ਲੁੱਚਾ ਬੁੜਾ 123 LUCHA BUDA PUNJABI BEST SHORT MOVIE 2025 | PUNJABI FILM JATT BEAT RECORD

Поділитися
Вставка
  • Опубліковано 3 лют 2025

КОМЕНТАРІ • 397

  • @JattBeatRecord
    @JattBeatRecord  4 години тому +61

    ਵੀਡੀਓ ਕਿਵੇ ਲੱਗੀ ਕਮੈਂਟ ਕਰ ਕੇ ਦੱਸੇ ਆ ਕਰੋ

    • @chamkaursingh992
      @chamkaursingh992 4 години тому +3

      ਬਾਇ ਕਮਾਲ ਹੀ ਕਰਤੀ ਨਹੀਂ ਰੀਸਾਂ ਤੇਰੀਆਂ ❤❤ prtc ਡਰਾਈਵਰ ਪਿੰਡ ਸਮਾਓਂ ਜਿਲਾ ਮਾਨਸਾ ਨੇੜੇ ਭੀਖੀ

    • @SonyKamboz
      @SonyKamboz 4 години тому +2

      ਨਜਾਰਾ ਲਿਆ ਤਾ ਬਾਈ ਇੰਦਰ❤️

    • @somasharma9165
      @somasharma9165 3 години тому

      ਭੈਣ ਦੀ ਲੱਨ ਲੈਣਾ ਗਾਂਡੂ ਕੰਮ ਕਰਨ ਲਗ ਗਿਆ ਗਾਂਡੂ ਕੋਈ ਚੱਜ ਦੀ ਚੀਜ ਪੇਸ਼ ਕਰ ਹਰ ਟਾਈਮ ਡੇਰਿਆਂ ਪਿੱਛੇ ਪਿਆ ਰਹਿਨਾ ਗਾਂਡੂ ਸਾਲਾ ਲੱਨ ਫੜਲੇ ਪੋਪੇ ਸਵਾਮੀ ਦਾ

    • @JagdeepSingh-vx2gt
      @JagdeepSingh-vx2gt 3 години тому +1

      Sirra karta bhurre bai es video vch 🎉

    • @JagjeetSingh-bq4og
      @JagjeetSingh-bq4og 3 години тому

      ਨਜ਼ਾਰਾ ਆ ਗਿਆ ਇੰਦਰ ਬਾਈ

  • @SonuBarpagga
    @SonuBarpagga Годину тому +15

    ਬਹੁਤ ਹੀ ਵਧੀਆ ਲੱਗਿਆ ਪੂਰਾ ਨਾਟਕ ਦੇਖ ਕੇ ਪੂਰਾ ਹੀ ਪੇਂਡੂ ਕਲਚਰ ਮੈਂ ਇਦਾਂ ਬਹੁਤ ਹੀ ਵੱਡੀ ਫੈਨ ਹਾਂ ਮਾਲਦਾਰ ਛੜੇ ਤੇ ਲੁਚੇ ਬੁੜੇ ਦੇ ਨਾਟਕ ਦੀ ਹੋਰ ਕੌਣ ਕੌਣ ਫੈਨ ਹੈ ਇਸ ਨਾਟਕ ਦਾ ਸਾਰੇ ਹੀ ਕਮੈਂਟ ਕਰਕੇ ਦੱਸੋ ❤❤❤❤❤

  • @gurpreetkhosa2274
    @gurpreetkhosa2274 2 години тому +8

    ਮੈਂਬਰ ਦਾ ਰੋਲ ਵੀ ਬਹੁਤ ਵਧੀਆ ਹੁੰਦਾ ਹਰ ਵਾਰ

  • @gurnekdhillon504
    @gurnekdhillon504 4 години тому +21

    ਲੈ ਬਾਈ ਆ ਗਿਆ ਇੰਦਰ ਬਾਈ ਹੋਰ ਵੀ ਵੱਡੇ ਵੱਡੇ ਧਮਾਕੇ ਪਾਉਣ ਕਮਾਲ ਦੀ ਸਟੋਰੀ ਕਮਾਲ ਦੀ ਐਕਟਿੰਗ ਸਾਰੀ ਟੀਮ ਦੀ ਪੂਰੀ ਦੁਨੀਆਂ ਦੇ ਨਾਲ ਨਾਲ ਸਾਡੇ ਯੂਪੀ ਚ ਵੀ ਪੂਰੀ ਧੱਕ ਪਾਈ ਹੋਈ ਆ ਬਾਈ ਨੇ ਤੇ ਬਾਈ ਦੀ ਸਾਰੀ ਟੀਮ ਨੇ ਰੱਬ ਬੁਲੰਦੀਆਂ ਬਖਸ਼ੇ ਸਾਰੀ ਟੀਮ ਪਰਿਵਾਰ ਨੂੰ❤❤❤❤

  • @harpreetsidhu3258
    @harpreetsidhu3258 2 години тому +11

    ਸੁਰਜੀਤ ਕੋਰ ਨਾਲ ਦੀ ਐਕਟਿਗ ਕਿਸੇ ਵੱਡੀਆਂ ਪੰਜਾਬੀ ਫਿਲਮਾ ਵਿਚ ਵੀ ਨੀ ਹੁੰਦੀ ਕਿਸੇ ਤੋ

  • @BalwinderSingh-jw5ws
    @BalwinderSingh-jw5ws 2 години тому +10

    ਪੰਜਾਬੀ ਸੱਭਿਆਚਾਰ ਅਤੇ ਪੈਂਡੂ ਵਿਰਸੇ ਨੂੰ ਦਰਸਾਉਂਦੀ ਏਸ ਇੰਦਰ ਬਾਈ ਜੀ ਦੀ ਵੀਡੀਓ ਦੀਆਂ ਕਿਆ ਬਾਤਾਂ 👍👍

  • @jp.studios4836
    @jp.studios4836 4 години тому +13

    ਸਬ ਤੋਂ ਘੈਂਟ ਗੱਲ ਮੇਰੇ ਦੋ ਹੀ ਚੈਨਲ ਫੇਵਰੇਟ ਨੇ ਜੱਟ ਬੀਟ ਰੇਕੋਰਡ ਤੇ ਥੇਟਰ ਜੰਕਸ਼ਨ ਤੇ ਦੋਨਾਂ ਅਰਲੇਸ਼ਨ ਵਧੀਆ ਨੇ ਜੱਸਾ❤️ਇੰਦਰ 🤟🏻

  • @JarnailSingh-ew4on
    @JarnailSingh-ew4on 2 хвилини тому

    ਮੈਂਬਰ ਸਾਬ ਦੀ ਐਕਟਿੰਗ ਬਹੁਤ ਵਧੀਆ ਲੱਗਦੀ.।।।ਸਾਰੇ ਟੀਮ ਬਹੁਤ ਵਧੀਆ ਜੀ🎉🎉🎉🎉🎉

  • @SonuBarpagga
    @SonuBarpagga Годину тому +5

    ਲੁਚਾ ਬੁੜਾ ਤੇ ਮਾਲਦਾਰ ਛੜਾ ਕਿਸ ਕਿਸ ਨੂੰ ਪਸੰਦ ਹੈ ਅੱਜ ਸਾਰੇ ਹੀ ਕਮੈਂਟ ਕਰਕੇ ਦੱਸੋ ਜੀ❤❤❤❤❤

  • @hardeepsingh4057
    @hardeepsingh4057 28 хвилин тому

    ਮੈਬਰ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਅਤੇ ਅਵਾਜ ਬੁਲੰਦ ਹੈ❤❤❤❤❤❤❤❤❤❤❤❤❤❤❤

  • @JaspreetSingh-wo4xr
    @JaspreetSingh-wo4xr 3 години тому +12

    ਬਹੁਤ ਸਹੋਣੀ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏

  • @makhanchahal8778
    @makhanchahal8778 2 години тому +6

    ਬਹੁਤ ਸੋਹਣੀ ਵਿਡਿਓ ਸੱਚਮੁੱਚ ਗੱਲ ਬਣੀ ਪਈ ਆ

  • @reshamsingh7501
    @reshamsingh7501 2 години тому +8

    ਨਛੱਤਰ ਦੀ ਤੇ ਸੁਰਜੀਤ ਕੋਰ ਦੀ ਐਕਿੰਟਗ ਬਹੁਤ ਹੀ ਵਧੀਆ ਹੈ ਸਾਰੇ ਖੁਸ਼ ਰਹੋ ਰੇਸ਼ਮ ਸਿੰਘ ਨਵਾ ਸਹਿਰ

  • @RupinderchahalOffcial
    @RupinderchahalOffcial 4 години тому +14

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ 🙏🙏🙏

  • @jagrajsinghdhillon6457
    @jagrajsinghdhillon6457 2 години тому +5

    ਬਾਕਮਾਲ 👌🏻👌🏻👌🏻

  • @BuntyAulakh-g5y
    @BuntyAulakh-g5y 2 години тому +6

    ਇੰਦਰ ਸਿੰਘ ਬਾਈ ਵੀਡੀਉ ਬਹੁਤ ਹੀ ਵਧੀਆ ਤੇ ਸੋਹਣੀ ਲੱਗੀ ਹੈ ਧੰਨਵਾਦ ਜੀ 🙏🙏🙏🙏🙏🙏

  • @JarnailSingh-ew4on
    @JarnailSingh-ew4on 4 хвилини тому

    ਬਹੁਤ ਪਿਆਰ ਤੇ ਸਤਿਕਾਰ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ।🎉🎉🎉❤❤❤

  • @Davinderdhaula
    @Davinderdhaula 3 години тому +9

    ਭੂਰੇ ਵਰਗੇ ਲੋਕ ਆਪਣੇ ਆਪ ਨੂੰ ਬੜੇ ਸਤੇ ਸਵਿੱਤਰੇ ਕਹਾਉਦੇ ਆ ...ਦੂਜਿਆਂ ਤੇ ਉਗਲਾਂ ਚੱਕਣ ਵਾਲੇ ਦੀ ਅਸਲੀਅਤ ਆਹੀ ਹੁੰਦੀ ...ਬਿਲਕੁਲ ਸਹੀ ਦਿਖਾਇਆ 👌👌👌👌

  • @Dhaliwal_gaming302
    @Dhaliwal_gaming302 2 години тому +4

    ਨਛੱਤਰ, ਗੁੱਡ ਐਕਟਿੰਗ

  • @Rogla.Chamkaur
    @Rogla.Chamkaur 2 години тому +7

    ਦੇਸੀ ਐਕਟਿੰਗ ਆ ਬਾਈ,, ਘੜੀ ਲਾਹ ਦਿਆ ਕਰ ,, ਗੁੱਸਾ ਨਾ ਕਰੀਂ ਇੰਦਰ ਜਾਨ ਆ ਤੂੰ ਸੰਗਰੂਰ ਵਾਲਿਆ ਦੀ❤

  • @gursawaksingh1900
    @gursawaksingh1900 3 години тому +5

    ਸਰਜੀਤ ਕੋਰ ਕਮਾਲ ਐਕਟਿੰਗ ਅੱਜ ਦੀ

  • @KuldeepSingh-ob5fs
    @KuldeepSingh-ob5fs 2 години тому +3

    ਬਹੁਤ ਵਧੀਆ ਵੀਡੀਓ🎉🎉

  • @pratibhagoyal3973
    @pratibhagoyal3973 2 години тому +2

    Bai ajj ta sirraaaaaaaaa ho gya piplian wali 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @harjeetdhiman863
    @harjeetdhiman863 3 години тому +5

    ਬਹੁਤ ਘਾਟ ਵੀਡੀਉ

  • @JagjeetSingh-bq4og
    @JagjeetSingh-bq4og 4 години тому +10

    ਬਿਨਾਂ ਵੇਖੇ ਲੈਕ ਕੂਮੈਂਟ ਕਰੀ ਦਾ ਬਹੁਤ ਵਧੀਆ ਵੀਡੀਓ ਹੁੰਦੀ ਹੈ

  • @MandeepSingh-qi3wx
    @MandeepSingh-qi3wx 4 години тому +12

    ਬਾਈ ਜੀ ਵੀਡੀਓ ਘੱਟ ਤੋਂ ਘੱਟ ਇੱਕ ਘੰਟੇ ਦੀ ਬਣਾਇਆ ਕਰੋ. ਵੀਡੀਓ ਪੂਰੀ ghaint ਹੁੰਦੀ ਆ. God bless you all team

  • @gurdevsingh161
    @gurdevsingh161 3 години тому +6

    । ਬਹੁਤ ਵਧੀਆ ਵੀਡੀਓ ਸੀ ਮੇਲੇ ਦੀ ਲੈਟਰੀ ਚਾੜਤੀ ਤਾਂ ਨਛੱਤਰ ਗਿੱਲ ਨੇ

  • @harindersingh1910
    @harindersingh1910 Годину тому +2

    Mela te bant kent jori..Njara agea Prmatma bant te mela singh nu chrdea kla ch rakhe ❤❤❤❤❤❤. Pagu 22 tera chenal dunea da no1 chanal ❤❤❤❤❤

  • @Maninder0024
    @Maninder0024 2 години тому +3

    ਬਹੁਤ ਵਧੀਆ ਜੀ 😊

  • @bindusingh5711
    @bindusingh5711 4 години тому +7

    ਬਹੁਤ ਵਧੀਆ ਬਾਈ ❤

  • @Happyrai-g1r
    @Happyrai-g1r 2 години тому +3

    ਹੇ ਪ੍ਰਮਾਤਮਾ ਹੇ ਪ੍ਰਮਾਤਮਾ 🙏
    ਸਾਰੀ ਟੀਮ ਨੂੰ ਹੋਰ ਤਰੱਕੀ ਦਵੀਂ ❤️🙏ਵਾਹਿਗੁਰੂ ❤️🙏
    ਹੈਪੀ ਰਾਏ ਫਾਜ਼ਿਲਕਾ ਤੋਂ ❤️
    ਬੰਤ ਪ੍ਰਧਾਨ ❤️ਭਾਗੂ ❤️❤️

  • @Omidhiman
    @Omidhiman 3 години тому +5

    ਸਿਰਾਂ ਗਲਬਾਤ ਬਾਈ

  • @pargat.sher.gill.2870
    @pargat.sher.gill.2870 4 години тому +4

    ਬਹੁਤ ਵਧੀਆ ਵੀਡੀਓ ਬਾਈ ਇੰਦਰ👍👍👍👍👍

  • @hardeepgeetu50
    @hardeepgeetu50 4 години тому +9

    ਧੰਨਵਾਦ ਸਾਰੀ ਟੀਮ ਦਾ

  • @RajaSingh-mu4zk
    @RajaSingh-mu4zk 2 години тому +4

    Sari team di real acting Nice pinda alle jindabad

  • @jattdhaliwal9379
    @jattdhaliwal9379 3 години тому +4

    ਬਹੁਤ ਸਿਰਾ ਲਾਇਆ ਪਿਆ ਘੈਂਟ ਸਕ੍ਰਿਪਟ

  • @jaspalchangal8274
    @jaspalchangal8274 2 години тому +3

    ਬਹੁਤ ਵਧੀਆ ਬੲੀ ਵੀਡੀਓ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ❤❤❤❤

  • @khushigurunoor2942
    @khushigurunoor2942 3 години тому +5

    ਇਹ ਵੀਡਿਉ ਨਹੀਂ ਯਾਰ tensn ਦੀ ਦਵਾਈ ਆ ਬਾਈ ਹੱਸਦੇ ਵੱਸਦੇ ਰਹੋ ਭਰਾਵੋ ❤❤❤ ਸਾਰੀ tensn ਦੂਰ ਹੋ ਜਾਂਦੀ ਵੀਡਿਉ ਵੇਖ ਕੇ

  • @HarpalSidhu-r7t
    @HarpalSidhu-r7t 11 хвилин тому

    ਵੀਡੀਓ ਬਹੁਤ ਵਧੀਆ ਪਹਿਲਾਂ ਮੇਲੇ ਤੂੰ ਵੀ ਮਗਰ ਮਗਰ ਫਿਰਦਾ ਸੀ ਹੁਣ ਚੀਕਾਂ ਨਿਕਲ ਗਈਆਂ ਮੇਲੇ ਦੀਆਂ ਧੰਨਵਾਦ ਰਾਜ ਸਿੱਧੂ ਫਾਜਿਲਕਾ

  • @lakhvirsinghdulamsar3
    @lakhvirsinghdulamsar3 3 години тому +4

    ਸਾਰਾ ਕੇਸ ਲੱਸੀ ਵਿਚ ਹੀ ਨਗਾਂ ਦਿੱਤਾ
    ਬਹੁਤ ਵਧੀਆ

  • @DaljitK-t6g
    @DaljitK-t6g 3 години тому +3

    Very nice lagi video ❤️❤️👌🙏

  • @mehmudhassan8994
    @mehmudhassan8994 2 години тому +4

    Nice program ji ❤

  • @PalaAULAKH
    @PalaAULAKH 3 години тому +4

    ਜਪ ਨਾਮ ਚਾਚੀ ਭੂਰੇ ਬਾਈ ਤੇਰੀ ਤੀਵੀਂ ਕਿਤੇ ਨਿਰਾਲੇ ਬਾਬੇ ਕੋਲੇ ਗੁਫਾ ਚ ਪਿੰਨੀ ਪ੍ਰਸਾਦ ਲੈਣ ਨਾ ਗਈ ਹੋਵੇ ਪਰ ਸੁਰਜੀਤ ਕੌਰ ਨੂੰ ਤਾਂ ਪਿੰਨੀ ਪ੍ਰਸਾਦ ਹੁਣ ਹਰਿਆਣੇ ਆਲੇ ਤਾਉਆ ਤੇ ਦਿੱਤਾ ਹੋਣਾ ਸੁਰਜੀਤ ਕੌਰ ਨੂੰ ਬਹੁਤ ਘੈਂਟ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਟਰਾਲੀ ਭਰਕੇ ਸਾਰੀ ਟੀਮ ਨੂੰ ❤❤❤❤

  • @gurjindersingh3638
    @gurjindersingh3638 4 години тому +4

    ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਬੰਤ ਕਮਾਲ ਨੇ ਕਮਾਲ ਕਰ ਤੀ ਵੈਰੀ ਸਲੂਟ ਜੀ 🙏🥀💜🥀👌 ਯਮੂਨਾ ਨਗਰ 😂😂

  • @narpinderSingh-w2r
    @narpinderSingh-w2r 4 години тому +5

    ਸੱਭ ਤੋਂ ਪਹਿਲਾਂ ਮੇਰਾ ਕੁਮੈਟ ਮੇਰੇ ਯਾਰ ਭਾਗੂ ਸਿਆਂ ਨੂੰ ਲਵ ਯੂ ਸਾਰੀ ਟੀਮ ਨੂੰ ਜਲਦੀ ਵੀਡੀਓ ਪਾਇਆ ਕਰੋ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @navneetkaurnavv2299
    @navneetkaurnavv2299 2 години тому +3

    Bhut vadia video

  • @Berozgaargoutampuri
    @Berozgaargoutampuri 2 години тому +3

    ਸ਼ਿੰਗਾਰਾ ਕੁਛ ਕਰਦਾ ਤਾਂ ਹੈ ਨਹੀਂ ਸ਼ਿੰਗਾਰੇ ਕੋਈ ਜੁਗਤ ਲੜਾ 😅😅😅😅😅

  • @AmritSingh-mq6pc
    @AmritSingh-mq6pc 4 години тому +6

    ਆ ਗਿਆ ਭਾਗੁ ਵੀਰਾ ਲਵ ਫਰੋਮ ਰੋਪੜ ਅਨੰਦਪੁਰ ਸਾਹਿਬ ਜੀ ❤❤❤❤❤

  • @ਸਬਜੀਆ
    @ਸਬਜੀਆ 4 години тому +5

    ਬਹੁਤ ਸੋਹਣੀ ਵਾਇਡੳ

  • @AmanDhillon-t4e
    @AmanDhillon-t4e Годину тому

    Nise bhure y sari tem siraa ❤❤❤

  • @sukhikheeva5967
    @sukhikheeva5967 3 години тому +6

    Video ਬੁਹਤ ਸੋਹਣੀ ਅੱਜ ਭੂਰਿਆ ਮੈਨੂੰ ਇਕ ਗੱਲ ਦੀ ਨੀ ਸਮਜ ਲਗਦੀ ਭੂਰਾ ਹਸਦਾ ਕਿਉ ਨੀ ਕੋਈ ਇਦਾ ਦਾ ਸੀਨ ਬਣਾਓ ਭੂਰਾ ਥੋਡਾ ਜੇਹਾ ਹਸ ਲਵੇ 😂😂😂😂😂

  • @HarpreetSingh-sr4hf
    @HarpreetSingh-sr4hf 2 години тому +1

    ੨੨ ਜੀ ਸਿਰਾ 👍

  • @VickySingh-sg2lb
    @VickySingh-sg2lb 4 години тому +7

    ਯੂਟਿਊਬ ਤੇ ਛਾਜਲੀ 2 ਹੋਈ ਪਾਈਆਂ ਆ ❤

  • @jassbrar477
    @jassbrar477 4 години тому +5

    ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ,❤❤❤❤ ਸਭ ਦੀ ਐਕਟਿੰਗ top

  • @sahiljaat2814
    @sahiljaat2814 4 години тому +4

    Jeonde rho bai sirra actor bai inder 🙏🏻🙏🏻

  • @sidhu4536
    @sidhu4536 4 години тому +4

    ਜਦੋ ਵੀ ਤੁਹਾਡੀ ਕੋਈ ਵੀਡੀਓ ਆ ਜਾਂਦੀ ਆ ਸਾਰੇ ਕੰਮ ਛੱਡ ਕੇ ਤੁਹਾਡੀ ਵੀਡੀਓ ਦੇਖ ਦਾ ਵਾਲਾ ਨਜ਼ਾਰਾ ਆਉਂਦਾ ਬਾਈ 😂😂 ਲਵ ਯੂ ਬਾਈ from ਬਠਿੰਡਾ

  • @jashanpreetsinghsidhu
    @jashanpreetsinghsidhu Годину тому +1

    ਬਿਗੜਵਾਲ ਸੰਗਰੂਰ ਮਾਲਵਾ ਬੈਲਟ ❤

  • @HarbhajanKaur-mo5oe
    @HarbhajanKaur-mo5oe 3 години тому +3

    V ery nice video ji 👌 Harbhajan kaur punjkula to 🙏🎉🎉🎉🎉🎉🎉🎉❤❤❤❤❤

  • @lakhvirsinghdulamsar3
    @lakhvirsinghdulamsar3 3 години тому +4

    ਬਹੁਤ ਵਧੀਆ ਵੀਰ ਜੀ

  • @arshdeepdhaliwal6904
    @arshdeepdhaliwal6904 30 хвилин тому

    ਬਹੁਤ ਵਧੀਆ ਵੀਡਓ ਭੈਣ ਜੀ

  • @sukhikheeva5967
    @sukhikheeva5967 3 години тому +4

    From ਸਮਾਣਾ ਪਟਿਆਲਾ

  • @SatwantSingh-ds4uz
    @SatwantSingh-ds4uz 4 години тому +3

    ਬਹੁਤ ਵਧੀਆ ਵੀਡਿਓ ❤🙏🏻🐅

  • @BhinderKaur-vl8qk
    @BhinderKaur-vl8qk Годину тому

    ਭੂਰੇ ਬਾਈ ਵਿਡੀਉ ਬਹੁਤ ਹੀ ਵਧੀਆ ਹੈ ਬਾਈ ਜੀ ਰੁਪਿੰਦਰ ਕੌਰ ਧੀਮਾਨ ❤❤❤❤❤

  • @LakhwinderSingh-rt4mo
    @LakhwinderSingh-rt4mo 4 години тому +4

    ਨਾਇਸ ਵੀਡੀਓ ਬਾਈ ਜੀ

  • @AmandeepSingh-bu4wn
    @AmandeepSingh-bu4wn Годину тому

    ਬਹੁਤ ਵਧੀਆ ਵੀਡੀਓ ਜੀ

  • @GurpreetSingh-c6s9s
    @GurpreetSingh-c6s9s Годину тому

    22ਜੀ ਬਹੁਤ ਸੋਣੀ video 😂😂😂😂😂😂😂of❤❤❤❤❤❤🎉🎉🎉🎉🎉🎉😊😊😊😊😊

  • @harbansdhaliwal486
    @harbansdhaliwal486 41 хвилина тому

    ਬਹੁਤ ਹੀ ਵਧੀਆ ਜੀ

  • @HardeepSingh-km9hn
    @HardeepSingh-km9hn Годину тому

    ਬਹੁਤ ਵਧੀਆ ਜੀ ਜਿਉਦੇ ਰਹੋ ਕੁਲਦੀਪ ਮੈਡਮ ਅਤੇ ਭੂਰੇ ਦੀ ਲੜਾਈ ਬਿਲਕੁੱਲ ਦੇਸੀ ਤੇਅਸਲੀ ਲੜਾਈ ਲਗਦੀ ਹੈ ਜਿਉਦੇ ਰਹੋ ਜੀ ਸਾਰੀ ਟੀਮ ਹੁਣ ਇੰੰਤਜਾਰ ਮਾਲਦਾਰ ਛੜੇ ਦੀ ਐਪੀਸੋਡ ਦਾ

  • @jaskarnkuwait8987
    @jaskarnkuwait8987 Годину тому

    ਵੀਡੀਉ ਅੱਤ ਏ

  • @vijaykumari3183
    @vijaykumari3183 2 години тому +3

    Ye.baba.he.dhan.dhan.satguru.baba.ran
    M deav.lucha 🙏🙏 radhe radhe Ambala dosdka

  • @KunalSingh-s8e4x
    @KunalSingh-s8e4x 2 години тому +3

    Very. Very. Beutifull. Inder. Bai Ravinder. Singh. Arunachal. Pardesh

  • @PalSingh-jo2lf
    @PalSingh-jo2lf Годину тому

    Very nice ਪ੍ਰਧਾਨ g

  • @ajaydhiman2535
    @ajaydhiman2535 25 хвилин тому

    Bahutt vdia ❤️❤️❤️

  • @jasveersinghgill23023
    @jasveersinghgill23023 2 години тому +3

    Very very nice ji video message bheja hai bhai ji 🎉🎉🎉

  • @jarnailbenipal5668
    @jarnailbenipal5668 Годину тому

    ਪੰਜਾਬੀ ਸੱਭਿਆਚਾਰ ਅਤੇ ਪੁਰਾਣੇ ਪੇਡੂ ਵਿਰਸੇ ਨੂੰ ਦਰਸਾਉਦੀ ਇੰਦਰ ਵੀਰ ਦੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ 🎉🎉🎉🎉🎉🎉

  • @gurusingh8034
    @gurusingh8034 23 хвилини тому

    ਆ ਗਏ ਭਾਗੁ ਵਰਗੇ 😂😂

  • @BabbanJatt6071
    @BabbanJatt6071 Годину тому +1

    Siraaaa video 📷 inder Bhai di full chdyia

  • @SachinBains-g7m
    @SachinBains-g7m 6 хвилин тому +1

    ਭੂਰੇ ਬਾਈ ਨਾਂ ਮਾਰੀ ਸੁਰਜੀਤ ਕੌਰ ਜੀ ਨੂੰ ਬਹੁਤ ਵਧੀਆ ਘੈਂਟ ਵੀਡੀਉ ਹੈ ਸੁਰਜੀਤ ਕੌਰ ਜੀ ਕਿੱਥੇ ਹੈ

  • @ramsawroop8589
    @ramsawroop8589 2 години тому +1

    ❤ बहुत बढ़िया विडियो जी,नक्षत्र सिंह ने सब का जीना हराम कर दिता है, संस्रियाकाल जी 🙏🌹🙏

  • @BaljitSingh-o7g
    @BaljitSingh-o7g Годину тому +1

    ਅਜ ਤਾਂ ਸੁਰਜੀਤ ਕੌਰ ਗਰਮ ਹੋ ਗਈ

  • @LalSingh-sardar
    @LalSingh-sardar Годину тому +1

    ਭਾਗੂ ਬਾਈ ਇਨ੍ਹਾਂ ਪਸ਼ੂਆਂ ਦੀ ਸੇਵਾ ਜ਼ਰੂਰ ਕਰੋ ਬੇਨਤੀ ਆ

  • @saleem.mod.s2327
    @saleem.mod.s2327 7 хвилин тому +1

    Nice video ❤❤❤❤❤🎉

  • @OfficialVarinder74
    @OfficialVarinder74 Годину тому +1

    ਸੁਰਜੀਤ ਕੌਰ ਦੀ ਐਕਟਿੰਗ ਸਿਰਾ 🎉

  • @HarjeetBhatti-p6f
    @HarjeetBhatti-p6f Годину тому

    Love you sirra verr g❤❤❤❤❤❤😂🎉

  • @jagseersingh4506
    @jagseersingh4506 38 хвилин тому

    GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉

  • @gurjeetsingh6912
    @gurjeetsingh6912 Годину тому

    ਗ਼ਲਤ ਗੱਲ ਆ ਭੂਰੇ ਮੇਲਾ ਭੂੰਜੇ ਬਿਠਾਇਆ 😢😢

  • @JaswantSingh-ww5sy
    @JaswantSingh-ww5sy Годину тому

    ਧੰਨਵਾਦ ਜੀ ਵੀਡੀਓ ਬੁਹਤ ਹੀ ਬੱਦੀਆ ਲੱਗੀ ਸਾਰੇਆ ਦੀ ਐਕਟਿੰਗ ਬਹੁਤ ਹੀ ਬੱਦੀਆ ਲੱਗੀ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @kulwindersran6953
    @kulwindersran6953 Годину тому

    Bro u guys doing pretty good job connecting Punjab with old school Punjabi’s in canada .. I was born in India but grow up Canada.. thodi language and style I admire.. good job guys 👍🏼

    • @kulwindersran6953
      @kulwindersran6953 Годину тому

      Bro anytime Canada shooting karni hoi Winnipeg city aa you guys always welcome here .. bhura (inder bai) best actor in the team

  • @malkitsingh4209
    @malkitsingh4209 34 хвилини тому

    Sira bai

  • @Laddi-h7s
    @Laddi-h7s 35 хвилин тому

    Very very nice video love you bai ji ❤️❤️❤️❤️👌🏻👌🏻👌🏻👌🏻

  • @HARPREETKAUR-x7v
    @HARPREETKAUR-x7v 19 хвилин тому

    Bhut vdiya

  • @SONU_SILOANI
    @SONU_SILOANI 4 години тому +3

    Kidha bhai ji

  • @partaphundal2911
    @partaphundal2911 Годину тому

    ਵੀਰ ਜੀ।ਬਹੁਤ ਵਧੀਆ ਵੀਡੀਓ ਲੋਕਾ।ਨੂੰ।ਜਾਗਰੂਕ ਕਰਨ ਲਈ ਬਿਲਕੁਲ। ਸਚ। ਝੂਠ ਬਾਬੇ।ਨਹੀ।ਮੰਨਣਾ।ਚਾਹੀਦਾ।ਬਹੁਤ ਤਾਗ।ਰਹਿਦੀ।ਞੀਡੀਉ।ਦੇਖਣ। ਲਈ। ਧੰਨਵਾਦ ਜੀ

  • @Sheena_kaur98
    @Sheena_kaur98 Годину тому

    Surjeet kaur and bhura and nachatar the best actors on earth

  • @BalveerSingh-kj7vs
    @BalveerSingh-kj7vs 4 години тому +2

    ਬਲਵੀਰ ਇਸੀ 👍

  • @buntygalwatti2523
    @buntygalwatti2523 Годину тому

    👌👌👌👌👌

  • @Pret361
    @Pret361 4 години тому +1

    ਬਹੁਤ ਵਧੀਆ ਈਦੰਰ ਵੀਰ 😂

  • @HavigoodluckdhindsamanviSingh
    @HavigoodluckdhindsamanviSingh 29 хвилин тому

    Good luck dhindsa manvi

  • @iqbalsinghdhaliwal4666
    @iqbalsinghdhaliwal4666 Годину тому

    Very nice movie ❤❤🎉🎉

  • @chamkaursingh992
    @chamkaursingh992 4 години тому +1

    ਬਾਹ ਜੀ ਬਾਹ ਕਮਾਲ ਕਰਤੀ