World Sikh Parliament exposed India's Human Rights Abuses in United Nations | TV84

Поділитися
Вставка
  • Опубліковано 7 вер 2024
  • World Sikh Parliament exposed India's Human Rights Abuses in United Nations | TV84

КОМЕНТАРІ • 119

  • @balwindermandair8953
    @balwindermandair8953 Місяць тому +40

    ਸਿੱਖ ਵਰਲਡ ਕਮੇਟੀ ਦਾ ਬਹੁਤ ਬਹੁਤ ਧੰਨਵਾਦ ।ਸਿੱਖਾਂ ਦੇ ਹਿਰਦੇ ਬਹੁਤ ਬੁਰੀ ਤਰ੍ਹਾਂ ਵਲੂੰਧਰੇ ਪਏ ਆ ।ਸਰਕਾਰਾਂ ਵੱਲੋਂ ਸਿੱਖਾਂ ਤੇ ਜੁਲਮਾਂ ਦੀ ਹੱਦ ਪਾਰ ਹੋ ਚੁੱਕੀ ਆ।ਕ੍ਰਿਪਾ ਕਰਕੇ ਬੁੱਚੜਾਂ ਤੋਂ ਜਲਦੀ ਪਿੱਛਾ ਛੁਡਵਾਓ ਜੀ🙏🙏

  • @salwindersingh6106
    @salwindersingh6106 Місяць тому +18

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜਰੂਰ ਮੇਹਰ ਕਰਨਗੇ ਜੀ

  • @baldevsinghbrar4335
    @baldevsinghbrar4335 Місяць тому +23

    ਵਰਲਡ ਸਿੱਖ ਪਾਰਲੀਮੈਟ ਦਾ ਕੋਟ ਕੋਟ ਧੰਨਵਾਦ ਜੀ ਜੇ ਸਿੱਖ ਕੌਮ ਨੂੰ ਅਜਾਦ ਕਰਾਂਦਿਵੋ ਪੂਰੀ ਸਿੱਖ ਕੌਮ ਕੈਦ ਵਿਚ ਹੈ ਬਚਾਲੋ ਭਰਾਵੋ ਹੁਣ ਭਰੋਸਾ ਵਾਹਿਗੁਰੂ ਜੀ ਤੇ ਤੁਹਾਡੇ ਤੇ ਹੈ ਜੀ🙏🙏

  • @jattlife7451
    @jattlife7451 Місяць тому +50

    ਜੇਕਰ ਸਿੱਖਾਂ ਨੇ ਹੁਣ ਵੀ ਆਪਣਾ ਘਰ ਨਾ ਲਿਆ ਤਾਂ ਮੁੜ ਸਰਕਾਰਾਂ ਕਦੇ ਸਿੱਖਾਂ ਨੂੰ ਸਿਰ ਨਹੀਂ ਚੁੱਕਣ ਦੇਣਾਂ। ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ।

    • @JohnKailo-ly9vi
      @JohnKailo-ly9vi Місяць тому

      Jat ne hi SIKHS noo kamjor Kita.

    • @JiJJA_Jii
      @JiJJA_Jii Місяць тому +2

      ​@@JohnKailo-ly9vi te tere warge jaatiwaadi keere ne beragark karke rakh ditta

    • @chakradharsingh5389
      @chakradharsingh5389 Місяць тому

      Khalistan ki capital kya hogi ye jara bata dijiye.

  • @GurumeetSingh-yj1lp
    @GurumeetSingh-yj1lp Місяць тому +11

    ਬਹੁਤ ਹੀ ਵਧੀਆ ਉਪਰਾਲਾ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹ ਜਿਹੜਾ ਸਾਡਾ ਹੱਲ ਹੈ ਸਾਡੀ ਆਜ਼ਾਦੀ ਹੈ ਇਹ ਸਿੱਖ ਕੌਮ ਮਿਲ ਜਾਵੇ ਤਾਂ ਹੀ ਭਲਾ ਹੈ ਤਾਂ ਹੀ ਮਸਲੇ ਦਾ ਹੱਲ ਹੈ ਔਰ ਇਹਦਾ ਥੱਲੇ ਕੋਈ ਵੀ ਮਸਲਾ ਸਾਡਾ ਹੱਲ ਨਹੀਂ ਹੋਣਾ

  • @balwantkaurchahal8382
    @balwantkaurchahal8382 Місяць тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵਰਲਡ ਸਿੱਖ ਪਾਰਲੀਮੈਂਟ ਦੇ ਜਿੰਨਾ ਨੇ ਕੌਮ ਦੇ ਆਪਣਾ ਘਰ ਲਈ ਮੁੱਦਾ ਰੱਖਿਆ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਮਾਰਦੇ ਹਾਂ ਜੀ ਪੰਜਾਬ ਵਾਸੀਆਂ ਵੱਲੋਂ ਜੀ।

  • @JaswantSingh-te9xt
    @JaswantSingh-te9xt Місяць тому +33

    ਵਾਹਿਗੁਰੂ ਮਿਹਰ ਕਰਕੇ ਸਿੱਖਾਂ ਨੂੰ ਕੌਮੀ ਘਰ ਦੇਣ।

    • @vishavakarmaagroco.9521
      @vishavakarmaagroco.9521 Місяць тому

      ❤ Good

    • @NirmalSingh-rn6ic
      @NirmalSingh-rn6ic Місяць тому

      ਵਾਹਿਗੁਰੂ ਮਿਹਰ ਕਰਣ ਸਿੱਖ ਕੌਮ ਨੂੰ ਆਪਨਾ ਹੋਮੀ ਘਰ ਮਿਲੇ ।

  • @surjeetkaur6452
    @surjeetkaur6452 Місяць тому +10

    Verygoodthankyou

  • @JZ2445
    @JZ2445 Місяць тому +9

    Brilliant and articulate. Thank you to the Work Sikh Parliament and their representatives. Waheguru Ji

  • @AmarSingh-zw1go
    @AmarSingh-zw1go Місяць тому +19

    ਪੰਜਾਬ ਦਾ ਹਲ ਪੂਰਨ ਅਜਾਦੀ ਚਾਹੀਦੀ ਹੈ

  • @bhaijindasukha110
    @bhaijindasukha110 Місяць тому +33

    ਅਜ਼ਾਦੀ ਹੀ ਹਲ ਅਜ਼ਾਦੀ ਹੀ ਹਲ, ਪੰਜਾਬ ਦੇ ਸਾਰੇ ਮਸਲਿਆ ਦਾ ਹੱਲ ਅਜ਼ਾਦੀ ਐ। ।❤❤ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @amarjeetsingh4497
    @amarjeetsingh4497 Місяць тому +11

    Thanks waheguru ji

  • @gurmailsingh-kl7ht
    @gurmailsingh-kl7ht Місяць тому +8

    ਗੁਰੂ ਫਤਿਹ ਜੀ ਸਾਰੇ ਸਿਖ ਜਗਤ ਜੀ ਨੂੰ ਬੇਨਤੀ ਕਿ ਜੋ ਵੀ ਸਿਖ ਵੀਰ ਜੀ ਸਿਅਆਣੇ ਸੁਲਜੇ ਔਰ ਵੰਡੀ ਤੋ ਵੰਡੀ ਪੋਸਟ ਓਪਰ ਹੈ ਜਾ ਪੋਸਟ ਤੇ ਆਪਣਾ ਡਿੳਟੀ ਕਰਗੇ ਨੇ ਉਹਨੂੰ ਸਭ ਵੀਰਾ ਜੀਅ ਨੂੰ ਇਹ ਬੇਨਤੀ ਹੈ ਕਿ ਆਪਣਾ ਪੰਜਾਬ ਸਿਖੀ ਨੂੰ ਸਾਭ ਲਵੋ ਔਰ ਆਪਣ ਘਰ ਬਣਾ ਲਵੋ ਅੰਗੇ ਹੋਕੇ ਮਰ ਸਭ ਨੇ ਜਾਣਾ ਪੈਸਾ ਜਾ ਜਮੀਨ ਯਾਹਿਦਾਤ ਕਿਸੇ ਕੰਮ ਨਹੀ ਆਉਣੀ ਆਪਣ ਨਾਮ ਦਰਜ ਕਰਵਾ ਦਿੳ ਆਪਣੀ ਕੌਮ ਦੇ ਘਰ ਲੲਈ⚘️⚘️⚘️🚩🚩🚩🙏🏻🙏🏻🙏🏻🙏🏻

  • @isharsingh3000
    @isharsingh3000 Місяць тому +5

    ਵਾਹਿਗੁਰੂ ਜੀ ਮੇਹਰ ਕਰਨ, ਵਾਹਿਗੁਰੂ ਜੀ ਦੀ ਅਪਾਰ ਸਦਕਾ ਅਪ ਸਭ ਵੀਰ ਨੂੰ ਇਹ ਡਿਊਟੀ ਮਿਲੀ ਹੈ।ਸੱਚੇ ਦਿਲਾਂ ਨਾਲ ਇਹ ਡਿਊਟੀ ਨਿਭਾਓ,ਅਤੇ ਵਾਹਿਗੁਰੂ ਜੀ ਦੀਆ ਖੁਸੀਆ ਪ੍ਰਾਪਤ ਕਰੋ ਜੀ।ਏਕ ਬੇਨਤੀ ਹੈ ਅਪ ਸਭ ਨੂੰ ਕੇ ਜੋਂ ਲੋਕ ਪੰਜਾਬ ਵਿੱਚ ਖਾਲਿਸਤਾਨ ਜਾਂ ਸਿੱਖਾਂ ਦੇ ਸ਼ੁਭ ਕੰਮਾਂ ਵਿਚ ਦਾਖ਼ਲ ਅੰਦਾਜ਼ੀ ਕਰਦੇ ਨੇ ਓਹਨਾ ਦਾ ਵੀ ਕਿਸੇ ਸਖ਼ਤੀ ਨਾਲ ਕੋਈ ਇਲਾਜ ਕੀਤਾ ਜਾਣਾ ਚਾਹੀਏ❤❤❤❤❤❤❤❤

  • @AvtarSingh-wm6br
    @AvtarSingh-wm6br Місяць тому +27

    ਖਾਲਿਸਤਾਨ ਹੀ ਹੱਲ ਐ ਸਿੱਖਾਂ ਦੀ ਅਜ਼ਾਦੀ ਦਾ

  • @salwindersingh6106
    @salwindersingh6106 Місяць тому +7

    वाहेगुरु जी का खालसा वाहेगुरु जी की फतेह

  • @surjeetSingh-qz2xj
    @surjeetSingh-qz2xj Місяць тому +7

    What a great achievement of the Sikhs Chardikla vich raho singo Slam

  • @jattlife7451
    @jattlife7451 Місяць тому +19

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ❤❤❤❤❤

  • @kirpalsingh3991
    @kirpalsingh3991 Місяць тому +19

    ਅਜਾਦੀ ਹੀം ਹੱਲംਹੈംਸਿਖੋ ਇਕਠੇਹੋਜਾਓ

  • @SurjanSingh-jz4pl
    @SurjanSingh-jz4pl Місяць тому +6

    ਚੜਦੀ ਕਲਾ ਹੋਵੇ ਵਾਹਿਗੁਰੂ ਅੰਗ ਸੰਗ ਸਹਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ☬☬☬☬☬

  • @basra4759
    @basra4759 Місяць тому +7

    Waheguru g ka khalsa Waheguru g ki fathe.khalistan jindabaad 💪 ♥️

  • @Greatpeople13
    @Greatpeople13 Місяць тому +5

    Sikhaan nu meeting hun karni chahedi hai America nu khalistan diyaan report dani chahedi hai taa faa UN vee report dani chahedi hai.taa oo referendum karaan hindustan vich.

  • @jashpalsingh1875
    @jashpalsingh1875 Місяць тому +5

    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ❤❤❤

  • @ManpreetKaur-cm6qy
    @ManpreetKaur-cm6qy Місяць тому +10

    ਅਜਾਦੀ ਹੀ ਹੱਲ ਹੈ 🚩🚩🚩🚩🚩🚩🚩🚩

  • @jaswindersingh-yd7mc
    @jaswindersingh-yd7mc Місяць тому +2

    Jug jug jio singho guru mehar kare sada Ghar ban jave

  • @satbachansingh4002
    @satbachansingh4002 Місяць тому +1

    Wahay GURU ji ka khalsa whay GURU ji faithay. W.S.P WELL DONE PLEASE KEEP IT UP .MY UP MOST HEARTLY RESPECT TO ALL OF THE MEMBERS OF W.S.P.

  • @ManjitKaur-wr5zz
    @ManjitKaur-wr5zz Місяць тому +3

    Waheguru ji ka khalsa Waheguru ji ki fateh ji

  • @JagtarGill-u1z
    @JagtarGill-u1z Місяць тому +3

    Thanks wheguru ji

  • @gurdialsinghkhalsa7861
    @gurdialsinghkhalsa7861 Місяць тому +1

    ❤very very great world sikhs parliamant uprala ❤🎉

  • @SukhdevSingh-kc7yp
    @SukhdevSingh-kc7yp Місяць тому +5

    ਤੁਹਾਨੂੰ ਜਨਮ ਦੇਣ ਵਾਲੀਆਂ ਮਾਵਾ ਧੰਨ ਹਨ

  • @baljindersingh9366
    @baljindersingh9366 Місяць тому +6

    KHALISTAN HI IS DA HALH HA JI KHALISTAN JALADH TO JALEDH BANNA CAHIDA HA INDIA WITH KOIE VE SARKAR NA SIKH KOME NALH INSAFH NAHI KITA TA AAP JI 2024 DA BAJATH HI DEKH LO DUSRA SUBYA NU SAB KUJH DITTA HA TA PUNJAB NU KUJH VI NAHI DITTA HA JI AMRITPAL SINGH MP KANDURH SAHIB TO JITTA NA JI TA UHNA TA JUTHA NSA LA KA UHNA NU DIBRUH GADH LAIL CHO NAHI CADEYA HA JI SANU JALDEYA TO JALDHI KHALISTAN BANA KA DO JI UN NU BENTHI HA JI

  • @dharamjitsingh2153
    @dharamjitsingh2153 Місяць тому +1

    Dhan dhan guru ramdaas ji mehar kero sikh kome ta ⚘️❤️⚘️🙏🏼🙏🏼

  • @Greatpeople13
    @Greatpeople13 Місяць тому +4

    International country india nu terrist country declare kara.taa army paaj ka operation kara india vich jina vee hindu nazies naa army da operation naal khatam kar dana chaheda sari international country mal ka action lava.

  • @niranjansingh5692
    @niranjansingh5692 Місяць тому +4

    🚩🚩🚩🚩

  • @JasvinderSinghbajwa-ny7ob
    @JasvinderSinghbajwa-ny7ob Місяць тому +1

    Vaheguru mehar karna Vaheguru ji ka khalsa Vaheguru ji di fateh

  • @BaldevSingh-jo7wj
    @BaldevSingh-jo7wj Місяць тому

    ਵਧੀਆ ਭਾਈ ਉਪਰਾਲਾ ❤

  • @s.sarvansingh5714
    @s.sarvansingh5714 Місяць тому +3

    Thanks to WSP to raise genuine issues of sikhs in NHRC at world level.

  • @pritamsingh5049
    @pritamsingh5049 Місяць тому +1

    Singho AK ho jawo Khalstan Zindabad Ji

  • @SonnySundoo-ns3tt
    @SonnySundoo-ns3tt Місяць тому

    Even the Sri Guru Granth Sahib ji (SGGS) has an answer to the Human Rights Convention, finding and report. Quote for SGGS, "World🌎🌍 is full of Scholars and Scholarly wisdom. Rare 1/ONE is a TRUTHFUL PRACTITIONER".

  • @vanshikamehra2413
    @vanshikamehra2413 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @dharamjitsingh2153
    @dharamjitsingh2153 Місяць тому +1

    Khilastan jindabad sant jarnal singh ji jindabad ⚘️❤️⚘️🙏🏼🙏🏼

  • @user-pq5vf4px3y
    @user-pq5vf4px3y Місяць тому

    Waheguru ji ka Khalsa waheguru ji ki Fatehe

  • @gurpreetbrar2194
    @gurpreetbrar2194 Місяць тому

    Waheguru ji ka khalsa Waheguru ji ki fathe ji ❤❤❤❤❤and khalstan jindabaad jindabaad

  • @JasvirSingh-bn3nx
    @JasvirSingh-bn3nx Місяць тому

    Waheguru kirpa karn sab teh 🙏

  • @pamdeol8693
    @pamdeol8693 Місяць тому

    Wahaguru ji thanks 🎉

  • @SukhwinderSingh-jb2oy
    @SukhwinderSingh-jb2oy Місяць тому

    Freedom sovereignty

  • @gurdialsinghkhalsa7861
    @gurdialsinghkhalsa7861 Місяць тому

    ❤great woman marsiya corwon❤

  • @HarpreetSinghPamma
    @HarpreetSinghPamma Місяць тому

    ਧੰਨਵਾਦ ਜੀ

  • @user-mu4ot2ih1v
    @user-mu4ot2ih1v Місяць тому

    Waheguru ji bechha lelo veero tusi hi dusera rebb ho ji

  • @SherSingh-hf3cg
    @SherSingh-hf3cg Місяць тому

    Jang hind punjab da Hon lga, hau oh hi gal jo waheguru nu paee miaa

  • @gurpreetbrar2194
    @gurpreetbrar2194 Місяць тому

    Save punjab and sikhi and punjab people only one way khalstan khalstan and khalstan jindabaad jindabaad

  • @SonnySundoo-ns3tt
    @SonnySundoo-ns3tt Місяць тому

    Is this report published in Panjab with other State gov'ts collective agreement in all languages so, that the public is aware of the Human Rights Report. Also can we make another video with English subtitles so, that non Sikh viewers are well informed of continuation Human Rights violations against Sikh in India. Also please include links of the report, where public can get hold of/is available. Appreciate all those played the role in World 🌎🌍 Sikh parliament and will continue to do so, looking after the Welfare & Wellbeing of the Sikh diaspora world 🌎🌍 wide & in Panjab.

  • @gurbachanakal7651
    @gurbachanakal7651 Місяць тому

    Waheguru Ji Ka Khalsa Waheguru JI KI Fetch; May I bring to ur notice a burning issue of SIKHS worldwide- reg CARRYING GATRA WHILE ENTERING ANY Govt OFFICE or entering ANY AEROPLABE WHILE TRAVELING INTERNATIONALLY; in spite of the FACTS THAT THIS BAN VOILaTES OUR RELIGIOUS REHAT MRyADA OF BAPTIZED SIKHS

  • @NarinderSingh-qt4zw
    @NarinderSingh-qt4zw Місяць тому +1

    Freedom the only solution for Sikhs Khalistan Zindabadh ❤

  • @gurpreetsinghgill7228
    @gurpreetsinghgill7228 Місяць тому

    ❤🎉😊assdisara mehnat da paida kha gaya aur sada punjabnu ve kuj ve nihe ra riha

  • @gurdevsingh4961
    @gurdevsingh4961 Місяць тому

    ਬਹੁਤ ਸਿੱਖਾਂ ਤੇ ਜ਼ੁਲਮ ਹੋ ਰਿਹਾ ਹੈ

  • @ksg7821
    @ksg7821 Місяць тому

    🙏🙏

  • @user-li1rd6ye4e
    @user-li1rd6ye4e Місяць тому

    We all belongs from sikh community wanted for just by present Indian govt,as since 1947 to till dt all indian govt's sized/crushed our rights, instead of our sacrifices for this country is 95% i.e. physical,practicaly & also amt/gold donated for built def purposes at the time of 1947and etc but deeply sad to say always crushed our community rights, even till dt govt have not released Bandi Sikhs/Amritpal Singh ji & so many others also

  • @user-cn1tj2qm9i
    @user-cn1tj2qm9i Місяць тому

    Raj karga khalas wehaguru ji mhara Karan panjab te com te 🦅🦅🦅

  • @ranjltsingh2605
    @ranjltsingh2605 Місяць тому

    ❤❤❤❤

  • @bhopindersingh-h6r
    @bhopindersingh-h6r Місяць тому

    World sikh parliament nu sab ton pehlan sikh liberation army bnauni chahidi hai ,sikhan nu Indian army Chad ke Punjab de vich pehra dena chahida ,barder nu chaddo .sikh smaj nu Punjab police,indian para mlitary,bsf ,itbt to bhut vadda khatra hai,Agni veer vi Punjab vich dange karvaan vaste tyar kite han.1984 ton hun tak jo Hoya eh sidd karda hai indian government ,prasashan,har tarah de suraksha bal ,court sab sikhan de Jani dushman Han. Afganisthan vangu American forces nal Sikh regiment Punjab vich tainat kiti kave.jo 84 to hun tak kita border koi miehne nhi rakhde.india da Sara media sikhan de khilaf 40 salan ton hindu bohginti da mindwash karda aa riha hai.hinduan nu sikhan de khilaf pherkaya ja riha hai ,sikhan de gouravshali itihas nu khatam karke galat milavat kiti ja rhi hai,sada culture vigareya ja reha hai.guru sahib di sajishan beadbian kitian ja Rhian Han.hindu Mp kangna varge sikhan nu ਸ਼ਰੇਆਮ ਆਤੰਕਵਾਦੀ deshdrohi keh ke beijti karde Han,par ek vi indian prshasan vallon is da khandan nhi kita gya.

  • @singhbindi9806
    @singhbindi9806 Місяць тому

    🙏🙏🙏🙏🙏🙏

  • @user-ye2pf2gv1z
    @user-ye2pf2gv1z Місяць тому

    Only solution Khalistan no more ways

  • @BalbirSingh-tr1tu
    @BalbirSingh-tr1tu Місяць тому

    Nishan saheb uttah bhaeeta bazz vekhana ekhoo reez Khalsea da rajj vekhana ekhoo reez Khalsea da rajj vekhana

  • @user-pl4es3jo4v
    @user-pl4es3jo4v Місяць тому

    They don't care a common global say,

  • @arshadkumar7055
    @arshadkumar7055 Місяць тому

    🚩

  • @kulwindersingh-pu7uq
    @kulwindersingh-pu7uq Місяць тому

    💐💐🦅🦅🚩🚩🙏🙏🙏🙏🙏🙏🙏

  • @SimranjeetSingh-sh9iw
    @SimranjeetSingh-sh9iw Місяць тому

    👍👍👍👍👍👍👍👍👍👍👍👍👍🌹🌹🌹🌹🌹

  • @manjitsingh-bs6hr
    @manjitsingh-bs6hr Місяць тому

    ਖਾਲਿਸਤਾਨ ਜਿੰਦਾਬਾਦ ਅਜ਼ਾਦੀ ਹੀ ਹਲ ਹੈ ਸਾਡਾ ਆਪਣਾ ਘਰ ਖਾਲਿਸਤਾਨ ਜਿੰਦਾਬਾਦ

  • @User-9rkmdqx84
    @User-9rkmdqx84 Місяць тому

    😂😂😂😂😂😂😂😂 joke of the day

  • @PargatSingh-dl5me
    @PargatSingh-dl5me Місяць тому +1

    ਖਾਲਿਸਤਾਨ ਜਿੰਦਾਬਾਦ 👍❤️🙏🏽

  • @gurpreetsinghgill7228
    @gurpreetsinghgill7228 Місяць тому

    Assi ta Azad hona assi nije 4ihna anna hindeura nal

  • @gurinderjeetsingh6659
    @gurinderjeetsingh6659 Місяць тому

    Khalistanzindabad

  • @nirmalsinghsandhu6289
    @nirmalsinghsandhu6289 Місяць тому +2

    ਇੰਡੀਆ ਨੇ ਆਪਣੀ ਪੰਜਾਬ ਕਾਲੋਨੀਅਲ ਰਾਜ ਦੇ ਮਨੁੱਖੀ ਅਧਿਕਾਰਾ ਦੇ ਬੁਲਾਰੇ ਨੂੰ ਪੰਜਾਬ ਪੁਲਸ ਰਾਹੀ ਜਵਾਬ ਦਿੱਤਾ ਨੂੰ ਕਿਸੇ ਵੀ ਅੰਤਰ ਰਾਸ਼ਟਰੀ ਪਲੈਟਫਾਰਮ ਤੋ ਖਾਲੜਾ ਜੀ ਦੀ ਸ਼ਹਾਦਤ ਤੇ ਇਨਸਾਫ ਨਹੀ ਲੈ ਸਕੇ,ਰੱਬ ਕਰੇ ਪੰਜਾਬ ਦਾ ਹੋਰ ਨੁਕਸਾਨ ਨਾ ਹੋਣ ਤੇ ਵਾਪਰਨ ਲਈ ਸਿੱਖ ਕੌਮ ਸਿੱਖ ਸਮੁਦਾਇ ਦੇ ਪੰਜਾਬ ਤੇ ਭਾਰਤ ਵਿਚ ਅੰਦਰੂਨੀ ਵਸਦੇ ਸਿੱਖ ਕੌਮ ਦੇ ਸਿਧਾਂਤਕ ਡਿੱਗੇ ਮਾਪ -ਦੰਡਾ ਦੀ ਉਲੰਘਣਾ ਕਰਨ ਵਾਲਿਆ ਨੂੰ ਅਕਲ ਦੇਣ ਦੇ ਉਪਰਾਲੇ ਕਰਨ, ਖਤਰਾ ਤੇ ਸਿੱਖ ਕੌਮ ਦਾ ਨੁਕਸਾਨ ਆਪਣਿਆਂ ਤੋ ਜਿਆਦਾ ਸਾਬਤ ਹੋਇਆ ਹੈ, ਅੱਜ ਉਹਨਾ ਦੀ ਗਿਨਤੀ ਬਹੁਤ ਵਧ ਚੁਕੀ ਹੈ, ਵੀਡੀਓ ਵਿੱਚ ਸ਼ਾਮਿਲ ਐਨ ਜੀ ਓ ਦੇ ਉਪਰਾਲੇ ਪ੍ਰਸੰਸ਼ਾ ਪੂਰਨ...?

  • @deepsejal9776
    @deepsejal9776 Місяць тому

    Mare friend hindu hai hor o be Khalistan de mag karde a keuki india vich sare Dharma nu Dabaya ja reha hai sab toh jada Sikh or muslim nu maraya ja Raha hai es layi eko hal a Khalistan jes vich sabnu ek Barabar rakhiya jaunga Khalistan zindabad Panjab ek Desh hai india ne Panjab te kabja kita hai par asi gulam ni rha sakde Raj Bina na Dharma chale Khalistan zindabad 🙏♥️

  • @baljindersingh820
    @baljindersingh820 Місяць тому +1

    ਖ਼ਾਲਿਸਤਾਨ ਜ਼ਿੰਦਾਬਾਦ

  • @JohnKailo-ly9vi
    @JohnKailo-ly9vi Місяць тому

    Beware of RSS.

  • @acupressure3671
    @acupressure3671 Місяць тому

    Please be unite under one flag for one stage for the sake of community without selfishness.Otherwise all will suffer 🙏

  • @user-pq5vf4px3y
    @user-pq5vf4px3y Місяць тому

    Khalistan jindabad

  • @darkroyalking
    @darkroyalking Місяць тому

    ਖਾਲਿਸਤਾਨ ਜਿੰਦਾ ਬਾਦ

  • @GurpreetSingh-yb1yr
    @GurpreetSingh-yb1yr Місяць тому

    Khalistan zindabad

  • @Singh133-v6b
    @Singh133-v6b 19 днів тому

    ਖਾਲਿਸਤਾਨ.ਜ਼ਿੰਦਾਬਾਦ

  • @ManjitKaur-fg9iy
    @ManjitKaur-fg9iy Місяць тому

    ਖਾਲਿਸਤਾਨ ਜਿੰਦਾਬਾਦ

  • @user-dx6xg7yk2h
    @user-dx6xg7yk2h Місяць тому +1

    Jiski laatthi uski bhains jiss kol taakat hay dunia te os di hi chaldi hay sikha kol taakat hi nahi

  • @baldevsinghgillbudhsinghwa9352
    @baldevsinghgillbudhsinghwa9352 Місяць тому

    very good news

  • @user-qe2zj6ir4w
    @user-qe2zj6ir4w Місяць тому

    ਖਾਲਸਤਾਨ ਜ਼ਿੰਦਾਬਾਦ

  • @SunnySingh-cz8gd
    @SunnySingh-cz8gd Місяць тому

    Aesi apne panjab nu hasda dekhna chonne aa badbad hunde ni vekh sakde

  • @satbachansingh4002
    @satbachansingh4002 Місяць тому +1

    Wahay GURU ji ka khalsa whay GURU ji faithay. W.S.P WELL DONE PLEASE KEEP IT UP .MY UP MOST HEARTLY RESPECT TO ALL OF THE MEMBERS OF W.S.P.

  • @RaviSingh-tq7mf
    @RaviSingh-tq7mf Місяць тому

    Waheguru ji ka khalsa Waheguru ji ki fateh

  • @Greatpeople13
    @Greatpeople13 Місяць тому +4

    International country india nu terrist country declare kara.taa army paaj ka operation kara india vich jina vee hindu nazies naa army da operation naal khatam kar dana chaheda sari international country mal ka action lava.

  • @jasbirsingh6603
    @jasbirsingh6603 Місяць тому

    🙏🙏🙏🙏🙏

  • @satbachansingh4002
    @satbachansingh4002 Місяць тому

    Wahay GURU ji ka khalsa whay GURU ji faithay. W.S.P WELL DONE PLEASE KEEP IT UP .MY UP MOST HEARTLY RESPECT TO ALL OF THE MEMBERS OF W.S.P.

  • @satbachansingh4002
    @satbachansingh4002 Місяць тому

    Wahay GURU ji ka khalsa whay GURU ji faithay. W.S.P WELL DONE PLEASE KEEP IT UP .MY UP MOST HEARTLY RESPECT TO ALL OF THE MEMBERS OF W.S.P.

  • @satbachansingh4002
    @satbachansingh4002 Місяць тому

    Wahay GURU ji ka khalsa whay GURU ji faithay. W.S.P WELL DONE PLEASE KEEP IT UP .MY UP MOST HEARTLY RESPECT TO ALL OF THE MEMBERS OF W.S.P.