ 'ਚ ਆਉਣ ਮਗਰੋਂ ਲਿੱਖ ਰਿਹਾ ਕਿਹੋ ਜਿਹੇ ਗੀਤ ?
    Pro Punjab Tv
    Latest Punjabi News
    Punjabi News Live

КОМЕНТАРІ • 689

  • @jsa_dhillon
    @jsa_dhillon Рік тому +16

    ਪੰਜਾਬ ਦਾ ਹੀਰਾ ਲੀਡਰ ਹੋਣਾ ਸੀ ਜੋ ਲੋਕਾ ਤੋ ਸਾਭਿਆ ਨੀ ਗਿਆ

  • @bymarcissus
    @bymarcissus 2 роки тому +54

    His soft voice and meaningful words………..he was so humble, this cruel world didn't deserve him so GOD took him away from us. 💔 Life is so unfair.

  • @Chocoplays12
    @Chocoplays12 2 роки тому +53

    ਜੇ ਵੋਟ ਪਾਉਣੀ ਹੁੰਦੀ ਆ ਤਾਂ ਸਿਰਾ ਬੰਦਿਆਂ ਨੂੰ ਪਾਇਆ ਕਰੋ ਨਾ ਕਿ ਪਾਰਟੀਆਂ ਦੇਖਕੇ । ਤੇ ਮੂਸੇਵਾਲਾ ਸਿਰਾ ਬੰਦਾ ਪੂਰਾ ........

  • @harrybathinda9252
    @harrybathinda9252 2 роки тому +32

    ਸਿੱਧੂ ਜਿੱਤੂਗਾ। ਮਾਨਸਾ ਤੋਂ।

  • @gurjantkohali1387
    @gurjantkohali1387 2 роки тому +13

    ਸਿੰਧੂ ਵਰਗਾ ਬੰਦਾ ਦਿਲ ਦਾ ਬਹੁਤ ਸਾਫ ਏ ❤️👍

  • @Jasbirsingh-tz6tz
    @Jasbirsingh-tz6tz 2 роки тому +8

    ਸਿੱਧੂ next MLA the great 👍👍

  • @hartejsingh57
    @hartejsingh57 2 роки тому +64

    ਬਹੁਤ ਵਧੀਆ

  • @beantsingh4670
    @beantsingh4670 2 роки тому +96

    ਬਹੁਤ ਵਧੀਆ ਸੋਚ ਮਾਨਸੇ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ

  • @arshdeeps98
    @arshdeeps98 2 роки тому +60

    ਵਿਕਾਸ ਦੀ ਗਲ ਕਰਿਆ ਕਰੋ‌ ਸਵਾਦ ਘਟ ਲਿਆ ਕਰੋ ਪਤਰਕਾਰੋ

  • @narinder155
    @narinder155 2 роки тому +72

    ਮਿਹਨਤ ਹੈ ਬੰਦੇ ਦੀ, ਕੋਸ਼ਿਸ ਤਾਂ ਕੀਤੀ ਹੈ ਸਿਸਟਮ ਵਿੱਚ ਅਾ ਕਿ ਕੁਛ ਬਦਲਣ ਦੀ ੳੁਹ ਵੀ ਆਪਣਾ ਭਵਿੱਖ ਦਾਅ ਤੇ ਲੱਗਾ ਕੇ... Best of Luck Sidhu Sahib...

    • @AjayRupinder
      @AjayRupinder 2 роки тому +3

      I agree with you bro

    • @Vishaldeepdahri
      @Vishaldeepdahri 2 роки тому +1

      💯❤️

    • @veetsingh9355
      @veetsingh9355 2 роки тому

      ਬਿਲਕੁਲ ਸਹੀ

    • @Merapeo877
      @Merapeo877 2 роки тому

      Sahi aa Kayi sale bhar reh k bas galan joge mada kehi jan ge par sahi Karn li karna kuch ni jive fudu dabbu maan

    • @satnamsandhu1116
      @satnamsandhu1116 2 роки тому

      Right

  • @SANGHADEEP
    @SANGHADEEP 2 роки тому +35

    ਵੀਰ ਗਾਣਿਆਂ ਦੇ ਫੈਨ ਤਾਂ ਲੋਕ ਸੀ ਤੇ ਰਹਿਣਗੇ ਵੀ ਪਰ ਸਿੱਧੂ ਬਾਈ ਤੁਸੀਂ ਕਾਗਰਸ ਵਿੱਚ ਟਿਕਟ ਲੈਣ, ਜਿੱਤਣ ਜਾਂ ਹਾਰਨ ਲਈ ਥੋੜੀ ਆਏ ਯਾਰ , ਤੁਸੀਂ ਤਾਂ ਆਪ ਦੇ ਵੋਟ ਬੈਂਕ ਨੂੰ ਵਾਢਾ ਲੋਣ ਆਏ ਓ ਬਾਈ। ਜੇ ਟਿਕਟ ਮਿਲਣੀ ਨ ਮਿਲਣੀ ਕੋਈ ਫਰਕ ਨਹੀਂ ਵੀਰ ਤੇ ਬਾਹਰ ਰਹਿ ਕੇ ਆਪ ਦੀ ਸੁਪੋਰਟ ਕਿਓਂ ਨਹੀਂ ।ਪਹਿਲਾਂ ਸਿੰਗਰ ਸਟਾਰ ਪੈਸੇ ਲੈ ਕੇ ਪਾਰਟੀ ਦੇ ਹੱਕ ਵਿੱਚ ਪਰਫੋਰਮ ਕਰਦੇ ਸੀ ਹੁਣ ਪਾਰਟੀਆਂ ਜੁਆਇਨ ਕਰਦੇ ਨੇਂ।
    ਵੀਰ ਇਤਿਹਾਸ ਵਿੱਚ ਨਾਮ ਤਾ ਆਊ , ਪਰ ਅੱਗ ਬੁਝਾਓਣ ਵਾਲ਼ੀ ਚਿੱੜੀ ਵਜੋਂ ਨਹੀ ਪੰਜਾਬ ਨੂੰ ਅੱਗ ਲਾਓਣ ਵਾਲਿਆਂ ਦੇ ਹੱਥ ਫੜੀ ਤੀਲੀ ਵਜੋੰ ਆਊ।

    • @MRT09
      @MRT09 2 роки тому

      buj gai agg hun punjab di??

    • @DoodlNation8338
      @DoodlNation8338 6 місяців тому

      Buj gyi y agg hun punjab di .sambheya ni giya

  • @fatimah_Ali
    @fatimah_Ali 2 роки тому +20

    seeing smile on your face ultimately spread smile on my face Shubh💕💕
    will take time that ya r no more💔💔💔💔💔

    • @anumsehar7703
      @anumsehar7703 2 роки тому +1

      It's unbleivable death or gang mansa ka ni tha haryana ka tha govmnt ne murder krvaya bjp b hoskit ha aam admi party bhi hoskti hy

    • @fatimah_Ali
      @fatimah_Ali 2 роки тому

      @@anumsehar7703 jo bhi thaw we lost a gem n i request to punjab govt to save youth of punjab they are our future.
      Stay strong Punjab 🙏🏽🙏🏽
      Always love n prayers to Shubh from Pakistan💕💕

    • @anumsehar7703
      @anumsehar7703 2 роки тому +1

      @@fatimah_Ali same here love from Pakistan

    • @anumsehar7703
      @anumsehar7703 2 роки тому

      @@fatimah_Ali yaar Sidhu ko dhoky se leky gye wo do dost Jo thay

  • @jfkfkfifjfifififg8675
    @jfkfkfifjfifififg8675 2 роки тому +7

    ਸਿੱਧੂ ਵੀਰ ਜਿੰਦਾਬਾਦ

  • @ds1915
    @ds1915 2 роки тому +13

    Bai Bohat mehnati banda c,rest in power 🐐 SMW

  • @satvirmundian646
    @satvirmundian646 2 роки тому +42

    ਠੋਕਵੇ ਜਵਾਬ ਸਿੱਧੂ ਬਾਈ ਦੇ 💪🏻✌🏻🚩

  • @bhangu8327
    @bhangu8327 2 роки тому +33

    Bohot vadiya Soch da malak aa Sidhu moosewale..fan hunda Jaa reha tera, kade katter hatter c..

    • @Aman-cc9pe
      @Aman-cc9pe 2 роки тому

      😳

    • @anumsehar7703
      @anumsehar7703 2 роки тому +1

      Hater Kyu thay aap

    • @mgrandomvlog1750
      @mgrandomvlog1750 Рік тому

      ਮਿਹਰਬਾਨੀ 22 ਤੂੰ ਸਾਡੇ ਮੂਸੇ ਵਾਲੇ ਨੂੰ ਪਿਆਰ ਕਰਦਾ

  • @Aman-cc9pe
    @Aman-cc9pe 2 роки тому +75

    ਜਿਸਨੇ ਦੇਖਣਾ ਹੀ ਨਫਰਤ ਨਾਲ ਆ ਓਹ ਹਰ ਕਿਸੇ ਚ ਬੁਰਾਈ ਲਭ ਲu

  • @Life_Is_LearningA1
    @Life_Is_LearningA1 Рік тому +4

    Bhai iss bande ki soch boht uchi thi yar asman level thinking rakhta sadda ustad ji kisi ke saath mukabla nahi hoga 😭😭😭
    Plz we want justice for moosewala 🙏🏻

  • @karanpreetsingh9720
    @karanpreetsingh9720 2 роки тому +14

    ਬਹੁਤ ਵਧੀਆ ਸੋਚ ਆ ਸਿੱਧੂ ਬਾਈ ਦੀ ਵਿਰੋਧ ਕਰਨ ਤੋਂ ਪਹਿਲਾਂ ਸਮਝੋ ਜਾਰ

  • @ahsanjattdayalpuria
    @ahsanjattdayalpuria 11 місяців тому +3

    Justice for sidhu moose Wala always legends never die support from Pakistan

  • @jassatechnical5945
    @jassatechnical5945 2 роки тому +5

    ਬੁਲੰਦ ਆ ਸਿੱਧੂ

  • @Red_Moose
    @Red_Moose 2 роки тому +50

    Sidhu bhai ko full support aa 🙏 UP se, we want he wins and do well for people of Mansa. Party doesn't not matter .

  • @gursemsohugursemsohu1885
    @gursemsohugursemsohu1885 2 роки тому +1

    ਵੀਰ ਜੀ ਇਸ ਵਾਰ ਲੱਗਦਾ ਸੀ ਪੰਜਾਬ ਆਮ ਆਦਮੀ ਪਾਰਟੀ ਨਾਲ ਤਰੱਕੀ ਦੇ ਰਾਹ ਤੇ ਚੱਲ ਸਕਦਾ ਸੀ ਅਕਾਲੀ ਦਲ ਤੇ ਬੀਜੇਪੀ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਹੈ ਪਰ ਹੁਣ ਸਿੱਧੂ ਮੂਸੇਆਲਾ ਵੀ ਆਪ ਦੀਆਂ ਵੋਟਾਂ ਤੋੜਨ ਲਈ ਆਇਆ ਹੈ ਇਹ ਲੱਗਦਾ ਜਿਵੇਂ ਜ਼ਮੀਰ ਵੇਚ ਕੇ ਆ ਗਿਆ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਕਾਰਨ ਹੈ ਇਨਸਾਨ ਪੈਸੇ ਖਾਤਰ ਇੰਨਾ ਗਿਰ ਸਕਦਾ ਹੈ ਕਦੇ ਵੀ ਨਹੀਂ ਸੀ ਸੋਚਿਆ ਸਿੱਧੂ ਬਾਈ ਦੀ ਸੋਚ ਇੰਨੀ ਘੱਟੀਆ ਹੈ ਮਰੀਆ ਜ਼ਮੀਰਾਂ ਵਾਲਿਆਂ ਦਾ ਸਾਥ ਦੇਣਾ ਸ਼ੁਰੂ ਕਰਤਾ ਇਸ ਨੂੰ ਕੇਜਰੀਵਾਲ ਦਾ ਸਾਥ ਦੇਣਾ ਚਾਹੀਦਾ ਸੀ ਭਗਵੰਤ ਮਾਨ ਸਾਬ੍ਹ ਦਾ ਸਾਥ ਦੇਣਾ ਚਾਹੀਦਾ ਸੀ ਜੇਕਰ ਸੱਚ ਦਾ ਸਾਥ ਦੇਣਾ ਸੀ ਪੰਜਾਬ ਦਾ ਭਲਾ ਹਰ ਕੋਈ ਨਹੀਂ ਕਰ ਸਕਦਾ ਪਰ ਜਿਨ੍ਹਾਂ ਲੋਕਾਂ ਨੇ ਇਸ ਨੂੰ ਕਾਂਗਰਸ ਪਾਰਟੀ ਜੁਆਈਨ ਕਰਵਾਈ ਹੈ ਉਹਨਾਂ ਲੀਡਰਾਂ ਨੇ ਬਹੁਤ ਮਾੜੀ ਕੀਤੀ ਹੈ ਉਂਗਲ ਲਾ ਕੇ ਡੱਬੂ ਕੰਧ ਤੇ ਹੁਣ ਹੱਥ ਨਾ ਪਹੁੰਚੇ ਥੂ ਕੌੜੀ ਜੇਕਰ ਟਿਕਟ ਨਾ ਦਿੱਤੀ ਤਾਂ ਜਾਗਦੀ ਜ਼ਮੀਰ ਵਾਲੇ ਦਾ ਮਰਨ ਹੋ ਜਾਂਦਾ ਹੈ ਸ਼ਰਮ ਕਰਨੀ ਚਾਹੀਦੀ ਹੈ ਪੰਜਾਬ ਦਾ ਬੇੜਾ ਗ਼ਰਕ ਪਿਹਲਾ ਹੀ ਬਹੁਤ ਹੋ ਗਿਆ ਪੰਜਾਬ ਨੂੰ ਬਚਾ ਲਉ ਧੰਨਵਾਦ ਜੀ

  • @JagjitSingh-ti1el
    @JagjitSingh-ti1el Рік тому +2

    Mera Sidu Bai Duniya Jeet Gya PIOR TRU MAN CC Love❤ You❤ Miss❤ you❤ Very much Sidu Bai❤❤❤❤❤

  • @preetgamer9241
    @preetgamer9241 2 роки тому +14

    Legend never die 😔😔😔

  • @shahanaperveenrani973
    @shahanaperveenrani973 2 роки тому +2

    SIDHU Mosse Wala EXCellent BOOK.✍️🕯👍💎

  • @pardeepboora4757
    @pardeepboora4757 2 роки тому +38

    Bhai je sidhu haryane ch hunda ta ek tarfa jita dende asi ❤️❤️❤️ always support sidhu moosewala

  • @Aman-cc9pe
    @Aman-cc9pe 2 роки тому +44

    ਸਿੱਧੂ ਦਿਲ ਦਾ ਸਾਫ ਬੰਦਾ ਜਿਹੜੇ ਬੰਦੇ ਬੋਲ ਭੜਾਕੇ ਹੁੰਦੇ ਨੇ ਉਹ ਦਿਲ ਦੇ ਸਾਫ ਹੁੰਦੇ ਨੇ

  • @Chocoplays12
    @Chocoplays12 2 роки тому +41

    Always Support Sidhu moose wala 💜 he is a Very Person from inside.... 🔥🔥🔥

  • @luckybrar4055
    @luckybrar4055 2 роки тому +6

    Sidhu Moose wala

  • @harjitsingh7126
    @harjitsingh7126 2 роки тому +1

    Thanks for your

  • @HarmanSingh-ig1jy
    @HarmanSingh-ig1jy 2 роки тому +32

    Legend Sidhu Moosewala🔥🔥🔥

  • @pppjrrhrhdhehdsbsh
    @pppjrrhrhdhehdsbsh Рік тому +2

    Sidhu moosewala

  • @Rajivkumar-i2q
    @Rajivkumar-i2q Рік тому +2

    ਸੱਚ ਗੱਲਾ ਕੇਹ ਗਿਆ ਬਾਈ

  • @GurpreetSingh-lk8mn
    @GurpreetSingh-lk8mn 2 роки тому +1

    ਦਿਲੋਂ ਸਪੋਟ ਆ ਸਿੱਧੂ ਬਾਈ ਨੂੰ ਅੱਜ ਦੇ ਲੈਜੇਂਡ ਆ ਵੀਰ

  • @ajaysarhali8156
    @ajaysarhali8156 2 роки тому +1

    ਮੈਂ ਖੁਦ ਵੋਟ ਝਾੜੂ ਨੂੰ ਪਾਈ ਸੀ ਹਲਕਾ ਪੱਟੀ,ਪਰ ਮੈਂ ਵੋਟਾਂ ਵੇਲੇ ਵੀ ਇਹੋ ਟਿੱਪਣੀ ਕੀਤੀ ਸੀ ਕੇ ਸਿੱਧੂ ਮੂਸੇ ਵਾਲੇ ਨੂੰ ਵੋਟ ਕਰਿਓ,ਪਾਰਟੀ ਨਾ ਵੀ ਵੇਖਿਓ ਕੇ ਕਿਹੜੀ ਚ ਆ, ਕਿਉਂ ਕੇ ਮੈਨੂੰ ਇਹਦੀਆਂ ਗੱਲਾਂ ਭਾਸ਼ਣਾ ਤੋਂ ਹੀ ਲੱਗਦਾ ਸੀ ਕੇ ਵਾਕਿਆ ਹੀ ਬੰਦਾ ਦਿਲੋ ਕੁਝ ਕਰਨਾ ਚਾਹੁੰਦਾ ਹੈ ਆਪਣੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ,ਪਰ ਮਾਨਸੇ ਦੇ ਲੋਕ ਉਦੋਂ ਆਸ਼ਾ ਨਾਲ 5911 ਖਿੱਚਕੇ ਬੇਜ਼ਤੀ ਕਰਦੇ ਸੀ,ਅੱਜ ਪਛਤਾਉਂਦੇ ਆ,ਪਤੰਦਰੋ ਇਹੋ ਸੋਚ ਲੈਂਦੇ ਕੇ ਸਾਡੇ ਜ਼ਿਲੇ ਨੂੰ ਵਰਲਡ ਲੈਵਲ ਤੇ ਜਾਣੂ ਕਰਾ ਦਿੱਤਾ ਬੰਦੇ ਨੇ, ਸਾਡੇ ਵੱਲ ਹੁੰਦਾ ਮੈਂ ਸਿੱਧੂ ਮੂਸੇ ਆਲੇ ਨੂੰ ਹੀ ਵੋਟ ਪਾਉਣੀ ਸੀ,

  • @laddibhikhi6538
    @laddibhikhi6538 2 роки тому +42

    Full support sidhu moosewala

  • @makhankalas660
    @makhankalas660 2 роки тому +15

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @deepcheema4627
    @deepcheema4627 2 роки тому +1

    A sada dil c

  • @rajbirgill1600
    @rajbirgill1600 2 роки тому +2

    Moose wala king 👑 industry

  • @HarmanSingh-ig1jy
    @HarmanSingh-ig1jy 2 роки тому +19

    All time favorite Sidhu Moosewala🔥🔥🔥

  • @manjusharma-mb5kd
    @manjusharma-mb5kd 5 місяців тому +1

    Legend never die

  • @Delhiwale786
    @Delhiwale786 2 роки тому +6

    R.I.P SIDHU MOOSE WALA❤

  • @ManjotSingh-qq2sb
    @ManjotSingh-qq2sb 2 роки тому +7

    Yr ik gl a . Sidhu kise tu ni dabnna jor laya bhut ne la v rhe but sidhu agge nikl jnda hamesha . Sidhu moosewala ustadd love u

  • @tajindersingh3357
    @tajindersingh3357 2 роки тому +9

    Will be remembered...rip veere

  • @satnamesinghsatnamesingh3536
    @satnamesinghsatnamesingh3536 2 роки тому +2

    Sidhu moosewala legend Bai ji your good wishes

  • @HarmanSingh-ig1jy
    @HarmanSingh-ig1jy 2 роки тому +14

    ਸਿੱਧੂ ਮੂਸੇਆਲੇ🔥🔥🔥

  • @parmjit9219
    @parmjit9219 2 роки тому +6

    Sidhu mosewala

  • @harjitsingh7126
    @harjitsingh7126 2 роки тому +1

    Ahlupur
    Thanks

  • @KamalSingh-dt4ng
    @KamalSingh-dt4ng 2 роки тому +4

    Sidhu moose wala ustadh aa sport kro g Mai

  • @satnamvirk2536
    @satnamvirk2536 2 роки тому +4

    Dil da ni maada tera Sidhu moosewala

  • @jashangilljashangill5209
    @jashangilljashangill5209 2 роки тому +26

    Full support Sidhu moosewala ❤️

  • @deepaverma3650
    @deepaverma3650 2 роки тому +2

    Sidhu moose wala😭😭😭😭😭

  • @archanachopra4852
    @archanachopra4852 Рік тому

    Etna popular hone k bad b..pap walo n hra diya Sidhu ko.. EVM se...vote k hisab se tohhh sidhu ko beat krne wala koi hai nhi.. Sidhu is always winner 👑👑⛳⛳🌍🌍💞💞💞💞💞 by birth ✍️✍️

  • @Jshn_salh
    @Jshn_salh 2 роки тому +2

    ਚੁਸਪਿੰਦਰ ਚਹਿਲ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਹੈ 👍🏻

    • @chargerlogisticstruck8561
      @chargerlogisticstruck8561 2 роки тому

      ਪੁਸਵਿੰਦਰ ਵੀਰ 💯% Sidhu moose wala Voting 12.16 Age da and comment id fake a

  • @HarmanSingh-ig1jy
    @HarmanSingh-ig1jy 2 роки тому +16

    Only Sidhu Moosewala🔥🔥🔥

  • @devrajtawni7021
    @devrajtawni7021 Рік тому +2

    सिद्धू moosewala legend ❤️❤️❤️

  • @SukhdevSingh-nu9eg
    @SukhdevSingh-nu9eg 2 роки тому +7

    Novjot sidhu jindabad

  • @muhammadikshan9971
    @muhammadikshan9971 2 роки тому +2

    Sidhu moosewala ❤️

  • @rithikmall2787
    @rithikmall2787 2 роки тому +2

    Sidhu mossewala jindabaad 💪💪💪💪

  • @your_vinay
    @your_vinay Рік тому +1

    Sidhu Moosewala Forever❤️❤️

  • @deepkhakat7179
    @deepkhakat7179 2 роки тому +4

    Sidhu bai good🔥🔥💪

  • @ajitdairyfarming9399
    @ajitdairyfarming9399 2 роки тому +11

    ਹਾਂ ਹਾਂ ਸਿੱਧੂ ਨੂੰ ਸੀਟ ਦਾ ਕੋਈ ਲਾਲਚ ਨੀ 😂😂

  • @ManiSingh-fj4bw
    @ManiSingh-fj4bw 2 роки тому +2

    Sidhu zendabad 🦁🚩🚜🦁 Punjab da moochawala zendabad 🦁🚩🚜

  • @ਗੁਰਬਿੰਦਰਸਿੰਘਬਰਾੜ

    Sidhu ❤️

  • @shahanaperveenrani973
    @shahanaperveenrani973 2 роки тому +2

    King SIdhu MOssa wala👨‍🎓

  • @samanwaraich
    @samanwaraich 2 роки тому +3

    Sidhu

  • @varindersingh2257
    @varindersingh2257 2 роки тому +5

    Mansa da mla sidhu

  • @5ekhxndenny
    @5ekhxndenny 2 роки тому +5

    Sab to vaddi gall ea aa k . Koi leader manje te beh k interview ni de skda👍🏻❣️

    • @978025280
      @978025280 2 роки тому +1

      🤣🤣🤣kmaal aa yaar thodi 🤣🤣UA-cam khol k search karla... Uyi behm ch baitha bhra

  • @manishjosan4597
    @manishjosan4597 2 роки тому +4

    ਬਾਈ ਜਲਾਲਾਬਾਦ ਤੋ ਲੜਲਾ ਸੁਖਬੀਰ ਬਾਦਲ ਦੇ ਸਾਮਨੇ ਚੋਣ ਤੇਰਾ ਰੁਤਬਾ ਹੈ😀

  • @anumsehar7703
    @anumsehar7703 2 роки тому +3

    He was so good looking

  • @deepaverma3650
    @deepaverma3650 2 роки тому +1

    😭😭😭😭😭😭

  • @HarmanSingh-ig1jy
    @HarmanSingh-ig1jy 2 роки тому +17

    ਸਿੱਧੂ ਮੂਸੇਆਲੇ ❣️❣️❣️

  • @kaurjatti2002
    @kaurjatti2002 Рік тому +2

    Legend naver die

  • @baljitbawa4237
    @baljitbawa4237 2 роки тому +1

    ਸਿੱਧੂ ਵੀਰ ਦੀ ਇਕ ਗੱਲ ਪੱਕੀ ਹੈ ਕੇ ਇਹ ਲੋਕਾ ਵਾਗੂੰ ਬੋਲ ਕੇ ਨੀ ਕੰਮ ਕਰ ਕੇ ਦਿੰਦੇ ਨੇ 🔥 we spot sidhu Moosewala 🔥🔥👌

  • @jasmendrasinghjasmendrasin7108
    @jasmendrasinghjasmendrasin7108 10 місяців тому +2

    Legends never die❤❤❤❤

  • @igurmailsingh
    @igurmailsingh 2 роки тому +32

    Sidhu Bai Jindabad

  • @HarmanSingh-ig1jy
    @HarmanSingh-ig1jy 2 роки тому +18

    Legend Sidhu Moosewala⛳⛳⛳

    • @hardeepgrewal3331
      @hardeepgrewal3331 2 роки тому +2

      Fames singer hona hor gal a Legend bhut vade chech hunde a, legend S. Bhagat Singh varge bande lay kha sakde a, so please legend shabd de value na ghtao, m babbu maan da fan a pr m osnu na legend manda na ustad khana

    • @DoodlNation8338
      @DoodlNation8338 6 місяців тому

      ​@@hardeepgrewal3331legend c bro sidhu .hun pta lagda ki khoyeya

  • @your_vinay
    @your_vinay Рік тому +1

    🙏🏽GOAT

  • @MrSingh-jt6qm
    @MrSingh-jt6qm 2 роки тому +22

    Full support sidhu bai

  • @Bharana-ct6ze
    @Bharana-ct6ze 2 роки тому +1

    Sidhu moose wala jan meri..

  • @rajinderdandiwal7060
    @rajinderdandiwal7060 2 роки тому +16

    Sidhu Sidhu Sidhu

  • @parveenklair4388
    @parveenklair4388 Рік тому +2

    We lost Gem, Humble, Honest & Spritual Personality Sidhu Mossewala

  • @lovejeetghotra5
    @lovejeetghotra5 2 роки тому +3

    Sidhumoosewala

  • @jagseersingh2262
    @jagseersingh2262 2 роки тому +19

    Sidhu shi a

  • @Dr.Sidhu1998
    @Dr.Sidhu1998 2 роки тому +5

    Y sachi, dilo salaam aa, sidhu bhra nu

  • @paramsidhu4190
    @paramsidhu4190 2 роки тому +30

    ਬਹੁਤ ਵਧੀਆ ਸੋਚ

    • @harrysidhu239
      @harrysidhu239 2 роки тому +3

      @@kamaldeepsingh6865 Ethe vi aagya Anpad 😂

    • @shabajsingh351
      @shabajsingh351 2 роки тому

      @@kamaldeepsingh6865 mera sala karda ki a

  • @sunny_am3737
    @sunny_am3737 Рік тому

    Sidhu moose wala jindabad 💯👍👍🙏🙏❤

  • @jagga3715
    @jagga3715 2 роки тому +4

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ

  • @jasbirmann4455
    @jasbirmann4455 Рік тому +2

    Miss u bhai😢 😢😢😢😢😢😢😢😢😢😢😢😢😢😢😢😢😢😢😢😢😢😢😢😢 you are immortal❤ for me

  • @Aman-cc9pe
    @Aman-cc9pe 2 роки тому +13

    ਸਾਰੀਆਂ ਪਾਰਟੀਆਂ ਚ ਚੰਗੇ ਬੰਦੇ ਵੀ ਹੁੰਦੇ ਨੇ
    ਬੀਜੇਪੀ -ਚ ਸੁਬਰਾਮਨੀਅਮ ਸਵਾਮੀ
    ਅਕਾਲੀ ਦਲ -raju ਖੰਨਾ ਅਮਲੋਹ ਤੋ
    TMC ਚ -mamta ਬੈਨਰਜੀ

    • @ramanmall7142
      @ramanmall7142 2 роки тому

      Sahi aa

    • @Merapeo877
      @Merapeo877 2 роки тому

      Modi ji 👌

    • @mundeukde5658
      @mundeukde5658 2 роки тому

      Bakiya da ta pta ni akali dal ch raju khanna kede hisab nal chnga ? Or kon janda ehnu ?

  • @MrSingh-jt6qm
    @MrSingh-jt6qm 2 роки тому +17

    Only sidhu moosewala 😎

  • @sonyrajput89000
    @sonyrajput89000 2 роки тому +7

    BHAI GUSSA NA KAREYO PAR COMNT ਚ ਹੀ FULL SUPPORT SIDHU FULL SUPPORT SIDHU NA KARI ਜਾਇਓ VOTA V ਪਾਉਣੀਆਂ NE TYAR RAHO APA NU PTA SIDHU BHAI CHNGA INSAAN APA CONGRESS NU NHI SIDHU NU VOT PAUNI AA👑🔥

  • @HarmanSingh-ig1jy
    @HarmanSingh-ig1jy 2 роки тому +12

    All time favorite Sidhu❣️🚩🚩

  • @ਹਰਮਨਰਹਿਲ
    @ਹਰਮਨਰਹਿਲ 2 роки тому +9

    Jehre lok kehnde a jitt k canada chla jau oh dekh len pind kothi payi a jatt ne sb to jyada successful singer a is time fr v pind hi kheta ch baiha rehnda Bai da apna koi Matlab ni rajneeti ch aun da loka lyi Aya 👍👍

    • @jagdipsinghbhinder5196
      @jagdipsinghbhinder5196 2 роки тому +1

      Sidhu mossewala canada to dipot hoyea hathiyara wale ganeya karke . Sachi gal a

    • @HarmanSingh-gw4ii
      @HarmanSingh-gw4ii 2 роки тому +3

      @@jagdipsinghbhinder5196 bhrava 2 mnth phla canada ja k ayea oho ,August Sept fr jaa reha show laon .. bina glon suni sunai glan te assr na krlea kro ..

    • @jagdipsinghbhinder5196
      @jagdipsinghbhinder5196 2 роки тому

      @@HarmanSingh-gw4ii Mere sis canada va show kr sakda pr nhi lai sakdae hathiyara wale songs krke eh othe pr nhi Lai sakda

  • @HarmanDada
    @HarmanDada Рік тому

    Yr dukh bohat hunda sidhu bai hai nai hun kohenoor da heera gwaah leya india ne miss u jatta. Justice for sidhu moose wala🙏🙏🙏🙏🙏🙏

  • @usmannazeer5071
    @usmannazeer5071 2 роки тому

    Lengnd Sidhu moose Wala

  • @lovejeetghotra5
    @lovejeetghotra5 2 роки тому +3

    Ustaad Sidhu

    • @harmanpindiala8528
      @harmanpindiala8528 2 роки тому

      Harman pindi like subscribe karo 🎉🙏🏾🙏🏾👍

  • @lovejeetghotra5
    @lovejeetghotra5 2 роки тому +3

    Ustaada de ustaad

  • @lovedeepsingh6431
    @lovedeepsingh6431 2 роки тому +2

    Sidhu moosewala. Kadi nhi mukrda