Harjinder Dhami ਨੇ Amritpal Singh ਨੂੰ ਪੰਜਾਬ 'ਚ ਸ਼ਿਫ਼ਟ ਕਰਨ ਬਾਰੇ ਕੀ ਕਿਹਾ ? Amritsar News | News18 Punjab

Поділитися
Вставка
  • Опубліковано 1 гру 2024

КОМЕНТАРІ • 197

  • @KuldeepSingh-ro7mq
    @KuldeepSingh-ro7mq 9 місяців тому +115

    ਜਦੋਂ ਭਾਈ ਅੰਮ੍ਰਿਤਪਾਲ ਸਿੰਘ, ਬਾਹਰ ਸੀ ਉਸ ਸਮੇਂ ਪੰਥ ਨੇ ਸਾਥ ਨਾ ਦਿੱਤਾ, ਜੇਕਰ ਪੰਥ ਸਾਥ ਦੇਂਦਾ ਤਾਂ ਉਹ ਜੇਲ੍ਹ ਵਿਚ ਨਾ ਜਾਂਦੇ

  • @mandersingh6082
    @mandersingh6082 9 місяців тому +27

    ਅਮ੍ਰਿਤ ਪਾਲ ਜੀ ਨੂੰ ਰਿਹਾ ਕਰੋ ਜੀ

    • @sikh444gaming4
      @sikh444gaming4 6 місяців тому

      ਬੰਦੀ ਸਿੰਘ ਰਿਹਾ ਕਰੋ

  • @RamandeepSingh-mp7be
    @RamandeepSingh-mp7be 9 місяців тому +36

    ਪਿਛਲੇ ਸਾਲ ਭਾਈ ਅੰਮ੍ਰਿਤਪਾਲ ਦੇ ਵਿਰੋਧ ਵਿੱਚ ਸਰਕਾਰਾਂ ਤੇ ਪੂਰਾ ਪੁਲਿਸ ਪ੍ਰਸ਼ਾਸਨ ਤੇ ਮੀਡੀਆ ਪੂਰਾ ਬਿਰਤਾਂਤ ਸਿਰਜਦਾ ਰਿਹਾ ਨੈਗਟਿਵ ਖਬਰਾਂ ਚਲਾਉਂਦਾ ਰਿਹਾ
    ਇਸ ਵਿੱਚ ਪੂਰਾ ਯੋਗਦਾਨ ਨਿਊਜ਼ 18 ਨੇ ਵੀ ਪਾਇਆ

  • @tharinderjitsinghdhaliwal4787
    @tharinderjitsinghdhaliwal4787 9 місяців тому +46

    ਕਮੇਟੀ ਸਾਥ ਦਿੰਦੀ ਤਾਂ ਭਾਈ ਸਾਹਿਬ ਅੱਜ ਅੰਦਰ ਨਾ ਹੁੰਦੇ

  • @AvtarSaini-h7h
    @AvtarSaini-h7h 9 місяців тому +29

    ਭਾਈ ਸਾਹਿਬ ਜੀ ਦੀ ਗਿਰਫਤਾਰੀ ਵੇਲੇ ਐਸ ਜੀ ਪੀ ਸੀ ਕਮੇਟੀ ਕਿੱਥੇ ਸੁੱਤੀ ਪਈ ਸੀ ਅੱਜ ਤੁਹਾਨੂੰ ਯਾਦ ਆਹ ਗਈ 👉👉ਨਾਗਪੁਰ ਤੋ ਚੱਲਣ ਵਾਲੇਉ

    • @HarjinderKaur-cg4es
      @HarjinderKaur-cg4es 9 місяців тому

      ਇਹ,ਭੋਕਰਿਆ ਇਨੇ,ਕੁੱਝਨੱਹੀ ਕੱਰਨਾ,ਇਸਦੀ ਉਕਾਤ ਭੋਕਣਜੋਗੀ ਆ,ਇਸ ਕੋਲੋਂ ਆਪ ਦੀ ਵੋਟੀ ਤੇ ਸਾਬੀ ਨੱਹੀਜਾਦੀ ਦੁੰਨੀਆ,ਦਾ ਗੱਦਉਨੇ ਪਾਇਆ,ਲੋਕਇਨੁੰ ਲਾਨੱਤਾ ਪਾਰੱਹੇ,ਚੱਵਲਾ ਤੇਰੀ ਜੱਨਾਨੀ ਤੇਨੁੰ,ਜੁੱਤੀ ਤੇਨੱਹੀ ਦਾਨਦੀ ਸੱਰਰਾਰ,ਦਾ ਮਾਮਾ ਬੱਨਦਾ ਏ,ਜਾ,ਜਾਕੇ ਵੇਖ ਉਹਘੱਰ,ਕੀ,ਗੁੱਲ😌ਖਿਵਾਰੱਹੀਆ

  • @TheKingHunter8711
    @TheKingHunter8711 9 місяців тому +20

    ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ,
    ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ
    'ਕੌਮੀਂ ਇੰਨਸਾਫ ਮੋਰਚੇ' ਵਿੱਚ ਮੋਹਾਲੀ ਪਹੁੰਚੋ ਜੀ

  • @mantabsinghmantab1074
    @mantabsinghmantab1074 9 місяців тому +6

    ਧੰਮੀ ਸਾਬ ਜੀ ਸਿੰਘਾ ਦਾ ਸਾਥ ਦਿੱਤਾ ਜਾਵੇ ਵਹਿਗੁਰੂ ਜੀ ਮਿਹਰ ਕਰੇ

  • @HAPPY_TALKS_00
    @HAPPY_TALKS_00 9 місяців тому +14

    Dhan guru nanak ji kirpa krni amritpal veer hamesha chardikla ch reha tandrust rehay

  • @TheKingHunter8711
    @TheKingHunter8711 9 місяців тому +20

    ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ💥
    ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ
    'ਕੌਮੀਂ ਇੰਨਸਾਫ ਮੋਰਚਾ' ਵਿੱਚ ਮੋਹਾਲੀ ਪਹੁੰਚੋ ਜੀ

  • @KashmirKaur-k3l
    @KashmirKaur-k3l 9 місяців тому +16

    ਕਹਿੰਦਾ ਸੀ 2ਘੰਟੇ ਸਾਡੇ ਹੱਵਾਲੇ ਕਰੋ
    ਉਸ ਟਾਇਮ ਕੋਈ ਨਹੀਂ ਬੋਲਿਆ ਬਹੁਤ ਗ਼ੁੱਸਾ ਆਉਂਦਾ

  • @ranjitsandhu4751-yt2iw
    @ranjitsandhu4751-yt2iw 9 місяців тому +30

    ਧਾਮੀ ਸਾਬ ਜੀ ਜਿ ਪਹਿਲਾਂ ਸਾਥ ਦੇਂਦੇ ਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਅਤੇ ਸਮੂਹ ਸਿੰਘ ਅੰਦਰ ਨ ਹੁੰਦੇ

  • @khushdhillon3511
    @khushdhillon3511 9 місяців тому +15

    ਚਵਲ ਬੰਦਿਆਂ ਲੜਾਈ ਸਰੀਰਾਂ ਦੀ ਨਹੀਂ ਜ਼ਮੀਰਾਂ ਦੀ ਏ

  • @amarjeetsinghsidhusaab1707
    @amarjeetsinghsidhusaab1707 9 місяців тому +15

    Bhai Amritpal singh khailsa ji zindabad 🙏

  • @jatinderpalsingh1372
    @jatinderpalsingh1372 9 місяців тому +10

    ਜੇਕਰ ਪੰਥ ਸਾਥ ਦੇਂਦਾ ਤਾਂ ਉਹ ਜੇਲ੍ਹ ਵਿਚ ਨਾ ਜਾਂਦੇ

  • @salindersingh-d8v
    @salindersingh-d8v 9 місяців тому +25

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌷🙏

  • @balvirsingh5810
    @balvirsingh5810 9 місяців тому +21

    ਕਿਹੜੇ ਕਾਨੂੰਨ ਦੀ ਗੱਲ ਕਰਦਾ ਧਾਮੀ ਸਿਆਂ ਲੋਕਾਂ ਦੇ ਇਕੱਠ ਨੇ ਕਾਨੂੰਨ ਦੀ ਗਲਤ ਵਰਤੋ ਕਰਨ ਵਾਲਿਆਂ ਦੇ ਨੱਕ ਮੋੜੇ ਆ

  • @inderjeetkaur6273
    @inderjeetkaur6273 9 місяців тому +5

    Waheguru ji kirpa kirpa karo ji veer Amritpal te

  • @jaspaljassdhamrait6768
    @jaspaljassdhamrait6768 9 місяців тому +12

    Waheguru jii

  • @bharpoorsingh270
    @bharpoorsingh270 9 місяців тому +3

    ਪ੍ਰਧਾਨ ਜੀ ਦੀ ਗੱਲ ਬਿਲਕੁਲ ਠੀਕ ਹੈ ਕਿ ਭੁੱਖੇ ਰਹਿ ਕੇ ਸੰਘਰਸ਼ ਨਹੀਂ ਕਰਨਾ ਚਾਹੀਦਾ, ਸੰਘਰਸ਼ ਕਰਨ ਲਈ ਸ਼ਰੀਰਾਂ ਵਿੱਚ ਤਾਕਤ ਰੱਖਣ ਲਈ ਭੋਜਨ ਜ਼ਰੂਰੀ ਹੈ ਜੀ , ਸਿਮਰਨ ਕੀਤਾ ਜਾਵੇ, ਜ਼ੁਲਮ ਖਿਲਾਫ ਸ਼ਬਦ ਪੜੇ ਜਾਣੇ ਚਾਹੀਦੇ ਹਨ, ਚੜਦੀ ਕਲਾ ਕਾਇਮ ਰੱਖਣੀ ਚਾਹੀਦੀ ਹੈ, ਵਾਹਿਗੁਰੂ ਅਕਾਲ ਪੁਰਖ ਚੜਦੀ ਕਲਾ ਬਖਸ਼ੇਗਾ, ਭਰੋਸਾ ਦਾਨ ਮੰਗਦੇ ਰਹੋ

  • @DR_sukh_SINGH
    @DR_sukh_SINGH 9 місяців тому +9

    Bhai Amrit Pal Singh ji zindabaad koi gll nhi Mata ji Sapna soorma Bhai sahib jaldi bahr as javega

  • @SatnamSingh-b5g
    @SatnamSingh-b5g 9 місяців тому +1

    ਵਾਹਿਗੁਰੂ ਜੀ ਭਲਾ ਕਰਨ

  • @baldevmankoo1049
    @baldevmankoo1049 9 місяців тому +13

    ਧਾਮੀ ਸਾਹਿਬ ਹੁਣ ਅਮ੍ਰਿਤਪਾਲ ਸਿੰਘ ਜੀ ਭਾਈ ਹੋ ਗਿਆ ਸੀ ਪਰ ਤੁਹਾਡਾ ਲੀਡਰ ਵਿਕਰਮ ਸਿੰਘ ਚਿੱਟਾ ਜੀ ਅਮ੍ਰਿਤਪਾਲ ਸਿੰਘ ਨੂੰ ਗੁੰਡਾ ਤੇ ਬੁਰਸਾਗਰਦ ਕਿਹਾ ਸੀ। ਉਸ ਵਿਕਰਮ ਚਿੱਟੇ ਨੂੰ ਕੀ ਕਹੋਗੇ।ਪਰ ਤੁਹਾਡੇ ਆਕਾ ਬਾਦਲ ਲਾਣਾ ਤੇ ਤੁਸੀਂ ਬੀ ਜੇ ਪੀ ਵਿਰੁੱਧ ਇੱਕ ਸ਼ਬਦ ਵੀ ਬੋਲਣ ਦੀ ਹਿੰਮਤ ਨਹੀਂ ਕੀਤੀ। ਕੁਝ ਤਾਂ ਸ਼ਰਮ ਕਰ ਲਵੋ।

    • @KashmirKaur-k3l
      @KashmirKaur-k3l 9 місяців тому

      ਵੱਡੇ ਗੁੰਡੇ ਆ ਇਹ ਲੋਕ ਕਹਿੰਦੇ ਹੁੰਦੇ ੁੁੁਸੱਭ ਤੋਂ ਉੱਚਾ

  • @gurdevsingh3103
    @gurdevsingh3103 9 місяців тому +22

    ਬਾਦਲ ਲਾਨੇ ਦਾ ਬੇੜਾ ਗਰਕ ਹੋਇਆ ਬਾਦਲਾ ਨੇ ਐਨ ਐਸੇ ਲਵਾਈ ਅਮ੍ਰਿਤਪਾਲ ਸਿੰਘ ਤੇ

  • @GaganSingh-ph6tq
    @GaganSingh-ph6tq 9 місяців тому +3

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @satnamesingh1387
    @satnamesingh1387 9 місяців тому +8

    ਵਾਹਿਗੁਰੂ ਜੀ ਮਿਹਰ ਕਰਨ ਜੀ

  • @avtarsingh2531
    @avtarsingh2531 6 місяців тому +2

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @BalwinderSinghHardeep
    @BalwinderSinghHardeep 6 місяців тому +1

    ਪੰਥ ਨੇ ਤਾਂ ਭਾਈ ਅਮ੍ਰੀਤਪਾਲ ਸਿੰਘ ਜੀ ਦਾ ਉਦੋਂ ਵੀ ਬਹੁਤ ਸਾਥ ਪਰ ਰਵਾਇਤੀ ਪਾਰਟੀਆਂ ਨੇ ਫੋਰਸ ਦੇ ਨਾਲ ਰਲਕੇ ਚੱਲਣ ਨੀ ਦਿੱਤਾ ਧਰਨਿਆਂ ਤੇ ਬੈਠੀ ਸਿੱਖ ਸੰਗਤ ਨੂੰ ਗੱਡੀਆਂ ਵਿੱਚ ਸੁੱਟਵਾਇਆ ।

  • @tirath5732
    @tirath5732 9 місяців тому +11

    Amrtpal singh need cm punjab punjabo

  • @GurpyarSingh-n9k
    @GurpyarSingh-n9k 6 місяців тому +1

    ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਾਡੀਆਂ 13ਵੋਟਾਂ ਪੱਕੀਆਂ ਜੀ

  • @Hundal-d7i
    @Hundal-d7i 9 місяців тому +3

    Waheguru ji 🙏 mehar kri sare veera te dhan dhan guru ramdas ji 🙏 chardi kalla karni mere veera di

  • @MsRai-t7b
    @MsRai-t7b 9 місяців тому +42

    ਕੋਈ ਸ਼੍ਰੋਮਣੀ ਕਮੇਟੀ ਨਹੀਂ ਆ ਬਾਦਲ ਕਮੇਟੀ ਆ ਝੂਠ ਨਾਂ ਬੋਲ

  • @motivationchannel9886
    @motivationchannel9886 9 місяців тому +14

    Respect everyone kirpa karo waheguru ji ❤️

  • @skgpsa3488
    @skgpsa3488 6 місяців тому +1

    बिल्कुल सही भुखडताल नहीं, अच्छी सेहत ही लड़ाई अच्छी लड़ेगी।

  • @SimranjeetSingh-q7e
    @SimranjeetSingh-q7e 7 місяців тому +1

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਹੋਰਾਂ ਦਾਂ ਵੱਧ ਤੋਂ ਵੱਧ ਸਾਥ ਦਵੋ ਜੀ ਪੰਥ ਵੀ ਤੇ ਸੰਗਤਾਂ ਵੀ ਸਾਥ ਦਵੋ ਜੀ ਤੇ ਭਾਈ ਸਾਹਿਬ ਹੋਰਾਂ ਨੂੰ ਵੋਟਾਂ ਪਾ ਕੇ ਰਿਹਾ ਕਰਵਾਓ ਜੀ

  • @gurnamsingh4605
    @gurnamsingh4605 9 місяців тому +2

    ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਰਾਜ ਕਰੇਗਾ ਖਾਲਸਾ

  • @KashmirKaur-k3l
    @KashmirKaur-k3l 9 місяців тому +6

    ਪਰਵਾਰ ਕੀ ਕਰਨ ਦੁੱਖੀ ਹੋ ਕੇ ਉੱਨਾਂ ਨੇਕਿਸੇ ਦੀ ਮਕਾਣ ਦੇਣੀ ਆ ਜਦੋਂ ਆਪ ਦੇ ਜਾਣ ਗੇ ਫਿਰ ਪਤਾ ਲਗੁ ਪ੍ਰਵਾਰ ਕੀ ਕਰਦਾ

  • @harbanssingh7912
    @harbanssingh7912 9 місяців тому +2

    ਸਹੀ ਗਲ ਹੈ ਐ ਧੰਨ ਧੰਨਵਾਦ ਸਿੱਖ ਧਰਮ ਵਿੱਚ ਸਚਾਈ ਬਿਆਨ ਹੈਐ ਗਲਾ।

    • @GurdevSingh-c2f9h
      @GurdevSingh-c2f9h 7 місяців тому

      ਬਾਦਲਾਂ ਦੀ। ਇਕ। ਵੀ। ਗੱਲ ਨੂੰ। ਸੁਣਿਆ ਨਾ। ਕਰੋ। ਕਮੇਟੀ ਮੈਂਬਰ। ਸਾਰੇ

  • @dalbirsinghsingh8144
    @dalbirsinghsingh8144 9 місяців тому +2

    ਵਾਹਿਗੁਰੂ ਮੇਅਰ ਕਰੀਓ ਭਾਈ ਅਮ੍ਰਿਤਪਾਲ ਸਿੰਘ ਤੇ

  • @jaslinkaur1313
    @jaslinkaur1313 6 місяців тому

    Verygoodji

  • @daljitgrewal9641
    @daljitgrewal9641 9 місяців тому +2

    Goodveerji🎉🎉❤

  • @kalasidhu-wo3pv
    @kalasidhu-wo3pv 9 місяців тому +11

    ਸਰੋਮਣੀ।ਕਮੈਟੀ।ਨਹੀ।ਹੈ।ਇਹੈ।ਬਾਦਲ।ਕੰਜਰ।ਗਦਾਰ।ਦੀ।ਰੰਨ।ਬਣ।ਗੲਈ।ਲੋਕੁ।ਜਾਗੋ।ਜਾਗੋ

  • @GurpreetSingh-wj6cq
    @GurpreetSingh-wj6cq 9 місяців тому +4

    ਸਰਕਾਰੀ ਟੋਟ

  • @balwantdhillon9449
    @balwantdhillon9449 9 місяців тому +1

    ਸ੍ਰੋਮਣੀ ਕਮੇਟੀ ਸਿੱਖ ਕੌਮ ਦਾ ਇਕੱਠ ਕਿਉਂ ਨਹੀਂ ਕਰਦੀ, ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਕੱਢਣ ਲਈ

  • @HarjeetSingh-p5o
    @HarjeetSingh-p5o 9 місяців тому +7

    ਤੁਸੀਂ ਸਭ ਦੱਲੇ ਹੋ

  • @jaslinkaur1313
    @jaslinkaur1313 9 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @manindersharma3495
    @manindersharma3495 6 місяців тому

    Waheguru ji ka khalsa Waheguru ji fateh

  • @laxmansingh11
    @laxmansingh11 6 місяців тому

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ

  • @gurfatehsandhu4382
    @gurfatehsandhu4382 9 місяців тому +1

    ਸਿੱਖ ਗਲਾਮ ਨੇ ਤਾਂ ਹੀ ਇਹ ਸਭ ਕੁਝ ਸਿੱਖਾਂ ਨਾਲ ਹੋ ਰਿਹਾ ਹੈ

  • @NirmalSingh-bz3si
    @NirmalSingh-bz3si 9 місяців тому +5

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ??

  • @BalwinderSingh-tk6hc
    @BalwinderSingh-tk6hc 6 місяців тому

    Waheguru ji. Shukar hai ji DHAAMI ne. Bhar di. HAAMI Dhanyawad ji

  • @manindersharma3495
    @manindersharma3495 9 місяців тому

    Waheguru ji mehar karo ji

  • @TheKingHunter8711
    @TheKingHunter8711 9 місяців тому +5

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ 💥
    ਭਗਵੰਤ ਮਾਨ, ਝਾੜੂ-ਪਾਰਟੀ ਮੁਰਦਾਬਾਦ👎🏻

  • @AjitSingh-k4t
    @AjitSingh-k4t 9 місяців тому

    ਸੋ੍ਮਣੀ ਕਮੇਟੀ ਜਿੱਦਾਬਾਦ

  • @Gurtej321
    @Gurtej321 9 місяців тому +1

    ਧਾਮੀ ਸਾਹਬ ਪਹਿਲਾਂ ਤਾਂ ਆਪ ਦੇ ਲੀਡਰ ਮਜੀਠੀਆ ਅੰਮ੍ਰਿਤਪਾਲ ਸਿੰਘ ਨਾਲ ਦੋ ਦੋ ਹੱਥ ਕਰਨ ਨੂੰ ਕਹਿੰਦੇ ਸੀ ਕੀ ਧਾਮੀ ਸਾਹਬ ਤੁਸੀ ਕੁਝ ਕਰ ਸਕਦੇ ਹੋ 4:45

  • @satinderpalkaur3388
    @satinderpalkaur3388 9 місяців тому

    Waheguruji,kripa,kirpa,karo

  • @kalasidhu-wo3pv
    @kalasidhu-wo3pv 9 місяців тому +10

    ਲੋਕੁ।ਜਾਗੋ।ਜਾਗੋ।ਇਹੈ1978😢1984😂2001😢2015ਦੇ।ਦੋਸੀ।ਬਾਦਲ।ਕੰਜਰ

  • @harcharansingh1737
    @harcharansingh1737 9 місяців тому +1

    ਧਾਮੀ ਸਾਹਿਬ ਤੁਸੀਂ ਪਹਿਲਾਂ ਰਾਜੋਆਣਾ ਨੂੰ ਫਾਂਸੀ ਦੀ ਸਜਾ ਤੋਂ ਅਜਾਦ ਕਰਵਾ ਦਿੱਤਾ ਤੁਸੀਂ ਕਖ ਨਹੀਂ ਕਰਨਾ ਐਵੇਂ ਲੇਲੜੀਆ ਕੱਢਣ ਵਾਲੇ ਹੋ
    ਤੁਹਾਡੇ ਪਲੇ ਕਖ ਨਹੀਂ ਤੁਸੀਂ ਸਿੱਖਾ ਦਾ ਬਹੁਤ ਨੁਕਸਾਨ ਕਰਵਾਇਆ

  • @Kuljeet2001
    @Kuljeet2001 9 місяців тому

    ਭਾਈ ਅਮਰਤਪਾਲ ਸਾਬ ਨੂੰ ਖਾਲਿਸਤਾਨ. ਚ. ਮੁੱਖ ਮੰਤਰੀ ਬਣਾਉ. ਸੰਗਤਾਂ ਜੀ

  • @DarshanSingh-f5s
    @DarshanSingh-f5s 9 місяців тому

    Sahi keha ji.prdhan sab

  • @AkshayKumar-ri9wc
    @AkshayKumar-ri9wc 9 місяців тому

    Good 👍

  • @SukhwinderSingh-ks8rq
    @SukhwinderSingh-ks8rq 9 місяців тому

    Bhi sahib de maher karen bhi sahib de vadi umer karen waheguruji

  • @balvirsingh5810
    @balvirsingh5810 9 місяців тому +1

    ਜਿਹੜੇ ਦਿਨ ਅੰਮ੍ਰਿਤ ਪਾਲ ਸਿੰਘ ਖਾਲਸਾ ਨੇ ਸਰਬੱਤ ਖਾਲਸਾ ਸੱਦਣ ਲਈ ਜਥੇਦਾਰ ਨੂੰ ਅਪੀਲ ਕੀਤੀ ਸੀ ਤੇ ਬਾਦਲਾਂ ਦੇ ਦਬਾਅ ਵਾਲੇ ਜਥੇਦਾਰ ਨੇ ਸੁਣੀ ਨਹੀਂ ਤੇ ਕੱਟੜ ਹਿੰਦੂਵਾਦੀ ਤਾਕਤਾਂ ਨੂੰ ਜੁਲਮ ਕਰਨ ਦਾ ਮੌਕਾ ਮਿਲਿਆ

  • @Malketsingh-pg7yh
    @Malketsingh-pg7yh 9 місяців тому

    ਭਾਈ ਸਾਹਿਬ ਬੇਨਤੀ ਹੈ। ਕੀ ਮੇਜਰ। ਸੋਢੀ। ਨਾ ਲ।ਗੱਲਬਾਤ।ਕਰਨ❤❤❤❤❤

  • @gurdeepsingh1473
    @gurdeepsingh1473 9 місяців тому

    ਵਾਹਿਗੁਰੂ ਜੀ, ਪ੍ਰਧਾਨ ਸਾਹਿਬ ਜੀ ਐਸ ਜੀ ਪੀ ਸੀ ਕੀ ਐਕਸ਼ਨ ਲੈਣ ਲੱਗੀ ਹੈ,

  • @ReetKaur-n3i
    @ReetKaur-n3i 9 місяців тому

    Weheguru. Ji mehar. Karo. Ji

  • @SinghBh-mu8wv
    @SinghBh-mu8wv 9 місяців тому +2

    ਆਪਾਂ ਤਾਂ ਪੰਥਕ ਹਾਂ ਧਾਮੀ ਜੀ ਇੰਨੀ ਕ ਤਾਂ ਤੁਹਾਡੇ ਪ੍ਰਧਾਨ ਸੁਖਬੀਰ ਜੀ ਦੀ ਸਾਂਠ ਗਾਂਠ ਹੈ ਬੀ ਜੇ ਪੀ ਨਾਲ

  • @sukhdevsinghkhalsa1921
    @sukhdevsinghkhalsa1921 9 місяців тому +4

    ਇਸ ਜਪ ਤਪ ਨੇ ਹੀ ਜਾਲਮ ਸਰਕਾਰਾਂ ਦੀਆਂ ਜੜ੍ਹਾਂ ਪੁੱਟਣੀਆਂ ਹਨ ।ਜਦੋਂ ਅਨੰਦਪੁਰ ਦੇ ਕਿਲੇ ਵਿੱਚ ਸਿੰਘ ਭੁਖੇ ਭਾਣੇ ਸਨ ਤਾਂ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਜਾਂ ਕਿਲਾ ਛੱਡੋ ਜਾਂ ਇਹਨਾ ਨੂੰ ਕੁਝ ਖਾਣ ਵਾਸਤੇ ਦਿਓ। ਦਸ਼ਮੇਸ਼ ਜੀ ਕਿਹਾ ਇਹ ਜੋ ਜਪ ਤਪ ਕਰਦੇ ਹਨ ਇਸ ਨਾਲ ਜਬਰ ਜੁਲਮ ਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ ਹਨ। ਹਰ ਸਿੱਖ ਦੀ ਅਰਦਾਸ ਹੈ ਜੁਲਮ ਦਾ ਨਾਸ ਦੁਸ਼ਟਾਂ ਨੂੰ ਸੋਧਣ ਦਾ ਖਾਲਸੇ ਨੂੰ ਬਲ ਬਖਸ਼ੋ ।ਸੰਤਨ ਸਿਉਂ ਮਸ਼ਕਰੀ ਕੁਲ ਡੋਬਣ ਕੀ ਰੀਤ ।ਇਸ ਧਰਤੀ ਤੇ ਇਕ ਧਰਮ ਖ਼ਤਮ ਹੋਣ ਜਾ ਰਿਹਾ ਬਸ ਬਾਲਿਆ ਵੇਖ ਰੰਗ ਕਰਤਾਰ ਦੇ ।ਉਹ ਸਮਾਂ ਦੱਸੇਗਾ ਕੁਲ ਡੋਬਣ ਕੀ ਰੀਤ ਕਿਹੜਾ ਧਰਮ ਖਤਮ ਹੋਣਾ ਹੈ ।ਰਾਜ ਕਰੇਗਾ ਖਾਲਸਾ ।ਜੈਕਾਰ ਕੀਓ ਧਰਮੀਆ ਕਾ ।ਕੂੜ ਨਿਖੁੱਟੇ ਨਾਨਕਾ ।ਧੰਨਵਾਦ ਖਾਲਸੇ ਦਾ ।

    • @TSBADESHA
      @TSBADESHA 9 місяців тому

      😂😂😅

  • @diljeetsingh83
    @diljeetsingh83 5 місяців тому

    ਸਤਿਕਾਰ ਜ਼ੋਗ ਜਥੇਦਾਰ ਸਾਬ ਜੀ ਅਮਿਰਤ ਪਾਲ ਦੀ ਇਹ ਗਲਤੀ ਹੈ ਜਦ ਅਮਿਰਤ ਦੀ ਦਾਤ ਸ਼ਰੋਮਣੀ ਕਮੇਟੀ ਦਾ ਪੂਰਾ ਪਰਬੰਧ ਹੈ ਤਾ ਆਪ ਨਹੀ ਬਹੀਰ ਚਲੌਣੀ ਸੀ

  • @ravinderpal1032
    @ravinderpal1032 9 місяців тому +13

    Vote for BHAI AMRITPAL SINGH JI IN NEXT CM ELECTIONS. WE NEED POWERFUL LEADERS TO LEAD THE SIKHS COMMUNITY. KHALSA STATE ZINDABAAD.

    • @balvirsingh9650
      @balvirsingh9650 9 місяців тому +3

      ਰਵਿੰਦਰ ਬਚਕਾਨਾ ਗੱਲਾਂ ਨਹੀਂ ਕਰੀਦੀਆਂ ਉਹ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਫਿਰ ਚੋਣ ਕਿਵੇਂ ਲੜੂ

    • @TSBADESHA
      @TSBADESHA 9 місяців тому +3

      ਤਾਲਿਬਾਨੀ ਰਾਜ ਬਣਾ ਦੇਣਾ,ਉਹ ਤਾਂ ਪੈਂਟ ਕੋਟ ਪਾਉਣੇ ਵੀ ਬੰਦ ਕਰਨ ਨੂੰ ਆਖ ਰਿਹਾ ਸੀ।

    • @balvirsingh9650
      @balvirsingh9650 9 місяців тому

      @@TSBADESHA ਕੁਝ ਨਹੀਂ ਹੋਣਾ ਐਸਾ ਬਦੇਸ਼ਾ ਸਾਬ੍ਹ

  • @kirpawaheguru8219
    @kirpawaheguru8219 9 місяців тому

    Waheguru taras karo

  • @KaranSingh-tf9rn
    @KaranSingh-tf9rn 9 місяців тому

  • @babajindasing
    @babajindasing 9 місяців тому +2

    ਪੰਥ ਨੀ ਨਾਲ ਬਾਦਲ ਐਂਡ ਪਾਰਟੀ ਨਾਲ ਕਹੇ ਬੋਟੀਆਂ। ਨੇੜੇ ਆ

  • @kulwinderkaur3348
    @kulwinderkaur3348 5 місяців тому

    Wahaguro ji mahar karn ji

  • @bichitarsingh9259
    @bichitarsingh9259 9 місяців тому

    Amritpal good 👍

  • @gurdevsinghrandhawa5630
    @gurdevsinghrandhawa5630 9 місяців тому +1

    10 ਸਾਲ ਬਾਦਲ ਸਰਕਾਰ ਨੇ ਰਾਜ ਕੀਤਾ,ਆਪਣੀ ਪੀੜੀ ਥੱਲੇ ਸੋਟਾ ਨਹੀ ਫੇਰਿਆ

  • @devindersingh9453
    @devindersingh9453 9 місяців тому

    shukar hai shami sahib tucci v amritpal singh ji de hak vich bole ji

  • @HarpalSingh-en5rk
    @HarpalSingh-en5rk 9 місяців тому

    Bhai amritpal Singh ji zindabad

  • @sahibjotsingh9217
    @sahibjotsingh9217 9 місяців тому +2

    😮

  • @JaswantSingh-jn6ii
    @JaswantSingh-jn6ii 9 місяців тому

    ਸੰਗਤ ਜੀ ਇਹ ਦੋਗਲੇ ਨੇ ਪੰਥ ਦੇ ਦੁਸ਼ਮਣ

  • @bahalsingh7068
    @bahalsingh7068 9 місяців тому

    ਧਾਮੀ ਸਾਹਬ ਪਹਿਲਾਂ ਆਪਣੀਆਂ ਮਰੀਆਂ ਹੋਈਆਂ ਜਮੀਰਾਂ ਜਗਾਉ ਤੇ ਬਾਦਲਾਂ ਦੇ ਪੈਰਾਂ ਹੇਠੋਂ ਬਾਹਰ ਨਿਕਲੋ ਜੇ ਕਿਤੇ ਸ਼੍ਰੌਮਣੀ ਕਮੇਟੀ ਸਹੀ ਫ਼ੈਸਲੇ ਲੈਂਦੀ ਬਾਦਲਾਂ ਦੀ ਗੁਲਾਮ ਨਾਂ ਹੁੰਦੀ ਕੋਈ ਜੰਮਿਆਂ ਨਹੀਂ ਜਿਹੜਾ

  • @JaswinderSingh-uy3ju
    @JaswinderSingh-uy3ju 9 місяців тому

    ਜੇ ਕੋਰੀ ਸਰਕਾਰ ਸਿੱਖਾਂ ਦੀ ਨਹੀ ਸੁਣਦੇ ਇਹ ਸਭ ਬਾਦਲਾਂ ਦੀ ਭਾਜਪਾ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ।

  • @Usebuta
    @Usebuta 8 місяців тому

    ਪੰਥ ਕਿਹੜੇ ਦੀ ਦੀ ਗੱਲ ਕਰਦਾਂ
    ਧਾਮੀ ਸਾਹਿਬ sukhbir Badal di gal karda aa

  • @surjeetsingh5317
    @surjeetsingh5317 8 місяців тому

    Pl remove nsa after mtg pb Cm

  • @ReetKaur-n3i
    @ReetKaur-n3i 9 місяців тому +1

    Bhai. Amritpal. Si gh khalssha. Ji dabad

  • @manjitbedi5836
    @manjitbedi5836 9 місяців тому +1

    Harjinder Kumar Dhami, you are a President of Bad Dal, Not of Shromni Akali Dal.

  • @AmrikShigh
    @AmrikShigh 9 місяців тому

    Azadi hi hul aa,, Khalastan zindabad

  • @NavdeepKaur-vg3xt
    @NavdeepKaur-vg3xt 6 місяців тому

    ਧਾਮੀ ਸਾਹਿਬ ਤੁਸੀਂ ਸ਼ਰਮ ਕਰੋ ਅੰਮ੍ਰਿਤ ਪਾਲ ਦੇ ਨਾਲ ਆ ਜੋ ਅਕਾਲੀ ਜੀ ਦੇ ਘੱਟ ਤੋਂ ਘੱਟ ਤੇ ਸ਼ਰਮ ਕਰੋ

  • @amarjitsinghsandhu2908
    @amarjitsinghsandhu2908 9 місяців тому

    ਸਰੋਮਨੀ ਕਮੇਟੀ ਜਿੰਦਾਬਾਦ ਧਾਮੀ ਸਾਹਿਬ ਜਿੰਦਾਬਾਦ

  • @nilamsharma1269
    @nilamsharma1269 9 місяців тому

    🙏🙏🙏🙏🙏🙏🙏🙏🙏🙏

  • @amarpreetkaur9299
    @amarpreetkaur9299 9 місяців тому

    Dhami sahib superb

  • @HARLEEN.HARJOT
    @HARLEEN.HARJOT 9 місяців тому

    ਜੇ tohade ਵਰਗੇ mohria ਨੇ ਭਾਈ ਸਾਬ ਦਾ ਸਾਥ ਦਿਤਾ ਹੁੰਦਾ ਤਾ ਅਜ ਉਹ ਅੰਦਰ ਨਾ ਹੁੰਦੇ ਸਾਰੇ ਸਿੰਘ ਬਾਹਰ ਹੁੰਦੇ 😢😢

  • @krishanlal8535
    @krishanlal8535 9 місяців тому

    *❤पवित्र बाईबल उत्पति 1: 26-27 जाति परमेश्वर ने बनाई ही नहीं बात खत्म आमीन🙏*

  • @aavtarkamal9213
    @aavtarkamal9213 8 місяців тому

    Tuhadi mnda koun center ch.

  • @RanjitSinghRanjitSingh-ce6qi
    @RanjitSinghRanjitSingh-ce6qi 6 місяців тому

    ਧੰਨ ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ਗੋਂਗਿਆਂ ਦੀ ਮਾਂ ਵੀ ਬੋਲ ਪਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੇਕਰ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਨੇ ਇਨੇ ਲੋਕਾਂ ਦਾ ਇਕੱਠ ਵੇਖ ਕੇ ਤਾਂ ਹੁਣ ਤੁਹਾਨੂੰ ਸ਼ਰਮ ਆ ਜੇ ਹੋਣੀ ਕੰਮ ਸਹੀ ਕਰ ਲਓ ਆਪਣੇ ਪਰਿਵਾਰ ਸਾਂਭ ਲਓ

  • @g_aahi15798
    @g_aahi15798 9 місяців тому +8

    Sb to pehla ਢਡਰੀਆ ਵਾਲਾ ਦੀ ਬੁੰਦ ਦੁਖਦੀ ਆ ਖਾਲਿਸਤਾਨ ਦਾ ਵਿਰੌਧ ਕਰਦਾ o

    • @bajsingh3798
      @bajsingh3798 9 місяців тому +1

      🚩🚩🚩🚩🚩⚔️🙏🏻👍👍

  • @napindersingh7651
    @napindersingh7651 6 місяців тому

    ਨੌਜਵਾਨਾਂ ਨੂੰ ਜੇਲਾ ਵਿੱਚ ਭੇਜਣ ਵੀ ਕੰਜਰਾ ਤੁਸੀਂ ਭੇਜਿਆ ਜੇ ਉਦੋ ਸਾਥ ਦਿੱਤਾ ਹੁੰਦਾ ਅੱਜ ਜੇਲਾ ਵਿੱਚ ਨਾ ਹੁੰਦੇ ਬਾਦਲ ਦੇ ਦੱਸੇ

  • @baggasingh9234
    @baggasingh9234 9 місяців тому +2

    ਤੁਸੀਂ ਸਾਰੇ ਗਦਾਰਾਂ ਦੇ ਖੂਨ ਹੇਗੇ ਹੋ,, ਮਸੰਦ ਹੋ,, ਦਸਵੇਂ ਪਾਤਸ਼ਾਹ ਵਾਹਿਗੂਰੁ ਆਪ ਆਉਣ ਵਾਲੇ ਹਨ,,, ਅਤੇ ਅਨੰਦਪੁਰ ਸਾਹਿਬ ਵਿਖੇ ਕੜਾਹੇ ਵਿਚ ਤਲ ਤਲ ਕੇ ਮਾਰੀਆਂ ਜਾਏਗਾ ਤੁਹਾਨੂੰ ਸਾਰੇ ਮਲੇਸਾ ਨੂੰ,, ਤੁਹਾਡੀਆਂ ਜੜਾਂ ਪਟਿਆ ਜਾਣ ਗਿਆ ਸਦਾ ਸਦਾ ਵਾਸਤੇ ਬਹੁਤ ਲੁਟ ਕੇ ਖਾ ਲਿਆ ਪੰਥ ਨੂੰ,,,, ਦੁਸ਼ਟਾ ਦਾ ਖਾਤਮਾ ਦੁਸ਼ਟ ਦਮਣ ਨੇ ਹੁਣ ਕਰ ਦੈਣਾ ਹੈ,,,ਮੂਸਾ ਭੱਜਿਆ ਮੌਤ ਤੋਂ ਮੌਤ ਅੱਗੇ ਖੜ੍ਹੀ ਹੈ ਤੁਹਾਡੇ ਕਿਥੇ ਭਜ ਲੳਗੇ,, ਮੌਤ ਤੋਂ,,,

    • @Ratinderjoon
      @Ratinderjoon 9 місяців тому

      But bhaga toh Amritpal tha...polce aa gayi polce bhool gaye...?

  • @TSBADESHA
    @TSBADESHA 9 місяців тому

    ਸੋਸ਼ਲ ਮੀਡੀਏ ਤੇ ਧੀਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰਨ ਵਾਲੇ ਬਦਮਾਸ਼ ਬਘੇਲੇ ਦਾ ਯਾਰ ਅਮਿ੍ੰਤਪਾਲ ਕੌਮ ਦਾ ਹੀਰੋ ਕਿਵੇਂ ਹੋਇਆ।

  • @premsinghsingh6911
    @premsinghsingh6911 9 місяців тому

    ਓ ਜਾ ਜਾ ਤੂੰ ਹੁਣ ਤੱਕ ਕੀ ਲੜਾਈ ਲੜੀ ਦੱਸ ਖਾ ਐਵੇਂ ਜੇ ਸਾਥ ਨੀ ਦੇ ਸਕਦੇ ਤੇ ਪੋਚੇ ਵੀ ਨਾ ਪਾਉ ਸਿੱਧਾ ਹੱਥ ਖੜ੍ਹੇ ਕਰਦੋ

  • @kdsbhullar
    @kdsbhullar 8 місяців тому

    ਮੱਸਿਆ ਲੱਗਦੀਆਂ ਕੇ ਨਹੀ ? ਜੇਕਰ ਮੱਸਿਆ ਬੰਦ ਨਹੀ ਹੋਈ ਤਾਂ ਸਾਫ ਪਾਣੀ ਦੀ ਬਾਲਟੀ ਭੇਜ ਦਿਓ ਅੰਦਰ ਦਾ ਪਾਣੀ ਬਹੁਤ ਖਰਾਬ ਹੈ ਪਤੰਦਰੋ ਜੇਲ ਵਿੱਚ ਹੋ ਭੂਆ ਦੇ ਘਰ ਨਹੀ ਜਿੱਥੇ ਸ਼ਿਕਾਇਤਾ ਲਗਾਉਂਦੇ ਹੋ .