Amritpal Singh ਦੇ ਪਰਿਵਾਰ ਨੇ ਕਿਉਂ ਕਿਹਾ, 'Valtoha ਕਰ ਰਹੇ ਬੇਤੁਕੀਆਂ ਗੱਲਾਂ | Khadoor Sahib Seat | N18V
Вставка
- Опубліковано 28 кві 2024
- Amritpal Singh ਦੇ ਪਰਿਵਾਰ ਨੇ ਕਿਉਂ ਕਿਹਾ, 'Virsa Singh Valtoha ਕਰ ਰਹੇ ਬੇਤੁਕੀਆਂ ਗੱਲਾਂ | Khadoor Sahib Seat | N18V
#amritpalsingh #news18punjab #amritsarnews #virsasinghvaltoha
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
bhai amritpal singh jii khalsa jii zindabad... wmk. khalsa jii te
Bhai Amritpal Singh Khalsa Jindabad
Amritpal jida bad❤❤❤
ਵਲਟੋਹੇ ਦੀ ਜਮਾਨਤ ਜਪਤ ਹੋਵੇਗੀ ਇਸ ਹਿਸਾਬ ਨਾਲ
Amritpal jidabad
Good ਬਾਪੂ g
Waheguru ji waheguru ji
ਬਾਪੂ ਜੀ ਬਹੁਤ ਵਧੀਆ ਵਲਟੋਹਾ ਸਰਕਾਰੀ ਬੰਦਾ ਬਹੁਤ ਦੁਖੀ ਹੈ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਚੋਣ ਲੜਣ ਤੇ ਵਹਿਗੁਰੂ ਜੀ ਜਰੂਰ ਕਿਰਪਾ ਕਰਨਗੇ ਵਹਿਗੁਰੂ ਜੀ
ਸਾਦ ਸਗਤ ਨੂ ਬਨਤੀ ਆਮਿਤਪਾਲ ਨੂਬੋਟਾ ਪਾਓ
Jidabad❤❤❤❤ amritpal.
ਅਕਾਲੀ ਦਲ ਨੂੰ ਚਾਹੀਦਾ ਹੈ ਕਿ ਅੰਮ੍ਰਿਤ ਪਾਲ ਸਿੰਘ ਜੀ ਦੇ ਵਿਰੁੱਧ ਚੋਣਾਂ ਨਾਂ ਲੜਣ। ਸਗੋਂ ਅੰਮ੍ਰਿਤ ਪਾਲ ਸਿੰਘ ਜੀ ਦਾ ਸਾਥ ਦੇਣ।।
੧ਓ
ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Wahaguru ggg
🦁 Bhai 🦁 amritpal 🦁 jindabad 🦁
ਪੰਜਾਬੀਓ ਸਾਥ ਦੇ ਦਿਓ ਹੁਣ ਨਹੀਂ ਅੱਗੇ ਤੋਂ ਤੁਹਾਡੇ ਲਈ ਕਿਸੇ ਨੇ ਨਹੀਂ ਲੜਨਾਂ ਰਿਕਾਰਡ ਤੋੜ ਦਿਓ ਵੌਟਾ ਪਾ ਕੇ
Jeetan ge jeetan ge bhai sahib jeetan gey 🙏
ਕਾਲੀ ਦਲ ,ਆਪ ਪਾਰਟੀ ਗਈ
Kali dal gardar hai sikha di sikho samj jayo aje bhi
Amritpal singh jindabad.
Wmk ❤❤
Waheguru ji
Kihrhi sangat ne tuhanu majboor kita ???😂😂😂
ਵਾਹਿਗੁਰੂ ਭਲੀ ਕਰੇ ਜੀ
ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
ਵਾਹਿਗੁਰੂ ਭਲੀ ਕਰੂ
Waheguru ji ka khalsa Waheguru ji ke fathe
ਸਮੁੱਚੇ ਵੋਟਰਾਂ ਦੇ ਚਰਨਾ ਵਿੱਚ ਬੇਨਤੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟ ਪਾਉਣ ❤❤❤
❤❤❤❤
🙏🙏🙏🙏
Waheguru mehar krn gye
🦁 Vote 🦁 for 🦁 amritpal 🦁 jindabad 🦁
ਅਸੀਂ ਗੁਰਦਾਸਪੁਰ ਦੇ ਹਾਂ ਫਿਰ ਵੀ ਸਾਡੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੱਕੀਆਂ
Wheguru 🙏🙏🙏🙏
Very good ji
I am spot your
Siri Guru Ramdas g kirpa karo apna singh ta ❤
Bhai Amritpal Singh ji da sath deo waheguru ji
Bhai Amritpal Singh zindabad jitoga
ਭਾਈ ਅਮ੍ਰਿਤਪਾਲ ਸਿੰਘ ਨੂੰ ਜਤਾਓ ਜੇਕਰ ਪੰਜਾਬ ਨਸ਼ੇਆ ਨੂੰ ਠਲ੍ਹ ਪਾਉਣੀ ਹੈ ਜੀ
ਵਾਹਿਗੁਰੂ ਜੀ ਖਡੂਰ ਸਾਹਿਬ ਹਲਕੇ ਤੋਂ ਭਾਈ ਦੀ ਆਪ ਸਹਾਇਤਾ ਕਰਨੀ ਜੀ
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍👍
Guru.rupp.sadh.sangat.je.waheguru.ji.ka.khalsa.waheguru.ji.ke.fateh.bhai.amrit.pa.l.singh.ji.nu..12ooooo
Paki jitt Hou gi bapu ji 🙏
ਅਮ੍ਰਿਤਪਾਲ ਸਿੰਘ ਜਿੰਦਾ ਬਾਦ
Bhai Amrit pal Singh ❤❤
ਅੰਮ੍ਰਿਤਪਾਲ ਜ਼ਿੰਦਾਬਾਦ 💪🏻💪🏻
ਮੈਂ। ਗੁਰਦੇਵ। ਸਿੰਘ ਬਿਟੂ। ਠੇਕੇਦਾਰ ਪਿੰਡ ਸਿੰਘ ਪੁਰਾ। ਆਪਣੇ ਸਾਰੇ ਪਰਿਵਾਰ। ਦੀਆਂ ਵੋਟਾਂ ਭਾਈ। ਅੰਮ੍ਰਿਤ ਪਾਲ ਸਿਘ ਨੂੰ ਪਾਵਾਂਗੇ
Veer Tarsem Singh g da sath dewo nek insan Han veer g
Ik var sath dena chaida vote for Amritpal
Bapu ji fikar na Karo Bhai Sahib ji jarur jitange.
ਆਕਾਲੀ ਦਲ ਭਾਈ ਅਮਰਿਤਪਾਲ ਖਾਲਸਾ ਤੇ ਖਾਲੜਾ ਪਰੀਵਾਰ ਨੂੰ ਕਦੇ ਵੀ ਅੱਗੇ ਆਉਣ ਨਹੀ ਦੇਵੇਗਾ ਲਿਖ ਕੇ ਰੱਖ ਲਵੋ
Amm party cog akli badlo aimran man jida bad
Bhai amritpal Singh ji jindabad
Amritpal Singh
Amritpal singh zindabad 🖤🖤💪💪💪💪
WAHEGURU JI bhai amritpal singh jitan ga
Pai sabh jindabad
Amritpal singh ji nu vot pao
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Sangat ji. Bhai Amritpal Singh nu jitao. Valtoha harao
Waheguru Ji Ka Khalsa Waheguru Ji Ki Fateh Khalistan Jindabaad Khalsa Akal ki Foaj Akal Hi Akal Khalsa Raj Yogo Yog Adal Raj Khalsa Raj Beaant Raj Khalistan Jindabaad 😊❤
Amritpal chawal Tarsem mha chawal Bande Balvinder mha chawal Janani hai panth Dokhi Masand Buchad ve han
ਅੰਮ੍ਰਿਤਪਾਲ ਸਿੰਘ ਖਾਲਸਾ ਸਾਡੇ ਗੁਰਦਾਸਪੁਰ ਦੀਆਂ ਵੋਟਾਂ ਹੁੰਦੀਆਂ ਅਸੀਂ ਪੂਰੀ ਧੱਕ ਪਾਉਣੀ ਸੀ ਬਾਕੀ ਖਡੂਰ ਸਾਹਿਬ ਵਾਲੇ ਵੀ ਪੂਰੀ ਧੱਕ ਪਾਉਣ ਗੇ
AKali dal nu bhai amritpal singh g di support karo.
ਵਲਟੋਹਾ ਸਿਖ ਹੈ ਹੀ ਨਹੀਂ ਅਸੀਂ ਇਸਨੂੰ ਸਿਖ ਨਹੀਂ ਸਮਝਦੇ ਇਸ ਤੋਂ ਪਤਾ ਲਗਦਾ ਬੰਦੀ ਸਿੰਘਾਂ ਨੂੰ ਛੁਡਵਾਉਣ ਵਾਲੀ ਅਕਾਲੀਆ ਦੀ ਮੁਹਿਮ ਸਿਖ ਵੋਟ ਹਾਸਲ ਕਰਨ ਤਕ ਹੀ ਸੀਮਤ ਸੀ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 🙏🚩🙏
ਵਲਟੋਹੇ ਵਰਗੇ ਲਿਡਰ ਬਹੁਤ ਬੇਹਸਮ ਨੇ
Amritpal singh jindabad
ਅਕਾਲੀ ਦਲ ਨੂੰ ਵੀ ਵਾਪਸ ਹੋਣਾ ਚਾਹੀਦਾ
Bahi amrit pal singh ĵete ga jindabad ❤
ek gal taah saaf ho gaye amrit pal valtohe diya gala tooh bagwant or sukbeer badal ni he dibrugarh jail vich najayaz fasaya kyu ki agar amrit pal bahar hunda taah sab tooh jayada nuksan ehna badala da se same sant bindra wala vala time ahh gaya jive ohna nu saheed badal ramu tohra teeh valtoha ni he karwya eh da rajneete katam ho rahi se uss time ohhe kuch ehna ni amritpal naal kitta
Jagda zameer valio sahi banda nu vote deo doogi var galti na kr deo
Amritpal de 1sal ch bond patge Jade Bandi Singh 28 29 30 Sal Hoge Fer o ve vote ladlen
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
Fikar na karo Amritpal Singh Khalsa jitange.
Akaliyan me paggan ch sir fasaye ne .. basharman ne
ਬਾਪੂ ਪਰਮਾਤਮਾ ਭੱਲਾ ਕੇ
ਸ਼੍ਰੋਮਣੀ ਅਕਾਲੀ ਦਲ ਝੋਲੀ ਵਿਚ ਸੀਟ ਪਾਉ
ਭਾਈ ਅੰਮ੍ਰਿਤਪਾਲ ਕਹਿੰਦਾ ਸੀ ਕਿ ਭਾਰਤੀ ਸੰਵਿਧਾਨ ਵਿੱਚ ਉਹ ਵਿਸ਼ਵਾਸ ਨਹੀਂ ਰੱਖਦੇ ਕੀ ਇਹ ਹੁਣ ਉਹ ਜਿੱਤ ਕੇ ਭਾਰਤੀ ਸੰਵਿਧਾਨ ਦੀ ਸੋਹ ਚੁੱਕਣਗੇ ਇਹ ਵੋਟਾਂ ਵਿੱਚ ਜਿੱਤ ਕੇ ਖਾਲਿਸਤਾਨ ਕਿਵੇਂ ਬਣਾਉਣਗੇ ਜੇ ਸਿਰਫ ਜੇਲ ਵਿੱਚੋਂ ਰਿਹਾ ਹੋਣ ਲਈ ਇਹ ਵੋਟਾਂ ਲੜ ਰਿਹਾ ਹੈ ਤਾਂ ਜਿਹੜੇ ਬੰਦੀ ਸਿੰਘ ਜਿਨਾਂ ਦੀ ਕੌਮ ਵਾਸਤੇ ਬਹੁਤ ਕੁਰਬਾਨੀ ਹੈ ਉਹਨਾਂ ਨੂੰ ਵੀ ਇੱਕ ਇੱਕ ਟਿਕਟ ਦੇ ਕੇ ਹਰੇਕ ਹਲਕੇ ਤੋਂ ਖਿੜਾਉਣਾ ਚਾਹੀਦਾ ਹੈ ਤਾਂ ਕਿ ਉਹ ਵੀ ਬਾਹਰ ਆ ਸਕਣ
Sara jab simranjeet Maan gaddar kukad da paya hoya bhai sahib nu jail Jane peya khalistan karke maan nu jail da durr di gall koi parcha case nhi hunda modi da vanda maan mein har baar vote deti hun nhi dendi jdo da mp baneya ek baar b khalistan di gal nhi keti vedan sabha cha bahut murakh bann gaye hun nhi bhai sahib nu waheguru g anginat vote nall jeeton ge 🙏
Amrit pal ne koy guda gardi ni kiti sikh com joda
punjab no sokhi vasan doo
Valtoha g di soch buhut hi Jada galt aa
Punjab. Nu.vandndia.glanakro.pbnujodo
1 sall vich bolte band hoge lokka te terle keden leg pea Santa ve kede ADDA Kita
Panth chardikala
ਹੁਣ ਹੱਟ ਗੀ ਮੱਸਿਆ ਲੱਗਣੋ🐕🐕🐕
ਅਕਾਲੀ ਦਲ ਨੂੰ ਪਿੱਛੇ ਹਟਣਾ ਚਾਹਿਦਾ
Dog
Amritpal singh jitunga saria partya de muh te vddi chaped
Amritpal ne punjab le ke keta panjab da mahaul kharab Gundagardi Amritpal de jamanat japat hone hai Masand Buchad de
Time dsugs g
ਤੁਸੀਂ ਲੋਕ ਨਾ ਸਮਝੇ ਭੇਡਾਂ ਭੇਡਾਂ ਹੀ ਹੁੰਦੀਆਂ
ਜੇ ਕਰ ਅੰਮ੍ਰਿਤ ਪਾਲ ਚੋਣਾਂ ਜਿੱਤਣ ਤੋਂ ਬਾਅਦ ਖਾਲਿਸਤਾਨ ਦਾ ਨਾਹਰਾ ਲਾਉਣ ਗੇ ਕੀ ਸੈਟਰ ਵਿੱਚ ਜਾਕੇ ਖਾਲਿਸਤਾਨ ਬਣਾਉਣ ਗੈ ਇਹ ਉਹੀ ਸੰਵਿਧਾਨ ਹੈ
Badlands ne vi savidhan jalia c. Ki oh votan vich ni khade ?
Bhai.amrit.pal.singh.ji.nu.12.lakh.votan.nall.jetao.karamjit.d.b.nanak
Mere.ardas.10.patshaen.agei.a.amrit.pal.singh.ji.bhare.baumat.nall.jetega.karamjit.d.b.nanak
Pradhanmantri Bane Khada karo na
Waheguru ji Waheguru ji
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ