@@sukhrajkaur6118fr loka nu dsn di ki lod aa eda da kuj krn di ki lod aa eho jaheya nu lahnata na hon hor ki hon apde maa baap to vadda ki aa jehre kehnde ne pehla pyar bhulda ni hunda fr pehla pyar he maa baap da hunda ohta dekh de ni eh kuj krn lge
No one noticed his singing ❤
Gerry Sandhu 😂😂 pag lwa ta si jyeda jesmin sandle ne fer hor nl rangralyia mnodi c😂😂😂
Eh v ਝੋਟਾ e ਆ ਜੱਟ,,ਦੱਬੀ ਫਿਰਦਾ ਸਾਰਿਆ ਨੂੰ,sirra e kraunda aunda,,
ਇਹ 84 ਲੱਖ ਜੂਨ ਪੂਰੀ ਕਰੋ ਪਤੰਦਰ ❤❤❤❤❤
Hahahahah
😂😂
Shi gal a bai😂😂😂
😅😅😅
Main vi ahi kehna c vir😅😅😅😅 84 lakh joon puri kr deni vire ne😅😅
ਰਗੜੀ ਓਂਦਾ ਪਤੰਦਰ ਸਲੇਡਾ ❤
ਇਹ ਵੀਰ ਸਾਰਿਆ ਦਾ ਰੋਲ ਕਰ ਲੈਂਦਾ❤❤🎉🎉😂😂😂
Eh jruri C 👍bhut aa gye Tutte Dil wale Social Media te
😂😂😂😂😂
ਰਗੜਤਾ ਪਿਆਰ ਆਲਾ😂😂
Kinu kita copy?
@ insta vr ajj kll viral hoya munda avde hair bht vdde vdde kri firda
Jagroopbatth
ਪੰਜਾਬ ਵਿੱਚ ਕੋਈ ਭੁੱਖਾ ਨਹੀਂ ਸੌਂ ਸਕਦਾ ❤❤
ਘੈਂਟ ਛਲੇਡਾ ਬਾਈ ਜੀ
ਜਿਉਂਦੇ ਵਸਦੇ ਰਹੋ ਵੀਰੋ ਬਹੁਤ ਮਿਹਨਤ ਕਰਦੇ ਆ ਤੁਸੀਂ
ਅਹ ਪਿਆਰਾ ਆਲਿਆ ਚੰਗੀ ਦੁਨਿਆ ਕਮਲੀ ਕੀਤੀ ਸੀ 😂😂ਆਖਿਰ ਸਲੇਡੇ ਹੱਥ ਚੜ ਹੀ ਗਏ 😂ਏਨਾ ਤੋ ਨ੍ਹੀ ਕੋਈ ਬਚ ਸਕਦਾ 😂ਘੈਟ ਬਾਈ
ਭਿਖਾਰੀ ਘੱਟ ਤੇ ਕਰਿਸ ਗੇਲ ਜਿਆਦਾ ਲਗਦਾ 😅
Aho😂😂😂
Chris Gayle 😂😂😂
Michael jackson lgda thora k sawla bs
@indiatopindia
😅😂😂
Sirra 💥 gallbaat ਬਾਬੇ 😂
Last te vadia gall kahi bro punjab di ਨੌਜਵਾਨੀ 💯
ਹ ਤੁਸੀਂ ਕੋਈ ਨਾ ਕੋਈ ਸੱਪ ਕੱਢੀ ਰੱਖਿਓ😅😅😅 endless acting 😊😂😂🤣🤣dil Khush hunda ☺️☺️
ਪਹਿਲਾ ਬੰਦਾ ਆ ਪਤੰਦਰ ਹਰ ਰੋਲ ਵਿੱਚ ਫਿੱਟ ਹੋ ਜਾਂਦਾ 🤣🤣👌👌👌
kis da role kr rea eh ??
Dsso y kis da rol kita y ne
@@rajanagnihotri6584jagroop batth
@@SidhuHarpritjagroop batth
Shi gal
Baki glan dian glan swaal pushn wala v siraaa banda 😂😂😂
ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰਾ ❤❤
ਰਗੜਤਾ ਪਿਆਰ ਵਾਲਾ 3600 ਫੋਰਡ ਵਾਲਾ 😂😂 ਲਾਈਕ ਕਰਕੇ ਦੱਸੋ ਕਿਸ ਕਿਸ ਨੂੰ ਪਤਾ ਲੱਗ ਗਿਆ।
Jagroop batth😂😂😂😂
7ਵੀ ਵਿੱਚ ਕਹਿਕੇ ਛੇਵੀ ਕਲਾਸ ਬਿਠਾਤਾ।ਇਹ ਧੌਖਾ ਤਾ ਮੇਰੇ ਨਾਲ ਵੀ ਹੋਇਆ ਭਿੰਦੇ😂😂।ਤੇਰੇ ਇਸਕ ਦੇ ਚੱਕਰਾ ਵਿੱਚ ਪੰਜ ਸਾਲ ਬਰਬਾਦ ਕਰੇ।ਤਾਵੀ ਦਿਲ ਚੰਦਰਾ ਤੇਰੀ ਭਾਲ ਕਰੇ💔💔
ਮਨੁੱਖ਼ਤਾ ਸੇਵਾ ਸੁਸਾ ਿੲਟੀ ਦੇ ਸਪੁਰਦ ਕਰੋ । ਦੁਬਾਰਾ 2020 ਵਿੱਚ ਪਹੁੰਚ ਜਾਓੂਗ਼ਾ
@@gur0092 🤣🤣
😂😂😂
😂😂😂
Jagroop bath v hasda hona😂😂😂😂😂😂😂seef lag gyi
😂😂😂
ਮਜ਼ਾਕ ਉਡਾਉਣਾ ਜਿੰਨਾ ਸੌਖਾ ਚੁੱਖ ਭੋਗਣਾ ਓਨਾ ਹੀ ਔਖਾ
@@sukhrajkaur6118fr loka nu dsn di ki lod aa eda da kuj krn di ki lod aa eho jaheya nu lahnata na hon hor ki hon apde maa baap to vadda ki aa jehre kehnde ne pehla pyar bhulda ni hunda fr pehla pyar he maa baap da hunda ohta dekh de ni eh kuj krn lge
@@sukhrajkaur6118 ki pta kon Galt c ki gal c news dekh ke ik pakh hi dekh De sare
😂😂@@sukhrajkaur6118
ਬਾਈ ਵਧੀਆ ਕੀਤਾ ਐਵੇਂ ਪਾਗ਼ਲ ਹੋਈ ਜਾਂਦੇ ਆ ❤
Vire tusi hassa kive rokde aa apna😂😂😂😂main tan tuhada muh vekhi jani😅😅
Siraaaa yr eh bande 😂😂😂😂👌 jeonde raho bai khich ke rakho kamm 😂😂😂😂👌👌👌👌🙌🏻
ਮੈਨੂੰ ਚੰਗਾ ਨਹੀਂ ਲੱਗਦਾ ਕੁਛ ਹੁਣ😢 ਦਾਲ ਨਾਲ ਰੋਟੀ ਨਹੀ ਖਾਂਦਾ 😢😢chicken ਖਾਂਦਾ ਹੁਣ😂😂😂 ਉਹ ਤੇਰੀ ਭਲੀ ਹੋਜੇ 😂😂😂epic line
Eh interview di mnu bhut udeek c 😅😅😅😅 sirra 😅😅
Veer sirra kr dinne o 😊😅🎉
ਜਗਰੂਪ ਸਿਆ ਤੇਰੀ ਚੰਗੀ ਖਿਚਾਈ ਕੀਤੀ ਆ 😂😂😂😂
ਕਮਾਲ ਆ ਸੋਚ ਤੁਹਾਡੀ
Siraaaaa y o tu siraaaaaa
ਬਹੁਤ ਵਧੀਆ ਭਾਜੀ ਬਹੁਤ ਵਧੀਆ
ਧੋਖਾ ਗਲਤ ਲਿਖਿਆ ਭਾਜੀ
Singing ❤ wow awaaj bht sohni veere
Siraaa la taa baii😂😂😂😂
Oh veer sira Kari ja tar o dino din😂😂😂
Wahh wahh singing bro
Tokra Tv
ਜਿਹੜਾ ਹਰ ਵੇਲੇ ਰੋਂਦਾ ਰਹਿੰਦਾ ਗਰੀਬੀ ਗਰੀਬੀ ,ਜਿਸਨੇ ਗਰੀਬੀ ਦੀ ਮਾ ਭੈਣ ਇਕ ਕਰੀ ਪਈ
ਉਸ ਤੇ video ਬਣਾਓ ਜਲਦੀ
😂😂😂😂
ohda naam ki aa bai.. Instagram te
@srfacts10 ਬਾਈ ਪਤਾ ਨੂੰ ਮੈਨੂੰ ਓਹਨੇ Block ਕਰ ਰੱਖਿਆ ਕਈ ਮਹੀਨਿਆਂ ਤੋਂ, ਮੈਂ ਓਹਦੀ ਬਹੁਤ ਬੇਜ਼ਤੀ ਕਰਦਾ ਸੀ comments ਚ 😂 UA-cam te interview Pye ohde lab lao gareeb guroob likh k
@@davinder2493 😂😂ok bhra
ਹਾਂ ਬਈ ਬਿਲਕੁਲ ਬਣਨੀ ਚਾਹੀਦੀ ਏ... ਓਹ ਅੱਜ ਕਹੀ ਜਾਂਦਾ ਸੀ ਆਹ ਮੇਰੀ ਆਖਰੀ ਵੀਡਿਓ ਆ ਲੋਕ ਮੇਰੀਆਂ ਵੀਡਿਓ ਕੱਟ ਕੇ ਕਿਤੇ ਲਾ ਦਿੰਦੇ ਆ ਕੋਈ ਕਿਤੇ ਲਾ ਦਿੰਦੇ ਆ 😂😂 ਲੋਕਾਂ ਨੇ ਫੇਰ ਵੀ ਗਾਲ਼ਾਂ ਕੱਢੀਆਂ ਕਮੈਂਟਾਂ ਚ 😂😂😂 ਓਹਨੂੰ ਸ਼ਰਮ ਈ ਆਜੇ ਸਾਇਦ ਆਪਣੀ ਵੀਡਿਓ ਦੇਖ ਕੇ
Wah ਉਸਤਾਦ wah ❤
20:20 ਤੇ ਬਹੁਤ ਵਧੀਆ ਸੁਨੇਹਾ ਦਿੱਤਾ
Sirra laya pya wa 22 g 😅😅😅😅
ਨਈ ਰੀਸਾਂ,,ਜੋ ਆਵੇ ਸੋਂ ਰਾਜੀ ਜਾਵੇ,, ਹਰ ਮੈਦਾਨ ਫ਼ਤਹਿ😂😂🫣😁🤣
ਕਹਿੰਦੇ ਕੁੜੀ ਛੱਡ ਗਈ ਕੋਈ ਗੱਲ ਨੀ
ਨਾਈ ਤਾਂ ਪਿੰਡ ਚ ਹੀ ਸੀ 💇✂️
😂
ਸੱਚੇ ਪਿਆਰ ਪੋਡਕਾਸਟ ਚ ਨੀ ਆ ਕੇ ਰੋਲਾ ਪਾਉਦੇ ਵੀਰ , ਉਸ ਕੁੜੀ ਦੀ ਜਿੰਦਗੀ ਖਰਾਬ ਕਰ ਰਿਹਾ ਹੁਣ ਵਿਆਹ ਹੋ ਗਿਆ ਹੁਣ ਕਿਸੇ ਦੀ ਜਿੰਦਗੀ ਖਰਾਬ ਨਹੀ ਕਰਨੀ ਚਾਹੀਦੀ🙏
Bilkul Vr Ajj Kll Bss Instagram Da Kmaal Aa Bhrawa Pgl Hoi Pyi Duniya Insta Lyi😅
😂😂😂😂
Good tokra tv wale veer ji
😂😂😂sahi kiha
ਕਿਸੇ ਨੂੰ ਨੀ ਬਖਸ਼ਦਾ ਪਤੰਦਰ ਦੱਬੀ ਤੁਰਿਆ ਆਉਂਦਾ 🤣🤣🤣
Eh ਕਿਹਦੇ ਤੇ ਤਵਾ ਲਈ
@@yaartandetojagroop bath
😂😂😂bhindaa suprr star 🌟 donoo bhraa siraa londe ne
ਬਹੁਤ ਵਧੀਆ ਹੈ
ਤੂੰ ਨਾ ਪਤੰਦਰਾ ਬਖਸ਼ੀ ਕਿਸੇ ਨੂੰ😅
Jedde hisab naal Eh video banaunda. Ehnu koi nhi bcha skda
Punjab da number 1 comedian Banan❤ toh😂😂
Dill khus karta bro jenode raho ❤❤❤❤❤
ਅੱਤ ਭਿੰਦੇ ਤੇ ਹਰਜੀਤ ਤੁਸੀ ਅੱਤ ਕਰਾ ਦਿਨੇ ਹੋ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ❤❤😂😂❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
ਹਰਜੀਤ ਬਾਦਲ ਮੇਰਾ ਕਾਲਜ਼ ਦਾ ਯਾਰ ❤❤❤❤❤
ਏ ਹਰ ਜਗ੍ਹਾ ਫਿੱਟ ਬੈਠਦਾ ਸਿਰਾ ਐਕਟਿੰਗ 🎉🎉🎉🎉
End kra ti 🔥
Bhaji tuhadi singing Boht sohni aa ❤
Timing bhout siraaa
Paji tada hasa keel k rakhta 😅😅😅
ਛਲੇਡਾ ਵੀਰਾ ❤
Sirraa 😂😂🔥🔥💯
ਸਲੇਡਾ ਆ ਗਿਆ 😅😂❤
Sardar bhai big fan tere dialogue attttt❤❤❤❤❤❤❤😊
ਸਿਰਾ ਗੱਲ ਬਾਤ ਆ ਵੀਰ ਤੁਹਾਡੀ
ਹੁਣ ਆਇਆ ਨਜ਼ਾਰਾ
ਸੱਚਾ ਪਿਆਰ ❤❤❤😂😂😂😂😂
ਜਵਾਕ ਡਰਾ ਤੇ ਸਾਡੇ 😂😂😂❤️❤️❤️❤️
Great artist 👍
Aa gya saledda oye 😂😂😂😂 bhut vadiya veer mere
Kaint bhra 😂
ਹਾਏ ਜਾਲਮਾ ਤੇਰੀ ਸ਼ਾਇਰੀ 😂😂😂😂😂 ਮੇਰੇ ਦਿਲ ਦੀਆਂ ਨਾੜਾ ਨੂੰ ਟੱਚ ਕਰ ਆਈ 😂😂😂😂😅😅😅😅
Ghaint ho yarr tuc
Haha bai g TUC har chacater vich fit Beth de ho...sirra gl baat
Super excited video ❤️👌🤣🤣🤒🤒🙈
Sir ji big fan tuc bhut badia video bande hoo❤❤
Sira gall baat bhai ji haha 😂😂😂
ਐਨੀ ਦੁੱਖ ਭਰੀ ਕਹਾਣੀ ਦੇਖ ਕੇ ਵੀ ਹਾਸਾ ਨੀ ਰੁਕ ਰਿਹਾ😂😂😂
ਆਂ ਗਿਆ ਓਏ ਆਂ ਗਿਆ ਲੁਧਿਆਣੇ ਵਾਲਾ ਸਲੇਡਾ ਆ ਗਿਆ 😂❤
😅😅😅😅😅 sirrrrrrrrrrraaaaa
Yr ek gall कमाल aa v ਐਨੇ ਨਮੂਨੇ ne ਦੁਨੀਆ te v ਐਨਾ da content ni mukda..😅
End gal baat yaar. 🇩🇪❤
Great message
Sirra kra saledda ver na 👌👌👌👍👍👍😃😃😃🤣🤣🤣🤩🤩🤩🌹🌹🌹❤❤❤
Good acting
06:21 ❤❤
ਇਹ ਤਾਂ siiirrrrrraaaa ਯਰ ਕੋਈ ਤੋੜ ਨੀ ਏਨਾ
😂😂Bhott ghant a 😂😂
Sira ustad ❤❤❤❤
Ragdta interview wala aashik.You both doing great work veero keep it up
on The Top 🔥🔥🔥 Acting Wala Kamm Sirra ❤
Sirra yr😂😂
5.52 sira seen
ਲਾਤਾ ਰਗੜਾ ਸੱਚੇ ਪਿਆਰ ਵਾਲੇ ਦਾ 😅😅
ਸਲੇਡੇ ਨੂੰ ਵੀ ਕੱਟ ਗਿਆ ਬਾਈ😂😂😂😂😂
Har ik video ch koi na koi changi gall kar jande veere ❤❤ 21:08
Sahi gal a es tara ho reha
Good he is the mirror of society ❤
ਹੁਣ ਪਤਾ ਨੀ ਇਹ ਲੋਕ ਨਾੜਾਂ ਵਢਣੋ ਕਿਉਂ ਹੱਟ ਗਏ 😅
Y sirraa karaaa ta
Panjab da AI-binda paji❤❤❤😂
👌💫⚡❤️❤️
ਹੁਣ ਕੀਨੂੰ ਰਗੜ ਤਾਂ 😂😂😂
ਜਗਰੂਪ ਬਾਠ
Gud bro nice act