1ko hi chehra samne aaiya Manmohan waris da veere nu Gaunda dekh ke. Bohat hi sohna ghaiya veer ne ghane nu te ghana v bohat vadiya hai❤ congratulations Brother and your all team love this song Love from USA Tennessee❤
Sai bat aa song toh pura Dil ni chhu gaya aa oye hoye aat song aa aa song ye r net ne puri aat kr di aa sachi hun asi vi Jani khani di akh te aa 😊😊❤❤❤🎉🎉
Hey rab je ethe tak leke aayea haan taan aage tak ve leja ik wari wada banda bana de ik wari mera naam v duniya te gunjade har de muh te mera naam howe chahe bey dard mout likdi 🙏🙏🙏🙏🙏🙏
Verr afeem dehbe pau Bombay walya de hotel wali...peor sab ton wadiya Infaal Nagaland walya de...😊.asi gye se 1din nhi deti..sirf Bombay wale Pau trucka walya lyi alow..ae next day munda driver onhe lye ke deti... 2 tolle...😊😊...Goa ghum aye... sardiya ch we nhi mukki...😥bohat try kri awun lge we nhi deti..hotel ty push lya...bahr kar dinde...singr nu jndi ae yaa pune kuj ku army wale wadde officer nu....oh we shyd bnd...sirf New Mumbai wale Pau jo pkki khande onha lyi...ty dinde taan nhi kyo ke onha jogi ghat pye jnde jeh naa milye taan oh....sunya se verr vekh aye...6 6 futt lambe sardar koi horr nasha nhi.. sirf afeem....
Dil khush ho gaia veer g. Ur all songs My favourite 🤩, because ur my favorite singer ❤️. Just you one. God bless you. Always keep Smiling ☺️. Hope you always happy in ur Life
HAJI KIDA LAGYA JI BAHARLE STRUGGLER COMMENTS KR K DSEO ❤
Bai ji end
Gach 🔥💯
Super song👌👌👌
siraaaaaa🙋
Nait Bhai aap ka song superhit hee hota h 0:01
ਸਿਰਾ ਲਾਈ ਪਈ ਆ 👍 ਨੇਤ ਬਾਈ ਸਲਾਮ 🙏🏼ਧਰਮਪੁਰਾ 🙏🏼ਵਾਲਿਆ ਵਹੇਗੂਰੁ ਤੂਹਾਨੂੰ ਚੜਦੀ ਕਲਾ ਚ ਰੱਖੇ
ਕਹਿੰਦੇ ਕੌਣ ਆ ਗਿਆ , ਕਹਿੰਦੇ ਮਾਨਸੇ ਆਲਾ ਆ ਗਿਆ❤❤
Nait Ram
❤
❤
Ankhila bhul ge
ਬਾਈ ਆਰਨੇਤ ਮਾਨਸਾ ਬਠਿੰਡੇ ਦੀ ਸ਼ਾਨ❤❤❤❤❤❤
R Nait ji ਨੇ hard work ਕਰਕੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਬੇਬੇ ਬਾਪੂ ਤੇ ਧਰਮਪੁਰਾ ਦਾ ਨਾਂ ਪੂਰੀ ਦੁਨੀਆਂ ਵਿੱਚ ਚਮਕ ਦਿੰਤਾ ਏ ਵਾਹਿਗੁਰੂ ਮੇਹਰ ਕਰੀਂ ਆਰ ਨੇਤ ਜੀ ਤੇ ਆਉਣ ਵਾਲਾ ਸਮਾਂ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸੇ਼ ਜੀ 🙏
Ryt Ji
Sala fuddu a eh, sidhu bai nhl dokha kr gya eh, jidi dahli behke roti kahdi ohnu hi bekar keh gya, eh banda koi
😍
❤❤❤
@@HrshSekhon-if4ri❤❤❤❤
ਅਨੰਦ ਆ ਗਿਆ ਹੈ ਗੀਤ ਸੁਣ ਕੇ ਜਿਉਂਦਾ ਵਸਦਾ ਰਹੇ ਆਰ ਨੇਤ ਵਿਰ ਧਰਮ ਪੁਰੇ ਵਾਲਿਆ ਦਸ਼ ਕੀ ਖਾ ਕੇ ਗਾਣੇ ਲਿਖਦਾ ਹੈ ਤੂੰ ਤਾਂ ਗਾਣੇ ਸੁਣਨ ਵਾਲੇ ਨੂੰ ਵੀ ਨੱਚਣ ਲਾ ਦਿੰਦਾ ਹੈ ਜੀ ਮਾਲਵੇ ਦੀ ਸ਼ਾਨ ਆਰ ਨੇਤ ਵੀਰ ਜੀ ਪਰਮਾਤਮਾ ਸਦਾ ਖੁਸ਼ ਰੱਖੇ ਤੈਨੂੰ ਤੇ ਤੇਰੇ ਪਰਿਵਾਰ ਨੂੰ
ਜੋ ਵੀਰ ਬਾਹਰ ਗਏ ਹੋਏ ਆ ਓਹਨਾ ਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ❤🙏
Hale mukya ni sidhu moosa wala vekh aag kini name
🎉🎉🎉
5tttttttt
@@INDIA.PUNJAB.0009p
.l.9pppppp
ਕੀ ਖਾ ਦੇ ਲਿਖੇ ਏ ਦੱਸੀ ਧਰਮਪੁਰਾ R NAIT BAI i love you❤❤❤❤
feem 🤣🤣🤣🤣🤣🤣
ਕਿੱਥੇ ਦਬਦਾ ਲਿਹਾਜੀ ਮੂਸੇਆਲੇ ਦਾ🚩💯 Rest in power Sidhu bai
Legends never die 👑❤️❤️
, 0
l9 , l c z
Insta te tan unfollow krta moose ale nu dla aa sala fudu
ਸਿੱਧੂ 22 ਨੂੰ ਪਿਆਰ ਕਰਨ ਵਾਲੇ ਸਾਰੇ ਇਸ ਪੇਜ📊📉 ਨੂੰ ਅਨਫੋਲੋ ਕਰੋ ,,,, ਇਹਨੂੰ ਵੀ ਪਤਾ ਲੱਗੇ ਫੇਮ ਲੈਕੇ ਕਿਵੇਂ ਸਿੱਧੂ ੨੨ ਨੂੰ ਇੰਸਟਾਗ੍ਰਕਮ ਤੋਹ ਅਨਫੋਲੋ ਕਰਨ ਦਾ ਕੀ ਨਤੀਜਾ ਹੋ ਸਕਦਾ ਹੈ ,,,,,
ਇਸ ਨੇ ਪਿੱਛੇ 1 ਮਹੀਨੇ ਤੋਹ ਸਿੱਧੂ ੨੨ ਨੂੰ ਇੰਸਟਾਗ੍ਰਾਮ ਟੋਹ ਅਨਫੋਲੋ ਕਰਤਾ …. ਤੇ ਹੁਣ ਸਿੱਧੂ ੨੨ ਨੂੰ ਪਿਆਰ ਕਰਨ ਵਾਲੇ ਇਸ ਪੇਜ ਨੂੰ ਅਨਫੋਲੋ ਕਰਦੋ ਤੇ ਇਹੇ ਗੱਲ ਅੱਗੇ ਸ਼ੇਅਰ ਕਰਦੋ
@@onlydeathisatruth.....4896CT tj
Q
ਘੈਂਟ ਗਾਣਾ R Nait ਵੀਰ 👌👌 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ ਬਹੁਤ ਸੋਹਣਾ ਗੀਤ R Nait ਬਾਬੇ ❤
Sidhu moose wala Legend ❤❤❤
@@lovebhangu9948 ਬਿਲਕੁਲ ਸੋਹਣਿਆਂ Moosewala Legend ਐ 💓💓💓
Aap mm
.....😊😊😊😊
ਲੱਲੀ ਛੱਲੀ ਸੈੜ ਤੇ ਰਹੇ ਕੁੜੇ ਤੇਰਾ ਯਾਰ On The Way ਬੱਲੀਏ🔥☠️ #rnait
Dabda kithe aa 2
ਜੋ ਵੀਰ ਬਾਹਰ ਗਏ ਹੋਏ ਆ ਓਹਨਾ ਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ❤🙏
ਬਹੁਤ ਵਧੀਆ song, god bless you nait ਵੀਰ ,ਹੁਣ ਜਣੀ ਖਣੀ ਦੀ ਅੱਖ ਤੇ ਆ👌👌👌
ਮਾਲਕ ਤੈਨੂੰ ਚੜ੍ਹਦੀ ਕਲਾ ਵਿਚ ਰਖੇ ਬਾਈ | ਬਹੁਤ ਵਧੀਆ ਗਾਣਾ ਹੈ
R nait Bai ਨੇ ਠੇਕਾ ਈ ਲੈ ਰੱਖਿਆ tranding ਦਾ tranding ਨਹੀਂ ਛੱਡਨਾ ਬਾਈ ਖਿੱਚ ਕੇ ਰੱਖ ਕੰਮ ਨੂੰ #justicemossewala
Shi gal a bro 😂❤
❤❤R nait ਅੱਗ ਲਾ ਦਿਤੀ ਆ ❤❤ love you bai ji
ਵੱਖਰੀ ਸੋਚ ਦਾ ਮਾਲਕ ਨੇਤ ਬਾਈ ਪਤਾ ਨੀ ਕਿੱਥੇ ਬਹਿਕੇ ਲਿਖਦਾ ਪਤੰਦਰ ❤ਬੰਬ ਗਾਣਾ 💣💥 ਨੇਤ ਬਾਈ ਨਹੀਂ ਰੀਸਾਂ ਤੇਰੀਆਂ ❤❤
❤
❤❤❤❤❤
@@EkamNumberdar🤲🏻🤲🏻✅
@@Whole1988kKLKfmFFMMgg
🎉🎉🎉🎉🎉🎉❤❤❤❤❤
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
Justice for Sidhu Moose wala bai 😭
Nyc song
Sidhu Mosse Wala ❤️
ua-cam.com/video/OblLKI7gll4/v-deo.html
R Nait Bhangra 🎁🎁💯💯
Sidhu sidhu❤
1ko hi chehra samne aaiya Manmohan waris da veere nu Gaunda dekh ke. Bohat hi sohna ghaiya veer ne ghane nu te ghana v bohat vadiya hai❤ congratulations Brother and your all team love this song
Love from USA Tennessee❤
Sai bat aa song toh pura Dil ni chhu gaya aa oye hoye aat song aa aa song ye r net ne puri aat kr di aa sachi hun asi vi Jani khani di akh te aa 😊😊❤❤❤🎉🎉
R nait bai ਵੀ ਆਂਵਦੇ ਵਰਗੇ ਬੰਬ ਲੇਖਦਾ 💥💥💥💥 Siraa Song ਧਮਾਕਾ ਹੀ ਏ
R Nait Bai ji end a song ਦੱਸੀ ਧਰਮਪੁਰਾ ਵਾਲ਼ੇ ਆ ਕਿ ਖ਼ਾ ਕੇ ਲਿਖ ਦਾ ਐ
20 di kulfi
😊
Punjab 🤟💪
❤❤❤❤❤😮😮😮😊
mishri 😊
ਰੰਗ ਈ ਬੰਨਤੇ ਵੀਰੇ ਸੁਸਤੀ ਈ ਚੱਕਤੀ ਤੇਰੇ ਗਾਣੇ ਨੇ ਅੱਜ L A ਤੋ Sacramento ਤੱਕ ਇਹੀ ਚੱਲਿਆ ਟਰੱਕ ਚ❤❤❤
Same here bro
ਬਸ ਕੋਈ sad song ਵੀ ਲੈ ਆ ਵੀਰ sirra song
ਖੁਸ਼ ਰੱਖੇ ਵੀਰ ਰੱਬ ਤੈਨੂੰ ਹਮੇਸ਼ਾ
ਕੁਝ ਦਰਦ ਨੇ ਜੋ ਜਿਉਣ ਨਹੀਂ ਦਿੰਦੇ ਕੁਝ ਫਰਜ਼ ਨੇ ਜੋ ਮਰਨ ਨਹੀਂ ਦਿੰਦੇ..🍁🍂
Shi kea yr
Wah veer eh te gal meri jindgi bare he a
Koi gal ni 22 g
Bahut gaint song aa veere 🤗🤗 waheguru tarakiya bakhshe 🙏 God bless you 🤗 baba ji tuhanu hamesha khush rkhe 🤗 parmatma chardi klaa Cho rakhe 🤗🤗🤗
ਕਿਆ ਬਾਤ ਉਸਤਾਦ ਜੀ ਘੈਂਟ ਕਲਮ ਉਸਤਾਦ ਜੀ ਦਿਲੋ ਸਲੂਟ ਆ ❤
ਕਿਸੇ ਜਿਦੰਗੀ ਵਾਲੇ ਯੰਗ ਤੇ ਨਹੀ
MAXICO ਵਾਲੀ ਕੰਧ ਤੇ ਨਹੀ
R nait bai i love you ❤❤❤❤❤❤❤❤😅😅😅❤❤😍😍😍😊
ਜਦੋ ਦਾ ਤੇਰਾ ਯਾਰ ਟਰੱਕ ਤੇ ਆ।❤😊
ਟਚ ਕਰਦਾ week ਦੋ ਲੱਖ ਤੇ ਆ ❤❤
ਜਦੋਂ ਵੇਲਾ ਸੀ ਕਿਸੇ ਨੇ ਪੁੱਛਿਆ ਨਿ 😔
ਹੁਣ ਜਣੀ ਖਣੀ ਦੀ ਅੱਖ ਤੇ ਆ 😆🙂❤️.....
ਗਾਣਾ ਅੱਤ ਲਿਖਿਆ ਉਸਤਾਦ ਜੀ।। ਕੋਈ ਤੋੜ ਨੀ।।। ਧਰਮਪੁਰੇ ਵਾਲਾ ਅੱਗ ਸਿਟਦਾ ❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਰਨੇਤ ਨੂੰ
Respects for truck drivers ❤💯
ਸਿਰਾ ਕਰਾ ਦਿੱਤਾ ਜੱਟਾ ❤❤
ਪੰਜਾਬ ਦਾ ਮਾਣ, ਪੰਜਾਬੀਆਂ ਦੀ ਸ਼ਾਨ ਸਾਡਾ ਵੀਰ ਆਰ ਨੇਤ , ਜਿਉਂਦਾ ਵਸਦਾ ਰਹਿ ਬਾਈ,
Sidhu bhai lai like karo and comment nu red heart nall par do ❤❤❤❤❤❤❤❤❤❤❤❤❤❤❤❤❤❤❤
ਸਿੱਧੂ 22 ਨੂੰ ਪਿਆਰ ਕਰਨ ਵਾਲੇ ਸਾਰੇ ਇਸ ਪੇਜ📊📉 ਨੂੰ ਅਨਫੋਲੋ ਕਰੋ ,,,, ਇਹਨੂੰ ਵੀ ਪਤਾ ਲੱਗੇ ਫੇਮ ਲੈਕੇ ਕਿਵੇਂ ਸਿੱਧੂ ੨੨ ਨੂੰ ਇੰਸਟਾਗ੍ਰਕਮ ਤੋਹ ਅਨਫੋਲੋ ਕਰਨ ਦਾ ਕੀ ਨਤੀਜਾ ਹੋ ਸਕਦਾ ਹੈ ,,,,,
ਇਸ ਨੇ ਪਿੱਛੇ 1 ਮਹੀਨੇ ਤੋਹ ਸਿੱਧੂ ੨੨ ਨੂੰ ਇੰਸਟਾਗ੍ਰਾਮ ਟੋਹ ਅਨਫੋਲੋ ਕਰਤਾ …. ਤੇ ਹੁਣ ਸਿੱਧੂ ੨੨ ਨੂੰ ਪਿਆਰ ਕਰਨ ਵਾਲੇ ਇਸ ਪੇਜ ਨੂੰ ਅਨਫੋਲੋ ਕਰਦੋ ਤੇ ਇਹੇ ਗੱਲ ਅੱਗੇ ਸ਼ੇਅਰ ਕਰਦੋ
Hey rab je ethe tak leke aayea haan taan aage tak ve leja ik wari wada banda bana de ik wari mera naam v duniya te gunjade har de muh te mera naam howe chahe bey dard mout likdi 🙏🙏🙏🙏🙏🙏
The mansa boys born to create history in the punjabi music industry 👊👊
#Rnait
#Sidhumoosewala
Korala maan
But Rnait khacch haiga 😂
Mansa mansa hoyi pyi a
Littrealy mai janta bi nahi ki Mansa kaha aaj pura seher janta only 1 sidhu moosa wala
ਪਤੰਦਰਾ ਜਦੋਂ ਕਰਵਾਉਣਾ ਜਵਾਂ ਸਿਰਾ ਹੀ ਕਰਵਾਉਣਾ 👍
Bhut ghaint song bai👌🏻🤗tuc apne pind dhrmpure da naam roshn krta😊😊🥰🥰🥳🥳
Heart touching
Pehla pkr c hun nzd ae.
Life ta ameeran aali ae per punjab wargi gal kite nai ❤❤
ਆ ਕਹਿੰਦੇ ਆ ਪੰਜਾਬੀ ਅਸਲੀ ਗੀਤ ❤❤❤❤❤🎉🎉🎉😊😊
ਪਤਾ ਨੀ ਪਤੰਦਰ ਕੀ ਖਾਕੇ ਲਿਖਦਾ ਸਿਰਾ ਹੀ ਲਾ ਦਿੰਦਾ ❤
Verr afeem dehbe pau Bombay walya de hotel wali...peor sab ton wadiya Infaal Nagaland walya de...😊.asi gye se 1din nhi deti..sirf Bombay wale Pau trucka walya lyi alow..ae next day munda driver onhe lye ke deti... 2 tolle...😊😊...Goa ghum aye... sardiya ch we nhi mukki...😥bohat try kri awun lge we nhi deti..hotel ty push lya...bahr kar dinde...singr nu jndi ae yaa pune kuj ku army wale wadde officer nu....oh we shyd bnd...sirf New Mumbai wale Pau jo pkki khande onha lyi...ty dinde taan nhi kyo ke onha jogi ghat pye jnde jeh naa milye taan oh....sunya se verr vekh aye...6 6 futt lambe sardar koi horr nasha nhi.. sirf afeem....
Sidhu bai always on top 😢😢😢
R Nait is the king of Punjabi music industry 👑❤️❤️
hahahaha kb se @sidhumoosewala naam suna hoga
@@gouravdogra9140 jb se singer bna Tb se
ਲਿਖਾਰੀ, ਗਾਇਕ ਅਤੇ ਆਵਾਜ਼ ਇਕ ਦੂਜੇ ਤੋਂ ਵੱਧਕੇ ਨੇ ❤❤❤❤🎉🎉🎉🎉
बहुत बढ़िया song है R.NAIT bhai ❤️
Life true story veer ji who kahaniya aa Sade Punjab de mundiya de nice song 😊😊😊
Congratulations ਬਹੁਤ ਵਧੀਆ ਗੀਤ ਬਹੁਤ ਦਿਨਾਂ ਵਾਲੇ ਗੀਤ ਆਈਆਂ ਮੇਰੇ ਵੀਰ ਜੀ
ਅੱਤ ਸਿਰਾ, ਖੰਬ, ਘੈਂਟ, ਸੀਮਿੰਟ, ਰੋੜਾ, ਬਜਰੀ, ਇੰਟਾ ਰੋੜੇ, ਸਰੀਆ, ਲੈਟਰ, ਗਰਮਾਲਾ, ਤੇਸੀ, ਘਣ, ਲੇਬਲ, ਇੰਚੀਟੇਪ, ਫੀਤਾ, ਆਰੀ, ਕਹਾੜਾ, ਡੇਲੀ, ਪੌਣਾ, ਕਹੀ, ਬੱਠਲ, ਮਸਾਲਾ, ਪੈਸੇ, ਦਿਹਾੜੀ, ਮਿਸਤਰੀ, ਘੱਗਰ ਰੇਤਾ, ਕੱਕੀ ਰੇਤਾ, ਟਰਾਲਾ, ਠੇਲਾ, ਟੈਂਪੂ, ਟਰੱਕ,ਗੱਡੀ, ਜੀਪ, ਸਾਈਕਲ, ਰੇੜੀ, ਕੱਦੂ, ਪੇਠਾ ਲਾਲ ਟਮਾਟਰ, ਤੋਰਿਆ, ਘੀਆ ਕੱਦੂ, ਹਾਰੇ ਮਟਰ,ਬੰਦ ਗੋਭੀ ਖੋਲੀ ਗੋਭੀ, ਟੀਡੇ ਅੱਲ ਲੂਣ ਮਿਰਚ, ਮਸਲਾ, ਹਲਦੀ,ਕੱਖ, ਤੂੜੀ, ਹਰੇ ਪੱਠੇ, ਖੁਰਲੀ,ਦਾਣਾ, ਗਾ, ਮੱਝ, ਕੱਟਾ, ਵੱਛਾ, ਮੇਮਣਾ, ਕਤੂਰਾ, ਬਲੂੰਗੜਾ, ਬਿੱਲੀ, ਚੂਹਾ, ਸ਼ੇਰ, ਹਿਰਨ, ਦੁੱਧ, ਦਹੀ, ਲੱਸੀ, ਅਮੋਲ ਮੱਖਣ, ਬਠਿੰਡਾ, ਮੁਕਤਸਰ, ਮਾਨਸਾ, ਲੁਧਿਆਣਾ, ਚੰਡੀਗੜ੍ਹ, ਬੱਸ ਸਟੈਂਡ, ਸਵਾਰੀਆਂ ਡਰਾਈਵਰ, ਕੰਡਕਟਰ, ਬਈਏ, ਝੋਨਾ, ਕਣਕ, ਸਰੋ, ਮੰਡੀ, ਪੈਸੇ, ਗੁੱਟੇ, ਆੜਤੀਆ,
😂😂
😂😂😂😂😂
❤❤ 😊
❤
Bahut sira song aa ustad ji waheguru tahnu hamesha chddikala vich rakhe tarkiya wakhse dilo love u aa❤❤❤❤🎉
🌷🪰🌹
R nait Bai bahut sundar hai song I love you 🥰🥰🥰🤩🥰🥰
R nait 🤟ਧਰਮਪੁਰੇ ਵਾਲਾ💫 ਪੁਰੀ ਲਾਟ🔥ਪਵਾਈ ਜਾਦਾ ਏ💪
ਵੀਰੇ ਬਹੁਤ ਵਧੀਆ ਗੀਤ ❤। ਦਿਲ ਨੂੰ ਬਹੁਤ ਸਕੂਨ ਆਗਿਆ ਸੁਣ ਕੇ।❤
Bahut sira song aa ustad ji waheguru tahnu hamesha chddikala vich rakhe tarkiya wakhse dilo love u aa❤❤❤❤🎉
ua-cam.com/video/i75uPdY5hb4/v-deo.html
ਜਿੱਦਣ ਇਹ ਗਾਣਾ ਰਿਲੀਜ਼ ਹੋਇਆ ਉਦੋਂ ਹੀ ਮੈ ਇਟਲੀ ਚ ਆਇਆ ਹਾਂ। ਨਜਾਰਾ ਬਨ ਤਾ ਗਾਣੇ ਨੇ। 💯✨🇮🇹🚩
Bhai ji rakhte ko Punjabi me kya bolte hai
@@Jayeshsinghania ਰੱਖਦੇ
@@channdhillon1793 are bhai ji Punjabi me Mtt likho ase chating language me likho na
@@Jayeshsinghania Rakhte means Have to
@@channdhillon1793 bhai ji aap samje nhi
ਬਾਈ ਜੀ ਕੈਟ ਗਾਣਾ ਰੱਬ ਹਮੇਸ਼ਾ ਤੁਹਾਨੂੰ 🙏🏼 ਚੜ੍ਹਦੀ ਕਲਾ ਚ ਰੱਖੇ ਬਾਈ ਜੀ ਬਾਈ 😭ਪੰਜਾਬ ਦਾ ਬਹੁਤ ਬੁਰਾ ਹਾਲ ਹੋ ਰਿਹਾ😭 ਪਾਣੀ ਘਰਾਂ ਚ ਪਾਣੀ ਵਾਰਿਆ 😭
LEGENDS NEVER DIE💯
ALWAYS LIVE IN OUR HEARTS❤❤❤❤
REST IN POWER SIDHU BAI
Sidhu moose wala Legend ❤
Legends never die ❤️❤️❤️❤️❤️❤️
😢 sidhu
R Nait baii tuc v Punjab de auna artista ch ik aa jo back to back song dinde aa🔥🙌👏
R nait bro meri mom bhi appki fan hogi jab main aapke song sunyya❤❤❤❤❤❤❤
Dil khush ho gaia veer g. Ur all songs My favourite 🤩, because ur my favorite singer ❤️. Just you one. God bless you. Always keep Smiling ☺️. Hope you always happy in ur Life
R nait always.......... fire 🔥🔥🔥
NO 1 ON TRENDING FOR MUSIC❤
Muja gab bii motivation chiya hova ma ya song sunta hu #rnait big fan@from#haryana
god bless you brother
waheguru chardi kla ch rakhn mere veer nu❤
sohni kalam nu buri nazra to door rakhe✌🙏🙏
Bai mera birthday aa aaj te mere favorite singer da song end aaya
R net bro aagla song kuj eyda da reles kro ki kudi aapne payar nu chad ke kise duje nal viha kra le plz brother m thida bhut vada faan ha bro
R nait veer Sara kar ta geet turck wala ni❤❤❤❤❤
Only sidhumoosewala 🌪️🤟🏻
R nait de fan like kro ❤
sirrra song bai da💕💕💕🇨🇦🇨🇦
ਬਹੁਤ ਹੀ ਵਧੀਆ ਗੀਤ ਏ ਵਾਹਿਗੁਰੂ ਜੀ ਸਾਰੀ ਟੀਮ ਦਾ ਭਲਾ ਕਰੇ ❤❤❤❤❤❤❤❤❤❤❤❤❤
ua-cam.com/video/i75uPdY5hb4/v-deo.html
Legend never die sidhu Moose wala 💔 forever ♾️
Legend r nait 🔥
Bahut vadia song aa Veere
Best wishes for all of Songs that have sang you now and before🎉🎉🎉🎉🎉🎉 Mr. RN
Uujjnx
Mb. VbbJj 🤣🙂🙂🙂
ਬਾਹਲਾ ਹੀ ਸੋਹਣਾ ਗਾਣਾ ਹੈ ਲਗਿਆ ਰਹੇ ਵੀਰ ❤❤❤
Very nice song 🎵 as usual 👌 super hit 👌 👍
Rnait bai da bhi koi mukabla nai yrr dil khush ho gya ❤❤❤❤🌟🌟🌟🌟🌟👌👌👌👌👌istra he chalde rhi
Very nyc sir ....... U are the best singer👌👌... All the best sir👍👍... Waheguru g thonu eda hi chardikala vich rakhan🙏🙏
😊😊😊😊😊 2:10
R Nait jee, You are born to make History 💯✌🏻✨
There is a magic in your voice that drives anyone crazy ✨♥
R nait all time fire 🔥🔥
Ptandra tu v end hi likhda hmesha 😘😘🔥🔥❤️❤️
R nait ji waheguru ji mehar krn bahut sohna song aa love you aa gurwinder guru
THIS SONG GOING TOWARDS 20 MILLION SOON✍🙌💯
22 eh Sidhu nahi
Op song hai bhai kia gaeya hai 👿🔥😎😎😎👍🏼👍🏼👍🏼🌹
Atttttt krati veera❤❤🇱🇷🇱🇷🇱🇷🇱🇷🇱🇷🇱🇷
Baharle Struggler 👌👌
Teaser on Trending now #11 in India
Now Full Song on growing 🎶📈🆙
Always placed in heart ❤️
R Nait always Rocking ...End song
Legend ❤
Shi gal aa India Wife punjabi te USA wali Life❤❤❤❤ e a
THIS SONG GOING TOWARDS 10 MILLION SOON❤♡◇○●
ਬਹੁਤ ਸੋਹਣਾ ਗੀਤਹੈ ਆਰ ਨੇਤ ਵੀਰ ਜੀ❤
ਬਹੁਤ ਵਧੀਆ ਗਾਣਾ ਵੀਰੇ bai ਨੂੰ 4 Million subscribers gift karo
Bai buht ghaint gana tera swaad hi a janda sun ke 😊
Rest in power Moosewala 👑
Vaadia R Nait ❤
ਬਹੁਤ ਹੀ ਘੈਂਟ ਸੋਂਗ ਐ ਆਰ ਨੇਤ 22 ਜੀ
ਵਾਹਿਗੁਰੂ ਚੜਦੀਕਲਾ ਰੱਖੇ 🙏🙏💪💪
Gana top ka h ❤❤❤❤
Very nice 👍👍
Song ......
God bless you 🙂
Buhut sohna song
R Nait Always With New Track❤