ਇਕੱਲਾ ਸਖਾਵਾਂ ਬਨਾਉਣ ਨਾਲ ਵੀ ਝਾੜ ਨਹੀਂ ਆਉਣਾ paddy pgr side effects

Поділитися
Вставка
  • Опубліковано 16 жов 2024

КОМЕНТАРІ • 81

  • @waraich_k
    @waraich_k 2 місяці тому +2

    Good information 👍👍👍

  • @simerjeetsingh9324
    @simerjeetsingh9324 2 місяці тому +6

    ਤਕਰੀਬਨ ਭਰਾ ਜੀ ਤਿੰਨ ਸਾਲ ਹੋ ਗਏ , ਝੋਨੇ ਨੂੰ ਸਿਰਫ ਕੱਲਾ ਯੂਰੀਆ ਖਾਦ ਖੁਰਾਕ ਪਾਈਦੀ ਆ , ਹੋਰ ਕਦੇ ਕੁਝ ਨਹੀਂ ਪਾਇਆ, ਹਾਂ ਤੱਤਾਂ ਦੀ ਸਪਰੇ ਤੱਤ ਜਰੂਰ ਪਾਉਂਦੇ ਹਾਂ, ਕਹਿਣ ਦਾ ਭਾਵ ਜੂਰੀਆ ਵਿੱਚ ਕਦੇ ਵੀ ਕੁਝ ਰਲਾ ਕੇ ਨਹੀਂ ਪਾਇਆ ਝੋਨੇ ਵਿਚ, ਵਾਹਿਗੁਰੂ ਦੀ ਕਿਰਪਾ ਨਾਲ ਝੋਨਾ ਤੇ ਕਣਕ ਦਾ ਪੂਰਾ ਫੁੱਲ ਵਧੀਆ ਝਾੜ ਆਉਂਦਾ ਹੈ ,, ਸਾਡੇ ਕਿਸਾਨਾਂ ਵਿੱਚ ਸਬਰ ਨਹੀਂ, ਥੋੜੀ ਜਿਹੀ ਜਦੋਂ ਮੌਸਮ ਖਰਾਬ ਹੋ ਜਾਂਦਾ ਗਰਮੀ ਜਿਆਦਾ ਪੈਂਦੀ ਹੈ, ਕੁਝ ਕ ਦਿੱਕਤਾਂ ਆ ਜਾਂਦੀ ਹੈ ਬੂਟੇ ਨੂੰ, ਫਿਰ ਸਾਡੇ ਲੋਕ ਕੁਝ ਨਾ ਕੁਝ ਝੋਨੇ ਵਿੱਚ ਸੁੱਟਣ ਲੱਗ ਜਾਂਦੇ ਨੇ, ਪੈਸੇ ਬਰਬਾਦ ਕਰਦੇ

    • @cropsinformation
      @cropsinformation  2 місяці тому +1

      Good

    • @arshgillgill3345
      @arshgillgill3345 2 місяці тому +2

      @@simerjeetsingh9324 veera 126 tai 1121 basmati nui kine urea Dani chai di kine time tai

    • @simerjeetsingh9324
      @simerjeetsingh9324 2 місяці тому +1

      @@arshgillgill3345 ਪਿਛਲੇ ਸਾਲ ਬਾਈ ਜੀ 126 ਝੋਨੇ ਨੂੰ ਮੈਂ ਇੱਕ ਏਕੜ ਵਿੱਚ ,, ਇੱਕ ਕੁਆਂਟਲ 20 ਕਿਲੋ ਯੂਰੀਆ ਦਿੱਤਾ ਸੀ , ਤਿੰਨ ਵਾਰ ਵਿੱਚ ਯੂਰੀਆ ਦਿੱਤਾ ਸੀ ਇਨਾ 1.20 ,, ਅਤੇ ਯੂਰੀਆ 25 ਕੁ ਦਿਨਾਂ ਵਿੱਚ ਪੂਰਾ ਕਰ ਦਿੱਤਾ ਸੀ ,

    • @RajwinderSingh-um7hr
      @RajwinderSingh-um7hr 2 місяці тому

      @@simerjeetsingh9324 1847 ਮੈ ਲਾਈ ਹੋਈ ਸੀ last year 127 ਦਿਨ ਲਿਤੇ ਸੀ ਇਸਨੇ total

    • @superpower5101
      @superpower5101 2 місяці тому

      ​@@arshgillgill3345 pr 126 nu 28-30 din tak 2.5 bag urea de paa skde ho 3 jan 4 kishta ch dedo.....
      Pb1121 nu 42-45 din tak pauni h... Te 2-2.5 bag he usnu pauni h 4 kishta ch kyonki oh basmati h.

  • @kuldeepnain7362
    @kuldeepnain7362 2 місяці тому

    Good job 👍👍

  • @GurjeetSingh-fj3cc
    @GurjeetSingh-fj3cc 2 місяці тому

    22g chuha jhone de tiller baut ktda hga, ki hl kriye?

  • @singhvirk71
    @singhvirk71 2 місяці тому

    Sir G NPK 19 19 19 ਵਿਚ EDTA FERROUS SULPHATE SPRAY ਵਿਚ mix kar skdey ha

    • @Takhar_vlog
      @Takhar_vlog 2 місяці тому

      Npk alg krlo result jada milta h

  • @ankit-np2ni
    @ankit-np2ni 2 місяці тому +3

    Zinc oxide 39.5% vaali mitti che mila ke pa skde ha ja nhi

  • @vijayrana6524
    @vijayrana6524 2 місяці тому

    Bhai ji mera jhona Aaj 25 din ka ho Gaya hai kaya usme magnisium sulphate daal sakte hai urea me mix kar k

  • @Takhar_vlog
    @Takhar_vlog 2 місяці тому

    Bai ji jada kuch ni dala kaddu k time potash sulfer dala badm urea k sath bss sagarika 2 bar ek nmbr result atta h sasta or bdiya 1401 40 din da hoya x4 38 din da growth bot bdiya h

  • @nachhattarsingh4802
    @nachhattarsingh4802 2 місяці тому +3

    🙏ਬਾਈ ਆਪਣੇ ਦੋ ਕਿੱਲੇਆਂ ਵਿੱਚ ਬੂਟੇ ਸੁੱਕ ਰਹੇ ਆ ਪੱਚੀ ਦਿਨ ਦਾ ਝੋਨਾ ਹੋ ਗਿਆ ਇਸ ਦਾ ਕਾਰਨ ਸਿਉਂਕ ਤਾਂ ਨੀ ਹੈਗਾ ਪਾਣੀ ਨੀ ਖੜਦਾ ਤੇੜਾਂ ਪਾੜ ਗਈਆਂ ਪਾਣੀ ਦੀ ਘਾਟ ਕਰਕੇ ਝੋਨੇ ਵਿੱਚ ਕੀ ਪਾਇਆ ਜਾਵੇ ਜਿਹੜਾ ਬੂਟਾ ਸੁੱਕਣੋਂ ਹਟ ਜਾਵੇ ਨਵਾਂ ਖੇਤ ਆ ਦੂਜੀ ਵਾਰ ਝੋਨਾ ਲੱਗਿਆ

    • @superpower5101
      @superpower5101 2 місяці тому

      Sundi jan sionk ho skdi h.... Paani bharke rakhoge tan kalli urea naal he sab set ho jana.
      Te naale uste zinc, iron, urea di spray krdo 2-3. Hafte de gap te.
      Spray v sukke paye vahn ch na kryo... Thalle paani v hona chahida. chahida....

  • @jaggesingh16
    @jaggesingh16 2 місяці тому

    ਕਿਤਾਬ ਦਾ ਕੀ ਰੇਟ ਆ ਬਾਈ

  • @karanthakur313
    @karanthakur313 2 місяці тому

    140 din d varity nu last uria kine days per peni ji

  • @jattgamers4281
    @jattgamers4281 2 місяці тому

    Ifcco da hemanshu micronutrients kive aa ji

  • @ranjeetdandiwal2283
    @ranjeetdandiwal2283 2 місяці тому +1

    Good Information

  • @surindersingh7870
    @surindersingh7870 2 місяці тому +2

    ਬਾਈ ਡਾਕਰ ਜ਼ਮੀਨ ਆ
    ਪਾਣੀ ਨੀ ਖੜ੍ਹ ਦਾ
    25kg 12-32ਪਾ ਤਾ
    ਫੇਰ ਵੀ ਨਹੀਂ ਖੜ ਦਾ 5:31
    ਕਿ ਹੱਲ ਆ

  • @NirmalSingh-ly9ds
    @NirmalSingh-ly9ds 2 місяці тому

    Y ji pr-126 ware full jankari davo ji bhut jada area cha laga ji

  • @happybhangal4619
    @happybhangal4619 2 місяці тому +1

    ਬਾਈ ਜੀCR321ਲਾਈ ਹੈ ਪੱਤੇ ਜਗਾਲੇ ਜੈ ਹਨ ਤੇ ਪੀਲੀ ਹੈ ਫੁਟਾਰ ਵੀ ਘੱਟ ਹੈ ਕੀ ਕਰੀਏ ਜੀ

    • @cropsinformation
      @cropsinformation  2 місяці тому +1

      Wait for good weather

    • @KulwinderSingh-xg9ie
      @KulwinderSingh-xg9ie 2 місяці тому

      Cr321 ਲਾਇਆ ਬਹੁਤ ਜ਼ਿਆਦਾ ਪੀਲਾ ਵਿਸਾਰ ਵਰਗਾ ਬਣਿਆ ਖੜਾ ਕਿਵੇਂ ਠੀਕ ਹੋਇਆ ਬਾਈ???

  • @GurinderSingh-vb4ux
    @GurinderSingh-vb4ux 2 місяці тому +5

    ਹਾਂਜੀ ਬਾਈ ਜੀ ਮੈਂ 2021 ਵਿੱਚ ਝੋਨਾ ਲਾਇਆ ਸੀ ਉਸ ਤੋਂ ਬਾਅਦ ਮੈਂ ਕੁਝ ਮੇਰਾ ਐਕਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਹੁਣ ਮੈਂ 2024 ਵਿੱਚ ਝੋਨਾ ਲਾਇਆ ਹੈ ਪੀਆਰ 126 ਲਗਾਈ ਹੈ ਬਾਕੀ ਮੈਂ ਤੁਹਾਡੀ ਵੀਡੀਓ ਦੇਵਤਾ ਰਹਿੰਦਾ ਉਸ ਤਰ੍ਹਾਂ ਹੀ ਮੈਨਟੇਨ ਚੱਲ ਰਿਹਾ

  • @NirmalSingh-ly9ds
    @NirmalSingh-ly9ds 2 місяці тому +2

    Gud job y ji

  • @kamalnain5312
    @kamalnain5312 2 місяці тому

    Sir maine pahli bar jhona lagaya hai 2 ekar me 10 din ka ho chuka hai varity hai shift gold abhi tak 2 katta urea 20 kg magnicim 20 kg fyuri 1 katta dap 15 kg loha zinc 5 bag zipsm dal di abhi aage kya kre

    • @bawamanuke1539
      @bawamanuke1539 2 місяці тому +1

      Piche rh ke gya ji sab kuch to dal dea

    • @bawamanuke1539
      @bawamanuke1539 2 місяці тому +1

      Bas padan ja regent kabi mat dalna

    • @kamalnain5312
      @kamalnain5312 2 місяці тому

      @@bawamanuke1539 thanku veer ji

  • @rajeshbishnoi1624
    @rajeshbishnoi1624 2 місяці тому +1

    Nimotod de liye ki payie veer ji Fury ya koi hor

  • @flopeditor6972
    @flopeditor6972 2 місяці тому

    veere nichino di shori de fayade bare dso?

    • @cropsinformation
      @cropsinformation  2 місяці тому

      ਜੇਕਰ ਬਾਸਮਤੀ ਚ ਗੋਭ ਸੁੰਡੀ ਜ਼ਿਆਦਾ ਤਾਂ ਪਾਓ

    • @flopeditor6972
      @flopeditor6972 2 місяці тому

      @@cropsinformation verre ehh jhone da fatara kraundi a ke nhi?

  • @ManjotBasra-j7l
    @ManjotBasra-j7l 2 місяці тому

    Humic acid ki roll a jhona vich

  • @isamare867
    @isamare867 2 місяці тому +1

    Gybrelic acid da Ki result aa jhone te

  • @KLV-wEBrar
    @KLV-wEBrar 2 місяці тому

    Thank you

  • @GURPREETSINGh-bx4zs
    @GURPREETSINGh-bx4zs 2 місяці тому

    Use Ayurveda Medicine

  • @jagseerbrar1302
    @jagseerbrar1302 2 місяці тому +3

    ਜੇਕਰ ਵਾਹਣ ਨੂੰ ਨਹਿਰੀ ਪਾਣੀ ਲੱਗਦਾ ਹੈ ਤਾਂ ਵੀਰ ਝੋਨਾ ਆਪੇ ਵਧਿਆ ਗਰੋਥ ਕਰਦਾ ਹੈ ਇਕੱਲੀ ਯੂਰੀਆ ਦੀ ਲੋੜ ਹੁੰਦੀ ਏ

  • @arshgillgill3345
    @arshgillgill3345 2 місяці тому +1

    Veera polsalphate ki hundi

    • @BaljeetSinghKhosa-d7f
      @BaljeetSinghKhosa-d7f 2 місяці тому

      Polyshaphate ICL company d khad hai calcium sulphate magnesium potassium hunda

    • @arshgillgill3345
      @arshgillgill3345 2 місяці тому

      @@BaljeetSinghKhosa-d7f kine pai di Veer kila di kine time tai pai di ki rate ghate dai

    • @BaljeetSinghKhosa-d7f
      @BaljeetSinghKhosa-d7f 2 місяці тому +1

      @@arshgillgill3345 ਇਹਦੇ ਨਾਲੋਂ ਕਾਰਗੀਲ ਦਾ ਕੇਮੈਗ ਵਧੀਆ ਉਹ 2 ਕਿੱਲੀਆਂ ਵਿਚ ਗੱਟਾ ਪਾਉ

    • @Ram_brar
      @Ram_brar 2 місяці тому

      ​@@BaljeetSinghKhosa-d7fkki ki tatt hunde aa ohde ch bro ki rate pau kilal

  • @sonysingh2429
    @sonysingh2429 2 місяці тому +1

    ਝੋਨਾ ਪੀਲਾ ਜਾ ਪਿਆ ਪਿਆ

  • @amritpalsinghbhinder3314
    @amritpalsinghbhinder3314 2 місяці тому

    Veer tubada pho no?

  • @sandhu-devil-1984
    @sandhu-devil-1984 2 місяці тому

    Jnab ji jedi zinc khet ch payi c lohe nl spray vi ose zinc di kr skde ja onde lyi koi hor zinc chidi 21% wali pyi c khet ch

  • @khushdeepsingh8034
    @khushdeepsingh8034 2 місяці тому +1

    22 polysulphate di kini doze aa kile di

  • @jassadhillon6924
    @jassadhillon6924 2 місяці тому

    1401 mushal ch kina urea pai kille da

  • @unseenfarmerlife
    @unseenfarmerlife 2 місяці тому

    DSR che jyada dikkat aa ri hai lohe di kmi chote podhe sad jande hai

  • @RajwinderSingh-um7hr
    @RajwinderSingh-um7hr 2 місяці тому

    1692 nu last urea kdo deni chaahe di aa

    • @cropsinformation
      @cropsinformation  2 місяці тому

      30

    • @RajwinderSingh-um7hr
      @RajwinderSingh-um7hr 2 місяці тому

      @@cropsinformation what is the thumb rule to check PI stage of basmati crop? Is it same as parmal or not? Plz reply

    • @kewalkanjlasongsofficial7813
      @kewalkanjlasongsofficial7813 2 місяці тому

      ਅਠਾਰਾਂ ਸੰਨਤਾਲੀ ਯੂਰੀਆ ਕਿਨੇ ਦਿਨ ਚ ਪੂਰਾ ਕਰੀਏ ਬਾਈ ਜੀ।

  • @arshgillgill3345
    @arshgillgill3345 2 місяці тому

    Kare zinci pai kari a

  • @arshgillgill3345
    @arshgillgill3345 2 місяці тому

    1 ghat super. 8 kg zinci 33. Vali .20 kg mop.60 percent vali 2 doja urea 35 kg di 1 days tai second 14 days tai aja vi 126 gartho nai kara rai

  • @karamjeetchahal4630
    @karamjeetchahal4630 2 місяці тому

    ਬਾਈ 126 ਦਾ ਬਹੁਤ ਕਿਹ ਰਹੇ ਨੇ ਕਿ ਵਿਕਦੀ ਨੀ ਕਾਟ ਲੱਗੂ ਇਸ ਵਾਰੇ ਵੀ ਕਿਸਾਨਾ ਨੂੰ ਮਿਲ ਕਿ ਸਰਕਾਰ ਨਾਲ ਗੱਲ ਕਰਨੀ ਚਾਹਿਦੀ ਅੇ ਤਾ ਕਿ ਇਸ ਦਾ ਹੁਣ ਹੀ ਹੱਲ ਹੋ ਸਕੇ ਸੈਲਰ ਵਾਲੈ ਕਿਹ ਰਹੇ ਆ ਕਿ ਕਾਟ ਲਾ ਕੇ ਚੱਕੀ ਜਾਉ

    • @pammasidhu8033
      @pammasidhu8033 2 місяці тому

      Kuch nhi huna veere eh sab kisaana nu apne mutabik chalan lyi selrra waleya de darave ne

  • @yadwindersinghsandhu5130
    @yadwindersinghsandhu5130 2 місяці тому

    jhanda rog to.ki.payi। a fr veer ji.tusi dus do

    • @cropsinformation
      @cropsinformation  2 місяці тому

      2 kg tricoderma

    • @farmerzone791
      @farmerzone791 2 місяці тому

      @@cropsinformationhnji vr ji asi paneeri de jdha de sodh v Tricoderma nal kri c te fr rudi vich mila k shata v kita c hale tak jhanda rog ne aya , variety 1718,1692,1885

  • @KuldeepSingh-pj9hq
    @KuldeepSingh-pj9hq 2 місяці тому

    ਪੀ ਆਰ 131 ਨੂੰ ਬੌਨੇ ਬੂਝੇ ਦੀ ਪ੍ਰਾਬਲਮ ਆਗੀ ਸਾਡੇ

    • @harneetcheema7257
      @harneetcheema7257 2 місяці тому

      Veer j jada problem aa gayi eh ta dubara laa lo
      Kuch nahi palle paina sade nal 2022 ch ho lea 5 quantil tak nikli c kile di

  • @muzaffarali4096
    @muzaffarali4096 2 місяці тому

    You just confuse.

  • @nawasadhanda5660
    @nawasadhanda5660 2 місяці тому +1

    Pate Lala ho gaye

  • @jasmeetsinghmaan3596
    @jasmeetsinghmaan3596 2 місяці тому

    Bai mobile number deso