ਖੇਤਾਂ ਵਿੱਚ ਉਤਾਰਿਆ ਸਾਡਾ ਜਹਾਜ਼ Fly to Maasai Mara | Punjabi Travel Couple | Ripan Khushi | East Africa

Поділитися
Вставка
  • Опубліковано 24 лип 2023
  • In this video you can see our beautiful journey of Kenya, East Africa.
    For our more travel series you can follow below links
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Africa #AfricaKenya #AfricaVlogs
    #Punjab #RipanKhushi #PunjabiCouple #PunjabiCoupleVlogs #punjabitravelcouple

КОМЕНТАРІ • 704

  • @ranakaler7604
    @ranakaler7604 11 місяців тому +149

    ਰਿਪਨ ਵੀਰ ਜੀ ਤੁਸੀਂ ਬਹੁਤ ਕਰਮਾਂ ਭਾਗਾਂ ਵਾਲੇ ਹੋ , ਜੋ ਅਸੀਂ ਡਿਸਕਵਰੀ ਤੇ ਦੇਖਦੇ ਹੁੰਦੇ ਸੀ ਉਹ ਅੱਜ ਤੁਸੀਂ ਅਫਰੀਕਾ ਵਿੱਚ ਜਾ ਕੇ ਨੇੜੇ ਤੋਂ ਦੇਖ ਰਹੇ ਹੋ, ਅਤੇ ਸਾਨੂੰ ਵੀ ਇੰਡੀਆ ਵਿੱਚ ਘਰਾਂ ਵਿਚ ਬੈਠਿਆਂ ਨੂੰ ਦਿਖਾ ਰਹੇ ਹੋ, ਅਗਲੇ ਬਲੋਕ ਵੀ ਤੁਹਾਡੇ ਜਰੂਰ ਦਿੱਲ ਲਾਕੇ ਦੇਖਾਂਗੇ ,ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, ਤਹਿਸੀਲ ਫਗਵਾੜਾ ਜਿਲਾ ਕਪੂਰਥਲਾ, 25,,,7,,,2023,,

    • @pawankumarsingla9075
      @pawankumarsingla9075 11 місяців тому +3

      😊😊😊😊😊😊😊😊

    • @Newupdates351
      @Newupdates351 11 місяців тому +2

      😊😊

    • @dsvlogs6260
      @dsvlogs6260 11 місяців тому +2

      ਰਾਣੀਪੁਰ ਮੇਰੀ ਭੀ ਰਿਸ਼ਤੇਦਾਰੀ ਹੈ ਬਈ ਜੀ 😊😊😊😊

    • @luckymaan415
      @luckymaan415 11 місяців тому +2

      ​@@dsvlogs6260meri v bro..

    • @ajmersingh8689
      @ajmersingh8689 11 місяців тому

      😊

  • @user-gt8hd7fg4x
    @user-gt8hd7fg4x 11 місяців тому +57

    ਤੁਹਾਡੇ ਸੁਪਨੇ ਕਰਕੇ ਸਾਡੇ ਓਹ ਸੁਪਨੇ ਵੀ ਪੂਰੇ ਹੋ ਗਏ ਜਿਹੜੇ ਕਦੇ ਵੇਖੇ ਹੀ ਨਹੀਂ ਸੀ ਵਾਹਿਗੁਰੂ ਤੁਹਾਨੂ ਹਮੇਸ਼ਾ ਚੜਦੀ ਕਲਾ ਵਿਚ ਰੱਖਨ❤❤❤

  • @kalrakalra5848
    @kalrakalra5848 11 місяців тому +17

    ਵੀਰ ਜੀ ਆ ਕੁੱਝ ਦੇਖ ਕੇ ਮਨ ਬਹੁਤ ਖੁਸ਼ ਹੋਇਆ
    ਪਰ ਪਹਿਲਾਂ ਵਾਲੇ ਏਰੀਏ ਵਿੱਚ ਬਲੋਕ ਵੇਖ ਕੇ ਤੁਹਾਡੀ ਬਹੁਤ ਚਿੰਤਾ ਹੋਈ ਸੀ ਪ੍ਰਮਾਤਮਾ ਕਰੇ ਤੁਹਾਡੀ ਯਾਤਰਾ ਖੁਸ਼ੀ ਖੁਸ਼ੀ ਹੋਵੇ 🙏🙏🙏🙏🙏

  • @JagtarSingh-wg1wy
    @JagtarSingh-wg1wy 11 місяців тому +30

    ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਅਸੀਂ ਵੀ ਪਹਿਲਾਂ ਕਦੇ ਨਹੀਂ ਦੇਖਿਆ ਤੁਹਾਡੇ ਕਾਰਨ ਹੀ ਅੱਜ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਹੀ ਬਰੀਕੀ ਨਾਲ ਦਸ ਰਹੇ ਹੋ ਜੀ

  • @rajveervirk6874
    @rajveervirk6874 11 місяців тому +14

    ਬਹੁਤ ਵਧੀਆ ਵੀਰ ਜੀ ਰੱਬ ਤੇਰੀ ਹਰ ਮਨੋਕਾਮਨਾ ਪੂਰੀ ਕਰੇ 🎉🎉🎉🎉🎉 ਜਿੰਦਗੀ ਚੰਗੇ ਇਨਸਾਨ ਨਾਲ਼ ਸਾਥ ਮਿਲ ਜਾਵੇ ਤਾਂ ਵਧੀਆ ਲਗਦੀ ਹੈ ਰੱਬ ਨੇ ਸੋਡਾ ਹਮਸਫ਼ਰ ਬਹੁਤ ਵਧੀਆ ਸੋਢੀ ਕਿਸਮਤ ਵਿੱਚ ਲਿਖਿਆ ਸੀ ਜਿਸ ਨਾਲ਼ ਜਿੰਦਗੀ ਹੁਸੀਨ ਹੋ ਗਈ ਹੈ ਰੱਬ ਸਾਰਿਆ ਨੂੰ ਇਹ ਖੁਸੀਆ ਬਖਸੇ ❤❤❤❤🎉❤

  • @harinderkaur6785
    @harinderkaur6785 11 місяців тому +8

    ਬਹੁਤ ਹੀ ਵਧੀਆ ਬਲੌਗ😍 ਖੁਸ਼ੀ ਬਹੁਤ ਕਿਸਮਤ ਵਾਲੀ ਹੈ ਜੋ ਰਿਪਨ ਵਰਗਾ ਜੀਵਨ ਸਾਥੀ ਮਿਲਿਆ
    ਹਰ ਕੁੜੀ ਦਾ ਸੁਪਨਾ ਹੁੰਦਾ ਘੁੰਮਣਾ ਫਿਰਨਾ 😍

  • @user-mw3fh5qs3q
    @user-mw3fh5qs3q 11 місяців тому +28

    ਬਹੁਤ ਖੂਬਸੂਰਤ ਜਗਾਹਾਵਾਂ ,ਦੇਖਕੇ ਦਿਲ ਬਹੁਤ ਖੁਸ਼ ਹੋਇਆ ਬੇਟਾ ਜੀ। ਚੜ੍ਹਦੀ ਕਲਾ ਰਹੇ।

  • @bikarsinghsingh8051
    @bikarsinghsingh8051 11 місяців тому +11

    ਬਹੁਤ ਵਧੀਆ Airport ਸੀ ਖੇਤਾਂ ਵਿੱਚ ਇੱਥੇ ਲੋਕ ਇਮਾਨਦਾਰ ਲੱਗਦੇ ਇੰਡੀਆ ਵਿੱਚ ਤਾ ਦਿੱਲੀ ਹੀ ਲੁੱਟ ਲੈਂਦੇ ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ

  • @shaminderkhudian8683
    @shaminderkhudian8683 11 місяців тому +13

    ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਜੀ ਤੁਹਾਡੇ ਬਲੌਗ ਦਾ

  • @dharampalsingh868
    @dharampalsingh868 11 місяців тому +7

    ਬਾਈ ਯਾਰ ਪਰਮਾਤਮਾ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੇ ਅਸੀਂ ਤੁਹਾਡੇ vlog ਸਦਾ ਦੇਖਦੇ ਰਹੀਏ 🎉🎉🎉

  • @parwinderkumarparwinder2457
    @parwinderkumarparwinder2457 11 місяців тому +27

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਰਿਪਨ ਬਾਈ ਖੂਸ਼ੀ ਭੈਣ ❤

  • @bsbeantsharma
    @bsbeantsharma 11 місяців тому +8

    ਰਿੱਪਨ ਅਤੇ ਖੁਸ਼ੀ ਜਿਉਂਦੇ ਵਸਦੇ ਰਹੋਂ, ਨੈਸ਼ਨਲ ਪਾਰਕ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ।
    ** * ਅਫਰੀਕਾ ਵਸਦੇ ਸਾਰੇ ਪੰਜਾਬੀ ਵੀਰਾਂ ਭੈਣਾ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ 2 ਧੰਨਵਾਦ ਜੀ, ਜਿੰਨਾ ਤੁਹਡੀ ਆਓ ਭਗਤ ਚ ਕੋਈ ਕਸਰ ਨਹੀਂ ਛੱਡੀ, ਚੜਦੀਕਲਾ ਵਿੱਚ ਰਹਿਣ, ਹੋਰ ਤਰੱਕੀਆਂ ਕਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ🎉🎉🎉🎉❤

  • @bnnn9859
    @bnnn9859 11 місяців тому +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਿਪਨ ਵਿਰ ਜੇ ਤੁਸੀਂ ਕੋਈ ਨੌਕਰੀ ਕਰਦੇ ਹੁੰਦੇ ਸਾਇਦ ਇੰਨੇ ਸੰਨਤੁਸਟ ਨਾ ਹੁੰਦੇ ਤੇ ਇੰਨੇ ਲੋਕੀ ਜਾਣਦੇ ਨਾ ਹੁੰਦੇ ਇਨਾ ਸੰਫਰ ਕਰਨਾ ਕਿਹੜਾ ਸੌਖਾ ਧੰਨ ਉ ਤੁਸੀਂ ਜਿਹੜੇ ਸਾਨੂੰ ਘਰ ਬੈਠੇ ਦੁਨੀਆ ਦਾ ਐਨਾ ਕੁਝ ਦਿਖਾਈ ਜਾਨੇਉ ਹਰੇਕ ਚੀਜ਼ ਬਾਰੇ ਬਦੀਆ ਜਾਣਕਾਰੀ ਦਿਦਿਉ ਪੰਜਾਬ ਤੇ ਇੰਡੀਆ ਦੇ ਨੰਬਰ ਵੰਨ ਬੰਲੋਗਰ ਹੋਵੋਗੇ ਅੰਜ ਦੇ ਟਾਇਮ ਵਾਹਿਗੁਰੂ ਥੋਡੀ ਜੋੜੀ ਨੂੰ ਤੇ ਸਾਰੇ ਪੰਜਾਬੀ ਆ ਨੂੰ ਚੜਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ

  • @ranjeetsinghsingh9248
    @ranjeetsinghsingh9248 11 місяців тому +7

    ਵਾਹ ਜੀ ਵਾਹ ਜੋ ਦੁਨੀਆਂ ਦੇਖਣ ਦਾ ਨਜਾਰਾ ਤੁਹਾਡੇ ਦੋਨਾ ਨਾਲ ਆਉਦਾ ਹੋਰਾ ਨਾਲ ਨਹੀਂ ❤❤❤ਜਿਉਂਦੇ ਵੱਸਦੇ ਰਹੋ

  • @NehaNeha-yk1bz
    @NehaNeha-yk1bz 11 місяців тому +9

    ਰਿਪਨ ਵੀਰੇ ਖੁਸ਼ੀ ਦੀ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਹੀ ਨੈਸ਼ਨਲ ਪਾਰਕ ਵਿਖਾਉਣ ਦੇ ਲਈ ❤❤❤❤❤❤ ਵਾਹਿਗੁਰੂ ਜੀ ਤੁਹਾਡਾ ਹਰ ਸੁਪਨਾ ਪੂਰਾ ਕਰੇ 🙏🙏🙏🙏🙏🙏🙏 ਸਚਮੁੱਚ ਅਫਰੀਕਾ ਦੇਸ਼ ਬਹੁਤ ਹੀ ਸੋਹਣਾ ਦੇਸ਼ ਹੈ 😊😊😊😊ਪਰ ਤੁਸੀਂ ਬਹੁਤ ਹੀ ਖੁਸ਼ ਨਸੀਬ ਹੋ ਤੁਸੀਂ ਜੋ ਕੁਝ ਵੀ ਦੇਖ ਰਹੇ ਹੋ ਤੁਹਾਡੀ ਦੋਵਾਂ ਦੀ ਮਿਹਨਤ ਦਾ ਫਲ ਹੈ❤❤❤ ਸੁਪਨਾ ਤੇ ਹਰ ਕੋਈ ਵੇਖਦਾ ਹੈ ਪਰ ਪੂਰਾ ਕਰਨ ਦੀ ਹਿੰਮਤ ਕਿਸੇ ਕਿਸੇ ਕੋਲ ਹੁੰਦੀ ਹੈ😊😊 ਉਹਨਾਂ ਵਿੱਚ ਇਕ ਹੈ punjab travel couple ❤❤❤❤❤❤❤❤❤❤❤

  • @Sk-hw1rt
    @Sk-hw1rt 11 місяців тому +2

    ਸਚਿਨ ਗਿਆ ਕਿਸੇ ਨੂੰ ਨਹੀਂ ਪਤਾ ਪਰ ਰਿਪਣ ਗਿਆ ਤਾਂ ਲਗਪਗ ਸਭ ਪੰਜਾਬੀਆਂ ਨੂੰ ਪਤਾ 🎉ਲੱਗਾ।

  • @harbhajansingh8872
    @harbhajansingh8872 11 місяців тому +9

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @rajinderkaur3332
    @rajinderkaur3332 11 місяців тому +19

    ਸਤਿ ਸ੍ਰੀ ਆਕਾਲ ਜੀ ,ਬਹੁਤ ਸੋਹਣਾ ਨਜ਼ਾਰਾ,ਅਸੀਂ ਤਾਂ ਸੁਪਨਾ ਵੀ ਨੀ ਵੇਖ ਸਕਦੇ ਇਹ ਜਗ੍ਹਾ ਦੇਖਣ ਦਾ ਸਿਰਫ ਤੁਹਾਡੀ ਵੀਡਿਓ ਦੇ ਜ਼ਰੀਏ ਸਾਰਾ ਕੁਝ ਵੇਖ ਲਈ ਦਾ ,ਧੰਨਵਾਦ ਰਿੱਪਨ ਵੀਰ ਤੇ ਖੁਸ਼ੀ ਜੀ ਦਾ ❤❤❤❤🙏🙏

  • @navjeetbrar4526
    @navjeetbrar4526 11 місяців тому +16

    ਬਹੁਤ ਵਧੀਆ ਬਾਈ ਵਾਹਿਗੁਰੂ ਮੇਹਰ ਕਰੇ ❤

  • @inderjeetsinghjaswal6301
    @inderjeetsinghjaswal6301 11 місяців тому +4

    Hlo veer ji and sis ji.ssa ji
    ਵੀਰ ਜੀ ਤੁਹਾਡੇ ਕੋਲ ਕਿਸੇ ਵੀ ਫਲਾਈਟ ਦੇ ਬੋਡਿੰਗ ਪਾਸ ਹੁੰਦੇ ਨੇ ਉਹ ਕਦੇ ਵੀ ਕਿਸੇ ਡਟਸਬੀਨ ਜਾ ਕਿਸੇ ਸੜਕ ਜਾ ਐਵੇ ਕਿਸੇ ਥਾ ਤੇ ਨਾ ਸੁੱਟਿਓ।ਸ਼ਪੈਸ਼ਲ ਜਿਥੇ ਬਾਰ ਕੋਡ ਹੁੰਦਾ ਉਹ ਕਦੇ ਨਾ ਸੁੱਟੋ।ਉਸ ਨੂੰ ਜਾ ਤਾ ਬਿੱਲਕੁਲ ਫਾੜ ਦਿਓ ਜਾ ਸਾੜ ਦਿਓ ਪਰ ਉਹ ਐਵੇ ਕਦੇ ਵੀ ਨਾ ਸੁੱਟੋ।ਕਿਉ ਕੀ ਹੁਣੇ ਹੀ ਸੁਨਣ ਚ ਆਇਆ ਬੋਡਿੰਗ ਪਾਸ ਦੇ ਬਾਰ ਕੋਡ ਤੋ ਤੁਹਾਡਾ ਸਾਰਾ ਡਾਟਾ ਨਿੱਕਲ ਆਉਦਾ।ਜਿਸ ਨਾਲ ਫਰੋਡ ਹੁੰਦਾ।ਸੋ ਵੀਰੇ ਧਿਆਨ ਰੱਖਿਓ।ਵਾਹਿਗੁਰੂ ਮੇਹਰ ਕਰੇ ਜੋੜੀ ਤੇ❤❤❤

  • @RajinderSingh-jq7hp
    @RajinderSingh-jq7hp 11 місяців тому +9

    ਬੋਹਤ ਹੀ ਮਜ਼ਾ ਆਇਆ ,ਤੁਹਾਡਾ ਬੋਹਤ ਧੰਨਵਾਦ ਹੈ ਜੀ ਵਾਹਿਗੁਰੂ ਤੁਹਾਨੂੰ chardikala ਵਿੱਚ ਰੱਖਣ ਜੀ

  • @randhawaboyz1635
    @randhawaboyz1635 11 місяців тому +3

    ਬਹੁਤ ਪਿਆਰੇ ਨੇ ਤੁਹਾਡੇ ਹਰ ਇਕ ਟੂਰ ਮੈਨੂੰ ਤੇ ਸਾਨੂੰ ਜੀ ❤
    ਵਾਹਿਗੁਰੂ ਤਹਾਨੂੰ ਦੋਹਵਾਂ ਨੂੰ ਹਰ ਟਾਈਮ ਖੁਸ਼ੀਆਂ ਦੇਵੇ ਤੇ ਹਰ ਇਕ ਮੁਸ਼ਕਿਲ ਤੋਂ ਦੂਰ ਰੱਖੇ
    ਤੁਹਾਡੇ ਕਰਕੇ ਹੀ ਅਸੀਂ ਦੁਨੀਆ ਘੁੰਮ ਰਹੇ ਹਾਂ ਤੁਹਾਡੇ ਨਾਲੋ ਨਾਲ
    ...
    ਮੈਂ ਤਾਂ ਹਰ ਰੋਜ ਵੱਡੀ TV ਦੀ ਡਿਸਪਲੇਅ ਤੇ ਤੁਹਾਡੇ ਬਲੌਗ ਦੇਖਦਾ ਸਵੇਰੇ ਨਿਰਣੇ ਕਾਲਜੇ ਦੀ ਚਾਹ ਤੇ ਆਪਣੇ ਚਾਚਾ ਜੀ ਨਾਲ ਬੈਠ ਕੇ
    ਤੇ ਸਾਡਾ ਦਿਨ ਬਹੁਤ ਸੋਹਣਾ ਤੇ ਪਿਆਰਾ ਹੁੰਦਾ ਹਰ ਰੋਜ਼ 🙏
    Thanks

  • @amandeepsingh7321
    @amandeepsingh7321 11 місяців тому +3

    ਬਹੁਤ ਖੂਬ ਵਧੀਆ ਪੇਸ਼ਕਾਰੀ ਵੀਰ ,ਬਾਕੀ ਬਲਾਗ ਇੱਕ ਪਾਸੇ ਸੁਰੂ ਵਾਲੀ ਟਿਉਨ ਇੱਕ ਪਾਸੇ ਓ ਸਿਰਾ 😅❤

  • @mahindersingh7136
    @mahindersingh7136 11 місяців тому +2

    ਰਿਪਨ ਖੁਸ਼ੀ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @VeerK1313
    @VeerK1313 11 місяців тому +4

    Tuc killi pol nd nimma nl v mulakat kreo jii😊

  • @SukhwinderSingh-wq5ip
    @SukhwinderSingh-wq5ip 11 місяців тому +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @kaurkaur468
    @kaurkaur468 11 місяців тому +14

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🙏

  • @user-gp5iy9qt2n
    @user-gp5iy9qt2n 11 місяців тому +2

    ਅੱਜ ਦਾ ਬਲੌਗ 🎉👌ਨੰ.1
    ਅਸੀਂ ਬਿਨਾਂ ਪੈਸੇ ਲਾਏ ਮਸਾਈ ਮਾਰਾ ਪਾਰਕ ਵੇਖ ਰਹੇ ਹਾਂ ਤੁਹਾਡੀ ਮਿਹਨਤ ਅਤੇ ਪੈਸਿਆਂ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਉਹਨਾਂ ਵੱਲੋਂ ਦੱਸੀ ਗੱਲ ਬਾਤ ਪੰਜਾਬੀ ਵਿੱਚ ਬੋਲਕੇ ਜ਼ਰੂਰ ਦੱਸਿਆ ਕਰੋ।

  • @Sohansinghlidher
    @Sohansinghlidher 11 місяців тому +5

    ਵੀਰ ਜੀ ਸਾਡੇ ਪਿੰਡ ਨੀਲੋਂ ਕਲਾਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵੀ ਘੁੰਮਣ ਆਉ ਤੁਹਾਨੂੰ ਹਿਰਨ ਪਾਰਕ ਵਿੱਚ ਸੈਰ ਕਰਾਵਾਂ ਗੇ

  • @luckyjeria
    @luckyjeria 11 місяців тому +4

    Finally bhaji know why swimming pool water is blue 😂😂❤❤ AWESOME VLOGS❤

  • @truckingvlog9928
    @truckingvlog9928 11 місяців тому +3

    Ripan veer te khusi bhen nu dher sara pyar

  • @Deephdstudio2626
    @Deephdstudio2626 11 місяців тому +3

    ਅਸੀਂ ਤੇ ਵੀਰ ਜੀ ਘਰੋ ਬਾਹਰ ਨੀ ਜਾ ਸਕਦੇ,,, ਤੁਹਾਡਾ ਬਹੁਤ ਬਹੁਤ ਧੰਨਵਾਦ,, ਸਾਨੂੰ ਘਰੇ ਬੈਠੇ ਸਭ ਕੁਛ ਦਿਖਾ ਰਹੇ ਜੇ

  • @rajmander957
    @rajmander957 11 місяців тому +4

    ਬਹੁਤ ਵਧੀਆ ਸਾਨੁ ਤਾ ਭਾਈ ਫਰੀ ਵਿੱਚ ਦੇਖਣ ਨੂੰ ਮਿਲਿਆ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਖੁਸ਼ ਰੱਖਣ ਲੰਮੀ ਉਮਰ ਵੱਖਸਣ ਅਸੀਂ ਸੰਗਰੂਰ ਤੋਂ

  • @SinghGill7878
    @SinghGill7878 11 місяців тому +2

    ਬਹੁਤ ਵਧੀਆ ਵਲੌਗ ❤ਬਹੁਤ ਕੁਸ਼ ਦੇਖਣ ਨੂੰ ਮਿਲ ਰਿਹਾ ਵਾਹਿਗੁਰੂ ਸਦਾ ਮਿਹਰ ਕਰਨ ਰਿਪਨ ਖੁਸ਼ੀ ਤੇ 🙏

  • @deepakmakh2463
    @deepakmakh2463 11 місяців тому +3

    Phaji beautiful Africa , ਪੰਜਾਬੀਆ ਨੇ ਕਾਮਾਲ ਕੀਤਾ ਹੈ Africa ਵਿੱਚ , thanks yours showing us beautiful Kenya, bless you both
    From UK

  • @AshokSingh-if3wg
    @AshokSingh-if3wg 11 місяців тому +10

    Waheguru ji ka kalsa waheguru ji ki fateh ji 🙏 waheguru chardikalan vich rakhe

  • @sandeepkaur331
    @sandeepkaur331 11 місяців тому +2

    ਵਾਹਿਗੁਰੂ ਤੇਰਾ ਸੁਕਰ ਰਿਪਨ ਖੁਸੀ ਦੇ ਅੰਗ ਸੰਗ ਰਹਿਉ ਜੀ

  • @SukhdevSingh-hd8ob
    @SukhdevSingh-hd8ob 11 місяців тому +10

    I'm your biggest fan Ripon paji te khushi bhen... Waheguru ji blessed you waheguru ji thonu hmesha khush rakhn te trrakiya bakhshn 🙏🙏🙏🙏

  • @parmindersingh-qj7fq
    @parmindersingh-qj7fq 11 місяців тому

    ਰਾਜੀਆ ਵਾਲੇ ਸਿਰਾ ਕਰੀ ਜਾਦੇ ਆ ਸਾਨੂੰ ਤਾਂ ਫਰੀ ਚ ਹੀ ਦੁਨੀਆਂ ਵੇਖਣ ਨੂੰ ਮਿਲੀ ਜਾਦੀ ਆਂ ਲਵ ਯੂ ਆ ਯਾਰੋ ਵਾਹਿਗੁਰੂ ਤਰੱਕੀ ਬਖਸੇ

  • @gurmailsingh-kx9hc
    @gurmailsingh-kx9hc 11 місяців тому +1

    ਬੁਹਤ ਵਧੀਆ ਜੀ ਮੈ ਤਕਰੀਬਨ ਦੋ ਸਾਲ ਤੋ ਤੁਹੜੇ ਬਲੋਗ ਦੇਖਦਾ ਆ ਰਿਹਾ ਹਾ ਰੂਹ ਖੁਸ ਹੋ ਜਾਦੀ ਆ ਜੋ ਕੁਝ ਅਸੀ ਨਹੀ ਦੇਖ ਸਕਦੇ ਉਹ ਕੁਝ ਤੁਸ਼ੀ ਸਾਨੂੰ ਦਿਖਾਉਦੇ ਹੋ ਇੰਜ ਲ਼ਗਦਾ ਕਿ ਅਸੀ ਤੁਹਾਡੇ ਨਾਲ ਨਾਲ ਘੁੰਮ ਰਹੇ ਹਾ ਬਾਕੀ ਮੇ ਤੁਹਾਡੇ ਬਲੋਗ ਲਾਈਕ ਤਾ ਕਰਦਾ ਹਾ ਪਰ ਅੱਜ ਤੁਸੀ ਕੁਮਿੰਟ ਕਰਨ ਨੂੰ ਮਜਬੂਰ ਕਰਤਾ ਰੱਬ ਕਰੇ ਰਿਪਨ ਤੇ ਖੁਸੀ ਦੀ ਲੰਬੀ ਉਮਰ ਹੋਵੇ ਤੇ ਸਾਨੂੰ ਇਸੇ ਤਰਾ ਘਮਾਉਦੇ ਰਹੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤

  • @satdevsharma6980
    @satdevsharma6980 11 місяців тому +2

    Amazing, Ripen , Khushi, Stay blessed.💕❤️🙏🇺🇸

  • @bobbyanand5608
    @bobbyanand5608 11 місяців тому

    ਰਿਪਨ ਵੀਰ ਜੀ, ਇਹ ਬਲੌਗ ਬਹੁਤ ਵਧੀਆ ਲੱਗਾ ਜੀ, ਦਿਲ ਨੂੰ ਬਹੁਤ ਖੁਸ਼ੀ ਹੋਈ ਹੈ।

  • @HarpreetKaur-zg1eo
    @HarpreetKaur-zg1eo 11 місяців тому +4

    🤣🤣 ਸਾਡਾ ਬੱਸ ਸਟੈਂਡ your wating area ਵੀਰ ਤੁਹਾਨੂੰ ਦੱਸਦਿਆਂ ਨੂੰ ਵੀ ਹਾਸਾ ਆਈ ਜਾਂਦਾ 😅 but all vlog very nice 👍 and help full i like your all vlog 🎉❤

  • @gaganb6023
    @gaganb6023 11 місяців тому +10

    I can’t tell you how much I enjoyed all this thank you so much guys❤

  • @RamjeetSingh-mr8ys
    @RamjeetSingh-mr8ys 9 місяців тому +2

    ਅਸੀਂ ਇਹੋ ਜਿਹੀਆਂ ਥਾਵਾਂ ਤੇ ਕਦੇ ਵੀ ਨਹੀਂ ਆ ਸਕਦੇ। ਤੁਸੀਂ ਵਾਈ ਸਾਨੂੰ ਦੁਨੀਆਂ ਦਿਖਾ ਦਿੱਤੀ। ਧੰਨਵਾਦ ਵਾਈ ।।

  • @davinder1279
    @davinder1279 11 місяців тому +1

    ਐਥੋਂ ਦੇ ਟਸਕਰ ਬੜੇ ਠੰਡੇ ਨੇ, ਨਹੀਂ ਤਾਂ ਵੱਡੇ ਦੰਦਾ ਵਾਲੇ ਹਾਥੀ ਆਪਣੇ ਐਥੇ ਵਾਲੇ ਬੜੇ ਖ਼ਤਰਨਾਕ ਮੰਨੇ ਜਾਂਦੇ ਹਨ।
    ਇੱਕ ਹੋਰ ਗੱਲ ਕਹਿਣੀ ਸੀ, ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਤੇ ਖੁਸ਼ੀਏ ਦੇ ਵਿਚਾਰ ਜ਼ਰੂਰ ਲਿਆ ਕਰੋ ਤਾਂ ਕਿ ਉਸ ਨੂੰ ਵੀ ਪਿਆਰ ਜਾਗੇ ਜੰਗਲ ਦੇ ਨਾਲ।
    ਧੰਨਵਾਦ ਜੀ

  • @kaurjasbir2758
    @kaurjasbir2758 11 місяців тому +7

    Very nice ... enjoy every part of this vlog 👍
    God bless beautiful couple 💞

  • @didersingh7524
    @didersingh7524 11 місяців тому +3

    ਬਹੁਤ ਧੰਨਵਾਦ ਵੀਰ ਅਫਰੀਕਾ ਦੇ ਜੰਗਲ ਤੇ ਜਾਨਵਰ ਦਿਖਾਏ ❤❤❤❤

  • @ravikataria7116
    @ravikataria7116 11 місяців тому +1

    Yrr phaji sachi dilo dsaa nazaraa bohut aya vlog dekh matlab ive feel hunda bnde. K bus mobile te ni dekh reha sachyo masai mara natinol park ch ghum reha 🙏🫶🥰🥰 baaki parmatma tuhanu chardi klaa vich rakhe te ivve hee enjoy krde raho god bless you bro and phabi g 🫶🥰🙏

  • @amarjitsingh1946
    @amarjitsingh1946 11 місяців тому +4

    ਬਹੁਤ ਵਧੀਆ ਵੀਡਿਓ ਆ ਬਾਈ ਜੀ ਨਾਇਸ਼ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ 🙏🙏
    । ਅਮਰਜੀਤ ਸਿੰਘ ਚਹਿਲ ਪਿੰਡ ਕਰਮਗੜ ਜਿਲਾ ਬਰਨਾਲਾ ਜੀ

  • @sonudhaliwal2577
    @sonudhaliwal2577 11 місяців тому +1

    ਬਾਈ ਜਿਵੇਂ ਮਰਜ਼ੀ ਆ ਜ਼ਿੰਦਗੀ ਦੇ ਸਵਾਦ ਤਾਂ ਤੁਸੀਂ ਲੈ ਰਹੇ ਹੋ ਅਸੀਂ ਤਾਂ ਫੋਨ ਤੇ ਦੇਖ ਕੇ ਹੀ ਸਾਰ ਲੈਂਦਾ ਹਾਂ

  • @HardeepSingh-sg9wk
    @HardeepSingh-sg9wk 11 місяців тому +1

    ਬਾੲੀ ਜੀ ਬਹੁਤ ਬਹੁਤ ਧੰਨਵਾਦ ਖੁੱਸ਼ੀ ਭੈਣ ਤੇ ਤੁਹਾਡਾ ਸਾਡਾ ਸਾਰਾ ਹੀ ਪਰਵਾਰ 2- 3 ਮਹੀਨੇ ਤੋ ਸਾਰੇ ਬਲੋਗ ਦੇਖੇ ਹਨ ਜੀ🙏

  • @sukhdevkhan4430
    @sukhdevkhan4430 11 місяців тому +1

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ

  • @neerajpaul7973
    @neerajpaul7973 11 місяців тому

    Bai g bot Vadia guide krde o tusi God bless you

  • @SurinderSingh-ye2ud
    @SurinderSingh-ye2ud 11 місяців тому +1

    ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਤੇ ਬੜਾ ਆਨੰਦ ਮਾਣਦਾ ਹਾਂ।ਤੁਹਾਡਾ ਬਹੁਤ ਧੰਨਵਾਦ ਰਿਪਨ ਤੇ ਖੁਸ਼ੀ।

  • @ranimaan5794
    @ranimaan5794 11 місяців тому +6

    Sat shree akaal to both of you❤

  • @gurdialsingh4050
    @gurdialsingh4050 11 місяців тому

    ਅਕਾਲ ਪੁਰਖ ਦੀ ਬਹੁਤ ਕਿਰਪਾ ਬਚਿਓ ਤੁਹਾਡੇ ਤੇ,ਬਹੁਤ ਅਛੀ ਲਗੀ ਤੁਹਾਡੀ ਵੀਡੀਓ, ਅਜ ਰਿਪਨ ਦੀ ਖੁਸ਼ੀ ਚਿਹਰੇ ਤੋਂ ਹੀ ਪਤਾ ਲਗਦੀ ਹੈ ।ਕਦੇ ਆਪਣੇ ,Parents ਨੂੰ ਵੀ ਅਜਿਹੀ ਯਾਤਰਾ ਕਰਾਓ(ਸਕਾਈ ਮਾਰਾ) ।ਗੁਰਦਿਆਲ ਸਿੰਘ ਖਰੜ (ਪੰਜਾਬ),

  • @inderjeet57
    @inderjeet57 11 місяців тому +2

    Hor gallan diyan gallan .. mainu te tuhadi aa tuning ji sun ke bda vadiya lgda 😊☺️ … Ho yaa yo…😄😇

  • @HarinderSingh-zb1gn
    @HarinderSingh-zb1gn 11 місяців тому +8

    ਵਾਹਿਗੁਰੂ ਜੀ ਮਿਹਰ ਕਰਨ ਸਦਾ ਖੁਸ਼ ਰਹੌ ਜੀ ਇਹ ਪਾਰਕ ਦਿਖਾਉਣ ਲਈ ਧੰਨਵਾਦ 🙏

  • @jaggasinghtailor2413
    @jaggasinghtailor2413 11 місяців тому +3

    ਪੰਜਾਬ ਦਾ ਹੜ੍ਹਾਂ ਨਾਲ ਬੁਰਾ ਹਾਲ ਐ ਕਦੇ ਉਹ ਵੀ ਜਿਕਰ ਕਰ ਲੋ ਯਰ ਥੋਡੀ ਤਾਂ ਉਹ ਗੱਲ ਐ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ

    • @offical_mndp
      @offical_mndp 11 місяців тому

      Lagda Bai ji tusi roj nhi dekh de ehna dy vlog kyo ki bhut war jikar kr chuke a punjab de hallata bare🙏

    • @jaggasinghtailor2413
      @jaggasinghtailor2413 11 місяців тому

      @@offical_mndp ਮੈਂ ਬਾਈ ਸ੍ਰੀ ਲੰਕਾ ਟੂਰ ਤੋਂ ਵੇਖ ਰਿਹਾ ਹਾਂ ਇੱਕ ਵੀ ਨਹੀਂ ਛੱਡਿਆ ਕਦੇ

  • @kanwarjeetsingh3495
    @kanwarjeetsingh3495 11 місяців тому

    ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਵਧੀਆ ਲਗ ਰਿਹਾ ਘਰ ਬੈਠਿਆ ਨੂੰ ਸਬ ਕੁੱਝ ਦਿਖਾ ਦਿਤਾ।

  • @simba2129
    @simba2129 11 місяців тому +9

    Hi ripon I was born in Kenya living in the uk now . Enjoying your trip to Nairobi. Btw kisumu is a town north part of Kenya where we have a lot of Sikh farmers with sugar cane farmers plus sugar factories etc .

  • @user-sukhirkaur
    @user-sukhirkaur 11 місяців тому

    ਬਹੁਤ ਵਧੀਆ ਮਸਾਈ ਮਾਰਾ ਨੈਸ਼ਨਲ ਪਾਰਕ ਵਿਖਾਉਣ ਵਾਸਤੇ ਧੰਨਵਾਦ ਰਿਪਨ ਖੁਸ਼ੀ 🥰👍

  • @AjitSingh-gq6cb
    @AjitSingh-gq6cb 11 місяців тому +3

    ਸਤਿ ਸ਼੍ਰੀ ਆਕਾਲ ਜੀ ਰਿਪਨ ਜੀ ਤੇ ਖੁਸ਼ੀ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ 🙏

  • @TarsemSingh-st1vw
    @TarsemSingh-st1vw 11 місяців тому

    Ripan te khushi beta ji Bahut bahut piar beta jivlog bahut vadhia c saanoojo vvdikha rhe hoassi nhi c dekh sakdebeta tuhada Bahut bahut dhanbad keep it up👍👍👍👍👍 beta ji god bless both of you Lakhwinder Kaur from gurdaspur

  • @jatinderbhinder4360
    @jatinderbhinder4360 11 місяців тому

    ਰੀਪਣ ਵੀਰ ਜੋ ਤੁਹਾਨੂੰ ਇੰਗਲਿਸ਼ ਵਿਚ ਬੋਲ ਕੇ ਦਸਦੇ ਬੰਦੇ ਤੁਸੀ ਪੰਜਾਬੀ ਵਿਚ ਦਸਦੇ ਬਹੁਤ ਵਧੀਆ ਲੱਗਦਾ ਵੀਰ ਸਮਜ ਅ ਜਾਂਦਾ ਜਦੋਂ ਤੁਸੀਂ ਦਸਦੇ ਹੋ

  • @somadevi1570
    @somadevi1570 11 місяців тому

    ਤੁਹਾਡੇ ਸੁਪਨ ਬਹੁਤ ਹਨ। ਪਰ ਰੱਬ ਦੀ ਮੇਹਰ ਬਹੁਤ ਹੈ ਤੁਹਾਡੇ ਉੱਪਰ ਉੁਹ ਤੁਹਾਡਾ ਹਰ ਸੁਪਨੇ ਨੂੰ ਪੂਰਾ ਕਰੇ।

  • @kaursingh8369
    @kaursingh8369 10 місяців тому +1

    ਬਾਈ ਰਿਪਨ ਅਤੇ ਖੁਸ਼ੀ ਭੈਣ ਤੁਸੀਂ ਬਹੁਤ ਖੁਸ਼ਕਿਸਮਤ ਐਂ ਵਾਹਿਗੁਰੂ ਤੁਹਾਨੂੰ ਖੁਸੀ਼ਆਂ ਤਰੱਕੀਆਂ ਤੰਦਰੁਸਤੀਆਂ ਬਖਸ਼ਣ

  • @sushilgarggarg1478
    @sushilgarggarg1478 11 місяців тому +3

    Best wishes for new journey......❤@

  • @anuradha5928
    @anuradha5928 11 місяців тому +1

    घर में रहते अफ्रीका घूमने के लिए शुक्रिया
    अनुराधा बरनाला

  • @Upasnabhatt2803
    @Upasnabhatt2803 11 місяців тому +3

    Waheguru mehr kre 🙌🏻❤ tuhade te ..❤

  • @kesarsingh3381
    @kesarsingh3381 11 місяців тому +1

    ਰਿਪਨ ਜੀ ਤੇ ਖੁਸੀ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @kaurgurpree9999
    @kaurgurpree9999 11 місяців тому

    ਪੰਜਾਬੀ ਵੀਰੋ ਬਾਈ ਨੂੰ ਵਧ ਤੋਂ ਵਧ ਸਪੋਰਟ ਕਰੋ 1Msucrber ਕਰਦੋ ੍ਰਜਲਦੀ ਜਲਦੀ ਜੀ

  • @MRKARAN-ev6gm
    @MRKARAN-ev6gm 11 місяців тому

    Haye Khushi ji kini cute Yaar 🥰🥰💟🥰

  • @ParinderKaur-rz9ho
    @ParinderKaur-rz9ho 11 місяців тому +1

    Waha g kmal ho gaya tuc ta bhut lucky ho ❤❤❤❤ very nice

  • @SurinderSingh-fe2wg
    @SurinderSingh-fe2wg 11 місяців тому +1

    Very nice vlog ripan Bai lgay raho khich k rakho Kam nu

  • @jheetaramgarhia
    @jheetaramgarhia 11 місяців тому +2

    Waheguru tuhadia yatra safal Karan 🎉

  • @prabhjotsharma1917
    @prabhjotsharma1917 11 місяців тому

    Hunn tkk rusi safrnama vgera pdh k e otho nu wekhyea cc ..prr..tuc aahh nwa path bna ditta videography wala safarnama...jionde wasde raho veere ...bohut sohna kmm kr rhe oo...nature bless to both of you

  • @pargatdhindsapargatdhindsa3745
    @pargatdhindsapargatdhindsa3745 11 місяців тому +5

    ਬਹੁਤ ਵਧੀਆ ਵੱਲੋਗ 🎉🎉❤

  • @manjitsehjal165
    @manjitsehjal165 11 місяців тому

    Ripan Kushi Ji Bloks 2 3 hour da hona chahiye jado maja aaya ta Blok khatam ho Jada hai tkanks ❤️❤️👍👍🙏🙏

  • @sushilgarggarg1478
    @sushilgarggarg1478 11 місяців тому +2

    You are lucky to see masiamara national park......@

  • @gurdipsahni7982
    @gurdipsahni7982 11 місяців тому

    Great opportunity this showing to give us...Masai mara.. thanks to you both..wmk ji

  • @pardeepkaur969
    @pardeepkaur969 11 місяців тому +2

    ਬਹੁਤ ਵਧੀਆ ਜੀ ਚਾੜਦੀ ਕਲਾ ਵਿਚ ਰਹਿਣ ਸਾਰੇ

  • @manpreetatwal6270
    @manpreetatwal6270 10 місяців тому

    Waheguru ji 🙏🏻🙏🏻🙏🏻 love you sidhu mosewala forever 😘😘😘

  • @sushilgarggarg1478
    @sushilgarggarg1478 11 місяців тому +1

    Enjoy a south Africa 🇿🇦 tour ....@

  • @zahoorahmad456
    @zahoorahmad456 11 місяців тому

    Love 💕💕 you work bro thanks Love ❤ from Pakistan

  • @viranshubhardwaj2356
    @viranshubhardwaj2356 11 місяців тому +1

    Ripin is too excited 😅❤❤🎉🎉

  • @Sukh226deep-sandhu
    @Sukh226deep-sandhu 11 місяців тому +6

    Waheguru ji mehar bani rakhe 🙏🙏🙏🙏

  • @balwinderbhamra9557
    @balwinderbhamra9557 11 місяців тому

    first time i m commenting beautiful wonderful amazing big thanku Ripen and Khushi ❤from uk God bless u both

  • @BalwinderKaur-dk4xl
    @BalwinderKaur-dk4xl 11 місяців тому

    Waheguru ji maher kern God bless you sweet couple 🙏🙏♥️♥️🌹

  • @jaspreetfojji6721
    @jaspreetfojji6721 11 місяців тому

    Sirra y kichi rakho Kam love you y te phabi ji

  • @GurwinderSingh-gc9cb
    @GurwinderSingh-gc9cb 11 місяців тому +2

    Waheguru Mehar kre veer aasi Fathegarh Sahib to

  • @balawantsingh3057
    @balawantsingh3057 11 місяців тому

    Bhaut sona hai park .god bless u both🤗🤗dil karda aasi v aa k dehiye. Beautiful people , sweet song filmi lag raha Sara kuz thanku so much❤❤

  • @AnjuSharma-it1nu
    @AnjuSharma-it1nu 11 місяців тому +5

    Wow what a great day dear 💞💞 Happy journey both of you 🌹🌹

  • @rupinderkaursidhu814
    @rupinderkaursidhu814 11 місяців тому +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਦੋਵਾਂ ਤੇ

  • @rashadbatteyvlogs1981
    @rashadbatteyvlogs1981 11 місяців тому +3

    ਅੱਜ ਖੁਸ਼ੀ ਨੂੰ ਰੱਜਕੇ ਬੋਲਦੇ ਦੇਖ ਕੇ ਰੂਹ ਬਾਗੋ ਬਾਗ ਹੋਗਈ
    ਪਿਆਰਾ ਬੋਲਦੀ ਕੁੜੀ ਰੱਬ ਖੁਸ਼ ਰੱਖੇ ਦੋਵਾਂ ਨੂੰ

  • @amriksinghthind6412
    @amriksinghthind6412 11 місяців тому +4

    ਸਤਿ ਸ਼੍ਰੀ ਆਕਾਲ ਜੀ

  • @swarnsingh6145
    @swarnsingh6145 11 місяців тому +1

    ਬਹੁਤ ਸੁੰਦਰ ਨਜਾਰੇ ਬਾਈ ਰਿੰਪਨ ਖੁਸ਼ੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @Gurmeetsingh-cl3cd
    @Gurmeetsingh-cl3cd 11 місяців тому +1

    ਬਹੁਤ ਵਧੀਆ ਲੱਗਿਆ ਪਿਆਰੇ ਬੱਚਿਓ
    ਗੁਰਮੀਤ ਸਿੰਘ ਪਿੰਡ ਖੇਤਲਾ

  • @Funny-videos..927
    @Funny-videos..927 11 місяців тому

    Waheguru tanu khush rakhe ji mera bada maan karda apni family naal ih places vekhan da but Sade badi mazbooriyan ne aappa ni ja sakde bhoot pase lagde ne asi tanu vekh rahe h I've japda hasi ghum rahe h