Ye interview Dharmendra tak ji pahunchao , jo bebe ji ko milne ki lute aaye , ye hamare bujurag hamari Virasat hain , sammaan yogya hain ye humein kismat se milte hain.
Dharminder was born in village Nasrali near Payal where his father was teaching before moving to Sahnewal. Dango is his ancestral village. He is Jat of Deol subcast. His first Job was of Tubewell operator in RamPur. His Dad was converted to Brahmo (Dev) Samaj not Arya Samaj most people mixed up with.
Dharminder da janam pind nasrali tahsil khanna vikhe Hoya dharminder ji di mother nasrali di si nasrali Santa da dera Hai Mera nasrali aana jana hunda rahnda
@@SUNILKUMAR-nm7qp Sunil Bhaji, That was the time when people used to hide a year or couple of years of the age of their kids to have them benefit of longer service especially in the government departments. Even my father hid one year of my age and put the wrong year of my birth at1962 instead of actual 1961. Similarly Kewal Kishan Deol (who was a Government taecher) wanted his son to have a benefit, so either he put his year of birth 1935 instead of 1932 or Dharaminder Ji himself did just before his second marriage in 1980 to Hema Malini. I have seen Dharam Ji's so many interview videos out which in couple of videos he mentioned that he was studying in 8th standard at the time of partition in 1947, it mean that he must have passed his matriculation examination in 1949 and do you think a normal boy can pass matriculation at the age of 13 years?
Shame on Dharminder Awadi umar de dosta nal foto v nahi khichva sakia , apne hum umar de dost bhen nu milan v nahi aya. Oh mata ajj v foto sambhali baithi hai. Dharminder kol ena time v nahi c ehna nal aa Adha ghanta baith janda .
SADE PIND DA EK TEXI DRIVER C BOMBAY DHR MENDAR USE DI TAXI KIRAYE TO LE KE JANDA CI OH DRIVER ATE DHRMINDER DI CHANGI GAAL BAAT C PRKASH KOUR V USI DI TAXI LE KE JANDI C SOPING KARAN E 1960 DI GAL HE
ਧਰਮਿੰਦਰ ਦਾ ਅਸਲ ਪਿੰਡ ਡਾਂਗੋਂ ਹੈ ਸਾਹਨੇਵਾਲ ਉਸ ਦੇ ਪਿਤਾ ਟੀਚਰ ਲੱਗੇ ਸਨ ਇਸ ਲਈ ਧਰਮਿੰਦਰ ਦਾ ਪਰਿਵਾਰ ਸਾਹਨੇਵਾਲ ਰਹਿੰਦਾ ਰਿਹਾ ਹੈ
Ok g veer g
ਸੋਨੀ ਭਲਵਾਨ ਵੀਰ ਚੈਨਲ ਬਹੁਤ ਵਧੀਆ ਬਣਾਇਆ, ਬਹੁਤ ਮੁਬਾਰਕਾਂ
ਡਾਗੋਂ ਪਿੰਡ ਨੇੜੇ ਪੱਖੋਵਾਲ ਜੱਦੀ ਪਿੰਡ ਆ ਬਾਕੀ ਉਸ ਸਮੇਂ ਜਿਥੇ ਮਾਸਟਰ ਦੀ ਨੌਕਰੀ ਹੁੰਦੀ ਸੀ ਉਥੇ ਰਹਿਣ ਲੱਗ ਜਾਂਦੇ ਸੀ। ਸਕੂਲ ਮਾਸਟਰ ਹੋਣ ਕਰਕੇ ਸਾਹਨੇਵਾਲ ਇਨ੍ਹਾਂ ਦੇ ਪਿਤਾ ਇਥੇ ਹੀ ਰਹਿੰਦੇ ਸੀ।
hnji veera laltoan kala school wich likhia hoia c padia c
ਨੌਜਵਾਨਾਂ ਬਹੁਤ ਵਧੀਆ ਵੀਡੀਓ ਬਣਾਈ ਹੈ....... iDEOLogy......
ਧਰਮਿੰਦਰ ਦਾ ਅਸਲੀ ਪਿੰਡ ਡਾਂਗੋ ਨੇੜੇ ਪੱਖੋਵਾਲ ਜਿਲਾ ਲੁਧਿਆਣਾ।
ਧਰਮਿੰਦਰ ਦਾ ਅਸਲੀ ਪਿੰਡ ਡਾਂਗੋਂ ਜ਼ਿਲ੍ਹਾ ਲੁਧਿਆਣਾ ਹੈ
Yaar ahh video nu viral krwao ...ahh bebe nu milao Dharmendra nal .. sachi yaar
Dharminder ji di dost Maya Ji nu dharminder ji nal zarur milana chaida bachpan de dost aa❤️🥰🥰
ਇਹਨਾਂ ਦੀ ਕੀ ਗੱਲ ਕਰਨੀ ਆ ਇਹੇ ਪੰਜਾਬ ਵਿੱਚ ਜਨਮ ਲੈਕੇ ਪੰਜਾਬ ਦੇ ਨਹੀਂ ਬਣੇ ਕਦੇ ਪੰਜਾਬ ਨਾਲ ਮਾੜੇ ਟਾਇਮ ਨਾਲ ਨਹੀਂ ਖੜੇ
ਧਰਮਿੰਦਰ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਇਹਦੇ ਪਿਤਾ ਜੀ ਨੇਂ ਆਰੀਆ ਸਮਾਜ ਅਪਣਾ ਲਿਆ ਸੀ ਕਿਉਂਕਿ ਵਰਿੰਦਰ ਦੇ ਪਿਤਾ ਵੀ ਆਰੀਆ ਸਮਾਜੀ ਸੀ ਪਹਿਲਾਂ ਤੋਂ ਉਹਨਾਂ ਨੇਂ ਹੀ ਇਹਨਾਂ ਨੂੰ ਆਰੀਆ ਸਮਾਜੀ ਬਣਾਇਆ ਸੀ ਵਰਿੰਦਰ ਦੇ ਪਿਤਾ ਦੀ ਫੋਟੋ ਫਗਵਾੜੇ ਆਰੀਆ ਸਕੂਲ ਚ ਲੱਗੀ ਹੋਈ ਹੈ ਥੋੜਾ ਬਾਪੂ ਜੀ ਭੁੱਲਦੇ ਨੇਂ ਦਿਓਲ ਗੋਤ ਆ ਧਰਮ ਇਹਨਾਂ ਨੇਂ ਆਰੀਆ ਅਪਣਾ ਲਿਆ ਸੀ ਬਾਈ ਜਿਹੜੇ ਬਾਪੂ ਨਾਲ ਤੂੰ ਪਹਿਲਾਂ ਮੱਥਾ ਮਾਰੀ ਜਾਨਾ ਬਾਬਾ ਉਮਰ ਦਰਾਜ ਹੋਏਆ ਪਿਆ ਜਿਹੜਾ ਬਾਈ ਆਹਾ ਬਰਫੀ ਵਾਲਾ ਇਹ ਬੰਦਾ ਸਿਆਣਾ ਇਹ ਤੋਂ ਵਧੀਆ ਜਾਣਕਾਰੀ ਦਿੱਤੀ ਆ ਬਾਕੀ ਸਾਰੇ ਕਮਲੇ ਤੇ ਕਲੱਨ ਪਣਾ ਕਰਦੇ ਨੇਂ ਬਾਈ ਜੀ ਜਿਹੜੇ ਥੋਨੂੰ ਮਾਤਾ ਜੀ ਕੋਲ ਲੈਕੇ ਆਏ ਨੇਂ ਬਹੁਤ ਸਮਝਦਾਰ ਅਤੇ ਥੋਡਾ ਸਤਿਕਾਰ ਕਰਿਆ
Real pind dango si ji dist Ludhiana or Deol hun jayada dango pind vicho
Sahi gal aa pehla baba te ek hi gal kari janda si us nu kuj yaad hai nahi si apniya hi maari janda aa
@@chaudhary8085 ਧਰਮਿੰਦਰ ਮੁਸਲਮਾਨ ਹੈ…!
Bebe ne gallan bahut sianiaaa kiti aan ne
ਉਹਨਾਂ ਦਾ ਜਨਮ ਤਹਸੀਲ ਪੈਲ ਪਿੰਡ ਨਸਰਾਲੀ ਨੇੜੇ ਇਸੜੂ ਨਾਨਕਿਆਂ ਦਾ ਪਿੰਡ ਸੀ ਨਸਰਾਲੀ ਨੇੜੇ ਜੌੜੇਪੁਲ ਕਰਦੇ ਸੀ ਨੌਕਰੀ❤❤❤❤
ਚੰਗੇ ਸਮੇਂ ਪੈਦਾ ਹੋਇਆ ਹੈ,ਜਦੋਂ ਪੰਜਾਬ ਵਿੱਚ ਦੇਵਤੇ ਇਨਸਾਨ ਵੱਸਦੇ ਸਨ, ਅੱਜ ਤਾਂ ਕਹਿਣ ਵਾਲੀ ਗੱਲ ਨਹੀ ਆ,
ਪਰ ਔਲਾਦ ਦੇ ਕਾਰਨ ਮਗਰਲੀ ਉਮਰ ਪੰਜਾਬ ਦੇ ਵਿਰੋਧੀ ਧਿਰ ਨਾਲ ਖੜਾ ਹੋਇਆ ਏ।
Dharminder is my favourite
Always best actor
ਜੱਟਾਂ ਦਾ ਗੋਤ ਹੈ ਦਿਓਲ ਪੱਖੋਵਾਲ ਦੇ ਨੇੜੇ ਸਾਰੇ ਪਿੰਡਾਂ ਦੇ ਜੱਟਾਂ ਦਾ ਗੋਤ ਹੈ ਦਿਓਲ ਫਿਲਮ ਦਾ ਬਾਬਾ ਜੀ ਭੁੱਲ ਗਏ ਨਾ ਸੀ ਜੱਟ ਤੇ ਜਮੀਨ
Ye interview Dharmendra tak ji pahunchao , jo bebe ji ko milne ki lute aaye , ye hamare bujurag hamari Virasat hain , sammaan yogya hain ye humein kismat se milte hain.
ਧਰਮਿੰਦਰ ਆਪਣਾ ਮਕਾਨ ਮਾਸਟਰ ਰਾਮ ਜੀ ਦਾਸ ਨੂੰ ਵੇਚ ਗਏ ਸੀ ਉਥੇ ਅਸੀਂ ਟਿਊਸ਼ਨਾਂ ਪੜਦੇ ਹੁੰਦੇ ਸੀ
ਧਰਮਿੰਦਰ ਦਾ ਪਿੰਡ ਡਾਂਗੋਂ ਹੈ, ਪੱਖੋਵਾਲ ਨੇੜੇ, ਧਰਮਿੰਦਰ ਦੇ ਨਾਨਕੇ ਪਿੰਡ ਨਸਰਾਲੀ ਨੇੜੇ ਈਸੜੂ, ਸ਼ਨੀ ਤੇ ਬੋਬੀ ਦੇ ਨਾਨਕੇ, ਪਿੰਡ ਭਨਭੋਰਾ, ਮਾਸਟਰ ਤੇਲੂ ਰਾਮ ਕੁਹਾੜਾ ਦੀ ਕਹਾਣੀ ਤੇ ਪੰਜਾਬੀ ਫਿਲਮ ਬਣਾਈ ਸੀ, ਧਰਮਿੰਦਰ ਤੇ ਵਰਿੰਦਰ ਨਾਲ਼, ਰਾਂਝਣ ਮੇਰਾ ਯਾਰ, ਪੰਜਾਬੀ ਫਿਲਮ। ਮਾਸਟਰ ਤੇਲੂ ਰਾਮ ਕੁਹਾੜਾ ਨਾਲ਼ ਧਰਮਿੰਦਰ ਤੇ ਅਜ਼ੀਤ ਦਿਓਲ ਦੇ ਵਧੀਆ ਸਬੰਧ ਹਨ। ਅਜੀਤ ਸਿੰਘ ਤਾਂ ਇਸ ਦੁਨੀਆਂ ਤੋਂ ਜਾ ਚੁੱਕੇ ਹਨ।
ਯਾਰ ਕਿਓਂ ਸਿਆਣੇ ਬਜ਼ੁਰਗਾਂ ਨੂੰ ਤੰਗ ਕਰ ਰਹੇ ਓ ਨਾਲੇ ਤੁਸੀਂ ਲੈਣਾ ਕੀ ਹੈ। ਜਿੱਧਰ ਗਈਆਂ ਬੇੜੀਆਂ ਓਧਰ ਗਏ ਮਲਾਹ।
😂... ਇਹ ਕੁਝ ਸਾਬਤ ਕਰਨਾ ਚਾਉਂਦੇ ਸੀ,,, ਉਹ ਨਾਲ ਦੀ ਹੋ ਕੇ ਨਿਕਲ ਜਾਂਦਾ ਰਿਹਾ ਵਾਰ ਵਾਰ 🤣
ਬਾੲੀ ਮੈ ਤੁਹਾਨੂੰ ਹਾਸੇ ਵਾਲੀ ਗੱਲ ਸੁਣਾੳੁਣ ਲੱਗਾ ਧਰਮ ਜੀ ਦਾ ਮੈ ਵੀ ਬਹੁਤ ਵੱਡਾ ਫ਼ੈਨ ਅਾ ਮੇਰੋ ਕੋਲ ਧਰਮ ਜੀ ਦੀ ਿੲਕ ਬਚਪਨ ਦੀ ਫ਼ੋਟੋ ਸੀ ੳੁਹ ਤਸਵੀਰ ੳੁਹਨਾ ਦੇ ਸਕੂਲ ਕਲਾਸ ਦੀ ਸੀ ਹੁਣ ਮੈ ਤੁਹਾਨੂੰ ੳੁਹ ਗੱਲ ਿੲਹ ਗੱਲ 96-97 ਦੀ ਹੈ ਮੈਨੂ ੳੁਹਨਾ ਦਾ ਲੈਡਲਾੲੀਨ ਨੰਬਰ ਮਿਲ ਗਿਅਾ ੳੁਸ ਟਾੲੀਮ ਮੋਬਾੲਿਲ ਨਹੀ ਸੀ ਬਸ ਮੈ ੳੁਹਨਾ ਨੂੰ ਨੰਬਰ ਲਾੳੁਣੇ ਸੁਰੂ ਕਰ ਦਿਤੇ ਪਰ ੳੁਹ ਗੱਲ ਨਹੀ ਸੀ ਕਰਦੇ ਕਿਸੇ ਨੂੰ ਫ਼ੋਨ ਫ਼ੜਾ ਦਿਦੇ ਸੀ ਪਰ ਿੲਕ ਵਾਰ ੳੁਹਨਾ ਨੇ ਫ਼ੋਨ ਚੁੱਕ ਿਲਅਾ ਪਰ ੳੁਹ ਦਾਰੂ ਨਾਲ ਟਾੲੀਟ ਸੀ ਮੈ ੳੁਹਨਾ ਨੂੰ ਬੁਲਾੲਿਅਾ ਪਰ ਪਤਾ ਨੀ ਮੇਰੇ ਕੋਲੋ ਕੀ ਬੋਲਿਅਾ ਗਿਅਾ ਅੱਗੋ ਪਤਾ ੳੁਹ ਮੈਨੂੰ ਕੀ ਕਹਿਦੇ ਤੇਰੀ ਮਾਂ ਦਾ ਭੋ...😅😅 ਪਰ ਮੈ ਜਿੰਦਗੀ ਵਿਚ ਿੲਕ ਵਾਰ ਜਰੂਰ ੳੁਹਨਾ ਨੂੰ ਦੇਖਣਾ ਕਿਸੇ ਵੀ ਮਿਤਰ ੋਿਪਅਰੇ ਨੂੰ ਪਤਾ ਲੱਗੇ ੳੁਹ ਿੲਥੇ ਅਾੲੇ ਹੋੲੇ ਨੇ ਮੈਨੂ ਜਰੂਰ ਦੱਸਿੳੁ❤❤❤
Best hero dharmendra sir
Beautiful
ਕਮੈਟਾਂ ਵਿੱਚ ਹੀ ਪੂਰੀ ਜਾਨਕਾਰੀ ਮਿਲਗੀ ਕੰਜਰ ਦੀ
Thanks 👍 ji
Dharmindar Ji was born in a village called "Nasrali" near Khanna city as stated by himself in an interview.
Correct that is where his father started his teaching career, he moved to Sahnewal at a much late date
Dango pind hai Dharminder da ji ah gal sach hai
❤ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਧਰਮਿੰਦਰ ਦਾ ਪਿੰਡ ਡਾਂਗੋ ਹੈ ਸਾਹਨੇਵਾਲ ਉਹਦਾ ਪਿਓ ਟੀਚਰ ਸੀ ਸਾਨੇ ਨਾਲ ਉਹਦਾ ਪਿਓ ਟੀਚਰ ਸੀ ਡਾਂਗੋ ਪਿੰਡ ਧਰਮਿੰਦਰ ਦਾ ਅਸਲੀ ਪਿੰਡ ਡਾਂਗੋ ਹੈ ਡਾਂਗੋ ਲੁਧਿਆਣੇ ਤੋਂ ਪੱਖੋਵਾਲ ਰੋਡ ਤੇ ਪੱਖੋਵਾਲ ਪਿੰਡ ਤੋਂ ਪਹਿਲਾਂ ਪਿੰਡ ਡਾਂਗੋ ਪੈਂਦਾ ਉਹ ਪਿੰਡ ਦਾ ਸਾਹਨੇਵਾਲ ਸਾਨੇਵਾਲ ਕਿਉਂ ਕਹੀ ਜਾਂਦੇ ਸਨ ਤਾਂ ਪਿੰਡ ਹੀ ਹੈ ਨਹੀਂ ਪਹਿਲਾਂ ਪੁੱਛਿਆ ਅਜੇ ਤੱਕ ਧਰਮਿੰਦਰ ਨੂੰ ਲੋਕਾਂ ਨੇ ਝੂਠ ਦਾ ਪਲੰਦਾ ਵਿੱਚ ਤੇ ਤੁਸੀਂ ਇੱਥੇ ਝੂਠ ਮਾਰੀ ਜਾਂਦੇ ਜਿਥੇ ਲੋਕਾਂ ਨੂੰ ਕਿੰਨਾ ਝੂਠ ਮਾਰਦੇ ਹੋਣਗੇ ਪ੍ਰੈਸ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਨੂੰ ਗੁਮਰਾਹ ਨਾ ਕਰਿਆ ਕਰੋ ਪ੍ਰੈਸ ਵਾਲਿਓ ਪ੍ਰੈਸ ਤੇ ਲੋਕੀ ਵਿਸ਼ਵਾਸ ਕਰਦੇ ਆ ਪਰ ਤੁਸੀਂ ਲੋਕਾਂ ਦਾ ਵਿਸ਼ਵਾਸ ਹੀ ਥੋੜੀ ਜਾਂਦੇ ਜੇ ਰਸਨਾ ਦਾ ਕੰਮ ਕੀ ਆ ਧਰਮਿੰਦਰ ਦਾ ਪਿੰਡ ਸਾਨੇਵਾਲ ਸਾਹਨੇਵਾਲ ਮੈਨੂੰ ਇੱਕੋ ਹੀ ਪਿੰਡ ਉਹਦੇ ਨਾਂ ਦੀ ਰਜਿਸਟਰੀ ਦਿਖਾ ਦਿਓ ਕੋ ਉਸ ਦਾ ਪਿੰਡ ਡਾਂਗੋ ਹੈ ਕਿਉ ਭੈਣਦੀ ਝੂਠ ਮਾਰੇ ਜਾਂਦੇ ਤੁਸੀਂ
Love ❤️ you Dharmendra paji 🙏
ਦਿਲ ਖੂਸ਼ ਹੋ ਗਿਆ ਵਿਡੀਉ ਦੇਖਣ ਕੇ।
ਧਰਮਿੰਦਰ ਦੀ ਭੈਣ ਬੀਨਾ ਖੰਨੇ ਵਿਆਹੀ ਹੋਈ ਸੀ ਉਹ ਵੀ ਗੁਜਰ ਗਈ 87 ਵਿੱਚ ਇਹਨਾਂ ਦੇ ਜੀਜੇ ਦਾ ਨਾਮ ਸ਼ੇਰਜੰਗ ਸਿੰਘ ਪੰਸ਼ੀ ਉਹਨੇ ਫਿਲਮ ਬਣਾਈ ਸੀ ਗਲੀਓ ਕਾ ਬਾਦਸ਼ਾਹ ਓਹਦੇ ਵਿੱਚ ਰੋਲ ਰਾਜਕੁਮਾਰ ਮਿਥੁਨ ਚਕਰਵਰਤੀ ਸੀ ਉਹ ਫੇਲ ਹੋਗੀ ਸੀ ਇਹਨਾਂ ਦੀ ਉਹ ਭੈਣ ਦਾ ਪਰਿਵਾਰ ਉੱਥੇ ਬੰਬੇ ਹੀ ਰਹਿੰਦੇ ਨੇਂ
Ji
Hnji right meri dadi dharminder di bhen nal pde hoye ne
Mere Pita ji de Class Fellow
C Govt High School. Lalton
Master Kewal Krishan ji
Math Teacher 🌹
Dharmender di friend da Interview very sweet Thanks for video Nagpur 🎉
ਇਹ ਤਾਂ ਸਾਰੇ ਹੀ ਧਰਮਿੰਦਰ ਵਰਗੇ ਨੇ 😅
ਵਰਿੰਦਰ ਹੁਣਾ ਦਾ ਪਿੰਡ ਆ ਲੱਖਪੁਰ ਫਗਵਾੜੇ ਨੇੜੇ ਰਹਿੰਦੇ ਫਗਵਾੜੇ ਸੀ
Original village place dango district Ludhiana. To many deol family here love to Deol family 🌺💕🎸😊🙏
Dharmender worked for American tube well company was T Smith deep drilling company not Russian as old people saying
Vadiya kita interview
Dharmendra nu apni buzurg dost d khabr khar laini chahidi
❤❤❤❤
ਨਸਰਾਲੀ ਪਿੰਡ ਜਮਪਾਲ ਜੋੜੇ ਪੁੱਲਾਂ ਟਿਊਬਲ ਆਪ੍ਰਟਰ ਰਿਹਾ ਇਸ ਗਲ ਦਾ ਸਾਨੂੰ ਪੱਕਾ ਪਤਾ
Mera pind v nasrali hai
Bhai ji is video ko dharmeder ji ko tag kardo kese b krke un tak pahchao taaki vo mil sake insbse aakr.
ਚੰਨ ਗੁਰਾਇਆ ਬਾਬੂ ਸਿੰਘ ਮਾਨ ਮਰਾੜ ਨਾਲ ਮੁਲਾਕਾਤ ਕਰੋ ਵਰਿੰਦਰ ਨਾਲ ਬਹੁਤ ਕੰਮ ਕੀਤਾ ਇਹਨਾਂ ਨੇ ਪਰਮਿੰਦਰ ਢੀਂਡਸਾ ਲੀਡਰ ਸੰਗਰੂਰ ਵਾਲ਼ੇ ਵੀ ਚੰਗੇ ਦੋਸਤ ਰਹੇ ਵਰਿੰਦਰ ਦੇ
❤❤❤very nice ❤❤❤❤❤❤
Dharminder was born in village Nasrali near Payal where his father was teaching before moving to Sahnewal. Dango is his ancestral village. He is Jat of Deol subcast. His first Job was of Tubewell operator in RamPur. His Dad was converted to Brahmo (Dev) Samaj not Arya Samaj most people mixed up with.
He worked as a assistant for Sardar Trilochan Singh Sandhu in this company also Sukhdev was his dear friend
❤good g
Very good
Dharminder great legend
ਸੋਨੀ ਵੀਰ ਬਹੁਤ ਖੂਬਸੂਰਤ
Haha ha ਬਾਬਾ ਨੀ ਸੁਣਦਾ ਕਿਸੇ ਦੀ😅😅😅😅😅
Pind Dango aa Dharminder da.
ਅਸਲੀ ਪਿੰਡ ਡਾਗੋ ਆ ।ਨੇੜੇ ਪੱਖੋਵਾਲ ਲੁੱਧਿਆਣਾ ਮਾਸਟਰ ਸੀ ਡੈਡੀ ਬਦਲੀ ਹੁੰਦੀ ਰਹਿੰਦੀ ਸੀ ।ਲੱਲਤੋ ਵੀ ਰਹੇ ਆ ਫਿਰ ਸਾਹਨੇਵਾਲ ਰਹੇ ਆ ।ਸਾਹਨੇਵਾਲ ਤੋ ਬੰਬਈ ਚਲਾ ਗਿਆ ।
Bhaji tusi bilkul sahi ho baki sare fudu banai hande aa
Darminder g ne app dse aa interview ch k Nasrali ch janam hoya c pr jaddi pind ohna da dango c
ਆਹ ਬਾਬਾ ਜੀ ਤਾਂ ਵਾਲੀਬਾਲ ਦੇ ਕੋਚ ਰਹੇ ਆ ਪਹਿਲਾ
Bhai ji tunsi nandpur pin d bich jao ji uthe hardial bijili wala hei ji oh tuhanu sab kush das dega ji. H😅. P. Dist kangra.
Good
ਧਰਮੀਦਰ ਦਾ ਜਨਮ ਪਿੰਡ ਨਸਰਾਲੀ ਨੇੜੇ ਮੰਡੀ ਗੋਬਿੰਦਗੜ੍ਹ ਦਾ ਹੈ
Dharminder da janam pind nasrali tahsil khanna vikhe Hoya dharminder ji di mother nasrali di si nasrali Santa da dera Hai Mera nasrali aana jana hunda rahnda
Lakh di lahnat h eh baapu hun jinda hoya 😭
Tuhanu interview nahi Leni Ada
ਓ ਫਿਲਮ ਸੀ ਰਾਜਿੰਦਰ ਸਿੰਘ ਬੇਦੀ ਦੀ ਏਕ ਚਾਦਰ ਮੈਲੀ ਸੀ
ਧਰਮਿੰਦਰ ਦਾ ਜਨਮ ਪਿੰਡ ਨਸਰਾਲੀ ਈਸੜੂ ਦੇ ਨੇੜੇ ਹੈ
ਧਰਮਿੰਦਰ ਦਾ ਪਿੰਡ ਡਾਂਗੋਂ ਹੈ
ਧਰਮਿੰਦਰ ਦਾ ਪਿੰਡ ਭੁੱਚੋ ਹੈ।
ਓਹ ਬੁੱਢਾ ਬੰਬਈ ਦਾ ਹੈ ਪੰਜਾਬੀ ਨਹੀਂ ਹੈ ਓਹ
ਜੇ ਪੰਜਾਬੀ ਹੁੰਦਾ ਤਾਂ ਮੋਰਚੇ ਵੇਲੇ ਗੱਲ ਨਾ ਕਰਦਾ ?
ਡਾਂਗੋਂ ਆ
ਹਾਂਜੀ ਲਾਗੇ ਪਿੰਡ ਰੌਣੀ ਵੀ ਏ
Ajj pta laga varinder dharminder d bhua da munda
Mere mama ji de ghar nal ghar c dharamender ji da
ਵਾਈ ਧਰਮਿੰਦਰ ਨੂੰ ਕਹਿ ਕੇ ਆਪਣੇ ਘਰ ਨੂੰ ਰੰਗ ਵੀ ਕਰਾਦੋ
ਬੈਸਟ ਫਰੈਂਡ ਨੀ ਓਏ,ਧਰਮਿੰਦਰ ਦੀ ਭੈਣ ਹੈ ।ਹਲਵਾਈ ਦੱਸੀ ਤਾਂ ਜਾਂਦਾ ਹੈ ਕਿ ਭੈਣ ਵਾਂਗੂੰ ਫੋਟੋ ਖਿਚਵਾਈ ਸੀ।
ਇੰਟਰਵਿਊ ਵਿੱਚ 25:30 ਮਿੰਟ ਸੈਕਿੰਡ ਤੇ ਦੇਖੋ ਹਲਵਾਈ ਕਹਿ ਰਿਹਾ
DHARMENDAR JESA NA KOI THA NA HE NA HOGA
Nice
Dango pind
Mata kheli hoye taminder naa😂😂😂😂
Bai interview ch swaal v tusi karde te jwaab v tusi dei jade o ,kise tusi snuan ni dinde
Dharminder Ji is actually is 91 years old, very rarely people get to that age
dharminder Real age 88 Born 1935
@@SUNILKUMAR-nm7qp Sunil Bhaji, That was the time when people used to hide a year or couple of years of the age of their kids to have them benefit of longer service especially in the government departments. Even my father hid one year of my age and put the wrong year of my birth at1962 instead of actual 1961. Similarly Kewal Kishan Deol (who was a Government taecher) wanted his son to have a benefit, so either he put his year of birth 1935 instead of 1932 or Dharaminder Ji himself did just before his second marriage in 1980 to Hema Malini. I have seen Dharam Ji's so many interview videos out which in couple of videos he mentioned that he was studying in 8th standard at the time of partition in 1947, it mean that he must have passed his matriculation examination in 1949 and do you think a normal boy can pass matriculation at the age of 13 years?
ਮੈ 2ਵਾਰ ਗਿਆ😂
Shame on Dharminder Awadi umar de dosta nal foto v nahi khichva sakia , apne hum umar de dost bhen nu milan v nahi aya. Oh mata ajj v foto sambhali baithi hai. Dharminder kol ena time v nahi c ehna nal aa Adha ghanta baith janda .
ਸਹੀ ਗੱਲ ਆ ਪੰਜਾਬ ਤੇ ਪੰਜਾਬ ੀਆ ਤਾਂ ਏਹਨਾ ਕਦੇ ਕੋਈ ਮਦਦ ਨੀ ਕੀਤੀ
BUCHPAN SAHNEWAL VICH GUJREAA DHURMINDER DA PINDD. VEE EAH. HEE CHULOO RS DHALIWALL FDK PUNJAB ❤
Dharmendra da Pind Dagon Ludhiana Hai Dosto
California. Varinder shot dead during the shooting of Jay Te Jameen
Dharmender da asli pind jila kapurthala vich hai
ਹੱਦ ਪੰਜਾਬੀਆਂ ਵਾਲੀ ਜੀਹਦੇ ਮਰਜ਼ੀ ਘਰ ਵੜ ਜਾਂਦੇ
😂😂😂
ਆਰੀਆ ਸਮਾਜੀ ਸੀ
Halwai kaim hai..
Mata di foto kithe gawaa diti
SADE PIND DA EK TEXI DRIVER C BOMBAY DHR MENDAR USE DI TAXI KIRAYE TO LE KE JANDA CI OH DRIVER ATE DHRMINDER DI CHANGI GAAL BAAT C PRKASH KOUR V USI DI TAXI LE KE JANDI C SOPING KARAN E 1960 DI GAL HE
Ruby.yad.aie❤
Dharminder di bua si sade pind Latala dist Ludhiana
ਇਹ ਆਰੀਆ ਸਮਾਜੀ ਸੀ
Kini vadi gal das rehe si bi mai unha kol gai si sun ta lao
ਉਹ ਰਬ ਹੈ ਐਵੇ ਬਕਵਾਸ ਕਰਦੇ ਹੈ ਉਹ ਪੁਛਦੇ ਨੀ
Gdaar punjab de deol fimly
😂😢yaar pehla aa halwai nu edhe dukan te bejo😅😅
Nice video
Shor bada hai yaar vdo ch
Yar kio kateed noo parmot kar rahe ho kre keeta pind laiee ehna nai daiso ker keeta
Meena kumari ki stacho bana do
ਧਰਮਿੰਦਰ ਦਾ ਜੱਦੀ ਪਿੰਡ ਜਮੀਨ ਤੇ ਘਰਵਾਰ ਪਿਛੋਕੜ ਸਾਰਾ ਦੱਸੋ ਜੀ
ਭਾਵਨਾ ਭੱਟ ਕੁੜੀ ਸੀ ਸਤੀਸ ਕੋਲ ਦੇ ਨਾਲ
ariya smaji ci
Yaar aeh halwaai viche hi boli janda mata nu glla nhi krn de reha jdo mata flow ch aandi udo ohnu tok dinda aeh halwai
😂😂😂
ਸਹੀ ਗੱਲ ਐ ਬਾਈ ਜੀ, ਇਹ ਵਾਕਿਆ ਈ ਮਤਲਬ ਸੱਚੀ ਮੁੱਚੀ ਹਲਵਾਈ ਲੱਗਦੈ,ਸਾਲਾ।ਇੰਟਰਵਿਊ ਲੈਣ ਵਾਲੇ ਨੂੰ ਪਹਿਲਾਂ ਮਿਲ ਗਿਆ ਤਾਂ ਧਰਮਿੰਦਰ ਦੇ ਮਾਮੇ ਜਾਂ ਭੂਆ ਦਾ ਪੁੱਤ ਬਣਿਆ ਬੈਠਾ ਹੈ ।ਹੋਰ ਕਿਸੇ ਨੂੰ ਗੱਲ ਈ ਨੀਂ ਕਰਨ ਦਿੰਦਾ। " ਗੱਲ ਨੀ ਬਾਤ ਨੀ।" ਧਰਮਿੰਦਰ ਦਾ ਜੱਦੀ ਪਿੰਡ "ਡਾਂਗੋ" ਹੈ, ਇਹ ਅੱਜ ਪਤਾ ਲੱਗਿਆ ਹੈ, ਜਨਮ ਨਸਰਾਲੀ ਦਾ ਹੈ, ਇਹ ਪਹਿਲਾਂ ਪਤਾ ਸੀ। ਧਰਮਿੰਦਰ ਨੇ ਆਪ ਦੱਸਿਆ ਸੀ ਇੰਟਰਵਿਊ ਦੌਰਾਨ। ਲੱਗਦਾ ਨਸਰਾਲੀ ਇਹਨਾਂ ਦਾ ਨਾਨਕਾ ਪਿੰਡ ਹੈ।
हलवाई साहब चुप rehn दी आदत पाओ प्लीज