Dr.saab 4 saal ho gae urea zinc mix krke pai di a koi problm ni a last year kadu ch payi c zinc+urea 21%zinc bhut vadia result c nal hi brown spot bhut vadia control hoea c
Sir maine dhaan ropai ke baad ghaas ki dwai ke sivaye kuch nhi daala abhi tak dhaan 20 din ke ho gye plz mujhe ab koi bdiya khurak btaye jo mai dhaano me daal sku aur acchi sambhal ho jaye...
ਸੰਖੇਪ ਸਬਦਾਂ ਚ ਮਹੱਤਵਪੂਰਣ ਜਾਣਕਾਰੀ ਹਰ ਵੀਡੀਓ ਚ ਸਿਰਾ ਹੀ ਲੱਗ ਜਾਂਦਾ ਬਹੁਤ ਬਹੁਤ ਧੰਨਵਾਦ ਜੀ
ਨੌਵੀਂ ਕਲਾਸ ਚ ਇਹ ਸਲੇਬਸ ਚ ਪਾਉਣੀ ਚਾਹੀਦੀ ਐ ਤਾਂ ਜੌ ਆਪਣੇ ਜਵਾਕਾਂ ਨੂੰ ਪਤਾ ਲੱਗ ਸਕੇ
6th class ton start ho janda c plants bare science subject vich
Veer ma 9th vich a manu sari jankari a jhona bara daddy da operation hoa adki sari kheti ma app karni okk
@@puneetsinghjhajj7816 ਵੈਰੀ ਗੁੱਡ ਬੇਟਾ ਜੀ ਪ੍ਰਮਾਤਮਾ ਤਰੱਕੀਆਂ ਬਖਸ਼ੇ
@@puneetsinghjhajj7816 j UE cas jm. Jjjjio m mi nnuAaikk
Dr. Sahab- 13.0.45 + boron+ DAP 1 KG ka ghol. / Acer dal sakate hai kya, pls reply
ਡਾ ਸਾਬ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ,,,, thx ji🙏🙏
Sir jehri tusi taatan wali spray dsi aa ke us vich 13.0.45 add kr sakde aa 1 kg
Dr saab ਜੀਰੀ ਵੇਲੈ ਪਹਿਲਾਂ ਕੌਈ ਵੀ ਖਾਦ ਪਾਈ ਤੋ ਲੈਵਰ ਤਗ ਕਰਦੀ ਹੈ ਜੀਰੀ ਲਾਉਣ ਸਾਰ ਪਾ ਸਕਦੇ ਹਾ ਜਿਵੇ ਸੁਪਰ× ਪੋਟਾਸ ×25ਕਿਲੋ ਯੂਰੀਆ
ਕਦੂ ਵਾਲੇ ਝੋਨੇ ਤੌਂ ਬਿਨਾ DSR ਦੀਆ ਖਾਦਾਂ ਬਾਰੇ ਵੀ ਦਸੇਆ ਕਰੇ ਜੀ....
bai g kirpa krke dso super ponni jhonne nu urea di phali dose nall paa skdee appa super te nall potash b ikahtiya mix krke paa skde
Zinc maximum kine time period di limit ch pa skde aa??
ਪੁਟਾਸ਼ ਪਾਉਣੀ ਕਿੰਨੀ ਚਾਹੀਦੀ ਹੈ ਜੀ,ਕਿਲ੍ਹੇ ਦੀ
Thanks dr barar saab
Paji loha tatt di sapry kisy dukan toh nahi mili pehli war johna la reha zenc salfar te megnshem dai janda har dukandar
Dr.saab 4 saal ho gae urea zinc mix krke pai di a koi problm ni a last year kadu ch payi c zinc+urea 21%zinc bhut vadia result c nal hi brown spot bhut vadia control hoea c
Urea ਤੇ zinc mix karke paun da brown spot naal koi ਸੰਬੰਧ ਨਹੀਂ, koi vi ਕਿਸਾਨ mixing na kare
@@AgricultureInformationPunjabi 😀sir glt smj gae tuc mere kahn da mtlb eh c k zinc 21% da result hai es blast te
ਬਹੁਤ ਵਧੀਆ ਜਾਣਕਾਰੀ
ਧੱਨਵਾਦ ਡਾ ਸਾਬ ਜੀ
ਡਾਕਟਰ ਸਾਬ ਕੀ ਪੋਟਾਸ਼ ਵਿੱਚ ਨਦੀਨ ਨਾਸ਼ਕ ਮਿਕਸ ਕਰਕੇ ਪਾ ਸਕਦੇ ਹਾਂ
Sir maine dhaan ropai ke baad ghaas ki dwai ke sivaye kuch nhi daala abhi tak dhaan 20 din ke ho gye plz mujhe ab koi bdiya khurak btaye jo mai dhaano me daal sku aur acchi sambhal ho jaye...
Sat sri akaal dr. saab
Magnishiam bare dasna raigea oh kadon pauna
Potash urea nal mix kr k pa skde g?
veer ji paneeri viçh jyada urea krke patte sadh gye ne ohna nu thik krn da solution ds skde ho dhanwad ji
ਸਰ ਟਿੰਝਨ ਵਾਲੀ ਪੈਲੀ ਚ ਕਿਨੀ ਖਾਦ ਪਾਈਏ
Dr sahib kadu kran toh bad te jhona layun toh phla super pa sakde g please reply g
Dr.ji sidhi bajjai kiti hai jhone de.pehla potash nai payi .baad vich kine Dina vich paa sakde haan.
25
Dr shab paneei de pate mach g rahe ne jangale je ho rahe ne plz give salution davo
ua-cam.com/video/7VX_aQ4e88Q/v-deo.html
20 din di pineri te npk 19 19 19 di spray kar sakde aa groth lai
Jaroorat anusar
Dr sahib loha kina kg pauna kille da
ਬਹੁਤ ਵਧੀਆ ਜੀ ਜਾਣਕਾਰੀ
ਧੰਨਵਾਦ ਜੀ
Dr g 25 kg NPK + 25 kg SSP + 20 KG Potash Kadu wala pa sakda a
Sir ma ਖਾਦ ਦੇਵਾਏ ਤੂੰ begar ਬਸਮਤੀ ਤਿਆਰ ਕਰਨੀ ਹੈ
ਮੈਨੂੰ ਕੁਛ ਦੱਸਿਓ ਜੀ
Hari khad ਬੀਜੀ ਹੋਵੇ jan ਰੂੜੀ pai ਹੋਵੇ ਤਾਂ Basmati ਚ kuch ਵੀ ਪਾਉਣ ਦੀ Jaroorat nahi
Vere chari te gibbrelic asid di sapray kar sakde haa sapray karan baad naal di naal pani la sakde ha dasso jrur paji
Yes but npk spray best hai
@@AgricultureInformationPunjabi npk kedi kariye
Very good information doctor saab 🙏🙏🙏
Single super fast te potash mix karke paa sakde han
Pani ni khlonda jameen vich
ki kariye??
ਡਾਕਟਰ ਜੀ ਮੈਨੂੰ ਝੋਨੇ ਲੈ ਨੂੰ 4 ਦਿਨ ਹੋ ਗਏ ਮੈਂ ਅਜੇ ਤਕ ਕੁਸਨੀ ਪਿਆ ਕਾਲੀ ਝੋਨੇ ਚ ਪੱਠਿਆਂ ਵਾਲੀ ਸਪਰੇ ਕੀਤੀ ਹੈ। ਹੁਣ ਮੈਂ ਯੂਰੀਆ, ਸੁਪਰ,(ਸੁਪਰ ਵਾਦੀਆਂ ਰਾਹੁ ਯਾ DAP) ਪੋਟਾਸ਼, 3 ਨੋ ਮਾਲ ਕੇ ਪਾ ਸਖਦਾ। 4 ਦਿਨ ਹੋ ਗਏ ਝੋਨੇ ਲਾਏ ਨੂੰ ਮੈਂ ਕੋਈ ਵੀ ਖਦ ਨਹੀਂ ਪਾਈ।ਕਿਰਪਾ ਕਰਕੇ ਜਲਦੀ ਦਸਿਓ ਮੈਂ ਪਹਿਲੀ ਵਾਰ ਖੇਤੀ ਕਰਨ ਲੱਗਾ
7-8 din te pao ji urea and super
ਫਿਰ potash and zinc
Potash te super rla ke sut sakde a
Dakar jameen ch tared aah koi solution dso dr saab jaldi plz
DAP pa sakde
@@AgricultureInformationPunjabi sirrr single super phasphate pa daea chal joo...?
Sir please btao ki 20gm saathi dwaai kitna area m daal skta hai Dhaan ki pneeri k andr hmna 1 कन।ल lgaai hui hai
2 kanal
@@AgricultureInformationPunjabi Thanks Dr.Shab
ਸਰ ਸਿਗਲਸੂਪਰ ਫਾਸਟ ਝੋਨਾ ਲਾਉਣ ਦੇ 7 ਦਿਨਾ ਬਾਦ ਦੇ ਵਿੱਚ ਪਾ ਸਕਦੇ ਹਾਂ
Pa sakde ji
Zinc ferrous 00:00:50 nano urea mix kar sakde mix krke clear ho jnda solution
Prr choti fasal te nuksaan jrur hua ga
Bhot changi jaankari diti g
Thkns Dr saab
Dr sahib thankyou
Dr sahib loha pon da trika alag aa ma pona aa
ਅਾਲੂ ਵਾਲੇ ਖੇਤਾਂ ਵਿੱਚ ਪੁਟਾਸ਼ ਪਾੲੀ ਜਾਵੇ ਜਾਂ ਨਹੀ
12 .32 .16 n.p.k kado payi lodd ha his di
Y asi kaddu karn to pehla 2 bore pone a mud kay koi v khad ni pai kade v jhona v full nikl da
Dr sabh ਖੇਤ ਵਿੱਚੋਂ 3 ਫੁੱਟ ਮਿੱਟੀ ਪੁੱਟੀ ਆ ਉਸ ਖੇਤ ਵਿੱਚ ਸੁਪਰ ਵੱਧ ਤੋਂ ਵੱਧ ਕਿੰਨੀ ਪਾ ਸਕਦੇ ਆ
Bai poultry farm wali Rudi pa sira results
Super best a,Pani lyi
ਸਰ ਸਾਗਰੀਕ ਬਾਰੇ ਜਾਣਕਾਰੀ ਦੇਣ ਜੀ
Ji kal tak
Sr urae t zinc 21 wala de spry kr skda h dose dso j
ਮਿੱਟੀ ਟੈਸਟ ਚ ਪੁਟਾਸ਼ ਤੇ ਜ਼ਿੰਕ ਬਹੁਤਾਤ ਚ ਨੇ .... ਫੇਰ ਅਲੱਗ ਤੋਂ ਜ਼ਿੰਕ ਜਾ ਪੋਟਾਸ਼ ਪਾਈਏ ਜਾ ਨਾ
Zinc kini pauni hei veer g? Nale magnesium bare v jroor daso
10-12 kg 33/ wali te 21 pecent wali 15 kg
Dr. Sahib tusi bhut vadiya information dinde o .....thx
Kaler vali zemeen te narm pani vich paddy sadi hai ki karie
Magnicem bare va daso sir a pae ke na ply really
Sir pani ni khlonda paddy ch .ki kriye??
ਘੱਟ ਡੂੰਘਾ ਵਾਹਿਆ ਕਰੋ ਵੀਰ
ਸਰ ਜੰਤਰ ਵਾਲੀ ਜਮੀਨ ਵਿੱਚ ਕਿਹੜੇ ਤੱਤ ਪਾਈਏ ਇਸ ਤੇ ਇਕ ਵੀਡੀਓ ਬਣਾਉ ਜੀ
ua-cam.com/video/N2lNTDWX2sE/v-deo.html
Sir DAP vich potash mix kr sakde ha, plz reply my massage
Dr saab ma es var phali var Kheti krn lga ta sab kuj oda e kr rea jda tuc video vich dsda o es li koi new info I ta jrur dso 👏👏
Doctor saab jhone nu salfar pouni chahdi ki nahi daseo sanu.
ua-cam.com/video/T39CFZd30dM/v-deo.html
Thanks doc saab
ਡਾ ਜੀ ਮੈ ਮਿੱਟੀ ਚੈੱਕ ਕਰਵਾਈ ਹੈ ਜਿਸ ਵਿੱਚ ਜੈਵਿਕ ਕਾਰਬਨ .450 ਅਤੇ ਪੋਟਾਸ਼ 110 ਪੀ ਐਚ 8.2 ਅਤੇ ਨਮਕੀਨ ਪਦਾਰਥ .69 ਆਏ ਹਨ ਤੂਸੀਂ ਦਸਣਾ ਕਿ ਪਾਇਆ ਜਾਵੇ ਮੈ ਨਰਮੇ ਵਿਚ 12 32 16 ਬਿਜਾਈ ਕੀਤੀ ਹੈ ਅਤੇ ਝੋਨੇ ਵਿੱਚ ਕੀ ਪਾਇਆ ਜਾਵੇ
Test report ch NPK ਵੀ dasde ਹਨ ji
Urea nall potace pa sakde a ji
Yes
Sir jone nu baio pa sakde ha kine paie
Veer g sulphur kdo pa skde aa ..
Jaroorat anusar Anytime je super pai hai tan sulphur ਦੀ Jaroorat nahi
sir DAP nhi paai jhona pura vdiya nhi turya hun ki paaiye jeda DAP di ghaat puri hove
ਡਾਕਟਰ ਸਾਬ ਮੈ ਪਸੂਆ ਦੇ ਸਾਇਲੇਜ ਵਾਸਤੇ ਮੱਕੀ ਬੀਜੀ ਏ ਜੀ ਉਸ ਦੀ ਗਰੋਥ ਨਹੀ ਹੋ ਰਹੀ ਸਰ ਕੋਈ ਹੱਲ ਦੱਸੋ ਮੇਰੀ ਬੇਨਤੀ ਏ ਕਿ ਜਰੂਰ ਕੋਈ ਨਾ ਕੋਈ ਹੱਲ ਦੱਸੋ ਜੀ ਅੱਜ 26 ਦਿਨਾ ਦੀ ਹੋ ਗਈ ਏ ਜੀ
Zinc pao 21% 10 kg per acre and spray vi karo
Zn 1,2nd dap &urea spray kro
Thank you Dr saab Good information
ਨਾਲ ਦੀ ਨਾਲ dsr ਤੇ ਵੀ ਵੀਡੀਓ ਬਣਾਓ ji
Potash kini kisam di hundi hai veer
Thx ji dr sab
ਬਾਈ ਜੀ ਪੋਟਾਸ ਦਾਣੇਦਾਰ ਚੰਗੀ ਐ ਜਾ ਦੂਜੀ ਮਿਰਚਾ ਵਰਗੀ ਐ ।।।।।
mircha wali best a
Koi vi pa deo 60% wali
Thanks Dr Sahib Ji 👏
Thale pa sakde a
ਕੀ granular ਫਾਰਮ ਜ਼ਿੰਕ ਚ ਵੀ ਯੂਰਿਆ ਨਹੀਂ ਮਿਲਾਉਣੀ ?
Je pauni hai tan jyada der ਨਾ rakho turant pa deo
Sir magnesium keni doss pani
Or time
ਡਾ ਸਾਹਿਬ ਕਿ ਅਸੀਂ ਡੀ ਏ ਪੀ ਝੋਨਾ ਲਾਉਣ ਤੋਂ ਪਹਿਲਾਂ ਪਾਇਏ ਜਾ ਫਿਰ ਝੋਨਾ ਲਾਉਣ ਤੋਂ ਬਾਅਦ
Pehlan
Dr saab 4 din ho gya pneeri beeji nu mera to thla kuj ni pa hoya keo ka light us din swera 5 vaja ah gai c
Hun pneeri ch kdo ta ki ki pwa
ua-cam.com/video/7VX_aQ4e88Q/v-deo.html
Mungi de nadian nsk bare dso
ਡਾਕਟਰ ਸਾਹਿਬ ਝੋਨੇ ਨੂੰ NPK ਪਾ ਸਕਦੇ ਹਾ ਕੇ ਨਹੀਂ ਜੇ ਪਾ ਸਕਦੇ ਹਾਂ ਮਾਤਰਾ ਕਿੰਨੀ ਖੇਤ ਦੀ
Dr shab panerri nu zinc + urea di spry kis tym kariye morning ya evning te megnisium nu zinc nal mix kar sakde a ya nhi
Evening
@@AgricultureInformationPunjabi dr Saab number send karo apna
Loha tatv di sapre kine din te krni a
I will share details
Dr sab uria potash and supar mila k pa skde aa
Drs bare v dso sir g
ਡਾਕਟਰ ਸਾਹਿਬ ਜੀ ਸਿੱਧੀ ਬਿਜਾਈ ਵਿੱਚ ਵੀ ਖਾਦ ਪਾਉਣ ਦੀ ਜਾਣਕਾਰੀ ਦਿਉ ਜੀ।
Dr.sabb zinc 21% ikla da kinaa pona Chinda
Dr.saab D.A.P te urea ikthi pa skde a hale koii khaad nhii payi half half bag dsyo veer jii
Yes
@@AgricultureInformationPunjabi dr .saab usto bad urea kine din bad payie
ਸ੍ਰਜੀ ਯੂਰੀਆ ਝੋਨਾ ਲਾਉਣ ਤੋਂ ਦੂਸਰੇ ਦਿਨ ਪਾ ਸਕਦੇ ਹਾਂ ਕਿੰਨੀ ਪਾ ਸਕਦੇ ਹਾਂ
Veer ji loha taat de spery peneri vich kdo ker sakde a
ua-cam.com/video/7VX_aQ4e88Q/v-deo.html
❤❤❤🙏🙏🙏🙏🙏
Thanks dr sahib
Ssa g tuc kiha c zinc tae vakhri video bnouni
1-2 din ch ji
Jink kini matra 21% di paie g
can we mix zinc +potash +urea for 3 days old paddy
Potash te urea 15-20 minute baad pani chadju
Thanku doctor sabb
ਬਹੁਤ ਵਧੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ
sir npk khet di kini poni??
ਸਰ 21% ਜਿੰਕ ਪਨੀਰੀ ਚ ਪਾਣੀ ਲਾਉਣ ਤੋ ਬਾਅਦ ਪਾਉਣੀ ਆ ਜਾ ਪਾਣੀ ਤੋ ਪਹਿਲਾਂ
Anytime
ਧੰਨਵਾਦ ਸਰ
Sir ji moogi 24 din di ho gaye patte chan rhe ne kiree spray karye
Sundi da attack hai tan Jaroorat anusar spray karo
sir baut veer to sunea k super da result 0 a ehde bare v dso
vir g zink mix karn lai mitti kini leni
50-60 kg per acre
Thank you sir
ਸਰ ਜੀ ਇੱਕ ਖੇਤ ਵਿਚੋ ਮਿੱਟੀ ਚੱਕੀ ਹੈ ਖੇਤ ਵਿੱਚ ਰੋੜ ਆ ਗੈ ਨੈ ਕਿਵੈ ਖਤਮ ਕੀਤੇ ਜਾਣ ਜਰੂਰ ਦੱਸੋ ਜੀ 🙏
Sat Shri Akal Docter Saab 🙏🙏