ਬਰਹਮ ਕਵਚ ਪਾਠ ਵਿਧੀ ਅਤੇ ਮਰਿਯਾਦਾ ਭਾਈ ਕਾਹਨ ਸਿੰਘ ਨਾਭਾ ਦੀ ਜ਼ੁਬਾਨੀ ਸੁਣੋ( BRAHM KAVCH PATH ) BHAI KAHAN SINGH

Поділитися
Вставка
  • Опубліковано 22 січ 2025

КОМЕНТАРІ • 129

  • @harryharinder4438
    @harryharinder4438 10 місяців тому +8

    ਬ੍ਰਹਮ ਕਵੱਚ ਦਸ਼ਮ ਗ੍ਰੰਥ ਸਾਹਿਬ ਵਿੱਚੋ ਹੈ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਉਚਾਰਣ ਕਿੱਤਾ ਹੋਇਆ ਹੈ, ਏਹ ਨਿਹੰਗ ਸਿੰਘਾਂ ਦੀ ਬਾਣੀ ਹੈ ਤੇ ਨਿਹੰਗ ਸਿੰਘ ਇਸ ਬਾਣੀ ਨੂੰ ਪੜ ਦੇ ਹਨ, ਬਾਕੀ ਸਾਰੀਆਂ ਬਾਣੀਆਂ ਵਿੱਚ ਬਹੁਤ ਸ਼ਕਤੀ ਹੁੰਦੀ ਤੇ ਬ੍ਰਹਮ ਕਵੱਚ ਵਿੱਚ ਵੀ ਬਹੁਤ ਸ਼ਕਤੀ ਹੈ

  • @NavroopKaur-r9j
    @NavroopKaur-r9j 10 годин тому

    Mai kriya c eh path 40 days ..bahut shakti aa path vich..

  • @msinghkaur5636
    @msinghkaur5636 Рік тому +1

    ਬਿਲਕੁਲ ਠੀਕ ਕਿਹਾ ਤੁਸੀ ਭਾਈ ਸਾਬ

  • @amandeepsandhu963
    @amandeepsandhu963 Рік тому +13

    ਵਾਹਿਗੁਰੂ ਜੀ ਗੁਰੂ ਸਾਹਿਬ ਜੀ ਨੇ ਗੁਰਸਿੱਖ ਨੂੰ ਆਪਣੇ ਧਰਮ ਦੀ ਬਾਣੀ ਪੜਨ ਤੋਂ ਕਦੇ ਨਹੀਂ ਰੋਕਿਆ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਜਾ ਕਿਸੇ ਵੀ ਹੋਰ ਇਤਿਹਾਸਕ ਪੁਸਤਕਾਂ ਵਿੱਚ ਗੁਰੂ ਸਾਹਿਬ ਜੀ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਇਹ ਬਾਣੀ ਮੇਰੇ ਸਿੱਖ ਨੇ ਨਹੀਂ ਪੜਨੀ
    ਅਗਰ ਕੋਈ ੲਦਾ ਦੀ ਗੱਲ ਹੁੰਦੀ ਤਾਂ ਗੁਰੂ ਸਾਹਿਬ ਜੀ ਇਹ ਬਾਣੀ ਦਾ ੳਚਾਰਨ ਕਿਉਂ ਕਰਦੇ
    ਸੋ ਬੇਨਤੀ ਹੈਂ ਜੀ ਜੋ ਗੁਰੂ ਸਾਹਿਬ ਜੀ ਦੇ ਲੜ ਲਗਾ ਹੈ, ਚਾਹੇ ਉਹ ਕਿਵੇਂ ਵੀ ਲੱਗਾ ਹੈੈ ੳਸ ਨੂੰ ਤੋੜੋ ਨਾ
    ਆਪਣੀਆਂ ਦਲੀਲਾਂ ਦੇ ਕੇ
    ਵਾਹਿਗੁਰੂ ਤੁਹਾਨੂੰ ਸੰਗਤ ਨੂੰ ਜੋੜਨ ਦਾ ਬਲ ਬਖਸਿਸ਼ ਕਰੇ

  • @baljeetsinghvirk3912
    @baljeetsinghvirk3912 4 роки тому +6

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
    ਧੰਨਵਾਦ ਜੀ

  • @binnukalra8608
    @binnukalra8608 4 роки тому +4

    ਧੰਨਵਾਦ ਭਾਈ ਸਾਹਿਬ ਜੀ ਦੁਬਿਧਾ ਦੂਰ ਕਰਨ ਲਈ, ਜੁਗੋ ਜੁਗੋ ਅਟੱਲ ਧੰਨ ਧੰਨ ਸ਼੍ਰੀ ਗੂਰੂ ਗਰੰਥ ਸਾਹਿਬ ਜੀ

  • @gurpreetsinghkhalsa3807
    @gurpreetsinghkhalsa3807 4 роки тому +23

    ਬ੍ਰਹਮ ਕਵਚ ਦੇ ਵਿਚ ਵੀ ਤਾਂ ੩੨ ਨਾਮ ਹੈ ਕਿਰਪਾਨ ਦੇ ਤੇ ਫਿਰ ਨਾਮ ਦਾ ਕਵਚ ਹੀ ਤਾਂ ਹੈ ।

  • @tejindersingh6805
    @tejindersingh6805 Рік тому +1

    ਬਹੁਤ ਬਹੁਤ ਧੰਨਵਾਦ ਆਪਨੇ ਗੁਰਮਰਯਾਦਾ ਅਨੁਸਾਰ ਬਿਲਕੁਲ
    ਠੀਕ ਜਾਣਕਾਰੀ ਦਿੱਤੀ ਹੈ ਧੰਨਵਾਦ

    • @simranarora97803
      @simranarora97803 Рік тому +1

      Veer hor video dekh lo main type krke smjha nhi skda bhut power brahm kwach ch kyon dita c sikha nu twanu pata v nhi ..sare fouj padhdi guru di ithihas padho veer ji guru Gobind Singh ji Ave nhi deke gye brahm kawach dasm di banni Ada nhi mili Khalsa fouj nu ..

  • @lakhvirsinghrana6949
    @lakhvirsinghrana6949 Рік тому +1

    ਵਿਦਵਾਨ ਅਣਗਿਣਤ ਨੇ ਪਰ ਅੱਜ ਤੱਕ ਇਹ ਨਹੀਂ ਪਤਾ ਲਗਾ ਸਕੇ ਕਿ ਕਿਹੜੀ ਬਾਣੀ ਹੈ ਕਿਹੜੀ ਨਹੀਂ ਹਲੇ ਤੱਕ ਮੂਲ ਮੰਤਰ ਦਾ ਨਹੀਂ ਪਤਾ ਲਗਾ ਸਕੇ ਸਮਝਦੇ ਆਪਣੇ ਆਪ ਨੂੰ ਵੱਡੇ ਤੋਂ ਵੱਡੇ ਨੇ ਲੋਕਾਂ ਨੂੰ ਉਲਝਾਉਣ ਵਾਲੇ ਨੇ ਸਾਰੇ ਹਲੇ ਤੱਕ ਕਿਸੇ ਨੇ ਗੁਰੂ ਸਾਹਿਬ ਤੱਕ ਪਹੁੰਚ ਨਹੀਂ ਕੀਤੀ ਆਪ ਹੀ ਗੁਰੂ ਬਣੇ ਹੋਏ ਨੇ ਸਾਡੇ ਵਰਗੇ ਆਮ ਜਿਹੇ ਨੇ ਇਸੇ ਉਲਝਣ ਜਨਮ ਗਵਾ ਲੈਣਾ ਕਿਸ ਨੂੰ ਸਹੀ ਸਮਝੀਏ ਕਿਸ ਨੂੰ ਗਲਤ

  • @azaadkhalsa7121
    @azaadkhalsa7121 4 роки тому +18

    ਇਹ ਇਨਸਾਨ ਗੁਰਮਤਿ ਤੋਂ ਕਿਤੇ ਦੂਰ ਆ

  • @rinkalsidhu9025
    @rinkalsidhu9025 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਹਿ ਜੀ

  • @harvindersinghkamalpur9610
    @harvindersinghkamalpur9610 Рік тому +8

    ਭਾਈ ਸਾਹਿਬ ਜੀ ਜਦੋਂ ਤੁਸੀਂ ਅਮ੍ਰਿਤ ਪਾਨ ਕੀਤਾ ਸੀ ਉਦੋਂ ਪੰਜ ਬਾਣੀਆਂ ਵਿੱਚੋਂ ਤਿੰਨ ਬਾਣੀਆਂ ਜਾਪ ਸਾਹਿਬ, ਤ੍ਵ ਪ੍ਰਸਾਦਿ ਸ੍ਵਯੇ, ਚੌਪਈ ਸਾਹਿਬ ਬਾਣੀਆਂ ਦੇ ਜਾਪ ਕਰਨ ਤੋਂ ਬਾਅਦ ਹੀ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਈ ਸੀ ਫਿਰ ਇਹ ਤਿੰਨ ਬਾਣੀਆਂ ਸੰਗਤ ਨੂੰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਹੀਂ ਸਗੋਂ ਸਾਡੇ ਪਿਤਾ ਪਰਮੇਸ਼ਰ ਖਾਲਸੇ ਦੇ ਜਨਮਦਾਤੇ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਰਚਨਾਵਾਂ ਹਨ ਸੋ ਪੰਥ ਨੂੰ ਕਿਰਪਾ ਕਰਕੇ ਦੌਫਾੜ ਨਾਂ ਕਰੋ ਜੇਕਰ ਤੁਹਾਨੂੰ ਨਹੀਂ ਕੁੱਝ ਠੀਕ ਲੱਗਦਾ ਤੁਸੀਂ ਨਾਂ ਕਰੋ ਐਂਵੇ ਦੂਜਿਆਂ ਨੂੰ ਮੱਤ ਨਾਂ ਦਿਓ ਕਰੋ ਭਾਈ ਸਾਹਿਬ ਜੀ ਨਿਰੰਕਾਰ ਨੇ ਸਭ ਨੂੰ ਸਮਝ ਬਖਸ਼ੀ ਹੈ ਜੀ ਪਰ ਮੈਨੂੰ ਲੱਗਦਾ ਕਿ ਤੁਸੀਂ ਨਿਰੰਕਾਰ ਤੋਂ ਵੀ ਵੱਧ ਸੂਝਵਾਨ ਹੋ
    ਬਸ ਗੌਰ ਕਰਿਓ ਜੀ ਜੇ ਕੁੱਝ ਠੀਕ ਲੱਗਾ ਤਾਂ ਪੱਲੇ ਬੰਨਿਓ ਨਹੀਂ ਤਾਂ ਸਾਡੀ ਝੋਲੀ ਪਾ ਦਿਓ ਜੀ ਪਰ ਪੰਥ ਨੂੰ ਉਲਝਾਉਣਾ ਬੰਦ ਕਰੀਏ ਸਾਰੇ ਆਪਾਂ ॥

  • @BangigillshortGuru
    @BangigillshortGuru 2 місяці тому

    ਬ੍ਰਹਮ ਕਵਚ ਪਾਠ ਕਿਸ ਗੁਟਕਾ ਸਹਿਬ ਵਿੱਚ ਹੈ

  • @RajinderKaur-su1cv
    @RajinderKaur-su1cv 4 роки тому +4

    Thanks Ji

  • @hardevsingh5279
    @hardevsingh5279 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreetsinghkhalsa3807
    @gurpreetsinghkhalsa3807 4 роки тому +31

    ਸ਼ਾਇਦ ਤੁਸੀ ਇਤਿਹਾਸ ਤੋਂ ਹੀਣੇ ਹੋ । ਪੰਥ ਪ੍ਰਕਾਸ਼ ਪੜ੍ਹਿਆ ਕਦੇ?

    • @simranarora97803
      @simranarora97803 Рік тому +3

      Veer ji ana ne alag he ithihas bna dita ..dasm Granth nu kuch smjhde nhi eh wah ji..

    • @SumanPreet-r2p
      @SumanPreet-r2p Рік тому

      Eh guru Gobind singh ji nu tantrik keh rahe a bani ta ohna di hi a par ehna nu ki patta je ta kus krea hou lyf ch tn patta hove

  • @nishansingh5863
    @nishansingh5863 Рік тому +1

    ਭਾਈ ਸਾਹਿਬ ਜੀ ਇਹ ਸ਼ਬਦ ਦਸ਼ਮ ਗ੍ਰੰਥ ਸਾਹਿਬ ਜੀ ਦਾ ਹੈ

  • @doctorkaur
    @doctorkaur 3 роки тому +2

    ਬਹੁਤ ਵਧੀਆ ਜੀ 🙏

  • @ManjeetKaur-x8x5t
    @ManjeetKaur-x8x5t Рік тому +1

    WaheGuru Ji ka Khalsa WaheGuru Ji ki Fateh Baba ji chaupai Sahib Ji bar D'Souza

  • @sarbjitsingh4110
    @sarbjitsingh4110 Рік тому +2

    ਵੱਡੇ ਗਿਆਨਵਾਨ ਬਾਬਾ ਜੀ ਇਹ ਉਦੋ ਬ੍ਰਹਮ ਕਬਚ ਸਿੱਖ ਨੂੰ ਕਰਨ ਵਾਸਤੇ ਕਿਹਾ ਸੀ ਜਦੋ ਜੰਗ ਵਿੱਚ ਕਲਾਮਾ ਮਾਰ ਕੇ ਸਿੰਘਾ ਦੀਆ ਕਿਰਪਾਨਾ ਚੱਲਣ ਨਹੀ ਸੀ ਦਿੰਦੇ ਗੁਰੂ ਹਰਿਗੋਬਿੰਦ ਸਿੰਘ ਨੇ ਜੰਗ ਜਾਣ ਤੋ ਪਹਿਲਾ ਬ੍ਰਹਮ ਕਬਚ ਕਰਨ ਲਈ ਕਿਹਾ ਦੂਜੇਆ ਦੀਆ ਕਲਾਮਾ ਦਾ ਅਸਰ ਨਹੀ ਹੁੰਦਾ ਉਸ ਸਿੰਘ ਤੇ ਸਹੀ ਜਾਣਕਾਰੀ ਦੇਓ ਕਰੋ

  • @ramgarhia_vlogs7863
    @ramgarhia_vlogs7863 4 роки тому +2

    Thanks

  • @AmarjitSingh-mu8rl
    @AmarjitSingh-mu8rl 4 роки тому +1

    Bhuat bhuat danwad bhai sab g

  • @bvkaur4282
    @bvkaur4282 Рік тому +5

    ਭਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਨਾਂਮ ਨਹੀਂ ਹੈ ਕੀ ਅਸੀਂ

  • @ravindersingh2085
    @ravindersingh2085 4 роки тому +4

    Waheguru🌹🌹🌹🌹🌹

  • @talwindersingh8102
    @talwindersingh8102 4 роки тому +2

    Waheguru G

  • @aditikaur2326
    @aditikaur2326 Рік тому +6

    Baba ji aada ta Chandi Di vaar v nhi a guru Granth Sahib vich tusi Galt nhi bolo bhut sari banai Jo guru granth sahib vich nhi a

  • @mandeeprai6829
    @mandeeprai6829 4 роки тому +2

    ਬੁਹਤ ਵਧੀਆ ਗੁਰੂ ਪਿਆਰਿਓ

  • @GurmatQuiz
    @GurmatQuiz 4 роки тому +3

    WAHEGURU

  • @kaurdg9675
    @kaurdg9675 4 роки тому +3

    Waheguru g 🙏

  • @hammusandhu2648
    @hammusandhu2648 11 місяців тому +2

    Vir g mei ik fauji haa meni dsyo k ki mei kive kr skda path kyu k bhut vaar loki kol hunde ja nal bethe hunde a pr ki mei mooh jubani kr skda a

    • @smilesmile4767
      @smilesmile4767 Місяць тому

      Waheguru Ji , hanji tusi bethe sab naal apne dhiyan vich jubani path kar sakde ho Ji Waheguru Ji🙏🏻🙏🏻

  • @ShamsherSingh-jo2zi
    @ShamsherSingh-jo2zi Рік тому +3

    ਕਾਹਨ ਸਿੰਘ ਨਾਭਾ ਫਿਰ ਬ੍ਰਹਮ ਹੋਣਾ ਤੇ ਤੂੰ ਸੰਤ

  • @happyhsp8145
    @happyhsp8145 4 роки тому +1

    Bhut vadia jankari g

  • @sharnpreetkaursandhu3554
    @sharnpreetkaursandhu3554 Рік тому +6

    Baba ji lagda tusi Brahm Kavach path kadi karke nahi dekhia. Ya tusi jaan buj ke loga nu galat rai dende pye ho. Par mai heraan ha ki tusi babe loga da brain wash karde pye ho. Khud nahi karna na karo par dusria nu ta karan devo. Mera khud da experiment hai chandi di vaar te brahm kavach path aje mai sirf mobile te lagaia. Mera te oh haal si mardi ki na kardi. Auj mai te meri family chandi di vaar te brahm kavach naal bach gye. Nahi ta babia ne dur paya si bina maryada to path ghur nahi lga sakde nuksaan ho javega. Baba ji tusi kurke ta vekho brahm kavach jo tuhadi budhi phrasht ho gye theek ho javegi.Jis din meri wish puri ho javegi mai tuhanu dasagi ki chandi di vaar te brahm kavach di power ki hai.

    • @gars7552
      @gars7552 Рік тому

      Hlo sis

    • @gars7552
      @gars7552 Рік тому

      Tusi brahm kavach de maryada share kar sakde ho

    • @sharnpreetkaursandhu3554
      @sharnpreetkaursandhu3554 Рік тому

      @@gars7552 veerji mai kisi vi marayada wich nahi pye kueki mainu kise maryada da nahi si pta. Par mera experience hai ki agar tusi swere uthde sar hi brahm kavach 32 mala jabani pad lavo. Phir 1-2 month wich tuhanu aap hi kirpa disan lag javegi.

  • @nihangsinghkhalsa6089
    @nihangsinghkhalsa6089 4 роки тому +6

    Sudhar ja nai pata Honda kyon time pass karda ho sangta nu gumraah karda ho 3 kavach na
    1.ram kavach guru granth sahib ji
    2.brahma kavach dasam pita di bani dasam guru granth sahib ji
    3 sarabloh kavach sarabloh guru granth sahib ji maharaj
    Tusi brahma kavach di puri jankari galat diti hai taki log gumraah ho sakan iss bani da koi vi path nahi kara ah sab harqat karna band kar do gurbani bara galat soch galat parchar mat karo wahaguru ji ka khalsa wahaguru ji ki fateh akal hi akal

    • @bhaikulwindersingh8932
      @bhaikulwindersingh8932 2 роки тому

      Guru granth sahib vich koyi braham kavach path nhi hai

    • @kiranjeetcheema1595
      @kiranjeetcheema1595 Рік тому

      And jo asi chaupai sahib ji da path krde aa jo sanu panja baniya ch guru pita te ditta ae, ovi dasam granth di hi bani ae chaupai sahib

  • @Gurpreet_bai
    @Gurpreet_bai 2 роки тому +7

    Khada danvad ehh da ehh dasam granth ve keh riha kala guru granth sahib hii pado hor kuj v na pado eda thori hunda sir guru ji di bani sari satkar jog hai jis da jee karda pad lavo jis da man nahi manda na pado but ehnu kaho tuhade bai sahib nu es bani bare guru di ladli fojj na gal karke dekhe ohh tenu dasan ge ehh bani kehdi hai teh kithe likhi hai

  • @kanwaljitkaur4255
    @kanwaljitkaur4255 4 роки тому +2

    ਬਹੁਤ ਧੰਨਵਾਦ ਜੀ ਪਰ ਆਪਣੇ ਕਈ ਪ੍ਰਚਾਰਕ ਹੀ ਆਪਣੇ ਲੋਕਾਂ ਨੂੰ ਗਲਤ ਪਾਸੇ ਲੋਦੇ ਹੈ ਜੀ ਆਪਜੀ ਦਾ ਕੋਟਨ ਕੋਟ ਧੰਨਵਾਦ ਬਹੁਤ ਚੰਗੀ ਜਾਨਕਾਰੀ ਦਿੱਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Navsidhu13131
    @Navsidhu13131 7 місяців тому +1

    Nabha ji da naam bdnam na kro ona da arth hor ho skda ae tusi avde according arth keh rhe ho ,,jo purakh ,guru granth sahib ji kanth rkhda hove o aam bnde nhi hunde ona di glla aam loka de smjh to bahr a

  • @sandeepboparai5312
    @sandeepboparai5312 Рік тому +2

    Ess hisaab nll tu fr chandi de path nu v glt kahega k oh guru granth sahib ch ni hai …gyaan prapti lyi net te searcha ni km aondia kise mahapursh di sangat krni pendi hai bki waheguru matt bakhshe❤

  • @JatinderKaur-sq8mv
    @JatinderKaur-sq8mv 2 роки тому +5

    🙏🙏Guru gonind singh g rachit Dasham Granth vich hai

  • @AmandeepKaur-nx6dp
    @AmandeepKaur-nx6dp 2 роки тому +9

    Sangat nu galt das reha hai, BRAHAM kavch is very powerful bani . Bhindrawale MAHAPURKH v isnu mande ne, BABA Mitt SINGH G v mande ne.

    • @harmmetsingh2218
      @harmmetsingh2218 Рік тому

      Didi Tuhi krde o brahm kavach

    • @gurpreetsingh1663
      @gurpreetsingh1663 Рік тому

      Assi v karde h braham kavach path bht shakti vala path hai

    • @sandeepboparai5312
      @sandeepboparai5312 Рік тому

      O ja yr net te search krke tu brahm kavach nu marha kahi jana ja pehla kise mahapurk di sangat kr tenu pta lgge moorkh insaan

  • @beantkaurvirk3507
    @beantkaurvirk3507 2 роки тому +8

    Gl sun bhai saab,baba Nand singh ji Nanaksar vale o sampt la k path krde c,tusi ohna mhapursh to vdde o

    • @Ramankaur8783
      @Ramankaur8783 Рік тому

      Tussi kita kdy path ahh.....mai krna c?

  • @healthcare4765
    @healthcare4765 Рік тому +1

    A Sade guru da etihas aa

  • @jatinderkaur74
    @jatinderkaur74 Рік тому +1

    Waheguru ji eh bani dashmesh pita guru Gobind Singh maharaj di e ji 🙏🏻🙏🏻eh Guru Granth sahib ji wic nhi aoundi…. Bramh kavach Sirf bani da naam e koi tanter manter nhi ji…..

  • @inderjitgill9809
    @inderjitgill9809 Рік тому +4

    ਭਾਈ ਸਾਬ ਫਿਰ ਦਸਮਗ੍ਰੰਥ ਜੀ ਦੀ ਕੀ ਲੋੜ ਸੀ

  • @rajdeepsinh4051
    @rajdeepsinh4051 Рік тому +1

    ਕਾਨ ਸਿੰਘ ਨਾਭਾ ਤਾਂ ਰਾਗ ਮਾਲਾ ਦੇ ਵੀਂ ਖਿਲਾਫ ਸੀ

  • @alexsingh4921
    @alexsingh4921 Рік тому +2

    Bhai Sahib Ji Sangat Nu Sikha de Pitaji Sahib Sri Guru Gobind Singh Ji Bani Nalon Toran da Jatan tuhada safal nahi howega. Param Pita Sahib Guru Gobind Singh Ji di Bani Adharmiyan nu na kade changi lagi hai ta na kade changi lagegi. Pehi beadbi 'Brahm Kawach' Naam da path. Param Pita Ji di bani nu tusi kehya 'Naam da Path'. Tuhada te jina de kahe te tusi eh beyaan dita hai kise da wi kise Yug which bhala nahi hona.

  • @GurpreetSINGHOZSIKH
    @GurpreetSINGHOZSIKH 4 роки тому

    True video Khalsa ji 🙏

  • @Navsidhu13131
    @Navsidhu13131 4 роки тому +3

    Bai ji durga kavach bare v dso ji

  • @alliedengineeringproducts
    @alliedengineeringproducts Рік тому +1

    time waste kar dita iss bande ne 10 minute bram kavaj kar ke dekh lenda ta shayad iss di soyi hoyi alpag budhi khul jandi guys its a very powerful bani written by guru gobind singh ji dont trust any one just do it for some time you will feel the difference after doing our nitnem if some one practice this what is the harm in it i am a doing it it is very power full . dont listen to him he is a paid speaker. always follow taksal or nanaksar .

  • @JskhalsaTailor
    @JskhalsaTailor 2 роки тому +1

    🙏🏻🚩 tuhadi gal kafi had tak sahi hai , kio ke bani te sari hi guru roop hai , Waheguru shabad da jaap hi koi kare te ohde vi guru ang sang shai hai.....🙏🏻🚩

  • @PardeepSingh-mm8om
    @PardeepSingh-mm8om Рік тому +1

    Bhai saheb app ji ka wani bharm paundi hai

  • @sarabjeetkaur6952
    @sarabjeetkaur6952 4 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ ੴ ੴ ੴ ੴ ੴ ੴ ੴ ੴ ੴ ੴ ੴ ਬਹੁਤ ਵਧੀਆ ਤਰੀਕੇ ਨਾਲ ਆਪ ਜੀ ਨੇ ਸਮਝਾਇਆ ਹੈ ਬਾਬਾ ਜੀ ਹਮੇਸ਼ਾ ਆਪ ਜੀ ਨੂੰ ਅਪਣੀ
    ਸੇਵਾ ਵਿਚ ਲਾਈ ਰਖਣ 🙏🙏🙏

  • @harparneetdhaliwal6222
    @harparneetdhaliwal6222 Рік тому +1

    Oh veer ji tuc aap krke dekhlo brahm kavach fer tuhada vehm nikalju. Mai ta dekheya c krke te pehle din hi mai ta bahut kuch experience krleya c. Sant maskeen ji v dasam granth nu mande c te sant bhindrawale v hun tuc ki ohna to vadde ho gaye? Sant maskeen ji sahi kehnde c ki kade pareya hunda nai dasam granth te debate lag jande aa te aavda te doojeya da time te energy waste krde aa

  • @uzumakinaruto816
    @uzumakinaruto816 2 роки тому +2

    Bramh kavach bare fir koi video payi
    Te tote karr deu tere.enkku

  • @NAAM_AMRIT_CHANNEL
    @NAAM_AMRIT_CHANNEL 3 роки тому +2

    Eh jehde tuc parman ditte aa eh sarre parman ohde lyi jehde parwan ho chukke han par jehde aje gurmukhta tak nhi pohanch sakke ohna lyi ki hai

  • @SumanPreet-r2p
    @SumanPreet-r2p Рік тому +2

    Ehda matlab tuc guru Gobind singh ji nu tantrik keh rahe o ohna di bani hi a
    Koi kuj v khe par eh bani ne mera bhut faida kita

    • @kdchauhan924
      @kdchauhan924 11 місяців тому +1

      Dear menu dso kida krni hai e baani.... Me v prni hai ji... Waheguru ji 🙏 ki e baani jaaadu tunya to rkhya krdi hai ji

  • @dhillon3995
    @dhillon3995 2 роки тому +3

    ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ ਬਾਬਾ ਠਾਕੁਰ ਸਿੰਘ ਨੇ ਸੰਗਤਾਂ ਨੂੰ ਚਕਰਾ ਞਿਚ ਪਾਇਆ ਹੋਇਆ ਹੈ

    • @uzumakinaruto816
      @uzumakinaruto816 2 роки тому +2

      Tenu chakrra vicho kadd dene bahar ik reply kar

    • @uzumakinaruto816
      @uzumakinaruto816 2 роки тому

      Eh kutta... Gyani thakur singh brmhgyani patiyala wale di barabari kar lau
      Ki saboot es kutte kol bhai kan singh nabha ne likhiya eh jo bhonk riha hai

    • @simranarora97803
      @simranarora97803 Рік тому

      ​@@uzumakinaruto816bilkul theek kya tussi sub nu smjh nhi Ani veer ji

    • @simranarora97803
      @simranarora97803 Рік тому +1

      Time lgega gal smjh avegi twanu thakur ji bilkul theek bolde ne ..bram kavach kyon dita c guru Gobind Singh ji ne twanu pta nhi ithihas padho

    • @NirmalSingh-eb3kb
      @NirmalSingh-eb3kb Рік тому +1

      @@simranarora97803 ਬਿਲਕੁਲ ਸਹੀ ਜੀ ਮੇਰੇ ਗੁਆਂਢ ਇਕ aunty ਜੀ ਨੂੰ ਆਪਣੇ ਘਰ ਵਿਚ ਹੀ ਸ਼ਹੀਦ ਸਿੰਘਾਂ ਦੇ ਦਰਸ਼ਨ ਹੋਏ ਬ੍ਰਹਮ ਕਵਚ ਸਾਹਿਬ ਦਾ ਪਾਠ ਕਰਦੇ ਹੋਏ

  • @narinderkaur468
    @narinderkaur468 Рік тому +1

    Guru granth sahib vich ta chopai sahib di bani v nahi k fir o ve nahi parni chiye di

  • @uzumakinaruto816
    @uzumakinaruto816 2 роки тому +3

    Dil karda tenu comment likh likh hi behosh kar Diyan

  • @mamtakamboj9636
    @mamtakamboj9636 Рік тому +2

    Paathi sahab ji loka nu bhram ch na paavo apna matt ds ke boht shaktishaali hai eh paath

  • @jasvirkaur8798
    @jasvirkaur8798 4 роки тому +2

    Braham kavach guru gobind singh ji di bani hai ki nahi
    Please jroor daseo koi v veer bhain 🙏

    • @JaskiratSinghKotlaNihang
      @JaskiratSinghKotlaNihang 4 роки тому

      Hanji

    • @funnyvideos-yn2fc
      @funnyvideos-yn2fc 4 роки тому +4

      ਬ੍ਰਹਮ ਕਵਚਿ ਪਾਵਨ ਬਾਣੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਹੈ ॥ ਕੋਇ ਸ਼ੰਕਾ ਨੀ ਇਸ ਵਿੱਚ

    • @JaskiratSinghKotlaNihang
      @JaskiratSinghKotlaNihang 4 роки тому

      Aalam Singh akaaalllll

    • @jasvirkaur8798
      @jasvirkaur8798 4 роки тому +1

      @@JaskiratSinghKotlaNihang veer ji aa v daso aurata chali din brahm kavach di bani parh sakdia guru sahib ji ne mard aurat ch koi bhed ni kita

    • @taranveersingh96
      @taranveersingh96 3 роки тому +2

      @@jasvirkaur8798 biba aurat mard da koi chakkar ni . gurbani sab vaste aa . aurat vaste koi alag rehat nhi . jo rehat mard vaste aa ohi aurat vaste aa .

  • @chefharjot5230
    @chefharjot5230 Рік тому +1

    Kyu lokaa nu gummraah krde jo? Tuc dharam de thaikedaar bny o

  • @harparneetdhaliwal6222
    @harparneetdhaliwal6222 Рік тому +1

    Galat keh rahe aa eh bhai ji.​Mai aap krke dekheya te pehle din hi menu kise negative shakti ne aake dba paata c par fer shaheed singh naal di naal aa gaye c te ohna ne usnu pjata c.

  • @KulwinderKaur-vv1go
    @KulwinderKaur-vv1go 4 роки тому +1

    Dasm geanth padna chahida ja nahi dasna jaroor

    • @JaskiratSinghKotlaNihang
      @JaskiratSinghKotlaNihang 4 роки тому +1

      Bani guru , guru hai bani

    • @jassinghpunjabi65
      @jassinghpunjabi65 4 роки тому +1

      ਸਿਰਫ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਬਾਣੀ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਗੁਰਗੱਦੀ ਬਖਸ਼ੀ ਹੈ ਜੀ।

    • @JaskiratSinghKotlaNihang
      @JaskiratSinghKotlaNihang 4 роки тому +1

      jasminder singh ਜੀ ਬਾਣੀ ਗੁਰੂ ਗੁਰੂ ਹੈ ਬਾਣੀ ...

    • @JaskiratSinghKotlaNihang
      @JaskiratSinghKotlaNihang 4 роки тому +1

      jasminder singh ਜੇੜਾ ਇਸ ਪੰਕਤੀ ਦੇ ਅਰਥ ਸਮਝ ਗਯਾ , ਉਹ ਦਸਮ ਤੇ ਆਦਿ ਵਿਚ ਤਰਕ ਵਿਤਰਕ ਨੀ ਕਰਦਾ

    • @jassinghpunjabi65
      @jassinghpunjabi65 4 роки тому

      ਵੀਰ ਜੀ ਗੁਰੂ ਜੀ ਨੇ ਸਾਨੂੰ ਇੱਕ ਦੇ ਲੜ ਲਾਇਆ।
      ਗੁਰੂ ਗਰੰਥ ਸਾਹਿਬ ਜੀ ਦੇ

  • @parmsingh1699
    @parmsingh1699 Місяць тому

    aapniya daleelan apne kol hi rakh..

  • @jaguarsingh1913
    @jaguarsingh1913 4 роки тому +3

    Tusi dassm granth Sahib ji nu nhi mnde k

  • @kaurboparai9426
    @kaurboparai9426 Рік тому +2

    Missguided kr rhe ne

  • @amritpaljudge8962
    @amritpaljudge8962 Рік тому +1

    Eh bilkul galt gal aa brahm kavach bahut powerful path aa mai kita aa.

  • @SatnamsinghgyaniGyani
    @SatnamsinghgyaniGyani Рік тому +1

    Kaan Singh bidbaan c par sant nahi abiasi nhi c

  • @BalwinderKaur-xv6kt
    @BalwinderKaur-xv6kt 4 роки тому +2

    Aj kal virji Bahut burian gupt shaktian lok bage denden han Gurbani nal Kate nhi Jande us ki kita jave muslman kol lok janden han dusre da bura kara dende han es bare ki kita jave jaruru dasia jave

    • @Navsidhu13131
      @Navsidhu13131 4 роки тому

      Sis....Ik musalmani ayat a...Atul kursi o quran ch hai...Net te hindi ch mil jau...o kaat krda

    • @ramanpreetsingh4787
      @ramanpreetsingh4787 4 роки тому +2

      Dear Sis "guru granth Sahib ji "ne jo har ek ,muskil da hal kr sakde ne, kise pase bhatkan di lor nahi,apne wishwas nu dolan na dio ,tude dil ch ,jo sawal ho nge oh hukmname ,ch juwab mil jange, bs 'hukm' man naa piana jo apa oh kr ne sakde ,ena kam krke vekhna kise hor kolo pusn di lor ne piani bahut majbooti sakti mildi 🙏🙏🙏🙏

  • @BalwinderKaur-xv6kt
    @BalwinderKaur-xv6kt 4 роки тому +1

    Mere mother ne Bahut sukhmani sahib da karde rhe akhir death ho gae ona de dhavad ji

    • @BalwinderSingh-ql1de
      @BalwinderSingh-ql1de 4 роки тому +5

      ਮੌਤ ਤੋ ਤਾ ਅੱਜ ਤੱਕ ਕੋਈ ਨਹੀ ਬਚ ਸਕਿਆ" ਸੇਖ ਹਯਾਤੀ ਪੀਰ ਨ ਕੋਈ ਥਿਰ ਰਹਿਆ।।ਫਰੀਦਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਇਆ।।"

    • @PalamritPalamrit
      @PalamritPalamrit 3 роки тому

      o

  • @uzumakinaruto816
    @uzumakinaruto816 2 роки тому +3

    Nakali gyani

  • @yashpalsinghyash8594
    @yashpalsinghyash8594 Рік тому +1

    Tenu kuj v pta nahi

  • @SukhdevSingh-xd5lb
    @SukhdevSingh-xd5lb Рік тому +2

    Satnam waheguru ji

  • @jagjeetsinghjagjeetsinghi8596
    @jagjeetsinghjagjeetsinghi8596 2 роки тому +1

    Waheguru Ji