Bahut sohna song bai music di gallbat poori end a te lyrics us to end ne te jad delhi airport nu jane a cab laike ta eh song sunke eda lagda jiwe jahaj chali jane hune a v bus pahuch gaye delhi ta a khada airport ta udju udju krda dill song sun sun k bai bahut sohna
Hanji Guys Kive Lagya #Drivery
Comment Your Fav Line
Reels Banao & Tag Karo
Bhutttt shona ❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
🔥🔥🔥🔥
Koi tod ni jaan sirra song
Ghaint Ghaint Ghaint 🫶🏻🫶🏻🫶🏻
Hnji kiwe laggya DRIVERY kro comment ❤ te bnao reels vadh vadh 🙌🏾
Yr song ghaint thoda Dhol beat lena c
❤❤
Bhut sohna song ❤ Chandra brar always on top ❤❤❤
Attt
ਬਾਈ ਸਿਰਾਰਾਰਾ End ਗੱਲਬਾਤ 🔥ਕਰਾਤੀ ਗੀਤ ਦੀ ਤੇ ਗਾਇਆ ਵੀ ਬਹੁਤ ਸੋਹਣਾ ਤੇ ਮੈਡਮ ਗੁਰਲੇਜ਼ ਅਖ਼ਤਰ ਜੀ ਨੇ ਵੀ ,,, 💯💯✍️ਬਹੁਤ ਸੋਹਣਾ ਲਿਖਿਆ 🔥ਵਾਹਿਗੁਰੂ ਤੇਨੂ ਹੇਮਸ਼ਾ ਤਰੱਕੀਆਂ ਬਖ਼ਸ਼ੇ 🙏🙏 ਟਰੱਕਾਂ ਵਾਲੇ ਵੀਰਾਂ ਵਾਸਤੇ ਲਿਖੀ ਚੱਲ ਤੇਨੂ ਸਪਰੋਟ ਪੁਰੀ ਕਰਦੇ ਰਹਿਣ ਗਏ !!! 💯💯💯💯💯💯💯
ਕਿੰਨਾ ਪਿਆਰਾ ਗੀਤ ਯਾਰ ਬਾਰ ਬਾਰ ਸੁਣਨ ਨੂੰ ਮਨ ਕਰਦਾ , ਉਤੋਂ ਗੁਰਲੇਜ ਅਖਤਰ ਮੈਮ ਦੀ ਆਵਾਜ਼ ਬਾ ਕਮਾਲ ਹੈ । ❤❤
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
Bharaba tare com sira bro
22-
😂😂😂😂
❤
@@Rajveer_brar1😮😅xo😊🎉e😮see w weeew se w sdese😂
ਅੱਤ , ਸਿਰਾ , ਬੰਬ , ਘੈਂਟ , ਸੀਮਿੰਟ , ਰੇਤਾ , ਬਜਰੀ , ਇੱਟਾ ,ਰੋੜੇ , ਸਰੀਆ , ਲੈਟਰ , ਗਰਮਾਲਾ , ਤੇਸੀ , ਘਣ , ਲੇਬਲ , ਇੰਚੀਟੇਪ , ਕਰੰਡੀ, ਫੀਤਾ , ਆਰੀ , ਕਹਾੜਾ , ਡੇਲੀ , ਪੌਣਾ , ਕਹੀ, ਬੱਠਲ , ਮਸਾਲਾ , ਪੈਸੇ , ਦਿਹਾੜੀ , ਮਿਸਤਰੀ , ਘੱਗਰ ਰੇਤਾ, ਕੱਕੀ ਰੇਤਾ , ਟਰਾਲਾ , ਠੇਲਾ , ਟੈਂਪੂ , ਟਰੱਕ ,ਗੱਡੀ , ਜੀਪ , ਸਾਈਕਲ , ਰੇੜੀ , ਕੱਖ , ਤੂੜੀ , ਹਰੇ ਪੱਠੇ , ਬਰਸੀਨ , ਜਵਾਰ , ਮੱਕੀ , ਬਾਜਰਾ , ਖੁਰਲੀ ,ਦਾਣਾ , ਗਾ , ਮੱਝ , ਕੱਟਾ , ਵੱਛਾ , ਮੇਮਣਾ , ਕਤੂਰਾ, ਬਲੂੰਗੜਾ , ਬਿੱਲੀ , ਚੂਹਾ , ਸ਼ੇਰ , ਹਿਰਨ , ਦੁੱਧ , ਦਹੀ , ਲੱਸੀ , ਅਮੋਲ ਮੱਖਣ , ਬਠਿੰਡਾ , ਮੁਕਤਸਰ , ਮਾਨਸਾ , ਲੁਧਿਆਣਾ , ਚੰਡੀਗੜ੍ਹ , ਬੱਸ ਸਟੈਂਡ , ਸਵਾਰੀਆਂ , ਡਰਾਈਵਰ , ਕੰਡਕਟਰ , ਬਈਏ , ਝੋਨਾ , ਕਣਕ , ਸਰੋ , ਮੰਡੀ, ਪੈਸੇ , ਗੱਟੇ , ਆੜਤੀਆ, ਮੋਨੋ ਦਵਾਈ, ਚੂਹੇ ਮਾਰ ਦਵਾਈ ,ਖੇਤ , ਘਰ, ਮੰਜੇ ਬਿਸਤਰੇ , ਆਲੂ , ਕੱਦੂ , ਪੇਠਾ , ਮਿਰਚਾਂ, ਗੋਬੀ , ਸਾਗ ,ਕਰਦ , ਤੋਤਾ, ਕਬੂਤਰ , ਚਿੜੀ , ਘੁੱਗੀ , ਟਟੀਰੀ, ਆਂਡੇ, ਟਰੈਕਟਰ , ਕਾਰ, ਐਕਸੀਡੈਂਟ , ਹਸਪਤਾਲ, ਸਿਨੇਮਾ , ਪੀਜ਼ਾ ਹੱਟ, ਟੈਲੀਵਿ਼ਜਨ, ਰਿਮੋਟ , ਕੁਰਸੀਆਂ , ਮੇਜ, ਪੱਖਾ, ਏ ਸੀ , ਮੋਬਾਈਲ , ਕੰਪਿਊਟਰ , ਮੀਹ, ਗੜੇ , ਬਿਜਲੀ , ਤੂਫ਼ਾਨ , ਚੇਤ , ਵਿਸਾਖ, ਜੇਠ, ਹਾੜ, ਐਂਤਵਾਰ , ਸੋਮਵਾਰ , ਬੁੱਧਵਾਰ , ਨਿੰਮ, ਪਿੱਪਲ, ਬੋਹੜ , ਕਿੱਕਰ , ਸੁਖਬੀਰ ਬਾਦਲ ਗਰਮਾਲਾ,ਰੇਤਾ,ਸੂਤ,ਤੇਸੀ,ਡੇਲੀ,ਪੌਣਾ,ਇੱਟਾਂ,ਰੋੜੇ,ਕਹੀ,ਸੱਬਲ,ਘਣ,ਸ਼ੈਣੀ,ਬੱਠਲ,ਮਿਸਤਰੀ,ਠੇਕੇਦਾਰ,ਲੇਵਰ,ਪੈਸੇ,ਟਰੈਕਟਰ ਟਰਾਲੀ,ਮਸ਼ੀਨ,ਨਿਰਾ ਲੈਂਟਰ/ਮੋਗਾ,ਬਾਘਾਪੁਰਾਣਾ,ਨਿਹਾਲ ਸਿੰਘ ਵਾਲਾ,ਸਾਹੋਕੇ,ਮਾੜੀ,ਸਮਾਧ, ਫੂਲੇਵਾਲਾ,ਚੜਿੱਕ,ਚੁੱਪ ਕੀਤੀ,ਬੁੱਧ ਸਿੰਘ ਵਾਲਾ,ਰਣੀਆ,ਰਾਮੂੰਵਾਲਾ,ਮਹਿਰੋਂ,ਬੱਧਨੀ,ਲੋਪੋਂ,ਬਰਨਾਲਾ,ਕੱਟੂ,ਸੰਘੇੜਾ,ਧਨੌਲਾ,ਫ਼ਤਹਿਗੜ੍ਹ ਛੰਨਾ,ਭੈਣੀ ਜੱਸਾ,ਹੰਡਿਆਇਆ,ਜੋਧਪੁਰ,ਚੀਮਾਂ,ਕੋਟ ਦੁੱਨਾ,ਕਿਸ਼ਨਪੁਰਾ,ਕੋਟ ਭਾਈਕਾ,ਭਗਤਾ ਭਾਈਕਾ,ਸਮਾਲਸਰ,ਲੰਡੇ,ਰੋਡੇ,ਪੰਜਗਰਾਈਂ,ਜਗਰਾਉਂ,ਲੁਧਿਆਣਾ,ਅਜੀਤਵਾਲ,ਮਾਣੂਕੇ,ਨਾਨਕਸਰ,ਗੁੰਮਟੀ,ਕਾਉਂਕੇ,ਰੌਲੀ,ਲੁਹਾਰਾ,ਚੂਹੜਚੱਕ,ਖੋਸਾ ਪਾਂਡੋ,ਖੋਸਾ ਕੋਟਲਾ,ਧੂੜਕੋਟ ਚੜ੍ਹਤ ਸਿੰਘ ਵਾਲਾ,ਧੂੜਕੋਟ ਟਾਹਲੀ ਵਾਲਾ,ਧੂੜਕੋਟ ਰਣਸੀਂਹ,ਦਾਰਾਪੁਰ,ਜੋਗੇਵਾਲਾ,ਖੁਖਰਾਣਾ,ਦੌਲਤਪੁਰਾ,ਸੱਦੇ ਆਲਾ,ਪੰਡੋਰੀ,ਭਲੂਰ,ਹਠੂਰ,ਮਾਹਲਾ,ਫਿਰੋਜ਼ਸ਼ਾਹ,ਫਿਰੋਜ਼ਪੁਰ,ਮੱਲਾਂਵਾਲਾ,ਹਰਦਾਸਾ,ਛੱਜਾਵਾਲੀ,ਬੂਈਆਂਵਾਲਾ,ਮਹੀਆਂ ਵਾਲਾ,ਸੱਪਾਂਵਾਲੀ,ਧੰਨਾ ਸ਼ਹੀਦ,ਸਾਧੂਵਾਲਾ,ਵਲਟੋਹਾ,ਭਾਗੋਕੇ,ਜ਼ੀਰਾ,ਮਖੂ,ਪੱਟੀ,ਤਰਨਤਾਰਨ,ਫਾਜ਼ਿਲਕਾ,ਭਾਗੂ,ਭਾਗਸਰ,ਦੋਦੇਵਾਲਾ,ਕੁਲਾਰ,ਰਾਮਸਰਾ,ਅਮਰਪੁਰਾ,ਬਹਾਵਵਾਲਾ,ਰਾਜਪੁਰਾ,ਮਟਿਲੀ,ਸੀਤੋ,ਅਜੀਮਗੜ,ਮਮਦੋਟ,ਮੁਕਤਸਰ,ਅਬੋਹਰ,ਤਲਵੰਡੀ ਭਾਈ,ਹਰਾਜ,ਮਾਛੀਬੁਗਰਾ,ਸਰਾਂਵਾਲੀ,ਘੱਲ,ਗੁਰਦਾਸਪੁਰ,ਬਟਾਲਾ,ਡੇਰਾ ਬਾਬਾ ਨਾਨਕ,ਕਪੂਰਥਲਾ,ਫ਼ਗਵਾੜਾ,ਅੰਮ੍ਰਿਤਸਰ,ਖੇਮਕਰਨ,ਦੁੱਗਰੀ,ਖਡੂਰ ਸਾਹਿਬ,ਅਜਨਾਲਾ,ਰੋਪੜ,ਸੰਗਰੂਰ,ਸੁਨਾਮ,ਮੂਣਕ,ਲੱਡਾ,ਲੱਡਾ ਕੋਠੀ,ਹਰੇੜੀ,ਚੰਗਾਲ,ਬਡਰੁੱਖਾਂ,ਮਸਤੂਆਣਾ ਸਾਹਿਬ,ਬਹਾਦਰਪੁਰ,ਦੁੱਗਾਂ,ਕੁਨਰਾਂ,ਕਾਂਝਲਾ,ਧੰਦੀਵਾਲ,ਲਹਿਰਾ,ਪਾਤੜਾਂ,ਡੇਲੋਂ,ਗਿੱਦੜਬਾਹਾ,ਨੰਗਲ,ਰੂਪਨਗਰ,ਚਮਕੌਰ ਸਾਹਿਬ,ਬੁਢਲਾਡਾ,ਸਰਦੂਲਗੜ੍ਹ,ਖੰਨਾ,ਪਾਇਲ,ਰਾਏਕੋਟ,ਭੁਲੱਥ,ਡੇਰਾ ਬੱਸੀ,ਖਰੜ੍ਹ,ਬਲਾਚੌਰ,ਬੰਗਾ,ਹੁਸ਼ਿਆਰਪੁਰ,ਗੜ੍ਹਸ਼ੰਕਰ,ਫਰੀਦਕੋਟ,ਜੈਤੋ,ਪੱਕਾ,ਮੁੱਦਕੀ,ਕੋਟ ਸ਼ਮੀਰ,ਕੋਟ ਸੁਖੀਆ,ਅਮਲੋਹ,ਬੱਸੀ ਪਠਾਣਾਂ,ਖਮਾਣੋਂ,ਚੁੰਨੀ,ਚੰਡੀਗੜ੍ਹ,ਬਠਿੰਡਾ,ਤਲਵੰਡੀ ਸਾਬੋ,ਸਿਧਾਣਾ,ਬਾਦਲ,ਮਲੂਕਾ,ਮਾਨਸਾ,ਮੂਸਾ,ਜਵਾਰਕੇ,ਸੱਦਾ ਸਿੰਘ ਵਾਲਾ,ਜਲੰਧਰ,ਟਾਂਡਾ,ਦਸੂਹਾ,ਮੁਕੇਰੀਆਂ,ਨਕੋਦਰ,ਭੋਗਪੁਰ,ਬਿਲਗਾ,ਫਿਲੌਰ,ਅਪਰਾ,ਜਮਸ਼ੇਰ,ਨੂਰਮਹਿਲ,ਖਜੂਰਲਾ,ਨੂਰਪੁਰ,ਸਿੱਧਵਾਂ ਬੇਟ,ਮਹਿਤਪੁਰ,ਹੰਬੜਾਂ,ਗੋਰਾਇਆ,ਰਾਰ,ਰਾਹੋਂ,ਨਵਾਂ ਸ਼ਹਿਰ,ਪਠਾਨਕੋਟ,ਪਟਿਆਲਾ,ਸੂਲਰ,ਸਨੌਰ,ਫਲੌਲੀ,ਜੱਸੋਵਾਲ,ਰੁੜਕੀ,ਦਾਊ ਕਲਾਂ,ਕੌਲੀ,ਘਨੌਰ,ਮੇਹਰੂ,ਸ਼ੰਭੂ ਕਲਾਂ,ਬਨੂੜ,ਜਾਸਲਾ,ਜਨਸੂਆ,ਚੰਦੂ ਮਾਜਰਾ,ਚੰਦੂ ਖੁਰਦ,ਬਸੰਤਪੁਰਾ,ਹੰਸਾਲੀ,ਬਡਾਲੀ ਆਲਾ ਸਿੰਘ,ਮੰਡੀ ਗੋਬਿੰਦਪੁਰ,ਹਰਬੰਸਪੁਰਾ,ਖਰੌੜਾ,ਜਖਵਾਲੀ,ਚਾਹਲਾਂ,ਭਾਦਸੋਂ,ਖੇੜੀ ਜੱਟਾਂ,ਕੈਦੂਪੁਰ,ਧਮੋ ਮਜਰਾ,ਸ਼ੇਰ ਮਜ਼ਰਾ,ਮੈਣ,ਸ਼ਾਹਬਾਜ਼ਪੁਰ,ਵਜੀਦਪੁਰ,ਰਣਬੀਰਪੁਰਾ,ਬੱਸ ਅੱਡਾ,ਡਰਾਈਵਰ,ਕੰਡਕਟਰ,ਸਵਾਰੀਆਂ,ਬਾਕੀ ਸਵਾਰੀ ਆਪਣੇ ਆਪ ਤੇ ਸਮਾਨ ਦੀ ਖੁਦ ਜ਼ਿੰਮੇਵਾਰ ਹੋਊਗੀ ਮੇਰੀ ਕੋਈ ਗਰੰਟੀ ਨਹੀਂ,ਬੱਸ ਕੇ ਹੋਰ ਵੀ ਕੋਈ ਸ਼ਬਦ ਆਵੇ 😅ਜਿੰਨੀ ਮੇਰੇ ਚ ਹਿੰਮਤ ਸੀ ਓਨਾਂ ਮੈਂ ਯੋਗਦਾਨ ਪਾ ਦਿੱਤਾ ਜੀ ਕਮੈਂਟ ਕਰਕੇ❤️🫡ਗਾਣਾ ਬਾਈ ਦਾ ਕੇਰ ਹੀ ਏ👌👌👌👌👌😊
ਸਿਰਾ ਲਾ ਤਾ ਬਾਈ😂😂😂
😂
😂
😂😂😂 WAH
Sira bai😂😂😂
ਬਰਾੜਾਂ ਬਹੁਤ ਮਿਹਨਤ ਕੀਤੀ ਵੀਰ ਤੂੰ ਪਰ ਅੱਜ ਤੇਰੀ ਮਿਹਨਤ ਦਾ ਫਲ ਮਿਲ ਰਿਹਾ ਬਾਕਮਾਲ ਕਲਮ✍️ ਬਹੁਤ ਹੀ ਸੋਹਣਾ ਗਾਇਆ ਤੁਸੀਂ ਤੇ ਗੁਰਲੇਜ਼ ਜੀ ਨੇ ਬਹੁਤ ਹੀ ਘੈਂਟ ਮਿਊਜ਼ਿਕ ਮਿਕਸ ਸਿੰਘ ਬਾਈ ਨੇ ਬਹੁਤ ਹੀ ਸੋਹਣੀ ਵੀਡਿਓ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਵਾਹਿਗੁਰੂ ਬਹੁਤ ਤਰੱਕੀਆਂ ਬਖਸ਼ਣ ਰੂਹ ਖੁਸ਼ ਹੋ ਗਈ ਬਾਈ ਗੀਤ ਸੁਣ k❤❤
😂😂😂 sira bai
🙈…ਰਹੂ ਗੀ ਕੰਡਕਟਰ ਬਣ ਕੇ…🫶😘ਤੂੰ ਮੈਨੂੰ ਯਾਰਾ ਨਾਲ ਰੱਖ ਲਾ…..😎🇺🇸 bhaut shona song veere🎶🫶❤️
Ajo
Hi
I love you 😘😘
Mabzh nzvgtaglubakkqbavvajkao sbsbao71Moaafv @ n😊😊
Hello
ਮੁੱਛ ਦਾ ਸਵਾਲ ਓਦੋਁ ਬਣੇ ❤❤
ਜਦੋਂ ਕੱਟ ਮਾਰ ਕੇ ਬਿਗਾਨੀ ਲੰਘਜੇ 🎉🎉❤❤
ਮੁੱਛ ਦਾ ਸਵਾਲ ਓਦੋ ਬਣੇ ਕੱਟ ਮਾਰਕੇ ਬਗਾਨੀ ਲੰਗਜੇ❤
Waah kamaal compose ❤
Waah kamaal awaaz
Waah kamaal lyrics
My inspiration-Chamkaur Singh kaura(Chandra Brar)
ਬਾਈ ਕੋਈ ਲਾਬਜ ਹੀ ਨੀ ਕਣ ਲਏ ਬਸ ਸਿਰਾ ਕਰਤਾ,,,,, thx bro ਹੁਣ ਤਾਂ PRTC ਚ eh he vaj da ❤❤❤
Siraa bai tu v😂
PRTC fdk
Jujhar ch vi
ਦਿਲ ਕਰਦਾ ਏਹੀ ਗਾਣਾ ਸੁਣੀ ਜਾਵਾ,,,, ਡਰਾਈਵਰ ਮਹਿਕਮਾ ਜਿੰਦਾਬਾਦ❤❤❤
Driver ਵੀਰਾ ਵਾਸਤੇ 1 like jrur kro ❤❤❤
❤❤ ਮਾਲਵੇ ਵਾਲੇ
ਟਰੱਕਾਂ ਵਾਲੇ ਜ਼ਿੰਦਾਬਾਦ ❤
🇦🇺🇦🇺🇦🇺
ਭਾਈ ਰੱਬ ਤੇਰੀ ਲੰਬੀ ਉਮਰ ਕਰੇ love you brara ❤ (ਡਰਾਈਵਰ ਮਹਿਕਮਾ)❤ mix singh bro tenu v Love you gaint music 🎵🎶🎶🎶
ਜੇ ਇਸ ਤਰਾਂ ਦੇ ਗਾਣੇ ਸਾਰੇ ਗਾਉਣ ਤਾਂ ਬਹੁਤ ਕੁਝ ਬਦਲ ਸਕਦਾ
ਬਰਾੜ ਸਾਬ ਮੇਰੀ ਜ਼ਿੰਦਗੀ ਦਾ ਪਹਿਲਾ ਗਾਣਾ ਜਰਾ ਮੈਂ 20 ਵਾਰੀ ਰਿਪੀਟ ਤੇ ਸੁਣਿਆ ਆ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਸਿਰਾ ਲਾਇਆ ਪਿਆ ਗੀਤ ਦੇ ਤਾ ❤❤
ਜਿੰਨੇ ਤੱਕਲੀ ਕਿੱਥੇ ਭੁੱਲਦਾ ਏ ਤੂੰ ਬਾਜੇਖਾਨੇ ਦੀ ਰੇਡ ਜਿਹੀ
Same same but different
👌🏻👌🏻👌🏻👌🏻
ਬਹੁਤ ਪਿਆਰਾ ਗੀਤ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ
100%ਸੱਚ ਬਾਈ ਜੀ 38 ਹੋ ਗਏ ਪਤਾ ਨਹੀਂ ਲੱਗਿਆ ਨਹੀਂ 💪💪💪💪💪💪
My husband is ambulance driver I love him so much and I very miss him when he on his duty 😊😊
Kon kon ya video song Pakistan sy dekh rha 🇵🇰❤😊👆
i am here just to mark my attendence that i have listened this song after 3 hours of its upload..........such a masterpiece
ਸੱਚੀ ਉਹ ਦਿਨ ਬਹੁਤ ਵਧੀਆ ਸੀ ਪਰ ਹੁਣ ਮੌਡਰਨ ਜਮਾਨੇ ਨੇ ਸਾਰਾ ਕੁਝ ਖੋਹ ਲਿਆ ਜਿਸਦੇ ਦੇ ਵਿੱਚ ਮੋਬਾਈਲ ਦੇ ਇੰਟਰਨੈੱਟ ਦਾ ਜਿਆਦਾ ਰੋਲ ਆ
ਮੁੱਛ ਦਾ ਸਵਾਲ ਉਦੋਂ ਬਣਜੇ
ਕੱਟ ਮਾਰਕੇ ਕੇ ਬਿਗਾਨੀ ਲੰਘਦੀ 🤟
Sira ਡਰਾਈਵਰ mekhma zindabad
ਨਾਭਾ ਡਰਾਈਵਰ ਮਹਿਕਾ ਆਰ ਨੇਤ ਦੇ ਡਰਾਈਵਰ ਗੀਤ ਤੋ ਵਧੀਆ ਗੀਤ ਚੰਦਰਿਆ ❤❤❤
ਸਵਾਦ ਆ ਗਿਆ ❤❤ ਗਾਣਾ ਸੁਣ ਕੇ y
ਕੋਕਾ, ਕਾਂਟਾ, ਕਿੱਲ 🔥🔥🔥
Bahut jyada sohna song veer ji bar bar suni nu.dil karda salute aa driver. Veera nu khush raho ji 🙏🏻🙏🏻👌👌👌👌💯💯💯💯💯💯💯💐💐💐💐💐
ਬੰਬ ਅੱਤ ਐਂਡ ਐਲਬਰਟ ਮਿਊਜ਼ੀਅਮ 😅😅😅
ਲੱਕੁਅਣਖੀਲਾਜੀ। ਬਹੁਤ। ਸੋਨਾ। ਲਿਖਿਆ। ਰੲੀਟਰ। ਜੱਸੀ❤❤❤❤❤❤❤
ਬਹੁਤ ਸੋਹਣੇ ਗਾਣੇ ਨੇ ਸਾਰੇ ਹੀ ਲਵ ਯੂ ਖੰਡ 💖💜😘💌😚😙
ਬਰਾੜ ਸਾਬ ਏਂਡ ਗਾਣਾ ❤💯👈👌
ਜੇੜ੍ਹਾ ਡਰਾਈਵਰ ਆ ਓਹੀ ਲਿਕੇ ਕਰੋ ਫੇਰ❤
Pra ne driver verra li bhot sohna song kita ba kmall mn ni bhr da song sun ke 🎉🎉 👍👍👍
Bahot time baad models de suit Paya changa lgya💐 bahot sohna geet
Yrrr Kai Singra Nuu FaiL Kr Dinaa TuC Bai Always spot aa ❤ Chandra Brar... ❤G Mera Dream aa Thode naal Ganaa KdNa ❤
ਬਹੁਤ ਵਧੀਆ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ❤❤❤❤❤
Sira ganna likhiah bai 👌🏻ghaint galbaat😎
Pajji apka gana duniya ka sabse acha gana hai,pajji lots of love❤
ਬਹੁਤ ਸੋਹਣਾ ਗਾਣਾ ਵੀਰ ❤
Very nice song brar saab waheguru ji tenu hamesha chardi kla vich rakhan God bless you jaan❤
ਸਿਰ ਡਰਲਿੰਗ ਗਾਣਾ ❤🎉😘
bhtt shona songs 🎵 bhai tera thnku bhai Luvv uh ❤❤❤
, ,,ਆਪ ਵੀ ਚੰਦਰਾ ਇਹਦੇ ਗੀਤ ਚੰਦਰਿਆ ਵਾਲੇ ਆ ਤਾਹੀ ਤਾ ਸਾਡੇ ਚਾਚੇ ਕੈਲ ਨੇ ਕੰਮ ਹੁਣ ਤਕ ਟ੍ਰਾਂਸਪੋਰਟ ਵਾਲੇ ਸਾਂਭ ਸੰਭਾਲਏ ਆ
Bahut sohna song bai music di gallbat poori end a te lyrics us to end ne te jad delhi airport nu jane a cab laike ta eh song sunke eda lagda jiwe jahaj chali jane hune a v bus pahuch gaye delhi ta a khada airport ta udju udju krda dill song sun sun k bai bahut sohna
Y ma Tera Har ganna bot reg nal sun da ❤
ਬਹੁਤ ਸੋਹਣਾ ਗੀਤ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ
ਬਾਈ ਬਾਬਾ ਹੋਰ ਤਰਕੀਆ ਦੇਵੇ ਗੀਤ ਬਹੁਤ ਸੋਹਣ ਬਾਈ 😊❤
Bhut ghiant project aa bro 👌👌 gl baat aa poori 👬♥️👌
Bahut sohna song aa jeonda reh veer , , Driver bande nu koi koi samjh skda aa thanks bai ji 1:45
Bro Ik album kardo bhangre te romantic song te ❤❤
ਕਿਆ ਬਾਤਾਂ ਆ ਢਿੱਲੋਂ ਆ ❤❤ ਦਿਲ ਨੂੰ ਛੂੰਹਦਾ ਆ❤
Chandra brar vi sirra hi karda a jado karda
ਗੀਤ ਤਾਂ ਬੜਾ ਸੋਹਣਾਂ ਪਰ ਆਹ ਬੀਬਾ ਨੂਰ ਨੂੰ ਲੱਗਦਾ ਖਾਣ ਨੂੰ ਘੱਟ ਮਿਲਦਾ ਵਿਚਾਰੀ ਜਮਾਂ ਕਹਿਰੀ ਹੱਡੀ ਦੀ ਆ ਕੁੱਛ ਖਾ ਵੀ ਲਿਆ ਕਰੋ ਭਾਈ😅
Att karti brar ne❤❤❤❤
Rwaiya V Bohot aa ❤🩹
thode Ganiya De Definitely vibe aa❤
Love from Assam❤❤❤❤
Hiii
@@moosaworld59113 hlw
Menu pta c nva hi sapp niklna aa 😂 bass ho gya ohi km ghaint aa babbe repeat te chli jada wmk veer te
Gauri ,the rising star ❤❤
veer puree 100 vaar sun leya ❤ ehna sohna song aa😊
Chandre bai ah touch aa tera swad aagya
Kich k rakh mitra ❤❤❤.. end karvai jana jama
Sirraaa song sade bai ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਸਿਰਾ ਗਾਣਾ 👌👌👍
Awesome song different level chandra brar bai
ਲੈ ਹੋਰ ਸਿਖਾਲਾ ਡਰਾਇਵਰੀ,, ਆਗੀ ਨਾਂ ਮਿੰਟ ਚੀ ਅਗਲੀ 😂,, ਪਰ ਗਾਣਾ ਬਹੁਤ ਸੋਹਣਾ ਸੀ
Sahi gall a yaarra,jihnu eihda swaad py giya ohda koi eilaaj ni,,,,sala truck bina kite jeee ni lgda 😊😊bhut bhut piyaarr tee respect yaara ❤❤gallan sachian jma ❤
Mix Singh in the house baby
Gaana sohna pr ਗਾਉਂਦਾ ਨੱਕ j ਚੋਂ ਐ 😮
Sada chandara 🎉🎉🎉 love bhut sohna gana veere
❤❤❤sSEEEERRRRAAAAAA,,,,,,,,,,VEEREE
❤❤❤❤❤very good video voice music and Lyrics
Carry on 🎉god bless you puttra
Mere hubby ji ve dariver ne ❤❤❤🎉
Tera hubby driver te account v hubby da,ki gal tempu aa ne vihah ik dooje naal kraya
Good job gauri. Best dancer
Ayi whaa ❤❤❤❤❤
Sirra krata broh kihich k rakh kam no ❤❤❤❤
Tinka bai.. sirra
🎉🎉🎉 ਮੁਬਾਰਕਾਂ ਬਰਾੜਾ
Sira gana ❤️🔥
bai ji kotkapure da name roshan krta tuc love u kot waleo
0:36 super 🎉
I love MixSing! ❤🎉
❤️👌🏻🔥
Drivera di psand de bhut ghat geet aunde bai teri awaj vich ta bai siraaa lagg geya
Bhot Sohna song a vadde bai
Super hit austad jiii
Gopi longia always singing for Punjab 🙏shukriaa bai ji
Brar💗🍂
Mixing Mixing Mixing in the house 😘💯
Babbe Gane bhut likhe aa Sira srq content Kri
❤
Dancers carried
ਬਹੁਤ ਵਧੀਆ❤❤
Vadiya Bai G super hit Chandrabrar great work hard work 👏 💪 👌 ❤❤❤❤❤❤❤❤❤❤❤❤❤I am BLACKBULL Rapper singer Lyricist CG india 🇮🇳
❤🚛 😘 oye hoye tabhi aa
❤❤❤❤Koka song vrji
0.36 nice bi ❤❤🎉