ਕੰਗਨਾ 'ਤੇ ਕਰਵਾਈ ਨਹੀਂ ਹੋਣੀ ਚਾਹੀਦੀ?

Поділитися
Вставка
  • Опубліковано 28 сер 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 163

  • @GurmeetKaur-iz1sk
    @GurmeetKaur-iz1sk 2 місяці тому +86

    ਕਾਨੂੰਨ ਦੀਆਂ ਉਲੰਘਣਾ ਕਰਨ ਵਾਲੇ ਤੇ ਪਰਚਾ ਹੋਣਾ ਚਾਹੀਦਾ ਭਾਵੇਂ ਕੋਈ ਵੀ ਹੋਵੇ ਚੈਕਿੰਗ ਦੌਰਾਨ ਇਸਨੇ ਆਪਣੀ ਚੈਕਿੰਗ ਕਿਉਂ ਨਹੀਂ ਕਰਾਈ ਕੁਲਵਿੰਦਰ ਕੌਰ ਨੂੰ ਇਨਸਾਫ ਮਿਲਣਾ ਚਾਹੀਦਾ ਜਦ ਉਸ ਦੀ ਡਿਊਟੀ ਚੈਕਿੰਗ ਦੀ ਹੈ ਤੇ ਚੈਕਿੰਗ ਕਰਾਓ ਸੋ ਜਰਾ ਸੋਚੋ ਗਲਤੀ ਕਿਸਦੀ ਹੈ

    • @V.kumaar
      @V.kumaar 2 місяці тому +2

      Checking vich kulwinder kour di maa da ki role hai

    • @HarbansSingh-pc7fc
      @HarbansSingh-pc7fc 2 місяці тому +3

      ਕਨੂੰਨ ਮਸੁਮਿਅਤ, ਗਰੀਬ, ਜਾ ਸਾਹਮਣੇ ਵਾਲੇ ਤੋ ਛੋਟੇ ਉਤੇ ਕਾਰਵਾਈ ਕਰਦਾ ਭਾਵੇਂ ਉਹ ਗਲਤ ਹੈ ਜਾ ਨਹੀ।। ਪਰ ਕਨੂੰਨ ਕਦੇ ਵੀ, ਹੰਕਾਰੀ, ਵੱਡੇ ਰੁਤਬੇ ਵਾਲੇ ਉਤੇ ਕਾਰਵਾਈ ਨਹੀਂ ਕਰਦਾ, ਭਾਵੇਂ ਉਹ ਕਿਤਨਾ ਵੱਡਾ ਦੋਸ਼ੀ ਨਾ ਹੋਵੇ। ਬਹੁਤ ਉਦਾਰਣਾ ‌, ਮਿਲ ਜਾਣਗੀਆਂ ਇਸ ਤਰ੍ਹਾਂ ਦੇ ਕੇਸ ਦੀਆਂ।।

    • @SimisharmaSimran
      @SimisharmaSimran 2 місяці тому

      ​@@V.kumaarbilkul sahi

    • @sonykhattra8923
      @sonykhattra8923 2 місяці тому

      ​@@V.kumaarKangna Gasti de Wade puttra Jdo tnu gl He Ni Pta fr com krn di ki lod C

  • @user-ng1vq6yb1d
    @user-ng1vq6yb1d 2 місяці тому +24

    ਡੱਲੇਵਾਲ ਸਾਹਿਬ ਜੀ ਸਿੱਖਾ ਨਾਲ ਤਾਂ ਪਿਹਲਾਂ ਤੋ ਹੀ ਧੱਕਾ ਹੁੰਦਾ ਰਿਹਾ ਇਹ ਤਾਂ ਮੋਦੀ ਸਰਕਾਰ ਨੂੰ ਚਾਹੀਦਾ ਕਿ ਕੰਗਨਾ ਰਣੌਤ ਨੂੰ ਸਮਝਣ ਦੀ ਕੋਸ਼ਿਸ਼ ਕਰੇ

    • @SlimShady-re4hs
      @SlimShady-re4hs 2 місяці тому

      kee dhakka ho riha jee.

    • @beantsingh7951
      @beantsingh7951 2 місяці тому

      ਹਰ ਰੋਜ਼ ਤਾਂ ਇਹਨਾਂ ਦੀ ਬ*** ਕੁੱਟਦੇ ਨੇ ਹਿਮਾਚਲ ਵਾਲੇ​@@SlimShady-re4hs

    • @SarswatiDavi-kn4iz
      @SarswatiDavi-kn4iz 2 місяці тому

      Har cheej ko utna hi dekho jitni bo hai
      Dhkka keeta why u say again and again

  • @roopgillgill6279
    @roopgillgill6279 2 місяці тому +43

    ਬਹੁਤ ਹੀ ਵਧੀਆ ਵਿਚਾਰ ਭਾਈ ਜੀ

  • @surinderkaur2661
    @surinderkaur2661 2 місяці тому +49

    ਵਾਹਿਗੁਰੂ 🦇ji ਮਿਹਰ kro ਕੁਲਵਿੰਦਰ ਦੇ ਸੱਚ ਨੂ ਸਮਜਣ ਦੀਂ ਸ਼ਕਤੀ ਦਿਓ
    ਥੱਪੜ੍ਹ ਵਜਾ ਯਾ ਨਹੀਂ ਵਾ per ਉਸਨੇ ਆਪਣੀ ਬੇਅਜ਼ਤੀ ਆਪ ਕਰਾ lai

  • @baljitsinghcheema-bo1cw
    @baljitsinghcheema-bo1cw 2 місяці тому +48

    ਜੈ ਜਵਾਨ ਜੈ ਕਿਸਾਨ 🙏🏻🙏🏻

  • @RanjeetsinghRanasandhu
    @RanjeetsinghRanasandhu 2 місяці тому +55

    ਕਾਰਵਾਈ ਜਰੂਰ ਹੋਣੀ ਚਾਹੀਦੀ ਆ ਕੰਗਣਾ ਤੇ ਵੀ ਭੈਣ ਕੁਲਵਿੰਦਰ ਕੋਰ ਕਿੱਨੇ ਕੁ ਥੱਪਣ ਮਾਰਦੀ ਲੋਕਾਂ ਨੂੰ ਥੱਪਣ ਕੰਗਣਾ ਦੇ ਹੀ ਮਾਰਨਾ ਸੀ ਜੇ ਕੋਈ ਗ਼ਲਤੀ ਥੱਪੜ ਵਾਲੀ ਕਰੇਗਾ ਤਾਂ ਥੱਪੜ ਫੇਰ ਵੱਜਦੇ ਹੀ ਹੁੰਦੇ ਆ

  • @ramsingh1429
    @ramsingh1429 2 місяці тому +58

    ਜਿਹੜੀ ਕੰਗਣਾ ਸਾਰੇ ਸਿੱਖਾ ਨੂੰ ਅੱਤਵਾਦੀ ਕਹਿੰਦੀਆਂ ਉਸ ਉਪਰ ਪਰਚਾ ਕਰਾਉਣਾ ਚਾਹੀਦਾ

    • @V.kumaar
      @V.kumaar 2 місяці тому

      Saare Sikh nu antankvadi nhin kiha ja sakda 2 ja 3 percent Sikh antankvadi han Sikh koun unko khadku kehti hai soch apni apni

  • @Jupitor6893
    @Jupitor6893 2 місяці тому +85

    ਜਾਣ ਬੁੱਝ ਕੇ ਤਾਕਤ ਦੇ ਨਸ਼ੇ ਵਿਚ ਚੂਰ ਕੰਗਨਾ ਮਸਲਾ ਖੜਾ ਕਰ ਰਹੀ

  • @thehunterking8711
    @thehunterking8711 2 місяці тому +6

    ਜੇਕਰ ਕਿਸੇ ਡਿਊਟੀ ਉੱਤੇ ਖੜ੍ਹੇ ਫੌਜੀ ਨੂੰ ਪ੍ਰਵੋਕ ਕੀਤਾ ਜਾਵੇਗਾ ਤਾਂ ਉਹ ਥੱਕੜ ਹੀ ਮਾਰੇਗਾ, ਏਨੀ ਹੀ ਗੱਲ ਹੈ, ਇਸ ਵਿੱਚ ਕੋਈ ਧਰਮ ਦੀ ਗੱਲ ਨਹੀ ਹੈ, ਜੋ ਮੁੱਦਾ ਬਣਾਇਆ ਜਾ ਰਿਹਾ

  • @HardeepSingh-jz8zz
    @HardeepSingh-jz8zz 2 місяці тому +12

    Wahaguru Ji

  • @lakhbirkaur6643
    @lakhbirkaur6643 2 місяці тому +29

    ਕੰਗਨਾ ਤੇ ਕਾਰਵਾਈ ਹੋਣੀ ਚਾਹੀਦੀ

  • @AmrikSingh-ez6yo
    @AmrikSingh-ez6yo 2 місяці тому +7

    Very good must be applying The Law ?

  • @sarmukhsingh2075
    @sarmukhsingh2075 2 місяці тому +9

    ਪਹਿਲਾ ਤੇ ਆਪਾ ਸੋਚਿਆ ਨਹੀਂ ਸਾਰੀ ਕੌਮ ਰੋਲਾ ਪਾ ਦਿੱਤਾ ਕਿ ਸਾਡੀ ਸ਼ੇਰਨੀ ਨੇ ਥੱਪੜ ਮਾਰਿਆ ਹੈംਗਾਣੇ ਵੀ ਬਣਗਏ ਸਾਡੇ ਲੋਕਾਂ ਇਹੋ ਪਰਚਾਰ ਕਰ ਕੁੰਮੈਟਾ ਤੋ ਪੈਸੇ ਵੀ ਇਕੱਠੇ ਕਰ ਲਏ ਕਿਸਾਨ ਲੀਡਰਾਂ ਦੇ ਵੀ ਬਿਆਨ ਆਏ ਕਿ ਸਾਡੀ ਸ਼ੇਰਨੀ ਨੇ ਕਮਾਲ ਕਰ ਦਿੱਤੀ ਥੱਪੜ ਮਾਰਕੇ ਪੂਰੀ ਸਾਡੀ ਕੌਮ ਨੇ ਸਪੱਸ਼ਟ ਕਰ ਦਿੱਤਾ ਕਿ ਸ਼ੇਰਨੀ ਨੇ ਥੱਪੜ ਮਾਰਿਆ ംਹੁਣ ਸ਼ੇਰਨੀ ਬਣੀ ਰਹਿਣ ਦਿਓ ਜੇਲ੍ਹ ਤੇ ਕੁੜੀ ਵਿਚਾਰੀ ਨੇ ਭੁਗਤਨੀ ਸਾਨੂੰ ਕੀ ਅਸੀਂ ਤੇ ਨਾਹਰਾ ਹੀ ਮਾਰਨਾ ਸਾਡੀ ਸ਼ੇਰਨੀ ം

  • @surinderpalsingh2855
    @surinderpalsingh2855 2 місяці тому +26

    Kangna te karwai kio nahi ...kanoon sab lyi I kio nahi...

    • @najarelomitro
      @najarelomitro 2 місяці тому

      fudi dya gll da pta vii ha kushh ...bss aanpad hi rehjna tusi...socho smjoo fir bakwas kro

  • @thehunterking8711
    @thehunterking8711 2 місяці тому +4

    ਕੰਗਨਾ ਨੇ ਭੈਣ ਕੁਲਵਿੰਦਰ ਕੌਰ ਦੀ ਨੇਮ ਪਲੇਟ ਪੜਕੇ ਉਸਨੂੰ ਖਾਲਿਸਤਾਨੀ ਕਹਿ ਕੇ ਪ੍ਰਵੋਕ ਕੀਤਾ ਇਸੇ ਲਈ ਉਸਨੇ ਥੱਪੜ ਮਾਰਿਆ

  • @user-jf1wx9xo5n
    @user-jf1wx9xo5n 2 місяці тому +5

    ਚੋਰ ਇਨਸਾਨ ਹੀ ਚੈਕਿੰਗ ਤੋਂ ਡਰਦਾ ਹੈ ਹੋ ਸਕਦੈ ਇਸਦੇ ਪਰਸ ਵਿੱਚ ਕੋਈ ਗਲਤ ਸਮਾਣ ਹੋਵੇ

  • @user-gr4ix4nt8u
    @user-gr4ix4nt8u 2 місяці тому +25

    ਕੰਗਣਾ ਦੇ ਪਰਸ ਵਿਚ ਡਰੱਗਸ ਸੀ

    • @himachalithakurrana5282
      @himachalithakurrana5282 2 місяці тому +1

      सारे आपने बरगे समझ दे हो। अपनी बेजती आप करदे हो। 😅😅

  • @s-singh-
    @s-singh- 2 місяці тому +26

    ਕੰਗਨਾ ਰਣੌਤ RSS RSS ਹਿੰਦੂ ਰਾਸ਼ਟਰ ਹਿੰਦੂਸਤਾਨੀ ਆ ਅਸਲ ਵਿੱਚ ਉਹ ਸਿੱਖ ਕੌਮ ਤੋਂ ਨਫ਼ਰਤ ਕਰਦੀ ਹਿੰਦੂਸਤਾਨ ਗੈਂਗਸਟਰ ਅੱਤਵਾਦੀ ਦੀ ਭੈਣ ਆ ਕਈਆਂ ਨੂੰ ਕੁਲਵਿੰਦਰ ਕੌਰ ਦੀਆਂ ਗੱਲਾਂ ਹਿੰਦੂਆਂ ਨੂੰ ਚੁਭਦੀਆਂ ਆ ਕਿੰਨੇ ਚਲਾਕ ਆ ਸੰਸਕਾਰਾਂ ਦੀ ਗੱਲ ਕਰਦੇ ਆ ਪਹਿਲਾਂ ਆਪਣੀ ਹਿੰਦੂ ਕੰਗਨਾ ਰਣੌਤ ਹਿੰਦੁਸਤਾਨੀ ਨੂੰ ਸਾਂਭਿਆ ਨਹੀਂ ਜੇ ਤੁਸੀਂ ਆਪਣੇ ਭਾਰਤ ਮਾਤਾ ਵਿੱਚ ਰਹਿ ਕੇ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਹਿੰਦੂਸਤਾਨੀ ਕਹਿ ਸਕਦੇ ਆ ਤਾਂ ਸਿੱਖ ਕੌਮ ਆਪਣੇ ਆਪ ਨੂੰ ਆਪਣੇ ਪੰਜਾਬ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਮੇਸ਼ ਪਿਤਾ ਨੇ ਖਾਲਸਾ ਖਾਲਿਸਤਾਨ ਸ਼ੁੱਧ ਪਿਉਰ ਸੱਚ ਕਿਉਂ ਨਹੀਂ ਕਹਿ ਸਕਦੇ ਹਿੰਦੂ ਰਾਸ਼ਟਰ ਹਿੰਦੂਸਤਾਨੀ ਕੋਣ ਹੁੰਦੇ ਆ ਦਖ਼ਲ ਅੰਦਾਜ਼ੀ ਕਰਨ ਵਾਲੇ ਇਹ ਕੋਈ ਮਾੜਾ ਸ਼ਬਦ ਨਹੀਂ ਜੇਕਰ ਹਿੰਦੂਆਂ ਨੂੰ ਖਾਲਿਸਤਾਨ ਕਹਿਣਾ ਮਾੜਾ ਲੱਗਦਾ ਆ ਸਿੱਖ ਕੌਮ ਧਰਮ ਦਾ ਤਾਂ ਸਾਨੂੰ ਵੀ ਹਿੰਦੂਆਂ ਦਾ ਹਿੰਦੂਸਤਾਨ ਕਹਿਣਾ ਮਾੜਾ ਲੱਗਦਾ ਆ

  • @kiransekha2788
    @kiransekha2788 2 місяці тому +11

    Honi chahidi aa

  • @shashiprabha8505
    @shashiprabha8505 2 місяці тому +7

    जसटीफाई है कंगना ने 100 रुपए कीमत कहीं थी आंदोलन में

  • @user-xt1es2tl7z
    @user-xt1es2tl7z Місяць тому +1

    ਡੱਲੇਵਾਲ ਸਾਹਿਬ ਜੈ ਜੱਵਾਨ ਜੈ ਕਿਸਾਨ ਪ੍ਰਧਾਨ ਕਿਸਾਨ ਯੂਨੀਅਨ

  • @jogasingh4925
    @jogasingh4925 2 місяці тому +2

    ਕੰਗਣਾ ਉਪਰ ਸਖਤ ਕਾਰਵਾਈ ਕਰਨ ਦੀ ਜਰੂਰਤ ਹੈ ਕਿਉ ਕਿ ਕੰਗਣਾ ਜੀ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਕੁਲਵਿੰਦਰ ਕੌਰ ਨਾਲ ਨਜਾਇਜ ਧੱਕਾ ਹੋ ਰਿਹਾ ਹੈ।

    • @ParamjitKaur-bp4de
      @ParamjitKaur-bp4de 2 місяці тому

      ਕੰਗਣਾ, ਸਰਦਾਰਨੀ ਕੁਲਵਿੰਦਰ ਕੌਰ ਜੀ

  • @SukhdevSingh-bn8jh
    @SukhdevSingh-bn8jh 2 місяці тому +1

    You are right veerji good massage Wahaguruji sab t meher karnji

  • @HarjeetSingh-hw1mt
    @HarjeetSingh-hw1mt 2 місяці тому +3

    Waheguru ji kirpa kare ji 🙏

  • @laviarora3340
    @laviarora3340 2 місяці тому +12

    Kangna khlif karwai honi chide ha g

    • @najarelomitro
      @najarelomitro 2 місяці тому

      😂😂😂 bujj dimag wale lok ho tusi

    • @baljindersingh8978
      @baljindersingh8978 2 місяці тому +1

      @@najarelomitrotu kangna da brother aa

    • @laviarora3340
      @laviarora3340 2 місяці тому

      @@najarelomitro teri bhan honi aa Kangna odia filma v avdi family ch bath k dakhia karo 😂

  • @sukhdevsinghbhatti3235
    @sukhdevsinghbhatti3235 2 місяці тому +1

    ਕੰਗਣਾ ਦਾ ਮਤਲਬ ਸ਼ੇਰ ਆ ਸ਼ੇਰ ਗਿਆ।ਅਸਲ ਵਿਚ ਜਿਧਨ ਸ਼ੇਰ ਆ ਕਿਸੇ ਨੇ ਨਹੀਂ ਅਉਣੀ।

  • @gursewak22pro93
    @gursewak22pro93 2 місяці тому

    ਇੱਕ ਪਾਸੇ ਭਾਜਪਾ ਵਾਲੇ ਪੰਜਾਬ ਵਿੱਚ ਸਰਕਾਰ ਬਨਾਉਣ ਨੂੰ ਫਿਰਦੇ ਹਨ ਦੂਸਰੇ ਪਾਸੇ ਪੰਜਾਬ ਦੇ ਵਿਰੁੱਧ ਕਾਰਵਾਈ ਚੱਲ ਰਹੀ ਹੈ ਜੀ

  • @RajwinderSingh-xf1rn
    @RajwinderSingh-xf1rn 2 місяці тому +1

    ਬਿਲਕੁਲ ਜੀਬਿਲਕੁਲ ਥੱਪੜ ਓਸਨੇ ਲਾਈਨ ਚੋ ਆ ਕੇ ਨੀ ਮਾਰਿਆ ਡਿਉਟੀ ਵਾਲੀ ਜਗਾਹ ਜੋ ਹੋਇਆ ਉਹ ਵੀ ਦਿਖਾਈ ਦੇਣਾ ਵੀ ਜਰੂਰੀ ਆ

  • @user-by6zu5xx2e
    @user-by6zu5xx2e 2 місяці тому

    ਕੁਲਵਿੰਦਰ ਕੌਰ ਸਾਡੇ ਪੰਜਾਬ ਦੀ ਧੀ ਆ ਕੰਗਣਾ ਤੇ ਪਰਚਾ ਹੋਣਾ ਚਾਹੀਦਾ

  • @amarjeetkaur4439
    @amarjeetkaur4439 2 місяці тому +1

    ਲੁੱਚੀ ਸਰਕਾਰ ਲੁੱਚੀ ਕੰਗਣਾ

  • @pree6227
    @pree6227 2 місяці тому +2

    Bilkul ji ,kaarvahi honi chahide

  • @RanjitKaur-dz3qo
    @RanjitKaur-dz3qo Місяць тому

    Bilkul Sahi Keha hai Ji Jai Jawan Jai Kisan🙏👍

  • @ManjitSingh-lh7lk
    @ManjitSingh-lh7lk 2 місяці тому

    You are saying absolutely right

  • @HargunToor-Bs
    @HargunToor-Bs 2 місяці тому +1

    ਕੁਲਵਿੰਦਰ ਕੌਰ ਸਹੀ ਹੈ❤❤

  • @ravindersinghgill314
    @ravindersinghgill314 Місяць тому

    ਥੱਪੜ ਤੋਂ ਪਹਿਲਾਂ ਹੋਣੀ ਚਾਹੀਦੀ ਸੀ । ਹੁਣ ਕੋਈ ਲੋੜ ਨਹੀਂ ।

  • @rajdeepkaur6032
    @rajdeepkaur6032 2 місяці тому

    Right ✅️ Uncle Ji ❤️👍

  • @nirmalsingh-ss6oh
    @nirmalsingh-ss6oh 2 місяці тому +1

    In this incident, Kangna Ranaut is on the fault. Firstly she refused to put her hand-bag and mobile phone in the scanner, when asked by the Security Unit Ladies. Than Kangna Ranaut read the Name Plate of Kulwinder Kaur and said that you are from Punjab and further said "You are Khalistani" to Kulwinder Kaur. Kangna Ranaut provoked Kulwinder Kaur. Case should be registered against Kangna Ranaut under relevant sections of law.

  • @SurjitSingh-du9fp
    @SurjitSingh-du9fp 2 місяці тому +2

    ਕੰਗਨਾ ਬਾਡੀਗਾਰਡ ਥੱਪੜ ਕਿਸ ਦੇ ਰਿਹਾ ਐ ਉਹ ਕਿਸੇ ਨੂੰ ਦਿਸਿਆ ਨ੍ਹੀ ਕੀ ਉਸ ਉੱਤੇ ਕਾਰਵਾਈ ਕੌਣ ਕਰੇਗਾ ਵੀਡੀਓ ਚੰਗੀਤਰਾਂ ਦੇਖੋ. ਕੰਗਨਾ ਦੇ ਥੱਪੜ ਕਿਹੜੀ ਵੀਡੀਓ ਚ ਦੇਖਿਆ ਗਿਆ ਏ

    • @ParamjitKaur-bp4de
      @ParamjitKaur-bp4de 2 місяці тому

      ਬਿਲਕੁੱਲ ਸਹੀ । ਉਸ ਕੁੜੀ ਵਿੱਚ ਅਣਖ ਨਹੀਂ । ਨਾਲੇ ਓਹ ਵਿਚਾਰੀ MP ਵੀ ਨਹੀਂ ਹੈ।

  • @sakinderboparai3046
    @sakinderboparai3046 2 місяці тому

    ਚੈਨਲ ਵਾਲੇ ਦੇ ਸਮਝਣ ਵਿੱਚ ਫਰਕ ਹੈ।

  • @mohanjitsingh2409
    @mohanjitsingh2409 2 місяці тому +1

    ਤਹੁਡੀ ਗੱਲ ਜਾਮਾ ਸਹੀ ਆ ਜੀ ਕਰਵਾਇਆ ਤਾਂ ਉਸ ਖੋਤੀ ਲੀਡਰ ਤੇ ਹੋਣੀਂ ਚਾਹੀਦੀ ਆ ਜਿਸ ਨੇ ਸਿਕਿਓਰਵੀ ਦੀ ਆਗਿਆ ਦੀ ਪਾਲਣਾ ਨਹੀਂ ਕੀਤੀ ਨਾ ਕੇ ਉਹ ਸਾਡੀ ਭੈਣ ਤੇ ਜਿਸਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਆ ਜੀ ਇਹ ਹੁਣ ਸਾਰਕਾਰ ਨੂੰ ਵੀ ਦੇਖਣਾ ਚਾਹੁੰਦਾ ਵੀ ਇਸ ਵਿੱਚ ਕੋਣ ਸਹੀ ਆ ਹੋਣ ਗੱਲ਼ਤ ਆ ਜਿਸ ਹਿਸਾਬ ਤੇ ਵੀਡੀਓ ਵਿੱਚ ਦੱਸਿਆ ਜਾਂਦਾ ਆ ਉਸ ਹਿਸਾਬ ਨਾਲ ਤਾਂ ਮੇਰੀ ਭੈਣ ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕੀਤੀ ਨਾਜ਼ਰ ਆਰੀਆ ਜੀ ਬਾਕੀ ਰਹੀਂ ਗੱਲ ਪੁਲਿਸ ਦੀ ਪੁਲਿਸ ਨੇ ਹਾਜੇ ਤੱਕ ਕੋਈ ਬਿਆਨ ਕਿਓਂ ਨਹੀਂ ਦਿੱਤਾ ਜੀ ਇਸ ਗੱਲ ਵਿੱਚ ਕੋਈ ਨਾ ਕੋਈ ਰਾਜ਼ ਆ ਜਾਂ ਫਿਰ ਪੁਲਿਸ ਓੱਤੇ ਕੋਈ ਦਾਵਾਓ ਪੈ ਰਿਹਾ

    • @ParamjitKaur-bp4de
      @ParamjitKaur-bp4de 2 місяці тому

      ਇਹੀ ਤਾਂ ਮੁਸੀਬਤ ਹੈ ਕਿ ਉਸ ਨੇ ਇਮਾਨਦਾਰੀ ਨਾਲ ਡਿਊਟੀ ਕੀਤੀ । ਹਿੱਸੇਦਾਰੀ ਕਰ ਲੈਂਦੀ ਤਾਂ ਤਰੱਕੀ ਹੋ ਜਾਣੀ ਸੀ । ਭ੍ਰਿਸ਼ਟ ਸਰਕਾਰਾਂ ਨੇ ਕੀ ਕਰਨਾ । ਓਹ ਤਾਂ ਕਹਿੰਦੇ ਜਿਹੜਾ ਜਿੰਨਾ ਵੱਡਾ ਕਾਂਡ ਕਰੇਗਾ ਉਨ੍ਹਾਂ ਵੱਡਾ ਓਹਦਾ ਮਿਲੇਗਾ ਉਸਨੂੰ । ਅੰਗਰੇਜਾਂ ਦਾ ਰਾਜ ਹੀ ਚੰਗਾ ਸੀ । ਘੱਟੋ ਘੱਟ ਓਹ ਧਰਮ , ਜਾਤ ਦੇ ਅਧਾਰ ਤੇ ਵਿਤਕਰਾ ਤਾਂ ਨਹੀਂ ਕਰਦੇ ਸੀ । ਹਿੰਦੂ ਸਿੱਖਾਂ ਦੇ ਬਰਾਬਰ ਹੀ ਕੌੜੇ ਪੈਂਦੇ ਸੀ ।

  • @ravinderkaur8344
    @ravinderkaur8344 2 місяці тому

    You are right

  • @AVTARSINGH-wc8ww
    @AVTARSINGH-wc8ww 2 місяці тому

    Very good beer ji

  • @onkarsingh1274
    @onkarsingh1274 2 місяці тому

    Very good

  • @daljindersingh6400
    @daljindersingh6400 2 місяці тому

    Waheguru g ❤❤❤❤❤❤❤❤❤❤

  • @Farmersave
    @Farmersave 2 місяці тому +1

    ਕੰਗਣਾ ਨੀਂ ਗੰਦਣਾ ਕਹੋ

  • @pindagill3750
    @pindagill3750 2 місяці тому +1

    Bilkul sahi kha ji

  • @user-gr9mi9ck2h
    @user-gr9mi9ck2h 2 місяці тому

    Right g

  • @VijaypuriPurisaab
    @VijaypuriPurisaab 2 місяці тому

    Right sir

  • @SukhdevSingh-lb1ie
    @SukhdevSingh-lb1ie 2 місяці тому

    Bilkul right

  • @jashandeepkhattra742
    @jashandeepkhattra742 2 місяці тому +2

    🙏🏻🙏🏻🙏🏻🙏🏻🙏🏻

  • @BalwinderSingh-tk6hc
    @BalwinderSingh-tk6hc 2 місяці тому

    Waheguru ji

  • @pashorasingh4544
    @pashorasingh4544 2 місяці тому

    Right

  • @Gurmeetkaurarhi-jq2pm
    @Gurmeetkaurarhi-jq2pm 2 місяці тому +1

    Kisan majdoor ekta zindabad ❤❤❤❤

  • @goldygoldy2742
    @goldygoldy2742 2 місяці тому +1

    ਬਾਕੀ ਸਾਰੀਆਂ ਗੱਲਾਂ ਛੱਡੋ ਬਸ ਸ਼ਾਡੀ ਸਾਰੀਆਂ ਦੀ ਇਕੋਂ ਇੱਕ ਹੀ ਮੰਗ ਹੈ ਥੱਪੜ ਵਾਲ਼ੀ ਵੀਡੀਓ ਸਾਰੀਆਂ ਸਾਮ੍ਹਣੇ ਲਿਆਈਂ ਜਾਵੇ ਤਾਂਕਿ ਸਾਨੂੰ ਸਾਰਿਆਂ ਨੂੰ ਪਤਾ ਚੱਲੇ ਕਿ ਹਕੀਕਤ ਕਿ ਹੈ ਆਪੇ ਦੁੱਧ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਏਗਾ ਭਾਜਪਾ ਵਾਲੇ ਇਹ ਵੀਡੀਓ ਜਰੂਰ ਪੇਸ਼ ਕਰਨ । ਜੇਕਰ ਨਹੀਂ ਲੋਕਾਂ ਵਿੱਚ ਉਹ ਵੀਡੀਓ ਲਿਆਂਦੇ ਫੇਰ ਕਿਸੇ ਭੀ ਕਿਸਮ ਦੀ ਕੋਈ ਘਟਣਾ ਘਟਦੀ ਹੈ ਦਾ ਫੇਰ ਇਸ ਘਟਣਾ ਦੀ ਬੀ, ਜੇ, ਪੀ, ਜ਼ਿਮੇਵਾਰ ਹੋਵੇਗੀ

  • @user-tj2th9vb3y
    @user-tj2th9vb3y Місяць тому

    Yes yes

  • @user-vu2yq2im2q
    @user-vu2yq2im2q Місяць тому

    Bilkul theen

  • @SarswatiDavi-kn4iz
    @SarswatiDavi-kn4iz 2 місяці тому

    Yes point hai mera bhi yhi ki checking Krane m kya problem thi

  • @user-mb9hy4ex4w
    @user-mb9hy4ex4w 2 місяці тому

    ਕੁੱਲ ਮਿਲਾਕੇ ਜੋ ਹੋਇਆ ਵਧੀਆ ਹੋਇਆ

  • @garhiboyspb2367
    @garhiboyspb2367 2 місяці тому

    ਖਾਲਸਾ ਟੀਵੀ ਵਾਲੇ ਥੰਮ ਮੇਲ ਤਾਂ ਸਹੀ ਲਾ ਲਿਆ ਕਰੋ

  • @ravinderkaur8344
    @ravinderkaur8344 2 місяці тому

    We want action on kangnna

  • @ManjeetKaur-gs2wm
    @ManjeetKaur-gs2wm 2 місяці тому

    👍👍👍👍💯💯❤️❤

  • @ranvirsingh6137
    @ranvirsingh6137 2 місяці тому +1

    ਚੁੰਗਣਾ ਰਣੌਤ ਖਚਰੀ ਜਨਾਨੀ ਆ ਸਿੱਖਾਂ ਲਈ ਬਹੁਤ ਨਫਰਤ ਚੱਕੀ ਫਿਰਦੀ ਆ ਆਪਣੇ ਮੰਨ ਵਿੱਚ ਸਬ ਤੋਂ ਪਹਿਲਾਂ ਇਹਦਾ ਬੀਜੇਪੀ ਦੀ ਚਪਲੀਚੱਟ ਜਨਾਨੀ ਦਾ ਪਿਛਵਾੜਾ ਸੇਕਣਾ ਚਾਹੀਦਾ ਪੁਲਸ ਵਾਲਿਆਂ ਨੂੰ,ਕੁਲਵਿੰਦਰ ਕੌਰ ਭੈਣ ਨੇ ਬਿਲਕੁਲ ਠੀਕ ਕੀਤਾ ਹੈ

  • @KulwantSingh-lj2yw
    @KulwantSingh-lj2yw 2 місяці тому

    ਥੱਪੜ ਮਾਰਿਆ ਪੂਰੀ ਵੀਡੀਓ ਵੇਖਿਆ ਹੀ ਨਹੀਂ ਗਿਆ

  • @subhashchanderpahujasubhas7833
    @subhashchanderpahujasubhas7833 2 місяці тому

    Hum mp kangna ji k sath h kangna ji sahi hai 🪂

  • @BalrajSingh-vk8of
    @BalrajSingh-vk8of 2 місяці тому

    Bilkul sahi

  • @bhajankaler7396
    @bhajankaler7396 2 місяці тому

    Jai jawan jai kisan 🙏🙏🙏🙏

  • @neerubajaj3981
    @neerubajaj3981 2 місяці тому

    Sare eh kyo ni sochde k j je koi checking ch kintu prntu krda h ta bss sidha thapad jd dyo ? Ki eh good h?

  • @amritasaini8163
    @amritasaini8163 27 днів тому

    Wahegurujee sach samne aawe te galat nu dand deo

  • @KuldeepKaur-ho8rc
    @KuldeepKaur-ho8rc 2 місяці тому

    Karwai kangna te jarurr honi chahiye

  • @surmukhsingh9954
    @surmukhsingh9954 2 місяці тому

    Dallewal jee, why we r not asking any proof of thapar. Is it fact or drama by Kangna.

  • @AJITSINGH-gc8iw
    @AJITSINGH-gc8iw 2 місяці тому

    thappad nhi maareya ohde face te apni ungla de nishan WhatsApp raahi send kita si😊😊😊😊😊😊😊

  • @user-mb9hy4ex4w
    @user-mb9hy4ex4w 2 місяці тому

    ਸਾਰੇ ਦੇ ਸਾਰੇ ਬਕਵਾਸ ਕਰ ਰਹੇ ਆ

  • @iqbalsingh250
    @iqbalsingh250 2 місяці тому

    SHE IS IN UNIFORM SHE CAN CHECK HER ITEMS AS PER RULE ASR

  • @sudeshsharma3972
    @sudeshsharma3972 2 місяці тому

    Baapu ji es kulwinder ki to vhan duty he nhi thee

  • @GagandeepSingh-bx3nw
    @GagandeepSingh-bx3nw 2 місяці тому

    Bhaut chaga vicha sardar ji de gla theek a kagna te karvai honi chadi a

  • @HarjinderSingh-nr4ky
    @HarjinderSingh-nr4ky 2 місяці тому

    Pardhan Saab Kangna ne ih drama kita si kioke Kangna de bag vich drug honi

  • @sadusinghchahalsadusinghchahal
    @sadusinghchahalsadusinghchahal Місяць тому

    🎉🎉🎉🎉🎉🎉🎉🎉

  • @hardevkaur5316
    @hardevkaur5316 2 місяці тому

    Good kar dita gya duty ch eh nhi hunda Punjab khuss h thaperta kaur galat h

  • @rawelsingh4078
    @rawelsingh4078 2 місяці тому

    आगे कुआं पुछे खाई !

  • @yashwantsingh4901
    @yashwantsingh4901 2 місяці тому

    PURSE OF KANGNA MAY CONTAIN DRUG THIS MAY BE REASON WHY KANGNA FOUGH AND REFUSED TO GET HER PERSE PHYCALLY CHECKED BY SECURITY STAFF olta Chor Kotwal ko DATE

  • @kanwaljitsingh3272
    @kanwaljitsingh3272 2 місяці тому

    ਕੰਗਣਾ ਝੂਠੀ ਔਰਤ ਹੈ

  • @sukhdeepbassi
    @sukhdeepbassi 2 місяці тому

    Purs d v veryfection kerne c🙏

  • @karamsingh9766
    @karamsingh9766 2 місяці тому

    honi chahidi a

  • @realisbest3263
    @realisbest3263 2 місяці тому +1

    ਬਹੁਤ ਕਮੀਣਾ ਪਨ ਹੈ ਇਸ ਭੁੜੇ ਵਿੱਚ,, ਥੱਪੜ ਓਹਨਾ ਦੇ ਕਿਉ ਨਹੀ ਵਜਦੇ ,ਜੇਹੜੇ ਕੰਜ਼ਰ 4 ਕਿਲ੍ਹੇ ਹੋਣ ਦੇ ਬਾਵਜੂਦ ਬੈਂਕ ਲੋਨ ਵਾਪਸ ਨਹੀਂ ਕਰਦੇ ਜਦਕਿ ਬਹੁਤ ਲੋਕ ਕਿਰਾਏ ਤੇ ਰਹਿ ਕੇ ਹਿਮਤ ਨਹੀ ਹਾਰਦੇ ਤੇ ਓਹਨਾ ਸਿੱਖਾ ਦੇ ਕਿਉ ਨਹੀਂ ਵਜਦੇ ਜੇਹੜੇ ਦਲੈ ਜਾਤ ਪਾਤ ਕਰਦੇ ਸਿੱਖ ਹੋ ਕੇ ਵੀ,

  • @user-bc6zp7ty8r
    @user-bc6zp7ty8r 2 місяці тому

    Next mla from congress ya aap

  • @gurmaildhaliwal9510
    @gurmaildhaliwal9510 2 місяці тому

    🙏🙏🙏🙏🙏🙏🙏🙏🙏

  • @TarveenThakur
    @TarveenThakur 2 місяці тому

    Beshak tunsi ladki di spot kro pr Kiu jhooth boli jaande ho ladki di checking layi duty hi nhi si oh taan cabin ch baithi hoyi si baki lrhki ne khud kiha hai ki tu meri mata de khilaaf gallat biyaan ditta si usne kite nhi kiha ki kangna prs checking nhi krva rahi si

  • @KamalSandhu-nc1bw
    @KamalSandhu-nc1bw 2 місяці тому

    Honi chahidi a kngna te v karvayi

  • @SukhchainSingh-ds3tl
    @SukhchainSingh-ds3tl 2 місяці тому

    Je jemevar hi kanoon di olangghna karnge ta ic desh da ki banoo

  • @tarachand-sl7zp
    @tarachand-sl7zp 2 місяці тому

    Balaji ki tula de bi thaber Varna chahida h

  • @jaspreetsandhu1759
    @jaspreetsandhu1759 2 місяці тому

    Punjab de lokan ne apne nede de thaneyan ch jaake ikkath kar k kangna de khilaf report karni cahidi aa ohdi statement de khilaf k ikk thapad ikk kudi de maran naal saare Punjab ch attwaad kiven ho gya and how dare she gives a false statement

  • @deepakmathpal9981
    @deepakmathpal9981 2 місяці тому

    Kiwen yaar tusi jhooth da narrative set Karan lag jande je kamal hai baba Thapar di tuhanu video chahidi Kangna ne purse nhi langaya ehdi video mil gyi tuhanu te purse nhi dikhaya tan chped mar deni si

  • @inderjitsingh5455
    @inderjitsingh5455 2 місяці тому

    kgnha day pres vicho cotta how skda

  • @KuldeepKaur-ho8rc
    @KuldeepKaur-ho8rc 2 місяці тому

    Bil koi sahi hai ji

  • @NavdeepSingh-pv4pm
    @NavdeepSingh-pv4pm 2 місяці тому

    Ek hor kudi c jo aoto garaf mang rahi c kagna to uhde laan de ne ush kudi no tahpad marya bedyo bich safh dish riha

  • @SukhpalSingh-bo3rs
    @SukhpalSingh-bo3rs 2 місяці тому

    Kulwinder kuar man gayi eh fudu 😂aje apni jugt ladonde rahge 😂😂😂

  • @sgg566
    @sgg566 2 місяці тому

    police wale road te vehicle rokde ne te kaia te tapar v marde a jad kanoni taur te tusi chalan karo marna kutna kitho da kanono una te kini ku karwai hundi a viedo v hundi par koi karwai ni hundi fir hun kida karwai ho rhehi

  • @BalvirSingh-gv4md
    @BalvirSingh-gv4md 2 місяці тому

    Parcha hona chahida esi gandi jnani te paha😅

  • @AminaKahli-sd1ct
    @AminaKahli-sd1ct 2 місяці тому

    Main kisey di sport ni krdi pr thaper je maryia ta kyiun maryia galt gl hai ajj de jamaney ch ta teacher ni bachyian de mar sakdey sarey india di insult hai aurtan aps ch hi thapro thapri hoyian hn

  • @HarpreetSingh-ij1ij
    @HarpreetSingh-ij1ij 2 місяці тому +1

    ਥੱਪੜ ਮਾਰਨ ਵਾਲੀ ਕਹਿੰਦੀ ਮਾਰਿਆ ਕਾਰਵਾਈ ਵੀ ਹੁਣ ਜ਼ਰੂਰ ਹੋਵੇਗੀ ਝੱਖ ਮਾਰੀ ਜਾਂਦਾ ਪਰਸ ਦਾ ਕੋਈ ਚੱਕਰ ਨਹੀਂ

    • @gulshansingh9029
      @gulshansingh9029 2 місяці тому

      why she called kulvinder khalistani. why no action on other party and her brother who slapped a girl

    • @HarpreetSingh-ij1ij
      @HarpreetSingh-ij1ij 2 місяці тому

      @@gulshansingh9029 ਯਾਰ ਡਰ ਕਿਹੜੀ ਗੱਲ ਦਾ ਮਾਰ ਦਿੱਤਾ ਮਾਰ ਦਿੱਤਾ ਕਾਰਵਾਈ ਕਰਕੇ ਕਿਤੇ ਫਾਂਸੀ ਲੱਗ ਜਾਣੀ

    • @gulshansingh9029
      @gulshansingh9029 2 місяці тому +1

      proper justice is required. why no action against other party who started everything

    • @HarpreetSingh-ij1ij
      @HarpreetSingh-ij1ij 2 місяці тому

      @@gulshansingh9029 40 ਸਾਲ ਚੇ ਤਾਂ ਇਨਸਾਫ਼ ਮਿਲਿਆ ਨਹੀਂ ਮਿਲਿਆ ਤਾਂ ਦੱਸ ਦੇਣਾ