🔴[LIVE] 2nd Windsor Kabaddi Cup 2024 || Ontario Kabaddi Federation | July 20th 2024

Поділитися
Вставка
  • Опубліковано 13 жов 2024

КОМЕНТАРІ • 71

  • @JasvirSinghJawanda
    @JasvirSinghJawanda 2 місяці тому

    ਆਉ ਕਰੀਏ ਅਰਦਾਸ ਪੰਜਾਬੀਓ ਖੇਡ ਕਬੱਡੀ ਪੰਜਾਬ ਫੈਡਰੇਸ਼ਨ ਪ੍ਰਧਾਨ ਪੰਜਾਬ ਤੋ ਹੋਵਣ

  • @JasvirSinghJawanda
    @JasvirSinghJawanda 2 місяці тому

    ਚੌਧਰ ਕਾਇਮ ਰੱਖਣ ਖੇਡਣ ਦੀ ਉਹ ਖਿਡਾਰੀ ਨਹੀੳ ਉਹ ਤਾਂ ਕੁਦਰਤੀ ਖੇਡਣ ਵਾਲਿਆ ਨਾਲ ਧੱਕਾ ਮਾਰ ਆਏ ਹੋਏ ❤❤❤❤❤

  • @ShindrrSingh
    @ShindrrSingh 2 місяці тому +1

    ਪੰਜਾਬੀ ਮਿਰਿਆਦਾ ਭੁਲਗੇ ਅਰਦਾਸ ਦੀ

  • @goldysandhu4630
    @goldysandhu4630 2 місяці тому +11

    ਕੋਈ ਕੈਨੇਡਾ ਨੀ ਕੋਈ ਆਸਟ੍ਰੇਲੀਆ ਨੀ ਕੋਈ ਮੈਟ ਨੀ ਕੱਬਡੀ ਚੰਗੀ ਲਗਦੀ ਪੰਜਾਬ ਦਿਆ ਬਨਿਆ ਗਰਾਊਂਡਾਂ ਮਿੱਟੀ ਦਿਆ

  • @Arshjand0726
    @Arshjand0726 2 місяці тому +1

    Waheguru ji wmk sare player te ♥️🙏🙏

  • @JasvirSinghJawanda
    @JasvirSinghJawanda 2 місяці тому

    ਕੁਦਰਤ ਰੰਗ ਕਬੱਡੀ ਜਗਤ ਵਿੱਚ ਖੇਡਿਆ ਜਾਏ

  • @JaspalSingh-db9xi
    @JaspalSingh-db9xi 2 місяці тому +10

    ਇਹ ਗਰੋਂਡ ਸੱਟਾਂ ਦਾ ਘਰ ਆ ਇਹ ਗਰੋਂਡ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰਨ ਜੀ ਸ਼ਾਰੇ ਖਿਡਾਰੀਆਂ ਦੇ 🙏🙏

  • @Be_legend786
    @Be_legend786 2 місяці тому +35

    ਜੇਕਰ ਕਬੱਡੀ indoor ਕਰਵਾਉਣੀ ਹੈ ਤਾ ਇਹਨਾ ਨੂੰ ਦੋ ਚਾਰ ਸਫਾਈ ਵਾਲੇ ਲਗਾਉਣੇ ਚਾਹੀਦੇ ਹਨ ਜੋ ਹਰ ਮੈਚ ਦੇ ਹਰ ਹਾਲਫ ਵਿੱਚ ਮੈਟ ਤੇ ਸੁੱਕਾ ਕੱਪੜਾ ਫੇਰਨ ਨਹੀ ਤਾ ਹੋਰ ਖਿਡਾਰੀਆ ਦੇ ਵੀ ਸੱਟਾਂ ਲੱਗ ਸਕਦੀਆ ਹਨ

  • @rajusinghrajusingh5720
    @rajusinghrajusingh5720 2 місяці тому

    Bhuri chana bhot vadeya playar a❤❤

  • @ghulamahmad5231
    @ghulamahmad5231 2 місяці тому +1

    Abdullah Bilal mohsan hera baat Awais king feasal wato Razi jiny v plyar wa love you ho gyA ❤❤❤❤

  • @Nadeemali-ik4hi
    @Nadeemali-ik4hi 2 місяці тому +1

    Hira butt zindabad ❤❤❤❤❤❤❤❤

  • @lovepreetsingh1313
    @lovepreetsingh1313 2 місяці тому +14

    Ground layi bi management dekh rekh kare. Players te hi kalle paise na layo Ground bi saaf te suthri. Gilli na howe oh bnayi jawe kirpa karke Management dhean dewe.
    Kine players injure hoey a so please Ground uper dhean dita jawe.

  • @satnamsinghsingh7271
    @satnamsinghsingh7271 2 місяці тому +5

    ਮੈੈਟ ਤੇ ਨੀ ਹੋਣੀ ਚਾਹੀਦੀ ਕੱਬਡੀ, ਖਿਡਾਰੀਆਂ ਦੇ ਸੱਟਾ ਬਹੁਤ ਲੱਗਦੀਆਂ

  • @manpreetsokhal-e3q
    @manpreetsokhal-e3q 2 місяці тому +2

    ਸਿਰ ਢੱਕ ਲੈਂਦੇ ਨੰਗੇ ਸਿਰ ਖੜ੍ਹੇ ਅੱਧੇ ਭਰਾ

  • @JasvirSinghJawanda
    @JasvirSinghJawanda 2 місяці тому

    ਫਾਇਨਲ ਮੈਚ ਕੋਣ ਜਿੱਤ ਦਰਜ ਕਰ ਗਿਆ ਵੀਰ ਜੀ ਮੈਨੂੰ ਜਰੂਰ ਦੱਸਣ ਜੀ

  • @beatboxrecords951
    @beatboxrecords951 2 місяці тому

    Rajpoot anda na khutty pa te🔥

  • @manjitdheri1160
    @manjitdheri1160 2 місяці тому +4

    Shilu ta ajj v best hai final da

  • @warisgill2842
    @warisgill2842 2 місяці тому +1

    Menu ta final fix lga..

  • @malkitsingh4209
    @malkitsingh4209 2 місяці тому +1

    Waheguru ji

  • @pinderbajwa1480
    @pinderbajwa1480 2 місяці тому +1

    Waheguru ji mehar kro player te hassde khed ghara nu jaan 🙏

  • @CuteGirl-x2p
    @CuteGirl-x2p 2 місяці тому +1

    ,🇵🇰🇵🇰🇵🇰🇵🇰

  • @Rupanjotsingh
    @Rupanjotsingh 2 місяці тому +1

    Banni samana wala ❤

  • @mahenderattri3077
    @mahenderattri3077 2 місяці тому

    Arsh barsalpur star

  • @Amanਮੁਕਤਸਰੀਆਂ
    @Amanਮੁਕਤਸਰੀਆਂ 2 місяці тому +3

    ਮਿੱਟੀ ਵਾਲਾ ਗਰਾਊਂਡ ਹੋਣਾ ਚਾਹੀਦਾ

  • @PardeepSingh-fv6fq
    @PardeepSingh-fv6fq 2 місяці тому

    ਭੂਰੀ ਛੰਨਾ ਵਾਲਾ ਪੂਰੇ ਟੂਰਨਾਮੈਂਟ ਵਿਚ ਨੋਣ ਸਟੋਪ ਰਿਹਾ ਕੋਈ ਜੱਫਾ ਨੀ ਲੱਗਾ ਸਿਰੇ ਦਾ ਰੇਡਰ

  • @manpreetsokhal-e3q
    @manpreetsokhal-e3q 2 місяці тому +1

    ਸਿਰ ਢੱਕ ਲੈਂਦੇ ਭਰਾ ਤੁਸੀਂ ਅਰਦਾਸ ਵਿੱਚ ਖੜੇ ਸੀ

  • @KulwinderSingh-eg8nk
    @KulwinderSingh-eg8nk 2 місяці тому +1

    ਜਾ ਤਾਂ ਅਰਦਾਸ ਨਾ ਕਰਿਓ ਕਰੋ ਨਾ ਕਿਸੇ ਦਾ ਸਿਰ ਨੰਗੇ ਆਹ ਪੈਰਾਂ ਚ ਜੁੱਤੀਆਂ ਪਾਈ ਖੜੇ ਆਹ

  • @jasprreetsingh3347
    @jasprreetsingh3347 2 місяці тому

    ਲੁੱਧਰ ਦੀ ਚੜਾਈ ਤੋ ਆ ਹਾਲ ਦੇਖ ਦੁੱਖ ਲੱਗਾ 😢😢😢

  • @gurpreed8899
    @gurpreed8899 2 місяці тому

    y ਅਰਦਾਸ ਵਿੱਚ ਹਮੇਸਾ ਸਿਰ ਟਾਕੇ ਖੜਨਾ ਚਾਹੀਦਾ

  • @ManuMane-j4q
    @ManuMane-j4q 2 місяці тому +2

    OKC vich AMBA SUR SINGH te RAJU KOTLABHARI wala raider chaida c

  • @kabaddifan9930
    @kabaddifan9930 2 місяці тому +6

    Ravi ne sirra krata

  • @sanwalsaadiofficial3567
    @sanwalsaadiofficial3567 2 місяці тому

    yar koi btayega k ab dono star kasy hain ??? ink bgar kabadi dhkna fazool h

  • @SumiterGhuman
    @SumiterGhuman 2 місяці тому +5

    Shilu nu sat lag gi sara match kraba ho. Gea

  • @Singhgurpreet-ht9ih
    @Singhgurpreet-ht9ih 2 місяці тому

    Je ardas ji karoni c fir sir t dhak lende bhute seaneo

  • @moda4202
    @moda4202 2 місяці тому +5

    Mat k uppar match hi na hona chaiye ye groun main chaiye

  • @manpreetgill1754
    @manpreetgill1754 2 місяці тому

    Jaggu hakmwala kithe hunda pta kis nu 🤔🤔

  • @jagisaidoke8855
    @jagisaidoke8855 2 місяці тому +2

    ਪਾਲੇ ਤੇ ਵਾਹਿਗੁਰੂ ਸੀਚੇਵਾਲ ਨੂੰ ਹੋਰ ਜੋਰ ਮਾਰਨਾ ਚਾਹੀਦਾ ਸੀ ਤੇ KYC ਨੂੰ ਰੇਡਰ ਬਾਗੀ ਤੇ ਦਿਉਰੇ ਤੋਂ ਬਿਨਾਂ ਹੋਰ ਤਕੜੇ ਰੇਡਰ ਜਿਵੇਂ ਸੁਲਤਾਨ ਜਾਂ ਅੰਬਾਂ ਸੁਰ ਸਿੰਘ ਵਾਲਾ ਜੇ ਅੰਬਾ ਜਾ ਸੁਲਤਾਨ ਹੁੰਦੇ ਬਾਈ ਸਿਰਾਂ ਹੋ ਜਾਣਾ ਸੀ ਪਾਲਾ ਇਸ ਮੈਚ ਵਿਚ ਖੁਲ ਕੇ ਨੀ ਖੇਡਿਆ

  • @Khizerofficials
    @Khizerofficials 2 місяці тому

    Hamza gujjar hi is mach may

  • @BawaKot
    @BawaKot 2 місяці тому

    Ardas sahib krda sma sir ta Dhak landa

  • @MANISHSHARMA-jq8th
    @MANISHSHARMA-jq8th 2 місяці тому +9

    Shillu ni jitan dinda okc walia nu 🎉🎉🎉🎉🎉🎉🎉🎉🎉🎉🎉🎉

  • @RavinderSingh-f4g
    @RavinderSingh-f4g 2 місяці тому

    Ardas da satkar kro ji sab nu ser dhakne chahide aa

  • @KHEHRASAAB1
    @KHEHRASAAB1 2 місяці тому +3

    Ardass ho rhi sare sir to nanga khade aa

  • @sonuroshansharma9512
    @sonuroshansharma9512 2 місяці тому +4

    Seelu or Ravi dono star प्लेयर को चोट लग गई 😢

  • @manishsyan4025
    @manishsyan4025 2 місяці тому

    Ardaas ho rahi sir ta Tak lo

  • @stoneliftingpunjab8782
    @stoneliftingpunjab8782 2 місяці тому +5

    ਸੁਲਤਾਨ ਦੇ Sut vaji ਮੋਹਿਤ ਡੀਂਗ dekh dukh ਕੇ ਮੁੜ geya sale kale dil de

  • @jassjass9036
    @jassjass9036 2 місяці тому +1

    Vich adde sir nanga lai khde ne vadde sare canada ale

  • @adviktanwar-e4e
    @adviktanwar-e4e 2 місяці тому

    is ground me khiladiyon ko chot bhot lagri hai

  • @Navraj634
    @Navraj634 2 місяці тому

    Ambe sursingh nu ni khidaounde

  • @mohitgurjar9673
    @mohitgurjar9673 2 місяці тому +2

    Krdiyaa kaam khraab ravi shilu ka , mat aala kaam hi fuduu aa

  • @GurpreetSingh-iu3uq
    @GurpreetSingh-iu3uq 2 місяці тому +3

    Shillu 😢kida fr

  • @vuvucjcu308
    @vuvucjcu308 2 місяці тому

    Score wrong

  • @vuvucjcu308
    @vuvucjcu308 2 місяці тому

    Ban shilu

  • @talwindersingh1145
    @talwindersingh1145 2 місяці тому +2

    Har ek match cha eh hi sat marda a
    Ban kr dena chahi da a shillu nu

    • @mohitgurjar9673
      @mohitgurjar9673 2 місяці тому +3

      Re mittr usne to kuch krya b ni 😤

    • @maratha1368
      @maratha1368 2 місяці тому +4

      Tik JyA chairmAN OF Kabbadi LaNDu mehkma

  • @dineshrathee8860
    @dineshrathee8860 2 місяці тому +1

    Sillu h kya

  • @ravinderdeep4266
    @ravinderdeep4266 2 місяці тому +4

    ਪਾਲੇ ਨਾਲ ਬਾਹਲੀ ਮਾੜੀ ਕਰੀ ਜਾਂਦੇ ਨੇ ਰੇਡਰ ਲਾਹ ਲਾਹ ਮਾਰ ਦੇ 🤣🤣🤣🤣

    • @manjitdheri1160
      @manjitdheri1160 2 місяці тому +1

      Pale de paira ch jaan ghat aa,ta krke

    • @ManuMane-j4q
      @ManuMane-j4q 2 місяці тому

      @@ravinderdeep4266 khatam aa paale horri

    • @parwinder744
      @parwinder744 2 місяці тому

      Tenu bdi khusi hon dyi a .ਇੱਜਤ ਕਰੀ ਦੀ ਹੋੰਦੀ ਪੁਰਾਣੇ ਪਲੇਅਰਾ ਦੀ.. sma honda Har ik ਦਾ ੧੫-੧੬ ਸਾਲ ਅਗਲੇ ਨੇ ਖੰਘਣ ਨਿ ਦਿੱਤਾ ਕੋਈ ਹੁਣ ਵੀ ਕੈਂਮ ਆ ਪੂਰਾ ਗੋਡੇ ਤੇ ਲੱਤਾ ਸਾਥ ਨਹੀਂ ਦੇ ਰਹੀਆਂ ..ਭਲਵਾਨਾ ਨਾਲ ਇੰਝ ਹੀ ਹੋਂਦਾ ਵਧ ਓੁਮਰ ਚ ਜਾ ਕੇ...ਡੌਲਿਆ ਚ ਅੱਜ ਵੀ ਪੂਰਾ ਜ਼ੋਰ ਆ ..ਬਸ ਫੁਰਤੀ ਦੀ ਘਾਟ ਏ..ਜਿਨ੍ਹੇ ਪਾਲੇ ਦੇ ਹੁਣ ਤੱਕ ਜੱਫੇ ਦੋ ਟੋਪ ਦੇ ਜਾਫ਼ੀ ਇਕੱਠੇ ਹੋ ਕੇ ਵੀ ਓੁਨ੍ਹੇ ਨੀ ਲਾ ਸਕਦੇ...He is best ever ...

  • @ManinderSingh-mx1kw
    @ManinderSingh-mx1kw 2 місяці тому

    Maan singh nu ki hoya a😂😂😂

  • @manpreetsokhal-e3q
    @manpreetsokhal-e3q 2 місяці тому

    ਸਿਰ ਢੱਕ ਲੈਂਦੇ ਭਰਾ ਤੁਸੀਂ ਅਰਦਾਸ ਵਿੱਚ ਖੜੇ ਸੀ