Pehila tan ellminiam di kardahi badlo oh vi lemon pa ke sabji nhi banaunde je tussi lassan sb ton pehila oil vich pa ke halki brawn karde fir bhindi pa ke thordi pakaunde te fir piyyaj pa ke pakkaunde te eve 2 ku bunda soya sos te hing paunde masale tan paune hi ne bna ke dekhna kini testy bhindi bnegi
@@jaswantkaur5324 ji beta main paundi ha kiuki bhidi vich vaau hundi h garlic di bahut achi khushbu aundi h pr thordi Braun karke ji agar nhi khande beta oh gl vakhri h ji
Penji sabji bht sohni lgdi a dekhn nu ❤❤
🙏
ਭਿੰਡੀ ਤਾਂ ਕੁਰਕਰੀ ਬਣੀ ਵਧੀਆ ਲੱਗਦੀ ਆ । ਤੁਸੀਂ ਤਾਂ ਕੜ੍ਹਾਹ ਬਣਾ ਦਿੱਤਾ
😂
Phela ta phir v thori bahuat theek c...dahi paa ke jama nas putt dita sabzi da
Nice ❤keep it up🙏
🙏
ਕੋਈ ਵਧੀਆ ਨਹੀ ਐਵੇਂ ਦੇਖਣ ਵਾਲੇਆ ਦਾ ਟਾਈਮ ਖਰਾਬ ਕਰਨ ਵਾਲੀ ਗੱਲ ਹੈ ਜੀ
@@paramjeetkaur9913 chal koi nhi agli ne pyar naal dasya sun lo
ਸਹੀ ਗੱਲ ਹੈ
@@Kuldeepkaur-oe5lb🙏
@Kuldeepkaur-o😊😊😊e5lb
😊😊😊😊
ਅਦਕਰ ਕਹੋ ਜਾਂ ਅਦਰਕ, ਕੋਈ ਫਰਕ ਨਹੀ ਪੈਂਦਾ। ਤੁਸੀ ਸਮਝ ਗਏ ਬਸ ਠੀਕ ਹੈ।
🙏
ਗਲਤ ਤਰੀਕਾ
🙏
Oh my god a kaedi 🥘🤭😃😃😃😃😃😃😃di no yummy
🙏
ਸਾਨੂੰ ਤਾਂ ਕੋਈ ਨਵੀ ਗਲ ਨਹੀਂ ਲਗੀ ਅਦਰਕ ਹੁੰਦਾ ਐ ਅਸੀ ਹਮੇਸ਼ਾ ਇੰਝ ਹੀ ਬਣਾੳਉਦੇ ਹਾਂ
ਜੀ 🙏
@@mohinderkaur5068 beta pinda vich Adkar hi kehinde ne
Very nice g
🙏
ਬਿਲਕੁਲ ਗਲਤ ਵੀਡੀਓ ਸਹੀ ਬਨਾਉ
Ek desi ladi Saif ban ke baith jandi aa adrak nu adkar dasi jandi aa bas ambe time pas kri jande aa chanal te bhindi ch kaun adrak lahsun paonda g
🙏
Good information
Thanks
Adrak hi
Ji
👌❤️👌
🙏🙏🙏🙏
Vary niss👌
🙏🙏🙏🙏
Sadi prindi t kli kli firdi hundi a ah ta halva bna ta 😅😂
👌
ਬਹੁਤ ਵਧੀਆ ਰੇਸਪੀ 👍👌
🙏🙏🙏🙏
🙏🙏🙏
ਭਿੰਡੀ ਉਹ ਹੁੰਦੀਆਂ ਜਿਹੜੀ ਕੱਲੀ ਕੱਲੀ ਅਲੱਗ ਹੋਵੇ ਇਹ ਤਾ ਅੰਨ ਬਣ ਗਿਆ
🙏
Very good
Thanks
Jama badhiya Nishi c
🙏
Very nice
Thanks
Adrak Hunda Ji.🎉
ਤੁਹਾਡੀ ਗੱਲ ਸਹੀ ਹੈ ਜੀ 🙏
ਮੇਰੀ ਮੰਮੀ ਵੀ ਅਦਕਰ ਕਹਿੰਦੀ ਹੁੰਦੀ😊
😂
🙏🙏🙏🙏🙏
Pehila tan ellminiam di kardahi badlo oh vi lemon pa ke sabji nhi banaunde je tussi lassan sb ton pehila oil vich pa ke halki brawn karde fir bhindi pa ke thordi pakaunde te fir piyyaj pa ke pakkaunde te eve 2 ku bunda soya sos te hing paunde masale tan paune hi ne bna ke dekhna kini testy bhindi bnegi
🙏🙏
❤❤KHUDA SALAMAT RAKHAI APPKO JI❤❤
🙏
Yummy
🙏
Beta tusi bhindi vich nimbu da ras mila dita aa ic lai tometo di lor nahi aa
ਜੀ ਸਹੀ ਗੱਲ ਹੈ 🙏
V nice
🙏🙏
Very nice bhindi❤
🙏🙏
Verygood
ਧੰਨਵਾਦ 🙏
ਧੰਨਵਾਦ ਜੀ ਵੀਡਿਓ ਬਹੁਤ ਹੀ ਵਧੀਆ ਲੱਗੀ ਧੰਨਵਾਦ
🙏
Noon adkar lagda biba ji school ghat hi gyi c
ਹਾਂਜੀ school nhi ਗਏ ਜੀ...
Very nice video madam
Thanks a lot
Vadhia tarika dasia thankyou
🙏
ਅਦਰਕ ਹੁੰਦਾ ਹੈ
ਜੀ 🙏
C@@surindermaan
Ginger.hunda
ਨਾ ਨਾ ਅਦਕਰ ਠੀਕ ਹੈ। ਅਦਕਰ ਹੋਵੇ ਜਾਂ ਅਦਰਕ, ਮਤਲਬ ਤਾਂ ਭਿੰਡੀ ਤੋਂ ਹੈ।
Chal koi na yaar
Galti na kado
Very nice g❤❤
🙏🙏
Like done pyare phen jee
🙏
Thanks bahut vadia lagaya my favorite
🙏🙏🙏🙏🙏
Ki wa 😂
🙏🙏🙏🙏
ਸਬਜ਼ੀ ਦੀ ਜੱਖਣਾ ਪੱਟ ਤੀ
😂
ਭਿੰਡੀ ਕੀ ਹੁੰਦੀ ਆ ਤੁਸੀਂ ਦੱਸਤਾ ਅਦਕੜ ਕੀ ਹੁਦਾ ਦੱਸੋ
😂
ਭਿੰਡੀ ਦਾ ਹਲਵਾ ਬਣਾ ਦਿਤਾ ਬੀਬੀ ਨੇ
🙏
Good
🙏
Adrak
Adrak
🙏🙏🙏
🙏🙏🙏🙏
ਅਦਰਕ ਕੌਣ ਪਾਉਂਦਾ ਭਿੰਡੀਆਂ ਚ😂😂😂
😂
ਹਾਂ ਹਾ ਹਾ ਹਾ
😂
ਬੀਬੀ ਤੇਰੇ ਨਹੁੰ ਕਿੰਨੇ ਵੱਡੇ ਵੱਡੇ ਪਾਲ ਰਖੇ ਨੇ,
ਅੱਗੇ ਤੋਂ ਧਿਆਨ ਰੱਖਾਂਗੇ ਜੀ 🙏
Eh sabji ta madam ji es tra gi bandi h koi new recipy dso
ਜੀ 🙏
ਨਾ। ਇਦਾਂ ਦੀ।ਸਬਜ਼ੀ।ਵੇਖੀ। ਹੈ ਨਾ। ਕਦੇ। ਵੇਖਾਂਗੇ ਇਹ। ਤਾਂ ਗੁਤਾਵਾ।ਬਣ। ਗਿਆ
😂😂
🙏🙏🙏
ਬੋਲੀ ਮਾਲਵੇ ਦੀ ਹੈ
ਅਸੀਂ ਮਾਲਵੇ ਦੇ ਹੀ ਰਹਿਣ ਵਾਲੇ ਹਾਂ ਜੀ... 🙏
Bhindi last vich pai tusi. Es nal te vesan pkya ni hona... Sabji te lgdi ni bhindi di bnai a... Gulll gayi
🙏
De ge bhut bar bna cukhi hu❤
🙏
Badia je
🙏
ਭਿੰਡੀ ਵਿੱਚ ਅਦਰਕ ਤੇ ਲਸਣ ਨਹੀਂ ਪੈਂਦਾ ਭੈਣੇ ਤੇ ਦੂਸਰਾ ਤੇਰੀ ਸਬਜ਼ੀ ਘੁਲ ਗਈ
@@jaswantkaur5324 ji beta main paundi ha kiuki bhidi vich vaau hundi h garlic di bahut achi khushbu aundi h pr thordi Braun karke ji agar nhi khande beta oh gl vakhri h ji
Hanji isvich ta sirf piaj aur tamater paide aa aur uper dakan nhi dende fir bandi krari bhindi TUC ta leti jehi bna diti
🙏
🙏
ਅਸੀਂ ਤਾਂ ਇਹ ਜਿਹੀ ਭਿੰਡੀ ਪਸੰਦ ਨਹੀਂ ਕਰਦੇ ਹਾਂ
🙏
Adrak lahsun mein garam Mausam
🙏🙏🙏🙏🙏
ਬਕਬਾਸ
🙏
New kya tha
Kuchh bhee nahi 🙏
Bhindi di sabji vich adrak lasan nahi penda
🙏
🙏
Achha dahin v paya enni khatti sbji😮
🙏
ਲਗੇ ਰਹੋ ਲਗੇ ਰਹੋ
🙏
ਨੂੰਣ ਨਹੀ ਹੁੰਦਾ ਮੈਡਮ ਲੂਣ ਹੁੰਦਾ ਹੈ
🙏
ਨੁਕਸ਼ ਨਾ ਕੱਢਿਆ ਕਰੋ ਰੈਸਪੀ ਦੇਖਿਆ ਕਰੋ ਕਿਸ ਤਰ੍ਹਾਂ ਬਣਦੀ
@@gurmeetsinghsandhu5050 pinda vich nuun hi akhde ci sade vi bajurag beta
A ta g bhindian da parth bnyaa
🙏
Bekar he bani dekhdi ve ne sohni bekar bhindi bnai
🙏
Koi Navi gal nahi
🙏
Hai surinder
ਜੀ 🙏
ਮੈਡਮ ਵੇਸਣ ਤਾਂ ਕੱਚਾ ਰਹਿ ਗਿਆ ਪੇਟ ਦਰਦ ਕਰੂ 😅
😂😂
ਵੇਸਨ ਤਾ ਕਾ ਹੀ ਰੈ ਗਿਆ ਜੀ
🙏
ਅਦਰਕ ਹੁੰਦਾ ਬੀਬੀ
ਅਦਕਰ ਤਾਂ ਕੋਈ ਚੀਜ਼ ਹੀ ਨਹੀਂ ਹੁੰਦੀ
Malwe ch kehnde aw.asi v kehnde h chh
🙏
🙏
ਅਸੀ ਵੀ ਮਾਲਵੇ ਚ ਰਹਿਦੇ ਆ ਅਦਰਕ ਹੀ ਕਹਿੰਦੇ ਆ 😂
ਨਵੀਂ ਕੀ ਚੀਜ ਕੀ ਇਹਦੇ ਚ ?
Asi ta bhan ji as nu like nahi krde ji thanks ji 🙏🏻👍
😂🙏
Bat ja Did ji
ਅਦਕਰ ਨਹੀਂ ਅਦਰਕ ਹੁੰਦਾ
🙏ਜੀ
Adkar 😅
😂
Bhindi tan bohot thorhi hai usde mutabik 2 nimbu jiada hn ji 1/2 nimbu ebohot c
🙏
❤❤❤❤❤❤❤❤❤❤
🙏
Time waist
🙏🙏🙏
Nobody put garlic and ginger dahi in bindi बकवास recipes hai
🙏
Eh dey ch nawa ki c sanu 30 saal ho gey eda banaudeya nu
🙏🙏🙏
Ke hal ah tuwada ty tuwady sary pariwar da pyare phen jee
🙏ਠੀਕ ਹੈ ਜੀ.. ਧੰਨਵਾਦ ਜੀ
Eh bhind dkhan ch hi buri lag rshi aa khhan ch ki taste awayege. Very baf
🙏🙏
Very bad recipe
🙏
ਸਾਦੀ ਸਬਜੀ ਸੁਆਦ ਲੱਗਦੀ
🙏🏻
ਜੀ 🙏
Nibu nal mirch da koey mel nahy potay ch jakham honge
🙏🙏🙏
Adkar😂
😂
Madam kurkuri bndi hai bhindi ih te ghul gye bina dhke 😊
🙏
😂😂😂😅😅
🙏
ਅਦਰਕ ਤਾ ਕਹਿਣਾ ਨੀ ਆਉਂਦਾ
🙏
ਜਲੂਸ ਕਡਤਾ
🙏😂
😂Ah ke Ban ga ha😅
👌👌👌👌
ਸਬਜ਼ੀ ਸੁਆਦ ਲੂਣ ਮਿਰਚ ਨੇ ਬਣਾਉਣੀ ਹੈ ਭਿੰਡੀ ਭਾਵੇਂ ਕੁਝ ਵੀ ਪਾ ਕੇ ਬਣਾ ਲੳ ਪਰ ਸੁਆਦੀ ਭਿੰਡੀ ਤੇ ਗੰਢੇ ਪਾ ਕੇ ਸੁਆਦੀ ਬਣਦੀ ਹੈ ਨਾ ਕੇ ਇਧਰ ਉਧਰ ਦੀ ਸਮਗਰੀ ਨਾਲ
ਸਹੀ ਗੱਲ ਹੈ ਜੀ ਤੁਹਾਡੀ 🙏
bhaine bhindi wich ehna kuchh nahi paaeeda
🙏
Bakvas kadha bana dita
🙏🙏
Halwa bna ta
😂
Ullti. Aody ha
🙏🙏q🙏
Hor Kuj bachea oh ve bhindi vich paa deo
😂😂
Thanks ji
Welcome
Adkar ni hunda medm adhrk hunda he
🙏
ਇਹ ਤਾ ਭੀਡੀ ਦਾ ਕੀ ਬਨਾ ਦਿਤਾ
🙏😊
Bhindi nu dhakan di lod nhi hundi Vese hi slow te banao Simple No Adrak ni Lasan Only Piaj pa k bnao Vadia jehia bnao eh ki faha vad dita
ਸਹੀ ਕਿਹਾ ਜੀ ਤੁਸੀਂ 🙏
😂
😂
Chatni bna ti
🙏🙏🙏
Tusi dahi nahi paana ci
ਜੀ 🙏